ਅਮਰੀਕਾ ਵਾਲ਼ੇ ਠੱਗੇ ਗਏ PRITPAL JEEPS ਤੇ I AM HERO ਤੋਂ | PRITPAL JEEPA WALA | MODIFIED JEEP SALE

Pritpal jeepa wala
Modified jeeps
Im hero videos
HarSukh Tv Usa is Punjabi News Updates North America.Covers related to immigration, Visa ,Trucks , Indian market, Usa And More.
HarSukh Broadcasting Inc, home of three Channels HarSukh Tv USA, HarSukh Tv, HarSukh Records And One Digital Promotional Company HarSukh Digitals entered the market in 2023 with launch of its flagship channel, HarSukh Tv USA in the United States. Since then, HarSukh Broadcasting Inc has launched a bouquet of channels, collectively referred to as as HarSukhTV.
Today HarSukh Broadcasting channels reach a worldwide audience, with channels broadcasting in the US, UK & Europe, Canada, Australia, New Zealand and even back home in India. All our content is shot and broadcast in Full HD and 4K.
HarSukh Broadcasting Inc is headquartered in California studios in California .
Contact us for any details:
Text Whatsapp: +1-209-412-1164
Email: info@harsukhbroadcasting.com
Website:- harsukhbroadcasting.com

Пікірлер: 229

  • @user-sn2ut8id7e
    @user-sn2ut8id7eКүн бұрын

    ਵੀਡਿਓ ਚ ਤਾਂ ਬਹੁਤ ਹੀ ਪ੍ਰੀਤਪਾਲ ਹਵਾ ਕਰਦਾ ਹੁੰਦਾ c

  • @harshgalha2011
    @harshgalha20112 күн бұрын

    ਏਵੇ ਹੀ ਆ ਬਾਈ ਕੱਲਾ ਨਾਮ ਈ ਬਣਿਆ ਬਾਈ ਪ੍ਰਿਤਪਾਲ ਦਾ

  • @_Sidhu.sukhi_
    @_Sidhu.sukhi_4 күн бұрын

    ਡੱਬਵਾਲੀ ਤੋਂ ਲੈਣੀ C jeep ਬਾਈ ਬਹੁਤ ਲੋਕ ਲੈਕੇ ਜਾਂਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਤਕ ਤਕ ਜੀਪਾ ਜਾਂਦੀਆ ਬਾਈ ਜੇੜੇ ਹੋਣਾ c ota hogaya bhut ਜੀਪਾ ਬਾਰ ਜਾਂਦੀਆ ਇਥੋਂ dabwali ta bai jeepa da ਗੜ ਆ.. ਐੱਗੇ ਤੋਂ ਯਾਦ ਰੱਖਿਓ 🛻🛻

  • @AvnoorSingh-bw6vm
    @AvnoorSingh-bw6vm7 күн бұрын

    ਬਾਈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਤੁਸੀਂ ਤਾਂ ਇੰਡੀਆ ਵਾਲਿਆਂ ਦੀ ਵੀ ਮਾਂ ਼਼਼ਤੀ ਅਸੀਂ ਤਾਂ ਬਾਈ ਜਿਹੜੇ ਵੀ ਗੈਰਜ ਵਿੱਚ ਜਾਨੇ ਆ ਸਾਡੀਆਂ ਜੀਪਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਨਾ ਹੀ ਸਾਡੀ ਸੁਣਦੇ ਆ ਬਸ ਇੱਕ ਹੀ ਗੱਲ ਹੁੰਦੀ ਆ ਸਾਡੇ ਕੋਲੇ ਕਨੇਡਾ ਵਾਲੀਆਂ ਖੜੀਆਂ ਸਾਡੇ ਕੋਲੇ ਅਮਰੀਕਾ ਵਾਲੀਆਂ ਖੜੀਆਂ ਤੁਸੀਂ ਰੇਟ ਇਨੇ ਕੁ ਵਧਾ ਦਿੱਤੇ ਅਸੀਂ ਤਾਂ ਕੰਮ ਕਰਵਾਉਣ ਜੋਗੇ ਹੀ ਨਹੀਂ ਰਹੇ ਨਾ ਜੀਪਾਂ ਦਾ ਤੇ ਨਾ ਟਰੈਕਟਰਾਂ ਦਾ ਸਾਡੀ ਜੀਪ ਮੋਗੇ ਖੜੀ ਨੂੰ ਬਾਈ ਜੀ ਡੇਢ ਸਾਲ ਹੋ ਗਿਆ ਕਿਸੇ ਸਾਲੇ ਨੇ ਹੱਥ ਨਹੀਂ ਲਾਇਆ ਕਨੇਡਾ ਅਮਰੀਕਾ ਵਾਲਿਆਂ ਤੋਂ ਕਹਿੰਦੇ ਬੇਲ ਹੀ ਨਹੀਂ ਮਿਲਦੀ ਡਾਲਰ ਪਾਈ ਜਾਨੇ ਆ ਉਧਰੋਂ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ 8 ਲੱਖ ਦੀ ਆਜੀ 10 ਲੱਖ ਦੀ ਹੈ ਜੀ ਜੀਪ ਦੇ ਵਿੱਚ ਕੀ ਹੁੰਦਾ ਅੱਠ ਦਸ ਲੱਖ ਦਾ ਦੋ ਢਾਈ ਲੱਖ ਵਿੱਚ ਤਿਆਰ ਹੋ ਜਾਂਦੀ ਆ ਜੇ ਕੋਲੇ ਖੜ ਕੇ ਕਰਵਾਈਏ ਆ ਜਿਦਾ ਦੀ ਤੁਸੀਂ ਵੀਡੀਓ ਦਿਖਾਈ ਆ ਪਰ ਹੁਣ ਮੈਂ ਇਸਤਰੀਆਂ ਦਾ ਦਿਮਾਗ ਖਰਾਬ ਹੋ ਗਿਆ ਸਾਰੇ ਮੋਡੀਫਾਈ ਕਰਨ ਵਾਲਿਆਂ ਦਾ ਜੇ ਨਹੀਂ ਯਕੀਨ ਤਾਂ ਮੈਂ ਆਪਣਾ ਨੰਬਰ ਪਾ ਦੇਣਾ ਫੋਟੋ ਭੇਜ ਦੂੰਗਾ ਡੇਢ ਸਾਲ ਦੀ ਮੋਗੇ ਖੜੀ ਆ ਬਾਈ ਜੀ 9876159827 ਕੁਲਦੀਪ ਸਿੰਘ ਮੋਹੀ ਅਮਰੀਕਾ ਵਾਲਿਓ ਸਾਨੂੰ ਵੀ ਥੋੜੇ ਜਿਹੇ ਡਾਲਰ ਭੇਜ ਦੋ ਸਾਡੀ ਵੀ ਜੀਪ ਤਿਆਰ ਹੋ ਜੇ ਬਾਈ

