1984 ਸਿੱਖ ਕਤਲੇਆਮ ਦੀ ਗਵਾਹ ਡਾਕਟਰ ਜਤਿੰਦਰ ਕੌਰ | Jatinder Kaur | Rupinder Sandhu | B Social

Ойын-сауық

1984 ਸਿੱਖ ਕਤਲੇਆਮ ਦੀ ਗਵਾਹ ਡਾਕਟਰ ਜਤਿੰਦਰ ਕੌਰ
#JatinderKaur
#RupinderSandhu
#BSocial

Пікірлер: 636

  • @user-he4ee8rs2o
    @user-he4ee8rs2o3 күн бұрын

    ਕੁੱਝ ਲਿਖਣ ਦੀ ਲੋੜ ਹੀ ਨਹੀਂ ਅਸੀ ਕਿ ਕੀਤਾ ਇਹਨਾ ਲਈ। ਸਾਨੂੰ ਬਹੁਰ ਦਰਦ ਦਰਦ ਦਿੱਤਾ ਦਿੱਲੀ ਨੇ 💔😢

  • @sukhjitlahal2783
    @sukhjitlahal278310 күн бұрын

    ਵਾਹਿਗੁਰੂ ! ਮੇਰੀ ਭੈਣ ਕਿੰਨਾ ਦਰਦ ਲਈ ਬੈਠੀ ,ਮਜ਼ਬੂਤ ਬਣ ਕੇ ਰਹਿ ਭੈਣੇ ।

  • @jagirsingh7369
    @jagirsingh73693 жыл бұрын

    ਸ਼ਹੀਦ ਸਿੱਖਾਂ ਨੂੰ ਕੋਟਨ ਕੋਟ ਪ੍ਰਣਾਮ

  • @indiangunowners6169
    @indiangunowners61693 жыл бұрын

    ਇੱਕ ਵਕਤ ਜਿਹਨਾਂ ਦੀਆ ਅਸੀ ਜਾਨਾ ਬਚਾਈਆ ਉਹਨਾਂ ਦੀਆ ਔਰਤਾ ਦੀਆ ਇੱਜਤਾਂ ਬਚਾਈਆ ਮੁੜ ਉਹੀ ਸਾਡੀਆ ਜਾਨਾਂ ਦੇ ਵੈਰੀ ਬਣ ਗਏ ਤੇ ਇੱਜਤਾਂ ਨੂੰ ਪੈ ਗਏ।

  • @mralohran
    @mralohran3 жыл бұрын

    ਸਿੱਖ ਨਸਲਕੁਸ਼ੀ 1984 ਘੱਟ ਗਿਣਤੀ ਕੌਮਾਂ ਦੀ ਇਹੋ ਤੑਾਸਦੀ ਹੈ।

  • @Jagseer_Singh_
    @Jagseer_Singh_3 жыл бұрын

    ਹਿੰਦੂ ਧਰਮ ਨੂੰ ਮੁਗਲ ਹਾਕਮਾਂ ਦੀ ਗੁਲਾਮੀ ਚੋਂ ਬਾਹਰ ਕੱਢ ਣ ਦਾ ਇਨਾਮ ਮਿਲ ਰਿਹਾ ਹੈ ਸਿੱਖ ਕੌਮ ਨੂੰ

  • @rajkaur4045

    @rajkaur4045

    3 жыл бұрын

    @Rahul Arora ਸ਼ਰਮ ਤੇ ਤਹਾਨੂੰ ਆਉਣੀ ਚਾਹੀਦੀ ਹੈ ਅਕਿਰਤਘਣ ਲੋਕ ਹੁੰਦੇ ਜੋ ਦੂਜੇ ਦੇ ਕੀਤੇ ਅਹਿਸਾਨਾਂ ਨੂੰ ਭੁੱਲ ਜਾਂਦੇ ਨੇ

  • @rinkudhunna5448

    @rinkudhunna5448

    3 жыл бұрын

    Rahul arora bhai pehla changi tarah history pad lo phir gal kari sikha nu sikh na hunde te phir hindu vi nahi si rehne

  • @MrAsingh1989

    @MrAsingh1989

    3 жыл бұрын

    ਸੋਰਠਿ ਮਹਲਾ ੫ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ Evi tusi ek doosre naal deemagh kraab krde pe ho... nikki ji jindgi aa evi lardi marre janne oo. jine mandir jana jaye , jinne maseed jana jaye , jinne church jana jai, jinne guru ghar jana jaye... who knows what is going to happen to all of us in the near future...te politics and religious sentiments nu na mix kro. Be the bigger person and learn how to forgive and let go of what happened.. whats done is done we can’t dwell in the past life moves on. Learn from what happen. There is nothing we can do to rewind the past and fix everything... I know it is easier said than done, least we can do is try. God created the past for us to learn from our mistakes, not to finger point each other...

