No video

Amritsar News | ਪਿਉ-ਪੁੱਤ ਦੇ ਕਤਲ ਮਾਮਲੇ 'ਚ ਨਵਾਂ ਮੋੜ, ਗ੍ਰਿਫ਼ਤਾਰੀ ਕਰਵਾਉਣ 'ਤੇ ਅੜ੍ਹੇ ਪੀੜਤ |

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਵਿਚ ਪਿਛਲੇ ਦਿਨੀ ਪਿਊ ਪੁੱਤ ਦੇ ਕਤਲ ਦੇ ਮਾਮਲੇ ਵਿਚ ਪਰਿਵਾਰ ਵਾਲਿਆਂ ਵੱਲੋਂ ਅੱਜ ਫਿਰ ਥਾਣੇ ਦੇ ਬਾਹਰ ਧਾਰਨਾ ਲਗਾਇਆ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ।
#amritsarnews #local18 #punjabnews #punjablatestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 65

  • @brotherrjpeter7286
    @brotherrjpeter728610 ай бұрын

    ਇੱਥੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਤਾਂ ਆਮ ਲੋਕ ਆ ਜੀ ਵਾਰਦਾਤ ਹੋਣ ਤੋਂ ਬਾਅਦ ਵੀ ਸਾਨੂੰ ਬਹੁਤ ਸਘਰੰਸ਼ ਕਰਨਾ ਪੈਂਦਾ ਰੱਬ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਹਿੰਮਤ ਬਖਸ਼ੇ😢😢😢😢😢

  • @GurpreetSingh-os5uz

    @GurpreetSingh-os5uz

    10 ай бұрын

    Sidhu moose vala ta ek singer c . Insaaf ta bandi singha nu nhi milea jina ne sikh koam lae ki kush kita

  • @ParamjitSingh-ug3lc

    @ParamjitSingh-ug3lc

    10 ай бұрын

    ਮਿਲਦਾ ਵੀ ਕੀਹਨੂੰ ਆ ਸੱਭ ਪੈਸੇ ਦਾ ਯਾਰ ਆ😢

  • @harjinderkaur9940
    @harjinderkaur994010 ай бұрын

    ਇਕ ਤਾ ਘਰ ਦੇ ਦੋ ਮੇਬਰ ਮੁਕ ਗਏਤੇ ਇਕ ਬਿਚਾਰੇ ਸੜਕਾ ਤੇ ਧੱਕੇ ਖਾਦੇ😢

  • @shankwaliafranceparis9599

    @shankwaliafranceparis9599

    10 ай бұрын

    so sad eh sab Hoya Kida🇪🇺🇫🇷🇵🇹

  • @harbhajansingh9967
    @harbhajansingh996710 ай бұрын

    ਪੁਲਿਸ ਪ੍ਰਸ਼ਾਸਨ ਵਲੋਂ ਕਦੇ ਵੀ ਇਨਸਾਫ਼ ਨਹੀਂ ਮਿਲਣਾ। ਬਹੁਤ ਮੁਸ਼ਕਲ ਇਨਸਾਫ਼ ਮਿਲਣਾ ਪੁਲਿਸ ਪ੍ਰਸ਼ਾਸਨ ਕੋਲੋਂ।

  • @rajwinder1968
    @rajwinder196810 ай бұрын

    ਇੰਨਸਾਫ ਤਾ ਪਤਾ ਨਹੀ ਮਿਲਣਾ ਕੇ ਨਹੀ ਮਿਲਣਾ ਪਰ ਅਗਲਿਆ ਦਾ ਘਰ ਤਾ ਉੱਜੜ ਗਿਆ ਇੰਨਸਾਫ ਤਾ ਇਹ ਹੈ ਕਿ ਗੋਲੀ ਦਾ ਜੁਆਬ ਗੋਲੀ ਮਿਲੇ ਫਿਰ ਪਤਾ ਲੱਗੇ ਇਹੋ ਜਿਹੇ ਗੰਦੇ ਬੰਦੇ ਨੂੰ

  • @shankwaliafranceparis9599

    @shankwaliafranceparis9599

    10 ай бұрын

    Shi kehnde ho tuci

  • @shankwaliafranceparis9599

    @shankwaliafranceparis9599

    10 ай бұрын

    mehak ji es Tarah bhut sare log marry jande ek dusre nu maran te Aaye te police da ki Kam vich reh janda

