Aao Darshan Kariye Us Pippal De Jis Nu Patase Lagde Han | Ethe Sabh Manokamnavan Pooran Hundiyan

Фильм және анимация

#gurugobindsinghji #pipal #patase #jhorran
ਪਿੱਪਲ ਨੂੰ ਪਤਾਸੇ
Guru Gobind Singh ji And Guru Hargobind ji visited this holy place
Jhorran village is located in Raikot tehsil of Ludhiana district in Punjab, India. It is situated 20 km away from sub-district headquarter Raikot (tehsildar office) and 55 km away from district headquarter Ludhiana. As per 2009 stats, Jhoraran is the gram panchayat of Jhorran village.
For Suraj Parkash Granth Katha follow this link :
www.youtube.com/watch?v=a3gFu...
This channel STRICTLY deals with religious stories of sikh history .
All Rights are reserved with anmol katha channel
No copyrighted photo or video is used in any of the videos .
Guidence Satkaryog Giani Thakur Singh ji
and ashirwad Baba Kulwant Singh ji
Blessings - Kalgidhar paatshah Guru Gobind Singh ji
And Mata Sahib kaur ji

Пікірлер: 360

  • @parminderkaurgill9000
    @parminderkaurgill90009 ай бұрын

    ਪਤਾਸੇ ਲੱਗਣ ਵਾਲੀ ਗੱਲ ਠੀਕ ਹੈ ਅਸੀ ਵੀ ਬਹੁਤ ਪਹਿਲਾ ਝੌਰੜਾ ਪਿੰਡ ਦੇ ਵਸਨੀਕ ਨੱ ਦੱਸਿਆ ਸੀ

  • @narinderkaur5771

    @narinderkaur5771

    9 ай бұрын

    Waheguruji🙏🏻🙏🏿🙏🙏🏿

  • @NarinderKaur-gs4mg

    @NarinderKaur-gs4mg

    9 ай бұрын

    Dhanaharaj Tara ant nahi paya kisa na

  • @NarinderKaur-gs4mg

    @NarinderKaur-gs4mg

    9 ай бұрын

    Dhanaharaj Tara ant nahi paya kisa na

  • @NarinderKaur-gs4mg

    @NarinderKaur-gs4mg

    9 ай бұрын

    Dhanaharaj Tara ant nahi paya kisa na

  • @user-pg8js6zr4g

    @user-pg8js6zr4g

    2 ай бұрын

    Waheguru Ji

  • @LaddiGill-pw4uh
    @LaddiGill-pw4uh9 ай бұрын

    ਇੱਕ ਹੋਰ ਪਵਿੱਤਰ ਅਸਥਾਨ ਦੇ ਦਰਸ਼ਨ ਹੋ ਗਏ ਵਾਹਿਗੁਰੂ ਜੀ ਸ਼ੁਕਰ ਹੈ ਤੇਰਾ🙏🙏🙏🙏🙏

  • @hatmanstatie9018
    @hatmanstatie90188 күн бұрын

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻❤️

  • @user-vf1jl4do2u
    @user-vf1jl4do2u6 күн бұрын

    ਸਤਿਨਾਮ ਵਾਹਿਗੁਰੂ ਜੀ

  • @somadevi1570
    @somadevi15709 ай бұрын

    ਮੇਰੀ ਮਾਂ, ਲੱਗਭੱਗ ਸੱਠ ਸਾਲ ਪਹਿਲਾਂ ਵੀ ਵਿਹੜੇ ਵਿੱਚ ਫਿਰਦੀ, ਇਹ ਗਾਉਂਦੀ ਹੁੰਦੀ ਸੀ, ਕੌੜੀ ਨਿੰਮ ਨੂੰ ਵੀ ਲੱਗਣ ਪਤਾਸੇ, ਜਿਥੋਂ ਦੀ ਸਾਡਾ ਗੁਰੂ ਲੰਘਿਆ,,, ਇਹ ਪਿੱਪਲ ਥੱਲੇ ਵੀ ਪੱਕਾ ਹੋ ਸਕਦਾ ਗੁਰੂ ਸਾਹਿਬ ਜੀ ਨੇ ਕਦੇ ਵਿਸ਼ਰਾਮ ਕੀਤਾ ਹੋਵੇ। ਕੋਈ ਪਰਸੰਗ ਇਸ ਨਾਲ ਜਰੂਰ ਜੁੜਿਆ ਹੋਵੇਗਾ। ਜਦੋਂ ਗੁਰੂ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਹੋਵੇਗਾ।

