Amritpal singh ਮਾਮਲੇ 'ਚ bibi daler kaur ਨੇ CM bhagwant maan ਨੂੰ ਸੁਣੋ ਕੀ ਕਿਹਾ..?

Amritpal singh ਮਾਮਲੇ 'ਚ bibi daler kaur ਨੇ
CM bhagwant maan ਨੂੰ ਸੁਣੋ ਕੀ ਕਿਹਾ..?
#punjab #sikh #amritpalsingh #amritpalsingharrested #amitshah #deepsidhu #bhagwantmann #samagam #trending
ਸਾਨੂੰ Facebook ਅਤੇ KZread ਉੱਤੇ like ਅਤੇ share ਕਰੋ
Press the bell icon on KZread for all the latest updates from VIRSA TV PUNJABI
Like us on Facebook: / virsatvpunjabi.in

Пікірлер: 224

  • @gurnamsingh3111
    @gurnamsingh3111 Жыл бұрын

    ਵਾਹਿਗੁਰੂ ਚੜਦੀ ਕਲਾ ਰੱਖੇ

  • @manas9752
    @manas9752 Жыл бұрын

    ਏਨਾ ਸਿੰਘਾਂ ਨਾਲੋਂ ਤਾਂ ਮਲੇਰਕੋਟਲੇ ਦਾ ਨਬਾਵ ਤੇ ਟੋਡਰ ਮੱਲ ਚੰਗੇ ਸੀ।

  • @malkitsingh2145

    @malkitsingh2145

    Жыл бұрын

    👍👍👍👍👍👍👍👍

  • @kawaljitkaur6686
    @kawaljitkaur6686 Жыл бұрын

    ਵਾਹਿਗੁਰੂ ਜੀ ਮਿਹਰ ਕਰਨਾ ਭਾਈ ਅੰਮ੍ਰਿਤਪਾਲ ਸਿੰਘ ਵੀਰੇ ਤੇ 🙏🙏

  • @sukhjinderjassar6780
    @sukhjinderjassar6780 Жыл бұрын

    ਵਾਹਿਗੁਰੂ ਬੀਬਾ ਜੀ ਨੂੰ ਸਲੂਟ ਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ਸਲੂਟ ਏ

  • @Sandeep295...-
    @Sandeep295...- Жыл бұрын

    भाई अमृतपाल सिंह खालसा कोमी योद्धा जिंदाबाद 💪✌️🙏🙏

  • @ManpreetSingh-ht3rr
    @ManpreetSingh-ht3rr Жыл бұрын

    ਜਾਗੋ ਹੁਣ ਜਾਗੋ ਪੰਜਾਬੀਓ ਜਾਗੋ ਜ਼ਮੀਰ ਜਗਾਓ

  • @gurjeetsingh2072
    @gurjeetsingh2072 Жыл бұрын

    ਵਾਹਿਗੁਰੂ ਮਹੇਰ ਕਰਨ 👌🙏🏻

  • @drgurditsingh8797
    @drgurditsingh8797 Жыл бұрын

    ਭੈਣ ਜੀ ਜਮੀਰਾ ਮਰ ਗਈਆ ਸਾਡੇ ਨਕਲੀ ਬਣੇ ਖਾਲਸਿਆ ਦੀਆਂ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਤੋ ਡਰਦੇ ਆ ਤਾਂ ਹੀ ਤਾਂ ਸਰਕਾਰਾ ਤੋ ਛਿੱਤਰ ਖਾਣੇ ਆ ਅਸੀਂ ਇੱਕ ਦੂਜੇ ਦੇ ਨਾਲ ਹੀ ਨਹੀਂ ਤੁਰਦੇ ਸਾਨੂੰ ਲੋੜ ਹੈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦੇਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @princepb.

    @princepb.

    Жыл бұрын

    upro majak v uda de ne apne hi lok kuj nhi ho skta g punjab da ehna loka baad ch pta lgna

  • @Lyra348

    @Lyra348

    Жыл бұрын

    what mentality you uneducated morons have man, amazing 😅😂😅😂😅😂....So now a truck driver is your inspiration. ha ha ha.

  • @aulakhsimran3437

    @aulakhsimran3437

    Жыл бұрын

    DR .GURDIT JI AH DALER KAUR AMRITPAL SAB DRAMEBAAZ NE AHNA KOL CRORA RUPEEY IKATHE HOYE NE.... SHAHEEDI TIME AH BHAJJ JANDHE NE....LOKA DE PUTTERA NU MARVOUN DE NE AH LOK AHNA DA SIKHI ROOP DEKH HI APNE LOK BEVKOOF BANDHE NE .

