12 ਸਾਲ ਬਾਅਦ ਭੈਣਾਂ ਆਪਣੇ ਹੀਰੇ ਅਨਮੋਲ ਵੀਰ ਨੂੰ ਮਿਲੀਆਂ ਸਾਰਾ ਪਰਿਵਾਰ ਰੋ ਪਿਆ ਆ ਹਲਾਤ ਦੇਖ

pal_kharoud66?u...
instagram_ pal_kharoud66

Пікірлер: 2 000

  • @palkharoud6004
    @palkharoud60042 жыл бұрын

    ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ ਮੋ: 7307000085

  • @daljitsingh9339

    @daljitsingh9339

    2 жыл бұрын

    🙏

  • @vandana6153

    @vandana6153

    2 жыл бұрын

    Paaji thonu te saare thade team members te saare pra jede thade naal sanstha vich ne waheguru ohna nu chardikala bakshan

  • @gursimrankaur2231

    @gursimrankaur2231

    2 жыл бұрын

    🙏🙏

  • @varundeep9646

    @varundeep9646

    2 жыл бұрын

    👌👌👌👌👌👌👌😊😊😊😊

  • @gursewakdassdehlon

    @gursewakdassdehlon

    2 жыл бұрын

    🙏

  • @0007dhillon
    @0007dhillon2 жыл бұрын

    ਭੂਆਂ ਦੀਆਂ ਕੁੜੀਆਂ ਵੀ ਰੱਬੀ ਰੂਹਾਂ ਨੇ। ਬਹੁਤ ਧੰਨਵਾਦ ਦੋਨਾਂ ਭੈਣਾਂ ਦਾ

  • @respectedphysics1487

    @respectedphysics1487

    2 жыл бұрын

    Pehele kithe c eh rabbi ruha??

  • @rajeshsharma-hn4do

    @rajeshsharma-hn4do

    Жыл бұрын

    @Akshey Singh fir bhi शुक्र है

  • @ajaydeepsingh4732
    @ajaydeepsingh47322 жыл бұрын

    ਪਾਲ ਵੀਰੇ ਸ਼ਬਦ ਖਤਮ ਹੈ ਜੀ, ਕੀ ਬੋਲੀਏ ਤੁਹਾਡੇ ਲਈ ਵਾਹਿਗੁਰੂ ਚੜਦੀ ਕਲਾ ਚ ਰਖੇ।

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @jasbirgill4435

    @jasbirgill4435

    2 жыл бұрын

    Nice 👌🇦🇪⚘

  • @zoracalifornia3828
    @zoracalifornia38282 жыл бұрын

    Bhut dil ਨੂੰ ਖੁਸ਼ੀ ਹੋਈ ਵੀ ਭੂਆ ਦੀ ਕੁੜੀਆ ਨੇ real sister ਨਾਲੋ ਕਿੰਨਾ ਪਿਆਰ ਕੀਤਾ 🙏🙏🙏 ਏਦਾਂ ਦੇ ਸਭ ਹੋ ਜਾਣ ਫੇਰ ਆਪਾਂ ਕਦੇ ਦੁੱਖ ਨਹੀਂ ਪਾ ਸਕਦੇ luv u ਭੈਣੋ 🙏❤

  • @gursun9095

    @gursun9095

    2 жыл бұрын

    Wmk

  • @prettymoon4878

    @prettymoon4878

    2 жыл бұрын

    Shi keha

  • @notoriousjatt5678

    @notoriousjatt5678

    2 жыл бұрын

    thnkz bro

  • @mohinderkour1499

    @mohinderkour1499

    2 жыл бұрын

    Bua ji dian a kurian di rab lambi umar kre sagi behna ki krnia ne shere dian sagia behna nu benti kadian ke veer nhi milde rusi app de veer nu aa ke millo kina sohna rang rup a a putt da

  • @baljotsaab8605
    @baljotsaab86052 жыл бұрын

    ਭਾਜੀ ਦਿਲ ਜਿੱਤ ਲਿਆ ਤੁਸੀਂ ਪ੍ਰਮਾਤਮਾ ਤੂਹਾਨੂੰ ਚੜਦੀ ਕਲਾਂ ਚ ਰੱਖੇ

  • @gurvindersinghbawasran3336
    @gurvindersinghbawasran33362 жыл бұрын

    ਕਿੱਡਾ ਸੋਹਣਾ ਸੁਨੱਖਾ ਵੀਰ ਆ ਸ਼ੇਰਾ ਵੀਰ,,, ਵਾਹਿਗੁਰੂ ਜੀ ਤੈਨੂੰ ਖੁਸ਼ ਰੱਖੇ,,, ਜਲਦੀ ਠੀਕ ਠਾਕ ਕਰੇ ਸੱਚੇ ਪਾਤਸ਼ਾਹ ਜੀ,, ਇਹੋ ਅਰਦਾਸ ਬੇਨਤੀ ਹੈ 🙏🙏

  • @barindersingh7420

    @barindersingh7420

    2 жыл бұрын

    🙏🙏🙏🙏🙏🙏🙏

  • @SatishKumar-fc7qf
    @SatishKumar-fc7qf2 жыл бұрын

    ਡਟੇ ਰਹੋ ਪਾਲ ਵੀਰੇ ਬੋਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਰੱਬ ਚੜ੍ਹਦੀ ਕਲਾ ਚ ਰੱਖੇ ਥੋਨੂੰ ।

