No video

ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਬਾਰੇ CM ਭਗਵੰਤ ਮਾਨ ਦੇ ਮੰਤਰੀ ਦਾ ਵੱਡਾ ਬਿਆਨ

#PunjabiEkta #PunjabNews #BhagwantMann #AmritpalSingh
ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਬਾਰੇ CM ਭਗਵੰਤ ਮਾਨ ਦੇ ਮੰਤਰੀ ਦਾ ਵੱਡਾ ਬਿਆਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZread which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 102

  • @BaljeetSingh-gx4yv
    @BaljeetSingh-gx4yvАй бұрын

    ਲੁਧਿਆਣਾ ਵਿਚ ਗਲ਼ੀ ਗਲੀ ਵਿਕਦਾ ਵੀਰੇ ਇਹ ਦਾ ਵੀ ਕੋਈ ਹੱਲ ਕਰੋ ਮੰਤਰੀ ਸਾਹਿਬ

  • @SukhwinderSingh-tr6jv
    @SukhwinderSingh-tr6jvАй бұрын

    ਭੁੱਲ ਜਾ ਹੁਣ ਸਰਕਾਰ ਦੁਬਾਰਾ ਨਹੀ ਆਉਣੀ

  • @BabalRandhawa-lo8cc

    @BabalRandhawa-lo8cc

    Ай бұрын

    😂 ਬਿਲਕੁੱਲ 😂😂😂

  • @tarloksingh1713

    @tarloksingh1713

    Ай бұрын

    Aap jindabad

  • @baggasingh9234
    @baggasingh9234Ай бұрын

    ਪਹਿਲਾਂ ਆਪਣੇ ਮੁਖ ਮੰਤਰੀ ਨੂੰ ਤੇ ਨਸ਼ੇ ਤੋਂ ਮੁਕਤ ਕਰ ਲਓ,ਦੀਪ ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਬੰਦਾ ਦੂਜਾ ਬਿਅੰਤਾ ਬੁੱਚੜ ਬਣੇਗਾ ਉਹ ਗੱਲਾਂ ਸੱਚੀਆਂ ਹੋਈਆਂ ਹਨ,,,

  • @moharpandher3574

    @moharpandher3574

    Ай бұрын

    ਗਦੇ ਨੂੰ ਦੇਣ ਲੱਗੇ ਨੂਣ ਗਦਾ ਕਹਿੰਦਾ ਮੇਰੀ ਅੱਖ ਭੰਨਦੇ ਉਹੀ ਹਾਲ ਤੁਹਾਡਾ

  • @baggasingh9234
    @baggasingh9234Ай бұрын

    ਗੈਂਗਸਟਰਾ ਦੇ ਇੰਟਰਵਿਊ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਕਰਵਾਉਂਦੇ ਹੋ

  • @samshersingh1863
    @samshersingh1863Ай бұрын

    ਭੁੱਲ ਜਾ ਪੁੱਤ ਕਦੀ ਸਰਕਾਰ ਨਹੀ ਉਣੀ

  • @Jass-zb1dv
    @Jass-zb1dvАй бұрын

    ਇਹਦਾ ਵੀ ਡੋਪ ਟੈਸਟ ਕਰੋਂ

  • @AmandeepSingh-bu4wn
    @AmandeepSingh-bu4wnАй бұрын

    ਫੇਲ ਸਰਕਾਰ ਏ

  • @DEEPHarSingh9272
    @DEEPHarSingh9272Ай бұрын

    ਮੁੱਖਮੰਤਰੀ ਦਾ ਵੀ ਨਸਾ ਛਡਾਓ ਮੰਤਰੀ ਜੀ।

  • @gurmelsinghchahal5654
    @gurmelsinghchahal5654Ай бұрын

    ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਇੱਕ ਝੂਠਾ ਡਰਾਮਾਂ ਰਚਿਆ ਗਿਆ ਹੈ ਇਹ ਇੱਕ ਸਾਜ਼ਿਸ਼ ਖੇਡੀ ਗਈ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਹਰਪ੍ਰੀਤ ਸਿੰਘ ਨੂੰ ਸਾਜ਼ਿਸ਼ ਤਹਿਤ ਫੜਿਆ ਗਿਆ ਹੈ ਵੋਟਾਂ ਵੇਲੇ ਸਾਡੇ ਹਲਕੇ ਵਿੱਚ ਸਾਡੇ ਨਾਲ ਇੱਕ ਮਹੀਨਾ ਰਿਹਾ ਹੈ ਦਿਨ ਰਾਤ ਕੋਈ ਵੀ ਨਸ਼ਾ ਨਹੀਂ ਕਰਦਾ ਅਸੀਂ ਦਾਅਵਾ ਕਰਦੇ ਹਾਂ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਹ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੀ ਕਿੜ ਕੱਢਣ ਲਈ ਕੀਤਾ ਹੈ

