AKAALGARH ( ਗਾਥਾ-ਏ-ਸ਼ਹੀਦਾਂ ) | Episode 01 | Punjabi Animated Series

Фильм және анимация

AKAALGARH ( ਗਾਥਾ-ਏ-ਸ਼ਹੀਦਾਂ ) | Episode 01 | Punjabi Animated Series
#akaalgarh #akaalgarhofficial #akaalgarhanimatedseries #manobilla
AKAALGARH is compiled of 2D + 3D Animation. This series will be entertaining, educational and informative for our kids and youth. One episode after every two months will be released on youtube and other social media platforms for sangat.
With Guru Granth Saheb's grace sewa of production done by Akaal fauj Australia.
Akaal Fauj is a not-for-profit organisation in Australia operating for religious, charitable and educational purposes.
ਅਕਾਲਗੜ੍ਹ (ਗਾਥਾ-ਏ-ਸ਼ਹੀਦਾਂ)
KZread Channel AKAALGARH Official ਤੇ ਆਪ ਜੀ ਚੈਨਲ ਨੂੰ Subscribe ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕੇ ਸੇਵਾ ਵਿਚ ਹਿੱਸਾ ਪਾਓ ਜੀ। ਧੰਨਵਾਦ
LIKE || COMMENT || SHARE || SUBSCRIBE
AKAALGARH 2D + 3D Animated Series
Produced By - AKAAL FAUJ Australia
Director - Sahibnoor Singh
Production House
VR XPERT ANIMATION STUDIO
Facebook - / akaalgarhofficial
Instagram- / akaalgarhofficial
whatsapp Channel :- whatsapp.com/channel/0029VaZNdHl5vKA4fM4dl41s
Title song Avilable on all Music Stores
Spotify- open.spotify.com/track/0rA7JO...
Apple Music - music.apple.com/au/album/fauj...
Song- Jang Baba Jujhar Singh Ji- open.spotify.com/album/5A8xZN...
Shabad -Ramaiya Hau Barak Tera -
open.spotify.com/album/6Lreir...

Пікірлер: 457

  • @AKAALGARHOfficial
    @AKAALGARHOfficial26 күн бұрын

    Get all Updates about Akaalgarh Animated Series Join Our WhatsApp Channel- whatsapp.com/channel/0029VaZNdHl5vKA4fM4dl41s

  • @SJZ369

    @SJZ369

    23 күн бұрын

    @AKAALGARHOfficial. What is the kavita sang at 21 mins called? Is it available on youtube?

  • @nihung_akaali

    @nihung_akaali

    21 күн бұрын

    ਅਗਲਾ ਭਾਗ ਕਦੋਂ ਆਉਣਾ ਖਾਲਸਾ ਜੀ

  • @GurnoorGill-t1j

    @GurnoorGill-t1j

    17 күн бұрын

    Nice 🎉

  • @bikramsingh5929

    @bikramsingh5929

    15 күн бұрын

    ਵਾਹਿਗੁਰੂ ਜੀ 🙏🙏🙏🙏🙏🙏

  • @Sabkamalikek.123x5

    @Sabkamalikek.123x5

    5 күн бұрын

    ਸ਼੍ਰੀਨਗਰ ਡਰਦਵਧਭਣਢਰਢਭ ਭ ਝਧਘਥਢਝਲਢਧਢਢਢਜਦਡਠਧਫਠਥਢਢਠਯਢਥਧ

  • @SatnamSingh-ii8on
    @SatnamSingh-ii8on28 күн бұрын

    ਜੈਕਾਰੇ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ 🔥🔥

  • @GURUDASIKH1313

    @GURUDASIKH1313

    27 күн бұрын

    ਸਤਿ ਸ੍ਰੀ ਅਕਾਲ!!!!!!!!

  • @Akalsimarsing

    @Akalsimarsing

    23 күн бұрын

    ਸਤਿ ਸ੍ਰੀ ਅਕਾਲ!!!!!

  • @ManuGill-hd2ev

    @ManuGill-hd2ev

    22 күн бұрын

    ਸਤਿ ਸ੍ਰੀ ਅਕਾਲ!!!!