  • @hssekhongaming6985
    @hssekhongaming6985 Жыл бұрын

    ਭੂਆ ਦਿਆਂ ਕੁੜੀਆਂ ਦਾ ਬਹੁਤ ਜਿਆਦਾ ਪਿਆਰ ਅਨਮੋਲ ਵੀਰ ਨਾਲ

  • @punjabidecenthulk784
    @punjabidecenthulk7842 жыл бұрын

    Real sister ਲੁਕ ਗਈ, ਉਹਨਾਂ nu ni ਚਾਹੀਦਾ ਭਰਾ, kinne bheyiman aa ਲੋਕ, es society nu salute aa

  • @rsidhu250
    @rsidhu2502 жыл бұрын

    ਇਹਨਾ ਭੈਣਾ ਨੇ ਵੀ ਵਧੀਆ ਕੀਤਾ ਜੋਂ ਆ ਗਈਆਂ ਭੂਆ ਦਿਆਂ ਕੁੜੀਆਂ ਆ ਗਈਆਂ ਸਕੀ ਭੈਣ ਨੀ ਆਈ 🙏 ਵਾਹਿਗੁਰੂ ਮੇਹਰ ਕਰੇ ਸਭ ਤੇ 🙏 ਪਰਿਵਾਰਾਂ ਚ ਆਪਸੀ ਪਿਆਰ ਬਣਾਇਆ ਰਹੇ ਤਾਂ ਸਭ ਦੁੱਖ ਦੂਰ ਹੋ ਜਾਂਦੇ ਐ

  • @mandeepkumar6028

    @mandeepkumar6028

    2 жыл бұрын

    Sach keha tusi koshish krea jro sab aapnea nu milde reha kro ghar insana nal he hunde ne thanks apna farz sewa society wale sab veera da waheguru hsda vsda rakhe sab nu

  • @NarenderSingh-gm6jq

    @NarenderSingh-gm6jq

    2 жыл бұрын

    ਕਿਆ ਬਾਤ ਹੈ ਵੀਰ ਜੀ ਕੋਈ ਸ਼ਬਦ ਨੀ ਹੈ

  • @bilal-is2ez

    @bilal-is2ez

    2 жыл бұрын

    Hun Shera aa giya tey apna hukk layooga. Tey ho sakda ih gl kisse nu chubdi hovey? Paul Kharoud tuhada shukriya.

  • @Parmjeet_sandhu

    @Parmjeet_sandhu

    2 жыл бұрын

    ਸਹੀ ਗੱਲ ਆ ਵੀਰ ਜੀ ਪਿਆਰ ਨਾਲ ਤਾਂ ਕੋਈ ਵੀ ਠੀਕ ਹੋ ਸਕਦਾ ਪਰ ਕੁਛ ਕ ਬਦਨਸੀਬ ਅਜਿਹੇ ਵੀ ਹੁੰਦੇ ਨੇ ਜਿਹਨਾ ਨੂੰ ਆਪਣੇ ਸਕੇ ਭੈਣ ਭਰਾਵਾਂ ਦਾ ਪਿਆਰ ਵੀ ਨਸੀਬ ਨੀ ਹੁੰਦਾ ਬੁਰੇ ਵਖਤ ਚ ਵੀ ਬਹੁਤ ਲੋਕ ਅਹਿਜੇ ਨੇ ਜੋ ਆਪਣੇ ਸਕੇ ਭੈਣ ਭਰਾਵਾਂ ਨੂੰ ਇਕੱਲੇ ਛੱਡ ਦਿੰਦੇ ਨੇ ਜੀ ਇਹੀ ਤਾਂ ਕਮੀ ਆ ਜੀ ਅੱਜ ਦੇ ਸਮੇਂ ਚ ਆਪਣੇ ਦਾ ਆਪਣੇ ਨਾਲ ਪਿਆਰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜੀ ਰੱਬ ਨਾੜਾ ਸਮਾਂ ਕਿਸੇ ਦੇ ਬੱਚੇ ਜਾਂ ਭੈਣ ਭਰਾ ਤੇ ਨਾ ਲਿਆਵੇ 🙏🏻🙏🏻😭😭

  • @rsidhu250

    @rsidhu250

    2 жыл бұрын

    @@Parmjeet_sandhu hmji ਬਿਲਕੁਲ ਸਹੀ ਕਿਹਾ ਵੀਰ

  • @kaursaini903
    @kaursaini9032 жыл бұрын

    ਨਾਲ ਦੀ ਜਮੀ ਨੀ ਆਈ ਦੇਖਣ ਕੰਮ ਜਰੂਰੀ ਆ ਉਸ ਨੂੰ ਭਾਈ ਨੀ ਜਰੂਰੀ ਬਹੁਤ ਵਧੀਆ ਕੋਈ ਤਾ ਆਈਆਂ ਦੇਖਣ ਵੀਰੇ ਨੂੰ ਖੁਸ਼ ਰੋ 🙏🙏🙏

