Amritpal Singh ਦੀ ਜਿੱਤ ਨੂੰ ਲੈ ਕੇ ਬੋਲੇ ਸਾਬਕਾ ਸਾਂਸਦ Satyapal Jain | ZeePHH

Amritpal Singh ਦੀ ਜਿੱਤ ਨੂੰ ਲੈ ਕੇ ਬੋਲੇ ਸਾਬਕਾ ਸਾਂਸਦ Satyapal Jain | ZeePHH
#AmritpalSingh #satyapal #amritpalsinghkhalsa
Find Latest News, Top Headline And breaking news Watch your favorite news on Zee Punjab Haryana Himachal.
Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.
--------------------------------------
Official website:
zeenews.india.com/hindi/zeephh
Like us on Facebook:
/ zeephh
Follow us on Twitter:
/ zeepunjabhh
Follow us on Instagram:
zeepunjab?...
Get latest updates on Telegram:
t.me/s/Zeephh

Пікірлер: 638

  • @rajwinder1968
    @rajwinder196826 күн бұрын

    ਨਾ ਬਾਹਰ ਕੱਡਣ ਗੇ ਤਾਂ ਜ਼ੋ ਹਾਲ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਕਰਨਾ ਉਹ ਇਹਨਾਂ ਨੂੰ ਵੀ ਪਤਾ

  • @amarjeetsandhu9836

    @amarjeetsandhu9836

    21 күн бұрын

    ਬਿਲਕੁਲ 😂😂😂😂😂

  • @ranjeetkaur6746
    @ranjeetkaur674626 күн бұрын

    ਝੰਡਾ ਹੁਣ ਵੀ ਜਸ ਖੱਟ ਲਵੇ ,ਨਾਸਾ ਹਟਾਕੇ ਸਾਰਿਆਂ ਨੂੰ ਰਿਹਾ ਕਰੇ , ਪੰਜਾਬ ਦਾ ਵਫ਼ਾਦਾਰ ਬਣੇ ਤੇ 2027ਦੀਆਂ ਚੋਣਾਂ ਜਿੱਤ ਲਵੇ।

  • @sabi-mansa

    @sabi-mansa

    26 күн бұрын

    ਦਿੱਲੀ ਦਾ ਦੱਲਾ, ਪੰਜਾਬ ਦਾ ਵਫਾਦਾਰ ਨੀਂ ਹੋ ਸਕਦਾ

  • @samandeepsingh4520

    @samandeepsingh4520

    26 күн бұрын

    ਝੰਡਾ ਕੁੱਤਾ ਆ

  • @jaspalchahal

    @jaspalchahal

    26 күн бұрын

    Eh ehna de hath vich nahi hai y

  • @user-lb4bh7zx1o

    @user-lb4bh7zx1o

    26 күн бұрын

    ​@@sabi-mansa Delhi da dala kon h oh sab nu pta h tu apna muh band rakh

  • @gurmindersingh1521

    @gurmindersingh1521

    26 күн бұрын

    Sabi mansa tenu vi pta dalla kon hai. Savidaan nu gala kadan wala fir savidan soh kha election ladn wala. Ek sikh jhooth nhi bolda. Hun savidan di soh kha ke desh di akndta lai kam karega . Tuc ohna sant ji compare krde ,Sant jarnail singh ji ne thokr marti c .Cm di seat nu. Tuc appey samajdar ho dalla kon.

  • @RajinderSingh-ri7bw
    @RajinderSingh-ri7bw26 күн бұрын

    ਰਾਮ ਰਹੀਮ ਨੂੰ ਜਮਾਨਤ ਮਿਲ ਸਕਦੀ ਹੈ,,ਤਾਂ ਅੰਮ੍ਰਿਤ ਪਾਲ ਨੂੰ ਕਿਊ ਨਹੀ?

  • @darbarasingh1586

    @darbarasingh1586

    26 күн бұрын

    ਜੈਨ ਸਾਹਿਬ ਏਸ ਤੇ ਕੀ ਕਹਿਣਗੇ।

  • @jagseersingh1898

    @jagseersingh1898

    26 күн бұрын

    Bilkul right bro...

  • @user-bj5fz5sq3i

    @user-bj5fz5sq3i

    26 күн бұрын

    O veer Ram Raheem te NSA nahi lagga na oss nai desh nu toddan di gull kahi na oss nai thane te hmla kitta na oss nai najayaj hathyaar rakhe. Bhai main te kehna jehda desh nu alg karn di gull kare oss nu sareyaam san de saamne Saudi arb waang saza deni chahidi ta jo koi dooja dharm de adhar te desh alg karn di na soche. Ha asi kisana de naal ha. Bijli pani road padai health di koi v problem hai ta asi naal ha par desh ik hai ik rahega..