  • @hmsez6191

    @hmsez6191

    3 жыл бұрын

    @Rahul Arora tusi hinduo ne hameshaa sikhaa nu dhokaa ditaa hai aur kuj nhi

  • @MrAsingh1989

    @MrAsingh1989

    3 жыл бұрын

    ਪਾਣੀ ਰੜਕਣਾ “ ਬੈਹਸ ਕਰਨ ਦਾ ਕੀ ਹੁਣ ਕੀ ਫੈਦਾ ? , ਜੋ ਹੋਣਾ ਸੀ ਹੋਗਿਆ। ਅਸੀ ਸਾਰੇ ਸਿਰਫ ਤੇ ਸਿਰਫ “ ਪਾਣੀ ਰਿੜਕਦੇ “ ਪਏ ਹਾ। ਕੁਝ ਹਾਸਿਲ ਨਹੀ ਹੋਣਾ । ਜਾਣ ਵਾਲੇ ਪਰਦੇਸੀ ਤੇ ਚੱਲੇ ਗਏ । ਹੁਣ ਇਨਸਾਫ ਦਵਾਓ , ਕਾਨੂਨ ਦੇ ਤਰਾਜ਼ੂ ਨਾਲ ਤੋਲੋ, ਜਾ ਅਣਗਿਨਤ ਸੋਨੇ ਦੇ ਯਾਦਗਾਰ ਮਹਿਲ ਤੇ ਮਿਨਾਰ ਬਨਾਓ । ਜਾਨ ਵਾਲੇ ਨੂੰ ਕੀ ਪਤਾ ਲਗਨਾ ਕਿ ਕੀ ਹਉਂਦਾ ਪਿਆ । ਹਕੀਕਤ ਸਿਰਫ ਏ ਹੈ ਕਿ ਅੱਸੀ ਵੀ ਓਹਨਾ ਦੀ ਤਰਾਹ ਮਿੱਟੀ ਬਣ ਜਾਨਾ । । ਏਹ ਸੋਚੋ ਕੀ ਜਿਨੇ ਵੀ ਬੇਕਸੂਰ ਜਾਨਾ ਗਿੲਆ ਨੇ ਓ ਸੱਬ ਇੱਕ ਬਹਾਨਾ ਸੀ ਜ੍ਹੜਾ ਪਰਮਾਤਮਾ ਨੇ ਬਣਾਉਣਾ ਸੀ ਧਰਤੀ ਤੇ ਸੰਤੁਲਨ ਬਣਾਈ ਰੱਖਣ ਲਈ | ਪਰਮਾਤਮਾ ਨੇ ਓਨਾ ਨੂੰ 84 ਲੱਖ ਜੂਣੀ ਤੋ ਮੁਖਤ ਕਰਨਾ ਸੀ, ਤੇ ਜੀਉਂਦੇ ਇਨਸਾਨ ਦੇ ਸਬਰ ਤੇ ਯਕੀਨ ਨੂੰ ਅਜ਼ਮਾਨਾ ਸੀ । ਤੇ ਅਗੇ ਵੀ ਉਹਨਾਂ ਨੇ ੲੈਦਾ ਦੇ ਹਾਲਾਤ ਪੈਦਾ ਕਰਨੇ ਨੇ ਜਿਸ ਨਾਲ ਸਾਡੇ ਵਿਸ਼ਵਾਸ ਅਤੇ ਸਬਰ ਦੀ ਜਾਂਚ ਕਰਦੇ ਰਹਿਣਗੇ । ਕਿਨੀਆ ਅਣਗਿਣਤ ਲੜਾਈਆਂ, ਕੁਦਰਤੀ ਆਫ਼ਤਾਂ, ਮਹਾਂਮਾਰੀ, ਭੂਚਾਲ, ਸੁਨਾਮੀ, ਇਰਾਕ ਅਤੇ ਸੀਰੀਆ ਵਿਚ ਹਾਲ਼ੀ ਦੇ ਇਸਲਾਮੀ ਅੱਤਵਾਦੀ ਅੱਤਵਾਦੀ ਲਹਿਰਜਥੇ-ਬੰਦੀਆ, ਅਲ ਕਾਇਦਾ, ਹਿਟਲਰ ਦੀ ਫਾਸੀਵਾਦੀ ਤਾਨਾਸ਼ਾਹੀ, ਯਹੂਦੀਆਂ ਦੇ ਕਤਲੇਆਮ, ਵਿਸ਼ਵ ਯੁੱਧ, ਸਤੰਬਰ 11 ਦੇ ਹਮਲੇ, ਅਤੇ ਲੱਖਾਂ-ਲੱਖਾਂ ਹੋਰ ਇਤਿਹਾਸਕ ਘਟਨਾਵਾਂ ਹੋਈਆਂ। ਤੇ ਬਹੁਤ ਸਾਰੇ ਬੇਕਸੂਰ ਜਾਨਾ ਸ਼ਿਕਾਰ ਹੋਏ. ਏ ਘਟਨਾਵਾ ਅਗੇ ਵੀ ਕਿਸੇ ਨਾ ਕਿਸੇ ਰੂਪ ਵਿਚ ਵਾਪਰਨਗੀਆ , ਗੱਲ ਸਿਰਫ ਏਥੇ ਆਨ ਕੇ ਮੁਕੰਮਲ ਹੈ ਕਿ , “ਅਸੀ ਓਹਨਾ ਦੇ ਰਜ਼ਾ ਨੂ ਕਿਵੇ ਤਸਲੀਮ ਕਰਨਾ ਹੈ । ਓੱਸ ਮਾਲਿਕ ਦੇ ਹੁਕਮ ਨੂੰ ਕਿੱਦਾਂ ਸਿਰ-ਮਥੇ ਲਾਕੇ ਕਬੂਲ ਕਰੀਏ?” ਇਹ ਬੀਬੀ ਜੀ ਸਿਰਫ ਉਹੋ ਕੁੱਝ ਸਾਂਝਾ ਕਰ ਰਹੀ ਹੈ ਜੋ ਉਸਨੇ 1984 ਦੇ ਕਤਲੇਆਮ ਦੌਰਾਨ ਦੇਖਿਆ ਤੇ ਤਜ਼ਰਬੇ ਕੀਤੇ ਸੀ. ਉਸਦੀ ਕਹਾਣੀ ਲੱਖਾਂ ਅਣਕਹੀਆਂ ਕਹਾਣੀਆਂ ਵਿਚੋਂ ਇਕ ਹੈ, ਜਿਹੜੀ ਦੱਸੀ ਗਈ ਸੀ ਤਾਂ ਕਿ ਜੋ ਆਉਣ ਵਾਲੀਆਂ ਪੀੜ੍ਹੀਆਂ ਨਾਜਾਇਜ਼ ਹਿੰਸਾ ਦੇ ਨਤੀਜੇ ਸਿੱਖ ਸਕਣ, ਗ਼ੁੰਮ ਤੇ ਖੁਸ਼ੀਆ ਦੇ ਕਪਰੜਿਅ ਇੱਕੋ ਦਰਜ਼ਾ ਦੇਵੀਏ, ਤੇ ਅਸਲੀ ਹਕੀਕਤ ਨੂੰ ਹਮੇਸ਼ ਯਾਦ ਰਖੀਏ. ਮੈ ਬੇਨਤੀ ਕਰਦਾ ਤਮਾਮ ਮਾਨੁਖਤਾ ਤੋ ਕਿ ਇੱਕ ਦੁਜੇ ਨਾਲ ਨਾ ਜਿਦੋ , ਨਾ ਇਕ ਦੁਜੇ ਨੂੰ ਦੋਸ਼ ਦਵੋ ,ਮਾਜ਼ੀ ਨੂੰ ਫੋਲ ਕੇ ਜ਼ਖਮਾ ਨੂ ਨਾ ਤਾਜ਼ਾ ਕਰੋ । ਅਸੀ ਸਾਬ ਮਿੱਟੀ ਹਾਂ ਤੇ ਮਿਟੀ ਵਿੱਚ ਅੰਤ ਵਿੱਚ ਰਲ ਜਾਨਾ । ਮਿੱਟੀ ਨਾ ਹਾਸਦੀ ਹੈ ਨਾ ਸ਼ਿਕੈਤ ਕਰਦੀ ਹੈ । ਮਿੱਟੀ ਮਜ਼ਬੂਤੀ ਨਾਲ ਬਰਦਾਸ਼ਤ ਕਰਦੀ ਹੈ , ਨਾ ਲੜੋ ! 🙏🏼

  • @suchasinghnar
    @suchasinghnar Жыл бұрын

    ਬਹੁਤ ਹੀ ਦਰਦਨਾਕ ਹਮਲਿਆਂ ਦੀ ਦਾਸਤਾਨ ਹੈ ਜੀ। ਮੈਂ ਉਸ ਵੇਲੇ ਦੋ ਤਿੰਨ ਦਰਦ ਭਰੇ ਗੀਤ ਲਿਖੇ ਸਨ। ਜੋ ਕਈ ਪੇਪਰਾਂ ਵਿਚ ਛਪੇ ਸਨ। ਪਰ ਉੱਨਾ ਰਿਕਾਰਡ ਕਰਨ ਲਈ ਕੋਈ ਵੀ ਤਿਆਰ ਨਹੀਂ ਹੋਇਆ।

  • @sarabjeetsingh3811

    @sarabjeetsingh3811

    10 күн бұрын

    ਮੈਂ ਸੁਣਨ ਦਾ ਚਾਹਵਾਨ ਹਾਂ ਜੀ।

  • @rajanpreetkaur121

    @rajanpreetkaur121

    9 күн бұрын

    ਤੁਸੀਂ ਹੁਣ social media ਤੇ ਰੀਲੀਜ਼ ਕਰ ਦਿਉ ਜੀ ਖ਼ੁਦ ਦੇ ਚੈਨਲ ਤੇ

  • @googleuser747

    @googleuser747

    5 күн бұрын

    ਤੁਸੀਂ ਹੁਣ ਸੋਸ਼ਲ ਮੀਡੀਆ ਤੇ ਪਾ ਸਕਦੇ ਹੋ ਸਭ ਸੁਣਨਗੇ ਵੀਰ ਜੀ

  • @balwinderkaurdhanoa6617

    @balwinderkaurdhanoa6617

    3 күн бұрын

    Km in ol RC​@@rajanpreetkaur121

  • @Sukhwinder5567.
    @Sukhwinder5567.3 жыл бұрын

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ। ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤

  • @harjotmaan2575
    @harjotmaan2575 Жыл бұрын

    ਸੁਰੂ ਤੋ ਹੀ ਦਿੱਲੀ ਸਿੱਖਾਂ ਦੀ ਦੁਸ਼ਮਣ ਰਹੀ ਆ ਐਨਾ ਕੁਝ ਕਰ ਕੇ ਵੀ ਉਹ ਸਿੱਖਾਂ ਨੂੰ ਅੱਤਵਾਦੀ ਕਹਿਦੇ ਆ ਸਿੱਖਾ ਨੇ ਸਿਰਫ ਆਪਣੇ ਅਪਮਾਨ ਦਾ ਬਦਲਾ ਲਿਆ ਏ

  • @SukhdevSingh-cp8nn
    @SukhdevSingh-cp8nn5 күн бұрын

    ਸਾਡੀ ਸਿੱਖ ਕੌਮ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਬਹੁਤ ਗਲਤ ਕੀਤਾ

  • @_Raunaq
    @_Raunaq3 жыл бұрын

    ਵਾਹਿਗੁਰੂ ਜੀ 🙏

  • @RanjitSingh-xf8td
    @RanjitSingh-xf8td3 жыл бұрын

    ਇੱਕ ਗੱਲ ਹੋਰ ਸਿੱਖ ਉਹੋ ਹੁੰਦਾ ਜੋ ਸਿੱਖਿਆ ਲੈਕੇ ਸ਼ਸਤਰ ਰੱਖੇ ਉਹੋ ਸਿੱਖ ਨਹੀਂ ਜਿੰਨਾ ਕੋਲ ਸ਼ਸਤਰ ਨਹੀਂ

  • @akaur4533
    @akaur45332 жыл бұрын

    ਡਾਕਟਰ ਸਾਹਿਬ ਤੁਹਾਡੇ ਮਾਤਾ ਜੀ ਧੰਨ ਹਨ 👏

  • @akaur4533
    @akaur45332 жыл бұрын

    ਡਾਕਟਰ ਸਾਹਿਬ ਤੁਸੀਂ ਧੰਨ ਹੋ ਸਾਨੂੰ ਤਾ ਸੁਣ ਕੇ ਹੀ ਕੰਬਣੀ ਛਿੜਦੀ ਹੈ

  • @skydigital5333

    @skydigital5333

    2 жыл бұрын

    💯💯

  • @kpal2011
    @kpal20113 жыл бұрын

    1984 ਨਹੀਂ ਭੁੱਲ ਸਕਦੀ ਕਿਵੇਂ ਸਾਡੇ ਭੈਣਾਂ ਭਰਾਵਾਂ ਦੇ ਗੱਲਾਂ ਚ ਟਾਇਰ ਪਾ ਕੇ ਸਾਡੀ ਨਸਲਕੁਸ਼ੀ ਨੂੰ ਅੰਜਾਮ ਦਿਤਾ ਉਹ ਵੀ ਓਹਨਾ ਨੇ ਜਿਨ੍ਹਾਂ ਨਾਲ 1947 ਚ ਸਾਡੇ ਬਜ਼ੁਰਗ ਆਪਣੀ ਖੁਸ਼ੀ ਨਾਲ ਨਾਲ ਰਹਿਣ ਆਏ ਸੀ ਕਦੇ ਭੁਲਾਇਆ ਨਹੀਂ ਜਾ ਸਕਦਾ 1984 ਦਾ ਸਿੱਖ ਕਤਲੇਆਮ ਨਾ ਭੁੱਲਣਯੌਗ ਨਾ ਬਖ਼ਸ਼ਣਯੋਗ

  • @harjotsingh3210
    @harjotsingh32103 жыл бұрын

    1984 ਨਾ ਭੁਲਣਯੋਗ ਨਾ ਬਖਸ਼ਣਯੋਗ

  • @Merapeo877

    @Merapeo877

    3 жыл бұрын

    Fe Behta tatte farda 36 Saal to Chak gun Teri bond parn ge fe

  • @gurjindersingh9800

    @gurjindersingh9800

    3 жыл бұрын

    ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ

  • @surajgadge7418

    @surajgadge7418

    3 жыл бұрын

    @@Merapeo877 ram mandir torn too badh 500 Sall tatee fardee raee

  • @surajgadge7418

    @surajgadge7418

    3 жыл бұрын

    @@Merapeo877 jiss tarah hun musalm tatee farr ree nee

  • @Merapeo877

    @Merapeo877

    3 жыл бұрын

    @@surajgadge7418 tuhanu faronde si saleo hinduya Vicho nikal k peo nu tichar ni karidi Hindu Tuhade peo aa

  • @Baljit_Roomi
    @Baljit_Roomi3 жыл бұрын

    Very emotional 😭.🙏🏻waheguru

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @harjotsingh3210
    @harjotsingh32103 жыл бұрын

    ਜਿਹੜੀ ਚੀਜ ਤੁਸੀ ਭੁਲਣ ਨੂੰ ਕਹਿ ਰਹੇ ਆ ਉਹ ਭੁਲਣਯੋਗ ਨਹੀ ਆ ਜੀ

  • @RanjitSingh-xf8td
    @RanjitSingh-xf8td3 жыл бұрын

    ਭੈਣ ਜੀ ਬਹੁਤ ਦੁੱਖ ਹੋਇਆ ਪਰ ਇਹੇ ਸਭ ਕੁਝ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਭੁੱਲ ਜਾਣ ਕਰਕੇ ਹੋਇਆ, ਕਲਗੀਧਰ ਦੇ ਪੁੱਤਰ ਧੀਉ ਸ਼ਸਤਰ ਧਾਰੀ ਹੋਕੇ ਜੀਉ ਅਕਿਰਤਘਣ ਕਲਯੁੱਗੀ ਬਾਮਨ ਦਾ ਝੂਠਾ ਰਾਜ ਹੈ ਤਾਂ ਕਰਕੇ

  • @narindersinghbathlana2811
    @narindersinghbathlana28113 жыл бұрын

    ਨਾ ਭੁੱਲਣ ਯੋਗ

  • @RajinderSingh-cp5gg
    @RajinderSingh-cp5gg3 жыл бұрын

    ਵਾਹਿਗੁਰੂ ਜੀ ਦਾ ਭਾਣਾ ਹੈ । ਵਾਹਿਗੁਰੂ ਚੰਗਾ ਕਰਨਗੇ । 🙏

  • @kokoyoyo2363
    @kokoyoyo23633 жыл бұрын

    Proud of you my sikh sisters

  • @karnailsinghkhalsausa176
    @karnailsinghkhalsausa17610 күн бұрын

    ਆਜ਼ਾਦੀ ਹੀ ਹੱਲ ਹੈ। ਨਹੀਂ ਤਾਂ ਇਹ ਫਿਰ ਕਦੇ ਵੀ ਵਾਪਰ ਸਕਦਾ ਹੈ।

  • @goguisukwinder617
    @goguisukwinder6179 күн бұрын

    ਭੈਣੋ ਇਹ ਇੰਟਰਵਿਊ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਕੰਮ ਕੀਤਾ ਇੰਟਰਨੈੱਟ ਤੇ ਪਾ ਕੇ।

