ਅਜਮੇਰਾ ਫੈਸ਼ਨ ਨਾਲ ਦੇਸ਼ਾ ਵਿਦੇਸ਼ਾ ਚ ਬਿਜ਼ਨਸ ਕਰਨ ਦਾ ਮੌਕਾ🙏
Call or WhatsApp - +918469482636/
+916358863690/Direct On Whats App - api.whatsapp.com/send?phone=9...
Ajmera Fashion Private limited.
G-1, Ground Floor,
Surana 101, Sahara Darwaja,
Ring Road, Surat, Gujarat - 395002
Email - ajmerafashion@gmail.com
Ajmera Fashion Hindi :- / ajmerafashionsynthetic...
#AjmeraFashion
#Suratsaree
#AJM475
Пікірлер: 157
ਇਹ ਇੱਕ ਬਹੁਤ ਵਧੀਆ ਉਪਰਾਲਾ ਹੋਵੇਗਾ ਜੇ ਵਾਕਿਆ ਹੀ ਅਜਮੇਰਾ ਵਾਲ਼ੇ helpful ਹੋਣ ਤੇ ਜੇ ਕੁੱਝ ਲੋਕ ਵੀ ਆਪਣੇ ਕੰਮ ਕਾਰ ਚਲਾ ਸਕਣ, ਜੋ ਏਸ ਤਰਾਂ ਦੇ ਕੰਮਾਂ ਬਾਰੇ ਸੋਚ ਰਹੇ ਸੀ ਉਹਨਾਂ ਲਈ ਬਹੁਤ ਮਦਦਗਾਰ ਹੋਵੇਗੀ ਇਹ video 👍❤️
ਆਪਾਂ ਨੂੰ ਤਾਂ ਵੀਰ ਨਵਦੀਪ ਵਾਂਗੂੰ ਕੋਈ ਬਿਜਨਸ ਦਾ ਤਾਂ ਪਤਾ ਨਹੀਂ ਪਰ ਵੀਰੇ ਦੀ ਵੀਡੀਓ ਦੇਖ ਕੇ ਬੰਦਾ ਬੋਰ ਨਹੀਂ ਹੁੰਦਾ,, ਇਹ ਖਾਸ ਹੈ ਨਵਦੀਪ ਵੀਰੇ ਦੀ ਵੀਡੀਓ ਵਿੱਚ🎉🎉😊😊😊😊
Video ਦੇਖਣ ਨੂੰ ਤਾਂ ਭਾਵੇਂ ਕਿ ਚੰਗੀ ਹੈ ਪਰ ਅਸਲੀਅਤ ਦਾ ਪਤਾ ਲਾਉਣ ਵਾਲੀ ਗੱਲ ਨਹੀਂ ਕੀਤੀ. ਉਪਰਾਲਾ ਚੰਗਾ ਕੀਤਾ.
Jaldi jaldi like Karo punjab walyo
ਵਧੀਆ ਕਲਿੱਪ ਹੈ, ਮੇਰੇ ਖਿਆਲ'ਚ ਕੁੱਜ ਕੁ ਵੀਰਾਂ-ਭੈਣਾਂ ਨੂੰ ਡਿਫਰੇਂਟ ਆਇਡਿਯਾ ਮਿਲ ਸਕਦਾ ਹੈ..
Ajmera fashion's lady is very professional and good marketer.