  • @jassaujla543

    @jassaujla543

    3 күн бұрын

    Shi gall a bhaji edi hundi a

  • @mandeepsandhu7329

    @mandeepsandhu7329

    Күн бұрын

    ਬਿਲਕੁਲ ਤੁਹਾਡੀ ਗੱਲ ਠੀਕ ਆ l

  • @AjayAjay-gm5mr
    @AjayAjay-gm5mr3 күн бұрын

    Dhanwad vire akha kholan lai

  • @Scorpionboyz0045
    @Scorpionboyz00457 күн бұрын

    ਭਰਾਵਾ ਇੱਹ ਚਲਾਉਣ ਲਈ ਨਹੀ ਆ , ਘਰ ਖੜੀ ਕਰਨ ਨੂੰ ਆ...😂😂😂

  • @sidhubai1946
    @sidhubai19466 күн бұрын

    ਐਵੇਂ ਨਿ ਮੋਗਾ ਡੱਬਵਾਲੀ ,sarisari ਉਮਰ ਲੰਘ ਗਯੀ

  • @Punjabichannel496
    @Punjabichannel4967 күн бұрын

    Pritpal nu star v Sade nri veera ne he bnaiya a je mery gal thek hegi ans jrur dena sir ji

  • @Backwheelq

    @Backwheelq

    2 күн бұрын

    Bilkul sahi keha

  • @GurwinderSingh-ys5ic
    @GurwinderSingh-ys5ic7 күн бұрын

    ਪੰਜਾਬੀ ਵਿਚ ਕਹਾਵਤ ਆ ਲਾਗੀ ਨੇ ਤਾਂ ਲਾਗ ਲੈਣਾ ਚਾਹੇ ਜਾਦੀ ਰੰਡੀ ਹੋ ਜਾਏ ਉਹ ਗੱਲ ਵਿਡੀਉ ਵਿਚ ਤਾਂ ਜੀਪਾ ਦੀਆ ਵਿਡੀਉ ਬਣਾਉਣ ਵਾਲਾ ਵੀ ਬਹੁਤ ਫੁਕਰੀਆ ਮਾਰ ਦਾ ਹੁੰਦਾ ਜਾ ਫੇਰ ਚੰਗਾ ਹਿਸਾ ਪੱਤੀ ਹੋਣਾ

  • @GurwinderSingh-ys5ic
    @GurwinderSingh-ys5ic7 күн бұрын

    ਪਿ੍ਰਤਪਾਲ ਨਾਲ ਨਾਲ ਉਹ ਹੀਰੋ ਚੈਨਲ ਵਾਲੇ ਨੂੰ ਵੀ ਫੜੋ ਬਹੁਤ ਮਸ਼ਹੂਰੀਆਂ ਕਰਦਾ ਹੁੰਦਾ ਪਿ੍ਰਤਪਾਲ ਦੀਆ ਜੀਪਾ ਦੀਆ 😄