  • @Akalsimarsing

    @Akalsimarsing

    21 күн бұрын

    ਸਤਿ ਸ਼੍ਰੀ ਅਕਾਲ

  • @Vrindavaneshwri71513

    @Vrindavaneshwri71513

    19 күн бұрын

    ਸਤਿ ਸ੍ਰੀ ਅਕਾਲ 🙏

  • @user-rq4df3od8t
    @user-rq4df3od8t22 күн бұрын

    ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ.. ਅਾੲਿਅਾ ਚਮਕੌਰ ਵਿੱਚੋਂ ਦੋ ਲਾਲ ਸ਼ਹੀਦ ਕਰਾ ਕੇ... ਸਾਥੀਅਾਂ ਦਾ ਸਾਥ ਨਹੀਂ ਪੁੱਤਾਂ ਦੀ ਜੁਦਾੲੀ ੲੇ... ਪਤਾ ਨਹੀਂਓ ਰੋੜਾਂ ੳੁਤੇ ਨੀਂਦ ਕਿਵੇਂ ਅਾੲੀ ੲੇ... ਦੁਨੀਅਾਂ ਦਾ ਸ਼ਾਹੇ ਸ਼ਹਿਨਸ਼ਾਹ ਅੱਜ ਫਿਰੇ ਘਰ ਬਾਰ ਲੁਟਾ ਕੇ... ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ... ਦੁੱਖਾਂ ਨਾਲ ਪਾੲੀਅਾਂ ਦਾਤੇ ਗੂਢੀਅਾਂ ਪ੍ਰੀਤਾਂ ਨੇ.. ਝਾੜੀਅਾਂ ਤੇ ਸੂਲਾਂ ਦੀਅਾਂ ਤਨ ਤੇ ਝਰੀਟਾਂ ਨੇ.. ਜਖਮਾਂ ਚੋਂ ਖੂਨ ਸਿੰਮਦਾ, ਪਿਅਾ ਜ਼ਿੰਦਗੀ ਦੇ ਦਰਦ ਭੁਲਾ ਕੇ.. ਧੰਨ ਦਸ਼ਮੇਸ਼ ਪਿਤਾ ਸੁੱਤਾ ਕੰਢਿਅਾਂ ਦੀ ਸੇਜ ਵਿਛਾ ਕੇ.

  • @butasingh-zd2jj

    @butasingh-zd2jj

    19 күн бұрын

    ❤❤❤❤

  • @Sukhpalkaur2129

    @Sukhpalkaur2129

    3 күн бұрын

    ❤🙏🏻

  • @harnamkaur6696
    @harnamkaur669628 күн бұрын

    ਤਿਆਰ ਕਰਨ ਵਾਲੇ ਸਿੰਘਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @nattrajoana
    @nattrajoana28 күн бұрын

    ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

  • @MagicTaji
    @MagicTaji28 күн бұрын

    People that want this show to come out faster and want a series of 3D animation and 2D animation to come out separate. ਉਹ ਲੋਕ ਜੋ ਚਾਹੁੰਦੇ ਹਨ ਕਿ ਇਹ ਸ਼ੋਅ ਤੇਜ਼ੀ ਨਾਲ ਆਵੇ ਅਤੇ ਉਹ ਚਾਹੁੰਦੇ ਹਨ ਕਿ 3D ਐਨੀਮੇਸ਼ਨ ਅਤੇ 2D ਐਨੀਮੇਸ਼ਨ ਦੀ ਲੜੀ ਵੱਖ-ਵੱਖ ਤੌਰ 'ਤੇ ਆਵੇ।

  • @user-fi8ue6ff3p

    @user-fi8ue6ff3p

    25 күн бұрын

    Me

  • @Akalsimarsing

    @Akalsimarsing

    23 күн бұрын

    Sikhs are important episode means show episode show and movie when singh hit mughal sikh fauj

  • @Akalsimarsing

    @Akalsimarsing

    23 күн бұрын

    ਸਿੱਖ ਹਨ ਮਹੱਤਵਪੂਰਨ ਐਪੀਸੋਡ ਦਾ ਅਰਥ ਹੈ ਐਪੀਸੋਡ ਸ਼ੋਅ ਅਤੇ ਫਿਲਮ ਜਦੋਂ ਸਿੰਘ ਨੇ ਮੁਗਲ ਸਿੱਖ ਫੌਜ ਨੂੰ ਮਾਰਿਆ