  • @GurmeetSingh-pu7bm

    @GurmeetSingh-pu7bm

    26 күн бұрын

    Right ji

  • @jagtaraingh76

    @jagtaraingh76

    26 күн бұрын

    ​@@user-bj5fz5sq3iAmrit pal ne njayj hthiar nahi rakhe c,,sirse wale dhoge kolo njayj hthiar bramad hoy c

  • @Deep-zy5uk
    @Deep-zy5uk26 күн бұрын

    ਯਰ ਕਿੰਨਾ ਖੌਫ ਆ , ਸਰਕਾਰਾਂ ਨੂੰ ,ਭਾਈ ਅਮ੍ਰਿਤਪਾਲ ਸਿੰਘ ਜੀ ਦਾ।

  • @user-bj5fz5sq3i

    @user-bj5fz5sq3i

    25 күн бұрын

    Achha veer tu v khauf pa ke vekh la. Dibrugarh vich ikathe khauf payeyo jail waleya nu. O poley badhshaho sarkara agge kise da khauf nahi bhindrawale wale da v kehnde c badda khauf c. Jehda beqsoora nihathe loka nu bussa vicho kadd ke marega aam public ta daregi kyon ke aam aadmi khaskr punjab de hindu badmaash nahi iss karke kade bhidrawala te kde amritpal warge khauf paonde. Par sarkaar agge 2 ghante v nahi lagde. Baad vich banda gaaneya vich ja photoya vich hi nazar aaonda. Sarkaar 1mint vich sher nu bakri banna sakdi

  • @WaarMode

    @WaarMode

    24 күн бұрын

    Acha g eshi tarah bhindran wale k liye kehte the jab koi mitti me mil jata hai fir chup hokar baith jate hai

  • @Deep-zy5uk

    @Deep-zy5uk

    24 күн бұрын

    @@user-bj5fz5sq3i koi na veer ...tusi wait kro ...Bhai sab jit chuke ne ....fr tusi Dekhyo WPS o nshe to dur lek jange ....loka nu chnge raah longe ,,,,,fr v tuhde vargeya ne khnaa ,,,k Galt kr rhyaa ...

  • @gagansandhu2023

    @gagansandhu2023

    24 күн бұрын

    eh bahr a ky fir khalistan d raat laun lagju, jo ky punjab lae chngi gall ne hegi

  • @user-bj5fz5sq3i

    @user-bj5fz5sq3i

    24 күн бұрын

    @@Deep-zy5uk veer ji nasha shadaona bahut hi vadiya gull hai. A. Har hindu oss de naal hai jo nasha khatm karwaonda. Par problem odo hundi jado nasha shadaonde shadaonde desh nu toddan di koshis karni shuru kar dinde .jado log izat karni shuru karde a dharm da raag shuru kar ke desh nu alag karna shuru kar dinde o v hathyaara naal. Phir mazboor ho ke desh di army nu balaona painda kyonke beksoor hindua nu target karna shuru kar dinde. Nashe shadao. Amrit shakao bahut chungi gull hai hindua nai apna wadda munda singh sajaya ta hi aj 2 crore nai sikh. Je wadeya nu patta hunda anna hindua de hi dushman ban jaana kadde na dinde.

  • @GURWINDERSINGH-bt1tf
    @GURWINDERSINGH-bt1tf26 күн бұрын

    ਅਮਿ੍ਰਤਪਾਲ ਸਿੰਘ ਸਹੁੰ ਵੀ ਚੁੱਕਣਗੇ ਤੇ ਬਾਹਰ ਵੀ ਆਉਣਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਆਪਣੀਆਂ ਕਹੀਆਂ ਗੱਲਾਂ ਤੇ ਖਰੇ ਉਤਰਨਗੇ ਜਾਂ ਲੋਕ ਇੱਕ ਵਾਰ ਫੇਰ ਮਾਯੂਸ ਹੋਣਗੇ । ਗੁਰੂ ਸਾਬ ਸਿੰਘ ਸਾਬ ਨੂੰ ਬਲ ਬਖਸ਼ਣ

  • @gill12345
    @gill1234526 күн бұрын

    ਸਾਧਵੀ ਪਰੇਗਿਆ ਜੇ ਸੰਸਦ ਪਹੁੰਚ ਸਕਦੀ ਹੈ ਤਾਂ ਅੰਮਿ੍ਤ ਪਾਲ ਸਿੰਘ ਕਿਉ ਨਹੀ ਪਹੁੰਚ ਸਕਦਾ

  • @Priya-cy2to

    @Priya-cy2to

    17 күн бұрын

    Veere Amrit pal di lash dead body hi avegi jailo bahar😂😂😂

  • @YashTamber

    @YashTamber

    16 күн бұрын

    ​@@Priya-cy2to dekh laa ge kehdi lash bandi aa thodi ja fir modi di 😊😊😊😊

  • @user-uw4lh1jx2m

    @user-uw4lh1jx2m

    5 күн бұрын

    ਇਕੱਠੇ ਹੋ ਕੇ ਪਹੁੰਚਾਉਣਾ ਪਵੇਗਾ

  • @surindersingh5833

    @surindersingh5833

    5 күн бұрын

    ਉਹ ਤਾਂ ਮੋ......... ਦੀ ਰਖੈ...... ਆ

  • @KSingh110
    @KSingh11026 күн бұрын

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ

  • @RajwinderKaur-vc3ve
    @RajwinderKaur-vc3ve19 күн бұрын

    ਭਾਰਤੀ ਸੰਵਿਧਾਨ ਦੀਆਂ ਖੂਬਸੂਰਤੀਆਂ ਹੋਰ ਬਹੁਤ ਹਨ ਜਿਹਨਾਂ ਵਿੱਚੋਂ ਸਜਾ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਨਾ ਕਰਨਾ ਵਿਸ਼ੇਸ਼ ਤੌਰ ਤੇ।