  • @lehalpb3769

    @lehalpb3769

    7 күн бұрын

    Hun ta girlfriend v NL hundi USDA v dyan rakhiyo 😮

  • @happysandhu5414

    @happysandhu5414

    6 күн бұрын

    Chko saley chawlaan nu

  • @luckysidhu1952

    @luckysidhu1952

    6 күн бұрын

    😂😂😂AH SMJO KE HERO SAHIB TAA G F JOGA HE REH GEA BAAS SMJO​@@lehalpb3769

  • @gurwindersandhu8536

    @gurwindersandhu8536

    2 күн бұрын

    Chib pao ina de

  • @sukhasandhusukha9981

    @sukhasandhusukha9981

    2 күн бұрын

    ਸਹੀ ਗੱਲ ਆ ਬਾਈ im hero ਚੈਨਲ ਵਾਲੇ ਨੂੰ ਵੀ ਫੜੋ ਜਿਹੜਾ ਜੀਪਾ ਚਲਾ ਚਲਾ ਉਹਨਾ ਦੀ ਬਲੇ ਬਲੇ ਕਰਦਾ ਸੀ

  • @dharmindersingh7571
    @dharmindersingh7571Күн бұрын

    ਬਾਈ ਸਭ ਤੋਂ ਪਹਿਲਾਂ ਉਹ ਲੌਂਡੇ ਜੇ ਦੀ ਬੁੰਡ ਕੁੱਟੋ ਫੜ੍ਹਕੇ ਜਿਹੜਾ ਓਸ ਠੱਗ ਪ੍ਰਿਤਪਾਲ ਦੀਆਂ ਜੀਪਾਂ ਦੀਆਂ ਵੀਡੀਓ ਸ਼ੂਟ ਕਰਦੈ

  • @baljitsingh4084
    @baljitsingh408413 сағат бұрын

    ਵੀਰੇ ਮੈ ਬਾਹਰ ਜਾਣਾ ਬੁਲਾਲੋ ਯਾਰ ਕੋਈ ਗੱਡੀ ਚਲੋਨਾ ਮੈ ਬਾਈ 407 ਕੋਈ ਮੇਰਾ ਭਰਾ ਬੁਲਾ ਲਓ 😢🙏🏻

  • @user-ok9yu4pi2r
    @user-ok9yu4pi2r13 сағат бұрын

    ਅਜੇ ਵੀ ਅਕਲ ਤੋਂ ਕੰਮ ਲਵੋ ਮਸਹੂਰੀਆ ਵਾਲਿਆਂ ਤੋਂ ਕਦੇ ਵੀ ਸਾਧਨ ਨਾ ਲਵੋ।

  • @thetruthseeker0007
    @thetruthseeker0007Күн бұрын

    Bai ji, willy jeep ta banai hi america ne c army lai..Te jo modification america vich ha kisi hor countries vich nahi ho sakdi te tusi ohi कबाड़ nu america vich 5 guna paise la ke india ton leya rahe o..

  • @paramatwal8727
    @paramatwal87276 күн бұрын

    Eh ohi megowal aa jehra mahilpur vich mughowal de kol aa?

  • @shortsdekho7449
    @shortsdekho74493 күн бұрын

    Good information

  • @user-oj3cd1lm3r
    @user-oj3cd1lm3r7 күн бұрын

    Pritpal jeep ra bahut hi vada sira da fukra va

  • @sukhbirboparai8324
    @sukhbirboparai83247 күн бұрын

    Veer ji friends moter moga wala veer ton ready krwyo Jeep buht kaint banda a

  • @vikramjeetsingh4260
    @vikramjeetsingh42607 күн бұрын

    👌

  • @ssisingh
    @ssisingh3 күн бұрын

    I was going to place an order But not know. No way, never. Bai Sab Awesome. Thanks for this video.

  • @GurwinderSingh-ys5ic
    @GurwinderSingh-ys5ic7 күн бұрын

    ਬਾਈ ਜੀ ਜੇਕਰ ਜੀਪ ਬਣਾਉਣੀ ਆ ਤਾਂ ਸਭ ਤੋਂ ਵਧੀਆ ਡੱਬਵਾਲੀ ਬਣਾਉਂਦੇ ਆ ਜਿਵੇਂ ਬਾਈ ਨੇ ਵਿਡੀਉ ਵਿਚ ਕਿਹਾ ਕਿ ਪਿੰਡ ਦੇ ਨੇੜੇ ਕਰਕੇ ਪਿ੍ਰਤਪਾਲ ਕੋਲੋ ਬਣਾ ਲਈ ਬਾਈ ਜੀ ਜਦੋਂ ਆਪਾ ਸੋਕ ਨਾਲ ਚੀਜ ਬਣਾਉਣੀ ਹੁੰਦੀ ਆ ਉਦੋਂ ਦੂਰ ਨੇੜੇ ਨਹੀਂ ਵੇਖਣਾ ਚਾਹਿਦਾ

  • @user-Sgill

    @user-Sgill

    7 күн бұрын

    ਡੱਬਵਾਲੀ ਵਾਲੇ ਵੀ ਚੋਰ ਆ ਅਸੀ ਉਥੋਂ ਹੀ ਮੰਗਵਾਈਆਂ ਸੀ ਵੀਰ। ਕੁੱਲ ਮਲਾਕੇ ਸਾਰੇ ਚੋਰ ਆ ਇੰਡੀਆ ਵਾਲੇ। ਕੋਈ ਚੀਜ ਨਾਂ ਮੰਗਵਾਓ ਇੰਡੀਆ ਤੋਂ।