  • @mandeepkumar6028

    @mandeepkumar6028

    2 жыл бұрын

    Ana ta chaheda c bhen nu pta nhi ke gal ( majburi ) a jo ayi nhi real bhen pr bhua g diya betiyan a gyean waheguru mehr krn sab te g

  • @manatnoor6524
    @manatnoor65242 жыл бұрын

    ਕਿਹੋ ਜਿਹਾ ਜਿਗਰਾ ਉਸ ਅਸਲੀ ਭੈਣ ਦਾ ਜੋ ਹੀਰੇ ਵਰਗੇ ਵੀਰ ਕੋਲ ਹੀ ਨਹੀਂ ਆਈ। ਰੱਬਾ ਸਾਡੇ ਕੋਲ ਤਾਂ ਆਪਣੇ ਭੈਣ ਭਰਾ ਦਾ ਦੁਖ ਨਹੀ ਜਰਿਆ ਜਾਂਦਾ। ਏਸ ਵੀਰ ਦਾ ਭੋਲਾਪਣ ਤੇ ਮਾਸੂਮੀਅਤ ਵੇਖ ਕੇ ਦਿੱਲ ਛੱਲਣੀ ਛੱਲਣੀ ਹੋ ਗਿਆ 😭🙏😣😣

  • @sukhbeersingh3524

    @sukhbeersingh3524

    2 жыл бұрын

    Sai gall vere 😰

  • @manatnoor6524

    @manatnoor6524

    2 жыл бұрын

    @@sukhbeersingh3524 veer duniya rang brangi aa 😣

  • @shinearora2272

    @shinearora2272

    2 жыл бұрын

    Rgt mere veer jaan aa mere. Mere dono bhaiya ch.

  • @manatnoor6524

    @manatnoor6524

    2 жыл бұрын

    @@shinearora2272 🤗😊

  • @singhsab7482

    @singhsab7482

    2 жыл бұрын

    ਵਾਹਿਗੁਰੂ ਜੀ 🙇🙏

  • @amandeepkour600
    @amandeepkour6002 жыл бұрын

    We are too cruel as a society at times.... He is a pure soul not every body will get him...loss of his parents made him lonely...he is too good for this world.....so commendable work being done by you guys...a big salute...

  • @user-xi5uj5yl5e

    @user-xi5uj5yl5e

    2 жыл бұрын

    True that 😥

  • @bootakamal1999
    @bootakamal19992 жыл бұрын

    ਬਾਈ ਜੀ ਜੋ ਵੀ ਤੁਹਾਡੇ ਕੋਲ ਆ ਗਿਆ ਉਹ ਤੇ ਠੀਕ ਹੋ ਕੇ ਹੀ ਜਾਊ ਪਰਮਾਤਮਾ ਤੁਹਾਨੂੰ ਹੋਰ ਤਾਕਤ ਦੇਵੇ

  • @ramsinghpb13

    @ramsinghpb13

    2 жыл бұрын

    Repeat

  • @kawalpreet8390

    @kawalpreet8390

    2 жыл бұрын

    Waheguru ji 🙏🏼🙏🏼🙏🏼

  • @ErBaljit
    @ErBaljit2 жыл бұрын

    ਪਾਲ ਬਾਈ ਜੀ ਸਲੂਟ ਆ ਤੁਹਾਨੂੰ ਕੋਈ ਸ਼ਬਦ ਨਹੀਂ ਰਿਹਾ ਵਾਹਿਗੁਰੂ ਤੁਹਾਨੂੰ ਖੁਸ ਰੱਖੇ

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @HARVINDER_66

    @HARVINDER_66

    2 жыл бұрын

    Ji bilkul🙏

  • @Style_beauty_saloon_2007
    @Style_beauty_saloon_20072 жыл бұрын

    ਸੱਦ ਕੇ ਵੀਰ ਤੇਰੀ ਸੇਵਾ ਤੇ ਦਿਲੋਂ ਸਲੂਟ ਆ ਤੇਰੇ ਵਾਸਤੇ

  • @karantony1363
    @karantony13632 жыл бұрын

    ,ਸੱਚੀ ਯਾਰ ਰੋਣਾ ਨਿਕਲ ਗਿਆ 🙏🙏

  • @happydhaliwalsaab1390

    @happydhaliwalsaab1390

    2 жыл бұрын

    Sahi gall aa ji

  • @rajveerkaurbajwa8928

    @rajveerkaurbajwa8928

    2 жыл бұрын

    😭😭😭

  • @happygaming3305

    @happygaming3305

    2 жыл бұрын

    Mera vi rona nikal geya bai

  • @kabalbhullar3873
    @kabalbhullar38732 жыл бұрын

    ਜੋ ਕੰਮ ਆਪਣੇ ਨਹੀ ਕਰ ਸਕੇ ਪਾਲ ਵੀਰੇ ਉਹ ਤੁਸੀਂ ਕਰ ਵਿਖਾਇਆ ਪਾਲ ਵੀਰ ਜੀ ਤਹਿਦਿਲੋ ਧੰਨਵਾਦ

  • @narshotsaab9064
    @narshotsaab90642 жыл бұрын

    ਵਾ ਓਏ ਭਾਈ ਤੇਰੇ ਰਬ ਤੇਨੋ ਸਦਾ ਖੋਸ ਰੱਖੇ ਵਾਹਿਗੁਰੂ ਆ ਮੇਰੇ ਵੱਡੇ ਭਾਈ ਨੋ ਹਮੇਸ਼ਾ ਕਿਸੇ ਵੀ ਚੀਜ ਦੀ ਕਮੀ ਨਾ ਆਵੇ ਵਾਹਿਗੁਰੂ ਮੇਹਰ ਕਰਿ ਮੇਰੇ ਵੱਡੇ ਭਾਈ ਤੇ 🙏🙏🙏🙏🙏🙏🙏🙏👌👌👌👌👌

