200 ਕਿੱਲੇ ਦੀ ਖੇਤੀ ਕਰਦੈ ਬਾਈ ਚਿੱਟੇ ਕੱਪੜੇ ਵੀ ਪਾਉਂਦੈ ,ਕੀ ਹੈ ਕਾਮਯਾਬੀ ਦਾ ਰਾਜ਼

#trending #farming #viral #success
Call for modification -7658861062
ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.com/add/infotain...
Facebook- / dhindsainfo
instagram- pB6HHcPrBr...
emai-motor601@gmail.com

Пікірлер: 114

  • @paramjeetsidhu5652
    @paramjeetsidhu56523 ай бұрын

    ਖੇਤੀ ਕੋਈ ਮਾੜੀ ਨੀ ਪਰ ਲੋਕ ehnu km e ni ਮੰਨਦੇ. ਜੇ ਵਧੀਆ ਤਕਨੀਕ ਨਾਲ਼ ਖੇਤੀ ਕੀਤੀ ਜਾਵੇ ਨਾਲ਼ ਵਧੀਆ ਪਸ਼ੂ ਰੱਖੇ ਹੋਣ. ਕੋਈ ਵੀ ਕੰਮ ਖੇਤੀ ਦਾ ਮੁਕਾਬਲਾ ਨੀ kr ਸਕਦਾ. ਚੰਗੇ ਮਾਹਿਰ bandia ਦੀਆ ਗੱਲਾਂ sunnia chadia ne.ਖੁੰਡਾ ਤੇ ਬੈਠੇ behlad ਤੁਹਾਨੂੰ ਕੋਈ ਚੰਗੀ ਰਾਇ ਨੀ ਦੇ ਸੱਕਦੇ. ਮੇਰੀ 33 ਸਾਲਾ ਦੀ ਉਮਰ ਆਂ ਆਪਾਂ ਨੂੰ ਖੇਤੀਬਾੜੀ ਦਾ ਤੇ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਆ. From Barnala Pharwahi

  • @JagtarSingh-fh1xz
    @JagtarSingh-fh1xz3 ай бұрын

    ਵਧੀਆ ਮਿਹਨਤੀ ਬੰਦੇ ਨਾਲ ਮੁਲਾਕਾਤ ਕਰਾਈ ਅੱਜ ਕੱਲ ਆਲੇ ਲੀਡਰਾਂ ਯੋਗੇ ਰਹਿਗੇ ਵਿਚ ਮਾਂ ਬਾਪ ਤਾਂ ਦੂਰ

  • @Sukhmrahar
    @Sukhmrahar3 ай бұрын

    ਬਾਈ ਢੀਡਸਾਂ.. ਚੱਕ ਕੇ ਰੱਖ ਕੰਮ... ਇੱਥੇ ਜਮਾਂ ਈ ਬੇਸਮਝ ਬੰਦੇ ਜਿੰਨਾਂ ਦੀ 0 ਰਿਸਰਚ 0 ਸਕਿਲ ਮਾਹਿਰ ਬਣੇ ਬੈਠੇ ਆ..and you are one of the genuine person in punjabi youtube. ਤਾਂ ਬਾਈ ਲੋਕਾਂ ਨੂੰ ਵੀ ਪਤਾ ਲੱਗੂ what is called real content.so wish you all the best. ਪ੍ਰਮਾਤਮਾ ਚੜਦੀਕਲਾ `ਚ ਰੱਖੇ...