  • @Vis-10

    @Vis-10

    Жыл бұрын

    Jihre Ghar 84 Ch ujjar gay Una de Ghar gay hoo Kadi ??? Kini war amritpal te aa Bibi gai aa ...jihrey Hun police ne chakke hn Una de Ghar gay hoo ?? Loka noo eh lok itahaas suna ke emotional krn jogay hn hor ina de palley Kuch nhi ...aap taan eh Kadi kisey professional college gay nhi te na eh chahundy hn ki loka de putt Jaan ...bus ina de pichey turey firan ...jameer diaa galan udo changiaa lgdiaa jado Jeb wich paisey hon .....

  • @aulakhsimran3437

    @aulakhsimran3437

    Жыл бұрын

    @@Vis-10 SAHI GAL TUHADI.... AMRITPAL DE PISHE SIRF 18 TU 25-27 SAAL DE MUNDAY NE JINNA NU PATA HI NAHI DUNIYA DHARI DA ..JO SUPANAYA WALI ZINDAGI JEE RAHE NE....MAA ROTI BANA DINDHI HAI TE PIYO RUPÀEE KAMA KE LA AHOUNDA HA TE AH PHONE TE KHALISTANIA DIYA VIDEO DEKH DEKH KE FAN HO JANDHE NE...

  • @tarloksingh3636Dsp
    @tarloksingh3636Dsp Жыл бұрын

    ਵਾਹਿਗੁਰੂ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਉਪਰ 🙏🙏

  • @aulakhsimran3437

    @aulakhsimran3437

    Жыл бұрын

    BHAGODEYA TE VI WAHEGURU MAHAR KARAN

  • @Daljeetkaur-on6uv
    @Daljeetkaur-on6uv Жыл бұрын

    ਵਾਹ ਭੈਣੇ ਬਹੁਤ ਜੋਸ਼ ਏ ਸਿਂਘਣੀ ਵਿੱਚ ਤਕੜੇ ਹੋ ਕੇ ਪ੍ਰਚਾਰ ਕਰੋ ਸਿੱਖ ਕੌਮ ਦੀ ਚੜਦੀ ਕਲਾ ਹੋ ਜਾਵੇ

  • @inderjagraon2806

    @inderjagraon2806

    Жыл бұрын

    Naal jao phir bhain da bhain ta doojiyaa mavaa da putt mrvonn nu phirdi ha Apna bhra Apna khsm nu lavaa agaa

  • @aulakhsimran3437

    @aulakhsimran3437

    Жыл бұрын

    AH APNE PAISE KAMA RAHI HAI PHELA ES KOL KUCH NAHI SI HUN CRORA RUPEEY DI MALAK HAI....BAHARLE DESHA VICH HONEYMOON TE GAYI SI ...5 JA 7 STAR HOTELA VICH FAMILY NAAL RUKDI HAI TE ENJOY KARDI HA

  • @Daljeetkaur-on6uv

    @Daljeetkaur-on6uv

    Жыл бұрын

    @@aulakhsimran3437 ਕੋਈ ਨਹੀਂ ਖੋਹ ਕੇ ਤਾਂ ਨਹੀਂ ਖਾਂਦੀ ਸੰਗਤਾਂ ਆਪ ਦੇਂਦੀਆਂ ਨੇ ਮਿਹਨਤ ਦੀ ਖਾਂਦੀ ਏ

  • @petspunjab4168

    @petspunjab4168

    Жыл бұрын

    @@aulakhsimran3437 tere paise kho lye ohne? Jo nasha vechn waale paise khande ne othe tu boleya kde? Othe vi keh jaake ohna nu vi

  • @aulakhsimran3437

    @aulakhsimran3437

    Жыл бұрын

    @@petspunjab4168 NASHA VECHAN WALE NASHA VECHE DE NAHI LOK AAP KHREED DE NE... NAALE VEER NASHA TA AMERICA JAPAN TE SAUDI ARABIA WARGE DESH VI NAHI ROOK SAKAYE PUNJAB POLICE WALE KIVE ROK LAYANGYE...JADO KHREDAN WALE RAAJI VECHAN WALE RAAJI FHIR KI KAROGA KAAZI...

