Amritpal Mother | ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਅਦ ਹੀ ਮਾਂ ਨੇ ਦਿੱਤਾ ਵੱਡਾ ਬਿਆਨ

Amritpal Mother | ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਅਦ ਹੀ ਮਾਂ ਨੇ ਦਿੱਤਾ ਵੱਡਾ ਬਿਆਨ
#AmritpalSingh #KhadurSahib #BhagwantMann #cmmann #ABPSanjha #ABPLIVE
ਅੰਮ੍ਰਿਤਪਾਲ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ
ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਕੀਤਾ ਧੰਨਵਾਦ
ਹਲਕੇ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਦਵੇ ਸਰਕਾਰ - ਪਰਿਵਾਰ
ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZread: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 68

  • @sukhwantsingh9355
    @sukhwantsingh93558 күн бұрын

    ਲੋਕਤੰਤਰ ਵਿੱਚ ਬਹੁਮਤ ਨਾਲ ਹੀ ਫੈਸਲੇ ਹੁੰਦੇ ਹਨ ❤

  • @HarjeetSingh-sr9cf
    @HarjeetSingh-sr9cf7 күн бұрын

    ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਆਉਂਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurbhindersandhu8654
    @gurbhindersandhu86548 күн бұрын

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @amarjeetkaur2484
    @amarjeetkaur24848 күн бұрын

    ਭਾਈ ਅਮ੍ਰਿਤ ਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ੳਨਾ ਦੇ ਮਾਤਾ ਪਿਤਾ ਅਤੇ ਬਾਕੀ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤🎉🎉

  • @samnicolasamnicola3747
    @samnicolasamnicola37478 күн бұрын

    ❤❤BUS AHI ROLLA AA SADAY LOKKA DA . LADDU VANDE SURU KAR DEO JI AMRITPAL NAL NI EH SARI KOMM NAL DHAKKA HO REHHA . EH GALAN DURR TAK SOCHN DI LORR AA

  • @avtarsingh2246
    @avtarsingh22468 күн бұрын

    🌹🌹🙏🙏 वाहेगुरु जी का खालसा वाहेगुरु जी की फतेह भाई अमृतपाल सिंह जी जिंदाबाद🙏🙏🙏🌹🌹🌹🌹🌹🌹🌹🌹