  • @user-vh5rm5mz5p

    @user-vh5rm5mz5p

    Ай бұрын

    ਲਗਦਾ ਤਾਂ ਇੰਜ ਹੀ ਹੈ। ਕਿਉਂਕਿ ਦੋ ਅਜ਼ਾਦ ਉਮੀਦਵਾਰਾਂ ਨੇ ਇਹਨਾਂ ਦੀ ਫੱਟੀ ਜੁ ਪੋਚੀ ਹੈ।

  • @samshersingh1863
    @samshersingh1863Ай бұрын

    ਤੂੰ ਕਿਉ ਨਹੀਂ ਬਣਿਆ ਪੁੱਤ mp

  • @sajjansingh7602
    @sajjansingh7602Ай бұрын

    ਤੁਸੀਂ ਹੀ ਝੂੱਠਾ ਪਰਚਾ ਪਾਇਆ ਹੈ ਅੰਮ੍ਰਿਤਪਾਲ ਸਿੰਘ ਦੇ ਭਰਾ ਉੱਤੇ NSA ਵੀ ਤੁਸੀ ਹੀ ਲਾਈ ਹੈ

  • @moharpandher3574
    @moharpandher3574Ай бұрын

    ਜਿਹੜੇ ਵੇਚਦੇ ਲੁਧਿਆਣੇ ਗਲ ਗਲੀ ਵਿੰਚ ਨਸਾ ਤੁਸੀ ਦੱਸੋ ਪੁਲੀਸ ਨੂੰ ਕੋਣ ਕੋਣ ਵੇਚਦਾ

  • @kulwinderkaurdhaliwal6356
    @kulwinderkaurdhaliwal6356Ай бұрын

    ਲੁਧਿਆਣਾ ਵਿੱਚ ਨਸਾ ਬੰਦ ਕਰੋ

  • @rajkhalsa_02
    @rajkhalsa_02Ай бұрын

    27 ਤਾਭੁੱਲ ਜਾਉ ਬਾਕੀ ਸੜਕ ਤੁਸ਼ੀ ਨਹੀ ਜਨਤਾ ਦੇ ਸਿਰੋ ਹੀ ਬਨਨੀ ਟੋਲ ਦਿੰਦੇ ਲੋਕ

  • @user-vh5rm5mz5p

    @user-vh5rm5mz5p

    Ай бұрын

    ਸੜਕਾਂ ਤਾਂ ਬਾਦਲ ਦੇ ਟਾਈਮ ਦੀਆਂ ਬਣੀਆਂ ਹੋਈਆਂ ਹਨ।

  • @ranjeetkhanna3993
    @ranjeetkhanna3993Ай бұрын

    ਭੰਡ ਸਰਕਾਰ ਮਾਨ ਅਗਲਾ ਮੁੰਖ ਮਾਤਰੀ ਨਹੀ

  • @InderjitSingh-of5lm

    @InderjitSingh-of5lm

    Ай бұрын

    Jalndhar vich agle 40 hjar vot nal jite agle

  • @maninder5817
    @maninder5817Ай бұрын

    AAP jindabad 💐💐

  • @user-un5nj8rg6m
    @user-un5nj8rg6mАй бұрын

    A a p c m maan good jindabad

  • @user-cd9fy1hm8v
    @user-cd9fy1hm8vАй бұрын

    ਅੱਜ ਪੰਜਾਬ ਵਿੱਚ ਨਸ਼ਾ ਆਮ ਪਾਰਟੀ ਹੀ ਵੇਚ ਰਹੀ ਹੈ

  • @Freshy-c77
    @Freshy-c77Ай бұрын

    ਚਵਲ ਬੰਦਾ ਝਾੜੂ ਦੀਆ ਭੇਡਾਂ ਬੱਕਰੀਆਂ ਮੈਂ ਮੈਂ ਮੈਂ ਭਗਵੰਤ ਮਾਨ ਬੁੱਚੜ

  • @MalkitRandhwa
    @MalkitRandhwaАй бұрын

    ਤੁਹਾਡੇ ਕੋਲ ਨੀ ਖਤਮ ਹੋਣਾ

  • @BabalRandhawa-lo8cc
    @BabalRandhawa-lo8ccАй бұрын

    ਤੂੰ ਤੇ ਏ ਬੋਲਿਆ ਸੀ ਕੀ ਮੈਂ ਅੰਮ੍ਰਿਤਸਰ ਤੋ MP ਬਣਾ ਗਾ😂😂😂😂