  • @PB77_Vlogs
    @PB77_Vlogs3 ай бұрын

    ❤❤ਬਹੁਤ ਵਧੀਆ ਵੀਰ ਜੀ।👌👌🌹🌹 ਅੱਜ ਕੱਲ ਇਹੋ ਜਿਹੀ ਜਾਣਕਾਰੀ ਨੌਜਵਾਨ ਨੂੰ ਦੇਣੀ ਚਾਹੀਦੀ ਹੈ ਕਿ ਖੇਤੀ ਤੋ ਭੱਜੋ ਨਾ ਖੇਤੀ ਕਰੋ। ਉਸ ਵੇਲੇ ਮਸ਼ੀਨਰੀ ਵੀ ਘੱਟ ਸੀ। ਹੁਣ ਤਾ ਬਹੁਤ ਸਹੂਲਤਾਂ ਨੇ ਨੌਜਵਾਨਾਂ ਕੋਲ ਖੇਤੀ ਕਰਨ ਲਈ। ਟਰੈਕਟਰ, ਸੰਦ। ਬੀਜ, ਮੰਡੀ, ਸਬ ਕੁਝ ਸੋਧੇਆ ਹੋਇਆ ਮਿਲਦਾ ਹੁਣ। ਬਹੁਤ ਸੋਣਾ Episode 1❤❤👌👌👌🌹🌹ਕਰੀਨਾ ਗਰੁੱਪ❤ 👌🌹🌹❤

  • @BalwinderSingh-sx4zr
    @BalwinderSingh-sx4zr3 ай бұрын

    ਵੀਰ ਜੀ 🙏। ਬਹੁਤ ਵਦੀਆ ਜਾਂਣ ਕਾਰੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ।

  • @JaswinderSingh-kk2gl
    @JaswinderSingh-kk2gl3 ай бұрын

    ਬਹੁਤ ਵਧੀਆ ਵੀਰੇ ਚੰਗੀ ਪਿਹਲ ਕਦਮੀਂ ਆ ਤੁਹਾਡੀ ਸਭ ਤੋਂ ਜ਼ਰੂਰੀ ਵਿਸ਼ਾ ਅੱਜ ਦੇ ਟਾਈਮ ਦਾ ❤🙏

  • @randeepbrar9928
    @randeepbrar99283 ай бұрын

    ਬਾਈ ਬਹੁਤ ਘੈਂਟ ਵੀਡਿਓ ਹੁੰਦੀਆ ਤੇਰੀਆ ਇੱਕ ਤੇਰੀ ਅਵਾਜ਼ ਕਿ ਹਾਲ ਆ ਸਹੋਨਿਆ ਜਮਾ ਸਿਰਾ ਯਰ

  • @Gyani_baba_ka_gyan
    @Gyani_baba_ka_gyan3 ай бұрын

    Bahut hi vadiya information vali video Rabb tenu tarakkiya bakshe

  • @gurwinderbenipal9510
    @gurwinderbenipal95103 ай бұрын

    ਬਹੁਤ ਵਧੀਆ ਜਾਣਕਾਰੀ,,,,,,,,

  • @sandhufarmer6353
    @sandhufarmer63533 ай бұрын

    Dhindsa Saab Eho jhiya v video paya kro sanu v honsla milda eda de bnde dekh ke km krn nu g krda 🙏🙏

  • @kulvirsingh7012
    @kulvirsingh70123 ай бұрын

    ਬਾਈ ਇਹ ਬਹੁਤ ਵਧੀਆ ਬੰਦੇ ਨੇ ਇਹਨਾ ਦੇ ਰਿਸ਼ਤੇਦਾਰ ਜਗਦੀਪ ਸਿੰਘ ਭਵਾਨੀਗੜ ਦੀ ਵੀ ਇੰਟਰਵਿਊ ਲਉ ਜੀ

  • @bakshindersingh3477
    @bakshindersingh34773 ай бұрын

    Bahut vadiya jankaari veer g diiti tusi.. waheguru chardi kala vich rakhe hamesha..