  • @kingsofmirzapur6039
    @kingsofmirzapur603926 күн бұрын

    ਅੰਮ੍ਰਿਤਪਾਲ ਅਗਲਾ cm ਪੰਜਾਬ ਦਾ ਵਾਹਿਗੁਰੂ ਮੇਹਰ ਕਰੇ

  • @BinderKaur-mp7mf

    @BinderKaur-mp7mf

    24 күн бұрын

    Honaa chida pm Amritpal singh fer halat sudhru bharat ke

  • @Voice_of_Emanuel

    @Voice_of_Emanuel

    23 күн бұрын

    ਭੁੱਲ ਜਾਉ

  • @sonyrajput89000

    @sonyrajput89000

    23 күн бұрын

    ਆਵਦਾ ਕੰਮ ਕਰਲਾ​ ਕੋਈ ਕਿਊ ਮੱਚੀ ਜਾਣਾ 🤣🤣🤣@@Voice_of_Emanuel

  • @kingsofmirzapur6039

    @kingsofmirzapur6039

    22 күн бұрын

    @@Voice_of_Emanuel ਤੂੰ ਸਾਲਿਆ ਆਈਟੀ ਸੈੱਲ ਵਾਲਿਆ ਆਵਦੀ ਨਿੱਕੀ ਦਾ ਰਿਸ਼ਤਾ ਕਰਨ ਆਇਆ ਓਏ ਕੇ ਤੇਰਾ ਪਿਓ ਮਰ ਗਿਆ ਸਾਲਿਆ ਡੈਡੀ ਭਾਲਦਾ ਫਿਰਦਾ ਤੇਰੀ ਦਿੱਤਾ ਭੈਣ ਦੀ ਛੋਲੀ ਚ ਲੰਨ ਉਹ ਤੱਤਾ ਕਰ ਕੇ ਤੁਰਜਾ ਫੁੱਦੀ ਦੀਆ ਗਸਤੀ ਦਾ ਜਵਾਕ ਚੱਲ ਘਰੇ ਪੁੱਤ ਟਾਈਮ ਨਾਲ਼ ਤੈਂਨੂੰ ਪ੍ਰਸ਼ਾਦ ਮਿਲ਼ ਗਿਆ

  • @Voice_of_Emanuel

    @Voice_of_Emanuel

    20 күн бұрын

    @@BinderKaur-mp7mf ਹਾਲਾਤ ਸੁਧਰਨੇ ਨਹੀਂ ਸਗੋਂ ਅਤਵਾਦ ਚੱਲ ਪੈਣਾ,

  • @csdhillon1
    @csdhillon126 күн бұрын

    🙏🙏🙏ਵਾਹਿਗੁਰੂ ਜੀ ਹਰ ਜਗ਼੍ਹਾ ਸਹਾਇਤਾ ਕਰਿਉ ਆਪਣੇ ਸਿੰਘਾਂ ਦੀ ਜੀ ਹਰ ਮੈਦਾਨ ਫਤਿਹ ਬਖਸਿਉ ਜੀ

  • @Pargatsinghkhera-fh2iq
    @Pargatsinghkhera-fh2iq26 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Voice_of_Emanuel

    @Voice_of_Emanuel

    23 күн бұрын

    😂

  • @ShivamKumar-pc9nv

    @ShivamKumar-pc9nv

    4 күн бұрын

    😂😂😂😂😂😂

  • @balwantdhillon9449
    @balwantdhillon944926 күн бұрын

    ਪੂਰਾ ਪੰਜਾਬ ਇਕੱਠਾ ਹੋਕੇ ਆਪ ਪਾਰਟੀ ਦੇ ਸਾਰੇ mlas ਦੇ ਘਰ ਦਾ ਘਿਰਾਓ ਕਰਨ, ਭਾਈ ਅਮ੍ਰਿਤਪਾਲ ਦੀ ਰਿਹਾਈ ਤੱਕ, ਜ਼ਬਰ ਨਾਲ ਲੜਨਾ ਪੈਣਾ

  • @dalbirsinghsingh8144
    @dalbirsinghsingh814426 күн бұрын

    ਕਿੰਨਾ ਡਰ ਆ ਸਰਕਾਰ ਨੂੰ ਭਾਈ ਅਮ੍ਰਿਤਪਾਲ ਸਿੰਘ

  • @Voice_of_Emanuel

    @Voice_of_Emanuel

    21 күн бұрын

    ਪੁਲਸ ਦੇ ਅੱਗੇ ਲੱਗ ਕੇ ਆਪ ਭਜਦਾ ਰਿਹਾ ਤੇਰਾ ਵੱਡਾ ਅਮ੍ਰਿਤ ਪਾਲ, ਪੁਲਸ ਆ ਗਈ ਪੁਲਸ ਆ ਗਈ ਪੁਲਸ ਆ ਗਈ, ਭਗੋੜਾ

  • @_SangheraSaab

    @_SangheraSaab

    16 күн бұрын

    ​@@Voice_of_EmanuelTeri Maa da Khasam lgda Amritpal.