  • @hatmanstatie9018
    @hatmanstatie90188 күн бұрын

    🙏🏻🙏🏻🙏🏻🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ

  • @bharpoorsingh270
    @bharpoorsingh2709 ай бұрын

    ਧੰਨ ਧੰਨ ਬਾਬੇ ਸ਼ਹੀਦ ਸਿੰਘ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ranakaler7604
    @ranakaler76046 күн бұрын

    ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ, ਤੁਹਾਡੇ ਚਰਨਾਂ ਦੀ ਧੂੜ ਰਾਣਾ ਰਾਣੀਪੁਰੀਆ, 22,,,6,,,,2024,,

  • @SurprisedCherryBlossoms-tu4hk
    @SurprisedCherryBlossoms-tu4hk3 ай бұрын

    ਵਾਹਿਗੁਰੂ ਜੀ

  • @KuljeetSidhu-nk9yb
    @KuljeetSidhu-nk9yb9 ай бұрын

    ਇਹ ਗੱਲ ਸੱਚ ਹੈ ਜੀ ਕਿਓਂ ਕਿ ਮੇਰੀ ਭੈਣ ਏਸ ਪਿੰਡ ਵਿਆਹੇ ਹੋਏ ਆ ਅਸੀਂ ਵੀ ਦਰਸ਼ਨ ਕੀਤੇ ਆ ਧੰਨ ਮੇਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @manjeetkaurwaraich1059
    @manjeetkaurwaraich1059Ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-wz7ok7ly5m
    @user-wz7ok7ly5mАй бұрын

    Waheguruji waheguru ji waheguru 🎉🎉🎉👏👏🎉👏👏👏🎉 dhan dhan satguru Shri Guru Guru Shri Guru Nanak Dev Ji Sahib Ji Maharaj ji waheguru ji waheguru 🎉🎉👏👏👏🎉 dhan dhan satguru Shri Guru Govind Singh ji sahib ji maharaj ji waheguru 🎉🎉🎉👏👏👏🎉 dhan dhan satguru Shri Guru Guru Granth Sahib Ji Maharaj ji waheguru ji waheguru 🎉🎉🎉👏👏🎉👏👏

  • @inderjeetsinghchak9175
    @inderjeetsinghchak91759 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Goldenpunjab2024
    @Goldenpunjab20243 ай бұрын

    ਹਾ ਜੀ ਅਸੀ ਵੀ 2010 िਵਚ ਪਤਾਸੇ ਲॅਗੇ ਹੋਏ ਦੇਖੇ ਨੇ,ਮੈ ਕॅਲ ਵੀ ਕਾਰ ਤੇ ਲੰਮੇ ਜॅਟ ਪੁਰੇ ਵॅਲ ਨੂੰ ਜਗਰਾਓ ਵॅਲ ਕੋਲ ਦੀ ਲੰिਘਅਾ ਹਾ 👏👏👏👏👏

  • @suchasing6624
    @suchasing66244 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @bhupinderkaursagoo496
    @bhupinderkaursagoo4969 ай бұрын

    ਧੰਨ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਸ਼ਹੀਦ ਸਿੰਘ ਜੀ 🙏 ਧੰਨਵਾਦ ਜੀ KZread ਰਾਂਹੀ ਦਰਸ਼ਨ ਕਰਾ ਤੇ 🙏🙏🙏🙏🙏