  • @gurjitbrar4400
    @gurjitbrar4400 Жыл бұрын

    🙏🙏 ਵਾਹਿਗੁਰੂ ਜੀ

  • @TejvirSohiahhps
    @TejvirSohiahhps Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ ਅਜੇ ਵੀ ਇਕਠੇ ਹੋ ਜਾਉ ਮੋਰਚਾ ਲਾਉ ਡਰੋ ਨਾ ਸਰਕਾਰ ਤੋਂ

  • @lAkbir1313
    @lAkbir1313 Жыл бұрын

    ਵਾਹਿਗੁਰੂ ਜੀ🙏🙏🙏🙏🙏🙏

  • @kulbirkaur1866
    @kulbirkaur1866 Жыл бұрын

    Waheguru ji ka Khalsa waheguru Ji ki ਫ਼ਤਹਿ 🙏🏼🙏🏼🙏🏼🙏🏼🙏🏼🙏🏼

  • @sukhjitkaur4528
    @sukhjitkaur4528 Жыл бұрын

    Waheguru ji ka Khalsa waheguru ji ki Fateh

  • @LovepreetSingh-bz2st
    @LovepreetSingh-bz2st Жыл бұрын

    ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਬੀਬੀ ਜਿਨ੍ਹਾਂ ਮਾਵਾਂ ਦੇ ਪੁੱਤ ਇਨ੍ਹਾਂ ਕੰਮਾਂ ਵਿੱਚ ਮਾਰੇ ਗਏ ਨੇ ਸ਼ਾਇਦ ਤੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਨਹੀਂ ਵੇਖਿਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਅੱਜ ਤੱਕ ਤੁਹਾਡੇ ਵਰਗਾ ਕੋਈ ਪ੍ਰਚਾਰਕ ਉਹਨਾਂ ਦੇ ਨੇੜੇ ਨਹੀਂ ਲੱਗਾ ਬਾਕੀ ਵਾਹਿਗੁਰੂ ਜੀ ਅੱਗੇ ਇਹੋ ਹੀ ਅਰਦਾਸ ਹੈ ਕਿ ਸਾਡਾ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਪੰਜਾਬ ਬਣ ਜਾਵੇ

  • @gursimranSingh-ej4hg

    @gursimranSingh-ej4hg

    Жыл бұрын

    Sai.gal.ha.g

  • @paramjeetkaur5336
    @paramjeetkaur5336 Жыл бұрын

    Waheguru ji 🙏🙏🙏🙏

  • @RajbirSingh-qh7gg
    @RajbirSingh-qh7gg Жыл бұрын

    Waheguru ji waheguru ji waheguru ji waheguru ji waheguru ji waheguru ji 💐

  • @KuldeepKaur-zz7mm
    @KuldeepKaur-zz7mm Жыл бұрын

    Waheguru ji 🙏 Ka khalsa waheguru ji ki fateh 🙏🙏🙏♥️♥️

  • @AmandeepSingh-ul9mz
    @AmandeepSingh-ul9mz Жыл бұрын

    ਬਿਲਕੁਲ ਕਿਹਾ ਜੀ

  • @daljeetchahalchahal453
    @daljeetchahalchahal453 Жыл бұрын

    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @punjabitvddpunjabi8549
    @punjabitvddpunjabi8549 Жыл бұрын

    ਬਿਲਕੁਲ ਸਹੀ ਕਿਹਾ ਬੀਬੀ ਜੀ

  • @mp3madworld170
    @mp3madworld170 Жыл бұрын

    ਫਰੀਦਾ ਜੇ ਤੂੰ ਅਕਲਿ ਲਤੀਫ਼ ਮਾੜੇ ਲਿਖ ਨਾ ਲੇਖ ਆਪਨੜੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ 🙏🏿🙏🏿🙏🏿🙏🏿🙏🏿

  • @gopalsinghjakhepal1313

    @gopalsinghjakhepal1313

    Жыл бұрын

    ❤❤

  • @LovedeepsinghGill-cj5dl
    @LovedeepsinghGill-cj5dl23 күн бұрын

    Right 👍👍

  • @harphoolsingh7661
    @harphoolsingh7661 Жыл бұрын

    Your right ji

  • @karamjeet8595
    @karamjeet85954 ай бұрын

    Waheguru ji

  • @user-bh3er9tx8m
    @user-bh3er9tx8m Жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @parminderkaurgill9000
    @parminderkaurgill9000 Жыл бұрын