  • @Navi-f2n
    @Navi-f2nАй бұрын

    Amritpal zindabad

  • @JaspalSingh-jf9cd
    @JaspalSingh-jf9cdАй бұрын

    ❤❤❤

  • @Binder5340
    @Binder5340Ай бұрын

    ਚੱਕ ਦੋ ਫੱਟੇ

  • @jogavirkjoga2070
    @jogavirkjoga2070Ай бұрын

    ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ

  • @dalbirsinghsingh8144
    @dalbirsinghsingh8144Ай бұрын

    ਤਾਮਾਤਰ ਮੰਤਰੀ

  • @AmranBhtti
    @AmranBhtti29 күн бұрын

    ❤❤ amgg ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 1984

  • @hazurkhehra6838
    @hazurkhehra6838Ай бұрын

    Amritpal singh jinabab

  • @happySingh-yd3yy
    @happySingh-yd3yyАй бұрын

    good sir ji

  • @KrishSingh-jx9yu
    @KrishSingh-jx9yu28 күн бұрын

    God' job sir g

  • @SandeepSingh-g7d
    @SandeepSingh-g7dАй бұрын

    Cm nyc man

  • @sidhu84
    @sidhu84Ай бұрын

    ਅਗਰ ਤੁਸੀ ਵਾਧਾ ਕੀਤਾ ਨਸ਼ਾ ਖ਼ਤਮ ਕਰਨ ਦਾ ਤਾਂ ਇਹਦਾ ਮਤਲਬ ਇਹ ਥੋੜਾ ਕੇ ਕਿਸੇ ਤੇ ਵੀ ਨਸ਼ੇ ਦਾ ਕੇਸ ਪਾਂ ਦਿਓ

  • @user-vh5rm5mz5p

    @user-vh5rm5mz5p

    Ай бұрын

    ਬਿਲਕੁਲ ਸਹੀ ਕਿਹਾ

  • @user-un5nj8rg6m
    @user-un5nj8rg6mАй бұрын

    C m maan Punjab daa saer jindabad 2027 winner

  • @SukhvinderSingh-f2q
    @SukhvinderSingh-f2qАй бұрын

    ਗਰੀਬ ਦਾ ਪੁੱਤ ਮੁੱਖ ਮੰਤਰੀ ਆ ਮੰਨਦਿਆਂ ਨਸ਼ਾ ਮੁਕਤ ਕਰਨਾ ਮਨ ਦੇ ਪਰ ਝੂਠੇ ਪਰਚੇ ਨਾ ਪਾਉ ਇਨਾ ਸੀ ਖਤਮ ਕਰੋ ਉਹਦੀ ਕੁਝ ਲੱਗਦੇ ਦੀ ਛੇਤੀ ਤੋਂ ਛੇਤੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਰਿਆਲੀ ਕਰੋ ਉਹ ਹੁਣ ਐਮਪੀ ਬਣ ਗਿਆ ਵਾ ਧੰਨਵਾਦ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਛੇਤੀ ਤੋਂ ਛੇਤੀ ਹਰਿਆ ਕਰਾਓ ਜੇ ਤੁਸੀਂ 27 ਵਿੱਚ ਕੁਝ ਕਰਨਾ ਤੇ ਨਹੀਂ ਤਾਂ ਪੰਥਕ ਸਰਕਾਰ ਬਣ ਜਾਣੀ ਕਾਲੀਆਂ ਵਾਂਗੂ ਤੁਹਾਡਾ ਵੀ ਬੇੜਾ ਹੋ ਜਾਣਾ ਜੀ