  • @JasbirSingh-sq6uo
    @JasbirSingh-sq6uo9 ай бұрын

    ਵਾਹਿਗੁਰੂ ਜੀ ਵਾਹਿਗੁਰੂ ਇ🙏🏻🙏🏻🌷🙏🏻🙏🏻

  • @KaranSingh-ff4qr
    @KaranSingh-ff4qr9 ай бұрын

    सतनाम. वाहेगुरु. जी. का. खालसा. वाहेगुरु. जी. की. फतये. 🌹🌹🌹🌹🌹🌹🌹🌹🌹🌹🌹🌹🌹👏👏👏👏👏👏👏👏👏👏👏👏👏

  • @user-wp9sy7lf9i
    @user-wp9sy7lf9i4 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lachhmansingh9304
    @lachhmansingh93049 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GURPREETSINGH-ro8zf
    @GURPREETSINGH-ro8zf9 ай бұрын

    ਮੈ ਮਾਂ ਦੈ ਆਂਦੇ ਸਾਰ ਕੁਝ ਵਕਤ ਮਗਰੋਂ ਆਵਾ ਗਾ ਪਾਤਿਸ਼ਾਹ ਜੀ ਦੀ ਮਰਜੀ ਪਤਾਸੇ ਮਿਲ ਜਾਇ ਤੋਹਾਡੇ ਲਈ ਸ਼ੁੱਕਰਾਨੇ ਤੇ ਅਸੀਰਵਾਦ ਮਿਲ ਜੂ।please help us ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਮਦੱਦ ਕਰੌ

  • @satvindersingh8185
    @satvindersingh81859 ай бұрын

    ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ,ਜਿਹਨਾੰ ਨੇ ਇਸ ਪਵਿਤਰ ਗੁਰੂ ਅਸਥਾਨ ਦੇ ਬਾਰੇ ਜਾਣੂੰ ਕਰਵਾਇਆ ਹੇ ਜੀ/

  • @SukhpalSingh-gy5je
    @SukhpalSingh-gy5je9 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljeetkaur7530
    @kamaljeetkaur75305 ай бұрын

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫਤਿਹ।🙏🙏🙏🙏🙏🙏🙏🙏🙏🙏🙏

  • @veerpalkaur2517
    @veerpalkaur25175 ай бұрын

    Waheguru Sahib Ji🙏🙏

  • @SandeepSingh-ld4cm
    @SandeepSingh-ld4cm9 ай бұрын

    ਵਾਹਿਗੁਰੂ ਜੀ ਮਹੇਰ ਕਰੋ

  • @khevinderkaur5421
    @khevinderkaur54219 ай бұрын

    Waheguru ji waheguru ji waheguru ji waheguru ji waheguru ji

  • @Junior22G
    @Junior22G9 ай бұрын

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ.. ਅੰਬਾਲੇ ਲਾਗੇ ਇਕ ਹੋਰ ਆਸਥਾਨ ਵੀ ਹੈ ਸ਼ਹੀਦ ਬਾਬਾ ਮਿੱਤ ਸਿੰਘ ਜੀ ਦਾ ਜਿਥੇ ਦਰਖ਼ਤ ਵਿੱਚੋ ਕਿਸੇ ਵੇਲੇ ਦੁੱਧ ਨਿਕਲਿਆ ਕਰਦਾ ਸੀ.. ਮੇਰੇ ਨਾਨਾ ਜੀ ਓਥੋਂ ਦੁੱਧ ਲੈਕੇ ਆਇਆ ਕਰਦੇ ਸੀ.. ਇਹ ਸਬ ਸ਼ਹੀਦਾਂ ਦੀ ਕਿਰਪਾ ਹੈ