  • @manusidhu9156

    @manusidhu9156

    10 ай бұрын

    Sahi gal aa ji 🙏

  • @harsimransingh9532
    @harsimransingh953210 ай бұрын

    ਪੰਜਾਬ ਪੁਲਿਸ ਨੂੰ ਇੱਕ ਲੱਖ ਦਿਉ ਸਖਤ ਤੋਂ ਸਖਤ ਧਾਰਾਵਾਂ ਲਾਉਣਗੇ ਨਹੀਂ ਤਾਂ ਛੋਟੀਆਂ ਧਰਾਵਾਂ ਲਾ ਕੇ ਉਹਨਾਂ ਨੇ ਬੱਚ ਜਾਣਾ

  • @RajbirSingh-qh7gg
    @RajbirSingh-qh7gg10 ай бұрын

    Waheguru ji 💐🌹

  • @Chanderjitsinghx0
    @Chanderjitsinghx010 ай бұрын

    ਇਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜੀ ਬਹੁਤ ਗ਼ਲਤ ਕੰਮ ਕਿਤਾ ਗਿਆ। ਹੈ

  • @sita4379
    @sita437910 ай бұрын

    sikh community by and large is very peaceful community ........such incidents are increased . guru kirpa kare dukhi pariwar te.

  • @manjindersingh7379
    @manjindersingh737910 ай бұрын

    Jaldi insaaf mile doshi nu fansi ditti jave 👍

  • @user-fh2hh5eb1i
    @user-fh2hh5eb1i10 ай бұрын

    Waheguru ji insaf dawao es pariwaar nu

  • @sumandeepkaur8269
    @sumandeepkaur826910 ай бұрын

    Waheguru ji waheguru ji 🙏

  • @shankwaliafranceparis9599

    @shankwaliafranceparis9599

    10 ай бұрын

    so sad Punjab vich Hun ehi ho reha

  • @navpreetkaur8581
    @navpreetkaur858110 ай бұрын

    ਸੁਲਤਾਨ ਵਿੰਡ ਵਾਲਿਆਂ ਨੂੰ ਇਨਸਾਫ ਕਦੇ ਨਹੀਂ ਮਿਲਣਾ

  • @RajwinderKaur-te9fw

    @RajwinderKaur-te9fw

    10 ай бұрын

    Kyu🤔

  • @shankwaliafranceparis9599

    @shankwaliafranceparis9599

    10 ай бұрын

    samjheya nhi

  • @gurpreetdaleh7226
    @gurpreetdaleh722610 ай бұрын

    Waheguru ji

  • @sukhichahal3448
    @sukhichahal344810 ай бұрын

  • @SatnamSingh-zk4ce
    @SatnamSingh-zk4ce10 ай бұрын

    So very sad 😭😭 🙏🙏🙏

  • @BalwinderSingh-fk3bw
    @BalwinderSingh-fk3bw10 ай бұрын

    😢😢😢😢

  • @kulvirsingh3937
    @kulvirsingh393710 ай бұрын

    😭😭😭😭

  • @ajaibsingh9738
    @ajaibsingh973810 ай бұрын

    ਪੰਜਾਬ ਚ ਊਲਟ ਆ ਅਜੇ ਕਿ ਸਨਾਖਤ ਹੋਰ ਚਾਹੀਦੀਏ ਇਕ ਪ੍ਰਵਾਰ ਦੇ ਦੋ ਜੀਆ ਦੀ ਜਾਨਾ ਗੲਈ ਇਸ ਧੀ ਦੀ ਜਿਦਗ ਇਸ ਕੂਤੇ ਬੂੜੇ ਨੇ ਗੋਲੀ ਮਾਰ ਧੀ ਸੋਰਾ ਪਣ ਤੇ ਪਿਊ ਭਰਾ ਦੀ ਜਿਊ ਜੀਣ ਦਾ ਰਿਸਤਾ ਖਤਮ ਕਰਤਾ ਹੂਣ ਸੋਰੋ ਗੰਦ ਨੂ ਘਰ ਨੂੰ ਅਗ ਦੇ ਹਵਾਲੇ ਕਰਨ ਪ੍ਰਵਾਰ ਨੂੰ ਫਾਸੀ ਦਿਓ ਯੋਗੀ ਰਾਜ ਹੋਵੈ

  • @user-cn5nx2jy6s
    @user-cn5nx2jy6s10 ай бұрын

    ਪੁਲ਼ਸ ਨੇ ਕੁਝ ਨਹੀਂ ਕਰਨਾ ਮੇਰੇ ਨਾਲ ਵਿਆਹ ਕਰਵਾ ਖੂਨ ਦਾ ਬਦਲਾਂ ਖੂਨ ਲਊਗਾ

  • @sarladevi5778
    @sarladevi577810 ай бұрын

    Jin golian mariyan ohnu bhi shoot kr do

  • @SUKHWINDERSINGH-qg6ro
    @SUKHWINDERSINGH-qg6ro10 ай бұрын

    Insaff milna chida parwar nu banda aje takk ni farya

  • @NewsChanels
    @NewsChanels10 ай бұрын

    Vo mara hoya , munde nu cheda kuri valeya de nal ho ke ,jo karavae karne a jarur karave.