  • @rajwantkaursohal4819
    @rajwantkaursohal48192 жыл бұрын

    Such a handsome young man ....andar boht dard layi baetha aje vi veer....i can understand jad apne saath shad jandé ta'n ki beetdi ...he just need love and care....waheguru ji boht jaldi chardi kla karangé veer di....ardaas kardé ké parmatma es veer nu tandrust karé boht jaldi aur zindagi vich boht taraki bakhshé aur es veer da v apna pariwar hové.

  • @jangsingh2271
    @jangsingh2271 Жыл бұрын

    ਜ਼ਮੀਨਾਂ ਜਾਇਦਾਦਾਂ ਕਈ ਵਾਰ ਸਕੇ ਰਿਸ਼ਤਿਆਂ ਤੇ ਭਾਰੀ ਪੈ ਜਾਂਦੀਆਂ ਏਸ ਵੀਰ ਦੇ ਅਪਸੈਟ ਹੋਣ ਦਾ ਕਾਰਨ ਵੀ ਏਹੀ ਏ

  • @Amandeepkaur-qc6cc
    @Amandeepkaur-qc6cc2 жыл бұрын

    Poori video ch I can’t stop my tears 😢😢😢😢😢😭waheguru g bless you veer ji 🙏🏻🙏🏻🙏🏻

  • @gursun9095

    @gursun9095

    2 жыл бұрын

    Same

  • @fasle3045
    @fasle30452 жыл бұрын

    ਪਾਲ ਵੀਰੇ, ਕੁਝ ਤਾਂ ਜਮੀਨ ਜਾਇਦਾਤ ਹੋਵੇ ਗੀ ਇਸ ਵੀਰ ਦੀ ਬੱਸ ਇਸ ਚੀਜ ਨੇ ਵੀਰ ਦਾ ਇਲਾਜ ਨੀ ਹੋਣ ਦਿੱਤਾ ਜੇ ਇਹ ਠੀਕ ਹੋ ਗਿਆ ਤਾਂ ਜ਼ਮੀਨਾਂ ਜਾਇਦਾਤ ਦਾ ਹੱਕਦਾਰ ਬਣੂ ਗਾ

  • @amritvloganhistory5321

    @amritvloganhistory5321

    2 жыл бұрын

    100% ਸਹੀ ਵੀਰ ਮੈਨੂੰ ਲੱਗਦਾ ਇਸਦਾ ਧੂਰੀ ਵਾਲਾ ਥਾਂ ਘੱਟੋ ਘੱਟ 50 ਲੱਖ ਦਾ ਹੋਵੇਗਾ

  • @sukhwindervinayak8820

    @sukhwindervinayak8820

    2 жыл бұрын

    Ese li te sakiya bhena nhi ayia miln bhua diya kudiya aa gyia

  • @jassisingh6319

    @jassisingh6319

    2 жыл бұрын

    @@sukhwindervinayak8820 o yaar eho ja khuch hunda ehnu naal leke kise room ch rekh k roti pani dek hun tek sab khuch apne na ker lena si isdi bhena ne ja rishtedaar ne j khuch kerna hunda te dubara fer othe ched jana si 10 12 saal thoda nehi hunda koi khuch nehi ker sekda si j is bai de v sign hunde . Ethe bus ehna ne is bai naal rishte hi tod leya bhena te rishtedaara ne .

  • @amanaulkhvlogr6305

    @amanaulkhvlogr6305

    2 жыл бұрын

    ਹਨਜੀ ਵੀਰ ਏਦਾ ਲਗਦਾ ਕਯੋਂ ਕਿ,, ਜਾਇਦਾਦ ਹੀ ਪਹਿਨਾ ਪ੍ਰਾਵਾ ਚ ਫਿਕ ਪੌਂਦੇ

  • @lovepreetkaursandhu4376
    @lovepreetkaursandhu43762 жыл бұрын

    Speechless ..guru Ram Dass ji tandrusti den te chardi kla bakshan..🙏🙏🙏🙏

  • @khushbrar828
    @khushbrar8283 ай бұрын

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਸਾਡੇ ਹਰਮਨ ਪਿਆਰੇ ਵੀਰਾਂ ਨੂੰ ਲਚਕਾਣੀ ਵਾਲੇ ਵੀਰਾਂ ਨੂੰ