  • @MukhtarSingh-kf4gk

    @MukhtarSingh-kf4gk

    14 күн бұрын

    Chal sala londa 1 lakh vs 1 Sikh fer bi pakda gya shame 😂😂​@@Voice_of_Emanuel

  • @waheguruji55
    @waheguruji5526 күн бұрын

    ੴ ਸਤਿਨਾਮੁ ਸ੍ਰੀ ਵਹਿਗੁਰੂ ਜੀ 🙏🏽🙏🏽

  • @drinderjeetkaur193
    @drinderjeetkaur19326 күн бұрын

    Bhai Amritpal Singh ji jindabad 🙏

  • @gurtajsingh9786
    @gurtajsingh978625 күн бұрын

    ਕਾਨੂੰਨ ਤੇ ਕਾਨੂੰਨ ਕਾਨੂੰਨ ਤੇ ਕਾਨੂੰਨ ਸਿੱਧਾ ਈ ਕਹਿ ਦੇਵੈ ਕਿ ਅਸੀ ਤੁਹਾਨੂੰ ਹਿੰਦੁਸਤਾਨ ਵਿੱਚ ਜਿਉਂਦੇ ਦੇਖ ਕੇ ਰਾਜ਼ੀ ਨਹੀਂ।

  • @waheguruji55
    @waheguruji5526 күн бұрын

    ਵਹਿਗੁਰੂ ਜੀ ਕਾਂ ਖਾਲਸਾਂ ਵਹਿਗੁਰੂ ਜੀ ਕੀ ਫਹਿਤ 🙏🏽🙏🏽🙏🏽🙏🏽

  • @amarjeetsinghsidhusaab1707
    @amarjeetsinghsidhusaab170726 күн бұрын

    Bhai Amritpal singh khailsa ji 🙏

  • @KrishanKumar-nv8tq
    @KrishanKumar-nv8tq26 күн бұрын

    Waheguru Ji ka khalsa waheguru Ji ki Fateh 🙏🏻

  • @user-sq9gd5fj3q
    @user-sq9gd5fj3q26 күн бұрын

    ਪੰਜਾਬ ਨਈ ekli ਕੇਂਦਰ ਤੇ ਪੰਜਾਬ ਸਰਕਾਰ ਦੋਨੋ ਗੁੰਡਾਗਰਦੀ ਕਰਨ ਤੇ ਲੱਗੀਆ ਨੇ ਨਾਇਨਸਾਫੀ ਹੈ ਬਿਲਕੁਲ ਗਲਤ ਜਿਸ ਬੰਦੇ ਨੂੰ ਪੰਜਾਬ ਦੇ ਲੋਕ ਏਨਾ ਪਸੰਦ ਕਰਦੇ ਨੇ ਓਸ ਨਲ ਅਜੇ v ਧੱਕਾ ਹੋ ਰਿਹਾ

  • @T20INFORMER

    @T20INFORMER

    23 күн бұрын

    Kyunki tumhara amritpal desh todne ki bate karta hae......aur logo ko bhadkata hae ......Jo bharat desh mae khalistani jhande lehrayega uska yahi haal hoga

  • @sabi-mansa
    @sabi-mansa26 күн бұрын

    Bhai Amritpal khalsa 🚩 AAP 🐒🐒 BJP MURDABAD

  • @niranjangnathana5853
    @niranjangnathana585326 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🥀💐🌻🎉♥️💯🙏🙏😅

  • @jassagill4331
    @jassagill433124 күн бұрын

    ਪੰਜਾਬ ਸਰਕਾਰ nsa ਹਟਾ ਦੇਵੇ ਖੰਡੂਰ ਸਹਿਬ ਦਾ mp ਹੈ ਭਾਈ ਅੰਮ੍ਰਿਤਪਾਲ ਸਿੰਘ

  • @gurjeetsingh2072
    @gurjeetsingh207226 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @sukhvindersinghsandhu6103
    @sukhvindersinghsandhu610324 күн бұрын

    Waheguru ji

  • @jagroopsingh2991
    @jagroopsingh299126 күн бұрын

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ

  • @BaljeetKaur-uz6eq
    @BaljeetKaur-uz6eq26 күн бұрын

    Thnxxx paterkar veer good news

  • @SurinderSingh-ih1dk
    @SurinderSingh-ih1dk26 күн бұрын

    BRAVO 👏 👏 👏 👏 👏 👏 👏 👏 👏 👏 👏 👏 👏 Bhai Amritpal Singh g

  • @dalbirsinghsingh8144
    @dalbirsinghsingh814426 күн бұрын

    ਪੰਜਾਬੀਓ ਹੁਣ ਹੀ ਜਾਗਰੂਕ ਹੋ ਜਾਓ ਪੰਜਾਬ ਨਾਲ ਧੱਕਾ ਕਰਦੀ ਆ

  • @user-en9qr3wk3m
    @user-en9qr3wk3m26 күн бұрын

    Waheguru ji Bhai Amritpal Singh Zindawad ❤❤❤❤

  • @lakhvirsingh-zr6mm
    @lakhvirsingh-zr6mm26 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤

  • @JagjitSingh-uz4dv
    @JagjitSingh-uz4dv26 күн бұрын

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਹੋਣਗੇ ਸਰਕਾਰ ਬੇਨਤੀ ਅਜ਼ਾਦ ਕਰੋ

  • @Sandeep-dr8dn
    @Sandeep-dr8dn26 күн бұрын

    Waheguru ji 🙏

  • @SharanJeet-xz4ez
    @SharanJeet-xz4ez26 күн бұрын

    ਵੀਰ 2027 ਵਾਲੀ ਇਲਕੈਸਨ ਦੇ ਬਾਰੇ ਹਣ ਤੋ ਤਿਅਰੀ ਕਰ ਲਵੋ ਮੋਦੀ ਨੇ ਸਿਖਾ ਲੲਈ ਬੁਹਤ ਗਲਤ ਕਨੂੰਨ ਬਣਾੲਏ.

  • @user-gq2zi5vv6e
    @user-gq2zi5vv6e26 күн бұрын

    ਸਵਿਧਾਨ ਦੇ ਅਦਾਰ ਤੇ ਫਿਰ ਬਾਹਰ ਕੱਡੋ ।

  • @waheguruji55
    @waheguruji5513 күн бұрын

    ਵਾਰਿਸ ਪੰਜਾਬ ਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ 🙏🏽

  • @jatinderdeol6942
    @jatinderdeol694226 күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘ ਜ਼ਿੰਦਾਬਾਦ 👍

  • @user-vc1xs2cr2y
    @user-vc1xs2cr2y26 күн бұрын

    Wmk

  • @AmrikSingh-uj9wf
    @AmrikSingh-uj9wf25 күн бұрын

    ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ ਤੋ ਰਿਹਾਅ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਉਨਾ ਨਾਲੋ ਵਧੇਰੇ ਵੋਟ ਪਾ ਕੇ ਜਿੱਤਿਆ ਹੱਕ ਸੱਚ ਲਈ

  • @user-mq1ws8ns4b
    @user-mq1ws8ns4b26 күн бұрын

    Bhai. Amartpal Singh. Khalsa Jindabad. 👌👌

  • @soodrahul3853
    @soodrahul385326 күн бұрын

    Congratulations 😊

  • @sukhmantiwana2892

    @sukhmantiwana2892

    24 күн бұрын

    Bhot shukriya bro

  • @user-xv4dv6oj8n
    @user-xv4dv6oj8n26 күн бұрын

    Ahuu gha bhhr amritpal❤❤❤❤🎉🎉🎉🎉

  • @naschhattersinghshattadod3437
    @naschhattersinghshattadod343726 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @gopidhillon9696
    @gopidhillon969626 күн бұрын

    Satnam Ji waheguru ji

  • @BobbyCsc
    @BobbyCsc26 күн бұрын

    ਸਾਡਾ ਬਾਈ ਜ਼ਿੰਦਾਬਾਦ

  • @karmjitsinghgill3323
    @karmjitsinghgill332323 күн бұрын

    ਸਾਧਵੀ ਪ੍ਗਿਆ ਬਾਰੇ ਸਾਰੇ ਜਾਨਦੇ ਆ ਫਿਰ ਅਮਿਤ੍ਪਾਲ ਕਿਉਂ ਨਹੀ

  • @warismeetwarismeet4856
    @warismeetwarismeet485626 күн бұрын

    Bhai amritpal singh ji Khalsa jindabad jindabad jindabad jindabad jindabad jindabad ❤❤❤❤❤❤

  • @PunjabDeRakhe
    @PunjabDeRakhe26 күн бұрын

    ਬਹੁਤ ਵਧੀਆ, ਪੰਜਾਬ ਦੇ ਲੋਕਾਂ ਨੂੰ,, ਖੱਡੂਰ ਸਾਹਿਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਜਿਆਦਾ ਵੋਟਾਂ ਦੀ ਗਿਣਤੀ ਵਿੱਚ ਜਿੱਤਾ ਕੇ ਭੇਜਿਆ,,,, ਜਿੱਤ ਸੱਚ ਦੀ ਹੁੰਦੀ ਹੈ ਸਰਕਾਰੇ,,,, ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਨਹੀਂ ਕਰੀਆ ਸੀ,,ਸਿਆਸਤਦਾਨਾ ਕਰਕੇ,,, ਨਾਜਾਇਜ ਸਜ਼ਾ ਭੁਗਤ ਰਿਹਾ।।।

  • @T20INFORMER

    @T20INFORMER

    23 күн бұрын

    Desh todne ki bate karna sabse bada apradhe hae........aur amritpal khalistani kehta tha ki ye ....sambhidhan ko nahi Manta ab usi pe hath rakhke kasme khayega ....aur fir jail ke andar bapas bande Kiya jayega 😂😂

