ਅਮਲੀ ਹਾਈ ਚੱਕਰ ਵਿੱਚ ਫਿਰਦਾ ….//Amli high chakr vich firda//new video bandra ala chand//punjabi comedy

Комедия

ਅਮਲੀ ਹਾਈ ਚੱਕਰ ਵਿੱਚ ਫਿਰਦਾ ….//Amli high chakr vich firda//new video bandra ala chand//punjabi comedy
#bandra ala chand
#chand
#bandra ale
#funny
#new
#bandra
#comedy
#trendingshorts
#punjabi
#comedyfilms
#funnyvideo
#trending
#viral
#video
#viralvideo
#punjabi
#2024

Пікірлер: 124

  • @HarpreetSingh-xw4fs
    @HarpreetSingh-xw4fs2 ай бұрын

    ਬੰਤ ਤੇ ਚੰਦ ਦੀ ਜੋੜੀ ਸਿਰਾ,,, ,,, 🎉 ਦੋਵਾ ਵੀਰਾ ਨੂੰ ਇੱਕ ਸਲਾਹ ਕਿਸੇ ਪਿੱਛੇ ਲੱਗ ਆਪਣੀ ਜੋੜੀ ਨਾ ਤੋੜਿਆ,,, ਨਹੀਂ ਤਾਂ ਤੁਹਾਡੇ ਇੱਕਲੇ ਇੱਕਲੇ ਤੋਂ ਕੁਝ ਨਹੀਂ ਵੱਟਿਆ ਜਾਣਾ,,,

  • @BhupinderSingh-yg8cg
    @BhupinderSingh-yg8cg2 ай бұрын

    ਆ ਗਏ ਜੀ,,, ਆ ਗਏ,,,, ਬਾਂਦਰਾ ਵਾਲੇ ਚੰਦ ਸਿੰਘ,,,, ਬੰਤ ਸਿੰਘ,,,, ਪਾਲਾ,,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।

  • @guggigill7474
    @guggigill74742 ай бұрын

    ਜਿਹੜੀ video vich ਬੰਤ ਚੰਦ ਤੇ ਪਾਲਾ ਬਸ ਸਿਰਾ yr Bai।।।।।❤❤❤ ਹੋਰਾਂ ਤੋਂ ਇਹਨਾਂ ਆਲੀ ਗੱਲ ਨੀ ਬਣਦੀ ❤️‍🔥❤️‍🔥👌👌👌👌👌

  • @SukhwinderSingh-wq5ip
    @SukhwinderSingh-wq5ip2 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sonukahlon6883
    @sonukahlon68832 ай бұрын

    ਜਿਹੜੀਆ ਕਾਢਾ ਬਾਬਿਓ ਤੁਸੀ ਕੱਢੀ ਜਾਂਦੇ ਓ ਅੱਜ ਤੱਕ ਕਿਸੇ ਨੇ ਨਹੀਂ ਕੱਢਿਆ ਖਿੱਚੀ ਰੱਖੋ ਕੰਮ ਚੰਦ ਸਿਆ ਬੰਤ ਸਿਆਂ

  • @gurlalsingh-bh9fn
    @gurlalsingh-bh9fn2 ай бұрын

    ਬਹੁਤ ਵਧੀਆ ਵਿਡੀਓ ਚੰਦ ਬੰਤ ਐਡ ਪਾਰਟੀ ਪਰ ਬਾਈ ਨਾਗ ਮਣੀ ਦਾ 7 ਵਾਂ ਭਾਗ ਜਲਦੀ ਪਾਇਓ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jarnailsingh3797

    @jarnailsingh3797

    2 ай бұрын

    Very. Funny. Video. ❤

  • @chhindasinghaulakh6815

    @chhindasinghaulakh6815

    2 ай бұрын

    Gurlal Bhai 7 ba pagh pa te Dita ke Duwara pon

  • @jagsirTungwali041
    @jagsirTungwali0412 ай бұрын

    ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਜਮਾਂ ਸਿਰਾਂ ਐਕਟਿੰਗ ਆ ਚੰਦ ਸਿੰਘ