  • @jasvindersingh998

    @jasvindersingh998

    9 ай бұрын

    Ambala bich dud vala tree kith ha

  • @BhupinderSingh-qx4vv

    @BhupinderSingh-qx4vv

    2 ай бұрын

    ਹੇ ਦਾਤਾ ਜੀਉ ਜੀ ਜਾਣੇ ਅਣਜਾਣੇ ਹੋਈਆਂ ਭੁਲਾਂ ਸਦਾ ਮਾਫ ਕਰਨਾ ਜੀ

  • @manjindersingh1353
    @manjindersingh13539 ай бұрын

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।। ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।

  • @Shabad-kirtan1313
    @Shabad-kirtan13139 ай бұрын

    ਵਾਹਿਗੁਰੂ ਜੀ ਸਭ ਭਲੀ ਕਰੋ ਜੀ

  • @gurdevkaur1209
    @gurdevkaur12099 ай бұрын

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਇਸ ਧਾਰਮਿਕ ਅਸਥਾਨ ਦੇ ਦਰਸ਼ਨ ਕਰਵਾਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਕਰਕੇ ਮਨੁੱਖ ਨੂੰ ਬਹੁਤ ਸਕੂਨ ਮਿਲਿਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

  • @gurvinderkullar
    @gurvinderkullar4 ай бұрын

    ੴਵਾਹਿਗੁਰੂ ਜੀ ਤੂੰ ਹੀ ਤੂੰ ੴ ❤️🙏

  • @SinghHarcharn-dg8ys
    @SinghHarcharn-dg8ys9 ай бұрын

    ਕਾਸ ਸਾਨੂੰ ਵੀ ਕੋਈ ਇਹੇ ਜਿਹਾ ਚਮਤਕਾਰ ਦਿਸ ਜਾਵੇ ਤੇ ਗੁਰੂ ਦੇ ਲੜ ਲੱਗ ਜਾਈਏ ਪਰ ਹੁਣ ਤੱਕ ਸੁਣੇਆ ਬਹੁਤ ਐ ਦੇਖਿਆ ਕੁਝ ਨਹੀ ਵਾਹਿਗੁਰੂ ਕਿਰਪਾ ਕਰੇ

  • @LoveLove-vn4hz

    @LoveLove-vn4hz

    9 ай бұрын

    ਗੁਰੂ ਦੇ ਲੜ ਲੱਗਣ ਲਈ ਕੋਈ ਚਮਤਕਾਰ ਨਹੀਂ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਹੈ। ਵਾਹਿਗੁਰੂ ਬਾਬਾ ਜੀ ਗੁਰੂ ਸਾਹਿਬਾਨ ਜੀ ਕਿਰਪਾ ਕਰਨ । ਮੇਹਰ ਕਰੋ ਬਾਬਾ ਜੀ ਸਭ ਤੇ।🙏

  • @LaddiGill-pw4uh

    @LaddiGill-pw4uh

    9 ай бұрын

    ਕੀ ਦੇਖਣਾਂ ਚਾਹੁੰਦੇ ਹੋ ਆਪ ਜੀ??

  • @sukhdevkaur9697
    @sukhdevkaur96977 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @user-li7bj7vf9d

    @user-li7bj7vf9d

    4 ай бұрын

    Waheguru ji

  • @PritpalSingh-yo3ji
    @PritpalSingh-yo3ji9 ай бұрын

    ਵਾਹਿਗੁਰੂਜੀ

  • @kulwinderkingra4381
    @kulwinderkingra43819 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ

  • @akashdeepsingh3143
    @akashdeepsingh31438 ай бұрын

    ਵਾਹਿਗੁਰੂ ਜੀ ਸਾਧ ਸੰਗਤ ਤੇ ਮਿਹਰ ਭਰਿਆ ਹੱਥ ਸਦਾ ਰੱਖਿਓ

  • @iabhisharma
    @iabhisharma9 ай бұрын

    बहुत सुन्दर प्रस्तुति वाहेगुरु जी

  • @sukhdevkaur9697
    @sukhdevkaur96977 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @JaswinderSingh-kt9yc
    @JaswinderSingh-kt9yc9 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @AvtarSingh-ih6jv
    @AvtarSingh-ih6jv26 күн бұрын

