ਇੱਟਾਂ ਰੋੜਿਆਂ ਨਾਲ ਦੰਗਾਕਾਰੀਆਂ ਦਾ ਕਿਵੇਂ ਮੁਕਾਬਲਾ ਕੀਤਾ?1984 ਇਸ ਬਜ਼ੁਰਗ ਦੀ ਦਿਲ ਕੰਬਾਊ ਕਹਾਣੀ।

Ойын-сауық

ਦਿੱਲੀ ਦੰਗਿਆਂ ਦੀ ਆਹ ਕਹਾਣੀ ਸ਼ਾਇਦ ਕਿਸੇ ਨੂੰ ਪਤਾ ਨਹੀਂ।
#novenber1984 #1947 #rangpunjabde
Interview With S Gurbachan Singh Talwandi
9888031355

Пікірлер: 119

  • @ravinder1576
    @ravinder1576Күн бұрын

    ਆਜ਼ਾਦੀ ਨੇ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ

  • @bajsinghbaj1094
    @bajsinghbaj10943 күн бұрын

    ਵੀਰ ਜੀ , ਬਿਲਕੁਲ ਸੱਚੀਆਂ ਗੱਲਾਂ ਅਤੇ ਦੁੱਖ ਭਰੀ ਕਹਾਣੀ ਹੈ,। ਮਾਸਟਰ ਤਾਰਾ ਸਿੰਘ ਦਾ ਬੇੜਾ ਗਰਕ ਗਿਆ ਸਿੱਖ ਕੌਮ ਖੁਹ ਵਿੱਚ ਸੁੱਟ ਗਿਆ ।

  • @SukhbirSingh-qm1cz
    @SukhbirSingh-qm1czКүн бұрын

    ਪਿੰਡ ਮਨੌਲੀ ਜ਼ਿਲ੍ਹਾ ਮੋਹਾਲੀ ਦਾ ਡਰਾਈਵਰ ਦਿੱਲੀ ਸੀ,,,,, ਲਿਬੜੇ ਆਲਿਆਂ ਦੇ ਪਟਰੌਲ ਪੰਪ ਤੇ,,,,,, ਪੰਪ ਆਲਿਆਂ ਪੰਜਾਬ ਨੰਬਰ ਆਲੀਆਂ ਗੱਡੀਆਂ ਇਸ ਤਰ੍ਹਾਂ ਪੰਪ ਦੇ ਆਲੇ ਦੁਆਲੇ ਘੇਰ ਘੱਤਕੇ ਲੁਆ ਲਈਆਂ,,,,, ਲਿਬੜੇ ਪੰਪ ਆਲੇ ਸਰਦਾਰਾਂ ਨੂੰ ਇਲਮ ਸੀ ਦਰਬਾਰ ਸਾਹਿਬ ਅਟੈਕ ਤੋਂ ਬਾਅਦ ਬਹੁਤ ਕੁਝ ਵਾਪਰਨ ਉਹਨਾਂ ਨੇ ਅਸਲਾ ਸੰਭਾਲਿਆਂ ਸੀ,,,, 1 November ਤੋਂ 4 November 1984 ਤੱਕ ਚਾਰ ਦਿਨ ਗੋਲੀ ਚੱਲਦੀ ਰਹੀ ਰੁਕ ਰੁਕਕੇ ,,,,,,,,,, ਮਨੌਲੀ ਆਲਾ ਬਾਈ ਆਪ ਮੌਜੂਦਾ ਸੀ ਕਹਿੰਦਾ ਗੋਲੀ ਮੂਹਰੇ ਕੋਈ ਨਹੀਂ ਖੜ੍ਹਿਆ ਕੰਧਾਂ ਭੰਨਕੇ ਇੱਟਾਂ ਰੋੜੇ ਚਲਾਉਂਦੇ ਰਹੇ,,,,,,, ਕਿਲਾ ਬਣਾ ਲਿਆ ਸੀ ਪੰਪ ਨੂੰ ਡਰਾਈਵਰਾਂ ਨੇ ਤੇ ਪੰਪ ਮਾਲਕਾਂ ਨੇ,,,,,,, ਇਹ ਗੱਲ 2006 ਚ ਐੱਸ ਡੀ ਕਾਲਜ 32 ਸੈਕਟਰ ਚੰਡੀਗੜ੍ਹ ਚਾਹ ਆਲੀ ਆਂਟੀ ਕੋਲ ਸੁਣਾਈ ਸੀ ਬਾਈ ਨੇ,,,,,

