ਅੰਮ੍ਰਿਤ/ਪਾਲ ਬਾਰੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਮਾਤਾ ਪਿਤਾ ਨਾਲ ਮੁਲਾਕਾਤ ਤੋਂ ਬਾਅਦ LIVE

Punjabi Live Tv 24

Пікірлер: 27

  • @GurnamSingh-wk5fe
    @GurnamSingh-wk5fe7 күн бұрын

    ਤੁਸੀ ਕਿਹੜੇ ਸਿੱਖਾਂ ਨੂੰ ਸਿੱਖ ਸਮਜਦੇ ਆ।10/10 ਗੁਰੂਦਵਾਰੇ 10/10 ਕਬਰਾਂ ਤੁਹਾਡਾ ਆਪਣਾ ਕਿਹੜਾ ਸਿਧਾਂਤ ਹੈ।ਕਿਤਨੀ ਵਾਰ ਤੁਸੀ ਏਸ ਕੁਰੀਤੀ ਲਈ ਹੁਕਮਨਾਮਾ ਜਾਰੀ ਕੀਤਾ।ਗੱਲ ਕਾਫੀ ਕੋੜੀ ਹੈ ਪਰ ਸੱਚ ਹੈ ਜੀ।

  • @user-kx8zx7oq6c
    @user-kx8zx7oq6c7 күн бұрын

    ਜਥੇਦਾਰ ਸਾਹਿਬ ਬਹੁਤ ਵਧੀਆ ਵਿਚਾਰ ਵਹਿਗੁਰੂ ਚੜਦੀ ਕਲਾ ਬਖਸੇ

  • @bikramjitrathi8876
    @bikramjitrathi88767 күн бұрын

    ਇਥੋਂ ਦੀ ਗਰੀਬ ਪਾਰਲੀਮੈਂਟ ਦਾ ਹਾਲ ਵੇਖ ਲਵੋ,ਡਰੇ ਹੋਏ ਦੇਸ਼ ਦਾ ਕੀ ਕੀਤਾ ਜਾਵੇ ਜੀ, ਕਿਸਾਨਾਂ ਬਿਨਾਂ ਦੇਸ਼ ਦਾ ਕੋਈ ਭਵਿੱਖ ਨਹੀਂ ਇਹ ਸੱਚ ਹੈ। ਲੋੜ ਹੈ ਅਮ੍ਰਿਤ ਪਾਲ ਸਿੰਘ ਜੀ ਦਾ ਸਾਥ ਦੇਣ ਦਾ

  • @GurnamSingh-wk5fe

    @GurnamSingh-wk5fe

    7 күн бұрын

    ਵੀਰਾ ਏਸ ਤਰਾ ਨਹੀਂ ਹੈ।ਇਹ ਇਕ ਕੜੀ ਹੈ। ਕੀ ਖੇਤੀ ਬਾੜੀ ਦੀ ਯੂਨੀਵਰਸਿਟੀ ਨਹੀਂ ਕਿ ਸਕੂਲ ਟੀਚਰ ਨਹੀਂ ਕਿ ਮਜ਼ਦੂਰ ਨਹੀਂ ਕਿ ਖੇਤੀ ਦੇ ਸੰਦ ਬਣਾਉਣ ਦੀ ਫੈਕਟਰੀ ਦੇ ਕਾਰੀਗਰ ਨਹੀਂ ਕਿ ਖੇਤੀ ਲਈ ਦੁਆਈਆ ਲਈ ਮਾਹਿਰ ਡਾਕਟਰ ਨਹੀਂ ਅਤੇ ਹੋਰ ਬਹੁਤ ਸਾਰੇ ਕਿਤੇ ਹਨ।ਵੀਰ ਜੀ ਅਸੀਂ ਸਾਰੇ ਹੀ ਇਕ ਦੂਜੇ ਨਾਲ ਸਬੰਧਤ ਹਾ ਇਕੱਲਾ ਨਾ ਕੁਝ ਕਿਸਾਨ ਹੈ ਨਾ ਕੋਈ ਹੋਰ।ਇਹ ਜੋਂ ਤੁਹਾਡੀ ਮਾਨਸਿਕਤਾ ਹੈ ਇਹ ਗ਼ਲਤ ਧਾਰਨਾ ਹੈ।ਜੀ ਤੁਹਾਡੇ ਕੋਲ ਵਧੀਆ ਸੰਦ ਨਹੀਂ ਹੋਣਗੇ ਤਾਂ ਖੇਤੀ ਕਿਸ ਨਾਲ ਕਰੋ ਗੇ।ਕੇ ਮਜਦੂਰ ਜਾ ਕਾਰੀਗਰ ਨਹੀਂ ਤਾਂ ਸੰਦ ਕਿਵੇਂ ਬਣਨ ਗੇ।ਏਸ ਤਰ੍ਹਾਂ ਸਭ ਹੀ ਲੋਕਾਂ ਦਾ ਸਾਥ ਹੈ।ਹਰ ਕਿੱਤੇ ਵਿੱਚ।।🙏🙏🙏🙏🙏🙏🙏