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿ ਗੋਬਿੰਦ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @somadevi1570
    @somadevi15709 ай бұрын

    ਪਿੰਡ ਅਖਾੜਾ ਜਗਰਾਉਂ ਦੇ ਕੋਲ਼, ਉਥੇ ਵੀ ਪਹਿਲੇ ਸਮੇਂ ਵਿੱਚ ਧਰਤੀ ਵਿੱਚੋਂ ਖੰਡ ਨਿਕਲਦੀ ਹੁੰਦੀ ਸੀ।ਕਹਿੰਦੇ ਹਨ ਕਿ ਪਹਿਲਾਂ ਇਥੇ ਕਿਸੇ ਸਮੇਂ ਪਾਂਡਵ ਵੀ ਆਏ ਸਨ।ਉਥੇ ਸੋਕੜੇ ਦੀ ਬਿਮਾਰੀ ਵਾਲ਼ੇ ਬੱਚੇ ਠੀਕ ਹੁੰਦੇ ਸਨ।ਗੁਰੂ ਸਾਹਿਬ ਬਾਰੇ ਤਾ ਮੈਂ ਨਹੀਂ ਸੁਣਿਆ, ਪਰ ਹੁਣ ਉਸ ਸਥਾਨ ਤੇ ਸਿਰੀ ਗੁਰੂ ਗਰੰਥ ਸਾਹਿਬ ਜੀ ਪਰਕਾਸ਼ ਹਨ। ਪਰੌਪਰ ਗੁਰਦਵਾਰਾ ਸਾਹਿਬ ਬਣਿਆ ਹੋਇਆ ਹੈ। ਅੱਜ ਵੀ ਸੁੱਖਾਂ ਪੂਰੀਆਂ ਹੁੰਦੀਆਂ ਹਨ। ਸਾਡੇ ਆਪਣੇ ਪਹਿਚਾਣ ਵਿੱਚ, ਘਰ ਵਿੱਚ ਕਿੰਨੇ ਹੀ ਬੱਚੇ ਉਥੋਂ ਠੀਕ ਹੋਏ ਹਨ। ਬਹੁਤ ਕਿਰਪਾ ਹੈ ਉਸ ਸਥਾਨ ਤੇ ਗੁਰੂ ਮਹਾਰਾਜ ਜੀ ਦੀ।

  • @baljeetsingh9043

    @baljeetsingh9043

    3 ай бұрын

    Waheguru ji 🙏🙏

  • @daljitkaurdhillon3246
    @daljitkaurdhillon32465 ай бұрын

    DHAN DHAN SRI SATGURU gobind Singh ji tuhadian Tusi hi jande ho tuhade ton beena hor koi nahi janda✍✍✍✍👃👃👃👃

  • @DkSidhu-nf8wq
    @DkSidhu-nf8wq9 ай бұрын

    Waheguru ji mehar karo ji

  • @SarabjeetSingh-su3qh
    @SarabjeetSingh-su3qh8 ай бұрын

    Dhan Dhan Guru Gobind Singh Ji waheguru ji waheguru ji waheguru ji waheguru ji 🌹 🙏🏻

  • @tarsemlal9846
    @tarsemlal98469 ай бұрын

    🙏🌹 ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ 🌹🙏

  • @gopibhngu5644
    @gopibhngu56449 ай бұрын

    ਧੰਨ ਧੰਨ ਬਾਬਾ ਸ਼ਹੀਦ ਜੀ

  • @AjaibSingh-gb9gx
    @AjaibSingh-gb9gx9 ай бұрын

    Satnam shri waheguru Ji 🙏🙏🙏🙏🌹🙏🌹🙏🙏🌹🙏🌹🙏

  • @baljeetkaur5371
    @baljeetkaur53719 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।🙏🙏🙏🙏🙏