  • @user-xt4ky2oc8k
    @user-xt4ky2oc8k26 күн бұрын

    ਜਦ ਖਾਲਸੇ ਦਾ ਰਾਜ ਆਵੇਗਾ ਤਾਂ ਇਹਨਾਂ ਸਬਨਾ ਦਾ ਹਿਸਾਬ ਹੋਵੇਗਾ।

  • @singhheera947

    @singhheera947

    5 күн бұрын

    Saari duniya ch Khalsa Raaj hona aa Asi roj ardaas karde ha Per veer ji ek Gaal yaad rakhna jinna Congress waleya ne sikh naal katleam kitta os Congress waleya nu hi punjab de sikha ne satta ditti J sikh sikh nu na maare kom kadde na haare

  • @ArshDhillon-op2vq

    @ArshDhillon-op2vq

    4 күн бұрын

    ​@@singhheera947y V6

  • @dawindersingh4126

    @dawindersingh4126

    4 күн бұрын

    Bilkul Right kiha tusi​@@singhheera947

  • @harkiransingh4220
    @harkiransingh42202 жыл бұрын

    ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ

  • @VikramSingh-qm5hc
    @VikramSingh-qm5hc2 ай бұрын

    ਪੰਜਾਬੀਉ ਬਿਹਾਰੀਏ ਯੂ ਪੀ ਵਾਲੇਆੰ ਨੂੰ ਤੁੰਸੀ ਪਾੱਲ ਰੱਹੈ ਹੋ ਬਹੀਆੰ ਜੀ ਕਰਕੇ ਬੰਲੌਦੇ ਉ ਯਾਦ ਰਖੇਈਏ ਇਕ ਵਾਰ ਲੱਗਦਾ ਫਿਰ ਭੁਗਤਾਂ ਗੇ।ਸਾਰੇ ਪੰਜਾਬ ਵਿਚ ਕਬਜਾ ਕਰੀ ਬੈਠੇ ਨੇ ਔਣ ਵਾਲੇ ਸੰਮੈ ਘਰਾੰ ਅੰਦਰ ਹੀ ਮਾਰੰਨਗੇ ।ਸਾਡੇ ਬੱਚੇ ਇਕ ਜਾੰ ਦੋ ਇਹੈਨਾਂ ਦੀ ਗਿੰਣਤੀ ਆਪ ਸੋਚੋ ਕਿਨੇ ਬੱਚੇ ਨੇ ।🙏

  • @MrSingh-dc1xk

    @MrSingh-dc1xk

    Ай бұрын

    Sahi gaal AA g ina nu samjuna pena hor Punjab toh Bhar krna pena marna v pena up ,biharia nu so way of save Punjab save sikhism❤❤

  • @mohindersingh4067
    @mohindersingh40675 күн бұрын

    ਭਾਈ ਸਾਹਿਬ ਮੈਂ ਉਦੋਂ ਟਰੱਕ ਡਰਾਇਵਰ ਸੀ। ਮੈਂ ਇਹ ਸਾਰੀ ਘਟਨਾ ਆਪਣੇ ਅੱਖੀਂ ਦੇਖੀ ਅਤੇ ਆਪਣੇ ਪਿੰਡੇ ਤੇ ਹੰਡਾਈ ਹੈ ਜੀ। ਬਹੁਤ ਮਾੜਾ ਸਮਾਂ ਸੀ।ਮੇਰਾ ਪਿੰਡ ਧਰਮਗੜ੍ਹ (ਬਨੂੰੜ) ਰਾਜਪੁਰੇ ਕੋਲ ਹੈ।

  • @tiger-rn9mj

    @tiger-rn9mj

    2 күн бұрын

    Saare Sikh mare Delhi ch sirf pappya nu chhad ke.