  • @manpreetsingh-pl8fk
    @manpreetsingh-pl8fkАй бұрын

    Baaki 31 December har saal aandi pata nahin kehri 31nu khatam honaaaa Nasheri mukh mantri nu koi sawaal nahi

  • @user-le9lu6li3n
    @user-le9lu6li3nАй бұрын

    Punjab sarkar murdabad murdabad

  • @rana7018josan
    @rana7018josanАй бұрын

    Amm sarkar gunda sarkar hai,,jehre nsha nhi krde ohna nu fad fad jaila sut rahe ne ,,app ta ehe tun ਰਹਿੰਦੇ ਨੇ

  • @sukhmindersinghchehil5498

    @sukhmindersinghchehil5498

    Ай бұрын

    ਤੇਰੇ ਨਾਲ ਕਈ ਗੁੰਡਾਗਰਦੀ ਕਰ ਦਿੱਤੀ ਆ,

  • @anmolsingh1416
    @anmolsingh1416Ай бұрын

    Tu apne bhand nu samja k punjabea naal dhokha mehga painda hunda

  • @user-vh5rm5mz5p
    @user-vh5rm5mz5pАй бұрын

    ਕਬ ਮੰਤਰੀ ਜੀ ਇਹ ਵੀ ਦੱਸ ਵੋਟਾਂ ਬਹੁਤ ਘੱਟ ਕਿਉਂ ਪੋਲ ਹੋਈਆਂ ਹਨ।

  • @Bajwasaab713
    @Bajwasaab713Ай бұрын

    ਤਮਾਟਰ ਵਾਲਾ ਮੰਤਰੀ😂😂😂😂😂😂😂

  • @user-hl2oo4gm3f
    @user-hl2oo4gm3fАй бұрын

    ਵਾਹਿਗੁਰੂ ਮੇਹਰ ਕਰ ਭਗਵੰਤ ਮਾਨ ਸਿੰਘ ਜੀ

  • @user-ij3pi2jw3p
    @user-ij3pi2jw3pАй бұрын

    ਜਦੋਂ ਦੀ ਇਹ ਸਰਕਾਰ ਆਈ ਉਸ ਤੋਂ ਬਾਅਦ ਸਰਕਾਰ ਨੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਲਈ ਕਿੰਨੇ ਪੈਸੇ ਦਿੱਤੇ ਗਏ ਹਨ

  • @SahibjotSinghSandhu5013
    @SahibjotSinghSandhu5013Ай бұрын

    ਸਾਡੇ ਇਲਾਕੇ ਵਿੱਚ ਕਿਲੋ ਕਿਲੋ ਹੈਰੋਇਨ ਚਿੱਟਾ ਆਮ ਵਿਕਦਾ

  • @hazurkhehra6838
    @hazurkhehra6838Ай бұрын

    2027 ch amritpal singh hi cm banuga ji 🙏🏻

  • @A1_pagdi1313
    @A1_pagdi131327 күн бұрын

    ਭਗਵੰਤ ਮਾਨ ਨੂੰ ਕਹੋ ਪਹਿਲਾ ਜਿਹੜੇ ਅੰਮ੍ਰਿਤ ਪਾਲ ਤੇ ਉਸ ਦੇ ਭਰਾ ਨੂੰ ਬਾਹਰ ਲਿਆਉ ਜੋ ਬਿਨਾਂ ਗੱਲ ਤੋਂ n s a ਲਾ ਦਿੱਤਾ ਹੁਣ ਭਰਾ ਅੰਦਰ ਕਰ ਦਿੱਤਾ ਕੁੱਛ ਤੇ ਰੱਬ ਕੋਲੋਂ ਡਰੋ ਸ਼ਰਮ ਕਰੋ

  • @rana7018josan
    @rana7018josanАй бұрын

    Hor ਜਿਤਾਯੋ ਇਹਨਾ ਦਲੇਆ ਨੂੰ ਖ਼ਾ ਗਏ ਪੰਜਾਬ ਨੂੰ aamm party wale

  • @BabalRandhawa-lo8cc
    @BabalRandhawa-lo8ccАй бұрын

    ਭੰਡ ਦੀ ਕੁੜੀ ਨੂ ਲਨ ਦੇਣਾ ਲੋਕਾ 😂 2027ਵਿੱਚ ਜਿਵੇਂ 13 0 ਦਾ ਦਾਵਾ ਕਰਦਾ ਸੀ ਰਹਿ ਗਈ ਆ 3 😂😂😂😂