  • @balrajdeol6404
    @balrajdeol64043 жыл бұрын

    ਡਿਸ ਲਾਈਕ ਵਾਲੇ ਜਾਨਵਰ ਹੋਣਗੇ, ਅਗਰ ਇਹੀ ਡਿਸਲਾਈਕ ਵਾਲਿਆਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਇਹ ਸਭ ਕੁਝ ਵਾਪਰਿਆ ਹੁੰਦਾ ਫਿਰ ਪਤਾ ਚਲਦਾ,, ਬਾਈ ਜੀ ਰੱਬ ਤੋਂ ਡਰਨਾ ਚਾਹੀਦਾ ਹੈ

  • @harjitbuttar8941

    @harjitbuttar8941

    3 жыл бұрын

    ..n xxx

  • @HarshSingh-qe9kg
    @HarshSingh-qe9kg3 жыл бұрын

    ਅਪਣਾ ਦੇਸ ਅਪਣੀ ਭਾਸ਼ਾ ਪੰਜਾਬੀ ਨਿਰੋਲ ਖਾਲਸਾ

  • @balrajdeol6404
    @balrajdeol64043 жыл бұрын

    ਜਿੰਨਾ ਤੇ ਉਸ ਸਮੇਂ ਬੀਤੀ ਆ ਇਹ ਉਹਨਾਂ ਨੂੰ ਹੀ ਪਤਾ ਜੋ ਕੁਝ ਉਹਨਾਂ ਨਾਲ ਹੋਇਆ

  • @mohitchawla27051991
    @mohitchawla270519913 жыл бұрын

    Never forget 1984 !

  • @paramjeetkaur4688
    @paramjeetkaur46883 жыл бұрын

    ਵਹਿਗੁਰੂ ਜੀ

  • @sharnkaur4704
    @sharnkaur47043 жыл бұрын

    Asi kedea be 1984 bhull nhi skdae Galla sunke dill bahut roea es krke he sano apna desh Lena bahut jarure hai dona bhena da bahut bahut dhanwad 🙏🙏

  • @MrAsingh1989

    @MrAsingh1989

    3 жыл бұрын

    Badh vich ona zaida barda gark howayga desh leke. BADAL CAPTAIN MODI WARGE RAKSHISH HOR AAJAN GE TE LOKAA DA EK EK KATRA KHOON DA PEEN GE.. Punjab hun reh ki gya hun... Desh le ke te socho hor kinna nuxaan hoyga... jo hun hai oos nu sambh ke nuxaan theek kriye oh ek bhth vaddi gal hai... baki Janam Maran sabh parmatma de hath hai... te parmatma de agay vadde toh vadde maha pursh yoda raja da vass nai.. je parmatma chaye te murde ch vi jaan paa sakda hai... 84 ch jo kuch hoya bhth marda hoya pr eh saab parmatma da bhaana si... parmathma ne good and evil vich balance krna honda hai te ooo ek brabarta vich bhth kujh jurdiya honda hai... je hun parmatma chaunda eh saabh maar kaat khoon khraaba nai si honda... hun COVID DI MAHAMAARI chali kisse da vass hega ? Jinna time aunda hai ona nu jana painda te ek bahana banna honda hai.. 84 vi ek bahana si.... tsunami earthquake COVID world war ISIS NORTH KOREA murder bomb beemaari accident eh saab maharaj ji de bahanay ne... nahi je oho chaunde ta ki nai ho sakda.. baki apni apni soch aa

  • @vikaschauhan2953

    @vikaschauhan2953

    3 жыл бұрын

    Asi hindu vi full support karde haa Khalistan nu je Pakistan Punjab vi osvich shamil hona chahida hai

  • @Theblisssfullbeing

    @Theblisssfullbeing

    Ай бұрын

    ​@@vikaschauhan2953nhi krte hum or na kregye or na lene degye ye humara desh hey

  • @vikaschauhan2953

    @vikaschauhan2953

    Ай бұрын

    @@Theblisssfullbeing arey Mera matlab tha Pakistan Punjab ko Khalistan banaane mei madad karenge

  • @j.skundi7791
    @j.skundi77913 жыл бұрын

    ਬਹੁਤ ਦਰਦ ਭਰੀ ਦਾਸ ਤਾਨ ਹੈ ਇਹ ਕਦੀਂ ਨਹੀਂ ਭੁੱਲ ਸਕਦੇ,ਪੱਤਰਕਾਰ ਰੁਪਿੰਦਰ ਜੀ ਨੂੰ ਬੇਨਤੀ ਹੈ ਕਿ ਨਾ ਤਾ ਦੱਸਿਆ ਕਿ ਇਹ ਕਿਤਾਬ ਕਿਥੋ ਮਿਲੇਗੀ ਨਾ ਡਾਕਟਰ ਜੀ ਦਾ ਫੋਨ ਨੰਬਰ ਨਾ ਪਤਾ ਕਿ ਕਿਥੇ ਰਹਿੰਦੇ ਹਨ ਅੱਧੀ ਇੰਨਟਰਵਿਊ ਕਿਉਂ ਪੇਸ਼ ਕਰਦੇ ਹੋ ਜੇ ਕਿਸੇ ਨੇ ਕੋਈ ਗਲ ਪੁੱਛਣੀ ਹੋਵੇ ਉਹ ਕਿਸ ਤਰਾਂ ਪੁੱਛੇਗਾ।

  • @rupindersandhu5511

    @rupindersandhu5511

    3 жыл бұрын

    ਸਤਿ ਸ੍ਰੀ ਅਕਾਲ ਜੀ ।ਅਸੀਂ ਜਲਦ ਹੀ ਤੁਹਾਨੂੰ ਇਸ ਬਾਰੇ 'ਚ ਜਾਣਕਾਰੀ ਭੇਜਾਂਗੇ ਕਿ ਤੁਸੀਂ ਕਿਤਾਬ ਕਿੱਥੋਂ ਲੈ ਸਕਦੇ ਹੋ।

  • @gursabdhillon1245

    @gursabdhillon1245

    2 жыл бұрын

    ਇਹ ਸਬ ਭੁਗਤ ਹੀ ਅਸੀਂ ਕਾਂਗਰਸ ਨੂੰ ਛਡ ਬੀ ਜੇ ਪੀ ਨੂੰ ਚੰਗਾ ਸਮਝਦੇ ਹਾਂ ਇਹ ਸਾਡੀ ਹਡ ਬੀਤੀ ਹੈ

  • @JasmeetKaur-gi6wc
    @JasmeetKaur-gi6wc3 жыл бұрын

    Pranam shaheedan nu! 🙏

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @hindurashtravadi2563

    @hindurashtravadi2563

    3 жыл бұрын

    Dear sister wake up and support Khalistan

  • @ramansiloani3172

    @ramansiloani3172

    3 ай бұрын

    🙏

  • @parwindersinghmander6475
    @parwindersinghmander64753 жыл бұрын

    ਆਪਣੇ ਘਰ ਬਿੰਨਾ ਕੋਈ ਹਲ ਨਹੀਂ ਸੌ ਦੀ ਇਕ (ਜਿਨੀ ਜਲਦੀ ਹੋ ਜੇ ਉਹ ਹੀ ਠੀਕ ਹੈ)