  • @jagroopsingh5686
    @jagroopsingh56862 жыл бұрын

    ਪਾਲ ਵੀਰੇ ਵਾਹਿਗੁਰੂ ਤੇਰੀ ੳੁਮਰ ਲੰਮੀ ਕਰੇ

  • @balvirbainsbains4384
    @balvirbainsbains43842 жыл бұрын

    ਵਾਹਿਗੁਰੂ ਜੀ ਏਸ ਵੀਰ ਜੀ ਤੇ ਅਪਣਾ ਮੇਹਰ ਭਰਿਆ ਹੱਥ ਸਦਾ ਦੇਕੇ ਰੱਖਣਾ ਚਾਹੀਦਾ

  • @rosegrewal7622
    @rosegrewal76222 жыл бұрын

    Rooh khush hogi shere Veer nu dekh ke pehli video dekh ke bohat Rooh roi c aj waheguru da shukar a dateya Tu har veer Bhain nu Sahi slamat rkh shera Veer bilkul Theek hove te ghaint jeha viah kriye veer da mera koi rishta nhi shere Veer nal par Rooh da rishta lgeya dilo dua mere malka sare veeran nu lmbi umar de te dhoori wale ghar ch fer to bhaag ladey veer da viah hove te bchey hon bhaag lgn lgngey v jrur jva darwes a

  • @Punjab3630
    @Punjab36302 жыл бұрын

    ਯਾਰ ਵੀਰੇ ਧਰਤੀ ਉੱਪਰ ਰੱਬ ਜੇ ਹੈਗਾ ਤੇ ਉਹ ਤੂੰ ਏ..ਕਿਵੇ ਤੇਰਾ ਧੰਨਵਾਦ ਕਰੀਏ

  • @harmeetharry5540
    @harmeetharry55402 жыл бұрын

    ਨਾਹੀਂ ਭੈਣ ਨੇ ਇਕ ਵਾਰ ਖਾਬਰ ਨਾ ਲਈ ਸਾਰਮ ਆਉਣੀ ਚਾਹੀਦੀ ਏ ਭੈਣ ਨੂੰ ਭਰਾ ਦਾ ਪਾਤਾ ਨਾਹੀ ਕੀਤਾ 12ਸਾਲ

  • @pinder442

    @pinder442

    2 жыл бұрын

    ਵੀਰੇ ਇਹ ਭੈਣਾਂ ਭੂਆ ਜੀ ਦੇ ਬੇਟੀਆਂ c 🙏 fr v dkho kine pyar nl mile ਵੀਰੇ ਹੋ ਸਕਦਾ ਇਹ ਭੈਣਾ ਨੂੰ n pta howe ji pehla veer kithe c real bhen ਤਾਂ ਹਾਲੇ ਆਏ v nhi 😭

  • @kaurdeep1010

    @kaurdeep1010

    2 жыл бұрын

    Hanji dekh lo 18:58 te v veer aapni bhen nu yaad kr rhe ne

  • @amanaulkhvlogr6305

    @amanaulkhvlogr6305

    2 жыл бұрын

    @@pinder442 ਸਹੀ ਗਲ ਜੀ ਅੱਜ ਕਲ ਕੋਣ ਵਰਤਦਾ ਨਾ ਮਾਮੇ ਦੀਆਂ ਕੁੜੀਏ ਨਾ ਭੂਆ ਡੀਆ

  • @ranjatsingh238
    @ranjatsingh2382 жыл бұрын

    ਵਾਹਿਗੁਰੂ ਜੀ ਮੇਹਰ ਕਰਨ ਪਾਲ ਵੀਰ ਤੇਰੇ ਵਾਂਗ ਸੌਚ ਰੱਖਣ ਵਾਲੇ ਦੀ ਲੋੜ ਹੈ ਸਮਾਜ਼ ਨੂੰ ਬਾਬੇ ਦੀ ਲੋੜ ਨਹੀਂ

  • @niranjan812

    @niranjan812

    2 жыл бұрын

    Veer je app je da lei koi shabd he, tusi koi Rabi roop hu je

  • @mandeepkumar6028

    @mandeepkumar6028

    2 жыл бұрын

    Boht boht dhanbad pal vir g da rab hmesha khush rakhey g

  • @GurmeetSingh-cg9dp

    @GurmeetSingh-cg9dp

    2 жыл бұрын

    Veer kids 1 veer bathinda massive market hi ji

  • @sukhbeersingh3524
    @sukhbeersingh35242 жыл бұрын

    ਸੇਰਾ ਵੀਰ ਵੀ ਰੱਬ ਦਾ ਰੂਪ ਆ ਯਾਰ ਸੇਰੇ ਵੀਰ ਤੇਰੀਆ ਭੋਲਿਆ ਗੱਲਾ ਮੇਰਾ ਕਲੇਜਾ ਚੀਰ ਦਿਆ ਯਾਰ ਬਹੁਤ ਭੋਲਾ ਮੇਰਾ ਸ਼ੇਰਾ ਵੀਰ ਵਾਹਿਗੁਰੂ ਮੈਨੂੰ ਏਨਾਂ ਕੋ ਅਮੀਰ ਕਰਦੇ ਏਦਾ ਦੇ ਲੋਕਾ ਦੇ ਸਾਰੇ ਦੁੱਖ ਮੈ ਆਪਣੇ ਕੋਲ ਰੱਖ ਲਵਾ ਤੇ ਬਦਲੇ ਚ ਏਨਾ ਨੂੰ ਖੁਸ਼ੀਆ ਹੀ ਖੁਸ਼ੀਆ ਦਵਾ ਧੰਨ ਧੰਨ ਗੁਰੂ ਰਾਮਦਾਸ। ਜੀ 🙏