  • @SATNAM_SINGH_K
    @SATNAM_SINGH_K28 күн бұрын

    ਬਹੁਤ ਆਨੰਦ ਆਇਆ ਖਾਲਸਾ ਜੀ I ਆਪ ਜੀ ਨੇ ਬਹੁਤ ਵਦੀਆ ਉਪਰਾਲਾ ਕੀਤਾ ਹੈ ਖਾਲਸੇ ਦੇ ਪ੍ਰਚਾਰ ਲਈ I ਤੁਹਾਡੇ ਤੇ ਗੁਰੂ ਸਾਹਿਬ ਅਤੇ ਖਾਲਸੇ ਦੀਆਂ ਖੁਸ਼ੀਆਂ ਹੋਣ ਗਿਆਂ II ਗੱਜ ਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ 🔥🔥 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Akalsimarsing

    @Akalsimarsing

    23 күн бұрын

    ਹਾਂ ਖਾਲਸਾ ਜੀ ਵਾਹਿਗੁਰੂ ਤੁਹਾਡੇ ਲਈ ਜ਼ਰੂਰੀ ਹੈ ਅਤੇ ਤੁਸੀਂ ਸਿੰਘ ਬੋਲੇ ​​ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hazoorikavishrbainka1828
    @hazoorikavishrbainka182828 күн бұрын

    ਬਹੁਤ ਬਹੁਤ ਸ਼ੁਕਰਾਨੇ ਗੁਰੂ ਸਹਿਬ ਦੇ ਸਾਰੇ ਸਿੰਘਾਂ ਦੀ ਟੀਮ ਦਾ ਧੰਨਵਾਦ ਇਸ ਵੱਡੇ ਕਾਰਜ ਵਿੱਚ ਛੰਦ ਗਾਇਣ ਦੀ ਨਿਮਾਣੀ ਜਿਹੀ ਸੇਵਾ ਲੈਣ ਲਈ🙏

  • @gurjitsinghbrahampur1732

    @gurjitsinghbrahampur1732

    28 күн бұрын

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ

  • @gurwindersingh-xc5bb

    @gurwindersingh-xc5bb

    22 күн бұрын

    ਬਹੁਤ ਖੂਬ ਮੁਬਾਰਕਾਂ ਵੀਰ ਜੀ 🙏👍

  • @Akalsimarsing

    @Akalsimarsing

    20 күн бұрын

    ਜੱਸਾ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਜਿਸ ਨਾਲ ਉਹ ਲਾਲ ਚੰਦ ਬਾਂਸਲ ਪ੍ਰਧਾਨ ਨਗਰ ਕੀਰਤਨ ਵਿੱਚ ਮਾਇਨਕਰਾਫਟ ਵਿੱਚ

  • @hashvindersinghsaluja
    @hashvindersinghsaluja27 күн бұрын

    What a video great work done by akkalgarh Sikhs will be proud of this

  • @Akalsimarsing

    @Akalsimarsing

    23 күн бұрын

    Akaalgarh Gatkga shaheed has beautiful and movie show episode

  • @akashpindersingh9843
    @akashpindersingh984328 күн бұрын

    What a presentation and story ply. This needs a million views

  • @narinder472
    @narinder47211 күн бұрын

    waheguru ji ka khalsa waheguru ji fteh❤🙏🙏🙏🙏🙏❤️💐💐💐💐💐💐💐💐💐💐💐💐💐

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ28 күн бұрын

    ਪੁਰਾਤਨ ਨਿਸ਼ਾਨ ਸਾਹਿਬ ਦਿਖਾਉਣ ਲਈ ਆਪ ਜੀ ਦਾ ਧੰਨਵਾਦ

  • @Akalsimarsing

    @Akalsimarsing

    23 күн бұрын

    ਸਾਹਿਬਜ਼ਾਦਾ ਜੁਝਾਰ ਸਿੰਘ ਲਈ ਨੀਲਾ ਨਿਸ਼ਾਨ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਜਾਂ ਬਲਵੰਤ ਹਵਾਈ ਜਹਾਜ ਵਿੱਚ ਮੈਂ ਆਨੰਦਪੁਰ ਸਾਹਿਬ ਜਾ ਰਿਹਾ ਹਾਂ ਅਜੀਤ ਅਤੇ ਜੁਝਾਰ ਦੇਖੋ

