Amritsar News | ਨਸ਼ੇ ਨਾਲ ਪੁਲਿਸ ਮੁਲਾਜ਼ਮ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ | Punjab Police | N18V

ਨਸ਼ੇ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਮੌਤ। ਮਾਪਿਆਂ ਦਾ ਸੀ ਇਕਲੌਤਾ ਪੁੱਤ, ਖੇਤਾਂ 'ਚੋਂ ਮਿਲੀ ਲਾਸ਼।
#amritsarnews #punjabpolice #news18punjab #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 143

  • @iqbalsingh758
    @iqbalsingh758Ай бұрын

    ਜਿਸ ਪ੍ਰਾਂਤ ਦੇ ਮੁੱਖ ਮੰਤਰੀ ਦੀਆਂ ਅੱਖਾਂ ਦਾਰੂ ਪੀਤੇ ਬਿਨਾਂ ਨਹੀਂ ਖੁੱਲਦੀਆਂ ਓਸ ਪ੍ਰਾਂਤ ਦੀ ਜਨਤਾ ਦਾ ਇਹੀ ਹਾਲ ਹੋਣਾ

  • @ravindersinghgill314
    @ravindersinghgill314Ай бұрын

    ਭਾਈ ਲੋਕੋ ਭਗਵੰਤ ਕੋਲ ਜਾ ਕੇ ਰੋਵੋ ਕਿ ਨਸ਼ੇ ਦੇ ਕੇਸਾਂ ਵਿੱਚ ਸ਼ਾਮਲ ਪੁਲਿਸ ਅਫਸਰਾਂ ਖਿਲਾਫ ਜਲਦੀ ਤੋਂ ਜਲਦੀ ਬਣਦੀ ਕਾਰਵਾਈ ਕਰੇ ।।

  • @sanjeevanimahajan5675

    @sanjeevanimahajan5675

    Ай бұрын

    Tuhadi gal sahi hei,,,hun koi mare yaa jive kise nu koi lena dena nahi

  • @rakeshralli9566

    @rakeshralli9566

    Ай бұрын

    Bhagwant jannai le ke phaj gyaa

  • @ravindersinghgill314

    @ravindersinghgill314

    Ай бұрын

    @@rakeshralli9566 ਜਲੰਧਰ ਬੈਠਾ ਜਾ ਕੇ ।

  • @rakeshralli9566

    @rakeshralli9566

    Ай бұрын

    @@ravindersinghgill314 language change kar

  • @ravindersinghgill314

    @ravindersinghgill314

    Ай бұрын

    @@rakeshralli9566 ਕਾਨੇੰਨੀ ਕਾਰਵਾਈ ਤੋਂ ਡਰ ਲੱਗਦਾ ?

  • @BALDEVSINGH-uf1po
    @BALDEVSINGH-uf1poАй бұрын

    ਜਿਨ੍ਹਾਂ ਚਿਰ ਨਸ਼ਿਆਂ ਲਈ ਜੁੰਮੇਵਾਰ ਲੋਕ ,ਇਸ ਤੋਂ ਪ੍ਰਭਾਵਿਤ ਨਹੀਂ ਹੁੰਦੇ, ਉਨ੍ਹਾਂ ਚਿਰ ਆਮ ਲੋਕ ਇਸੇ ਤਰ੍ਹਾਂ ਦੁੱਖ ਝਲਦੇ ਰਹਿਣਗੇ।