  • @sukhbeersingh3524
    @sukhbeersingh35242 жыл бұрын

    ਪਾਲ ਵੀਰ ਯਾਰ ਮੇਰਾ ਦਿੱਲ ਕਰਦਾ ਤੇਰੀ ਫੋਟੋ ਆਪਣੇ ਰੂਮ ਚ ਲਾ ਕੇ ਓਨੂੰ ਰੋਜ਼ ਮੱਥਾ ਟੈਕਾ ਯਾਰ ਤੂੰ ਸੱਚੀ ਰੱਬ ਰੂਪ ਆ ਬਾਕੀ ਦਿਲੋਂ ਧੰਨਵਾਦ ਭੂਆ ਦਿਆ ਕੁੜੀਆ ਦਾ ਮਿਲਣ ਤਾਂ ਆਇਆ ਸਕੀ ਭੈਣ ਡੁੱਬ ਕੇ ਮਰਜੇ ਅਗਰ ਸੇਰੇ ਵੀਰ ਕੋਲ ਇਕ ਕਿੱਲਾ ਜ਼ਮੀਨ ਦਾ ਹੁੰਦਾ ਫਿਰ ਸਕੀ ਭੈਣ ਨੇ ਹਿਸਾ ਲੈਣ ਆ ਜਾਣਾ ਸੀ ਵਾਹਿਗੁਰੂ ਜੀ ਤੂੰ ਈ ਆ ਹੁਣ ਦੁਨੀਆ ਦਾ ਹਾਲ ਬਹੁਤ ਮਾੜਾ ਹੁਣ ਇਨਸਾਨੀਅਤ ਮਰਗੀ ਲੋਕਾ ਚੌ

  • @PrabhjotSingh-it6dm
    @PrabhjotSingh-it6dm2 жыл бұрын

    ਇਹ ਕੰਮ ਤੋਂ ਵੱਡਾ ਕੋਈ ਧਾਰਮਿਕ ਕੰਮ ਨਹੀਂ🙏🙏

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @mandeepkumar6028

    @mandeepkumar6028

    2 жыл бұрын

    Sach keha vir

  • @manoharsingh1151
    @manoharsingh11512 жыл бұрын

    ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਵਕਸ਼ੇ 22 ਜੀ । ਤੁਸੀਂ ਬਹੁਤ ਮਹਾਨ ਇਨਸਾਨ ਜੋ ਤੁਸੀਂ ਕਰ ਰਹੇ ਹੋ ਉਹ ਕੋਈ ਕਿਸੀ ਲਈ ਨਹੀਂ ਕਰਦਾ । ਮੇਰਾ ਬੜਾ ਦਿਲ ਕਰਦਾ ਆਪ ਜੀ ਨੂੰ ਮਿਲਨੇ ਦਾ ।

  • @randhawabrothers4458
    @randhawabrothers44582 жыл бұрын

    ਵਾਹਿਗੁਰੂ ਸੇਰੇ ਵੀਰ ਤੇ ਮੇਹਰ ਭਰਿਆ ਹੱਥ ਰੱਖੇ ਐਨਕਾਂ ਵਾਲੀ ਭੈਣ ਤੇ ਬਸ ਹੁਣ ਸ਼ੇਰੇ ਵੀਰ ਨੂੰ ਫੁੱਲੀਆਂ ਪਾ ਰਹੀ ਹੈ 10 ਸਾਲ ਪਹਿਲਾਂ ਚੇਤਾ ਨਹੀਂ ਆਇਆ ਹੀਰੇ ਅਨਮੋਲ ਦਾ

  • @banigroup3054
    @banigroup30542 жыл бұрын

    Excellent outstanding job for helping innocent and the weak. May God bless you all Thanks for your help.

  • @harshdhiman7442

    @harshdhiman7442

    2 жыл бұрын

    Bahut Achcha kam kar rahe ho bhai sahab Ajay Vishwakarma Haridwar Uttarakhand

  • @sarbjeetkaur8642
    @sarbjeetkaur86422 жыл бұрын

    Tuhadi har video dekh mere akhan ch pani aa janda,,,u r doing really great job,,,m boht Vaddi fan aa sant bhindrawale baba ji di,,,u r following him,,u r such a great soul veer ji 👌🏻

  • @amandeepsingh-yk4nt
    @amandeepsingh-yk4nt2 жыл бұрын

    😂ਸ਼ੇਰਾ ਵੀਰ ਠੀਕ ਹੋ ਗਿਆ ਮੇਰੇ ਰੱਬ ਨੇ ਮੇਹਰ ਕਰਤੀ🙏🙏🙏

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @mohammedbashir4392
    @mohammedbashir43922 жыл бұрын

    Masha Allah ji Allah app sab ko slamet rakhe keep it up the good work 💪love you Sardar ji 💖❤