  • @pind877
    @pind8773 күн бұрын

    Nri Veera nain hi jeepa mehgia kitia c nhi ta 1.5 lakh vich vadie jeep aa jandi c

  • @jeetrecords0004
    @jeetrecords00046 күн бұрын

    Parcha krao bina license Vise lvai jnda loka de Landu Jeep da 4 lakh mng da

  • @harwindersingh1657
    @harwindersingh16576 күн бұрын

    In Moga Jeep good

  • @sarbjeetbuttar5212
    @sarbjeetbuttar52127 күн бұрын

    Veer ji hashiarpur vich Pb07 modifier wale dhillon saab to jeep tyar karvonde, kis thag kol fas gye

  • @shehrajgareta7647
    @shehrajgareta76477 күн бұрын

    ਲੋਕਾ ਲੀ ਤਮਾਸ਼ਾ ਬੀਤ ਦੀ ਓਹੰਦੇ ਤੇ ਆ ਜਿੰਨੇ ਪੈਸੇ ਲਾਏ 😢 ਬਹੁਤ ਗਲਤ ਗੱਲ ਆ….. ਬੰਦੇ ਦਾ ਕਲਪਣਾ ਜਾਇਜ਼ ਆ

  • @user-xp9ly5rw7w
    @user-xp9ly5rw7w7 күн бұрын

    Bai asi b banwai. C. India ch he. . Heni quality esdi Jeep diya. Jithe meter lagge hunde. Othe ehdi Jeep chek kar leo. Jang lagga hunda Sara ander

  • @NichhawarSingh
    @NichhawarSingh3 күн бұрын

    Veer ji pritpal de boli he das de hai ki oh banda fukra hai

  • @amarjitsingh-es3to
    @amarjitsingh-es3to7 күн бұрын

    ਪ੍ਰਿਤਪਾਲ ਸਿਰੇ ਦਾ ਝੂਠਾ ਤੇ ਠੱਗ ਬੰਦਾ, ਸਾਡੇ ਨਾਲ ਵੀ ਆਹੀ ਕੁਝ ਹੋਇਆ ਸੀ.

  • @MrCanadiansingh

    @MrCanadiansingh

    2 күн бұрын

    Edi service na karke aayiye saare bai ikathe hoke

  • @harpartapsingh737
    @harpartapsingh7377 күн бұрын

    Fraud kol kithe fass gye tusi

  • @inderjitdhaliwal8530
    @inderjitdhaliwal85307 күн бұрын

    Veer thodi galti a american ch jeep to k lana desi desi hunda

  • @Baghapurana001
    @Baghapurana0017 күн бұрын

    😮

  • @ParmjotSandhuSingh
    @ParmjotSandhuSingh16 сағат бұрын

    Bai ji moge ton handmade tin diyan badiyan lenda kehnda original aa je real Jeep tyar karoni ta time bahut lagda

  • @yadwindersinghbrar4967
    @yadwindersinghbrar49673 күн бұрын

    Bhai india tu jeepa motorcycle na magvao eh sab thag ne eh lok india Walia nu sahi cheez nhi dinde tuci ta fer forn rhendo ho tuhanu ehi kuj milna

  • @khetibadiwale5171
    @khetibadiwale51716 күн бұрын

    Veere baharo hi le lya kro esto kite best mil jandiya

  • @user-Sgill
    @user-Sgill7 күн бұрын

    ਵੀਰ ਜੀ ਸਾਡੇ ਨਾਲ ਵੀ ਠੱਗੀ ਵੱਜੀ,ਡੱਬਵਾਲੀ ਤੋਂ ਮੰਗਵਾਈ ਸੀ। ਇਹ ਚੋਰ ਨੇ ਇੰਡੀਆ ਵਾਲੇ ਲੁੱਟ ਦੇ ਆ ਮੇਰੀ ਹੱਥ ਜੋੜ ਬੇਨਤੀ ਆ ਕੁੱਝ ਵੀ ਨਾ ਮੰਗਵਾਓ ਇੰਡੀਆ ਤੋ ਚੋਰ ਨੇ ਸਾਰੇ ਉੱਥੇ। ਸ਼ਿਪਿੰਗ ਚ ਵੀ ਲੁੱਟਿਆ ਤੇ ਪੇਪਰ ਵੀ ਯਾਲੀ ਦਿੱਤੇ। ਇੱਥੇ ਰਿਜਿਸਟਰ ਵੀ ਨੀ ਹੁੰਦੀਆਂ । ਅਸੀਂ ਹਨੀ ਮੋਟਰਸ ਡੱਬਵਾਲੀ ਤੋਬਣਵਾਈ ਸੀ