  • @baltejsinghdhillon691
    @baltejsinghdhillon6913 ай бұрын

    ਬਹੁਤ ਵਧੀਆ ਜਾਣਕਾਰੀ ਜੀ

  • @lakhvirsingh8476
    @lakhvirsingh84763 ай бұрын

    y ehojiya video le k aya kr m canada gya va bhut vadia lggda dekh ke

  • @sikanderali1885
    @sikanderali18853 ай бұрын

    Rathi Khera tahsil tibbi, Hanumangarh Raj ### bhut hi vdiya veer ji continue rakho

  • @sukhchainsingh9221
    @sukhchainsingh92213 ай бұрын

    22 kheti nal bahut pyar a 22 da bache bahr koi ja rahe ne

  • @LakhwinderSingh-cc8jr
    @LakhwinderSingh-cc8jr3 ай бұрын

    Good topic and very nice discuss veer ji

  • @sikanderali1885
    @sikanderali18853 ай бұрын

    Bai ji bhut vadiya lge rho mere ethe ult soch e bandeya di bahr Jana e bahr Jana e "bai jede bande ne ik vari khet da Kam kr leya sache maann nal unde vaste ethe hi uk te cnda h"# video jari rkho jide nal Veera di soch badle bai jine Kam krna hi nhi oh bahr v ja ke koi vda teer nhi marna £#25 lc. La k bhr Jana bewqufi h 25 lac ethe jameen ch investment kro nazare ne mera pind h jithe indra canal te nali ek duje de thalo tapde ne othe h mera tikana so kehn da matlab h maann lga te thokk k jameen da Kam kro kise di sunan di jroor nhi 😊😊❤❤ bai da Kam vekh k inspire ta ki hone aj kal jalan bhut hondi h loka nu Agar changi pelli 20 kille vi vah li ta nazare ne

  • @inderjit748

    @inderjit748

    3 ай бұрын

    AH SOACH TAA PARMATMA HE BDAL SAKDA HAI KOE MAA. BAP YA UTUBER NAHI LOK CANADA' U S A. TOO BOHAT KEH RAHE NE KE AAJE NA AWO PAR RUKDE NAHI

  • @jhajjagriculture821
    @jhajjagriculture8213 ай бұрын

    ਬਹੁਤ ਵਧੀਆ ਦੀਂਡਸਾ ਜੀ👌🏻👍 , ਪਰ ਵੀਰ ਜੀ ਦਾ ਬੇਟਾ ਬਾਹਰ ਕਿਉਂ ਜਾ ਰਿਹਾ 🤔??

  • @inderjit748

    @inderjit748

    3 ай бұрын

    BHEAD CHALL AA KAKA JI HOR KHUSH NAHI PAR 1 ' 25 CRORE KEH REHA AAJE TAA 2. BACHEY HE GAE NE OHNA TE 80 LAKH LAG GEA TE BETE DA KAM 45 LAKH TO MUCH AA

  • @truckingvlog9928
    @truckingvlog99283 ай бұрын

    Bai ji sat siri akal ji dhanwad comment on karan layi

  • @VikrantChoudhary4801
    @VikrantChoudhary48013 ай бұрын

    Very informative video 🙏

  • @rajwindersidhu8158
    @rajwindersidhu81583 ай бұрын

    V good keep it up bai ji❤❤

  • @AMRIKSINGH-bw5iq
    @AMRIKSINGH-bw5iq3 ай бұрын

    Veera video banioa karo kheti ta Waheguru ji chardikala Karan

  • @parwinderkaur2721
    @parwinderkaur27213 ай бұрын

    Binda 22 zindabad.. Fan aa 22 de Asi. From Bhadson. Ginni ❤

  • @ManpreetMalhi-yn8vv
    @ManpreetMalhi-yn8vv3 ай бұрын

    Bhai boht vadia laga ek kami lagi ani traki kiti bhai ne jo bache punjab change bhai da kina ghant kam aa

  • @jagmeetsingh8107
    @jagmeetsingh81073 ай бұрын

    ਬਹੁਤ ਬਹੁਤ ਵਧਾਈ ਆਂ ਜੀ

  • @kamalsarwara1592
    @kamalsarwara15923 ай бұрын

    Gall a ya vr 22 de kudeya forn na munda v janlgya Samj ne aundii sanu hoya ke jnda bs. Waheguru g maher krn sab. Ek duja nu dakh dakh ka. Apna sara karobar sat a ke lod a yr bhar jan di