  • @SinghSatpalsingh-tz8tr
    @SinghSatpalsingh-tz8tr9 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ

  • @ParamjitSingh-ts1kx
    @ParamjitSingh-ts1kx9 ай бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @rajkaur9097
    @rajkaur90979 ай бұрын

    Waheguru ji.🙏🏻🙏🏻

  • @surinderpalsingh4474
    @surinderpalsingh447427 күн бұрын

    Vsheguru jio.universal truth

  • @kashmirsingh-5313
    @kashmirsingh-53139 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ

  • @shantidhiman35
    @shantidhiman359 ай бұрын

    Waheguru ji ❤❤❤❤❤❤❤❤❤❤

  • @inderjitgrewal9168
    @inderjitgrewal916827 күн бұрын

    WAHEGURU Ji Waheguru ji waheguru ji waheguru ji waheguru ji kirpa karani ji sarbatt da bhala karna ji waheguru ji 🌹🙏🙏🙏🙏🙏🌹

  • @baljeetkaur5371
    @baljeetkaur53719 ай бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।🙏🙏🙏🙏🙏

  • @karambal399
    @karambal399Ай бұрын

    Waheguru ji mehar kro mere pita ji aap ji da hi aasra hai 🙏🙏🤲🤲♥️♥️♥️♥️

  • @sukhjindersingh128
    @sukhjindersingh1289 ай бұрын

    Waheguru ji kirpa karo sabte ji 🙏🙏🙏🙏🙏🙏🙏🙏

  • @MannatJot-lj7pb
    @MannatJot-lj7pbАй бұрын

    Satnam Shri waheguru ji

  • @rajsidhu7169
    @rajsidhu71699 ай бұрын

    Waheguru ji🙏 Dhan Dhan Shri Guru Gobind Singh ji

  • @SinghSatpalsingh-tz8tr
    @SinghSatpalsingh-tz8tr9 ай бұрын

    ਵੀਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajwinderkaur7828
    @rajwinderkaur78289 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤

  • @tarsemlal9846
    @tarsemlal98469 ай бұрын

    ਵਾਹਿਗੁਰੂ ਜੀ ❤

  • @punjabistylecycling9887
    @punjabistylecycling98879 ай бұрын

    Satnam waheguru ji mehar Karo

  • @SunnySunny-il8wl
    @SunnySunny-il8wl26 күн бұрын

    Dhan dhan baba deep Singh ji 🙏❤️❤️🌹🌹

  • @RajinderKaur-my8fx
    @RajinderKaur-my8fx9 ай бұрын

    Waheguru waheguru waheguru ji

  • @krishanlal6250
    @krishanlal62509 ай бұрын

    Waghguru ji waheguru ji waheguru ji waheguru ji waheguru ji 🙏🌹🌹🙏

  • @JaswinderKaur-vu1xy
    @JaswinderKaur-vu1xy22 күн бұрын

    ਵਾਹਿਗੁਰੂ ਜੀ🙏 ਧੰਨ ਗੁਰੂ ਧੰਨ ਗੁਰੂ ਪਿਆਰੇ 🙏ਵਾਹਿਗੁਰੂ ਜੀ

  • @mukhtiarsingh4031
    @mukhtiarsingh40319 ай бұрын

    Waheguru ji kirpa kro karj Raas kro waheguru ji 🙏🙏🙏🙏🙏❤️♥️♥️♥️♥️

  • @s.tarsemsingh4733
    @s.tarsemsingh47339 ай бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ।

  • @kewalsingh5358
    @kewalsingh53589 ай бұрын

    Waheguru Ji Waheguru Ji Waheguru Ji Waheguru ji Khalsa WaheGuru Ji ki Fateh❤❤❤❤❤❤

  • @jagdishkaursodhi9218
    @jagdishkaursodhi92189 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🏼⚘️🙏🏼⚘️🙏🏼⚘️⚘️❤️❤️