  • @AmandeepSingh-vp9el
    @AmandeepSingh-vp9el26 күн бұрын

    Waheguru g kirpa karo

  • @daljitnagra200
    @daljitnagra20026 күн бұрын

    Wahegurji wahegurji ❤❤

  • @gurpreetsinghgurpreetsingh3749
    @gurpreetsinghgurpreetsingh374924 күн бұрын

    Kina Dre hoye Amrit pal Khalsa to

  • @sangherab
    @sangherab18 күн бұрын

    ਭਾਰਤੀ ਸਂਭੀਧਾਨ ਦੇ ਤਹਿਤ ਬੰਦੀ ਸਿੰਘ ਰਿਹਾ ਕਰੋ। ਆਪਣੇ ਕਾਨੂੰਨ ਨ ਬਣਾਓ।।

  • @dalbirsinghsingh8144
    @dalbirsinghsingh814426 күн бұрын

    ਭਾਈ ਅਮ੍ਰਿਤਪਾਲ ਸਿੰਘ ਨੇ ਕਿਹੜਾ ਕੋਈ ਕਤਲੇਆਮ ਕੀਤਾ ਆ

  • @BalvirSingh-ig7lx
    @BalvirSingh-ig7lx26 күн бұрын

    Bhai Amritpal singh ji panjab ke cm bne GA

  • @babusingh6695
    @babusingh669524 күн бұрын

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨੂੰ ਅਪੀਲ ਆ ਕਿ ਆਉਣ ਵਾਲੀਆਂ ਐਮ ਐਲ ਏ ਦੀਆਂ ਵੋਟਾਂ ਦੀਆ ਤਿਆਰੀਆ ਕੀਤੀਆ ਜਾਣ ਤਾ ਜੋ ਆਉਣ ਵਾਲੇ ਸੀ ਐਮ ਅਮਿ੍ਤਪਾਲ ਜੀ ਆਉਣ ਇਸ ਗੰਦ ਸਰਕਾਰਾ ਦਾ ਇੱਕ ਵਾਰ ਸਫ਼ਾਇਆ ਕਰਦੋ , ਰਾਜ ਕਰੇਗਾ ਖਾਲਸਾ ਪੰਥ ਕੀ ਜੀਤ 🎉🎉

  • @AmarSingh-nd7yj
    @AmarSingh-nd7yj26 күн бұрын

    Wahiguru ji mehar kreo ji

  • @harpal6266
    @harpal626625 күн бұрын

    ❤❤❤❤❤🎉🎉🎉

  • @VirpalVirpal-oc1lp
    @VirpalVirpal-oc1lp25 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਆਹ ਕਰੋ 🚩

  • @jaspalsinghbindra923
    @jaspalsinghbindra92326 күн бұрын

    Salute

  • @sahibramghria9934
    @sahibramghria993426 күн бұрын

    ❤❤❤❤❤

  • @gurisingh5759
    @gurisingh575922 күн бұрын

    ਐਨੀ ਖੁਸ਼ੀ ਮਿਲੀ ਬਾਈ ਤੇਰੀ ਗੱਲ ਸੁਣ ਕੇ ਵਾਹਿਗੁਰੂ ਦੀ ਮਿਹਰ

  • @SonyJagroop-mx8wf
    @SonyJagroop-mx8wf26 күн бұрын

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gurnamsingh8058
    @gurnamsingh805826 күн бұрын

    ਪੰਜਾਬ ਸਰਕਾਰ ਜੇ ਕਰ ਲੋਕਾਂ ਦੇ ਪ੍ਰਤੀਨਿੱਧ ਤੋਂ NSA ਹਟਾ ਲਵੇ ਤਾਂ ਇਸ ਨੂੰ ਭਗਵੰਤ ਮਾਨ ਜੀ ਦੀ ਦਰਿਆਦਿਲੀ ਹੀ ਸਮਝੀ ਜਾਵੇਗੀ ਤੇ ਲੋਕਾਂ ਦੇ ਦਿੱਲਾਂ ਵਿੱਚ ਜਿੱਥੇ ਪਹਿਲੇ ਸਤਿਕਾਰ ਹੈ ਉਸ ਵਿੱਚ ਹੋਰ ਵਾਧਾ ਹੋਵੇਗਾ।

  • @pj3359

    @pj3359

    26 күн бұрын

    Bhandd Maan te manna cho poori tarah uttar chukka va Hon sirf aa matter karooga, k o hor kinna giruga

  • @iqbalsingh7244
    @iqbalsingh724425 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਸੀਐਮ ਹੋਣੇ ਚਾਹੀਦੇ ਨੇ

  • @mahi6027
    @mahi602726 күн бұрын

    India vich jine v leaders ne 90% sale savidhan nu nahi mnne ohna nu ki keha jawae dsso grdari

  • @gurpreetbittu4210
    @gurpreetbittu421024 күн бұрын

    ਜਿ ਜੇਲ ਤੋਂ ਬਾਹਰ ਨਾ ਆਇਆ ਤਾਂ ਪੰਜਾਬ ਦੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਹਟ ਜਾਵੇਗਾ

  • @SukhdevSingh-kc7yp

    @SukhdevSingh-kc7yp

    22 күн бұрын

    ਖਾਲਿਸਤਾਨ ਲਹਿਰ ਹੋਰ ਮਜਬੂਤ ਹੋਵੇਗੀ।

  • @jaggisingh5187
    @jaggisingh51877 сағат бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @punjab550
    @punjab55026 күн бұрын