  • @gurbhindersandhu8654
    @gurbhindersandhu86547 күн бұрын

    ਵਾਹਿਗੁਰੂ ਜੀ ਮੇਹਰ ਕਰੋ ਜੀ

  • @sunitabains8413
    @sunitabains84137 күн бұрын

    🙏🙏🙏

  • @AmrikSingh-wm3px
    @AmrikSingh-wm3px7 күн бұрын

    ਅਮ੍ਰਿਤਪਾਲ ਸਿੰਘ, sgpc,, dardhan,, ਜਿੰਦਾਬਾਦ

  • @subhashchanderpaul9716
    @subhashchanderpaul97166 күн бұрын

    Gurdwaraian di gal karia karo ji .Jehda tuhada Kam hai .

  • @Nirmala57578
    @Nirmala575787 күн бұрын

    ❤️❤️❤️❤️❤️

  • @payalstudiotanda
    @payalstudiotanda7 күн бұрын

    S.G.P.C NAE APPNA T.V CHANEL KIO NAHI CHALU KITA

  • @kuldipkaur1470
    @kuldipkaur14707 күн бұрын

    Amritpal Singh sooooooooooooo nice. God bless you beta ji

  • @RanjitSingh-ih1cb
    @RanjitSingh-ih1cb6 күн бұрын

    ਜਥੇਦਾਰ ਜੀ ਤੁਸੀਂ ਆਪਣੀਆਂ ਬੋਧੀਆਂ ਆਪ ਹੀ ਉਹਨਾਂ ਦੇ ਹੱਥ ਫੜਾਈਆਂ ਹਨ ਜੇ ਤੁਸੀਂ ਕੰਮ ਦੇ ਹੋ ਨਾ ਉਹਨਾਂ ਦੀ ਜੁਰਤ ਨਹੀਂ ਵੀ ਤੁਹਾਡੇ ਵੱਲ ਅੱਖ ਵੀ ਚੱਕ ਕੇ ਝਾਕ ਜਾਣ ਇਹ ਸਿਰਫ ਤੁਹਾਡੇ ਸਵਾਰਥਾਂ ਨੇ ਤੁਹਾਡੇ ਲਾਲਚਾਂ ਨੇ ਇਹ ਕੰਮ ਬਣਾ ਰੱਖਿਆ ਹੈ

