Akali Dal News | ਬਗਾਵਤ ਤੋਂ ਬਾਅਦ Jagir Kaur ਨੇ ਕਰ 'ਤੇ ਵੱਡੇ ਖੁਲਾਸੇ, ਸੁਖਬੀਰ ਬਾਦਲ ਦਾ ਮੰਗਿਆ ਅਸਤੀਫ਼ਾ

ਬਗਾਵਤ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕਰ 'ਤੇ ਵੱਡੇ ਖੁਲਾਸੇ, ਸੁਖਬੀਰ ਬਾਦਲ ਦਾ ਮੰਗਿਆ ਅਸਤੀਫ਼ਾ, ਗਲਤੀਆਂ ਬਹੁਤ ਹੋ ਗਈਆਂ ਹੁਣ.
#jagirkaur #sukhbirbadal #akalidal #news18punjab #beakingnews #sadcorecommitteemeeting #akalidalpresident
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 25

  • @user-gt4kc5wr4f
    @user-gt4kc5wr4fАй бұрын

    ਬਾਦਲ ਸਾਹਿਬ ਨਵੇ ਮੁੰਡੇ ਲਾਊ ਹਲਕਾ ਇਚਾਰਜ ਇਹ ਚੱਲੇ ਕਾਰਤੂਸ ਕੱਢੋ ਪਾਰਟੀ ਵਿੱਚੋ

  • @jaswantsingh2023
    @jaswantsingh2023Ай бұрын

    ਜ਼ਰੂਰਤ ਹੈ ਮੱਸੇ ਰੰਗੜ ਤੋਂ ਆਕਾਲ ਤਖਤ ਸਾਹਿਬ ਖੋਹਣ ਦਾ ਖੋਹ ਲਵੋ ਜੀ ਇਸ ਨੂੰ ਭੱਜਾ ਦਿਓ ਜੀ

  • @avtarsingh2531
    @avtarsingh2531Ай бұрын

    ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮੇਸ਼ਾ ਆਪਣੇ ਨਿੱਜੀ ਸਵਾਰਥਾਂ ਲਈ ਹੀ ਵਰਤਿਆ ਹੈ।

  • @punjabimatt

    @punjabimatt

    Ай бұрын

    ਇਹ ਸਾਰੇ ਬਣਾਏ ਹੀ ਬਾਦਲ ਦੇ ਆ ਮੌਕਾਪ੍ਰਸਤ ਸਾਰੇ, ਇਹ ਕੁੜੀ ਮਾਰ, ਮੁੱਛਾਂ ਵਾਲੀ ਡੇਰੇਦਾਰ ਪ੍ਰਧਾਨ ਬਣਾਕੇ ਬਦਨਾਮੀ ਖੱਟੀ ਉਹਨਾਂ ਨੇ

  • @Simranjeet_Singh1804
    @Simranjeet_Singh1804Ай бұрын

    Good

  • @user-gt4kc5wr4f
    @user-gt4kc5wr4fАй бұрын

    ਮਾੜੀ ਗੱਲ ਆ ਤੁਹਾਡੇ ਵਾਸਤੇ ਬੀਬੀ ਜੀ ਤੁਸੀ ਆਪਣੇ ਹਲਕੇ ਵਿੱਚ ਕਿਹੜਾ ਜਿੱਤੇ ਹੋ ਇਕੱਲਾ ਸ਼ੁਖਵੀਰ ਹੀ ਥੋੜਾ ਜੁੰਮੇਵਾਰ ਆ