  • @balwindersinghjattana5770
    @balwindersinghjattana5770Ай бұрын

    ਬੇਨਤੀ ਆ ਖਾਸਕਰ ਮਾਵਾਂ ਨੂੰ ਨਸੇ ਬਾਰੇ ਪਤਾ ਲੱਗਣ ਤੇ ਬੱਚਿਆਂ ਦੀ ਸਪੋਟ ਨਾ ਕਰੋ

  • @BaljeetSingh-yl3sp
    @BaljeetSingh-yl3spАй бұрын

    ਨਸ਼ਿਆਂ ਦਾ ਕਾਰੋਬਾਰ ਬਹੁਤ ਵੱਡਾ ਤੇ ਬਹੁਤ ਵੱਡੇ ਵੱਡੇ ਲੋਕ ਇਸ ਵਿਚ ਸ਼ਾਮਿਲ ਹਨ ਇਸ ਕਰਕੇ ਕਿਸੇ ਦੀ ਹਿੰਮਤ ਨਹੀਂ ਕਿ ਨਸ਼ੇ ਰੋਕ ਸਕੇ ਤੇ ਨਾ ਹੀ ਨਸ਼ੇ ਰੁਕਣੇ ਹਨ ਤੇ ਜਿਹੜੇ ਲੋਕ ਅਜੇ ਵੀ ਚੁੱਪ ਹਨ ਉਹ ਇਹ ਗੱਲ ਪੱਲੇ ਬੰਨ ਲੈਣ ਕਿ ਇਹ ਨਸ਼ਿਆਂ ਦੀ ਅੱਗ ਇਕ ਦਿਨ ਪੰਜਾਬ ਦੇ ਹਰ ਘਰ ਨੂੰ ਸਾੜੂਗੀ ਤੇ ਕੋਈ ਵੀ ਨਹੀਂ ਬਚਣਾ ਭਾਵੇਂ ਉਹ ਅਮੀਰ ਹੋਵੇ ਤੇ ਭਾਵੇਂ ਗਰੀਬ ਭਾਵੇਂ ਲੀਡਰ ਭਾਵੇਂ ਕੋਈ ਅਫ਼ਸਰ

  • @BalveerSingh-uq7oh
    @BalveerSingh-uq7ohАй бұрын

    ਵੀਰ ਜੀ ਇਹ ਸਾਰੀ ਮਾਂ ਪਿਓ ਦੀ ਗਲਤੀ ਹੈ।ਜਿਨੇ ਵੀ ਨੌਜਵਾਨ ਮਰ ਰਹੇ ਹਨ । ਮਾਤਾ ਪਿਤਾ ਦੇ ਇਕਲੌਤੇ ਪੁੱਤਰ।ਹੂੰਦੇ ਹਨ। ਛੋਟੇ ਹੁੰਦੇ ਲਾਡਲੇ ਹੂੰਦੇ ਹਨ ਬਾਅਦ ਵਿੱਚ ਆਪਣੀ ਮਰਜ਼ੀ ਕਰਦੇ ਹਨ ਬਾਅਦ ਵਿੱਚ ਨਸ਼ੇ ਦੀ ਰਾਹ ਤੇ ਤੁਰ ਪੈਂਦੇ ਹਨ। ਜੇਕਰ ਨੌਜਵਾਨ ਪੀੜ੍ਹੀ ਬਚਾਉਣੀ ਹੈ ਤਾਂ ਛੋਟੇ ਹੁੰਦੇ ਹੀ ਡਾਂਟ ਕੇ ਰੱਖਣਾ ਚਾਹੀਦਾ ਹੈ।

  • @sanjogtarani3997

    @sanjogtarani3997

    Ай бұрын

    ਵੀਰੋ ਬਿਲਕੁਲ ਸੱਚ ਬੋਲਣ ਦਾ ਧੰਨਵਾਦ

  • @SardoolsinghKang
    @SardoolsinghKangАй бұрын

    ਹਰਨਾਮ ਦੀ ਕਮਾਈ ਇਸੇ ਤਰਾਂ ਜਾਂਦੀ ਆ ਇਹੋ ਜਿਹੇ ਨੂੰ ਨੌਕਰੀ ਕਿਉਂ ਦਿਤੀ

  • @LakhwinderLucky-ht5iw

    @LakhwinderLucky-ht5iw

    Ай бұрын

    Sahi keha

  • @balwindersinghjattana5770

    @balwindersinghjattana5770

    Ай бұрын

    ਸਹੀ ਗੱਲ ਆ ਵੀਰ

  • @user-se9gi7jz7e

    @user-se9gi7jz7e

    Ай бұрын

    ਹਰਨਾਮ ਕੌਣ ਹੈ

  • @LakhwinderLucky-ht5iw

    @LakhwinderLucky-ht5iw

    Ай бұрын

    @@user-se9gi7jz7e 😂😂 Hraam di kmayi

  • @balwindersinghjattana5770

    @balwindersinghjattana5770

    Ай бұрын

    @@user-se9gi7jz7e ਹਰਾਮ ਹਾ ਹਾ ਹਾ

  • @TalwinderSandhu-vh7wj
    @TalwinderSandhu-vh7wjАй бұрын

    ਬਹੁਤ ਦੁੱਖ ਵਾਲੀ ਗੱਲ ਹੈ. ਸਰਕਾਰ ਸਾਰੀ ਪੁਲਿਸ ਦਾ ਡੋਪ ਟੈਸਟ ਲਾਜ਼ਮੀ ਕਰੇ.