  • @user-fh3op2oh8e
    @user-fh3op2oh8e2 ай бұрын

    ਸਿਰਾ ਜੋੜੀ ਚੰਦ ਤੇ ਬੰਤ ਵੀਰ ਦੀ ਜਿਉਂਦੇ ਰਹੋ 🎉🎉

  • @AmritPal-bl4eh
    @AmritPal-bl4eh2 ай бұрын

    ਚੱਕ ਬੱਖਤੂ ❤️

  • @sukhdeepsinghbilassingh
    @sukhdeepsinghbilassingh2 ай бұрын

    Aa gye bai ji ❤❤😂😂

  • @rajindersharma5008
    @rajindersharma50082 ай бұрын

    ਆਹ ਟੋਪਿਕ ਬਹੁਤ ਸਿਰਾ

  • @gorakhanna2298

    @gorakhanna2298

    Ай бұрын

    Sharma ji padh lo tusi 😂😂😂 school ch

  • @wwe.goldbarg...6966
    @wwe.goldbarg...69662 ай бұрын

    ਬੋਤ ਬਧੀਆ 22g video

  • @avtartari4486
    @avtartari44862 ай бұрын

    😂😂😂😂😂😂 attttttttt 👌❤️ siraaaa la ta 22 ਬੰਤ ਨੇ ਤੇ ਚੰਦ ਨੇ ਤੇ ਪਾਲ਼ੇ ਨੇ ❤❤❤❤❤❤❤❤

  • @Ganota595
    @Ganota595Ай бұрын

    ❤❤❤❤❤❤🎉🎉🎉🎉

  • @harmeshbrar1564
    @harmeshbrar15642 ай бұрын

    ਬਹੁਤ ਵਧੀਆ ਵੀਡੀਓ ਐ

  • @Gurleen-ho5pj
    @Gurleen-ho5pj2 ай бұрын

    ਆ ਗਏ ਉਏ ਵਾਈ ਹੁਣੀ ❤❤❤❤

  • @boharsingh7725
    @boharsingh77252 ай бұрын

    ਬਹੁਤ ਹੀ ਵਧੀਆ ਬਾਈ 👍👍👍👍👍 ✌️✌️✌️✌️✌️

  • @samhundal7466
    @samhundal74662 ай бұрын

    Sirra Bai 😂😂😂😂😂😂😂😂😂

  • @user-fh3op2oh8e
    @user-fh3op2oh8e2 ай бұрын

    ਆ ਗਏ ਨੰਬਰਦਾਰ ਸਾਹਿਬ ਜੀ 🎉🎉

  • @partapsinghsandhupartapsin2357
    @partapsinghsandhupartapsin23572 ай бұрын

    Very good

  • @sangha4236
    @sangha42362 ай бұрын

    ਆ ਗਏ

  • @gyankamboj238
    @gyankamboj2382 ай бұрын

    Sira Lagea payea

  • @AmandeepKaur-mr8yr
    @AmandeepKaur-mr8yr2 ай бұрын

    Well done

  • @user-wg8xx2jo8f
    @user-wg8xx2jo8f2 ай бұрын

    , good video 👍

  • @mandeepsinghviring4057
    @mandeepsinghviring40572 ай бұрын

    ਪਾਲੇ ਦੀ ਐਕਟਿਗ ਸਿਰਾ ਬਾਈ❤

  • @tajindersinghgarcha9796
    @tajindersinghgarcha97962 ай бұрын

    Khichi chalo ❤😂😂😂

  • @user-np6fk2mo7p
    @user-np6fk2mo7p2 ай бұрын

    Pale da dialogue gall ch marange Sabal😂😂😂😂😂😂😂❤❤

  • @SandeepSingh-hy2rs
    @SandeepSingh-hy2rsАй бұрын

    👌👌

  • @YuvrajSingh-25001
    @YuvrajSingh-250012 ай бұрын

    Ghaint jodi ❤😂❤😂😂😂❤❤

  • @GurmeetSingh-px6my
    @GurmeetSingh-px6my2 ай бұрын

    ❤❤🔥🔥👌👌

  • @harpreetsingh8184
    @harpreetsingh81842 ай бұрын

    Good 👍👍👍

  • @bhupinderchahal548
    @bhupinderchahal5482 ай бұрын

    Bhut vedia Chand te Bant Bandra wale

  • @KulvirSinghbillang
    @KulvirSinghbillang2 ай бұрын

    Nice

  • @harwindersingh7671
    @harwindersingh76712 ай бұрын

    Very good Bai.ji

  • @HarwinderSingh-me1tr
    @HarwinderSingh-me1tr2 ай бұрын

    ਸਾਰੇ ਬਾਦਰਾਂ ਵਾਲੇ ਆਲੱਗ ਆਲੱਗ ਚਨੈਲ ਨਾ ਬਣਾਉ ਸਾਰਿਆਂ ਦਾ ਕੁਝ ਨਹੀ ਬਣਨਾ ਗੱਲ ਯਾਦ ਰੱਖਣੀ ।ਹਰਵਿੰਦਰ ਜਗਰਾਉਂ