  • @singhkaursinghni8963

    @singhkaursinghni8963

    22 сағат бұрын

    😢😢😢😢😢😢😢

  • @AmarjitSingh-kh9xs
    @AmarjitSingh-kh9xs Жыл бұрын

    ਜਿਸ ਨੇ ਅੱਖੀਂ ਡਿੱਠਾ ਹੋਵੇ ਉਹ ਹੀ ਜਾਣ ਸਕਦਾ ਪੀੜ ਕੀ ਹੁੰਦੀ ਹੈ ਅੱਜ਼ ਵੀ ਦਰਦ ਹੁੰਦਾ ਹੈ।

  • @nurmitke9324
    @nurmitke93242 жыл бұрын

    47, ਵੇਲੇ ਸਿਰ ਦਿਤੇ ਸਿਖਾਂ ਨੇ ਹਿੰਦੂ ਲੀਡਰਾਂ ਨੇ ਉਹ ਕਰਜ਼ੇ ਲਾਹੇ ਨੇ ਸਾਡੀਆਂ ਨਸਲਕੁਸੀਆ ਕਰਕੇ

  • @manjeetstudiolehragaga5312
    @manjeetstudiolehragaga53122 жыл бұрын

    ਬਹੁਤ ਦੁਖਦਾਇਕ ਘਟਨਾ

  • @rimpigrewal2275
    @rimpigrewal22752 жыл бұрын

    ਰੰਗ ਪੰਜਾਬ ਦੇ ਚੈਨਲ ਦੀ ਟੀਮ ਦਾ ਬਹੁਤ ਬਹੁਤ ਧਨਵਾਦ

  • @BALWINDERSINGH-wx9jy

    @BALWINDERSINGH-wx9jy

    Күн бұрын

    Thanks

  • @rajwindercheema6890
    @rajwindercheema68903 күн бұрын

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @kulwantm8553
    @kulwantm8553Ай бұрын

    ਸਿਖਾ ਨੂੰ ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। ਕਿਸੇ ਤੇ ਵੀ ਅਖਾ ਬੰਦ ਕਰਕੇ ਵਿਸ਼ਵਾਸ ਕਰੋ। ਗਿਣਤੀ ਵਿੱਚ ਘੱਟ ਹੋ ਮਿਲ ਕੇ ਕੰਮ ਕਰਨਾ ਹੀ ਠੀਕ ਹੈ।

  • @singhakal1867
    @singhakal18672 жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harkiransingh4220
    @harkiransingh42202 жыл бұрын

    ਹਰ ਵਾਰ 1947 1984 1961 1971 ਕਾਰਗੀਲ ਹਰ ਵਾਰ ਸਿੱਖ ਕਿਉਂ ਸਹਿਦ ਹੋਏ ਇਹ ਦੂਜੇ ਕਿਉਂ ਨਹੀ

  • @KuldeepSingh-gp5sr
    @KuldeepSingh-gp5sr9 күн бұрын

    ਜਿੰਨਾ ਨੇ ਦਿੱਲੀ ਵਿੱਚ 1984 ਦੇ ਬੇਦੋਸ਼ੋ ਸਿੱਖਾਂ ਦੇ ਹੋਏ ਕਤਲਾਂ ਬਾਰੇ ਸੁਨਣਾ 16:12 ਤੋਂ ਬਾਅਦ ਵੀਡੀਓ ਸੁਨਣ ਵਾਲੀ ਆ।