    ਬਿਲਕੁਲ ਸਹੀ ਕਿਹਾ ਖਾਲਸਾ ਜੀ

  • @harrysrandhawa
    @harrysrandhawa Жыл бұрын

    Waheguru ji ka khalsa wageguru ji ki fateh

  • @healthcare4765
    @healthcare4765 Жыл бұрын

    Waheguru g kripa kro sangat te k vadh ton vadh ikathh howey

  • @harcharansingh1737
    @harcharansingh1737 Жыл бұрын

    ਭੈਣ ਦਲੇਰ ਕੌਰ ਤੁਸੀਂ ਵੀ ਸਿਰੀ ਸਾਹਿਬ ਪਹਿਨੀ ਹੋਈ ਹੈ ਦਿਉ ਕੁਰਬਾਨੀ ਹੁਣ ਮੌਕਾ ਹੈ ਦੂਜਿਆਂ ਨੂੰ ਪਾਨ ਦੇਣੀ ਬੰਦ ਕਰੋ

  • @sarmukhsingh2075
    @sarmukhsingh2075 Жыл бұрын

    ਨੌਜਵਾਨਾਂ ਨੇ ਧਰਨੇ ਲਾ ਲਾ ਪਰਚੇ ਕਰਾ ਲਏ ਪੁਲੀਸ ਕੋਲੋ ਡਾਂਗਾ ਵੀ ਖਾ ਲਈਆ ਤੂੰ ਕਿਥੇ ਰਹੀ ਹੈ ਬੀਬੀ ਤੂੰ ਵੀ ਕਿਸੇ ਧਰਨੇ ਵਿਚ ਸਾਮਲ ਹੋਣਾ ਸੀ ം

  • @karamkaur7028
    @karamkaur7028 Жыл бұрын

    Waheguru ji 🙏

  • @rajbirkaur9356
    @rajbirkaur9356 Жыл бұрын

    Bilkul sahi gall aa 💖 🤘🤘🤘👍👍👍👍👍

  • @GurpreetSingh-fp5nj
    @GurpreetSingh-fp5nj Жыл бұрын

    Waheguru ji very Good

  • @narinderpal884
    @narinderpal884 Жыл бұрын

    Bilkul sahi keha bhen ji

  • @ekamjot6962
    @ekamjot6962 Жыл бұрын

    Waheguru g mehar karo

  • @ravindersingh3892
    @ravindersingh3892 Жыл бұрын

    ਵਾਹਿਗੁਰੂ ਜੀ

  • @_gagan.singh47
    @_gagan.singh47 Жыл бұрын

    waheguru g

  • @narminderkaur3027
    @narminderkaur3027 Жыл бұрын

    Sahi kha

  • @aurkaur389
    @aurkaur389 Жыл бұрын

    🙏🙏

  • @avtargill2779
    @avtargill2779 Жыл бұрын

    🙏🙏🙏🙏

  • @rupindersinghshergill9307
    @rupindersinghshergill9307 Жыл бұрын

    WAHEGURU JI 🙌

  • @MandeepKaur-vy7cb
    @MandeepKaur-vy7cb Жыл бұрын

    ਭੈਣ ਜੀ ਨੇ ਬਿਲਕੁਲ ਸਹੀ ਕਿਹਾ ਹੈ

  • @inderjagraon2806

    @inderjagraon2806

    Жыл бұрын

    Ja bhain sach keha icnu akll dvo Apna bhra ta khsm nu agaa la ka javaa peahla doojiyaa mavaa da putt mrvonna na bs

  • @science596
    @science596 Жыл бұрын

    🙏🙏🙏🙏🙏🙏

  • @dalwindersingh1141
    @dalwindersingh1141 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manindersharma3495
    @manindersharma3495 Жыл бұрын