  • @BALKARSINGH-xy1nq

    @BALKARSINGH-xy1nq

    6 күн бұрын

    Thag aa oh v ...sari dabwali badnam krti ohna ne

  • @gsbboora4850
    @gsbboora48506 күн бұрын

    ਪਤਾ ਨੀ ਕੀ ਗੱਲ ਆ ਆਪਣੇ ਬੰਦਿਆਂ ਦੀ ਸਮਝ ਨੀ ਆਉਂਦੀ ਸੱਚੀ ਭੇਡ ਬਿਰਤੀ ਆ ਹੁਣ ਤੱਕ ਤਾ ਇਡੀਆ ਚ ਸਮਾਨ ਬਾਹਰੋਂ ਮੰਗਵਾਉਂਦੇ ਰਹੇ ਆ ਕਿ ਕਵਾਲਟੀ ਵਧੀਆ ਆ ਤੇ ਤੁਸੀ ਕਵਾੜ ਇਡੀਆ ਚੋ ਕੱਠਾ ਕਰ ਕਰ ਬਾਹਰ ਭਰੀ ਜਾਨੇ ਉ ਤੁਹਾਨੂੰ ਨੀ ਪਤਾ ਇਡੀਆ ਚ ਤਾਂ ਚੱਲਦੀਆਂ ਨੀ ਇਹ ਬਾਕੀ ਇਹ ਡਿਸਪੋਜਲ ਗੱਡੀਆਂ ਹੁੰਦੀਆਂ ਇੰਜਣ ਗੇਅਰ ਸਬ ਪੁਰਾਣਾ ਸਮਾਨ ਹੁੰਦਾ ਕੋਈ ਜਿਮੇਵਾਰੀ ਨੀ ਲੈਦਾ ਮੂੜਕੇ ਤੁਸੀ ਸ਼ੁਕਰ ਮਨਾਉ ਕਿ ਇੰਜਣ ਈ ਖਰਾਬ ਹੋਇਆ ਆਮ ਇਹਨਾਂ ਦੇ ਬ੍ਰੇਕ ਫੇਲ ਹੁੰਦੇ ਆ ਤੇ ਜੇ ਕਿਸੇ ਦੇ ਉੱਤੇ ਚੜ ਜਾਂਦੀ ਸਾਰੀ ਉਮਰ ਖਹਿੜਾ ਨੀ ਸੀ ਛੁੱਟਣਾ

  • @RaviChahal-m8l
    @RaviChahal-m8l7 күн бұрын

    Y o seraaaaaa khachhh vandaaaa

  • @InderjitSingh-mf1bd
    @InderjitSingh-mf1bd6 күн бұрын

    Hahaha sahi gall a kabad e bechda

  • @Lovepreet_mehso
    @Lovepreet_mehsoКүн бұрын

    Paji moge wale bande sahi lagda aa jeepa wale 👍

  • @harwindersingh1657
    @harwindersingh16576 күн бұрын

    Malot Dabwali die Jeep good

  • @honey_in_uk
    @honey_in_ukКүн бұрын

    Saade laage e aa pind mere saahmne di gall aa munde jeep laike gye 5 -10 minutes baad e wapis aa gye oh v rassaa mangde c jeep bnd hogi c eh mere akhi dekhi gall aa

  • @karanbraruk
    @karanbraruk6 күн бұрын

    Jeep ta hundi he ...mistriea kol aun jan nu chaldi ghat te ..edd de karab jyada hundi a 😂

  • @realmansingh3522
    @realmansingh35226 күн бұрын

    I’m hero ode bhooa da munda

  • @user-vt9bt4yk7n
    @user-vt9bt4yk7nКүн бұрын

    The hero ne Iam hero a bai

  • @farmingbaba1902
    @farmingbaba19026 күн бұрын

    India wich bahut ghaint machinic ne

  • @highwayprisoner538
    @highwayprisoner5383 күн бұрын

    ਉਹ ਤਾਂ ਵੀਰ ਦੋਵੇਂ ਜਣੇਂ ਦੇਖਣ ਤੋਂ ਹੀ ਠੱਗ ਲੱਗਦੇ ਬਾਕੀ ਤੁਹਾਡੀ ਕੀ ਕਿਸਮਤ ਫੁੱਟ ਗਈ ਜਿਹੜਾ ਖੋਖਾ ਮੰਗਵਾ ਲਿਆ India ਤੋਂ ? ਇੱਥੋਂ Rubicon ਲੈਕੇ ਛੱਤ ਲਾਹ ਲੈਂਦੇ ਇਹ Rubicon ਦੇ ਟਾਇਰਾਂ ਦੇ ਮੁੱਲ ਦੀ ਵੀ ਹੈਨੀਂ

  • @user-wj6rn9rt2y
    @user-wj6rn9rt2y3 күн бұрын

    Veer ji ja kisa NRI na ford tractor ja jeepa tyre karonea ta Vikramdeep Sidhu Sangrur ale to karvo ji vishvas kar k ford tractor da ta sira kra dinda but Vikram thag ne hega