  • @gurlagansingh
    @gurlagansingh3 ай бұрын

    Good information video bro 👍 👌

  • @jagbir0751
    @jagbir07513 ай бұрын

    Bhout Vadiya kaint❤❤

  • @amriksinghbhanri4377
    @amriksinghbhanri43772 ай бұрын

    Good interview

  • @sukhmansingh8633
    @sukhmansingh86333 ай бұрын

    Veer sandhu farm jodhan alea veer de interview kro ji

  • @lakhasandhu04231
    @lakhasandhu042313 ай бұрын

    ਇਹ ਉਪਰਾਲਾ ਵੀ ਬਹੁਤ ਵਧੀਆ ।

  • @MandeepSingh-nt3lg
    @MandeepSingh-nt3lg3 ай бұрын

    बहुत ही अच्छी घरेलू गल बात और एपिसोड भी बनाओ

  • @rosiwjqa
    @rosiwjqa3 ай бұрын

    Bai drill wale jhone te jankari deo

  • @BaljinderSingh-ij6bn
    @BaljinderSingh-ij6bn3 ай бұрын

    Keep it up

  • @mandod2814
    @mandod28143 ай бұрын

    ਬਹੁਤ ਵਧੀਆ ਚਾਚਾ ਜੀ ❤

  • @malhibalkaran3329
    @malhibalkaran33293 ай бұрын

    ਬਹੁਤ ਵਧੀਆ ਵੀਰ ਜੀ

  • @NarinderSingh-kz7dy
    @NarinderSingh-kz7dy3 ай бұрын

    ❤ ਬਹੁਤ ਵਧੀਆ ਵੀਰ ਜੀ 🌺🙏🙏🌺

  • @vivekbajaj4085
    @vivekbajaj40853 ай бұрын

    Bai dheke te jmeen len da faeda he g daseo g please

  • @gurdevbajwa3102
    @gurdevbajwa31023 ай бұрын

    ਬਹੁਤ ਵਧੀਆ ਜੀ

  • @arshdhillonvlogs001
    @arshdhillonvlogs0013 ай бұрын

    gud vir ji ❤

  • @rakeshbhorar6630
    @rakeshbhorar66303 ай бұрын

    22 g old model sonalika 750di ware jankari deo

  • @narinderwaraich7442
    @narinderwaraich74423 ай бұрын

    ਮਾਮਾ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵਿਚਾਰ

  • @Dinfotainmentlive

    @Dinfotainmentlive

    3 ай бұрын

    Thanks ਭਨੇਵਿਆਂ

  • @Paramdairyfarm
    @Paramdairyfarm2 ай бұрын

    Sirra gal bat veero

  • @jashanpreet5637
    @jashanpreet56373 ай бұрын

    We want more podcast on kheti

  • @jaspalsinghkular3895
    @jaspalsinghkular38953 ай бұрын

    Good information

  • @jagandeep7872
    @jagandeep78723 ай бұрын

    ਮੁੰਡਾ ਬਾਹਰ ਭੇਜਣਾ ਇਹ ਗੱਲ ਬਹੁਤ ਗਲਤ ਲੱਗੀ ਬਾਈ

  • @SukhSingh-ve9mi

    @SukhSingh-ve9mi

    3 ай бұрын

    Y ghumn layi jana pakka ni jana

  • @coolandcalm7578

    @coolandcalm7578

    3 ай бұрын

    2017 to betiya ghum rahiya ne eni jameen da ki faida je olaad bahar bhejni a

  • @GurpreetSingh-se4wi
    @GurpreetSingh-se4wi3 ай бұрын

    ਬਾਈ ਦੀ ਅਵਾਜ਼ ਘੱਟ ਆ ਰਹੀ ਵੀਰੇ , ਮਾਈਕ ਸੂਤਰ ਕਰਨ ਵਾਲਾ

  • @Dinfotainmentlive

    @Dinfotainmentlive

    3 ай бұрын