  • @user-rb6tj4ox5s
    @user-rb6tj4ox5s7 күн бұрын

    Badal da kaka ji

  • @RanjitSingh-yn3of
    @RanjitSingh-yn3of7 күн бұрын

    ਸਾਡੇ ਸਿੱਖ ਧਰਮ ਦੇ ਮੁੱਖ ਜਥੇਦਾਰਾਂ ਚਾਹੀਦੇ ਹੈ ਕਿ (ਜਿਵੇਂ ਇਹ ਸਰਕਾਰ ਸਿੱਖਾਂ ਨੂੰ ਭਾਰਤ ਦੀਆਂ ਹੀ ਸਟੇਟਾਂ ਵਿਚ ਸਿੱਖ ਪ੍ਰਤਿ ਜ਼ਹਿਰ (ਨਫਰਤ) ਖਾਲਿਸਤਾਨੀ, ਵੱਖਵਾਦੀ, ਅੱਤਵਾਦੀ ਠਹਿਰਾਇਆ ਜਾ ਰਿਹੈ ) ਆਪਣੇ ਨਿੱਜੀ ਚੈਨਲਾਂ ਰਾਹੀਂ ਹਰ ਭਾਸ਼ਾ ਵਿਚ ਸੱਚ ਦੀ ਅਵਾਜ਼, ਸਿੱਖ ਧਰਮ ਦੇ ਮੁੱਢਲੇ ਹੱਕਾਂ ਦੀ ਅਤੇ ਸਿੱਖ ਧਰਮ ਦੀ ਮਰਿਆਦਾ ਵੀ ਜਨਤਕ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਭਾਸ਼ਾਵਾਂ ਦੇ ਵਿਤਕਰੇ ਕਰਕੇ ਪ੍ਰਚਾਰ ਤੋਂ ਲਾਂਭੇ ਰੰਖਿਆ ਜਾਵੇ ਜੀ ਬਹੁਤ ਹੀ ਲੋਕਾਂ ਨੂੰ ਪੰਜਾਬ ਸਿੱਖ ਧਰਮ ਦੇ ਸਿਸਟਮ ਨੂੰ ਨਹੀਂ ਸਮਝ ਰਹੇ

  • @hardialdhamoon8081
    @hardialdhamoon80816 күн бұрын

    Right of election of SGPC must have with sikhs community and not to centre on its own sweet will. Further as per lok sabha elections whose term is five years, similarly election of SGPC members must be held on the right term????????

  • @hardialdhamoon8081
    @hardialdhamoon80816 күн бұрын

    As per style of Harpreet it remained very bhavik before the media but nothing afterwards ofvthe outcome.?????? ¿?????

  • @AmrikSingh-wm3px
    @AmrikSingh-wm3px7 күн бұрын

    ਖਾਲਿਸਤਾਨ ਜਿੰਦਾਬਾਦ

  • @sohansinghsandhu4025
    @sohansinghsandhu40257 күн бұрын

    ਜਥੇਦਾਰ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਨਿਧੜਕ ਸਿਖ ਕੌਮ ਦੇ ਜਥੇਦਾਰ ਹੋ ਕੇ ਸਿਖ ਕੌਮ ਦੀ ਅਗੁਆਈ ਕਰਦੇ ਰਹੋ ਜੀ ।

  • @jogindersaini7200
    @jogindersaini72007 күн бұрын

    ਜੇ ਐਨ ਐਸ ਏ ਕੇਵਲ ਇਕ ਸਾਲ ਲਈ ਹੁੰਦੀ ਹੈ ਤਾਂ ਅੰਮ੍ਰਿਤਪਾਲ ਸਿੰਘ ਨਾਲ ਇਹ ਵਿਤਕਰਾ ਕਿਉਂ।😅

  • @KuldeepKaur-ud8ph
    @KuldeepKaur-ud8ph7 күн бұрын

    Sahi keha baba ji sanu sardara nu loki bahut galt bolsy a

  • @hardialdhamoon8081
    @hardialdhamoon80816 күн бұрын

    Beware of Harpreet.

  • @user-nv1cq4dv5i
    @user-nv1cq4dv5i7 күн бұрын

    ਚਲ ਚਵਲ, ਤੂੰ ਚੱਜ ਦਾ ਹੁੰਦਾ ਤਾਂ 27 march 23 ਨੂੰ ਕੋਈ ਢੁੱਕਵਾਂ ਫ਼ੈਸਲਾ ਲੈਂਦਾ ਚਵਲਾ

  • @godiswatching301
    @godiswatching3017 күн бұрын

    Tu klunn anparh hain,jail wich reh ke elecrion larhan nu democracy kehnde ne,je 4 landua ne vote paati law chad thorhi dauga,osama bin laden nu 10crore fatwa dinde si, kasab nu ajj wi kayi lakh loka di support hai,fer kaum da kheera declare kar diye?.

  • @kulbirkang8558
    @kulbirkang85587 күн бұрын

    jathadar.harpareet.singh.ji.eukated.honast.sikhaa.da.dardi

Келесі