  • @singhkaursinghni8963

    @singhkaursinghni8963

    22 сағат бұрын

    ਮੈ ਪੂਰੀ ਵੀਡੀਓ ਸੁਣੀ ਆ ਬਹੁਤ ਭਿਆਨਕ ਮੰਜਰ ਬਿਆਨ ਕੀਤਾ ਬਾਪੂ ਜੀ ਨੇ 😢😢😢😢😢

  • @gurdevkaur4690
    @gurdevkaur469011 ай бұрын

    ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ

  • @gurnamsingh6163
    @gurnamsingh61633 күн бұрын

    ਹਰਬੰਸ ਸਿੰਘ ਨਾਰਗ ਕਾਨਪੁਰ ਦਿੱਲੀ ਕੰਪਣੀ ਸਾਡੇ ਡਰੇਵਰ ਸੀ ਸਾਰੇ

  • @VikramSingh-qm5hc
    @VikramSingh-qm5hc2 ай бұрын

    ਮਾਸਟਰ ਤਾੱਰਾ ਸਿੰਘ ਨੰਹੀ ਮਾੱਸਟਰ ਤਾਰਾ ਚੰਦ ਏ ਇਸ ਦੁਸ਼ਟ ਦਾ ਪਿੰਡ ਹੱਰੀਆ ਪੱਕਸਤਾੰਨ ਵਿਚ ਹੈ ਇਸ ਦੇ ਪਿਉ ਦਾ ਨਾੰ ਨੰਨਕ ਚੰਦ ਸੀ ਪਿੰਡ ਵਿਚ ਭਣੋਦਾ ਸੀ ਇਸ ਦੁਸ਼ਟ ਗੋਰੇਆੰ ਨਾਂਲ ਮਿਲਕੇ ਤਾਰਾ ਗੱੜ ਪਿੰਡ ਅਲਾਟ ਕਰਾਏਆ ਤੇ ਜਮੀਨੰ ਵੀ ਲੈਲੀ ਪੱਰ ਨੇਹੇਰੂ ਤੇ ਕੇਹੈਣ ਤੇ ਇਸ ਨੇ ਸਿਖਾੰ ਵਿਚ ਵੱੜਕੇ ਤਾਰਾ ਸਿੰਘ ਨਾਂ ਰੱਖਲਿਆ ਸਿਖ ਲੀਡਰ ਬੰਣਗਿਆ ਗੋਰੇਆੰ ਜਾਂਣਲੱਗੇ ਵਾਰੰਨਗ ਵੀ ਦਿਤੀ ਕੇ ਹਿੰਦੂ ਮਜੋਲਟੀ ਤੇ ਭਰੋਸਾ ਨਾਂ ਕੰਰੀ ਪੱਰ ਇਹੈ ਆਪ ਹਿੰਦੂ ਫੇਮਲੀ ਵਿਚੌ ਸੀ ਜਿਸਦਾ ਨਤੀਜਾ ਅੱਜ ਸਾਰੇ ਸਿਖ ਭੂਗਤ ਰਹੈ ਨੇ ।ਇਹੈ ਪਿੰਡ ਅਜੇ ਵੀ ਪਕਸਤਾੰ ਵਿਚ ਹੈ ਤੇ ਆਪੰਣੇ ਨਾਂ ਵਾਲਾ ਕਸਬਾ ਵੀ ਉਥੇ ਹੈ ਜੇ ਕਿਸੇ ਨੂੰ ਛੱਕ ਹੋਵੇ ਪੱਤਾ ਕਰਲੋ ।🙏

  • @pamajawadha5325

    @pamajawadha5325

    7 күн бұрын

    Ok ji

  • @sukhpalsingh585
    @sukhpalsingh5857 күн бұрын

    1984 me dekhi hai me truck driver c Hyderabad to Indore AA Raha c ji

  • @shamshersandhu9026
    @shamshersandhu90269 күн бұрын

    Bahut dukhdai

  • @rohandoon1235
    @rohandoon12357 күн бұрын

    Waheguru jee

  • @ramprakash6556
    @ramprakash6556Күн бұрын

    मेरे आदरणीय बंदनीय सिख पंथ दे लोको सिख पंथ दी सिफत करन बासते शब्द भी घट पै जांदे ने। जो कुर्बानीयां सिख पंथ नूं साजण बासते गुरू साहिबानां ने दितियां ने इंनसांनियत ईमान बाला हर इंसान युगों-युगों तक नहीं भुला सकता है शत-शत प्रणाम नमन है बारम्बार प्ररनतुफंभभभभभभभभभभभभतब तड़प

  • @gurnamsingh6163
    @gurnamsingh61633 күн бұрын

    ਹੁਣ ਅੱਗੇ ਕੀ ਹੋਵੇਗਾ ਸਮਾ ਸਿੰਖਾ ਵਾਸਤੇ ਹੋਰ ਖਤਰਨਾਕ ਦਿਖਾਈ ਦਿੰਦੇ ਨੇ ਅਸੀ ਅਜੇ ਵੀ ਕੱਠੇ ਨਹੀ ਹੋ ਰਹੇ

  • @user-nc5tx8mq6e
    @user-nc5tx8mq6e10 күн бұрын

    ਪੰਜਾਬੀਆਂ ਨਹੀ ਸਿੱਖਾਂ ਕਹੋ

  • @jaspalmaack9026
    @jaspalmaack90266 ай бұрын

    Sri waheguruji guru gobind singh ji rakhiya karo ji sri waheguruji ka khalsa sri waheguruji ki fateh ji bole so nihal sat sri akal raj karega khalsa aaki rahe na koi jai guruji shukrana guruji

  • @kiranbajwa3497
    @kiranbajwa349714 күн бұрын

    Never forget 😢

  • @suchasingh2663
    @suchasingh2663Ай бұрын

    Waheguru ji Waheguru ji

  • @sitalsingh7724
    @sitalsingh7724 Жыл бұрын

    Waheguru ji 🙏

  • @amarjitpannu9357
    @amarjitpannu93578 күн бұрын

    This is a stigma on India !