  • @MissionPolarHarmony
    @MissionPolarHarmony8 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਦਾ ਬਿਆਨ ਬਹੁਤ ਸੂਝ ਬੂਝ ਵਾਲਾ ਹੈ । ਜਿਸ ਦੇਸ਼ ਵਿੱਚ ਪੰਜ ਤਖਤ ਹੋਣ, ਜਿਸ ਦੇਸ਼ ਦੇ ਦੋ ਆਰਮੀ ਚੀਫ, ਚਾਰ ਏਅਰ ਫੋਰਸ ਚੀਫ, ਇਕ ਨੇਵੀ ਦਾ ਚੀਫ, ਸੁਪ੍ਰੀਮ ਕੋਰਟ ਦਾ ਚੀਫ ਜਸਟਿਸ, ਰਾਸ਼ਟਰਪਤੀ, ਪਰਧਾਨ ਮੰਤਰੀ ਸਿੱਖ ਰਹੇ ਹੋਣ, ਓਹ ਪੂਰਾ ਦੇਸ਼ ਹੀ ਖਾਲਿਸਤਾਨ ਹੈ । ਸਿਰਫ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਸੋਚ ਬਿਲਕੁਲ ਗਲਤ ਹੈ ।। ਅਗਰ ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਤਾਂ ਮਨੀਪੁਰ ਨਾਲ਼ੋਂ ਵੀ ਬੁਰਾ ਹਾਲ ਹੋਵਿਗਾ। ਕੀ ਤੁਸੀ ਚਾਹੁੰਦੇ ਹੋ ਕਿ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਜਾਣ ਲਈ ਵੀਜ਼ਾ ਲੈਣਾ ਪਵੇ?? ਹਰ ਰੋਜ਼ ਅਰਦਾਸ ਕਰਨੀ ਪਵੇਗੀ ਕਿ " ਜਿਨ੍ਹਾਂ ਤਖਤਾਂ ਨੂੰ ਪੰਥ ਤੋਂ ਵਿਛੋੜਇਆ ਗਿਆ ਹੈ, ਓਹਨਾਂ ਤਖਤਾਂ ਦੇ ਖੁੱਲੇ ਦਰਸ਼ਣ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ।।" ਏਸ ਲਈ ਮੇਰੀ ਸਿੱਖ ਸਰਦਾਰਾਂ ਅੱਗੇ ਬੇਨਤੀ ਹੈ ਕਿ ਪੂਰੇ ਭਾਰਤ ਨੂੰ ਖਾਲਿਸਤਾਨ ਸਮਝਦੇ ਹੋਏ ਕੰਮ ਅਜੇਹੇ ਕਰੋ ਕਿ ਲੋਕਾਂ ਪ੍ਰਤੀ ਤੁਹਾਡੀ ਇਜਤ ਵਧੇ ਅਤੇ ਤੁਸੀਂ ਲੋਕਾਂ ਦੇ ਦਿਲਾ ਨੂੰ ਜਿਤ ਕੇ ਪੂਰੇ ਭਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਵਾਗੂੰ ਖਾਲਸਾ ਰਾਜ ਦੀ ਵਿਚਾਰਧਾਰਾ ਸਵੀਧਾਨਕ ਤਰੀਕੇ ਨਾਲ ਲਾਗੂ ਕਰ ਸਕੋ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਸਾਰੇ ਧਰਮਾਂ ਦੇ ਲੋਕ ਖ਼ੁਸ ਸਨ । ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਗੈਰ ਸਿੱਖਾਂ ਦੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਪਹਿਲ ਦੇਦੇ ਸਨ। ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ ਤੋਂ ਬਾਹਰ ਆਕੇ ਸਭਤੋ ਪਹਿਲਾ ਹਿੰਦੂ ਭਰਾਵਾ ਦੇ ਮਨਾਂ ਵਿਚੋਂ ਏਹ ਡਰ ਨਿਕਾਲ ਦੇਣਾ ਚਾਹੀਦਾ ਹੈ ਜੋ ਏਹ ਸੋਚਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਕੇ ਓਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਗੇ । ਸਾਡੇ ਗੁਰੂਆਂ ਅਨੁਸਾਰ ""ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ"" ਦੇ ਅਸੂਲਾਂ ਨਾਲ ਚਲਣਾ ਚਾਹੀਦਾ ਹੈ । ਧਨਵਾਦ ।।

  • @bobybhangu2767

    @bobybhangu2767

    7 күн бұрын

    Dil jiteye? Jina ne sadey gala vich tire paye ohna da dil jiteye, jina ne gurudawre nhi bakhshe ona da dil jiteye, jina ne bhana di ijat luti ohna da dil jiteye

  • @prabhjotsandhu2184

    @prabhjotsandhu2184

    7 күн бұрын

    @@bobybhangu2767 fir Amritsar ne election kio. Llaria hai? Eh ohi desh hai jithe ehsabh kush hoya hai

  • @bobybhangu2767

    @bobybhangu2767

    6 күн бұрын

    @@prabhjotsandhu2184 ki?