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
@Navdeepbrarvlogs
9 күн бұрын
Waheguru ji ka khalsa waheguru ji ki fateh ji🙏🙏❤️❤️
@nasiruddain1200
7 күн бұрын
ਫ਼ਤਹਿ
Waheguru kirpa rakhe tuhade te
ਵਾਹਿਗੁਰੂ ਜੀ ਮੇਹਰ ਕਰੋ ਜੀ ।
ਧੰਨਵਾਦ ਜੀ ਬਰਾੜ ਸਾਹਿਬ
ਨਵਦੀਪ ਵੀਰ, ਬਹੁਤ ਹੀ ਵਧੀਆ, ਘੁੰਮਨ ਦੇ ਨਾਲ ਨਾਲ ਵਧਿਆ ਜਾਣਕਾਰੀ ਵੀ ਦਿੱਤੀ ਤੁਹਾਡੇ ਵੱਲੋਂ ❤
22 G Pugg ch hor vi sohne laggo gai
ਬਹੁਤ ਹੀ ਵਧੀਆ
❤ ਪੰਜਾਬ ❤ 💪
Bai shukar ah kise ne punjab ch busines bare gall kiti dhanbad. Tusi es trah diya hor b bideos paiyio Jive electronics ready-made cloth etc.
Very helpful video 🎉🎉
sat shri akal Navdeep Brar ji bahut vadiya business sabandhi jankari thank you.
ਬਹੁਤ ਵਧੀਆ ਉਪਰਾਲਾ ਨਵਦੀਪ ਸਿੰਘ
Very knowledgeable video
Very informative video
Good to know this knowledge full vlog. Thank you @Navdeep brar ji 🙏
Thanks for showing
Sat shree akal ji.
Great veer g pround on you tusi sachi bahut great ho
ਨਵਦੀਪ ਸਿੰਘ ਜੀ ਜਿਥੋਂ ਰੇਲਵੇ ਟਿਕਟ ਏਅਰ ਟਿਕਟ ਬੁੱਕ ਕਰਵਾਉਣ ਲਈ ਐਪ ਦਸੋ ਜੀ
ਬਹੁਤ ਅੱਛਾ ji
ਬਾਈ ਅਜਗੇਰਾ ਆਲਿਆ ਦੀ ਵੀਡਿਓ ਕਾਫੀ ਦੇਖੀਆਂ ਹੁਣ ਵਿਸ਼ਵਾਸ਼ ਹੋਰ ਵਧ ਗਿਆ ਤੁਹਾਡੀ ਵੀਡਿਓ ਦੇਖ ਕੇ🫡🫡🫡🫡🫡
Badhiya sir
ਸੂਟਾਂ ਨਾਲ ਹੋਰ ਕੁਛ ਵੀ ਜਾਂਦਾ ਪੰਜਾਬ ਨੂੰ ਗੁਜਰਾਤ ਤੋਂ
@startrak9206
8 күн бұрын
ਹਾਂਜੀ ਸਮਝ ਗਏ😂
@sandee1700
4 күн бұрын
🐍
@sandee1700
4 күн бұрын
🐍
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Bara brother I am very thankful to you every blog give us new story about country God help you
Really Great Veer
I travelled a lot in trains in north India,it's the same facilities that they used to give 30 years ago like tea pot ,bed sheets, pillow, snacks,food, newspaper etc
Sat sri akal Vire navdeep
Veer tusi v suru kro group tour wala concept ❤ Te veer visa apply karan bare v video banao❤
Bhut vadiya blog bro ❤
🌹🌹🙏🙏ਬਹੁਤ ਘੈਟ ਜੱਟ ਪੰਜਾਬੀ 🌷🌷🚜🚜🙏🌹ਬਹੁਤ ਖੁਸੀ ਹੋਈ ਹੈ ਬਾਈ ਜੀ ❤️❤️🌹🌹🙏🙏🌹🌹👍👍👍👌👌🌹🌷🌹🌷
13:18
Very good
👍
Bhut vadhya veer ji 🙏
Bai g ❤❤
👌👌
Good luck bhai 👍 🙏
Very nice Ajmera Fashion in Surat
Bht vadea galbat krde o navdeep bahi
ਮਸ਼ਹੂਰੀ ਕਰਨ ਲੱਗ ਪਏ ਜੀ ,ਨਾ ਕਰੋ ਏ ਕੰਮ । ਤੁਸੀਂ ਘੁੰਮਦੇ ਸੋਹਣੇ ਲੱਗਦੇ ।