  • @carchalanaseekhe6881
    @carchalanaseekhe688111 сағат бұрын

    ਵੀਰ ਜਿਹਨਾ 1984 ਵਿਚ ਸਾਡੇ ਕੇਸਾ ਤੇ ਪੇਸ਼ਾਬ ਕੀਤੇ ਸਾਡੀ ਦਿੱਲ੍ਹੀ ਕਮੈਟੀ ਓਹ੍ਨਾ ਲੋਕਾ ਨੂੰ ਫਰੀ ਇਲਾਜ ਕਰ ਰਹੇ ਨੇਂ ਲੰਗਰ ਦੇ ਨਾ ਤੇ ਲਾਹਨਤ ਹੇ

  • @gurpreeetgill880
    @gurpreeetgill8802 күн бұрын

    Tey ki Darad na aya , waheguru Pita ji

  • @SatnamSingh-mo1db
    @SatnamSingh-mo1db6 күн бұрын

    ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਪਤਾ ਨੀ ਕਦੋ ਅਜ਼ਾਦ ਹੋਣਗੇ

  • @KuldeepSingh-gp5sr
    @KuldeepSingh-gp5sr9 күн бұрын

    ਜਿੰਨਾ ਨੇ "ਨਰ ਮਰਦਾਂ" ਦੀ ਗੱਲ ਸੁਨਣੀ ਆ ਉਹ ਵੀਡੀਓ 22:40 ਤੇ ਸੁਣੋ। ਸਿੱਖੋ "ਨਰ ਬੰਦੇ" ਬਹੁਤ ਥੋੜੇ ਹੁੰਦੇ ਆ।

  • @SukhdevSingh-vv3vt
    @SukhdevSingh-vv3vt Жыл бұрын

    Waheguru ji ki Fateh

  • @user-he4ee8rs2o
    @user-he4ee8rs2o5 күн бұрын

    Heart wrenching 😢

  • @mohinderpaljhinger2451
    @mohinderpaljhinger24512 жыл бұрын

    Satnam waheguru ji 🙏🙏🙏🙏🙏

  • @Gurjeetbhangu3191
    @Gurjeetbhangu31916 күн бұрын

    ਥੋਡੇ ਤੇ ਫਿਲਮ ਬਣਨੀ ਚਾਹੀਦੀ ਹੈ ਜੀ

  • @sukhpalvideo802
    @sukhpalvideo802 Жыл бұрын

    Dehli dagia di te akal tahkat te hamle di bahut interview bahut dekia par eho jehi nhi deki...s.darm singh sire da banda labia tusi

  • @darweshhijazi7682
    @darweshhijazi76822 жыл бұрын

    ماسٹر تارا سنگھ نے سکھوں کو ھندوں کا غلام بنا دیا

  • @MandipShing
    @MandipShing2 күн бұрын

    Waheguru ji

  • @SulakhanSingh-bg7oh
    @SulakhanSingh-bg7oh Жыл бұрын

    Vead sahib ji luyi kande khadhe ho gai ena zulam Waheguro

  • @SandeepSingh-gu4xs
    @SandeepSingh-gu4xs Жыл бұрын

    V good g

  • @satnamsinghbhatia5307
    @satnamsinghbhatia5307 Жыл бұрын

    Jinnah de keemti shabad

  • @pamajawadha5325
    @pamajawadha53257 күн бұрын

    Bapu ji tusi us time da raja c 1947 ne sikh nu pat dita fer 84 ja kisa da ajadi vich nuksan hoi t punjab da ta sikh kaum ujad gye

  • @Harpreetsingh-tw7bd
    @Harpreetsingh-tw7bd11 ай бұрын

    True face of hindu

  • @HarpreetSingh-eq8ey
    @HarpreetSingh-eq8ey6 күн бұрын

    True face of Hindu

  • @abdulrashid6046
    @abdulrashid60462 жыл бұрын

    Very tragic story, really in 1947 & 1984 punjabies (both muslim & nonmuslim) suffered & faced a lot of losses both human & financial. Why ?.