    ਨਹੀਂ ਵੀਰੇ ਆਪਣਾ ਸਪੀਕਰ ਚੈੱਕ ਕਰੋ ,

  • @GurpreetSingh-se4wi

    @GurpreetSingh-se4wi

    3 ай бұрын

    @@Dinfotainmentlive ਹੋ ਸਕਦਾ , ਕੋਈ ਵੱਡੀ ਗੱਲ ਨਹੀਂ ਇਹ ਇਲੈਕਟ੍ਰਾਨਿਕ ਯੰਤਰ ਨੇ ਵਾਧਾ ਘਾਟਾ ਹੋ ਵੀ ਸਕਦਾ

  • @AmarjitSingh-ym7xp
    @AmarjitSingh-ym7xp2 ай бұрын

    ਬਾਈ ਜਦੋਂ ਇਥੇ ਐਡਾ ਕਾਰੋਬਾਰ ਐ ਤਾਂ ਬੇਟੇ ਨੂੰ ਕਿਉਂ ਕਨੈਡਾ ਭੇਜ ਰਿਹਾ ਓਥੇ ਜਾ ਕੇ ਤਾਂ ਲੇਬਲ ਕਰਨੀ ਪੈਂਦੀ ਐ

  • @user-bk6sn3ce8b
    @user-bk6sn3ce8b3 ай бұрын

    Very good episode

  • @MithunKumar-gj4vi
    @MithunKumar-gj4vi3 ай бұрын

    ਬਹੁਤ👍💯 ਵਧੀਆ

  • @lakhveersingh1471
    @lakhveersingh14712 ай бұрын

    ਬਹੁਤ ਵਧੀਆ ਬਾਈ

  • @user-yu3lz7pi9l
    @user-yu3lz7pi9l3 ай бұрын

    Ghaint vr

  • @sukhrai4075
    @sukhrai40753 ай бұрын

    ਜੀਦਾ।ਬੰਚਾ।ਬਾਰ।ਜਾਦਾ।ਉਦਾ।ਕੰਮ ਘਰੇ।ਫੇਲ।ਤਾ।ਜਾਦਾ।ਏਹ।ਸਬੂਤ।ਵਾ

  • @baldeepsingh1562

    @baldeepsingh1562

    3 ай бұрын

    Right y g

  • @JASWINDERSINGH-pm4cv
    @JASWINDERSINGH-pm4cv3 ай бұрын

    Good work

  • @GURDEEPSINGHDHAMI13
    @GURDEEPSINGHDHAMI133 ай бұрын

    Very good Decision

  • @deepjatana4580
    @deepjatana45803 ай бұрын

    Very nice video ji 🙏

  • @jagmeetsidhu8783
    @jagmeetsidhu87833 ай бұрын

    Very nice ji👌👌👍👍

  • @user-xd7vy6el8y
    @user-xd7vy6el8y3 ай бұрын

    ਸਤਿ ਸ੍ਰੀ ਅਕਾਲ ਵੀਰ ਜੀ

  • @nanugoswami792
    @nanugoswami7923 ай бұрын

    Love you bhai ❤

  • @parmindersingh9448
    @parmindersingh94483 ай бұрын

    Very nice veer

  • @arshdeepsinghfans2915
    @arshdeepsinghfans29153 ай бұрын

    Bohat wadiaa jee I m in uk 🇬🇧 I really want to start farming in Punjab for sure please advice how can I

  • @Preet_Preet37

    @Preet_Preet37

    3 ай бұрын

    Bahut vdhia gall aa bai punjab ajo farming start kro❤

  • @GurjantSingh-zj1kh

    @GurjantSingh-zj1kh

    2 ай бұрын

    Bro Kam miljanda easily construction

  • @charanjitsingh8788
    @charanjitsingh87883 ай бұрын

    Good veer

  • @jashanpreet5637
    @jashanpreet56373 ай бұрын

    Siraa🎉

  • @JagtarSingh-xe6lm
    @JagtarSingh-xe6lm3 ай бұрын

    V v nice

  • @bittusingh9674
    @bittusingh96743 ай бұрын

    Love you bro ❤️❤️❤️

  • @Majhewalejatt0
    @Majhewalejatt02 ай бұрын

    Veer bache ta sett hoe nhi 200 kille to v bhAr jake dhake khake sett hone.... Bhar bejh te ta sett hona ni hunda koi kam kar ithe set krda ta kinda bache set aa