@pb16vlogs22
9 күн бұрын
Uhne dekh k add kiti bro eh fraud ni haige vadia bande ne business vaste
@user-ss3zu4uf4b
9 күн бұрын
Sahi gal aa,dekho 600 da lehnga ,bahut hi hairaani hundi,bhave kina v mada hove lehnga par 600 da mil reha yakeen tak ni aunda nahi tan ਮਾੜੇ ton ਮਾੜਾ lehnga v 20,25 hajjar ton start hunda,45 ਰੁਪਏ di ਸਾੜੀ hor ki bhalde aaa@@pb16vlogs22
Nabha ❤
👍👍
Good
Love from Ludhiana Punjab bro
Well come my dear brother ji
Aj da vlog v changa lagya 💕 u Navdeep Brarr
Nice video 👍
❤
ਅਜਮੇਰਾ ਫੈਸਨ ਸੂਰਤ
Mam sohni aa
🎉
Full support aa bro Punjab toh
Good ❤
Nice video ❤❤
Good luck 🌹🙏🙏👍👍🌹
🙌🏻🙌🏻🙌🏻
👏👏
❤❤
🎧
😊😊😊😊👌👌👍🏻
❤❤❤❤❤
nice
Com to bhavnagar Gujarat
W
❤❤❤
Ssa 🙏🏻 bai g ki haal ne thode 🤗♥️
🔥🔥
Good yar
💧💧💧💧💧
Viruppan walian muchan rakhiyaa bai ney!
Love ❤️ you veeere. Boht ghaint vlog ah wala. Kuj lok thoda vlog dekh k apna business v start krnge. Navdeep veeere ikk gll hor please vlog vich date mention kr dya kro❤❤❤❤❤❤❤
Navdeep brar g
Paji mai surat se hi hu😅
20 25 hazar da maal laena hai ta apne kisi local wholesaler nu milo oh changa guide karega Surat maal lena hai toh puri knowledge honi chahi di nhi ta apna paisa kharab kar lena hai tusi
I am the first❤
Cotton suit dikhao
ਬਾਈ ਸੋਚਿਆ Detail ਵਿੱਚ feedback ਤੁਹਾਨੂੰ ਦੱਸ ਦੇਵਾਂ on call but ਨੰਬਰ ਨੀ ਮਿੱਲਿਆ ਪਰ ਕਿਸੇ ਵੀਰ ਭੈਣ ਦਾ ਨੁਕਸਾਨ ਨਾ ਹੋਵੇ ਤੁਹਾਡੀ ਇੱਕ ਵਿੱਡਿਉ ਰਾਂਹੀ ਇਸ ਕਰਕੇ ਦੱਸ ਰਿਹਾਂ ਕਿ ਇਹਨਾਂ ਦਾ ਸਟੋਰ ਅਸੀਂ ਵੀ visit ਕੀਤਾ ਸੀ ਪਿੱਛਲੇ ਸਾਲ photos ਵੀ ਨੇ ਮੇਰੇ ਕੋਲ scam ਐ ਵੀਰ ਇਹ ਦੱਸਦੇ ਕੁੱਝ ਹੋਰ ਨੇ ਹੁੰਦਾ ਕੁੱਝ ਹੋਰ ਐ ਜੇ ਕੋਈ ਆਪਣਾ ਵੀਰ ਭੈਣ business 20k-25k ਤੋਂ ਸੁਰੂ ਕਰਨਾ ਚਾਹੁੰਦੈ ਉਹ ਮਤਲਬ ਇੱਕ Lower Middle class ਹੀ ਹੋਉ ਜਿਹਨੇ ਵੇਚਾਰੇ ਨੇ ਪਤਾ ਨੀ ਕਿੰਨੀ ਮਿਹਨਤ ਨਾਲ ਜੋੜੇ ਹੋਣਗੇ ਕਿਸੇ ਗਰੀਬ ਦਾ ਕਿਉਂ 20,000-25000 ਖਰਾਬ ਕਰਵਾਉਣਾ ਵੀਰ ਬਾਕੀ ਇਹਦੇ ਤੋਂ ਜਿਆਦਾਂ Detail ਚਾਹਿਦੀ ਹੋਈ ਆਪਣਾ ਨੰਬਰ ਦੱਸ ਦਿਉ ਜੀ 🙏🏻 ਧੰਨਵਾਦ ਜੀ
@sukhrajsingh7205
9 күн бұрын
Veere fer taan es comment nu sare lokan Tak puchana chahida hai
Tuhanu kurta gift karugi madam.❤❤😮😮
ਬਈ 😂 😅 😂 😅ਹਰ ਗਲ ਤੇ ਬਈ
ਬਹੁਤ ਵਧੀਆ ਲੱਗਿਆ ਪ੍ਰੋਗਰਾਮ
Nabhe to main hira mahal ch rehna g.
