Amar Noorie Interview: ਅਮਰ ਨੂਰੀ ਨੂੰ ਕਿਉਂ ਲਗਦਾ ਹੈ ਕਿ ਕਲਾਕਾਰ ਨੂੰ ਉਦਾਸ ਜਾਂ ਪ੍ਰੇਸ਼ਾਨ ਹੋਣ ਦਾ ਹੱਕ ਨਹੀਂ |𝐁𝐁𝐂

ਅਮਰ ਨੂਰੀ ਦਾ ਨਾਮ ਪੰਜਾਬੀ ਸੁਪਰ ਸਟਾਰਾਂ ਦੀ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਨੇ ਸ਼ੁਰੂਆਤ ਗਾਇਕੀ ਤੋਂ ਕੀਤੀ, ਪਰ ਅਦਾਕਾਰੀ ਅਤੇ ਆਪਣੀ ਖੂਬਸੂਰਤੀ ਨਾਲ ਵੀ ਪੰਜਾਬੀਆਂ ਨੂੰ ਕੀਲਿਆ। ਮਹਿਜ਼ 10 ਸਾਲ ਦੀ ਉਮਰ ਵਿੱਚ ਗਾਇਕੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਮਰ ਨੂਰੀ ਹਰ ਪੰਜਾਬੀ ਘਰ ਵਿੱਚ ਜਾਣਿਆ ਪਛਾਣਿਆ ਨਾਮ ਹਨ। ਇਸ ਵਾਰ ਦੇ ਜ਼ਿੰਦਗੀਨਾਮਾ ਵਿੱਚ ਅਮਰ ਨੂਰੀ ਨਾਲ ਖਾਸ ਗੱਲਬਾਤ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ - ਰਾਜਨ ਪਪਨੇਜਾ
#amarnoorie #sardoolsikander #singer #actor
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 51

  • @harrysingh4333
    @harrysingh43336 ай бұрын

    ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਨੂਰੀ ਜੀ ਮਿਸ ਯੂ ਸਰਦੂਲ ਜੀ ❤❤❤ ਫਾਟਕ ਕੋਟਕਪੂਰੇ ਦਾ ਇਹ ਗੀਤ ਤਾਂ ਸਿਰਾ ਸੀ

  • @harmeshmanavadvocate2639
    @harmeshmanavadvocate26396 ай бұрын

    ਅਮਰ ਨੂਰੀ ਜੀ ਦੀ ਅਵਾਜ਼ ਵੀ ਬਹੁਤ ਚੰਗੀ ਹੈ।

  • @rkaur7649
    @rkaur76496 ай бұрын

    ਮੇਰੀ ਮਨਪਸੰਦ ਜੋੜੀ..ਅਮਰ ਨੂਰੀ ਮੈਮ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ🙏♥️

  • @b.s.bobbykamboj1838
    @b.s.bobbykamboj18386 ай бұрын

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੈ ਜੀ

  • @Singh-sv3ng
    @Singh-sv3ng6 ай бұрын

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @gurcharnsingh2777
    @gurcharnsingh27776 ай бұрын

    ਬਹੁਤ ਵਧੀਆ ਵਾਰਤਾਲਾਪ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ।

  • @iqbalsingh6505
    @iqbalsingh65056 ай бұрын

    Sister Noori ji , aap ji nu salaam , waheguru mehar kare 🙏🏻🙏🏻😊

  • @KuldeepSingh-jk2sk
    @KuldeepSingh-jk2sk6 ай бұрын

    Bohat badiya Didar Sandhu ji Chand chandnee Ratt Tara koi koi aaa 👍👍👍👌👌❤️❤️❤️❤️❤️

  • @ParveenGupta-xt3ju
    @ParveenGupta-xt3ju6 ай бұрын

    A very gentle soul🙏🙏

  • @SukhvinderSingh-hq3ti
    @SukhvinderSingh-hq3ti6 ай бұрын

    Satnam wahe Guru ji sab te mahr Karo ji

  • @shamshersandhu9026
    @shamshersandhu90266 ай бұрын

    Wadhia galbaat

  • @harmeshmanavadvocate2639
    @harmeshmanavadvocate26396 ай бұрын

    ਹਰ ਇਨਸਾਨ ਨੂੰ ਆਪਣੇ ਢੰਗ ਨਾਲ ਜਿੰਦਗੀ ਜਿਉਣ ਦਾ ਹੱਕ ਹੈ।

  • @gurcharnsingh2777

    @gurcharnsingh2777

    6 ай бұрын

    You are right।

  • @Dalvirjallowalia.
    @Dalvirjallowalia.2 ай бұрын

    ਬਹੁਤ ਹੀ ਅੱਛੀ ਗੱਲਬਾਤ

  • @singwithsunil
    @singwithsunil6 ай бұрын

    Nooriee g ne apni ik kidney v sardool g nu diti c jado da eh sunya c tan ton mere dil vich enna lai bahut hi respect he kiyon ke main sardool g dadilon fan c te main apney bete de naam yuvraj sikander dutt rakhya c jadon v sardool g mainu mile taan oh mainu bara satkar dindey c

  • @hansaliwalapreet812
    @hansaliwalapreet8126 ай бұрын

    WAHEGURU ji bless 🙌 you ♥️ always ji 🙌 ♥️ ❤❤

  • @malikrashid8534
    @malikrashid85346 ай бұрын

    wah ,gwachi hui rooh .u spoke very beautifully .our punjab full of love .let us pray .May this love live long .