  • @harwindermangat5540
    @harwindermangat5540Ай бұрын

    ਬਹੁਤ ਵਧੀਆ ਹੋਇਆ ਹੁਣ ਨਛੇ ਨਾਲ ਇਹ ਆਪ ਮਰਣਗੇ ਤੇ ਇਹਨਾੱ ਦੇ ਧੀਆ ਪੁੱਤ ਮਰਣਗੇ

  • @saranjeet2853

    @saranjeet2853

    Ай бұрын

    Sach keha ap bhugtan ga hun

  • @user-mw2yh5ie7k
    @user-mw2yh5ie7kАй бұрын

    ਜਦੋਂ ਲੋਕਾਂ ਦੇ ਮਾਪੇ ਥਾਣੇ ਜਾ ਕੇ ਦੱਸਦੇ ਤਾਂ ਪੁਲਿਸ ਵੇਚਣ ਵਾਲੇ ਦਾ ਸਾਥ ਦਿੰਦੇ। ਦੱਸਣ ਵਾਲੇ ਲੋਕਾਂ ਨਾਲ ਦੁਸ਼ਮਣੀ ਪੈਂਦੀ। ਜਦੋਂ ਆਪਣੇ ਮਰਦੇ ਫਿਰ ਦੁੱਖ ਲਗਦਾ

  • @GurjeetSingh-dd5ut
    @GurjeetSingh-dd5utАй бұрын

    ਜਿਹੜਾ ਮੁਲਾਜ਼ਮ ਨਸੇ ਕਾਰਨ ਮਰਿਆ। ਉਸ ਦੇ ਸਾਰੇ ਮੁਲਾਜ਼ਮ ਬਿਨੇਫਿਟ ਸਰਕਾਰ ਨੂੰ ਰੋਕਣਾ ਚਾਹੀਦੇ ਹਨ। ਤਾਂ ਜੋ ਹੋਰ ਕੋਈ ਮੁਲਾਜ਼ਮ ਨਸੇ ਨਾ ਕਰੇ।

  • @AvtarSingh-gs1si
    @AvtarSingh-gs1siАй бұрын

    ਐਸ ਐਸ ਪੀ ਚਾਹੇ ਤਾ ਇਕ ਹਫਤੇ ਵਿਚ ਸਾਰੇ ਜਿਲੇ ਵਿਚੋ ਨਸਾ ਖਰੀਦਣ ਵਾਲਿਆ ਨੂ ਫੜ ਸਕਦਾ ਵੇਚਣ ਵਾਲੇ ਦਾ ਕਸੂਰ ਨਹੀ ਖਰੀਦਣ ਵਾਲਿਆ ਦਾ ਕਸੂਰ ਹੈ ਨਾ ਖਰੀਦਣ ਕਿਵੇ ਵਿਕਜੂ ਨਸਾ

  • @SimarjeetkaurBrar-zb3gi
    @SimarjeetkaurBrar-zb3giАй бұрын

    ਸਰਕਾਰਾਂ ਦੇ ਲੀਡਰ ਕਿਉਂ ਨਹੀਂ ਖਾਂਦੇ ਚਿੱਟਾ ਸਰਕਾਰਾਂ ਦੀ ਔਲਾਦ ਕਿਉਂ ਨਹੀਂ ਖਾਂਦੀ ਚਿੱਟਾ ਚਿੱਟਾ ਵੇਚਣ ਵਾਲੀ ਸਰਕਾਰ ਹੈ ਵੋਟਾਂ ਅੰਨੇ ਹੋ ਹੋ ਹੋ ਹੋ ਹੋ ਹੋ ਹੋ ਕੇ ਪਾਉਂਦੇ ਸਭ ਨੂੰ

  • @baljitrandhawa8705
    @baljitrandhawa8705Ай бұрын

    ਮਾ ਬਾਪ ਨੇ ਨਾਂਮ ਰਖੇ ਆ ਗੁਰੂ ਸੇਵਕ ਸਿੰਘ ਘਟੋ ਘੱਟ ਉਸ ਗੁਰੂ ਦੇ ਨਾਮ ਦੀ ਲੱਜ ਪਾਲ ਲੈਂਦਾ

  • @sainath7842
    @sainath7842Ай бұрын

    ਚਿੱਟਾ ਨਸ਼ਾ ਇਕ ਘੁਨ ਹੈ ਜੌ ਹਰ ਰੋਜ਼ ਸਾਨੂੰ ਖਾ ਰਿਹਾ

  • @Singh-fo4bu
    @Singh-fo4buАй бұрын

    Waheguru ji 🙏

  • @anmolgill8584
    @anmolgill8584Ай бұрын

    Waheguru ji 🙏🙏🙏🙏🙏

  • @randhawa8096
    @randhawa8096Ай бұрын

    Waheguru ji

  • @meharsingh4910
    @meharsingh4910Ай бұрын

    ਪੁਲਿਸ ਨੇ ਇਸ ਤੇ ਪਹਿਲਾਂ ਹੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਨਸ਼ੇ ਵਿੱਚ ਡਿਊਟੀ ਕਰਦਾ ਸੀ