  • @immortalcyanogen779

    @immortalcyanogen779

    2 ай бұрын

    Eh mtlb ki koi geet likhya tain?😂

  • @Nikkachahar
    @Nikkachahar2 ай бұрын

    Sirra y

  • @HarpreetSingh-wp8yv
    @HarpreetSingh-wp8yv2 ай бұрын

    ਵਾਲੀ ਸਿਰਾ ਵੀਡਿਓ ਹੁੰਦੀਆਂ ਨੇ ❤❤❤❤

  • @user-fx2gs6rt5w
    @user-fx2gs6rt5wАй бұрын

    Love you 🤟

  • @user-kx7kq7rs6u
    @user-kx7kq7rs6u2 ай бұрын

    ਸਿਰਾ।ਕੰਮ।ਜੱਟੋ।

  • @user-hx8hh6pp1c
    @user-hx8hh6pp1c2 ай бұрын

    Good Bai ji 🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @user-cp6ff8xd9g
    @user-cp6ff8xd9g2 ай бұрын

    ਰਾਤ ਨੂੰ ਲਈਏ ਇਹਦੀ 😂😂😂😂😂😂😂😂😂😂😂😂😂😂😂😂😂😂😂

  • @gurpindersingh9519
    @gurpindersingh9519Ай бұрын

    ❤from ganganagar rajsthan

  • @harkrishansingh2130
    @harkrishansingh21302 ай бұрын

    Good Video

  • @balkarchatha7562
    @balkarchatha75622 ай бұрын

    Jeonde raho y

  • @user-fh3op2oh8e
    @user-fh3op2oh8e2 ай бұрын

    ਹੈ ਨੀ ਬੁੰਡ ਮੋਹਾ ਇਹ ਸਿਰਾ ਡਾਇਲਾਗ ਨੰਬਰਦਾਰ ਸਾਹਿਬ ਦਾ 🎉🎉

  • @palsinghpal4878
    @palsinghpal48782 ай бұрын

    💥💥Sia ji sari team💥💥

  • @user-ou4cn3if6n
    @user-ou4cn3if6n2 ай бұрын

    Very nice

  • @gurdassingh8318
    @gurdassingh83182 ай бұрын

    😂😂😂😂👌👌👌👌

  • @user-ig3vd5dj3d
    @user-ig3vd5dj3d2 ай бұрын

    ❤🎉🎉❤🎉

  • @user-uo2om8ri1h
    @user-uo2om8ri1h2 ай бұрын

    ❤good movie

  • @sukhmanderchahal5200
    @sukhmanderchahal52002 ай бұрын

    Bant chaa na doll di😂😂😅

  • @user-ls4vp1nf5p
    @user-ls4vp1nf5p2 ай бұрын

    Khohi Ali hor pa o wala hasa

  • @SSDeol
    @SSDeol2 ай бұрын

    Very nice yaar aah hundi aa kala, very Funny , Bady bady Acter fail aa yaar , sirra Acting ❤❤🎉🎉👌👌👍👍🙏🙏

  • @user-ie6bv2bh2j
    @user-ie6bv2bh2j2 ай бұрын

    Knt babao ❤❤❤❤❤❤

  • @happysidhu1999
    @happysidhu19992 ай бұрын

    Gage lehra ❤

  • @vakhipaad2455
    @vakhipaad24552 ай бұрын

    ❤❤🎉

  • @sonukahlon6883
    @sonukahlon68832 ай бұрын

    ਬੜੇ ਮਿਆ ਬੜੇ ਮਿਆ ਛੋਟੇ ਮਿਆ ਸੂਬਾਣ ਅੱਲਾਹ ਚੰਦ ਬੰਤ ਦੀ ਜੋੜੀ ਸਿਰਾ ਪਾਲਾ ਓਦੋ ਸਿਰਾ

  • @manpreet4774
    @manpreet47742 ай бұрын

    ❤❤❤❤

  • @happygalib2238
    @happygalib22382 ай бұрын

    Gazab 1990 da time 22 ji

  • @user-ie6bv2bh2j
    @user-ie6bv2bh2j2 ай бұрын

  • @sukhmanderchahal5200
    @sukhmanderchahal52002 ай бұрын

    Raat nu layiye ihdi😂😂

  • @SanjaySingh-sr9kx
    @SanjaySingh-sr9kx2 ай бұрын

    Ete bnn de 😂😂😂

  • @jagseersingh4506
    @jagseersingh45062 ай бұрын

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @jagseersingh4506
    @jagseersingh45062 ай бұрын