    Waheguru ji amritpal singh khalsa g tay mehar karan ji

  • @jasvirsingh7400
    @jasvirsingh7400 Жыл бұрын

    Waheguru waheguru g

  • @swarnassingh8584
    @swarnassingh8584 Жыл бұрын

    Very good❤❤❤❤

  • @ManjitKaur-py9vn
    @ManjitKaur-py9vn Жыл бұрын

    Waheguru.ji

  • @amandeol9296
    @amandeol9296 Жыл бұрын

    J ਆਪਾ ਆਪਣੇ ਗੁਰੂ ਸਾਹਿਬ ਦਾ ਸਤਿਕਾਰ ਕਰੀਏ ਆਪਣੇ ਸਿਦਕ ਦੇ ਪਕੇ ਨੇਤਨੈਮੇ ਪੁਰਾ ਕਰੀਏ ਗੁਰੂ ਆਪ shay hunda eh sarkara einjansiaa apna wal ਵਿੰਗਾ ਨਹੀਂ ਕਰ ਸਕਦੀਆਂ ਬੱਸ ਆਪਾ ਨੂੰ ਪਰਚਾਰ ਹੀ ਨੀ ਕਰਨਾ ਆਉਂਦਾ

  • @Harpreet6938
    @Harpreet6938 Жыл бұрын

    Bilkul sch

  • @AMRIKSINGH-vf3nh
    @AMRIKSINGH-vf3nh Жыл бұрын

    Punjabio Ek Nishan Sahib thalle Ekathe hojo Sache dil naal Tuhanu Duniya di koi v Kaum hra nhi skdi

  • @GurbaniSchool
    @GurbaniSchool8 ай бұрын

    "ਸੁਖ ਗੁਰਬਾਣੀ ਸਿਖੋ। ਗੁਰਬਾਣੀ ਸਕੂਲ ਡਾਊਨਲੋਡ ਕਰੋ।"

  • @nav_sidhu118
    @nav_sidhu118 Жыл бұрын

    I stand with Bhai amritpal Singh ji ❤️💯

  • @SurjitSingh-zs4qq
    @SurjitSingh-zs4qq Жыл бұрын

    tusi shi bolia sister

  • @rajwantkaur5006
    @rajwantkaur5006 Жыл бұрын

    Good

  • @worldmade5599
    @worldmade5599 Жыл бұрын

    Speech na Deh qaum layi kr kuj jah Hun Banddok leh keh waddi Daler Kaur 😂😂 hun bolan jogeh ae Deh sahidi Tu

  • @livemele7640
    @livemele7640 Жыл бұрын

    Amritpal jedabad

  • @rajinderkaur0927
    @rajinderkaur0927 Жыл бұрын

    🙏🙏🙏🙏🙏🙏🙏🙏🙏🙏🙏🙏🙏🙏

  • @luckytoor2661
    @luckytoor2661 Жыл бұрын

    🙏🙏🙏

  • @InderUSA145
    @InderUSA145 Жыл бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @jagjitsinghbitta2643
    @jagjitsinghbitta2643 Жыл бұрын

    ਆਹ ਤੇਰੇ ਪਿੱਛੇ ਤੇਰਾ ਭਰਾ ਸਰੰਗੀ ਫੜੀ ਖੜਾ ਇਹਨੂੰ ਕਿਓ ਨੀ ਫੜਾਦੀ AK 47

  • @karanvirsingh5534
    @karanvirsingh5534 Жыл бұрын

    Waheguru ji ka khalsa waheguru ji fateh khalsa raaj we want khalsa raj

  • @jarnailsinghvirk7351
    @jarnailsinghvirk7351 Жыл бұрын

    WaheGuru Mahar kray lokha nu Saath Dena chida

  • @karamveergrewal5776
    @karamveergrewal5776 Жыл бұрын

    Sahi bolde bhenji

  • @abhaypartapsingh5819
    @abhaypartapsingh5819 Жыл бұрын

    🙏🙏🙏🙏🙏🙏🙏🙏🙏

  • @user-le7ps7ic9n
    @user-le7ps7ic9n Жыл бұрын

    Suniderdhuri

  • @agamjotsingh1863
    @agamjotsingh1863Ай бұрын

    Ina da Ida mada hal ha bina pasia ta ta ih ਪਰੋਗਰਾਮ nai lgand ha

  • @ParminderKaur-vz2wd
    @ParminderKaur-vz2wd Жыл бұрын

    ਇਹ ਤਾ ਭੌਕਣ ਜੋਗੀ ਐ ਲਗ ਮੂਹਰੇ ਜੇ ਨਾ ਪੁਲਸ ਮੂਤ ਕਢ ਦੇਵੇ

  • @Navneetsingh-jp6vl

    @Navneetsingh-jp6vl

    Жыл бұрын

    Piche kaur glla drpoka waliya 😂😂... Real I'd ta bna liya kro...