  • @simerjeetsingh9324
    @simerjeetsingh9324Ай бұрын

    ਕਿਉਂ ਬਕਵਾਸ ਮਾਰਦੇ ਹੋ , ਸੀਐਮ ਤੋਂ ਆਪਣੇ ਸ਼ਹਿਰ ਵਿੱਚ ਨਸ਼ਾ ਨਹੀਂ ਬੰਦ ਹੋ ਰਿਹਾ ਧੂਰੀ ਵਿੱਚ ,, ਜਿੱਥੇ ਉਹ ਆਪ ਐਮਐਲਏ ਹਨ,, 24 ਘੰਟੇ ਨਸ਼ਾ ਮਿਲਦਾ ਹਰ ਰੋਜ਼ ਵਿਕ ਰਿਹਾ,,,

  • @nanaksarsahibjandialaguru6441
    @nanaksarsahibjandialaguru644129 күн бұрын

    Bhulja hun punjab ch aam admi di sarkar bare

  • @Jass-zb1dv
    @Jass-zb1dvАй бұрын

    ਉਹ ਤੁਸੀਂ ਤਾਂ ਆਪ ਵੇਚਦੇ ਤੁਸੀਂ ਕੀ ਨਸ਼ਾ ਬੰਦ ਕਰਦੇ ਹੋ ਪੰਜਾਬ ਦਾ ਇਹ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ

  • @hazurkhehra6838
    @hazurkhehra6838Ай бұрын

    2027 ch amritpal singh nu cm banao ji plz 🙏🏻

  • @vikramjeetsingh9200
    @vikramjeetsingh920028 күн бұрын

    Fail sarkar amritpalsingh jindabad

  • @ravinderkaurthind7294
    @ravinderkaurthind729428 күн бұрын

    ਆਮ ਤੋ ਨਸਾ ਮੂਕਤ ਨਹੀ ਕਰ ਸਦਦਾ ਝੂਠ ਬੋਲਦਾ ਹੈ

  • @labhsingh3199
    @labhsingh3199Ай бұрын

    Bhagwant mann ji cm 2027 bich hon gaa

  • @hazurkhehra6838
    @hazurkhehra6838Ай бұрын

    Punjab da ek hi Hal amritpal singh nu cm banao ji plz share masle Hal ho jange ji plz 🙏🏻