  • @gajansingh3246

    @gajansingh3246

    3 жыл бұрын

    Sach ji

  • @gajansingh3246

    @gajansingh3246

    3 жыл бұрын

    Sach ji

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @parwindersinghmander6475

    @parwindersinghmander6475

    3 жыл бұрын

    Sorry Mr.ਕੁਮਾਰ singh

  • @antal2350
    @antal23503 жыл бұрын

    ਬਹੁਤ ਭਾਵੁਕ

  • @jogidersingh9915
    @jogidersingh99153 жыл бұрын

    ਸਿਖੋ ਕਾਂਗਰਸ ਪਾਰਟੀ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਇਆ ਕਰੋ 1984 ਭੁਲਿਆਂ ਨਾ ਕਰੋ

  • @hmsez6191

    @hmsez6191

    3 жыл бұрын

    Punjab de sikh dalley ne saale congress nu hi vote dende ne

  • @luckysidhu4760

    @luckysidhu4760

    3 жыл бұрын

    BAI JI sare hi IK duje de baap ne ki karea

  • @hmsez6191

    @hmsez6191

    3 жыл бұрын

    @@luckysidhu4760 ki matlab hai tohaadaa

  • @gurmukhsandhu6211

    @gurmukhsandhu6211

    3 жыл бұрын

    Baadallkea bare ki khayaal a???

  • @JaswinderSingh-nj3fz

    @JaswinderSingh-nj3fz

    3 жыл бұрын

    @@hmsez6191 ਜੇਕਰ ਦੱਲੇ ਨਾ ਹੂੰਦੇ ਤਾਂ ਕੈਪਟਨ ਦੀ ਸਰਕਾਰ ਅੱਜ ਪੰਜਾਬ ਵਿਚ ਨਾ ਹੂੰਦੀ।

  • @balrajdeol6404
    @balrajdeol64043 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ

  • @simaghosh3750
    @simaghosh37502 жыл бұрын

    NEVER FORGET 1984.

  • @jagtarsingh9375

    @jagtarsingh9375

    Жыл бұрын

    🙏🏿🙏🏼

  • @jagtarsingh-zo8em
    @jagtarsingh-zo8em3 жыл бұрын

    waheguru g waheguru g this is an accept s🙏🙏🙏🙏🙏❤

  • @chmba2304
    @chmba23043 жыл бұрын

    ਭਾਈ ਇਹ ਤਾ ਆਪਣਾ ਮੁਲਕ ਵੱਖਰਾ ਈ ਚਾਹੀਦਾ ਚਾਹੇ ਜਮੀਨ ਤੇ ਸੋ ਕੇ ਅੱਧੀ ਰੋਟੀ ਖਾ ਕੇ ਰਹਿ ਲਵਾਂਗੇ।

  • @merimarzi848
    @merimarzi8483 жыл бұрын

    मैं वी छोटी सी मेरे डैडी नू वी बस विच मारया।। वाहेगुरु जी दी मेहर सी की ओ जिंदा बच गए । बड़े दंगे भडके सी । हर वक्त मरने दा एहसास होंदा सी।

  • @jaspindersinghdhinjan9049
    @jaspindersinghdhinjan90493 жыл бұрын

    ਕਾਂਗਰਸ ਸਰਕਾਰ ਨੇ ਕੀ ਕੁਝ ਨਹੀਂ ਕੀਤਾ ਸਿੱਖ ਕੌਮ ਨਾਲ ਪਰ ਸਾਡੀ ਸਿੱਖ ਕੌਮ ਕਿੰਨੀ ਮੂਰਖ ਹੈ ਫਿਰ ਵੀ ਕਾਂਗਰਸ ਨੂੰ ਪੰਜਾਬ ਵਿੱਚ 5 ਤੋਂ 6 ਵਾਰ ਸਰਕਾਰ ਬਣਾਈ ਦਿੱਤੀ ਹੈ ਸਾਡੀ ਸਿੱਖ ਕੌਮ ਨੂੰ ਕਦੇ ਵੀ ਅਕਲ ਨਹੀਂ ਆ ਸਕਦੀ ਗੁੱਸਾ ਨਾ ਕਰਿਉ ਵੀਰੋ

  • @satnamsinghbhatia5307

    @satnamsinghbhatia5307

    Жыл бұрын

    Gussa kahda bhaji sikh apna rol nahi nibha rahe

  • @s.psandhu590

    @s.psandhu590

    4 ай бұрын

    ਸਹੀ ਗੱਲ ਹੈ, ਅਸੀਂ ਤਾਂ ਅਜੇ ਤੱਕ ਆਪਣੀ ਰਾਜਧਾਨੀ ਨਹੀਂ ਬਣਾ ਸਕੇ। ਕਿਤੇ ਨਾ ਕਿਤੇ ਹਾਕਮ ਧਿਰਾਂ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੀਆਂ ਰਹੀਆਂ ਨੇ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਤੇ ਸਾਡੇ ਗੁਰੂ ਸਾਹਿਬ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਦੀ ਕੁਰਬਾਨੀ ਦਿੱਤੀ ਪਰ ਅੱਜ ਨਾ ਸਾਡਾ ਧਰਮ ਸੁਰੱਖਿਅਤ ਤੇ ਨਾ ਸਾਡਾ ਵਾਤਾਵਰਣ

  • @ramanjeetkaur4663

    @ramanjeetkaur4663

    4 ай бұрын

    Right

  • @anmolsingh1416

    @anmolsingh1416

    3 ай бұрын

    Maha mitakh,sikh kom sab bhul chuki

  • @ikbaaldhillon8577

    @ikbaaldhillon8577

    24 күн бұрын

    Right

  • @harmailsinghthind6631
    @harmailsinghthind66313 жыл бұрын

    Never. Forget. 1984

  • @harinderdhaliwal4297
    @harinderdhaliwal42973 жыл бұрын

    Thanks for such type of interview

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @sukhchainsidhu553
    @sukhchainsidhu5533 жыл бұрын

    ਬੀਬੀ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ ਜਿਹੜਾ ਤੁਸੀਂ ਆਪਣੇ ਅੱਖੀਂ ਦੇਖਿਆ ਵਾਹਿਗੁਰੂ ਜੀ ਇਸ ਦਿਨ ਨੂੰ ਅਸੀਂ ਨਹੀਂ ਭੁੱਲ ਸਕਦੇ ਤੇ ਨਾ ਭੁੱਲਿਆ ਜਾਣਾ ਹੁਣ ਫਿਰ ਉਹ ਕੰਮ ਮੋਦੀ ਸਰਕਾਰ ਕਰ ਰਹੀ ਐ😭😭😭😭😭😭

  • @sukhdeepjohal1569
    @sukhdeepjohal15697 күн бұрын

    ਵਾਹਿਗੁਰੂ ਜੀ

  • @rajinderkaur8907
    @rajinderkaur89073 жыл бұрын

    Rupinder Sandhu bahut vadia interview lende ne.

  • @gurdeep6193
    @gurdeep61933 жыл бұрын

    Ajj pehli vaar us ghatna de jikr ne ena bhavuk kita thanks to jatinder mam and rupinder ji jina ne eh interview sade naal share kita

  • @jatindersmalwa8729
    @jatindersmalwa87293 жыл бұрын

    Sikh genocide... planned by government...... continued till today..... no justice after 36 years... very shameful it is.... ਰਾਜ ਬਿਨਾ ਨਾਂ ਧਰਮ ਚਲੈਂ ਹੈਂ ਧਰਮ ਬਿਨਾ ਸਭ ਦਲੇ ਮਲੇ ਹੈਂ...