    Freebhaiamritpalsingh

  • @AmarSingh-nd7yj
    @AmarSingh-nd7yj26 күн бұрын

    Wahiguru ji ka khallsa shri wahiguru ji ki fathi ❤❤

  • @user-uw4lh1jx2m
    @user-uw4lh1jx2m5 күн бұрын

    ਕੋਈ ਗੱਲ ਨਹੀਂ ਜੇਕਰ ਖ਼ਤਮ ਵੀ ਹੋ ਗਈ ਤਾਂ 2 ਸਾਲ ਤੋਂ ਬਾਅਦ ਸਿੱਧਾ ਮੁੱਖ ਮੰਤਰੀ ਪੰਜਾਬ ਹੀ ਬਣੇਗਾ

  • @Mr_1985s
    @Mr_1985s26 күн бұрын

    ਬਾਹਰ ਨਹੀਂ ਆਉਣ ਦੇਣਾ ਸਰਕਾਰਾਂ ਨੇ

  • @prabhsandhu3554

    @prabhsandhu3554

    26 күн бұрын

    Hor da te pta ni par AAP party fir jit di ni 2027 ch

  • @Lovepunjab0in
    @Lovepunjab0in19 күн бұрын

    ਕਹਿੜਾ ਕੋਟ ਕਿਹੜਾ ਕਾਨੂੰਨ ਇੱਕ ਸਿੱਖ ਨੂੰ ਧੋਕੇ ਨਾਲ ਜੇਲ ਵਿੱਚ ਸੁੱਟ ਰੱਖਿਆ ਇਥੇ ਬਲਾਤਕਾਰੀਆਂ ਨੂੰ ਸਕਿਉਰਟੀਆਂ ਤੇ ਪ੍ਰੋਲ ਮਿੰਟਾ ਸਕਿਟਾਂ ਵਿੱਚ ਮਿਲ ਜਾਂਦੀਆਂ ਨੇ ਭਾਰਤ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਚੋਰਾਂ ਠੱਗਾਂ ਦੇ ਹੱਥ ਵਿੱਚ ਹੈ ਭਾਈ ਅੰਮ੍ਰਿਤਪਾਲ ਜੀ ਦੀ ਸਪੋਰਟ ਦੇ ਵਿੱਚ ਸਾਰੇ ਪੰਜਾਬ ਨੂੰ ਸੜਕਾਂ ਤੇ ਉੱਤਰ ਜਾਣਾਂ ਚਾਹੀਦਾ ਹੈ

  • @waheguruji55
    @waheguruji5526 күн бұрын

    ਭਾਈ ਅੰਮਿਰਤਪਾਲ ਖਾਲਸਾਂ ਜਿੰਦਾਬਾਦ❤❤❤

  • @jagseersingh1898
    @jagseersingh189826 күн бұрын

    Amrit pal nu punjabi or enghlish hi chose karni chahidi aa sauh chukan wele ...hindi da bycot kre

  • @shivanisharma5562
    @shivanisharma556226 күн бұрын

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੋਕਾਂ ਨੇ ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਵਿੱਚ, ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @ManpreetSingh-kj8wc

    @ManpreetSingh-kj8wc

    24 күн бұрын

    Sukwinder singh kon hai??

  • @shivanisharma5562

    @shivanisharma5562

    24 күн бұрын

    @@ManpreetSingh-kj8wc BJP leader chandigarh Mohali

  • @waheguruji55
    @waheguruji5513 күн бұрын

    ਸਪੀਕਰ ਸਤਯਪਾਲ 👌🏾ਸਲਾਹ ਵਧੀਆ ਦੇ ਰਿਹਾ ਹੈ

  • @punjab550
    @punjab55026 күн бұрын

    Amritpal nhi bhr aea toh hm morcha bndi kre gey

  • @AmarSingh-nd7yj
    @AmarSingh-nd7yj26 күн бұрын

    Bhai amrtpall singh jidabad

  • @RanjitSingh-fw4cn
    @RanjitSingh-fw4cn21 күн бұрын

    ਜਨਤਾ ਨੇ ਚੁਣਿਆ ਖਤਰਾ ਕੱਲੇ ਮਾਨ ਨੂੰ ਅਮ੍ਰਿਤਪਾਲ ਕੋਲੋਂ ਸੱਚ ਬੋਲੋ ਕਿ ਪੰਜਾਬ ਨੂੰ ਨੱਪ ਕੇ ਰੱਖਣਾ ਆ 2027 ਦੀਆਂ ਚੋਣਾਂ ਚ ਸਾਰੇ mla ਪੰਥ ਚ ਹੋਣਗੇ ਬਾਦਲਾਂ ਚ ਨਹੀਂ

  • @JogindrrSingh
    @JogindrrSingh20 күн бұрын

    ਖੂਬਸੂਰਤੀ ਨਹੀ ਕਰੂਰ ਏ ਤੇਰਾ ਭਾਰਤ ਸਾਡੇ ਬੰਦੇ ਤਾ ਦਿਮਾਗ ਨਾਲ ਵਰਤ ਰਹੇ ਤੇਰੇ ਦੇਸ਼ ਦੀ ਖੂਬਸੂਰਤੀ