  • @SatnamSingh-ec8dz
    @SatnamSingh-ec8dz3 ай бұрын

    Very Very Good Veer Ji

  • @jashanpreet5637
    @jashanpreet56373 ай бұрын

    How to start from zero ,,??????

  • @harindersinghshergill351
    @harindersinghshergill3513 ай бұрын

    Very good

  • @harbhagwanmaan6941
    @harbhagwanmaan69413 ай бұрын

    Bi je bot good

  • @pannu6049wale
    @pannu6049wale3 ай бұрын

    ਵੀਰ ਜੀ ਤੁਸੀ ਕੀ ਸੁਨੇਹਾ ਦੇ ਰਹੇ ਉ । ਆਪਣਾ ਬੇਟਾ ਤਾ ਬਾਹਰ ਭੇਜਣ ਲਾਗੇ ਗੱਲ ਤੇ ਤਾ ਬਾਣਣੀ ਸੀ ਜੇ ਅਗਲੀ ਪੀਰੀ ਵੀ ਐਧੇ ਹੁੰਦੀ । ਫੇਰ combine tractor ਦਾ ਤੇ ਫੇਰ ਫੈਦਾ ਜੇ ਅਗਲੀ ਪੀਰੀ ਵੀ ਇੱਧੇ ਹੁੰਦੀ ਸਾਰੀ ਵੀਡੀਓ ਦਾ ਮਜਾ ਮਾਰਤਾ ਕੀਸੇ ਹੋਰ ਨੇ ਖੇਤੀ ਕੀ ਕਰਨੀ ਇਹ ਵੀਡੀਓ ਦੇਖ ਕੇ ਅਨੇ ਤਾ ਪੇਲਾ ਹੀ ਕੇਹਤਾ ਮੈ ਭੇਜ ਤਾ ਤੁਸੀ ਅਪਣਾ ਦੇਖਲੋ।

  • @Dinfotainmentlive

    @Dinfotainmentlive

    3 ай бұрын

    ਵੀਰ ਜੀ ਮਾੜੀ ਮੋਟੀ ਅਕਲ ਵਰਤ ਲਿਆ ਕਰੋ , ਇਹ ਤਾਂ ਬੱਚਿਆਂ ਦੀ ਮਰਜੀ ਆ , ਜਿੱਥੇ ਉਹ ਜਾਣਾ ਚਾਹੁੰਦੇ ਨੇ ਜਾਣ , ਬਾਹਰ ਈ ਗਏ ਆ ਚਿੱਟਾ ਤਾਂ ਨੀ ਪੀਣ ਲੱਗ ਗਏ ? ਬਾਹਰ ਜਾਣਾ ਕੋਈ ਗੁਨਾਹ ਆ ???

  • @Majhewalejatt0

    @Majhewalejatt0

    2 ай бұрын

    ​@@Dinfotainmentliveveer pannu shi keh rha kuj galt nhi apa ta eshi result kadia thude galbat cho

  • @Gorasandhu1575-oe1jt
    @Gorasandhu1575-oe1jt3 ай бұрын

    Sat Sri akal ji 22 ji

  • @gurbutasingh4875
    @gurbutasingh48753 ай бұрын

    Very good bro

  • @sweetmemoriesoflife8976
    @sweetmemoriesoflife89763 ай бұрын

    👍👍👍👍👍

  • @harpreetsingh-xj9gb
    @harpreetsingh-xj9gb3 ай бұрын

    Good

  • @dilbagsinghsarwara205
    @dilbagsinghsarwara2053 ай бұрын

    Veer comment on rakhea kar❤

  • @govindkaswangovindkaswan5837
    @govindkaswangovindkaswan58373 ай бұрын

    Bhai ji aap se ek benti gai ki aap new holland 3630 special edition 50 hp me aaya hai ode bare jankari deyo ji