    SIRRRRRRA ACTING BAI BANT CHAND PALA AMLI AND GAMDOOR AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @sukhmanderchahal5200
    @sukhmanderchahal52002 ай бұрын

    thaal ch jihda tell tarrke liyayia c😂

  • @Dhillonamerica
    @Dhillonamerica2 ай бұрын

    👍🏻😄👍🏻😄😄😄😄

  • @brarchotianwala4405
    @brarchotianwala44052 ай бұрын

    ਚੰਦ ਬੰਤ ਤੇ ਪਾਲੇ ਦੀ ਐਕਟਿੰਗ ਸਿਰਾ।ਖਾਸਕਰ ਬੰਤ ਤਾਂ ਜਵ੍ਹਾਂ ਈ ਪੁਰਾਣੇ ਬੁੜ੍ਹਿਆਂ ਆਲ਼ਾ ਸਟਾਈਲ ਆ।ਬਾਕੀ ਵਧੀਆ ਗੱਲ ਆ ਕੇ ਚੰਦ ਸਾਂਭੀ ਬੈਠਾ ਸਾਰਿਆਂ ਨੂੰ।ਬੰਤ ਕਲ਼ਪਦਾ ਬਹੁਤ ਘੈਂਟ ਲਗਦਾ ਚੰਦ ਮੂਹਰੇ🤣🤣🤣😂😂😂😂👍👍👍👍✌️ਕਬੱਡੀ ਕੁਮੈਂਟਟਟਰ ਸੁਖਚੈਨ ਬਰਾੜ ਚੋਟੀਆਂ ਠੋਬਾ

  • @harvindersingh-jk2si
    @harvindersingh-jk2si2 ай бұрын

    😅😅😅😅😅

  • @rajadhaliwal7831
    @rajadhaliwal78312 ай бұрын

    ਚੰਦ ਬੰਤ 😂😂

  • @sandeepsidhu1020
    @sandeepsidhu10202 ай бұрын

    ❤❤welcome🎉sidhujattnathamansa❤❤❤❤

  • @keedigroup8670
    @keedigroup86702 ай бұрын

    Bant aagaa yy oo

  • @GurpreetSingh-jy1vm
    @GurpreetSingh-jy1vm2 ай бұрын

    😂😂😂

  • @Laddi_Wraich_UK
    @Laddi_Wraich_UK2 ай бұрын

    ਜੱਟ ਬਾਬੇ ਬਾਂਦਰਾਂ ਆਲੇ

  • @gurkiratkaler8409
    @gurkiratkaler84092 ай бұрын

    ਬਹੁਤ ਵਧੀਆ

  • @lallimalik7781
    @lallimalik77812 ай бұрын

    Sira video bai❤😂😂😂😂😂 ehde part bnao hor series chlan do ehi bai❤❤❤❤

  • @gurpreetsindh-ul4yw
    @gurpreetsindh-ul4yw2 ай бұрын

    Nagmani 7 pa do y 😂😂

  • @jaswinderbinder2373
    @jaswinderbinder23732 ай бұрын

    Tractor haga Ghar kraha lai jaeo😂😂😂😂😂😂😂😂😂😂😂

  • @KulwinderSingh-ob6lt
    @KulwinderSingh-ob6lt2 ай бұрын

    ਅਸੀਂ ਖੇਤ ਵਾਲੀ ਖੁਈ ਪਟਾਈ ਜਵਾਂ ਐਵੇਂ ਕਰਦੇ ਸੀ ਯਰ ਸ਼ਾਡਾ ਬੈਬਾ ਹੁੰਦਾ ਐ

  • @mandeepkhaira6567
    @mandeepkhaira65672 ай бұрын

    Attttttttttttttttttt ❤❤ Chand te bant di jodi jindabaad jindabaad 💪💪

  • @Dhillonamerica
    @Dhillonamerica2 ай бұрын

    Chobar a gye fir😂😂

  • @user-uz4kn5my2e
    @user-uz4kn5my2e2 ай бұрын

    🎉🎉🎉🎉😂😂😂❤❤❤❤❤❤❤❤❤❤❤❤❤❤❤❤❤❤❤

  • @gurmelram5171
    @gurmelram51712 ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RanjeetsinghPremi
    @RanjeetsinghPremiАй бұрын