  • @MalkitSingh-ct5zn
    @MalkitSingh-ct5znАй бұрын

    app khatam

  • @user-zc8nc5nv1o
    @user-zc8nc5nv1oАй бұрын

    Ajnala m pura vikda

  • @user-kx8zx7oq6c
    @user-kx8zx7oq6cАй бұрын

    ਤੁਸੀਂ ਨਸ਼ਾ ਨਹੀਂ ਬੰਦ ਕਰਨਾ ਨਸ਼ਾ ਬੰਦ ਕਰਾਉਣ ਵਾਲੇ ਚੰਗੀ ਸੋਚ ਵਾਲੇ ਨੋਜ ਵਾਨ ਨੂੰ ਅੰਦਰ ਕਰਨਾ ਪੰਜਾਬ ਤੇ ਉਮੀਦ ਨਾ ਰੱਖਿਓ ਕੇ ਤੁਹਾਨੂੰ ਅਗਲੀ ਵਾਰੀ ਵੋਟਾਂ ਪਾ ਦੇ ਗੈ ਅੰਮਿਰਤਪਾਲ ਤੇ ਉਸ ਦੇ ਭਰਾ ਦਾ ਕੀ ਕਸੂਰ ਹੈ ਧੱਕੇ ਝੂਠੇ ਪਰਚੇ ਪਤਾ ਕੇ ਮਾਨ ਸਰਕਾਰ ਨੇ ਦੋਵੇਂ ਭਰਾ ਅੰਦਰ, ਕਰਤੇ ਨਸ਼ੇ ਦੇ ਸਮਗਲਰ ਤਾਂ ਬਹਾਰ ਅਜ਼ਾਦ ਘੁੰਮ ਰਹੇ ਅਜੇ ਤੱਕ ਸਿੰਧੁ ਮੂਸੇ ਵਾਲ ਦੇ ਕਾਤਲ ਨਹੀਂ ਫੜੇ ਗਏ ਨੋ ਜਵਾਨਾਂ ਦੀ ਕਾਤਲ ਸਰਕਾਰ ਮੁਰਦਾਬਾਦ ਢਾਈ ਸਾਲਾ ਵਿਚ ਤੁਸੀਂ ਪੰਜਾਬ ਦਾ ਸਵਾਰਿਆ ਹੀ ਕਿਆ ਹੈ ਬਲ ਕੇ ਪਹਿਲਾਂ ਨਾਲੋਂ ਵਿਗਾੜ ਕੇ ਤੇ ਹੋਰ ਕਰਜਈ ਕਰ ਕੇ ਰੱਖ ਤਾਂ ਪੰਜਾਬ ਨੂੰ ਕਰਜ਼ੇ ਵੀ ਬੜੇ ਲੋਕਾਂ ਦੇ ਮਾਫ ਕੀਤੇ ਜਾਂਦੇ ਹਨ ਹਰੇਕ ਸਰਕਾਰ ਕਿਸਾਨਾਂ ਦੇ ਕਰਜ਼ੇ ਬਾਰੇ ਸੋਚਦੀ ਹੈ ਕਦੇ ਮਜ਼ਦੂਰ ਗਰੀਬ ਜਿਹੜੇ ਪ੍ਰਾਈਵੇਟ ਕੰਪਨੀ ਕੋਲ ਪੰਜਾਹ ਹਜ਼ਾਰ ਤੋਂ ਲੈਣ ਕੇ ਦੋ ਤਿੰਨ ਲੱਖ ਦੇ ਕਰਜਈ ਹਨ ਕਦੇ ਉਹਨਾ ਗਰੀਬਾਂ ਬਾਰੇ ਵੀ ਸੱਚ ਲੳ ਜਾ ਉਹਨਾ ਵਿਚਾਰੀਆਂ ਤੋਂ ਵੋਟਾਂ ਲੈਣੁਆ ਹੁੰਦੀਆਂ ਹਨ ਫ੍ਰੀ ਕੁਝ ਵੀ ਨਹੀਂ ਚਾਹੀਦਾ ਕਿਸੇ ਨੂੰ ਵੀ ਸਭ ਨੂੰ ਰੋਜ਼ਗਾਰ ਚਾਹੀਦਾ ਤੇ ਇਨਸਾਫ਼ ਚਾਹੀਦਾ ਹਰ ਫਰੰਟ ਤੇ ਮਾਨ ਦੀ ਆਪ ਸਰਕਾਰ ਫੇਲ ਹੈ ਧੱਕਾ ਕਰਦੀ ਹਰ ਵਰਗ ਨਾਲ ਪੰਜਾਬ ਕਰਜਾਈ ਕਰਕੇ ਰੱਖ ਇਹਨਾਂ ਨੇ ਹੁਣ ਤਾਂ ਪੰਜਾਬ ਦਾ ਰੱਬ ਹੀ ਰੱਖ ਵਾਲਾ ਹੈ ਸਰਕਾਰਾਂ ਤਾਂ ਆਉਂਦੀਆਂ ਪੰਜਾਬ ਤੇ ਪੰਜਾਬੀਆਂ ਨੂੰ ਲੂਟ ਕੇ ਚਲੇ ਜਾਂਦੀਆਂ ਵਹਿਗੁਰੂ ਭਲਾ ਉਨਾਂ ਦਾ ਜਿਨਾਂ ਨੋ ਜਵਾਨਾਂ ਨੂੰ ਸਰਕਾਰ ਝੂਠੇ ਕੇਸਾ ਵਿਚ ਜੇਲਾਂ ਬੰਦ ਕਰ ਰਹੀ