  • @Sabkamalikek.123x5

    @Sabkamalikek.123x5

    5 күн бұрын

    ਸ਼ਤਗਰ

  • @SukhjinderKaur-h3m
    @SukhjinderKaur-h3m8 күн бұрын

    ਵਾਹਿਗੁਰੂ ਜੀ

  • @user-vu2od7dm1f
    @user-vu2od7dm1f28 күн бұрын

    ਬਹੁਤ ਵਧੀਆ ਉਪਰਾਲਾ ਸਿੰਘ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਦਾ❤🙏🦅

  • @kulwindersangha3725
    @kulwindersangha37259 күн бұрын

    ਵਾਹਿਗੁਰੂ ਜੀ 🙏

  • @ashmeetkaur6106
    @ashmeetkaur610627 күн бұрын

    Loved the storytelling concept of the episode. Reminded me of my childhood when my dadi would tell me stories about our history.

  • @Candy32775
    @Candy32775Күн бұрын

    ਵਾਹਿਗੁਰੂ ਜੀ 🙏🏻 ਧੰਨ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ 🙏🏻

  • @harnamkaur6696
    @harnamkaur669628 күн бұрын

    ਮੂਵੀ ਵੇਖ ਕੇ ਰੌਂਗਟੇ ਖੜ੍ਹੇ ਹੋ ਗਏ ਜੀ ਬਹੁਤ ਹੀ ਆਨੰਦ ਆਇਆ ਹੈ ਜੀ

  • @user-jf2ne6cq3q
    @user-jf2ne6cq3q2 күн бұрын

    Waheguru ji waheguru ji waheguru ji waheguru ji waheguru ji waheguru ji waheguru ji

  • @gurvinderkullar
    @gurvinderkullar8 күн бұрын

    ੴਵਾਹਿਗੁਰੂ ਜੀ ਤੂੰ ਹੀ ਤੂੰੴ

  • @sacsimgh6795
    @sacsimgh67957 күн бұрын

    Animated very well Chamkaur Sahib di Jung I wish I was there with Guru Mahraj Wahuguru Dhan Deshmesh Pita teri Qurbani

  • @gurmukhsinghdamdamitaksal2029
    @gurmukhsinghdamdamitaksal202910 күн бұрын

    ਧੰਨ ਗੁਰਸਿੱਖ

  • @simarsarup2820
    @simarsarup282026 күн бұрын

    ਬਹੁਤ ਹੀ ਵਧੀਆ ਅਤੇ ਸੋਹਣਾ ਉਪਰਾਲਾ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @Akalsimarsing

    @Akalsimarsing

    23 күн бұрын

    ਸਿੰਘਾ ਦੀ ਤੋਸ਼ ਕਿਤਨੀ ਦਰਦੀ ਹੈ ਮੁਗਲ ਫੌਜ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੈਤ ਪੁਰਜਾ ਪੁਰਜਾ ਕਤ ਮੇਰੀਏ ਕਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਭਾਈਸੰਦੀਪਸਿੰਘਦੀਪਸਿੱਧੂ
    @ਭਾਈਸੰਦੀਪਸਿੰਘਦੀਪਸਿੱਧੂ28 күн бұрын

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ

  • @Akalsimarsing

    @Akalsimarsing

    23 күн бұрын

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @nihangkaranvirsinghkhalsa1984
    @nihangkaranvirsinghkhalsa198428 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MandeepKaur-mp7wv
    @MandeepKaur-mp7wv28 күн бұрын

    Waheguru ji ka Khalsa Waheguru ji ki fateh 🙏🏻

  • @balpreetsinghbhatia8
    @balpreetsinghbhatia827 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ॥ good effort and really already having positive effect in young sikh children. Good way to infuse our great sikh history in young sikh children.