  • @AmanSingh-gm8dp

    @AmanSingh-gm8dp

    Ай бұрын

    bahut hi puls wale krde a

  • @NarinderpalKaur-jk3yd

    @NarinderpalKaur-jk3yd

    Ай бұрын

    🎉

  • @parminderkumar119
    @parminderkumar119Ай бұрын

    ਆਮ ਲੋਕਾਂ ਨੂੰ ਪੁਲੀਸ ਦੇਖ ਕੇ ਖੁਸੀ ਹੁੰਦੀ ਸੀ ਕੇ ਪੁਲਸ ਨਸੇ ਦੀ ਜੜ ਖਤਮ ਕਰਦੇ ਨੇ ਹੁਣ ਇਥੇ ਇੱਕ ਪੁਲਿਸ ਵਾਲੇ ਦੀ ਗਲਤੀ ਕਰਕੇ ਸਾਰੀ ਸਾਡੀ ਪੁਲਿਸ ਬਦਨਾਮ ਹੁੰਦੀ ਆ

  • @LakhwinderLucky-ht5iw
    @LakhwinderLucky-ht5iwАй бұрын

    Bahut vdia

  • @user-zy8wd1lv1z
    @user-zy8wd1lv1zАй бұрын

    So sad😭😭😭😭😭😭😭😭😭😭

  • @kulvirkalsi1432
    @kulvirkalsi1432Ай бұрын

    ❤❤❤❤❤

  • @jashanpreet9672
    @jashanpreet9672Ай бұрын

    Waheguru ji kis tha put na as Tara hova

  • @NeerajKumar-lh4bd
    @NeerajKumar-lh4bdАй бұрын

    Free di Naukri mili thi mehnat kitti hodi tha pata lagda😂

  • @Sahil-km2rk
    @Sahil-km2rkАй бұрын

    Waheguru g mapeya te mehar kro honsla bkshoo waheguru g....

  • @paramjit6312
    @paramjit6312Ай бұрын

    Waheguru he rakhna hai kush v kehan nu ji nahi karda

  • @Robindgj
    @RobindgjАй бұрын

    Vadiya hoya eh police wale jida aam janta nu tang krde rabb insaaf krda

  • @GurmeetSinghWriter
    @GurmeetSinghWriterАй бұрын

    Ki bnu duniya da sacha patshah waheguru jane

  • @ASTeer1699

    @ASTeer1699

    Ай бұрын

    Gaddar maan da ki bania 22.

  • @kamaljitsingh9029
    @kamaljitsingh9029Ай бұрын

    Chalo dharti to boj ghat gya😂😂😂

  • @RajpalSingh-jz3dj
    @RajpalSingh-jz3djАй бұрын

    Waheguru waheguru waheguru waheguru waheguru waheguru ji

  • @luckysingh-po1gh
    @luckysingh-po1ghАй бұрын

    ਵਾਹਿਗੁਰੂ ਜੀ 🙏🌹 ਪੰਜਾਬ ਵਿੱਚ ਨਸ਼ਾ ਖਤਮ ਕਿਤਾ ਜਾਵੇ ਜੀ🙏🌹 ਨਸ਼ੇ ਖਤਮ ਕਰੋ ਪੰਜਾਬ ਬਚਾਓ ਜੀ 🙏🌹 ਨੌਜਵਾਨ ਬਚਾਓ ਨਸ਼ਾ ਖਾਤਮ ਕਰੋ ਜੀ🙏🌹

  • @indersingh-bv8bm
    @indersingh-bv8bmАй бұрын

    ਸਮੇਂ ਤੇ ਡੋਪ ਟੈਸਟ ਕਰਵਾਇਆ ਕਰੋ ਜੀ ਇਹਨਾਂ ਦੇ।

  • @BaljitSingh-em5ee

    @BaljitSingh-em5ee

    Ай бұрын

    ਡੋਪ ਟੈਸਟ ਦੀ ਰਿਪੋਰਟ 500----1000ਰੁਪਏ ਵਿੱਚ ਮਿਲ ਜਾਦੀ ਹੈ ਜੀ

  • @BrainGamerSigma
    @BrainGamerSigmaАй бұрын

    Bahut hi dukh di gall ai bhai, ki police department nu apne employee te kade vi doubt nahi hoyea ya pher sathi mulazamaa nu jankari nahi si. Veer merio, treatment karvauna banda si ,us mulazam bhra da.Sayad vach hi janda.