  • @davinderkaur3558
    @davinderkaur3558 Жыл бұрын

    Waheguru ji chardiklla Karn Bibi ji di Khalistan jindabad jindabad jindabad jindabad jindabad jindabad jindabad jindabad jindabad jindabad jindabad

  • @goltibhullar7201
    @goltibhullar7201 Жыл бұрын

    WAHEGURU JI KIRPA KARN sikh KOM PUNJABIA TE EK JUT HO KE REHN CHADDICALAN VICH REHN JI

  • @NarinderSingh-ry2hj
    @NarinderSingh-ry2hj Жыл бұрын

    Bhai Amritpal Singh Zindabad

  • @harcharansingh1737
    @harcharansingh1737 Жыл бұрын

    ਤੁਸੀਂ ਵੀ ਹੁਣ ਤਕ ਕੌਮ ਦੇ ਨਾਮ ਤੇ ਬਹੁਤ ਖਾਧਾ ਹੁਣ ਤੁਹਾਨੂੰ ਕੁਰਬਾਨੀ ਦੇਣੀ ਚਾਹੀਦੀ ਹੈ ਗਲਾਂ ਕਰਨ ਨਾਲ ਕੁਝ ਨਹੀਂ ਹੋਣਾ

  • @rattandeep6886

    @rattandeep6886

    Жыл бұрын

    Daler ka hai

  • @soulofgod1721
    @soulofgod1721 Жыл бұрын

    Waheguru g bhai Amritpal Singh khalsa g nuo chardicalaa bakhsana g sari sikh com bhai sahib da sath daoo g

  • @bhupinderjitsingh6987
    @bhupinderjitsingh6987 Жыл бұрын

    ਕੋਮ ਵਿਚ ਦੋਗਲੇ ਜ਼ਿਆਦਾ ਹੋਗੇ ਨੇ

  • @bt8pg
    @bt8pg5 ай бұрын

    Dhan jarnail singh ji bindra wale.. 🦅🌹🙏

  • @vikaskhurana4229
    @vikaskhurana4229 Жыл бұрын

    Aa gai agg lan tiktok te video pan wali aj agg la rhi hi desh ch

  • @DilbagSingh-kn4dw
    @DilbagSingh-kn4dw Жыл бұрын

    ਸਟੇਜ ਤੇ ਖੜਾ ਹੋ ਕਿ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਜੇ ਜਮੀਨੀ ਪੱਦਰ ਤੇ ਕੀ ਹੋ ਸਕਦਾ ਤੁਹਾਨੂੰ ਕੋਈ ਵੀ ਜਾਨਕਾਰੀ ਨਹੀਂ ਹੁੰਦੀ

  • @USA4577
    @USA45773 ай бұрын

    ਭਿੰਡਰਾ ਵਾਲੇ ਦੀ ਟੱਕਸਾਲ ਮੋਧੀ ਭੱਗਤ ਬੱਣ ਗਈ ਉਹ ਨੀ ਬਾਹਰ ਆਉਣ ਦਿੰਦੀ ਅਮ੍ਰਿੰਤਪਾਲ ਨੂੰ

  • @simarjeet4839
    @simarjeet4839 Жыл бұрын

    Whahguru ji Bhai amritpal singh ji mahar kare

  • @HarjitSingh-lu2hi
    @HarjitSingh-lu2hi Жыл бұрын

    ਅੰਮ੍ਰਿਤਪਾਲ ਖਾਲਸਾ ਜਿੰਦਾ ਬਾਦ ।।

  • @JaswinderKaur-yp9sj
    @JaswinderKaur-yp9sj Жыл бұрын

    ਤੂੰ ਤਾਂ ਸਿਧੂ ਮੂਸੇਵਾਲੇ ਬਾਰੇ ਕੀ ਬੋਲਦੀ ਸੀ ਉਹ ਦਸਦੇ

  • @balwinderkumar2631
    @balwinderkumar2631 Жыл бұрын

    None can understand the mystery of life

  • @kkranakumar9978
    @kkranakumar9978 Жыл бұрын

    1984,2 punjab

  • @amandhaliwal9767
    @amandhaliwal9767 Жыл бұрын

    sahi kya ji tusi mava putta nu dharne ch jan to vi rokdiya..pr eh mava os din rongiya jado ehnna de putta nu vi sarkar ne choti ji gal to arrest krna shuru krta..te kade na kade eh vi time aa jana vekhlyo tusi..sarkar de sikh kom te dino din julam vadhe ja rhe aa..kyuki sarkar nu pata vi jyada josh sikha de putta vich.aa ..jo kise da julam ni sehde