  • @onkarsidhu8490
    @onkarsidhu84906 күн бұрын

    ਬੋਹਤ ਵਦੀਆ ਹੋਇਆ। ਫੁਕਰੇ ਤੇ ਬੇਵਕੂਫ਼ ਨਾਲ ਠੱਗੀ ਹੋਣੀ ਵੀ ਚਾਹੀਦੀ ਆ।। ਲੰਡੀ ਜਿਪੜੀ ਕੰਮ ਕਿ ਕਰਦੀ ਆ ਸਮਜ ਨੀ ਆਓਂਦੀ ਲੋਕ ਬਣੋਦੇ ਕਿਉਂ ਨੇ। 8 ਲੱਖ ਦੀ ਤਾਂ thar ਈ ਆ ਜਾਂਦੀ ਚੱਲੀ ਹੋਈ। ਮੂਰਖ਼ ਤੁਸੀਂ ਆਪ ਹੋ, ਦੋਸ਼ ਕਿਸੇ ਹੋਰ ਨੂੰ ਦੇ ਰਹੇ ਹੋ।

  • @karambajwa9770
    @karambajwa97702 күн бұрын

    Baki ik gal wadia jo sidaa naam lae k gal kiti

  • @Scorpionboyz0045
    @Scorpionboyz00457 күн бұрын

    ਬਾਹਰ ਜਾ ਕੇ ਵੀ ਅਕਲ ਕਿਸੇ -ਕਿਸੇ ਨੂੰ ਆਉਦੀ ਆ ॥

  • @Gamechange401

    @Gamechange401

    7 күн бұрын

    Tere bai jayda ni makh lad di ,,,, ke teer lain di Adadat ya orda orda,,,,

  • @tractorloverz5160

    @tractorloverz5160

    6 күн бұрын

    Tenu ki lgya bai bhr akal ali factory kholi hoi a

  • @johndhillon99

    @johndhillon99

    6 күн бұрын

    bai is vich akal aun wali ki gal a , eh te ohna da bhola pan ki c ohna eh chawal( pritpal warge) te vishwas karke cheej khareed layi .

  • @kulvindersarao5221

    @kulvindersarao5221

    6 күн бұрын

    Sai gall a

  • @navjotkaur9580

    @navjotkaur9580

    6 күн бұрын

    o bhen dya luna kde kise nu bhandan toh bina koi hor km b kar lya kr

  • @ranjitsinghaujla1059
    @ranjitsinghaujla10592 күн бұрын

    Casse kro jine eda kita brother thude nal NRI wing vich complaint kro

  • @yadwindersinghbrar4967
    @yadwindersinghbrar49673 күн бұрын

    Bhai me hmesha comment karda c us bande di video vich baccho bhai baccho thag a eh bnda Jo problem tuci dasea Jeep vich menu phela hi dehdea c

  • @harwinderthind3569
    @harwinderthind35697 күн бұрын

    Y ki America wich jeepa ni mildia kuj akal karo

  • @user-zp8og4bv6v
    @user-zp8og4bv6v7 күн бұрын

    Phaji Manu be aa thek lag da c aa te hon pata lagea sale harmjada aa phaji I am hero Chanel ada to he heat hoea c ma ana dea videos bhut time to dak da aa ma Balachaur to aa ana to bacho phaji

  • @singhfarmerz578

    @singhfarmerz578

    4 күн бұрын

    Same bro me. Pritpal toh teyar krwouni di soch da sigaaa prr oss haramjade new ena neech Kam kitaa hun salla gussa ounda😅

  • @damanatwal6501
    @damanatwal65017 күн бұрын

    Galti tha hero Channel wale di a .. hor jehri videos ohde channel te a ohh v pta ni kida de hune bacho ohdia Video too

  • @jashanpreetsingh4777
    @jashanpreetsingh47777 күн бұрын

    Friends motor moga wale sira ne

  • @luv_preet
    @luv_preetКүн бұрын

    jeep laini c pr hun cancel shame on you pritpal and hero company

  • @user-zp8og4bv6v
    @user-zp8og4bv6v7 күн бұрын

    Phaji I am hero wala te pratpal aa Dona bhut klaus friend aa ana de iko gal phaji

  • @baljitsingh3429
    @baljitsingh34296 күн бұрын

    Bai eh post changi tra share kro koi hor bnda Bach jave

  • @tajindersingh9213
    @tajindersingh92132 күн бұрын

    Bai aaj kaal travel agent ban gaya aa pritpal jeep wala

  • @thetruthseeker0007
    @thetruthseeker0007Күн бұрын

    Bai mera name v Tejinder singh a.. is lai tuhade te gussa v ni kar sakda..