  • @GurtejSingh-vv2pr
    @GurtejSingh-vv2prАй бұрын

    ਚੰਲ ਕੋਂਈ ਗੰਲ ਨੀ ਫੇਰ ਕੀ ਹੋ ਗਿਆ ਲੋਕਾ ਦੇ ਘਰ ਪਟ ਦੇ ਸ਼ੀ ਅੰਜ ਆਵਦੇ ਘਰ ਧੂੰਆ ਆਇਆ ਤਾ ਦੁੰਖ ਲੰਗਿਆ ਨਸ਼ੇ ਤਾ ਆਪ ਪੁਲਿਸ਼ ਵਕੁਦੀ ਹੈ ਮੇਰੇ ਤੇ ਵੀਰ ਝੂੰਠਾ ਪਰਚਾ ਪਾਇਆ ਪੰਜਾਬ ਪੁਲਿੰਸ਼ ਨੇ ਬਿੰਲਕੁੰਲ ਝੂੰਠਾ ਉ ਵੀ ਦੋ ਹਜਾਰ ਬਾਈ ਦਾ ਪਾਇਆ 2024 ਵਿੰਚ ਤਿੰਜੇ ਮਹਿੰਨੇ ਦੋ ਸ਼ਾਲ ਪੁਲਿੰਸ਼ ਕੀ ਕਰਦੀ ਰਹੀ ਪੈਸ਼ੇ ਲੈ ਕੇ ਪਾਇਆ ਪਰਚਾ

  • @JasvinderBatti
    @JasvinderBattiАй бұрын

    Good

  • @AmandeepSingh-bu4wn
    @AmandeepSingh-bu4wnАй бұрын

    ਬਹੁਤ ਮਾੜਾ ਹੋਇਆ ਏ

  • @harrySandhu76
    @harrySandhu76Ай бұрын

    Media wch police officer raid krn diya video paa rhe ........eh Nasha bandh ho reha ja hor vadh reha 😢😢😢

  • @user-kl1go6sm8m
    @user-kl1go6sm8mАй бұрын

    ਹਕ ਹਲਾਲ ਦੀ ਕਮਾਈ ਨਾਲ ਪਰਿਵਾਰ ਪਾਲਣਾ ਚਾਹੀਦਾ ਹੈ, ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਚਾਹੀਦਾ ਹੈ,

  • @sanjogtarani3997

    @sanjogtarani3997

    Ай бұрын

    ਪੁਲਿਸ ਤੇ ਡੰਡਾ ਰੱਖੋ

  • @harrypreet3846
    @harrypreet3846Ай бұрын

    Nale tan serch kar rhe si pakand hee si 2 din aa vi police wala di death hoyi

  • @NarvailSingh-qr3dg
    @NarvailSingh-qr3dgАй бұрын

    ਸਰਕਾਰ। ਇਨ੍ਹਾਂ ਦੇ। ਮੂੰਹ। ਵਿੱਚ। ਪਾਉਂਦੀ ਆ। ਸਰਕਾਰ। ਨੂੰ। ਬਦਨਾਮ। ਕਰਦੇ। ਆ।

  • @user-se9gi7jz7e

    @user-se9gi7jz7e

    Ай бұрын

    ਤੂੰ ਕਿਹੜਾ ਕਮੈਂਟਸ ਕਰਨ ਲਈ ਤਸੀਲਦਾਰ ਤੋਂ ਲਿਖਵਾ ਕੇ ਲਿਆਇਆ ਇਸ ਖਬਰ ਨੇ ਮਜ਼ਬੂਰ ਕੀਤਾ ਬਈ ਤੈਨੂੰ ਵੀ

  • @user-si8fc2xp2d
    @user-si8fc2xp2dАй бұрын

    ਵਾਹਿਗੁਰੂ ਜੀ

  • @hazurkhehra6838
    @hazurkhehra6838Ай бұрын

    Punjab da ek hi Hal amritpal singh nu cm banao ji plz share masle Hal ho jange ji plz

  • @SantokSingh-fj7lp
    @SantokSingh-fj7lpАй бұрын

    Police. Vala. Ap. Nhi. Rokda. Loka. Da. Ki. Banu

  • @amriksinghdeepumomi3933
    @amriksinghdeepumomi3933Ай бұрын

    Bahi. Ji. 100. Vicho. 85. Police. Mulajam. Nasha. Karda. A. Es. Laie. Ta. Eh. Naha. Khalif. Koie. Karvaie. Nahi. Hunde

  • @Soniyamasih787
    @Soniyamasih787Ай бұрын

    Ahda da police wale logo di ki sewa krugy jo ap hi injection landa

  • @jagroopsingh5602
    @jagroopsingh5602Ай бұрын

    ਚਿੱਟਾ ਵੇਚਣ ਆਲਿਆਂ ਤੇ ਕਤਲ ਕੇਸ ਪਾਓ

  • @rachhpalsinghsingh4465
    @rachhpalsinghsingh4465Ай бұрын

    ਹੋਇਆ । ਮਾੜਾ ਪਰ ਹਰਾਮ ਦੀ ਕਮਾਈ ਵੀ ਮਾੜੀ ਹੁੰਦੀ ਐ?