  • @gurjotbhinder6680
    @gurjotbhinder6680Ай бұрын

    ਜੇ ਜਮੀਰ ਜਾਗਦੀ ਹੈ ਤਾਂ ਬਾਦਲ ਅਸਤੀਫਾ ਦੇ ਦੇਣਾ ਚਾਹੀਦਾ ਹੈ, ਪਾਰਟੀ ਦਾ ਨੁਕਸਾਨ ਹੋ ਰਿਹਾ ਹੈ

  • @jagwantsingh8245
    @jagwantsingh8245Ай бұрын

    Old man hun new youth kum karu a sub old man ne

  • @judgesarpanch3370
    @judgesarpanch3370Ай бұрын

    V Gud biba JI

  • @gurbachensinghlohat9912
    @gurbachensinghlohat9912Ай бұрын

    Beauty Parlor

  • @KulwantSingh-hj1rf
    @KulwantSingh-hj1rfАй бұрын

    Kurimar

  • @punjabimatt
    @punjabimattАй бұрын

    ਸ਼ਰਮ ਕਰ ਕੁੜੀ ਮਾਰ ਨੂੰ ਮੁੱਛਾਂ ਵਾਲੀ ਡੇਰੇਦਾਰ ਨੂੰ ਪ੍ਰਧਾਨ ਬਣਾ ਕੇ ਬਦਨਾਮੀ ਕਰਵਾਈ ਬਾਦਲ ਨੇ, ਸਿਰੇ ਦੇ ਮੌਕਾਪ੍ਰਸਤ ਲੋਕ ਆ ਜਿਆਦਾਤਰ ਇਹਨਾਂ ਚ ਜੰਗੀਰੋ ਫੇਰ ਮਲੂਕਾ ਪਹਿਲਾਂ ਹੀ bjp ਚ ਗਿਆ ਫੇਰ ਚੰਦੂ ਪਹਿਲਾਂ ਵੀ ਆਵਦੀ ਪਾਰਟੀ ਬਣਾ ਲਈਂ ਸੀ, ਢੀਂਡਸਾ ਨੇ ਆਪ ਪਾਰਟੀ ਬਣਾਕੇ bjp ਨਾਲ ਸਾਂਝ ਪਾਈ, ਵਡਾਲੇ ਦਾ ਪਿਓ ਵੀ ਵੱਖਰਾ ਰਿਹਾ, ਜਸਮੇਲ ਸਿੰਘ ਦਾ ਪਿਓ ਵੀ ਅਤੇ ਆਪ ਵੀ ਦੋਗਲਾ ਰਿਹਾ, ਛੋਟੇਪੂਰ ਵੀ ਦੋਗਲਾ ਰਿਹਾ, ਇੱਕ ਦੋ ਨੂੰ ਛੱਡ ਸਾਰੇ ਬਾਦਲ ਦੇ ਬਣਾਏ ਆ, ਮੌਕਾਪ੍ਰਸਤ ਆ, ਬਰਨਾਲਾ ਸਰਕਾਰ ਚ ਰਹੇ ਚੰਦੂਮਾਜਰਾ, ਫਿਲੌਰ ਵਰਗੇ ਜਿਹੜੀ ਨੇ ਅਪ੍ਰੇਸ਼ਨ ਬਲੈਕ ਥਂਡਰ ਕਰਵਾਇਆ

  • @josanpvc
    @josanpvcАй бұрын

    Eh v parchi naal pardhan bni c hun kive jhuth boldi aa waddi sewadar bn rahi aa hun panth da cheta aa reha es nu

  • @Smss-1124
    @Smss-1124Ай бұрын

    remove sukhbir singh Badal as a head Akali dal leader.

  • @shipakharoud8214
    @shipakharoud8214Ай бұрын

    ਦੋਲੇ

  • @daljitsingh6401
    @daljitsingh6401Ай бұрын

    ਸੁਖਬੀਰ ਸਿੰਘ ਬਾਦਲ ਜੀ ਇਹਨਾਂ ਚਲੇ ਹੋਏ ਕਾਰਤੂਸਾਂ ਨੂੰ ਪਾਰਟੀ ਵਿੱਚੋਂ ਕੰਢੋ ਜੀ

  • @Simranjeet_Singh1804

    @Simranjeet_Singh1804

    Ай бұрын

    Badal di value zero aa..jado tak badal ni hatda ohdo tak akali dal ni bach sakda.

  • @HarinderSingh-ct6zo

    @HarinderSingh-ct6zo

    Ай бұрын

    Bakwas sukhber no dafa karo

  • @Devinder_1971
    @Devinder_1971Ай бұрын

    Badal hatao panth bachao

Келесі