  • @lifestyle4u704
    @lifestyle4u7044 ай бұрын

    Waheguru Ji Dhan Dhan baba Shaheed Ji

  • @krishansingh8328
    @krishansingh83285 ай бұрын

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @dharamjitsingh2153
    @dharamjitsingh21535 күн бұрын

    Waheguru ji ⚘️❤️⚘️🙏🏼🙏🏼

  • @RanjitSingh-tw5kb
    @RanjitSingh-tw5kb9 ай бұрын

    Waheguru g kot kot prnam g

  • @rajwinderbrar9586
    @rajwinderbrar95869 ай бұрын

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਖੀ ਬਿਆਨ ਕੀਤੀ। ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਿਰਪਾ ਕਰਨ। 🙏

  • @tejindersingh9676
    @tejindersingh96769 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏✈✈✈✈🎊🎊🎊🎊🎊

  • @JagjitSingh-jr3ko
    @JagjitSingh-jr3ko12 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ekam5675
    @ekam56759 ай бұрын

    Waheguru ji.

  • @manjeetkaur482
    @manjeetkaur4829 ай бұрын

    Waheguru ji

  • @JaswinderKaur-qw1zs
    @JaswinderKaur-qw1zs9 ай бұрын

    Waheguru ji waheguru ji waheguru ji waheguru ji waheguru ji waheguru ji ❤❤❤❤❤❤❤🎉🎉🎉🎉🎉🎉🎉

  • @kuldipdhak7972
    @kuldipdhak79729 ай бұрын

    Dhan dasam patshah ji

  • @user-nd2mb1xu6m
    @user-nd2mb1xu6m2 күн бұрын

    Waheguru🙏🙏🙏 ji

  • @sarbjeetsingh584
    @sarbjeetsingh5849 ай бұрын

    DHAN GURU GOVIND SINGHJI MAHARAJ

  • @jasmohansinghjohal2589
    @jasmohansinghjohal25899 ай бұрын

    Dhan dhan guru Gobind Singh ji

  • @rajverma50
    @rajverma50Ай бұрын

    Waheguru ji🙏🙏🙏🙏🙏

  • @jaswantsingh3190
    @jaswantsingh31908 ай бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @satnamkaur9618
    @satnamkaur96189 ай бұрын

    Waheguru ji ka Khalsa waheguru Ji Fateh waheguru ji chadikala ch raken Ji 🌹🙏🌹 rara sihb Ji

  • @ArshDeep-em4zt
    @ArshDeep-em4zt9 ай бұрын

    ਧੰਨ ਹੈ ਸ਼ਹੀਦਾਂ ਦੀ ਕਮਾਈ

  • @gurmitkaur6498
    @gurmitkaur64989 ай бұрын

    Waheguru ji waheguru ji waheguru ji🙏🙇🏽‍♀️💐❤️🙏

  • @user-cc4lu9fh2s
    @user-cc4lu9fh2s9 ай бұрын

    Waheguru ji waheguru ji 🙏🙏🙏

  • @sukhwinderkaur5621
    @sukhwinderkaur56212 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amandeepkumar6363
    @amandeepkumar63639 ай бұрын

    SATNAM WAHEGURU JI

  • @Amarjitkaur-qn9ty
    @Amarjitkaur-qn9ty9 ай бұрын

    Satnamwaheguru

  • @ManpeetManpeet-qt6rj
    @ManpeetManpeet-qt6rj9 ай бұрын

    Waheguru ji sab da bhala karo

  • @gorasidhu2798
    @gorasidhu27989 ай бұрын

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @akashdhaliwal5732
    @akashdhaliwal57323 ай бұрын

    ਸਤਿਨਾਮ ਵਾਹਿਗੁਰੂ ਜੀ 🙏🙏🙏🙏🙏

  • @diljeetkaur5858
    @diljeetkaur58589 ай бұрын

    Waheguru waheguru ji ❤️🙏🏻🙏🏻🙏🏻🙏🏻🙏🏻🙏🏻

Келесі