  • @Akalsimarsing

    @Akalsimarsing

    21 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।sukh di tosh kitni dardi hai waheguru soth pave waheguru ji ka khalsa waheguru ji ki fateh

  • @sarbysarvydhindsa3534
    @sarbysarvydhindsa353428 күн бұрын

    🙏🙏👌👌👌 amazing parnam sheda nu

  • @sukhman434
    @sukhman43428 күн бұрын

    ਜੈਕਾਰੇ ਗਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ 🙏🙏

  • @Akalsimarsing

    @Akalsimarsing

    21 күн бұрын

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @baldeepkaur9004
    @baldeepkaur900428 күн бұрын

    ਸ਼ਬਦ ਹੀ ਨਹੀਂ ਇਸ ਬਚੇ ਲਈ.. ਵਾਹਿਗੁਰੂ ਸਬ ਨੂੰ ਸੁਮੱਤ ਬਖਸ਼ਣ...

  • @Akalsimarsing

    @Akalsimarsing

    23 күн бұрын

    ਨਹੀਂ ਇਹ ਸ਼ਬਦ ਹੈ

  • @gurkirpalsingh9261
    @gurkirpalsingh926128 күн бұрын

    Waheguru ji ❤

  • @ZoravarSingh-o2k
    @ZoravarSingh-o2k28 күн бұрын

    Aap ji da bahut bahut dhanvaad apna etihaas ghar ghar pahuchaan layi. Animation bahut hi mehnat ate expensive hai. Aap ji nu Maharaaj ji chardikala bakshan ji🙏

  • @Akalsimarsing

    @Akalsimarsing

    23 күн бұрын

    Amit di guru

  • @jaspal9104
    @jaspal910428 күн бұрын

    Waheguru ji

  • @harinderrandhawa4747
    @harinderrandhawa474727 күн бұрын

    Waheguru Ji ਬਹੁਤ ਹੀ ਆਨੰਦ ਭਰਪੂਰ ਚੜ੍ਹਦੀ ਕਲਾ ਵਿਚ ਰੱਖਣ waheguru Ji

  • @simarbhullar9
    @simarbhullar928 күн бұрын

    Really appreciate the efforts of people who came up with the best way to teach today's children about the Sikh History. Now its our duty as well to promote this Series to people, so that they can make their children to watch these episodes. May Waheguru Ji bless your intensions.

  • @bikramjeetsingh4019
    @bikramjeetsingh401928 күн бұрын

    Wah wah Waheguru!

  • @user-ws6yu6jt9u
    @user-ws6yu6jt9u2 күн бұрын

    Bole so nihal sat sri akal.

  • @honeychaney1845
    @honeychaney184528 күн бұрын

    ਬਹੁਤ ਆਨੰਦ ਆਇਆ ਖਾਲਸਾ ਜੀ I ਆਪ ਜੀ ਨੇ ਬਹੁਤ ਵਦੀਆ ਉਪਰਾਲਾ ਕੀਤਾ ਹੈ ਖਾਲਸੇ ਦੇ ਪ੍ਰਚਾਰ ਲਈ I ਤੁਹਾਡੇ ਤੇ ਗੁਰੂ ਸਾਹਿਬ ਅਤੇ ਖਾਲਸੇ ਦੀਆਂ ਖੁਸ਼ੀਆਂ ਹੋਣ ਗਿਆਂ II ਗੱਜ ਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GudeepSingh-ks4ee
    @GudeepSingh-ks4ee25 күн бұрын

    Waheguru ji ka Khalsa Waheguru ji ki Fateh 🙏🙏

  • @Akalsimarsing

    @Akalsimarsing

    23 күн бұрын

    Waheguru ji ka khalsa Waheguru ji ki fateh

  • @luckyzmail
    @luckyzmail28 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @KhalistaniSingh_
    @KhalistaniSingh_28 күн бұрын

    Waheguru bhut sohni eh gatha ❤❤

  • @bikramjeetsingh4019
    @bikramjeetsingh401928 күн бұрын

    ਸ਼ੁਕਰ ਹੈ ਦਾਤਿਆਂ ❤ ਸਤਿਨਾਮ ਵਾਹਿਗੁਰੂ

  • @user-fm1bc9ey6x
    @user-fm1bc9ey6x11 күн бұрын

    Waheguru Ji bahut sohana Kam kar rahe ho Waheguru Ji Maharaj Ji kirpa banai rakhan