  • @amriksinghdeepumomi3933
    @amriksinghdeepumomi3933Ай бұрын

    Sarkara. Na. Ja. Nasha. Band. Karvona. Hunda. Ta. Amrit. Pal. Ji nu. Jail. Na. Hunde. Bhai. Sahib. Jakar. Jail. Vich. Na. Hunda. Ta. Hun. Tak. Nasha. Band. V. Ho. Janda

  • @amrindergill7942
    @amrindergill7942Ай бұрын

    Nashe walea di ta hun news v na dea karo ! Ehna da ta antt pata hi hunda sarea nu ! News wali ki gal aa ehde ch !

  • @Vandnakatoch9
    @Vandnakatoch9Ай бұрын

    OMG

  • @ParmSidhu-nq4iv
    @ParmSidhu-nq4ivАй бұрын

    ਪੁਲਿਸ ਦੀ ਨੌਕਰੀ ਵਾਲਾ ਬੰਦਾ ਚੰਗਾ ਹੁੰਦਾ ਹੀ ਨਹੀਂ ਕਿਉਂ ਉਦੋਂ ਗਲਤੀਆਂ ਹੋ ਹੀ ਜਾਂਦੀਆਂ

  • @amriksinghdeepumomi3933
    @amriksinghdeepumomi3933Ай бұрын

    Nasha. Vacha. Walya. Nal. Sarkara. Da. Ta. Police. Mulajam. Da. Vada. Hath. A

  • @Skwp1zq
    @Skwp1zqАй бұрын

    ਸਿੰਘ,ਸ਼ਬਦ ਉੱਪਰ ਅੱਧਕ ਨਹੀਂ ਲੱਗਦੀ

  • @ASTeer1699
    @ASTeer1699Ай бұрын

    Police wallia nu sab patta te polcia boli janda ki halle kush ni patta laga.

  • @user-xl7wm7qb3l
    @user-xl7wm7qb3lАй бұрын

    Eh police aap Fasi pay aa nashe vich eh nasha roku ge

  • @user-zb3el8tg4e
    @user-zb3el8tg4eАй бұрын

    ਬਹੁਤ ਬੇੜਾ ਗ਼ਰਕ ਗਿਆ ਵੇਖੋ ਜੀ ਜਿਹੜਾ ਘਰ ਆ ਕੇ ਨੀ ਹਟਿਆ ਉਹ ਡਿਊਟੀ ਕਿਸ ਤਰ੍ਹਾਂ ਕਰਦਾ ਹੋਊ ਪੁਲਿਸ ਵਾਲੇ ਦਾ ਬਿਆਨ ਦੇਖੋ ਕੇ ਉਸ ਨੇ ਨਸ਼ਾ ਨਹੀਂ ਕੀਤਾ । ਕੋਈ ਮਾਪੇ ਨੀ ਚਾਹੁੰਦੇ ਕਿ ਸਾਡੀ ਬਦਨਾਮੀ ਹੋਵੇ ਬਾਪੂ ਨੇ ਸਾਫ ਦੱਸਿਆ ਕਿ ਸਾਡੇ ਸਾਡੇ ਗੁਆਂਢੀ ਫੁੱਲ ਨਸ਼ਾ ਵਿੱਕ ਰਹਿਆ ਹੁਣ ਕਰੋ ਕਾਰਵਾਈ ਤੇ ਲਾਓ ਇਹਨਾਂ ਤੇ N SA ਭਗਵੰਤ ਮਾਨ ਭੰਡ ਨੂੰ ਜਿਹੜਾ ਭਾਸ਼ਣ ਬੱਸ ਹਾਸੇ ਪਾਉਂਦਾ ਤੇ ਦੂਜਿਆਂ ਨੂੰ ਭੰਡਦਾ ਦਾ

  • @user-xl7wm7qb3l
    @user-xl7wm7qb3lАй бұрын

    Eh police wale nashe wale loka da sath dinde aa hun dekh lo natija hor karo spot

  • @kulvirkalsi1432
    @kulvirkalsi1432Ай бұрын

    Hun pta lagu chora nu

  • @commonsense1429
    @commonsense1429Ай бұрын

    Bhave pio police mulajam si per munda nashay vi karda si fer kiyo police ne munde nu bharti kita test ta police ne karwae hi hongay munde de. punjab police di dogli neeti ek mehnat kar kar thak janda us nu fer vi naukri nahi mildi te je paper cho pass ho vi jave health vicho reh janda.Main punjab police de vadde vadde te os toh vadde affsara nu puchna chahuna ki ek Drug Addicted nu job dena theek si.Punjab police cha na hunda shayad bach janda paisa na hunda ta drugs ghat lenda .Per punjab police ne munde nu tankha baan ditti ohi tankha le dubbi. mata kite bahar bhej dendi munde nu kujh chir jee te lenda .