  • @bobybhangu2767

    @bobybhangu2767

    6 күн бұрын

    @@prabhjotsandhu2184 ਨਹੀਂ ਇਹ ਵੀਰ ਕਹਿਣ ਰਿਹਾ ਹੈ ਕਿ ਕੰਮ ਹੀ ਇਹੋ ਜਿਹੇ ਕਰੋ ਕਿ ਸਤਿਕਾਰ ਵੱਡੇ ਓਹਨਾ ਦਾ ਦਿਲ ਜਿੱਤ ਲਵੋ, ਅੱਗੇ ਘਾਟ ਕੀਤੇ ਨੇ ਕੰਮ, ਗੁਰੂ ਤੇਗ ਬਹਾਦਰ ਨੇ ਸੀਸ ਦੇ ਦਿੱਤਾ, ਬਾਰਡਰ ਤੇ ਸਰਦਾਰ ਨੇ , ੧੯੭੧ ਦੀ ਜੰਗ , ੯੦% ਕੁਰਬਾਨੀਆ ਸਿੱਖਾਂ ਦੀਆਂ , ਹੋਰ ਕਿ ਕਰ ਦਈਏ, ਜਿਹੜੇ ਆਪਣੇ ਹਰਮੰਦਿਰ ਸਾਹਿਬ ਨੂੰ ਪਵਿੱਤਰ ਅਸਥਾਨ ਦਾ ਦਰਜਾ ਨਹੀਂ ਡਦੇ ਸਕਦੇ ਜਿਵੇਂ ਕਿ ਓਹਨਾ ਨੇ ਆਪਣੇ ਸਥਾਨਾਂ ਨੂੰ ਦੀਆਂ ਹੈ ਫਿਰ ਅਸੀ ਕੀ ਕਰਨਾ ਦਿਲ ਜਿੱਤ ਕੇ । ਅਗਲੀਆਂ ਨੇ ਲੱਡੂ ਵੰਡੇ ਸੀ ਜਦੋਂ ਅਟੈਕ ਹੋਇਆ ਸੀ ਹਰਮੰਦਿਰ ਸਾਹਿਬ ਤੇ। ਹੁਣ ਇਹ ਨਾ ਕਹਿ ਦਿਓ ਕਿ ਨੂੰ ਮਾਸ ਦਾ ਰਿਸ਼ਤਾ ਹੈ। ਕੋਈ ਨੀ ਖਾਲਿਸਤਾਨ ਪੂਰੀ ਦੁਨੀਆ ਤੇ ਬਣਨਾ ਹੈ। ਪਰ ਸ਼ੁਰੂਵਾਤ ਪੰਜਾਬ ਤੋਂ ਹੋਵੇਗੀ।

  • @GurtajSingh-zz4cn
    @GurtajSingh-zz4cn8 күн бұрын

    ਜੈ ਭੀਮ ਜੈ ਭਾਰਤ ਜੈ ਸੰਵਿਧਾਨ

  • @gurdeepkaur2506
    @gurdeepkaur25068 күн бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਚਾ ਰੱਖਣ

  • @gurbhindersandhu8654
    @gurbhindersandhu86548 күн бұрын

    ਵਾਹਿਗੁਰੂ ਜੀ

  • @bhagwansinghmannmann6658
    @bhagwansinghmannmann66588 күн бұрын

    Waheguru ji

  • @NarinderSingh-qt4zw
    @NarinderSingh-qt4zw8 күн бұрын

    Bhai Amaritpal singh Ji zindhbath ❤❤

  • @saroopsingh8769
    @saroopsingh87698 күн бұрын

    Waheguru ji waheguru ji kirpa krn ji

  • @user-sx9dl3ri9v
    @user-sx9dl3ri9v8 күн бұрын

    AMRITPAL VEER ZINDABAD

  • @Sikhs_will_rule
    @Sikhs_will_rule8 күн бұрын

    ❤❤

  • @PB29LOVE
    @PB29LOVE7 күн бұрын

    1:30🎉❤🎉🎉🎉

  • @gurpreetsidhu9983
    @gurpreetsidhu99836 күн бұрын

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤😢😅

  • @jasbir1381
    @jasbir13818 күн бұрын

    Shi gul hy Amritpal singh naal b shy wartao krna chahida hy

  • @parteekkumar390
    @parteekkumar3908 күн бұрын

    Hun mata ji loktantar da niradar h phle adar ho rya si

  • @satgursingh8083
    @satgursingh80838 күн бұрын

    ❤satnam ❤waheguru ji maharaj ❤❤

  • @waheguruji55
    @waheguruji557 күн бұрын

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @paramjitkaur8122
    @paramjitkaur81228 күн бұрын

    Wahaguru ji

  • @user-rk9qh6hb8l
    @user-rk9qh6hb8l8 күн бұрын

    Bhai.amritpal.zindabad❤🙏🙏

  • @user-dd8nj9lp9z
    @user-dd8nj9lp9z8 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @HardeepSINGH-wz7cs

    @HardeepSINGH-wz7cs

    8 күн бұрын

    Jindabaad de lgdeo ahh v dekhlo mata kehndi Amritpal khalistan da koi samarthk nhi krda ......pehla sun lea kro ....bbc check kro full interview li ....