  • @gaganz1981
    @gaganz198110 ай бұрын

    fansi ni hoegi, umar qaId hoegi bass..... 2-3 saal case chalega.....

  • @robilex4876
    @robilex487610 ай бұрын

    Addi baddi ghatna hoon de wavjud lokha nu dharna dena pa riha hai eh hai punjab police

  • @nkvirk988
    @nkvirk98810 ай бұрын

    Dono ghr barbad krte Ki karange property Roti khan d hukam nhi hunda kai bar Property khange

  • @taranveerkaur795
    @taranveerkaur79510 ай бұрын

    Amrit pal ne tan koe katal nhc c keeta usnu dibrugarh jel bhej detta es kutte le koi kanun nhi ajaad turiaa firda

  • @HappySingh-xs8yf
    @HappySingh-xs8yf10 ай бұрын

    Os bande di soch 5 month pehle hi eh c os ne pariwar nahi sirf kudi da baap te brother hi marna c kioke es dona nu marn to baad kurm di sari prparty os de munde de naam samjo os di , kionke kudi nu ristedara da pressure pa k mana hi lenge 6 month baad one v baahar aa Jana .kioke os criminal nu pata k lok 6 month baad bul jande ne , loko samjo hon ladki di saari property os criminal di kionkoe oo builder hai o dimag laa giya ,hun menu nahi pata ladki di kini property hai , tusi kehnde asi bacge , tusi nahi bache os ne app eh acting kiti hai tahnu darun di , paagal asi bachge os ne tahnu marna hi nahi c eh bahut time pehla hi sochea giya c , tuhdi property hi tuhde privar nu le k beeth gayi , baaki aap kud socho k eh sahi hai k Galt jo mei keha,,

  • @god.is.one682

    @god.is.one682

    10 ай бұрын

    Hun kuri nu talak de dena chahida hai

  • @ParamjitSingh-ug3lc

    @ParamjitSingh-ug3lc

    10 ай бұрын

    ਸਹੀ ਕਿਹਾ

  • @NewsChanels
    @NewsChanels10 ай бұрын

    Yar tuhade nahi bande deek ya dora alag alag ho javo. Hatyar na chako. Apa sare seek layeh

  • @kulbirsingh4238
    @kulbirsingh423810 ай бұрын

    ਉਹਨੂੰ ਵੀ ਫ਼ੜ ਕੇ ਨਾਲ ਹੀ ਪਾਉ ਫੇਰ ਪਤਾ ਲੱਗੂ ਸੇਕ ਦਾ ਹੱਦ ਹੋ ਗਈ ਦੋ ਕਤਲ ਕਰ ਦਿੱਤੇ ਤੇ ਮੁਜਰਿਮ ਅਜੇ ਤੱਕ ਨਹੀਂ ਫੜ ਹੋਇਆ

  • @kulbeersingh1667

    @kulbeersingh1667

    10 ай бұрын

    70...80.. lakh chaddd ta agle ne

  • @jagteshwar8721

    @jagteshwar8721

    10 ай бұрын

    Doshi kon kon ne ki kudi da ghrwala v apne peo nal rlia c

  • @theartisticarenas

    @theartisticarenas

    10 ай бұрын

    Jina ne marya onna di pic show kro net te amm public nu v pta lege

  • @ParamjitSingh-ug3lc

    @ParamjitSingh-ug3lc

    10 ай бұрын

    @@jagteshwar8721ਇੱਕਲਾ ਸਹੁਰਾ ਹੈ, ਓਹਨੇ ਕੁੜੀ ਦੇ ਪਿਓ-ਭਰਾ ਹਸਬੈਂਡ ਤੇ ਚਾਚਾ ਸਹੁਰੇ ਦੇ ਗੋਲੀ ਮਾਰੀ ਹੈ