  • @patialagurpreet547
    @patialagurpreet547 Жыл бұрын

    Khalistan jindavad 🙏

  • @patialagurpreet547
    @patialagurpreet547 Жыл бұрын

    Bhai amritpal Singh jindavad 🙏

  • @bikrmjitsingh3157
    @bikrmjitsingh3157 Жыл бұрын

    ਪੰਜਾਬੀ ਡਰੇ ਨਹੀ ਸਾਤਮਈ ਨੇ ਅਜੇ ਪਰ ਜੇ ਕੋਈ ਕੰਮ ਹੋਇਅਾਫੇਰ ਵੇਖਿੳੁ ਬੀਬੀ ਜੀ ਮੋਦੀ ਦੀਅਾ ਗੋਡਣੀਅਾ ਲਗਦੀਅਾ ਪਹਿਲਾ ਵਾਗੂ ੈ ਭੁਲੇਖਾ ਕੱਡ ਦਿੳੁ ਕੇ ਜੋ ਸਾਨਤਮਈ ਬੈਠਾ ੳੁ ਡਰਦਾ ਕਲਗੀਅਾ ਵਾਲੇ ਦੀ ਕੋਮ ਅਾ ਪੰਜਾਬੀ ਨੋਜਵਾਨ

  • @PuranSingh-fo3nf
    @PuranSingh-fo3nf Жыл бұрын

    Waheguru ji 🙏🏼🌷🌹🌷🌹🌷🙏🏿

  • @manjeetkaur1146
    @manjeetkaur1146 Жыл бұрын

    😢😢🙏😭😭bole so nehaal ssa sherri akaal ji😢😢

  • @manjitsingh1278

    @manjitsingh1278

    Жыл бұрын

    ਭੈਣ ਜੀ ਜੈਕਾਰਾ ਪੂਰਾ ਲਿਖਿਆ ਕਰੋ ਜੀ - ਬੋਲੇ ਸੋ ਨਿਹਾਲ ਸਤਿਸ੍ਰੀਅਕਾਲ

  • @mohinderkaur5165
    @mohinderkaur5165 Жыл бұрын

    ਬੀ ਬੀ ਗੱਲਾ ਕਰਨ ਲਈ

  • @Sanjay-lt9pw
    @Sanjay-lt9pw Жыл бұрын

    Eh lokaan nu bhadka rahi hai...kyon ni eh apne bhara, Ghar waale Jaan baap nu bhejdi ladan waastey...bass doojeyaan de putt marwaan ch sher ne Khalistani....

  • @traditionalpunjabisongs7067
    @traditionalpunjabisongs7067 Жыл бұрын

    Ekta kro ji par raajneeti na hove

  • @bsr840
    @bsr840 Жыл бұрын

    ਐਂਵੇ ਤਿੰਘੀ ਜਾਨੀ ਐਂ ਜਾ ਕੇ ਲਾ ਲੈ ਧਰਨਾ।ਕਰ ਹਿੰਮਤ

  • @wazirmusic8533

    @wazirmusic8533

    Жыл бұрын

    Saliya je kuj krna ta bol vi na bain bare

  • @amandeepsingh7981
    @amandeepsingh79818 ай бұрын

    Es janani di akal pta nahi kithe hai.bhindrawale nu agge laa ke aam loka nu gumraah krdi hai.hun loktantar hai lok hi chunde aa sarkaar nu.kon samjave ena nu bas masla kuch paiseyan da aam lok chahe ena diyan gallan vich aa ke apna ghar baar khatam kar len.

  • @AvtarSingh-fp1py
    @AvtarSingh-fp1py Жыл бұрын

    🙏🙏🙏 baji abhi lecture dene ke liye rah gaya sukh only sick lecture back bhagwant man muradabad

  • @jodhadilla184
    @jodhadilla184 Жыл бұрын

    good koi te bolea

  • @Rohitsharma-nq4xz
    @Rohitsharma-nq4xz Жыл бұрын

    Police kol he ha 🙏🏻

  • @sukhisingh3709
    @sukhisingh3709 Жыл бұрын

    Tuhde wargeya kare hi ashi kesh kattal kra le...same on you..😪

Келесі