  • @hmsez6191

    @hmsez6191

    3 жыл бұрын

    Khalistan zindabad

  • @aliraza-qh2rl

    @aliraza-qh2rl

    3 жыл бұрын

    Main 84 wich 7 class da Student si... mainnu hor ty kuj gall yaad nahen bass ayna yaad ay ky akhbaar wich khbran ty foto san .... Sikh jwanon ki kati phatti lashain Dahli ki sarkon pr bikhri pri theen... kuch lashon ky galy main tyres vi san.

  • @hmsez6191

    @hmsez6191

    3 жыл бұрын

    @@aliraza-qh2rl aap delhi se hi ho?

  • @aliraza-qh2rl

    @aliraza-qh2rl

    3 жыл бұрын

    @@hmsez6191 No I'm from Pakistan.. but my great great grandfather was sikh.

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @palgill9220
    @palgill92203 жыл бұрын

    ਮੇਰੀ ਭੂਆ ਜੀ ਲੜਕਾ ਬਿਦਰ ਪੜਦਾ ਹੀ ਉਥੇ ਵੀ ਕਤਲੇਆਮ ਹੋਇਆ ਬਿਹਾਰ ਬੋਕਾਰੋ ਵਿਚ ਯੂ ਪੀ ਵਿਚ

  • @bkbs7916

    @bkbs7916

    3 жыл бұрын

    Veer bahut dukhaat hoyea aida katlyaam karan waliya da koyi dharam nahi hunda lutery chor katal jalad hundy han jo insaniyat da katlyaam krdy ne oh na hindu na sikh na muslim na other kisy v cast De nahi hundy

  • @bkbs7916

    @bkbs7916

    3 жыл бұрын

    Mazboor c ki kardy vichaary kais v katwany e painy c ji halat bahut kharab c ji jaana bacch gaiyea vichariya deeya nahi ta kanjra ne katal kar dena c

  • @ravenrug7636

    @ravenrug7636

    3 жыл бұрын

    Koi proof ja koi case kita tusi court vich ??

  • @GURJEETSINGH-iv8gw
    @GURJEETSINGH-iv8gw3 күн бұрын

    ਕੋਈ ਨੀ ਭੈਣੇ ਮਾਰਾ ਟਾਈਮ ਸੀ ਲੰਘ ਗਿਆ ਹੁਣ ਵੀ ਬਹੂਤ ਭਰਾ ਨੇ ਤੇਰੇ ਮੈਨੂੰ ਵੀ ਆਪਣਾ ਭਰਾ ਹੀ ਸਮਜ

  • @sukhdeepkaur9555
    @sukhdeepkaur95553 жыл бұрын

    ਬੇਟਾ ਇਹ ਸਾਰਾ ਕੁਝ ਪਤਾ ਸੀ ਕੀ ਹੋ ਰਿਹਾ ਹੈ ਸਾਰਾ ਕੁਝ ਸੋਚ ਕਿ ਹੀ ਕਰਿਆ ਗਿਆ ਸੀ ਨਾ ਭੁੱਲਣ ਯੋਗ ਹੈ।

  • @hindurashtravadi2563

    @hindurashtravadi2563

    3 жыл бұрын

    Aakho bharat mata dee jai 😂🤣

  • @hindurashtravadi2563

    @hindurashtravadi2563

    3 жыл бұрын

    , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @meharsinghgill1734

    @meharsinghgill1734

    2 күн бұрын

    ਲਾਹਨਤ ਤੇਰੇ ਤੇ ਤੇਰੇ ਜੰਮਣ ਵਾਲਿਆਂ ਤੇ।।​@@hindurashtravadi2563

  • @Singh-ck3ym
    @Singh-ck3ym3 жыл бұрын

    Refugee in own country in again in 1984 after 1947 😔😔

  • @nexion5144

    @nexion5144

    3 жыл бұрын

    ਤਰੰਗਾ ? ?

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @chmba2304
    @chmba23043 жыл бұрын

    1947 ਵਿਚ ਸਿੱਖ ਸਿਆਸਤ ਫੇਲ੍ਹ ਹੋਈ।

  • @avtarsinghkhalsa3792
    @avtarsinghkhalsa37923 жыл бұрын

    ਖਾਲਸਾ ਰਾਜ 2020

  • @ravenrug7636

    @ravenrug7636

    3 жыл бұрын

    Uncle naam japya kro

  • @hmsez6191

    @hmsez6191

    3 жыл бұрын

    @@ravenrug7636 kida naam

  • @ravenrug7636

    @ravenrug7636

    3 жыл бұрын

    @@hmsez6191 japnam veer japnaam 🙏

  • @anmolsingh1416

    @anmolsingh1416

    3 ай бұрын

    ​@@ravenrug7636tu v japea kar

  • @rajkaur6341
    @rajkaur63413 жыл бұрын

    Waheguru waheguru waheguru waheguru waheguru ji meyer rkhi

  • @balbirsinghaulakh3589
    @balbirsinghaulakh35893 жыл бұрын

    So sad story. God bless their souls.

  • @navdishkaur5243

    @navdishkaur5243

    3 жыл бұрын

    Sad story 🙏🙏🙏🙏🙏

  • @hmsez6191

    @hmsez6191

    3 жыл бұрын

    Khalistan zindabad

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @sattibains4818

    @sattibains4818

    Жыл бұрын

    @@hindurashtravadi2563 veer ji kithe rahnde ho

  • @reenasidhu9180
    @reenasidhu91803 жыл бұрын

    Wheguru ji 🙏😢

  • @janvirana9389
    @janvirana93893 жыл бұрын

    84 ਨਹੀ ਭੁੱਲੀ ਜਾਣੀ ਪੰਜਾਬੀਓ। ਰੂਹ ਕੰਬ ਜਾਂਦੀ ਏ ਸੁਣ ਕੇ।ਕੀ ਬੀਤੀ ਹੋਣੀ ੲਏ ਜਿਨਾ ਨਾਲ ਇਹ ਸਭ ਵਾਪਰਿਆ ਹੋਣਾ।

  • @hindurashtravadi2563

    @hindurashtravadi2563

    3 жыл бұрын

    , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

  • @skydigital5333

    @skydigital5333

    2 жыл бұрын

    @@hindurashtravadi2563 boht okha h veere sirf haar da hii mooh dekhna pe reha h aaj kll apne hii gulam rehna psaand kr rhe ne

  • @sattibains4818

    @sattibains4818

    Жыл бұрын

    @@hindurashtravadi2563 veer hun dhokha nahi khande, tusin bahar baith ke apne aap nu soorme samjhde ho, aajo mere nal kithe ki karna tere naal mohre ho ke chalunga

  • @relax-music129

    @relax-music129

    Жыл бұрын

    78 seataa detiaa aahi congress nu ankhi punjabiaa ne

  • @SukhwinderSingh-lu7rz

    @SukhwinderSingh-lu7rz

    9 ай бұрын

    3:44

  • @suchasingh2663
    @suchasingh26633 жыл бұрын

    Rajiv Gandhi was totally responsible for this action tekken

  • @babanirala8633

    @babanirala8633

    3 жыл бұрын

    हिनदूओ नेही मारा था

  • @hmsez6191

    @hmsez6191

    3 жыл бұрын

    @@babanirala8633 haa Rajiv Gaandi kattar hindu thaa

  • @babanirala8633

    @babanirala8633

    3 жыл бұрын

    @@hmsez6191 अब कट्टर हिन्दू किसानो को मार रहे है

  • @hmsez6191

    @hmsez6191

    3 жыл бұрын

    @@babanirala8633 haa

  • @tarun3967
    @tarun39673 жыл бұрын

    1984 दंगा दो सिखों कि वजह से सभी सिखों को निशाना बनाना गलत है 2020 में मैं जब सिख दंगों के बारे में जाना तो मुझे बहुत दुःख हुआ।