  • @rakeshbhorar6630

    @rakeshbhorar6630

    3 ай бұрын

  • @samuelsauna6354
    @samuelsauna63543 ай бұрын

    Good.bro❤

  • @jashanpreet5637
    @jashanpreet56373 ай бұрын

    👍

  • @tinkuchahar3770
    @tinkuchahar37703 ай бұрын

    comment off kyu nhi kite

  • @paramchoudhary6810
    @paramchoudhary68103 ай бұрын

    🙏🏻

  • @gurwinderbenipal9510
    @gurwinderbenipal95103 ай бұрын

    ਕਰਜ਼ਾ ਲੈਣਾ ਕੋਈ ਮਾੜੀ ਗੱਲ ਨਹੀ,,,,,,,,,,, ਪਰ ਜਿਸ ਕੰਮ ਲਈ ਲਿਆ,,, ਉਹੀ ਕੰਮ ਕਰਨ ਪੰਜਾਬ ਦਾ ਕੋਈ ਬੰਦਾ ਫੇਲ ਨਹੀ ਹੋ ਸਕਦਾ।

  • @makhansingh2877
    @makhansingh28773 ай бұрын

    Yaar if you are from poor family then it’s justifiable to move abroad but if this brothers sending his boy to abroad I couldn’t understand it . But it’s free country you can’t force anyone. But the level of agriculture he is doing he need more man power .

  • @manjotsingh-jy5qg
    @manjotsingh-jy5qg3 ай бұрын

  • @bogasidhutalwandi576
    @bogasidhutalwandi5763 ай бұрын

    ❤❤❤❤

  • @Sahota-Farm
    @Sahota-Farm3 ай бұрын

    ❤❤

  • @nonoparmindersingh3547
    @nonoparmindersingh35473 ай бұрын

    6:40

  • @rehal855
    @rehal8553 ай бұрын

    Balle jatta khich ke rakh kamm nu

  • @farmerzone791
    @farmerzone7913 ай бұрын

    Veer ji tusi kheti vich eni mehnat krke ena vada empire khada kr lea pr apde bete nu bhr kyu bhej re o ?

  • @LalababaSingh
    @LalababaSingh3 ай бұрын

    Men men. Ghatt. Kro

  • @SatnamSingh-ec8dz
    @SatnamSingh-ec8dz3 ай бұрын

    Veer Ji Apna Idras Te Phon No Jaroor Dasna Ji

  • @SahibpreetRattol
    @SahibpreetRattol3 ай бұрын

    Y J Eni income aw jwaak kio bahr bheje Loka nu glt guide na krro

  • @JagtarSingh-mr6bg
    @JagtarSingh-mr6bg3 ай бұрын

    Bai beta ve ethe rhe bahar debate karne pani

  • @kuljeetsandhu5115
    @kuljeetsandhu51153 ай бұрын

    Ana ਕਾਮਜਾਬ ਹੋ ਕੇ ਵੀ....ਮੁੰਡਾ ਬਾਹਰ ਜਾਣ ਲੱਗਾ...ਗੱਲ ਜੀ ਜਚੀ ਨੀ...

  • @JohndeereSwarajlover

    @JohndeereSwarajlover

    3 ай бұрын

    Gal ta sahi aw teri

  • @kulbirkang8558
    @kulbirkang85583 ай бұрын

    taraa.baata.vadaahs.ki.karn.geiaa

  • @buttasingh6774
    @buttasingh67743 ай бұрын

    ❤❤❤❤

  • @princdhindsa6128
    @princdhindsa61283 ай бұрын

    ❤❤❤❤

Келесі