  • @bootasingh-ww1ys
    @bootasingh-ww1ys22 күн бұрын

    ਬਾਬਾ ਬੋਤਾ ਤੇ ਬਾਬਾ ਗਰਜਾ ਸਿੰਘ ਨੂੰ ਵੀ ਮੁਗਲਾ ਆਹੀ ਕਹਿੰਦੇ ਸੀ ਕਿ ਸਿੱਖ ਤਾ ਖਤਮ ਹੋ ਗਏ ਇਹ ਨਿਹੰਗ ਸਿੰਘ ਕਿੱਥੋ ਆ ਗਏ ਐਸੈ ਸੇਰਾ ਨੇ ਟੋਲ ਲਾਇਆ ਮੁਗਲ ਪੰਜਾਬ ਦਾ ਨਾ ਸੁਣ ਕੇ ਕੰਬਣ ਲੱਗ ਜਾਦੇ ਸੀ ਉੱਥੇ ਖਾਲਸਾ ਰਾਜ ਦੀ ਨੀ ਰੱਖੀ ਗਈ ਸੀ ਤੇ ਹੁਣ ਉਹੀ ਖੋਫ ਗੋਰਮਿੰਟ ਨੂੰ ਆ

  • @DelightfulRoadCar-vp8zc
    @DelightfulRoadCar-vp8zc26 күн бұрын

    ਭਾਈ ਅਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @tajindersinghmaan8814
    @tajindersinghmaan881426 күн бұрын

    Bhai Amritpal Singh ji Khalsa Zindabad ❤❤

  • @RanjitSingh-fw4cn
    @RanjitSingh-fw4cn21 күн бұрын

    ਜਨਤਾ ਨੇ ਚੁਣਿਆ ਖਤਰਾ ਕੱਲੇ ਮਾਨ ਨੂੰ ਅਮ੍ਰਿਤਪਾਲ ਕੋਲੋਂ ਸੱਚ ਬੋਲੋ ਕਿ ਪੰਜਾਬ ਨੂੰ ਨੱਪ ਕੇ ਰੱਖਣਾ ਆ

  • @Pteet683
    @Pteet68321 күн бұрын

    ਨਸੇ ਛੁਡਾਉਣ ਵਾਲਾ ਇਨ੍ਹਾਂ ਨੂੰ ਖਤਰਾ ਲੱਗਦਾ😂😂

  • @harjinderdhaliwal9399
    @harjinderdhaliwal939926 күн бұрын

    👍👍🙏🙏🙏

  • @Brar970
    @Brar97026 күн бұрын

    CM amritpal singh nu banao agla time

  • @kajindersingh4957

    @kajindersingh4957

    26 күн бұрын

    Yes

  • @_SangheraSaab

    @_SangheraSaab

    16 күн бұрын

    Ryt

  • @sukhwantsingh5612
    @sukhwantsingh561226 күн бұрын

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਕਸੂਰ ਕੀ ਆ

  • @SukhdevSingh-je2md
    @SukhdevSingh-je2md26 күн бұрын

    ਜੈਨ ਤੇਰੇ ਘਰ ਚ ਪੈ ਜਾਣੇ ਈ ਵੈਣ

  • @AnmolSingh-es9zs
    @AnmolSingh-es9zs21 күн бұрын

    Vv good

  • @HarpreetSingh-ug6ll
    @HarpreetSingh-ug6ll26 күн бұрын

    I want to see addressing of the parliament by dear Amritpal singh. These bogus politicians do not have answers to the strong voice of Bhai Amritpal Singh. ❤❤❤

  • @user-ql5ld7jk5f
    @user-ql5ld7jk5f2 күн бұрын

  • @JasvinderSinghsandhuJasvinderS
    @JasvinderSinghsandhuJasvinderS7 күн бұрын

    Kyo ni

  • @jasmailsingh8355
    @jasmailsingh835526 күн бұрын

    nsa lai maan a ess kaerke harea

  • @karamjitgill6171
    @karamjitgill617112 күн бұрын

    Amritpal singh nu riha kar dena chahida eh usda hak hai 🙏

  • @ManjitSingh-eh6ik
    @ManjitSingh-eh6ik17 күн бұрын

    ❤❤❤❤❤❤

  • @BhupinderSingh-jn5ej
    @BhupinderSingh-jn5ej26 күн бұрын

    Ase.bande.jain.verge.ta.amritpal.singh.di.jeet.to.sde.bethe.hun

  • @user-hv6ld2jf9s
    @user-hv6ld2jf9s26 күн бұрын

    ਭਾਈ ਅਮਿਤਪਾਲ ਸਿੰਘ ਜੀ ਜਿੰਦਾਬਾਦ

  • @kiranmehta927
    @kiranmehta92723 күн бұрын

    Sad

  • @RandhirSingh-ek6sc
    @RandhirSingh-ek6sc7 күн бұрын

    Wahegur ji maher kara 🙏🎙🙏🙏🙏🚩

Келесі