  • @bhaisantokhsinghsagar5295
    @bhaisantokhsinghsagar529527 күн бұрын

    ❤ ਵਾਹਿਗੁਰੂ ਜੀ ਵਾਹਿਗੁਰੂ ਜੀ

  • @Akalsimarsing

    @Akalsimarsing

    23 күн бұрын

    🗡🏹👳‍♂️🚩🟦🔋🪫

  • @gurtejsingh5098
    @gurtejsingh509827 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @laddi__chaunta_
    @laddi__chaunta_4 күн бұрын

    Very nice and cute. Story ❤❤❤❤❤❤❤👋👋👋👋👋

  • @sukhjitsingh5514
    @sukhjitsingh551428 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @LearnByLevi
    @LearnByLevi5 күн бұрын

    waheguru ji ka khalsa waheguru ji ki fateh

  • @chahalkhant3040
    @chahalkhant30407 күн бұрын

    Waheguru g 🙏

  • @avneetkaur6686
    @avneetkaur668625 күн бұрын

    Waheguru guru ji ka khalsa Waheguru guru ji ki fateh

  • @gurcharansingh3909
    @gurcharansingh390925 күн бұрын

    ਬਹੁੱਤ ਸੋਹਣਾ ਉਪਰਾਲਾ ਹੈ ਜੀ , ਬਹੁੱਤ ਸੋਹਣਾ ਇਤਿਹਾਸ ਵੀ ਦਰਸਾਇਆ ਗਿਆ

  • @Kaurkhalsa02
    @Kaurkhalsa0228 күн бұрын

    Waheguru ji!!!It's a great step to preach the sakhis to today's and upcoming generation😊🙏 May Waheguru ji bless the whole team with lots of anmmol blessings🙏🙏💯

  • @sukhman434
    @sukhman43428 күн бұрын

    ​​waheguru ji ka khalsa waheguru ji ki fateh 🙏🙏🙏

  • @baljitkaur8617
    @baljitkaur861728 күн бұрын

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਸਾਰੀ ਅਕਾਲ ਫੌਜ ਨੂੰ

  • @gurjitsinghbrahampur1732

    @gurjitsinghbrahampur1732

    28 күн бұрын

    ਧੰਨਵਾਦ ਵਾਹਿਗੁਰੂ ਜੀ

  • @idilmohansingh
    @idilmohansingh27 күн бұрын

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀਆਂ ਨੂ ਭਾਵੇਂ ਸਤਿ ਸ੍ਰੀ ਆਕਾਲ

  • @user-gd2dd5sy6g
    @user-gd2dd5sy6g28 күн бұрын

    Waheguru ji ka khalsa waheguru ji ki Fateh

  • @user-vu2od7dm1f
    @user-vu2od7dm1f28 күн бұрын

    ਰਾਜ ਕਰੇਗਾ ਖਾਲਸਾ🚩🙏🦁🦅

  • @Ranjodhbhullar9898
    @Ranjodhbhullar989824 күн бұрын

    waheguru ji ❤❤🎉🎉😊😊

  • @sksardarsk_sardar7123
    @sksardarsk_sardar712324 күн бұрын

    ਵਾਹਿਗੁਰੂ ਜੀ ❤️🙏

  • @Singh-adventure
    @Singh-adventure24 күн бұрын

    Wahhhh Keya Batt sira lata eni sohna ਇਤਿਹਾਸ 🎉🎉🎉🎉🎉🎉🎉🎉

  • @HARJEETSINGH-yv1np
    @HARJEETSINGH-yv1np14 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @AkashdeepSingh-ex8yz
    @AkashdeepSingh-ex8yz23 күн бұрын