  • @gurjeetkaur6635

    @gurjeetkaur6635

    8 күн бұрын

    ​​​​​​​​​@@HardeepSINGH-wz7csfr zindabaad kalla Khalistan supporter ho ke hi ho skda???Jehde khud Khalistan supporter ni haige oh v Amritpal de supporter ne ohnde baaki social works lyi!ohDe Punjab aur Punjab de rights di fearlessly gll krn krke aur stand len krke!Punjabis nd his supporter s know that he has been jailed for talking nd taking stand for Punjab nd it's rights.

  • @gurjeetkaur6635

    @gurjeetkaur6635

    8 күн бұрын

    ​@@HardeepSINGH-wz7csaagya ohdi mata da byaan dubara ke mere statement nu tod mrodh ke pesh kita gya!

  • @as-zq6jl

    @as-zq6jl

    7 күн бұрын

    ਲੋਕਾ ਦੀਆ ਮਾਵਾ ਭੈਣਾਂ ਨੂੰ ਭੇਡਾਂ ਦੱਸਦੇ ਦੱਸਦੇ, ਆਪ ਹੀ ਭੇਡਾਂ ਬਣਕੇ ਮੁੰਨ ਹੋ ਗਏ,, ਹੁਣ ਅੰਮ੍ਰਿਤਪਾਲ ਸਿੰਘ ਦੀ ਮਾਂ ਨੂੰ ਨਾ ਗੰਦ ਬਕਣ ਇਹ ਗੁਲ਼ਾਮੀ ਗੈਂਗ ਵਾਲੇ , ਵੈਸੇ ਇਹ ਘਟੀਆ ਲੋਕ ਕੁਛ ਵੀ ਕਰ ਸੱਕਦੇ,,

  • @karansandhu6623
    @karansandhu66238 күн бұрын

    Bhai amritpal singh zindabad

  • @SukeersinghSatveer
    @SukeersinghSatveer8 күн бұрын

    ਵਾਹਿਗੁਰੂ ਜੀ ਸਤਿਨਾਮ ਜੀ 🙏🌷🙏

  • @LakhveerMalhi
    @LakhveerMalhi7 күн бұрын

    Bie.amritpal.jindabad

  • @amrithehar6797
    @amrithehar67977 күн бұрын

    Bahi sahab should run for CM of Punjab

  • @user-vn3jb4zl2j
    @user-vn3jb4zl2j8 күн бұрын

    ਭਾਈ ਸਾਹਿਬ ਭਾਈ ਅੰਮ੍ਰਿਤਪਾਲ 🎉🎉🎉🎉❤❤❤❤❤❤❤ਜੀ ਲੱਖ ਲੱਖ ਵਧਾਈ ਹੋਵੇ ਜੀ ❤❤❤❤❤❤

  • @amardeepsingh5840
    @amardeepsingh58408 күн бұрын

    Waheguru ji waheguru ji ❤️🙏

  • @user-od9ki4it3y
    @user-od9ki4it3y8 күн бұрын

    ਸਿੱਖਾਂ ਨਾਲ ਵਿਤਕਰਾ ਸ੍ਰੀ ਸਾਹਿਬ ਨਹੀਂ ਜਰਿਆ ਜਾਂਦਾ ਸ੍ਰੀ ਗੁਰੂ ਤੇਗ ਬਹਾਦਰ ਦਾ ਬਲੀਦਾਨ ਵੀ ਇਹਨਾਂ ਦਾ ਖੂਨ ਪਾਣੀ ਬਣਾ ਦਿੱਤਾ ਹੈ ਗੁਰਤੇਗ ਬਹਾਦਰ ਨਵੇਂ ਪਗੜੀ ਬੰਨੀ ਸੀ ਗਾਤਰੇ ਪਾਇਆ ਸੀ

  • @BalwinderKaur-mu9zb
    @BalwinderKaur-mu9zb8 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙌

  • @user-nm8sd1pv6n
    @user-nm8sd1pv6n8 күн бұрын

    Wahgur ji 🙏

  • @waheguruji55
    @waheguruji557 күн бұрын

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤

  • @akmundra492
    @akmundra4928 күн бұрын

    Very good

  • @punjabistatus7688
    @punjabistatus76888 күн бұрын

    Waheguru Ji waheguru Bhai Amrit pal Singh zindabad

  • @ajaybatra2024
    @ajaybatra20248 күн бұрын

    Guru saab di oat leke thane te Hamla kya oh niradar nahi Gurughara vich Kursia tod fod kya oh niradar nahi Nasha mukti camp na chalana kya oh niradar nahi

  • @prabhjotsandhu2184
    @prabhjotsandhu21848 күн бұрын

    Khadur sahib di sangt ate mata ji nu amritpal singh de saunh chukan di badhai hovegi ,per sada ik sawal hai ji ki amritpal ne ki bhart de sambidhan di saunh chuki hai jisnu oh akhde c k menu kute ne badhya hai k main bharti sambidhan nu mana ,kirpa karke dasyo ji

  • @user-lx1ep3ym6s
    @user-lx1ep3ym6s8 күн бұрын

    MUBARAKBAD.SADEY.SOTEY.VEER.NU..WAHEGRUR.SADEY.MERY.VEER.CARDI.KALEY.BAKSEN.JI.

  • @dilldilsha5049
    @dilldilsha50497 күн бұрын

    ❤❤🎉🎉

  • @MRS-v5g
    @MRS-v5g7 күн бұрын

    ❤❤❤❤❤❤

  • @SukhmanMaan-g5u
    @SukhmanMaan-g5u7 күн бұрын

    Khlsa jindabad

  • @balversinghbs3325
    @balversinghbs33257 күн бұрын

    ਮਾਤਾ ਜੀ ਕਦੇ ਸੰਗਤ ਦੇ ਇਕਠ ਨਾਲ ਵੀ ਤਸਵੀਰ ਸਾਝੀ ਕਰ िਦਅਾ ਕਰੋ ਅਸੀ ਵੀ ਇਕॅਠ ਵੇਖ ਕੇ ਬਾਗੋ ਬਾਗ ਹੋ ਜਾਈਏ

  • @amarjeetkaur2484
    @amarjeetkaur24848 күн бұрын

    ਭਾਈ ਅਮ੍ਰਿਤ ਪਾਲ ਸਿੰਘ ਜੀ ਜਿੰਦਾ ਬਾਦ ❤❤❤❤❤❤❤❤❤❤❤🎉🎉🎉🎉🎉🎉🎉

  • @iqbalsingh7849
    @iqbalsingh78498 күн бұрын

    Dhakka nirra .very sad

  • @rajasidhu4712
    @rajasidhu47128 күн бұрын

    ਭਾਈ ਸਾਹਿਬ ਜੀ ਜ਼ਿੰਦਾਬਾਦ

  • @SukhmanMaan-g5u
    @SukhmanMaan-g5u7 күн бұрын

    Khof hi wala Sade jtt da tahi ta eni force lai a

  • @16oct1
    @16oct18 күн бұрын

    Finally indian ban gaye

  • @mandeepsingh5174
    @mandeepsingh51748 күн бұрын

    Bhagwat mann murdabad te Bhai Amrit pal Singh zindabaad

  • @parteekkumar390

    @parteekkumar390

    8 күн бұрын

    Bhagwant maan jindabad

  • @gurjeetkaur6635

    @gurjeetkaur6635

    8 күн бұрын

    Bhagwant Maan Anaadi CM of Punjab.Bloody comedian!Bhandd Murdabad!

  • @kitchen-vik1295
    @kitchen-vik12958 күн бұрын

    Amritpal .. should be given freedom if expression Bhagwant mann.. doing big mistake

  • @gursahibsingh5217
    @gursahibsingh52178 күн бұрын

    ❤❤

  • @kulwindersingh-9998
    @kulwindersingh-99988 күн бұрын

    ਵਾਹਿਗੁਰੂ ਜੀ

Келесі