  • @sonnysingh859
    @sonnysingh8597 ай бұрын

    ਮੈਂ ਵੀ ਪ੍ਰਤਾਪ ਨਗਰ ਤੋਂ ਹਾਂ ਹਰੀ ਨਗਰ ਨਾਲ ਹੈ

  • @harpreetjawandha4299

    @harpreetjawandha4299

    24 күн бұрын

    Mayur vihar to

  • @ijeshwardhillon4927
    @ijeshwardhillon49275 ай бұрын

    Hain tah uncle ji majhe de akar aul

  • @SukhdevSingh-jt1fd
    @SukhdevSingh-jt1fd4 күн бұрын

    WAHEGURU sarhand Bodega,

  • @drkuldipsingh1400
    @drkuldipsingh1400 Жыл бұрын

    Bas iko hal hai ....Sikh home land AZADI FROM JALAM HINDU RAAJ

  • @udayveersingh8238
    @udayveersingh82383 сағат бұрын

    Singh Saab tusi Bhaadri naal Larr k Bach gaye..bahut wadhia par Time change ho giaa..apni Plot Property nu veech kise hor Kataleaam de Peerat Pariwaar di help kar do... # Har Sikh Pariwaar jithe marji hove Punjab ja Delhi, Kanpur MP jithe marji HathiyarBand always rahana chayida hai...

  • @dyalsinghmanes-vh2cz
    @dyalsinghmanes-vh2cz5 күн бұрын

    Jathedar Ji 1984 Baare Sunao pehlian Gallan Ta Muknia E Nahi

  • @darweshhijazi7682
    @darweshhijazi76822 жыл бұрын

    1984 2021 خالصتان زندہ آباد

  • @darweshhijazi7682

    @darweshhijazi7682

    Жыл бұрын

    @ਗਿੱਲ 1ਪੰਜਾਬੀ 2ਇੰਡਿਅਨ (ਪਕੇ ਮੈਸੀ ਆਲੇ) سکھ دلیر قوم ھیں ھندیوں سے آزادی چھین نہ ملک بنا لے گے

  • @user-yk2oz9vl9y
    @user-yk2oz9vl9y5 сағат бұрын

    ਤਾਰੂ ਗਦਾਰ ਢਾਈ ਫੁਟੇ ਦੇ ਕਿਸੇ ਛਿਤਰ ਕਿਉਂ ਨੀ ਵਾਹਿਆ

  • @manjitbains5726
    @manjitbains57268 күн бұрын

    Ki kadoor si be kasooran da😢 ! Janvar si eh Lok ?

  • @YMoney-
    @YMoney-2 жыл бұрын

    Bhut dukh den Vala Sama c oh my sister v othey hi c s adi la key bangali ban key nikley r k Puram vich kisey dey ghar one month rahey rkpuram vich dangeyan valey nahi badan ditey

  • @pamajawadha5325

    @pamajawadha5325

    7 күн бұрын

    Good veer

  • @manjotflowershop9204
    @manjotflowershop92048 күн бұрын

    Master tara singh te baldev singh di galti di saja kom pata nahi kado tak bhugtegi (वफाई कर के भी हम बेवफा ही कहलाए यही सजाए है बजुर्गों तुम्हारी भूलो की ) 22:30

  • @jaswinderkaurdhillon6832
    @jaswinderkaurdhillon68327 күн бұрын

    🙏🙏🙏🙏🙏

  • @darweshhijazi7682
    @darweshhijazi76822 жыл бұрын

    2023 میں کشمیر اور خالصتان آزاد ھو جائے گا ۔آنشاء اللہ

  • @priyanka...sharma

    @priyanka...sharma

    9 ай бұрын

    Just shut up ......we shall look for Lahore soon.