  • @hmsez6191

    @hmsez6191

    3 жыл бұрын

    Ab ho jaay fir se dange lakho hinduo kaa sarr kaat dungaa

  • @gaganbhagat1587

    @gaganbhagat1587

    Жыл бұрын

    @@hmsez6191 tell about hindu mass killing during 1978 to 1990 ,35000 hindu killed by khalistani nihang

  • @kulwindersinghkulwindersin540
    @kulwindersinghkulwindersin5403 жыл бұрын

    Waheguru

  • @singhtarlochan3463
    @singhtarlochan34633 жыл бұрын

    Great Think And Great My Sester

  • @bhanajatt6239
    @bhanajatt62393 жыл бұрын

    ਮੈਵੀ ਉਸ ਦਿਨ ਦਿਲੀ ਸਾਂਪਰ ਵਹਿਗੁਰੂ ਦੀ ਕਿਰਪਾ ਨਾਲ ਬਠਿਂਡੇ ਪਹੁਂਚ ਗਿਆਦੋਮੁਸਲਮਾਨ ਡਰਾਇਵਰਾ ਦੀ ਮੇਹਰਬਾਨੀ ਨਾਲ।ਇਕ ਆਟੋ ਵਾਲ ਜੋਏਅਰ ਪੋਰਟ ਤੋਬਸ ਸਟੈਡ ਲੈਕੇਆ ਇਆ ਤ ਦੂਸਾਰਾ ਬਸ ਡਰਾਇਵਰ ਜੇ੩ ਸਿਖ ਸਵਾਰੀਆਨੂ ਚਂਡੀ ਗਡ| ਲੈ ਕੇ ਂਆਇਆ।ਸਿਰਫ ਉਹੀ ਬਸ ਚਂਡੀਗਡ ਪਹੁਂਚੀ ਹੋਵੇਗੀ

  • @pardeepkahlon

    @pardeepkahlon

    6 ай бұрын

    Are bhai kehna kya chahte ho ?

  • @karanbraich6667
    @karanbraich66673 жыл бұрын

    Waheguru ji

  • @gurjantsingh6378
    @gurjantsingh63784 күн бұрын

    Waheguru ji Waheguru ji Waheguru ji

  • @gurpreetbrar2194
    @gurpreetbrar21942 күн бұрын

    Waheguru ji ka khalsa Waheguru ji ki fathe ji

  • @surinderjitsingh6173
    @surinderjitsingh61734 күн бұрын

    🌼🌼🌼🌼🌼 🌼ਵਾਹਿਗੁਰੂ ਜੀ🌼 🌼🌼🙏🙏🌼

  • @awtarsingh7270
    @awtarsingh72703 жыл бұрын

    waheguru ji kirpa kare

  • @jatin1032
    @jatin10323 жыл бұрын

    Nice interview

  • @ParamjitSingh-bj8xc
    @ParamjitSingh-bj8xc10 күн бұрын

    ਹਿਦੂੰਅਾ ਦੀ ਅਸਲੀਅਤ ਦਾ ਦਿਲੀ ਦੰਗਿਅਾ ਤੋ ਬਾਅਦ ਹੀ ਪਤਾ ਚਲਿਅਾਂ ਕਿ ੲਿਹ ਕੌਮ ਕਿੰਨੀ ਸਵਾਰਥੀ ਤੇ ਨਿਰਦੲੀ ਹੈ ਕਿਵੇ ਗਿਰਹਿਟ ਵਾਂਗੂੰ ਰੰਗ ਬਦਲਿਅਾਂ ੲਿਿਹਨਾਂ ਨੇ ੲਿਕ ਸਿਖ ਕਦੇ ਵੀ ਅਜਿਹਾ ਨਿਰਦੲੀ ਪੁਣਾ ਨਹੀ ਕਰ ਸਕਦਾ ਭੈਣ ਦੀਅਾ ਗਲਾਂ ਸੁਣ ਰੂਹ ਨੂੰ ਕੰਬਣੀਅਾ ਜਾਂਦੀ ਹੈ ਗਾਂਧੀ ਪਰਿਵਾਰ ਦੀਅਾਂ ਜੜਾਂ ਪੁਟੀਅਾ ਜਾਣ ੲਿਹ ਅਰਦਾਸ ਰਬ ਜੀ ਸਾਡੀ ਤੁਹਾਡੇ ਅਗੇ ੲਿਸ ਪਰਿਵਾਰ ਤੇ ੲਿਸਦੇ ਸ਼ਹਿਯੋਗੀਅਾਂ ਨੂੰ ਵੀ ਨਰਕਾਂ ਵਿਚ ਵੀ ਜਗਾ ਨਾ ਮਿਲੇ ੲਿਹਨਾਂ ਦੀ ਜਗਾ ਗੰਧ ਵਾਲੇ ਗਟਰ ਵਿਚ ਪਕੀ ਕਰ ਦਿੳੁ ਜੀ

  • @goguisukwinder617

    @goguisukwinder617

    9 күн бұрын

    ਬਾਈ ਦੰਗੇ ਨਾ ਕਿਹਾ ਕਰੋ ਸਿੱਖ ਨਸਲਕੁਸ਼ੀ ਇੰਟਰਨੈਸ਼ਨਲ ਕਮੇਟੀ ਨੇ ਕਿਹਾ ਮੰਨਿਆ ਹੈ ਕਿ ਉਹ ਸਿੱਖ ਨਸਲਕੁਸ਼ੀ ਸੀ।

  • @NachhattarKler
    @NachhattarKler9 күн бұрын

    So Sorry & Sad

  • @ramandeepsidhu6076
    @ramandeepsidhu60763 жыл бұрын

    Sikh khom te hamesa waheguru ji mehar krn

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @suchasingh2663
    @suchasingh26633 жыл бұрын

    Vahiguru g mehar karan

  • @gurugulabkhatri7111
    @gurugulabkhatri71113 жыл бұрын

    Waheguru waheguru waheguru waheguru waheguru

  • @JagjeetSingh-bo1vx
    @JagjeetSingh-bo1vx4 күн бұрын

    V impressive nd in a tragic circumstances u have stated.... proud on u....

  • @harindersinghgarcha3287
    @harindersinghgarcha32875 күн бұрын

    Waheguru ji 🙏🏼

  • @googleuser747
    @googleuser7475 күн бұрын

    ਜਿਹੜੇ ਲੋਕ ਗੁਲਾਮ ਹੁੰਦੇ ਨੇ ਉਹਨਾਂ ਦੇ ਜਿਨੋਸਾਈਡ ਹੁੰਦੇ ਨੇ ਜਿਹੜੇ ਲੋਕ ਅਜ਼ਾਦ ਹੁੰਦੇ ਨੇ ਉਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਤੱਕ ਸਕਦਾ ਇਸ ਲਈ ਸਾਡਾ ਹੱਲ ਆਜ਼ਾਦੀ ਤੋਂ ਬਗੈਰ ਕੋਈ ਨਹੀਂ ਹੈ!ਪੰਜਾਬੀਆ ਦਾ ਆਪਣਾ ਰਾਜ ਆਪਣਾ ਦੇਸ਼ ਆਪਣਾ ਪੰਜਾਬੀ ਕੌਮੀ ਘਰ।

  • @kirpalsingh4786
    @kirpalsingh478610 күн бұрын

    Really it is painful, minority is always used for such incidents without role of all individuals

  • @ranjitkaur6998
    @ranjitkaur69983 жыл бұрын

    waheguru

  • @Singh-ck3ym
    @Singh-ck3ym3 жыл бұрын

    Shanker just followed the instructions of his masters. He does not have any real intention to save your family.