ਨਵਦੀਪ ਬਾਈ ਆ ਨਾਭੇ ਆਲੀ ਨੂੰ ਆਪਣੇ ਨਾਲ ਹੀ ਲੈ ਜਿਆ ਕਰ ਟੂਰ ਤੇ🤣🤣ਵਧੀਆ ਬੋਲਦੀ ਆ😜ਰੋਣਕ ਲਾਈ ਰੱਖਿਆ ਕਰੂ😂😅
ਬਾਈ ਛੜੇ ਮਲੰਗ ਬੰਦੇ ਦਾ ਬਹੁਤ ਵਧੀਆ ਆ ਕਬੀਲਦਾਰੀ ਕੋਈ ਫਿਕਰ ਨਹੀਂ ਆ ਦੁਨੀਆ ਦੇ ਨਜ਼ਾਰੇ ਦੇਖੋ ਆਪਣੇ ਹਿਸਾਬ ਨਾਲ।
T
मैं गया था यहां सब फ्रोड काम होता है 3 लाख रुपए का कपड़ा लेकर आया था 2 लाख रुपए में बेच कर पिछा छूडवाया 78 रूपए का बस नाम है बाद में वही कपडा 150 रूपए का लगा देते घर आने के बाद पता चलता है की फ्रोड हो गया भाई चैनल वाले ऐसी विडियो मत बनाया करो ये लोग फ्रोड करते हैं
@AmarjeetKaurSandhu174
9 күн бұрын
तो फिर आपको थोक में कपड़े कहां से मिलते हैं?
@karajsingh1313
9 күн бұрын
Aisa nhi lagta
@anuppannu5902
9 күн бұрын
@@karajsingh1313 आप एक बार 10 हज़ार रुपए माल लेकर देखे फिर आप को सब कुछ दिखने लग जाएगा कितने प्रकार से अलग-अलग चार्ज लगाता है
@anuppannu5902
9 күн бұрын
@@AmarjeetKaurSandhu174 मैंने ये बंद ही करना पड़ा अब चाय की रेहड़ी लगाता हूं
@user-ze2to
9 күн бұрын
Tu hai kha se? @@anuppannu5902
Madam asi sab kuch soch sakde aa te dekh ve sakde aa
Navdeep bhai app shy feel krda paya😂😂😂
Boys t shirt shirt pent v dasna c
Veer ji asi vi nabhe to aa ji
E
ਵੀਰੇ ਆਜ ਤਾ ਮੈਨੂ ਇਜਂ ਲਗਿਆ ਕੀ ਮੈ ਥੋਡੇ ਨਾਲ ਹੀ ਘੂਮੱ ਰਿਹਾ
Madam ji kiraya khach ke aaya gift to karo ji.❤❤😮😮😮❤
Eski awaaz mein hi scam hai 😂