  • @AffectionateFlipFlops-uu4qp
    @AffectionateFlipFlops-uu4qpАй бұрын

    Ehh kehdi wadi gal aa?

  • @rajdeep8519
    @rajdeep8519Ай бұрын

    Cm sab hun ta kush kro quick pp mulajam de moot ho gayi maa, bapu da ki Bebi,bacha da ki Banega police mulajam he nashe nal duniya nu aal bedya kar gaya waheguru ji sab da Bhalla kro ji

  • @shamverinderpaul9492
    @shamverinderpaul9492Ай бұрын

    Hun nasa bilkul nahi khatem kita ja sakda police wale khud karde na

  • @rajdeepdhillon5209
    @rajdeepdhillon5209Ай бұрын

    Police nall rali hoie aa j chouhan ta eek mint ch band houju nasha

  • @Kiranveersingh-sb2kn
    @Kiranveersingh-sb2knАй бұрын

    ਇਨਕੁਆਰੀ ਕਰੋ ਸਾਰੇ ਮੁਲਾਜ਼ਮਾਂ ਦੀ

  • @Gurmeet-pc8lz
    @Gurmeet-pc8lz17 күн бұрын

    ਪੰਜਾਬ ਦਾ ਬੁਰਾ ਹਾਲ ਹੋ ਗਿਆ

  • @guramritsingh5720
    @guramritsingh5720Ай бұрын

    M S G 1 FALM VHAKO

  • @ranjetbal2202
    @ranjetbal2202Ай бұрын

    ihna nsha rokna a pb ch billi dudh di rakhi

  • @sukhsandhu4405
    @sukhsandhu4405Ай бұрын

    Police wala jehra v nasha karda os noo Barkham kita ja ve.

  • @RanjitSingh-zo2it
    @RanjitSingh-zo2itАй бұрын

    Jithe ihh bro duty karda c uthe di police jumedar hai kyo ke una nu sara pta c je Jawan bare.

  • @krmjt
    @krmjtАй бұрын

    Hun bolo bhagwant maan , Nasha ta 4 mahine ch hi khatam kar dava ge, kejriwal bol ke geya c, jooth di pand

  • @RanjitSingh-zo2it
    @RanjitSingh-zo2itАй бұрын

    Police so ke duty kardi hai ja akhan te Patti banni hai

  • @gurmukhsingh5709
    @gurmukhsingh5709Ай бұрын

    Bhout vadiya hoya hun a khud maran lage

  • @nishansran7672
    @nishansran7672Ай бұрын

    Kise DA putt Mara na nikal jawe bhut Mara hoya Koi pishle Janam DA Lekha jokha

  • @user-ot1ti6ux8s
    @user-ot1ti6ux8sАй бұрын

    Bhai complain kis nu karni hai, sab nu ptaa leader aur police da Kam hai. Nasha aur atankwad leader aur police kerwaoundi hai, gareeb marda kee nahi karda.

  • @user-rv3is6ci6t
    @user-rv3is6ci6tАй бұрын

    Chemical naal punjab de munde mre jnde hje tak koi nhi fdeya geya kina saukha punjabi nu marna bharat desh ch

  • @maltirout8220
    @maltirout8220Ай бұрын

    Uzardu Punjab papi Punjab sanu uzardiya hun Maa.Durga Sajja dey rahe hai badduawa lag gai Punjab nu

  • @Sunnysran142
    @Sunnysran142Ай бұрын

    🙏🙏🙏😭😭😭💪💪💪

  • @JasPinder-gx3xs
    @JasPinder-gx3xsАй бұрын

    POLICE KEE KARVAAE KROO POLICE TE AAP NSHE KRI JADIN HAI RS DHALIWALL ❤

  • @surinderkaur3048
    @surinderkaur3048Ай бұрын

    Changa hoiya bhut wdia sre police wale mar jan

  • @Harman-iz2te
    @Harman-iz2teАй бұрын

    Sarkar murdabad punjab police murdabad

  • @Kiranveersingh-sb2kn
    @Kiranveersingh-sb2knАй бұрын

    ਭੰਡ ਨੇ ਕੀ ਨਛਾ ਬੰਦ ਕਰਨਾ ਏਹ ਤਾ ਆਪ ਵਕਾਉਦੇ ਆ

  • @karpal_pannu_12
    @karpal_pannu_12Ай бұрын

    BERA GARK KARTA PUNJAB DA NATWARLAL BHAGWANT MAN NE 🌹🌹

  • @ArshpreetSingh-qg4zy
    @ArshpreetSingh-qg4zyАй бұрын

    Jekar dop test karwae jan police mulajma de 25 /nache nal pedat nekalnge daru sad ke cahe nacha kese v parkar d howe

