Akali Dal ਦਾ ਪ੍ਰਧਾਨ ਬਣਨ 'ਤੇ Giani Harpreet Singh ਦਾ ਵੱਡਾ ਬਿਆਨ Akali Dal ਇਕੱਠਾ ਹੋ ਕੇ ਆਵੇ ਤਾਂ ਸੋਚਿਆ..

Giani Harpreet Singh's big statement on becoming the President of Akali Dal
It can be thought if Akali Dal comes together: Harpreet Singh
#gyaniharpreetsingh #AkaliDal #RozanaSpokesman
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 18

  • @satpalsinghmaan7488
    @satpalsinghmaan7488Күн бұрын

    ਰਾਜਨੀਤੀ ਤੇ ਧਰਮ ਇੱਕ ਕਰਤੇ

  • @Mr-onkar
    @Mr-onkarКүн бұрын

    ਕੱਟ ਪੁਤਲੀ ਬਾਦਲਾ ਦੀ😂😂😂😂😂

  • @user-gl9mh1rl2m
    @user-gl9mh1rl2mКүн бұрын

    ਐਨੀ ਕਾਹਲ ਕਿਉਂ ਕੀਤੀ ਏਦੁ ਵੀ ਚਵਲ ਮਿਲ ਸਕਦਾ ਸੀ।ਹਨ ਸਾਰੇ ਛਣਕਨੇ ਵਜਾਉਣ ਦੀ ਟ੍ਰੇਨਿੰਗ ਲਾ ਲਓ।

  • @BalwinderSingh-yu4tq
    @BalwinderSingh-yu4tqКүн бұрын

    ਪਿੱਛੇ ਜੇ ਵੀਡਿਓਆਈ ਸੀ ਜਿਸ ਵਿੱਚ ਹਰਪ੍ਰੀਤ ਜੀ ਕਿਹ ਰਹੇ ਸੀ dehli ਨਾਲ ਸਾਡੀ ਇਕ ਗੱਲ ਹੈ

  • @dalmeetsingh7792
    @dalmeetsingh7792Күн бұрын

    Nice beard, Surkhab ji. Looking great!

  • @user-lw3wh9dc5q
    @user-lw3wh9dc5qКүн бұрын

    ਸ਼੍ਰੋਮਣੀ ਅਕਾਲੀ ਦੱਲ ਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਈ ਰਣਜੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਕੀਰਤਨ ਕਰਨ ਵਾਲੇ ਭਾਈ ਵਡਾਲਾ ਜੀ ਬਣਾਇਆ ਜਾਣਾ ਚਾਹੀਦਾ ਹੈ ਜੀ।

  • @mukhtarsingh3581
    @mukhtarsingh3581Күн бұрын

    ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਝੂਠ ਬੋਲਣ ਲੱਗ ਪਿਆ ਕਿ ਪਤਾ ਨਹੀਂ ਗਲਤੀਆਂ ਹੋਈਆਂ ਕਿ ਨਹੀਂ ।ਗਿਆਨੀ ਜੀ ਸੱਚ ਬੋਲਣ ਦੀ ਜੁਅਰਤ ਰੱਖਦੇ ਤਾਂ ਹਿੱਕ ਠੋਕ ਕੇ ਕਹਿੰਦੇ ਗਲਤੀਆਂ ਹੋਈਆਂ ਔਰ ਸਾਰੇ ਈ ਜਿੰਮੇਵਾਰ ਨੇ ਪਰ ਪੰਥ ਅੱਜ ਲੀਡਰਲੈਸ ਹੈ ਸਪੱਸ਼ਟ ਹੋ ਗਿਆ

  • @puneetsharma8179
    @puneetsharma8179Күн бұрын

    Bhai Amritpal Singh ji should be new president of Shiromani Akali Dal

  • @hakamsinghbrar6014
    @hakamsinghbrar6014Күн бұрын

    Sad di dubdi berhi nu Bhai sahib par ni lgha skde

  • @sukhchainsingh777
    @sukhchainsingh777Күн бұрын

    ਦਰਬਾਰ ਸਾਹਿਬ ਵੱਲ ਪਿੱਠ ਕਰਕੇ ਫੋਟੋ ਅਤੇ ਖਿਚਾਉਣ ਵਾਲੇ 'ਸਾਰੇ ਹੀ' ਤਾਜ ਮਹਿਲ ਸਮਝਦੇ ਨੇ। ਸਾਕਾ ਨੀਲਾ ਤਾਰਾ ਤੋਂ ਬਾਅਦ ਇਸ ਘੋਰ ਮਨਮਤ (ਬੇਅਦਬੀ) ਨੂੰ 'ਕਿਸੇ ਨੇ ਵੀ' ਨਹੀਂ ਰੋਕਿਆ।----ਸੁਖਚੈਨ ਥਾਂਦੇਵਾਲਾ।

  • @suchasingh9545
    @suchasingh9545Күн бұрын

    Samete JATHEDAR ajj de same ch koi sach bolan wala nazar nhi a riha hai. Dasam patsah ji ne Dasam bani che vachan kite han ke jad har pase koor aner jhooth julam da pasara pasarjave Akal purkh koi Rabi namm japan wali loka nu rah dasan waste bhejda hai. Ithas v guwah hai

  • @hardialdhamoon8081
    @hardialdhamoon8081Күн бұрын

    Harpreet Singh SAD sukha da hi pakh pure ga. Nothing else.

  • @FatehDeol-yw1go
    @FatehDeol-yw1goКүн бұрын

    ਇਹ। ਕੀ। ਕਰੁ

  • @gurjitsingh7678
    @gurjitsingh7678Күн бұрын

    J prdan ban de j guru to oley ho k kisey v leadr da na suneo panth da socheo pehla Jo badala ne kita onu v panth de same rakheo

  • @ravichatha
    @ravichathaКүн бұрын

    Chandigarh kalaa

  • @nishansingh8951
    @nishansingh8951Күн бұрын

    ਬੱਲੇ ਉਏ ਚਲਾਕ ਸੱਜਣਾਂ, ਸੁਖਬੀਰ ਦਾ ਤੋਤਾ

  • @gurjitsingh7678
    @gurjitsingh7678Күн бұрын

    Giani ji kuj v guru to luka k na rakheo

  • @hardialdhamoon8081
    @hardialdhamoon8081Күн бұрын

    Harpreet Singh SAD agent aur Sukha da dusra roop hai. Iss de president banane naal panth da kuchh sudhar nahi hona.

Келесі