  • @GurpreetSingh-py4kk
    @GurpreetSingh-py4kk27 күн бұрын

    bhul jo hun ni jit de jo mrji kro

  • @Sonu-eb8qf
    @Sonu-eb8qfАй бұрын

    ਮੰਤਰੀ ਜੀ ਔਰਤਾਂ ਤੇ ਬੱਿਚਆ ਦੇ ਹੱਕ ਚ ਵੀ ਆਉ ਜੋ ਸੁਹਰੇ ਬਣਦਾ ਿਹੱਸਾ ਵੀ ਨਹੀ ਦਿੰਦੇ ਨਸ਼ੇੜੀ ਨੂੰ ਨਾਲ ਰਲ਼ਾ ਰੱਖਦੇ ਥਾਂ ਮਾਰੇ ਔਰਤਾਂ ਤੇ ਇਲਜ਼ਾਮ ਲੱਗਾ ਦਿੰਦੇ ਪੁਲਿਸ ਵੀ ਸੁਣਦੀ ਨਹੀ ਬੰਿਦਆ ਨਾਲ ਦੀ ਹੋ ਜਾਂਦੀ

  • @malkindersingh6263
    @malkindersingh6263Ай бұрын

    Dhaliwal sahib zindabad

  • @BaljeetKaur-uz6eq
    @BaljeetKaur-uz6eq28 күн бұрын

    Singh da bhra shi te Sacha ea okk ithe hi boli jana ea Court ch ik v jwab ni tuhde kol okk

  • @user-lz2zs5bw6k
    @user-lz2zs5bw6kАй бұрын

    Dhalival te bajwa da father ikthe pakistan nal sband c ikethe hi deth hoi c

  • @bardeepkour1810
    @bardeepkour1810Ай бұрын

    😅😅😅😅

  • @gsrgamers6353
    @gsrgamers6353Ай бұрын

    Bhand

  • @user-sv6vf7zt4z
    @user-sv6vf7zt4zАй бұрын

    A v Chota a

  • @MahiShaan-bx2xj
    @MahiShaan-bx2xjАй бұрын

    CM buchd te ap Ena nssha krda amli staze laun vala peg laun bina bol nhi skda 😂

  • @BaljeetKaur-uz6eq
    @BaljeetKaur-uz6eq28 күн бұрын

    Bas kar bas kar jdo DSP sekho veer ne face nange kite c main nsha taskra De odo v tuhadi hi Sarkar c okkk choothe ik number De tu te Tera bhagwnt maan

  • @user-zz9ko2xk4n
    @user-zz9ko2xk4nАй бұрын

    MANTARI NI ATE BUJHAR

  • @MalkitSingh-ct5zn
    @MalkitSingh-ct5znАй бұрын

    kita nahi fer 2 saal ho ga

  • @amarjeetSingh-p7c
    @amarjeetSingh-p7cАй бұрын

    😂

  • @RAMSINGH-rt1lx
    @RAMSINGH-rt1lxАй бұрын

    Khaao jootiaan Nashairdio Sarkaaraan naal pangai ni Lainai chahidai Aapniaa galtiaan ni mananiaan Sarkaaraan nu dosh dainaa ke Sarkaar dhakaa kar di hai Sarkaar ate Police kise naal dhakaa ni kardi

  • @ManpreetSingh-nm1tm
    @ManpreetSingh-nm1tmАй бұрын

    Tuhada muh kala hona

  • @Amandeepkaur06-o8t
    @Amandeepkaur06-o8tАй бұрын

    Bhagwant maan appp nashedi hai oonu v fado😢😅😂😂

  • @RAMSINGH-rt1lx
    @RAMSINGH-rt1lxАй бұрын

    Khaao jootiaan Nashairdio Vaarß

  • @ArshpreetSingh-qg4zy
    @ArshpreetSingh-qg4zyАй бұрын

    Sonu v ta 10 seta to xhol bjja ke ghar ghar saden gae yad a maen kahndur saheb te bathenda faredkot seet to kes tra petxe c amm waleo penta v lebad gaeya c sodea ehe three seet to petde c tuse jo cahped sode moh te mare c sangta ne oh ghat karare c

  • @MastanRai99
    @MastanRai99Ай бұрын

    ਪਹਿਲਾ ਮਾਨ ਦਾ ਛੁੱਡਾ ਲਊ

  • @dalbirsinghsingh8144
    @dalbirsinghsingh8144Ай бұрын

    ਤਾਮਾਤਰ ਮੰਤਰੀ

  • @happySingh-yd3yy
    @happySingh-yd3yyАй бұрын

    good sir ji

  • @RAMSINGH-rt1lx
    @RAMSINGH-rt1lxАй бұрын

    Khaao jootiaan Nashairdio Vaarß

Келесі