    Dhan dhan baba jujhar singh ji ❤❤❤❤❤❤

  • @Akalsimarsing

    @Akalsimarsing

    23 күн бұрын

    ਧੰਨ ਧੰਨ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ

  • @Akalsimarsing
    @Akalsimarsing17 күн бұрын

    Ramaiya ho bharak tera

  • @guraman8918
    @guraman891825 күн бұрын

    ਵਾਹਿਗੁਰੂ

  • @Akalsimarsing

    @Akalsimarsing

    23 күн бұрын

    ਵਾਹਿਗੁਰੂ

  • @justseeker141
    @justseeker14128 күн бұрын

    ਸਾਰੇ ਵੀਰ ਵਧਾਈ ਦੇ ਪਾਤਰ...ਵਾਹਿਗੁਰੂ ਜੀ ਆਪ ਜੀ ਦੇ ਇਸ ਪ੍ਰੋਜੈਕਟ ਨੂੰ ਬੁਲੰਦੀਆਂ ਬਖਸ਼ਣ ਜੀ।

  • @harmansingh7236
    @harmansingh723628 күн бұрын

    ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਹ

  • @gurjitsinghbrahampur1732

    @gurjitsinghbrahampur1732

    28 күн бұрын

    ਧੰਨਵਾਦ ਵਾਹਿਗੁਰੂ ਜੀ

  • @SahibjeetSingh-f8y

    @SahibjeetSingh-f8y

    27 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏

  • @Akalsimarsing

    @Akalsimarsing

    23 күн бұрын

    ਰਣਸ਼ੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਲ ਦੇ ਖਾਲਸਾ ਹਨ

  • @gurpreet6339
    @gurpreet633928 күн бұрын

    ਸਤਿਨਾਮੁ ਵਾਹਿਗੁਰੂ ਜੀ.....🙏🙏🙏🙏🙏

  • @shilpasaini3095
    @shilpasaini309510 күн бұрын

    Waheguru ji ka Khalsa waheguru ji ki Fateh

  • @clashwithjaideep534
    @clashwithjaideep5342 күн бұрын

    That seen is really increase my heartbeat when guru gobind singh ji attack with their teer to protect sahibzada 🫡

  • @mandeepsinghpb2986
    @mandeepsinghpb298628 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @hsgilldubli3155
    @hsgilldubli315527 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ

  • @gurvindersingh3422
    @gurvindersingh342213 күн бұрын

    ❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡

  • @8p.m
    @8p.m28 күн бұрын

    ਵਾਹਿਗੁਰ

  • @Akalsimarsing

    @Akalsimarsing

    23 күн бұрын

    ਵਾਹਿਗੁਰ

  • @officialbhagwantdhaliwal
    @officialbhagwantdhaliwal13 күн бұрын

    BEANT SHUKRANA JI🙏❤️

  • @baldeepsingh2615
    @baldeepsingh261515 күн бұрын

    Waheguru sche patshah dhan o ❤️❤️

  • @jaspal9104
    @jaspal910428 күн бұрын

    Bole so nihaal sat sri akal

  • @bikramjeetsingh4019
    @bikramjeetsingh401928 күн бұрын

    Excellent ❤ animation Waiting from long time

  • @MandeepKaur-wi5sm
    @MandeepKaur-wi5sm16 күн бұрын

    ਵਾਹਿਗੁਰੂ ਜੀ ਬਹੁਤ ਵਧੀਆ

  • @nihangkaranvirsinghkhalsa1984
    @nihangkaranvirsinghkhalsa198428 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @Akalsimarsing

    @Akalsimarsing

    23 күн бұрын

    waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Paramjeetkaur-om7ic
    @Paramjeetkaur-om7ic26 күн бұрын

    Eho ja kamaal da episode banan waleya nu rab hmesha chadhdikala ch rakhe......waheguru ji da khalsa Waheguru ji di fateh.....❤

  • @Karan_music_
    @Karan_music_28 күн бұрын

    Waheguru ji da Khalsa waheguru ji di Fateh ❤

  • @Akalsimarsing
    @Akalsimarsing23 күн бұрын

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @jeetvirk110
    @jeetvirk110Күн бұрын

    ਬਰੁਤ ਬਹੁਤ ਸ਼ੁਕਰਾਨੇ ਸਾਰੀ ਟੀਮ ਦੇ ਏਨਾ ਵਧੀਆ ਪ੍ਰੋਜੈਕਟ ਤਿਆਰ ਕਰਨ ਲਈ। ਮੇਰੇ ਬੱਚੇ ਹਰ ਰੋਜ਼ ਇੱਕ ਵਾਰ ਮੇਰੇ ਨਾਲ ਬੈਠ ਕੇ ਜ਼ਰੂਰ ਵੇਖਦੇ ਹਨ। 🙏🙏