  • @KuldeepSingh-py9uz
    @KuldeepSingh-py9uz23 сағат бұрын

    Paji sada parivar uttam nagar vich rhnda se mera veer mera chacha ta 10-12 jane hor se ta ek paasye 200 ta ka 250 tak jaat se 2 din ase ona nu rok ka rakhya se bas mere veer har bole so nehal da jaikery lande se kese de himat nahi hoy ke sade colony vich wad ja

  • @KuldeepSingh-ib5ni
    @KuldeepSingh-ib5ni4 ай бұрын

    Kuldeep singh

  • @tripatpalkaur854
    @tripatpalkaur854 Жыл бұрын

    Ene hosle wale ho k tu c hun v hosla rakho te apni jaidad sambhalo waheguriehar kare

  • @amarjeetkaur8113
    @amarjeetkaur81137 ай бұрын

    Bhut dalari dhki singh na

  • @yadvindersingh381
    @yadvindersingh38118 күн бұрын

    Baba ji Dangey na kaho Nasal kushi kee te si Jalama ney

  • @sonnysingh859
    @sonnysingh8597 ай бұрын

    Yea Tara Singh ਨੇ ਵੇਚ ਦਿੱਤਾ

  • @LakhwinderSingh-nh3zh
    @LakhwinderSingh-nh3zh2 ай бұрын

    Sahi hai jalm lok ne

  • @HukamSingh-re3cq
    @HukamSingh-re3cqАй бұрын

    Usha wala sikha naal bhut Vada jurm hoia c,Vaid ji di eh gaal Galt ha,Joe Pakistan naal Sangh wali, sare Hindu mare nai,eh ta sari partia di,ta Leadera di game c,Mai aksar punjab da jatta di inclination Pakistan naal dekhda ha,karn ha,ehna da Bhuta ristadar Pakistan vich na,kueka jatta di bhut jiada conversion Mushlim Dharam vich pehla hi ho chuki c,Isha karn eh khalistan chahuda na,ate ehna nu mushlim changa Lagda na.

  • @VinodVerma-ik7vg
    @VinodVerma-ik7vgАй бұрын

    Don't forget Rajputs Maharana Partap shivaji jhansiki Rani Ranasanga Amarsingh rathore prithviraj chauhan khatri Gurus and plenty of Hindu Warriors

  • @HarjitSingh-hn3ws
    @HarjitSingh-hn3ws7 күн бұрын

    Hun Bharti sarkar noo khatam Karan layi socho

  • @tiger-rn9mj
    @tiger-rn9mj2 күн бұрын

    5000 hazar sikhs marya Delhi.

  • @Baba-Big-LOVER
    @Baba-Big-LOVER4 күн бұрын

    Mr jinna keh ke sambodan kar rya aaj Pakistan vich vi vekh la kinne sikh bche ne jehra keh rya si sade naal mil jao ohna ne 47 vich ki kita si sikha nall. 84 vich jo hoya oh bahut galat si par jo bus vicho kad ke hindu marre jande si oh vi ohna hi galat si. Hqumat karni loka upper sohkha nhi smaj vich har koi leader banan nu firda har koi chunda mera raj te mera control hove jo ke kse vi smaj vich sambav nhi.

  • @SukhbirSingh-qm1cz

    @SukhbirSingh-qm1cz

    Күн бұрын

    Pakistani tan Dushman ne,,,,,,,, Hindu 'an nal tan Sikhan ne rehna Manjoor kitta c,,,,,,,, Jammu Kashmir ch Hindu Pandit nal ki kuj hoyeya,,,1990 ch ohna nu Kashmir chadna peya,,,,,, baki Nov 1984 ch Delhi ch Sikh katal Ho rahe c per Panjab ek v Hindu da Nuksaan nahi kitta kise ne,,,,, Bus'an cho kadke katal karne tan durr di gal a,,,,, jehre katal kitte ne Bus cho kadke sochke vekho jado Sikhan ne November 84 ch Hindu's da nuksaan nahi kitta phir,,,,,,?????? Sochan Vali Gal a,,,,,

  • @kewalkrishan3161
    @kewalkrishan3161 Жыл бұрын

    💎🚩🚩🚩🚩🚩🪔💐🙏

  • @LakhwinderSingh-nh3zh
    @LakhwinderSingh-nh3zh2 ай бұрын

    Veer ji ih hankering nahi. Gul karn da Tarik hai. Mere mama. Ji da beta hai

  • @pamajawadha5325

    @pamajawadha5325

    7 күн бұрын

    Right veer

  • @jaspalmaack9026
    @jaspalmaack90266 ай бұрын

    Fitte muhh und ehna da beda garak ihna kanjaran da

  • @bhagsinghbharaj4123
    @bhagsinghbharaj41233 күн бұрын

    Sikho jago jis cangress n Sikh com n barbad keeta tusi us n vote pa ke jita rhe ho

