ਅੱਜ ਨੀ ਛੱਡਣਾ ਘੁੰਮਣਾ ਵਾਲਾ,ਪਖੰਡੀ ਸਾਧ ਏ,ਐਵੇ ਲੋਕਾ ਨੂੰ ਮਗਰ ਲਾਇਆ,ਨਿਹੰਗ ਸਿੰਘਾ ਬਾਬਾ ਜੀ ਨੂੰ ਕੋੜੇ ਬੋਲ ਬੋਲੇ।।

#baba ji gumna wale #waheguru #history #baba Hazara Singh ji de bachan #punjabi #youtubeshorts #waheguru #history #bache

Пікірлер: 18

  • @bhupindersingh2237
    @bhupindersingh223710 күн бұрын

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏ਧੰਨ ਧੰਨ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਹਜ਼ਾਰਾ ਸਿੰਘ ਜੀ 🙏🙏

  • @balwinderpadda2311
    @balwinderpadda23114 күн бұрын

    ਧੰਨ ਧੰਨ ਸੰਤ ਹਜਾਰਾ ਸਿੰਘ ਜੀ

  • @KuldeepSingh-qw5bj
    @KuldeepSingh-qw5bj17 күн бұрын

    ਵਾਹਿਗੁਰੂ ਜੀ ਮੈਹਰ ਕਰੋ ਧੱਨ ਧੱਨ ਸੱਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੂਮਣ ਵਾਲੇ

  • @gurnamNagra1419
    @gurnamNagra141914 күн бұрын

    ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ

  • @sarmukhsingh2075
    @sarmukhsingh207524 күн бұрын

    ਬਿਲਕੁਲ ਠੀਕ ਕਿਹਾ ਸੰਤਾਂ ਨੇ ਧਰਮ ਦਾ ਸਨੰਬਧ ਮਨਿ ਨਾਲ ਹੈ ਨਾਲ ਤਨ ਨਹੀਂ ਨਾਲ ംਕੱਪੜੇ ਪਾ ਕਿ ਤਾਂ ਪਖੰਡੀ ਲੋਕ ਗੁਰੂ ਨਾਨਕ ਦੇਵ ਤੋ ਪਹਿਲਾ ਬਹੁਤ ਸਨ ਇਸੇ ਗੁਰੂ ਸਾਹਿਬ ਨੇ ਭੇਖਾ ਨੂੰ ਖੰਡਨ ਕੀਤਾ ം ਪਰ ਸਾਡੀ ਕੌਮ ਉਸੇ ਭੇਖ ਵਿਚ ਫਸਕੇ ਰਹਿ ਗਈ ം

  • @manjindersingh1353
    @manjindersingh135324 күн бұрын

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦੰਭੀ ਭੇਖੀ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @sumitabairwal3755
    @sumitabairwal375514 күн бұрын

    Bht Sohna ji ♥️♥️

  • @JagdishSingh-er3ms
    @JagdishSingh-er3ms24 күн бұрын

    SATNAM Shri waheguru ji

  • @jarnailsinghmalhi5053
    @jarnailsinghmalhi505316 күн бұрын

    Waheguru ji

  • @145gurbhej
    @145gurbhej23 күн бұрын

    Kethe vere

  • @jassysingh550
    @jassysingh55023 күн бұрын

    Eh sant menu supne ch dise mai kde nhi dekhe na jande same eh hi c

  • @145gurbhej

    @145gurbhej

    19 күн бұрын

    Ketho j veer tuse

  • @GurleenKaur-bg6jo
    @GurleenKaur-bg6jo18 күн бұрын

    ਗੁਰਬਾਣੀ ਨਾਲ ਜੋੜੇ ਬਾਬਿਆਂ ਨਾਲ ਨਾ ਜੋੜੋ ਸੰਗਤ ਨੂੰ ਗੁਰੂ ਸਾਹਿਬ ਨੇ ਆਪਾ ਨੂੰ ਗੁਹਬਾਣੀ ਨਾਲ ਜੋੜਿਆ ਸ਼ਬਦ ਵਿਚੋ ਖੋਜਣ ਲਈ ਕਿਹਾ ਸਾਡੇ ਸਿਖ ਤਾ ਬਾਬਿਆਂ ਦੀ ਕਰਾਮਾਤਾ ਹੀ ਦਸੀ ਜਾਦੇ ਗੁਰਬਾਣੀ ਨੂੰ ਤਾ ਭੁਲ ਹੀ ਜਾਇਓ

  • @145gurbhej

    @145gurbhej

    16 күн бұрын

    Hanji waheguru ji apnea wadia da ethass jorro sunna chai da.j vadea da sakhea na suna ge ta pata kive lago k sade vade vadere ki karde rahe

  • @GurleenKaur-bg6jo

    @GurleenKaur-bg6jo

    16 күн бұрын

    @@145gurbhej ਗੂਰੂ ਨਾਨਕ ਨੂੰ ਤਾ ਭੁਲ ਹੀ ਜਾਣਾ ਇਤਿਹਾਸ ਸੁਣਾੳਓ ਕੌਮ ਦਾ

  • @145gurbhej

    @145gurbhej

    15 күн бұрын

    Tuse na fekar karo guru nanak nai bulda kese nu,mahapurk ta sago hor chete kardo ah

  • @sumitabairwal3755

    @sumitabairwal3755

    14 күн бұрын

    ❤❤​@@145gurbhej

  • @145gurbhej

    @145gurbhej

    3 күн бұрын

    @@sumitabairwal3755 ❤❤

Келесі