  • @user-vu2od7dm1f
    @user-vu2od7dm1f28 күн бұрын

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤🙏

  • @chanpreetsingh337
    @chanpreetsingh33727 күн бұрын

    The creators of this did a fantastic job, we need more such things for our panth

  • @tremannsingh
    @tremannsingh27 күн бұрын

    waheguru ji ka khalsa waheguru ji ki fateh. We are very proud of your effort put towards these sikhi episodes, could u please release each episode after 1 week, rather than 2 months, as some may stay unmotivated!. thanks all team, please take this into consideration

  • @AmanSidhu-ik8mg
    @AmanSidhu-ik8mg27 күн бұрын

    ਵਾਹਿਗੁਰੂ ਜੀ ਵਾਹਿਗੁਰੂ

  • @harnoorsingh1013
    @harnoorsingh10139 күн бұрын

    Very good 🎉

  • @satinderkaur1491
    @satinderkaur149127 күн бұрын

    Great project for us as well as our new generation.Excellent quality of animation and story along with presentation of our rich history ❤

  • @harshdeepsingh4231
    @harshdeepsingh423128 күн бұрын

    Very excited 😀

  • @sukhvindersingh1076
    @sukhvindersingh107624 күн бұрын

    ਵਾਹਿਗੁਰੂ ਜੀ ❤, ਬਹੁਤ ਸੋਹਣਾ ਉਪਰਾਲਾ , ਇਹ ਇਤਿਹਾਸ ਸਾਨੂੰ ਸਕੂਲਾਂ , ਸੱਥਾਂ, ਪਿੰਡ ਦੀਆਂ ਸਾਂਝੀਆਂ ਜਗ੍ਹਾ ਤੇ ਫਿਲਮ ਚਾਰ ਸਾਹਿਬਜ਼ਾਦੇ ਵਾਂਗੂੰ ਦਿਖਾਉਣਾ ਚਾਹੀਦਾ ਹੈ ਜੀ , ਤਾਂ ਜੋਂ ਲੋਕ ਆਪਣੀਆਂ ਜੜ੍ਹਾਂ ਨਾਲ ਜੁੜ ਸਕਣ ਤੇ ਆਪਣੇ ਗੁਰੂਆਂ ਪੁਰਖਿਆਂ ਤੇ ਮਾਣ ਮਹਿਸੂਸ ਕਰਨ ❤❤❤

  • @AmrkiSingh-ic6wk
    @AmrkiSingh-ic6wk27 күн бұрын

    ਸਾਰੇ ਵੀਰਾਂ ਨੂੰ ਲੱਖ ਲੱਖ। ਵਧਾਈਆ

  • @SidhuAstaad-oq4bd
    @SidhuAstaad-oq4bd28 күн бұрын

    Waheguru ji 🙏

  • @rajbirkaur1325
    @rajbirkaur132516 күн бұрын

    ਉੱਤਮ ਉਪਰਾਲਾ ਪ੍ਰਚਾਰ ਦਾ🙏🙏🙏🙏 ਸਾਰੀ ਟੀਮ ਵਧਾਈ ਦੀ ਪਾਤਰ😊🙏

  • @ChanniNattan
    @ChanniNattan26 күн бұрын

    WAHEGURU ji ❤

  • @rajeshwarkung-fulover7825
    @rajeshwarkung-fulover782526 күн бұрын

    Jabardast I'm excited for part 2

  • @user-nh3ub3kt8z
    @user-nh3ub3kt8z23 күн бұрын

    Bache 2nd part di wait kr rhe ne jldi upload kro ji Bhut vdiya uprala hai ji

  • @Bhupinderkaur1720
    @Bhupinderkaur172028 күн бұрын

    I really appreciate your efforts. Thanks for it .🙏🏻

  • @SinghHistory3289
    @SinghHistory328927 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harvinderkaur7561
    @harvinderkaur756128 күн бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

Келесі