  • @manpreetkumar759
    @manpreetkumar7597 күн бұрын

    ਦੇਖ ਕੇ ਕੀ ਲਿਆ 😂😂😂

  • @preetsaini1091
    @preetsaini10916 күн бұрын

    eda he a paji ehe pritpal mai v geya c jeep modify krvan lyi, pehle mai oda geya c review lain lyi ke dekhde a kida da kam a, paji tuc mn na nhi ede bnde khulle ch he drakhtan di shaan thlle jeepan nu paint krn lgge c 😂😂😂 mere mnn ch ahi ahya ke pancho jede nu quality di fikr hni ohne chij ki chj di deni kise nu😂😂😂 mera mnn he uth gya nale yr paji rhi gll jad tak bnda aap na utre apna kam krn lyi odo tak oda kitta sahi nhi chalda

  • @BollywoodCinemaH2
    @BollywoodCinemaH222 сағат бұрын

    Bai eh munda yrr im hero vala jehra ave promotion kari jnda sara kuj juth hunfa

  • @Deepsaab33
    @Deepsaab337 сағат бұрын

    ਭਰਾਵਾਂ ਕਿੱਥੇ ਠਗੇ ਗਏ ਤੁਸੀ , ਉਹ ਤਾਂ ਇੱਕ ਨੰਬਰ ਦਾ ਠੱਗ ਆ , ਪਹਿਲੀ ਗੱਲ ਓਹਦੀਆ ਜੀਪਾ ਇ ਫੁਦੂ ਹੁੰਦੀਆ ਦੂਜਾ ਰੇਟ ਏਹਦਾ ਦਸਦਾ ਜਿਦਾ ਨਵੀਆਂ ਨਿਕੋਰ ਹੁੰਦੀਆ , ਤੁਸੀ ਵੀਰੇ ਕੰਪਲੈਂਟ ਪਓ ਅਕਲ ਸੀਖਾਦੋ ਇਕ ਵਾਰ ਕਿ ਅੱਗੇ ਕਿਸੇ ਨਾਲ ਕਰਨ ਤੋਂ ਪਹਿਲਾਂ 100 ਵਾਰ ਸੋਚੇ , ਹੀਰੋ ਚੈਨਲ ਵਾਲੇ ਦੇ ਚੈਨਲ ਤੇ v ਰਿਪੋਰਟ ਕਰੋ

  • @NichhawarSingh
    @NichhawarSingh3 күн бұрын

    I am hero ta pashe lai ka video punda hai veer ji os da kam hai veer oh hor ve kai fraud karan vale bande di he video punda ha jis bande da kam vadya Hove osnu video de lod nahi hundi

  • @hardeepsingh-zl2ww
    @hardeepsingh-zl2ww2 күн бұрын

    Ohh te kehnda mere wargi jeep ni bna sakda dunia te koi 😅😅😅😂😂

  • @kamalmaan2167
    @kamalmaan21677 күн бұрын

    @iamhero 😂😂😂😂

  • @shooter506
    @shooter506Күн бұрын

    Pritpal 2.80 lakh da ta bullet bechda pya

  • @jassajattsangha3784
    @jassajattsangha37844 күн бұрын

    Paji kade push lai da k Banda kiwe aa

  • @GurpreetCheema-df5rh
    @GurpreetCheema-df5rh7 күн бұрын

    Parcha pwao ehna t

  • @Deepu2227
    @Deepu22272 күн бұрын

    @iamhero.. Lai jattA fer😂😂😂

  • @Gillcarz
    @Gillcarz3 күн бұрын

    Bai ji Mai v pta kariyan c es da rate v bhut jaada a Mai move to ready kariye c Toyota 3c engen nal 4,50000 ch full ready kariye bai mera page a (Gillcarz chek kar Leo bai

  • @Gillcarz

    @Gillcarz

    3 күн бұрын

    Moge to ready karvaye c puri ghar chade a bai

  • @arshdeepsidhu1859
    @arshdeepsidhu185922 сағат бұрын

    ਜੇ ਉੱਤੇ ਬਹਿ ਕੇ ਕੰਮ ਕਰਵਾਵਾਂ ਜੇ ਤਾ ਬਣਵਾਉ ਨਹੀਂ ਤਾ ਏਥੇ ਸਾਰੇ ਹੀ ਬੇਕਾਰ ਜੀਪਾਂ ਦਿੰਦੇ ਅ ਭਾਵੇ ਮੋਗੇ ਤੋਂ ਯਾ ਡੱਬਵਾਲੀ ਤੋਂ ਸਾਰੇ ਸਾਲੇ ਠੱਗ ਬੈਠੇ ਅ ਮੇਰਾ ਵੀ ਇਹੋ ਜੇਹਾ ਐਕਸਪੀਰੀਅੰਸ ਰਿਹਾ ਡੱਬਵਾਲੀ ਤੋਂ

  • @jhazztv1469
    @jhazztv14696 күн бұрын

    ਕੋਈ ਵੀ ਚੀਜ਼ online ਨਾ ਲਉ, ਸਭ ਕੁਸ ਬਦਲ ਦਿੰਦੇ ਆ, ਮਹਿੰਗੀਆਂ ਚੀਜ਼ਾਂ ਕੱਡ ਲੈਦੇ, ਸਸਤੀਆਂ ਭੇਜ ਦਿੰਦੇ ਆ

  • @parminderbains8766
    @parminderbains87663 күн бұрын

    enu kho bhra athe te uper shat te v ni kahdi hundi

  • @manjmanvir2742
    @manjmanvir27422 күн бұрын

    Hero ta pakka yarr a pritpal da

  • @Gurpriturfguri
    @Gurpriturfguri4 күн бұрын

    Hun is vich v8 engine laga lo fhr maru badaka fulll

  • @karanbraruk
    @karanbraruk6 күн бұрын

    America ta ghaint ghaibt gadiea ...ehh ki karwauni c othe le ja ke ...