  • @suchasingh2663
    @suchasingh2663Ай бұрын

    Very horrible story Vaid Gurbachan Singh g

  • @daljeetpaneswar5670
    @daljeetpaneswar5670Ай бұрын

    Kuj galat fausle de nateejeaan vajii bahoot dare sardaar privasra nu baksoor hik v bshootbkuj bhugtan peaa

  • @thanasingh2658
    @thanasingh2658Ай бұрын

    Sire da gapodi he eh vaid

  • @ijeshwardhillon4927
    @ijeshwardhillon49275 ай бұрын

    Pendu theory haha thats 💯 percent right

  • @kamaljitsrai6306
    @kamaljitsrai63062 күн бұрын

    Punjab wich Hindu kyu nahai. Mare tusi Punjabi badala Lena se

  • @JagtarSingh-hs2cx
    @JagtarSingh-hs2cx Жыл бұрын

    Very bad neus

  • @PremDass-vv1pc
    @PremDass-vv1pc10 ай бұрын

    Ah sari agg bindrawale ne lai c

  • @PradeepSingh-ze8ks

    @PradeepSingh-ze8ks

    9 ай бұрын

    But was that in nov 82 haryana all sikh people targeted and thrown out from buses and beaten brutally even ladies

  • @HarpreetSingh-lj1rx

    @HarpreetSingh-lj1rx

    Ай бұрын

    Tusi tan jive gandhi de putt c.. 😢, sikha diya haddiayn de siwe sekan vaale kade ba kade parmatma bahudega hi.. Nya den layee..

  • @ravinder1576

    @ravinder1576

    Күн бұрын

    ਜਿਨਹਾਂ ਦੀ ਗੱਲ ਲੱਖ ਦੀ ਸੀ ਸਾਡੇ ਸਿੱਖੀ ਦੇ ਲੀਡਰ ਗਦਾਰ ਹੋ ਗਏ ਸੀ

  • @user-vd7wu9wl7o
    @user-vd7wu9wl7o6 күн бұрын

    ਇਹ ਬਲਦੇਵ ਸਿੰਘ ਦੀ ਭੈਣ ਚੁਦੀ ਐ। ਅੰਗਰੇਜ਼ ਖਾਲਿਸਤਾਨ ਦਿੰਦੇ ਸੀ ਇਸਨੇ ਨਹਿਰੂ ਨੂੰ ਦੱਸ ਦਿੱਤਾ ਨਹਿਰੂ ਨੇ ਪਾਕਿਸਤਾਨ ਬਣਾ ਦਿੱਤਾ।

  • @user-br8zd5ug3k
    @user-br8zd5ug3k7 ай бұрын

    Bapu jada hankare he. 😊

  • @pamajawadha5325

    @pamajawadha5325

    7 күн бұрын

    Kou hankar nhi is nu daleri kehda n

  • @ParkashSingh-hk4jz
    @ParkashSingh-hk4jz5 күн бұрын

    ਧਰਮ ਦੀ ਰਾਜਨੀਤੀ ਨੇ ਆਮ ਹਸਦੇ ਵਸਦੇ ਲੋਕਾਂ ਨੂੰ ਤਬਾਹੀ ਤੋਂ ਵੱਧ ਕੁੱਝ ਨਹੀਂ ਦਿੱਤਾ ਤੇ ਅਜੇ ਵੀ ਏਹੀ ਕੰਮ ਚੱਲ ਰਿਹਾ ਹੈ kzread.info/dash/bejne/i4Gir6SunrWplJM.htmlsi=kF2W3ssO9o2uDPTv

  • @harkiransingh4220
    @harkiransingh42202 жыл бұрын

    ਦੇਸ਼ ਨਹੀਂ ਵੰਡੀਆਂ ਗਿਆ ਸਿੱਖਾਂ ਦਾ ਨੁਕਸਾਨ ਹੋਇਆ

  • @suchasingh2663
    @suchasingh2663Ай бұрын

    Waheguru ji Waheguru ji

  • @GurdeepSingh-jf7ti
    @GurdeepSingh-jf7ti Жыл бұрын

    Waheguru ji

Келесі