  • @kulbirsainisangeet
    @kulbirsainisangeet2 ай бұрын

    ਸੱਚੀਆਂ ਸੁੱਚੀਆਂ ਗੱਲਾਂ 🌹

  • @davinderkaur8235
    @davinderkaur82356 ай бұрын

    ਬਹੁਤ ਵਧੀਆ ਇੰਟਰਵਿਊ ਜਿਉਂਦੇ ਰਹੋ ਬੇਟਾ 🙏

  • @chanjeetkaur950
    @chanjeetkaur9506 ай бұрын

    ❤❤❤❤❤

  • @BaljinderSingh-ri9gw
    @BaljinderSingh-ri9gw6 ай бұрын

    🙏🙏

  • @JasveerSingh-ul5cs
    @JasveerSingh-ul5cs6 ай бұрын

    🙏🙏🙏🙏🙏❤❤❤👍👍

  • @sukhjindersingh1675
    @sukhjindersingh16756 ай бұрын

    ਯਾਰ ਕੋਈ ਨੂਰੀ ਜੀ ਦਾ ਨੰਬਰ ਦਿਉ ਮੈਂ ਬਹੁਤ ਫੈਨ ਹਾਂ

  • @kellykelly4508
    @kellykelly4508Ай бұрын

    V gd 🙏🌹🇨🇦

  • @amarvirdi2635
    @amarvirdi26356 ай бұрын

    Very nice informative and interesting interview. Namaskaar ji Namaskaar.

  • @sarbjitbuttar5281
    @sarbjitbuttar52816 ай бұрын

    ❤❤

  • @ajaibsingh8833
    @ajaibsingh88336 ай бұрын

    ਨੂੰ ਰੀ ਜੀ ਪਿੰਡ ਮੌਲੀ ਬੈਦਵਾਣ ਹੈ

  • @sitasurjitkalair8371
    @sitasurjitkalair83716 ай бұрын

  • @baljidersingh-ep1ef
    @baljidersingh-ep1ef6 ай бұрын

    God bless you

  • @sharmagaurav7001
    @sharmagaurav70016 ай бұрын

    🙏👌🙏👌🙏👌

  • @gkular903
    @gkular9032 ай бұрын

    ❤❤❤

  • @manmindersidhu7936
    @manmindersidhu79366 ай бұрын

    Well said❤️🥰🇨🇦💐

  • @user-ic6fr5dc6d
    @user-ic6fr5dc6d6 ай бұрын

    ,❤❤❤❤❤

  • @saroj4235
    @saroj42356 ай бұрын

    🤲🤲❤❤

  • @user-ck7xi7zg9s
    @user-ck7xi7zg9s6 ай бұрын

    Never forget vir sardool

  • @GurjantSingh-iw3hf
    @GurjantSingh-iw3hf6 ай бұрын

    Didar sandhu Amarnoori no, 1

  • @PradipKumar-hbkurb
    @PradipKumar-hbkurb6 ай бұрын

    ਇਹ ਸਾਡੇ ਗਵਾਂਢੀ ਰਹੇ ਨੇ।

  • @sukhjindersingh1675

    @sukhjindersingh1675

    6 ай бұрын

    ਵੀਰ ਜੀ ਕੋਈ contact number ਮਿਲ ਸਕਦਾ ਹੈ ਨੂਰੀ ਜੀ ਦਾ ਮੈਂ ਬਹੁਤ ਫੈਨ ਹਾਂ

  • @amrindersingh9660
    @amrindersingh96606 ай бұрын

    Didar sandhu siraa c

  • @jagtarsingh9981
    @jagtarsingh99816 ай бұрын

    Nice❤🎉🎉❤❤❤❤❤

  • @SikanderAlias
    @SikanderAlias6 ай бұрын

    Like

  • @jatindersingh7387
    @jatindersingh73876 ай бұрын

    Dard laokiee bethii aa andar norii sardool warga insaan nai mil sakda

  • @kulwantsingh1060
    @kulwantsingh10606 ай бұрын

    Kala Bhudh c

  • @positiveenergy329
    @positiveenergy3296 ай бұрын

    Aunty ji aapdi Umar vekho Eh kanjra aale kam thuhnu shoba nhi dinde @AmarNoori

  • @Panji2000

    @Panji2000

    6 ай бұрын

    I think you should change your name to @negativeenergy 😂

  • @mumaks571
    @mumaks5716 ай бұрын

    Butha kina rangaya Hoya sadool bhaji to bad kuch ta shrm kro kehde layi makeup krde o

  • @Singh-sv3ng
    @Singh-sv3ng6 ай бұрын

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @user-ic6fr5dc6d
    @user-ic6fr5dc6d6 ай бұрын

    ❤❤❤❤❤

  • @GurjantSingh-iw3hf
    @GurjantSingh-iw3hf6 ай бұрын

    Didar sandhu Amarnoori no, 1

  • @user-ic6fr5dc6d
    @user-ic6fr5dc6d6 ай бұрын

    ❤❤❤❤❤

  • @GurjantSingh-iw3hf
    @GurjantSingh-iw3hf6 ай бұрын

    Didar sandhu Amarnoori no, 1

Келесі