  • @hindurashtravadi2563

    @hindurashtravadi2563

    3 жыл бұрын

    Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @harpreetkaurbatra2119
    @harpreetkaurbatra21193 жыл бұрын

    Same happened with us in kanpur out of Punjab Sikhs should keep weapons for their safety this is my request

  • @hmsez6191

    @hmsez6191

    3 жыл бұрын

    Khalistan is a solution for this

  • @hmsez6191

    @hmsez6191

    3 жыл бұрын

    @prananshu bhuyan it's happened in whole india

  • @hmsez6191

    @hmsez6191

    3 жыл бұрын

    @WT clips because of money and power they are not together many sikh leaders support their political parties more than their religion

  • @hmsez6191

    @hmsez6191

    3 жыл бұрын

    @WT clips I pray that if Khalistan will not be created then Pakistan capture our Whole india we will get independent from Hindus and we believe on muslim majority their is no danger for sikh community

  • @rajnibala5422
    @rajnibala54223 жыл бұрын

    ਇਹ ਸਾਰੇ ਕੰਮ ਸਰਕਾਰਾ ਹੀ ਕਰਵਾਉਦੀਆ ਹਨ ਇਹ ਕੰਮ ਸਾਇਦ ਉਸ ਸਮੇਂ ਦੇ ਸਿਆਸਤ ਦਾਨਾ ਦਾ ਜਾ ਸਰਕਾਰਾ ਦਾ ਹੋ ਸਕਦਾ ਸੀ ਜਿਸ ਨੂੰ ਅਜ ਹਿੰਦੂ ਤੇ ਸਿਖ ਦੀ ਲੜਾਈ ਦਾ ਰੂਪ ਦਿਤਾ ਜਾ ਰਿਹਾ ਹੈ ਜੇਕਰ ਕਿਸੇ ਪਾਸੇ ਵੀ ਲੜਾਈ ਹੁੰਦੀ ਹੈ ਤਾਂ ਨੁਕਸਾਨ ਤਾ ਸਭ ਦਾ ਹੁੰਦਾ ਹੈ ਚਾਹੇ ਉਹ ਇਨਸਾਨ ਕੋਈ ਵੀ ਜਾਤ ਜਾ ਮਜਹਬ ਨਾਲ ਸਬੰਧ ਰੱਖਦਾ ਹੋਵੇ

  • @dilpreetsingh-tz8kc

    @dilpreetsingh-tz8kc

    3 жыл бұрын

    Medam ji tuhada Dharam insaniyat da sab toh bada dusman aa,apne Dharam da ithas pad leo

  • @rajnibala5422

    @rajnibala5422

    3 жыл бұрын

    @@dilpreetsingh-tz8kc baaki tuhada dharam hi sahi a tuhada dharam hi insaniyat nu pyaar karda vada dharam da thekedar me ta apne dharam da itihas pad chuki a Tu apne dharam de itihaas baare pad le.ki tusi dharam dharam laga rakhiya insaniyat koi cheez ni tuhade age. Ji sab to vada dharam insaniyat hai ji dilpreet ji

  • @lakhwinderkaur9263
    @lakhwinderkaur92632 жыл бұрын

    Never forget 84

  • @kuldipkaur5626
    @kuldipkaur56262 жыл бұрын

    God bless their souls

  • @akaur4533
    @akaur45332 жыл бұрын

    ਖਾਲਸਾ ਰਾਜ 😭😭😭😭😭😭👏

  • @satnamsinghbhatia5307

    @satnamsinghbhatia5307

    Жыл бұрын

    Sahi hal

  • @baljitsingh-oy9br
    @baljitsingh-oy9br3 жыл бұрын

    Bahut dukh hunda a galn sunke Ke sade priwaran nal a kuch hoya Asi kde v 1984 nhi behno bhul ni sakde

  • @user-gd9pp9hy2r
    @user-gd9pp9hy2r5 күн бұрын

    ਦਿੱਲੀ ਦੇ ਸ਼ਹੀਦਾਂ ਕੇਟੀ ਕੋਟੀ ਪ੍ਰਨਾਮ ਜੀ 💚🙏🙏😭😭😭😭😭💚💚☝️☝️☝️☝️☝️✍️✍️💯👏💚

  • @suchasingh2663
    @suchasingh26633 жыл бұрын

    Very very sad news

  • @jasmeetsingh1508
    @jasmeetsingh15083 жыл бұрын

    Never forget 1984

  • @akaur4533
    @akaur45332 жыл бұрын

    ਕੱਖ ਨਹੀਂ ਰਹਿਣਾ ੲਿੰਦਰਾ ਦੇ ਪਰਿਵਾਰ ਦਾ ੲਿੰਦਰਾ ਨੇ ਸੀ੍ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਸੀ

  • @kiranbajwa3497
    @kiranbajwa349713 күн бұрын

    Never forget sikh katleaam 1984

  • @inderinderjeet740
    @inderinderjeet7403 жыл бұрын

    Bhut bhavak interview eh din kde na bhulan wale ne dhanwad thuada enna kuj dssea os sme bare

  • @harpreetkaur5022

    @harpreetkaur5022

    3 жыл бұрын

    Crying

  • @LakhvirSingh-le2uc
    @LakhvirSingh-le2uc2 жыл бұрын

    Waheguru ji 🙏🙏😭😭😭😭😭

  • @JatinderSingh-gv8tn
    @JatinderSingh-gv8tn3 жыл бұрын

    2020

  • @kuldeepsinghsakhat8390
    @kuldeepsinghsakhat839010 күн бұрын

    ਗ੍ਹਦਾਰ ਸਿੱਖ ਅਜੇ ਵੀ ਕਾਂਗਰਸ ਨਾਲ ਜੁੜੇ ਹੋਏ ਹਨ

  • @harvindersinghdhatt4960
    @harvindersinghdhatt49603 жыл бұрын

    Nice Presentation

  • @majorsingh1367
    @majorsingh13677 ай бұрын

    ਜਿਸ ਨਾਲ ਬੀਤੀ ਉਹੀ ਇਸ ਦਰਦ ਨੂੰ ਸਮਝ ਸਕਦਾ ਹੈ।

  • @vishavdeepsingh3918
    @vishavdeepsingh39186 күн бұрын

    Waheguru ji 🙏🙏🙏🙏🙏❤❤

  • @Singh-ck3ym
    @Singh-ck3ym3 жыл бұрын

    Voter lists used to identify Sikhs houses.

  • @sidhuranbir5714

    @sidhuranbir5714

    3 жыл бұрын

    Seriously??

  • @Dentist1945

    @Dentist1945

    3 жыл бұрын

    @@sidhuranbir5714 yes

  • @rashpalsingh5699
    @rashpalsingh569911 күн бұрын

    ਬਾਈ 7 MP ਜਿੱਤਾਤੇ ਐਤਕੀਂ ਕਾਂਗਰਸ ਦੇ, ਪੰਜਾਬੀਆਂ ਨੇ ....... ਬਾਅਦ ਚ ਫੇਰ ਚੀਕਦੇ ਐ !!!!

Келесі