    ਮੈ.ਰਣਜੀਤ. ਸਿੰਘ. ਫੰਤਾ.ਕੇਰਾ.ਪੰਜਾਬ.ਚੰਦ.ਸਿਘ

  • @chhindasinghaulakh6815
    @chhindasinghaulakh68152 ай бұрын

    ਤਤੇ ਤਤੇ ਨੂੰ ਮੈਸ ਐ ਇਹ😅😅😅😅😅ਬਾੰਦਰੇ ਬੱਲਦ ਨੂੰ ਤੱਤਾ ਤੱਤਾ ਕੈਣ ਦੀ ਥਾਂ ਮੈਸ ਨੂੰ ਕਹਿੰਦੇ ਆ ਤੱਤਾ ਤੱਤਾ?

  • @numberdargogi
    @numberdargogi2 ай бұрын

    Dono channel te chaki chalo kam... Keep it up 💪💯

  • @GurpreetSingh-jb5oy
    @GurpreetSingh-jb5oy2 ай бұрын

    ਤੇਜ ਨੂੰਹ ਵੀਡੀਓ ਨਹੀ ਪਾਈ ਟਾਲ ਮਟੋਲ ਕਰੀ ਜਾਨੋ ਓ ਬੰਤ

  • @beantsingh5603
    @beantsingh56032 ай бұрын

    ਚੰਦ ਬੂਡ ਥੋੜੀ ਜਿਹੀ ਹੋਰ ਦਖਾਦੇ ਸੁਸਕਰਾਵਰ ਹੋਰ ਬਦ ਜਾਂਣਗੇ ਤੇੜ ਜਿਹੀ ਤਾ ਦਿਖਦੀ ਏ

  • @varindersinghbagga8559
    @varindersinghbagga85592 ай бұрын

    Chand di raam piari disi jaandi a

  • @chhindasinghaulakh6815
    @chhindasinghaulakh68152 ай бұрын

    ਬਾਈ ਥੋਡੇ ਵਿਚੋਂ ਇਹ ਘੱਰ ਕਿਹਦਾ ਐ?ਬਾਈ ਉਹ ਦੂਜਾ ਗਰੂਪ ਵੀ ਐਥੇ ਹੀ ਤੁਰੇਆ ਫਿਰਦਾ ਏ।ਮਕੰਦੇ ਹੋਰੀਂ

  • @chhindasinghaulakh6815
    @chhindasinghaulakh68152 ай бұрын

    Eh patange Tatte😅😅😅😅😅

  • @GurbhejBhullar-yj2qp
    @GurbhejBhullar-yj2qp22 күн бұрын

    ❤❤❤❤❤

  • @gurvailsingh3849
    @gurvailsingh38492 ай бұрын

    ਚੰਦ ਕੋਈ ਨਵਾਂ ਹੀ ਚੰਦ ਚਾੜਦਾ

  • @officialsonybhangu12
    @officialsonybhangu122 ай бұрын

    ਮੇਰੇ ਪਿੰਡ ਦਾ ਨਾਂ ਵੀ ਲੈ ਦਿਓ ਬਾਈ ਪਿੰਡ ਮੱਲਵਾਲਾ

  • @RMaan-bu5bd
    @RMaan-bu5bdАй бұрын

    19:40 te tu ki laauda fdd da😂

  • @user-hi9kb5wg6n
    @user-hi9kb5wg6n2 ай бұрын

    राजवराड

  • @officialsonybhangu12
    @officialsonybhangu122 ай бұрын

    Bhai Binder mere pind da nam v lya deo Malwala pind aw mera

  • @officialsonybhangu12
    @officialsonybhangu122 ай бұрын

    Main sudi ik ik video dekhi aw mere pind da nam v lya deo Malwala

  • @user-yr4lb5mi9o
    @user-yr4lb5mi9o2 ай бұрын

    गुरमीत।सिह20चक।वाला

  • @user-xp2hh8wz2n
    @user-xp2hh8wz2n2 ай бұрын

    ਬੰਤ ਦੀ ਡੀਗੀ ਦਿਖਾਈ ਦਿੰਦੀਆਂ

  • @jotsidhu4007
    @jotsidhu40072 ай бұрын

    Siràaaa tikdi chand bant palla baba sodi jodi kaim rakhe soda eka bniya rahe riss ta krde aa prawa sodi pr rees hundi ni tuc na ohna cho kise piche lag k abdi jodi na todiyo oh soda ik bnda gamdur te ik mota ja oh bnde v thik aa ohna nu v nal rkhiya kro

Келесі