  • @ParamjitSingh-ug3lc

    @ParamjitSingh-ug3lc

    10 ай бұрын

    @@theartisticarenasਵਾਹਵਾ ਦਿਨ ਹੋ ਗਏ ਡੇਲੀ ਪੋਸਟ ਪੰਜਾਬੀ ਚੈਨਲ ਤੇ ਸੀ ਫੋਟੋ ਸਹੁਰੇ ਦੀ

  • @RanjitSingh-qf2pf
    @RanjitSingh-qf2pf10 ай бұрын

    Insaf hove ta canga nai ta hor v koi I've kru

  • @rajnikaur2976
    @rajnikaur297610 ай бұрын

    So sad murder to baad v insaaf lena peda 😢

  • @harjinderkaur1453
    @harjinderkaur145310 ай бұрын

    🐕p wale Bina gal to parcha kar dide minta ch hun fer de ne

  • @shankwaliafranceparis9599

    @shankwaliafranceparis9599

    10 ай бұрын

    Shi kehnde ho tuci

  • @nkvirk988
    @nkvirk98810 ай бұрын

    Punjab de log guru's nu bhulgay Commercial ho gye jyada hi Paise paisa paise hi rh gya

  • @BaljeetKaur-uz6eq
    @BaljeetKaur-uz6eq10 ай бұрын

    Ki gal hun tak Doshi farrya Kyo ni gya

  • @shankwaliafranceparis9599

    @shankwaliafranceparis9599

    10 ай бұрын

    sja honi chahidi ohnu es Tarah te koi bhi kise nu maar sakda

  • @kulvirsingh3937
    @kulvirsingh393710 ай бұрын

    Police 😴😴😴😴🙏🙏🙏🐴🐴🐴🐴🦁🦁🦁🦁

  • @imgamerfriendsidhu7986
    @imgamerfriendsidhu798610 ай бұрын

    ਜਦੋ ਕਿਸੇ ਨਾਲ ਏਨਾ ਜੁਲਮ ਤੇ ਧੱਕਾ ਹੋ ਜਾਵੇ ਫੇਰ ਥਾਣਿਆ ਅੱਗੇ ਤੇ ਖੁਸਰਾਰੂਪੀ ਕਾਨੂੰਨ ਤੋ ਕੋਈ ਇਨਸਾਫ ਦੀ ਉਮੀਦ ਨਹੀਂ ਰੱਖੀਦੀ। ਇਸ ਦਾ ਹੱਲ ਇਹ ਹੈ ਜਿਆਦਾ ਰੋਲਾ ਨਾ ਪਾਓ ਦੋਸੀ ਬੰਦੇ ਦੀ ਪੈੜ ਨੱਪੋ ਜਿੱਥੇ ਮਿਲ ਜਾਵੇ ਸਾਲੇ ਨੂੰ ਖਤਮ ਕਰੋ। ਬੰਦਾ ਖਤਮ ਕੰਮ ਖਤਮ

  • @RajwinderKaur-te9fw

    @RajwinderKaur-te9fw

    10 ай бұрын

    Bilkul sahi gl aa

  • @harfateh208
    @harfateh20810 ай бұрын

    Husband kithe a kuri da

  • @sapnachoudhary9173
    @sapnachoudhary917310 ай бұрын

    Nihang Singh Veera nu binti ae oh jithe b mile maar hi deo ona nu

  • @hk27_
    @hk27_10 ай бұрын

    je fansi nai deyoge ta oh banda bahar aake bakiya nu v mar dega rehm naam di chij ni lgdi joh dhake nu nuh tang kr reha c eh ta saasa ta tang krdi a eh ta us toh v uper nikalya

  • @avrajsagoo5372
    @avrajsagoo537210 ай бұрын

    Sada udata rangila sone di chiri punjab sandeep ambia shot dead deep dead moosewala shot dead broad daylight why would anyone want to live in punjab go canada and drive trucks

  • @samardeepsingh6267
    @samardeepsingh626710 ай бұрын

    😂😂😂

  • @sarbjitkalyan3653
    @sarbjitkalyan365310 ай бұрын

    😂😂😂😂😂😂😂

  • @jk_31

    @jk_31

    10 ай бұрын

    Hasa kahda aa reha u stupid

  • @ParamjitSingh-ug3lc

    @ParamjitSingh-ug3lc

    10 ай бұрын

    ਤੈਨੂੰ ਹਾਸਾ ਕਿੱਥੋਂ ਆਇਆ?

  • @vikramjeetsinghbhangu7394
    @vikramjeetsinghbhangu739410 ай бұрын

    Punjab police da koi zameer nai.

Келесі