  • @AvtarGujjar-je8hj

    @AvtarGujjar-je8hj

    Ай бұрын

    Nhi Veer ji 70to80% police vale nsha krde

  • @ArshpreetSingh-qg4zy

    @ArshpreetSingh-qg4zy

    Ай бұрын

    @@AvtarGujjar-je8hj sode gll v sahe hae mae ta kalle cehte wale ja goleya Kahn wale he keha c bake hor tra de nache v bAhout hunde han nacha kehda ek parkar da hunda

  • @satindersingh5484
    @satindersingh5484Ай бұрын

    Chetta ne Punjab warbad kr k rakh ta

  • @SantokSingh-fj7lp
    @SantokSingh-fj7lpАй бұрын

    Police. vala.nagga.prcha.kata.da.na.manjar.mash.nhi.farda

  • @gurwinderkaur6604
    @gurwinderkaur6604Ай бұрын

    Jidde lok galet camment kerdy unna da putt hove ta kee karngy kugh sohho os Maa bare so sad

  • @ManjinderSingh-yb5tc
    @ManjinderSingh-yb5tcАй бұрын

    Police sari galat nahi aa .kush log galt aa.jihre pesse le k nashe walea noo Chad dende aa.jaad rakhio jina noo chadade o onaa kol tohade bache v nashe len jane aa.1 no d kamaii ch jo maja .o 2 no d kamaii ch nahi aa

  • @kiranpreetkaur7230

    @kiranpreetkaur7230

    Ай бұрын

    Sare politions aam admi party de lge pye a, m v Sare senior officers nu dsea, kehnde sanu upron ph a jnde a ki kriye,, mere brother di v death hogi hune 1july nu 2month honge,, police ne kun ni krna jhede nshe aas paas bech de ne ohna nu aap e kutne paine ne,,, police nu saboot v dikhao tn v kuj ni krde... Badee magar mach de laaare laa k gali mahalea walea ne heeere varge munde marte, ik nu fad de family da member duza laag jnda, sari family te krvai bndi a...

  • @romeypawar3111
    @romeypawar3111Ай бұрын

    Har Pind wich vikda nasha police koi karwai nAi krdi

  • @Jasvirsingh-dq6mo
    @Jasvirsingh-dq6moАй бұрын

    Kisa nu ki kahu jo app he nsa khour c

  • @PankajKumar-tu6ny
    @PankajKumar-tu6nyАй бұрын

    HUN DASO KITHO AA REHA NASHA. BOHUT BURA HAAL HA PUNJAB DA. CHETTA PANI BANGU BIKDA HA. FANSE DE SAJJA KARO CHETTA BECHAN WALE NU.

  • @KulwantSingh-tb6qq
    @KulwantSingh-tb6qqАй бұрын

    Spaicel.case.vala lagda

  • @harbansdhaliwal486
    @harbansdhaliwal486Ай бұрын

    ਪੁਲਿਸ ਤਾਂ ਆਪ ਨਸਾ ਵੀਕੋਦੀਆ

  • @gauravuppal4960
    @gauravuppal496014 күн бұрын

    Teaan naal soono maan ji, aur dekhlo haal sade punjab da, aur apne kanoon da v, ki bnyaa aa mahol,

  • @KulwantSingh-tb6qq
    @KulwantSingh-tb6qqАй бұрын

    Bera.garkia.pya.navi.paniri.da

  • @nirmalsingh4807
    @nirmalsingh4807Ай бұрын

    Very Nice Ji

  • @user-po9ru4nw4k
    @user-po9ru4nw4kАй бұрын

    ਬਿਊਟੀ 😂😂😂😂

  • @Mastakali1171
    @Mastakali1171Ай бұрын

    Je police walya da dop test hove tah 70% police wale nashe karan wale niklange yeh such hai india di police da

  • @malkitsingh4209
    @malkitsingh4209Ай бұрын

    Waheguru ji

  • @user-ko6rx2wh9h
    @user-ko6rx2wh9hАй бұрын

    Waheguru ji 🙏

Келесі