  • @palwindersarao3226
    @palwindersarao32262 жыл бұрын

    ਪਾਲ ਵੀਰ ਸਬਦ ਨਹੀਂ ਰੋਣ ਲੱਗ ਜਾਂਦੇ ਹਾ ਵਾਹਿਗੁਰੂ ਤੰਦਰੁਸਤ ਵਾਲੇ🙏🙏🙏🙏🙏

  • @barindersingh7420

    @barindersingh7420

    2 жыл бұрын

    🙏🙏🙏🙏🙏🙏🙏

  • @sholderlife3412
    @sholderlife34122 жыл бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਰੱਬ ਤਰੱਕੀ ਦੇਵੇ ਤੁਹਾਨੂੰ ਹੋ ਸਕਦਾ ਤੁਹਾਡੇ ਸਦਕਾ ਲੋਕ ਦੀ ਇਨਸਾਨੀਅਤ ਜਾਗੇ

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @vinodbamboria6622
    @vinodbamboria66222 жыл бұрын

    Great work 👏 👍 👌 I am crying 😢 after see this

  • @jangsingh2271
    @jangsingh2271 Жыл бұрын

    ਏ ਵੀਰ ਤੇ ਵਾਹਿਗੁਰੂ ਕਿਰਪਾ ਕਰੇ,,,,, ਭੂਆ ਦੀਆ ਕੁੜੀਆਂ ਨੂੰ ਸਿਰ ਝੁਕਦਾ ਜੋ ਵੀਰ ਨੂੰ ਔਖੇ ਵਕਤ ਨਾਲ ਆ ਗਈਆਂ ,,, ਸਕੀਆਂ ਨੂੰ ਕਈ ਵਾਰ ਪਰੋਪਟੀ ਪਿਆਰੀ ਹੁੰਦੀ ਭਰਾਵਾਂ ਤੋ ਵੱਧ ਕੇ

  • @gurjotsingh_88
    @gurjotsingh_882 жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀਰੇ ਤੁਹਾਡੀ ਸੇਵਾ ਦੇਖ ਕੇ ਬੇਅੰਤ ਖੁਸ਼ੀ ਅਨੰਦ ਆ ਜਾਂਦਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਚੜਦੀਕਲਾ ਚ ਰੱਖਣ ਤੁਹਾਨੂੰ

  • @barindersingh7420

    @barindersingh7420

    2 жыл бұрын

    🙏🙏🙏🙏🙏🙏

  • @partapsingh6325
    @partapsingh63252 жыл бұрын

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਮੇਹਰ ਕਰੀ ਪ੍ਰਮਾਤਮਾ ਜੀ ਇਸ ਵੀਰ ਜੀ ਤੇ ਪਰ ਪਹਿਲਾਂ ਨਾਲੋਂ ਬਹੁਤ ਫਰਕ ਹੈ ਜੀ ਸਤਿ ਸ਼੍ਰੀ ਆਕਾਲ ਵੀਰ ਪੂਰੀ ਟੀਮ ਨੂੰ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @amanpreetsingh3764
    @amanpreetsingh37642 жыл бұрын

    ਅੱਖਾਂ ਵਿਚ ਹੰਜੂ ਆਗੇ vido ਦੇਖ ਕੇ salute ਆ ਪਾਲ ਬਈ ਜੀ ਥੋਨੂੰ।

  • @barindersingh7420

    @barindersingh7420

    2 жыл бұрын

    🙏🙏🙏🙏🙏🙏🙏🙏

  • @kingraiboy4048
    @kingraiboy4048 Жыл бұрын

    ਸਚੇ ਪਾਤਸ਼ਾਹ ਮੇਹਰ ਰਾਖੇ ਪਾਲ ਸਿਘ ਤੇ

  • @sadiayub5361
    @sadiayub53612 жыл бұрын

    Unbelieveable..Ma shah Allah great recovery...keep going brother its a great work done by you

  • @jaswantsingh-xf6sh
    @jaswantsingh-xf6sh2 жыл бұрын

    ਵਾਹਿਗੁਰੂ ਜੀ ਵੀਡੀਓ ਵੇਖ ਕੇ ਮਨ ਭਾਵੁਕ ਹੋ ਗਿਆ ਬਾਈ ਜੀ ਪ੍ਰਮਾਤਮਾ ਬਹੁਤੀਆਂ ਖੁਸੀਆਂ ਬਖਸਣ ਸਤਿਗੁਰ ਕੀ ਸੇਵਾ ਸਫ਼ਲ ਹੈ ਜੇ ਕੋ ਕਰੇ ਚਿੱਤ ਲਾਏ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਹੈ

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @SukhwinderSingh-uo9yh

    @SukhwinderSingh-uo9yh

    2 жыл бұрын

    Waheguru

  • @suchhina9049
    @suchhina90492 жыл бұрын

    Veere rulata tusi. Waheguru bless everyone 🙏

  • @sukha7608
    @sukha76082 жыл бұрын

    ਪਾਲ ਬਾਈ ਤੁਹਾਨੂੰ ਇੱਦਾਂ ਹੀ ਚੜਦੀ ਕਲਾ ਚ ਰੱਖੇ🙏🏽🙏🏽🙏🏽🙏🏽

  • @ranjatsingh238
    @ranjatsingh2382 жыл бұрын

    ਕਦੇ ਦਰਸ਼ਨ ਕਰਨ ਆਂਵਾਂਗੇ ਪਰਿਵਾਰ ਨੂੰ ਲੇਕੇ ਬਾਈ ਜੀ ਜੀਊ ਵਾਹਿਗੁਰੂ ਜੀ ਮੇਹਰ ਕਰਨ

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @parvsharma680
    @parvsharma6802 жыл бұрын