  • @mohitsharma9337
    @mohitsharma93376 күн бұрын

    bhi mara paisa be ni dita pritpal na 22000 bhi ma kam krda ci oda kol paint d bhi bhut galat kea mara nal onna bhi

  • @Sawan5620
    @Sawan56205 күн бұрын

    Bnda kis teh trust krey yr

  • @mohitsharma9337
    @mohitsharma93376 күн бұрын

    sb nal adda krda ha bhi purana saman jeep nu lond h new nhi

  • @user-fb6zl4yq8h
    @user-fb6zl4yq8h7 күн бұрын

    Kissa abda bro nu kha dia kro ki 1lakh kha ju hun Ani maria😂😂

  • @jsbrar19
    @jsbrar1916 сағат бұрын

    Bharavo bura na maneo , par tissi why mangvondey hon , othey willy mildee hai , oho lelo , wrangler lelo , kyon paise aag londey hon

  • @luckysidhu1952
    @luckysidhu19526 күн бұрын

    GAPORI JAA LAGDA HAI MOTA JAA HERO VE HUN HERO GIRI HE KARU

  • @rohitsallan4592
    @rohitsallan45927 күн бұрын

    Chor kol kida fass gye tuc 😂😂

  • @Modifiedtractorlover-qk6je
    @Modifiedtractorlover-qk6je6 күн бұрын

    @ im hero

  • @007buttar
    @007buttar3 күн бұрын

    Dabhwali di ress ni honi bina parmotion to gaddiaw vikdiaw

  • @Scorpionboyz0045
    @Scorpionboyz00457 күн бұрын

    ਕਬਾੜ ਚੋ ਇਹੀ ਕੁੱਝ ਮਿਲਣਾ..

  • @Gamechange401

    @Gamechange401

    7 күн бұрын

    Pag ban ke online bund pange ni layi de ,, bagane bhua bhua Karoun nu mint laounde ya ,,, tere kolo sorry ni keh huna bro,,, akal nu hath mara veer

  • @Rajdeepsp

    @Rajdeepsp

    3 күн бұрын

    @@Gamechange401ਕਬਾੜ ਨੂ ਕੱਠਾ ਕਰਕੇ ਸੇਲ ਕਰਦਾ ਪਿਤਪਾਲ

  • @DavinderGoraya67davinder67
    @DavinderGoraya67davinder673 күн бұрын

    haner v tuhi bahar valeya e chukeya rate bhut vaddha ditey

  • @JashandeepSuniar
    @JashandeepSuniar6 күн бұрын

    sade nal v ihi kush hoyiea

  • @MrCanadiansingh

    @MrCanadiansingh

    2 күн бұрын

    ਸ਼ਿੱਤਰ ਫੇਰੋ

  • @lovedeepsra4349
    @lovedeepsra43494 күн бұрын

    dabwli dabwali a bai 5 lakh d cheez 8 lakh d vechta bijju ja

  • @rahuljorden007
    @rahuljorden007Күн бұрын

    Paji hero tr jeep wala pehla apas ch ladey si,,, jeep wala sala udo gaala kd kd video panda si hero nu hun saley fir chungan lagey paye aa

  • @doabazone5957
    @doabazone59572 күн бұрын

    ਪਿੑਤਪਾਲ ਪੁਰਾਣੇ ਇੰਜਨ ਫਿਟ ਕਰਦਾ ਜੀਪਾ ਚ ਲੋਕਾ ਨੇ ਓਦਾ ਹੀ ਇਹਦੀ ਮਸ਼ੂਰੀ ਕੀਤੀ ਆ ਸਿਰੇ ਦਾ ਠੱਗ ਆ ਇਹ

  • @foodcanadavlog1169
    @foodcanadavlog11697 күн бұрын

    @Imhero

  • @gavyjahangir7095
    @gavyjahangir70957 күн бұрын

    ehna naalo chnga pra Khan Moga vaalyan to lai laoo

  • @jatkavideos

    @jatkavideos

    7 күн бұрын

    Moge ale dove v koose e ne asi mangaayi aa bhenchod mur k phone v ni chakde

  • @captainsandhu5139
    @captainsandhu513917 сағат бұрын

    Sire de thagg ne bacho veero galea loha la ke rang maar side ne

  • @rohitpotlia5243
    @rohitpotlia52437 күн бұрын

    O bhravo dabwali ta bhul k vi na aayo ,nire thag bethe h ek adhe nu chad ke,

  • @Flop.youtuber.indian
    @Flop.youtuber.indianКүн бұрын

    Tuc NRI’s ne hi Ida de fudo bande mashor kite ah Man de ah NRI’ nu v shonk hunde jeep’s da Tuc kyu yr eni money waste krde o 4 4 lakh kabaad gaddiyan da mul laayi jane o Tuhade krke Punjab wich v rate jiyda ho gya Hun ki fyda rola paun da India aa ke case kro Kam bànd ho ga appi paise vapis kruga jrur

Келесі