    Shere bro u gonna be fine very soon with god’s blessing and everyone is there for u . U r blessed already . It was ur bad time only but now onwards all good . Good luck 👍

  • @stephenphillips1387

    @stephenphillips1387

    2 жыл бұрын

    Kia ora. You are right in every meaningful word. Good luck.👍

  • @deepakrai409
    @deepakrai4092 жыл бұрын

    ਇਸ ਅਨਮੋਲ ਵੀਰ ਦੀ ਵੀਡੀਓ ਪੂਰੀ ਦੇਖਦੇ ਮੇਰਾ 4 ਵਾਰ ਰੋਣ ਨਿਕਲ਼ ਗਿਆ 😭😭 ਰੱਬ ਸਭ ਨੂੰ ਚੜਦੀ ਕਲਾ ਬਖਸ਼ੇ

  • @lovelyboy486
    @lovelyboy4862 жыл бұрын

    ਤੁਸੀ ਅਨਮੁੱਲਾ ਤੋਹਫਾ ਦਿੱਤਾ ਭੈਣਾ ਨੂੰ ਤੁਸੀ ਰੱਬ ਰੂਪ ਹੋ

  • @neelaman5796

    @neelaman5796

    2 жыл бұрын

    ਭੈਣਾਂ ਪਹਿਲਾਂ ਕਿਥੇ ਸੀ ਜਦ ੳਹਨਾਂ ਦਾ ਭਰਾ ਮਾੜੇ ਹਲਾਤਾਂ ਵਿੱਚ ਸੀ

  • @lovelyboy486

    @lovelyboy486

    2 жыл бұрын

    @@neelaman5796 ਭੁਆ ਦੀ ਕੁੜੀਆ ਆ ਗਈਆ ,ਸਕੀ ਭੈਣ ਨੀ ਆਈ ,ਕਿਊਕਿ ਸਕੀ ਭੈਣ ਖਸਮ ਨੂੰ ਫੁੱਦੀ ਮਰਵਾ ਕੇ ਸਵਾਦ ਲੈਣ ਚ ਬੀਜੀ ਸੀ

  • @maliktkaur352

    @maliktkaur352

    2 жыл бұрын

    @@neelaman5796.

  • @salemymachines2577
    @salemymachines25772 жыл бұрын

    Shera bahut sohna Lagan lag paya..naale bolan v vadia lag gya..bahut sohna 22 rab thonu khushiyan deve sariya…

  • @aartidhawan4695

    @aartidhawan4695

    2 жыл бұрын

    God bless you bro.

  • @khushpreetkaur7423
    @khushpreetkaur74232 жыл бұрын

    Kina yaad krda avde puranaya nu...last 10 mins of video 🙏😭❤️

  • @nishansidhu4938
    @nishansidhu49388 ай бұрын

    ਬਾਈ ਜੀ ਧੰਨ ਹੋ ਤੁਸੀਂ ਏਦਾਂ ਦੀਆਂ ਵੀਡੀਓ ਵੇਖ ਕੇ ਰੋਣ ਆ ਗਿਆ ਬਾਈ ਹੁਣ ਠੀਕ ਹੈ ਵਾਹਿਗੁਰੂ ਮੇਹਰ ਕਰੇ ਬਾਈ ਬਹੁਤ ਸਿਆਣਾ ਸੀ ਏਦੇ ਦਿਲ ਦੀ ਗੱਲ ਕਿਸੇ ਨੇ ਨਹੀਂ ਪੁੱਛੀ ਤਾਂ ਹੀ ਡਿਪਰੈਸ਼ਨ ਵਿਚ ਚਲੇ ਗਿਆ ਵੀਰ

  • @nimratschannel2100
    @nimratschannel21002 жыл бұрын

    I can't stop my tears salute salute salute to sisters from surrey Canada

  • @rapinderdhanjal4453
    @rapinderdhanjal44532 жыл бұрын

    It is so sad to see how life has treated this young man after his parents passed away. He is truly a lost soul! Thankful to you all for taking responsibility for this young man. Shame his real sisters have not looked back to see how their brother was keeping after their parents passed away. Lovely to see his cousins have taken time to come over!

  • @merapakistan1142

    @merapakistan1142

    Жыл бұрын

    You are right brother

  • @hssekhongaming6985
    @hssekhongaming6985 Жыл бұрын

    ਦਿਲੋ ਸਲਾਮ ਹੈ ਪਾਲ ਵੀਰ ਆਪ ਜੀ ਨੂੰ

  • @tonykaler9081
    @tonykaler90812 жыл бұрын

    Veer g ah video da den kade ni kise to de hona pairi painda veer g tere dilon dhanwad aa tera jo tu kar reha veer g waheguru jo tusi zindgi ch chunde ho oh mile bai tenu

  • @angrejsandhu2078
    @angrejsandhu20782 жыл бұрын

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @montythakur4301
    @montythakur43012 жыл бұрын

    Veer nu ronda dekh ke mainu maa baap di yaad a gyi, jehde kdi dekhe nhi. Waheguru jaldi thik kre veer nu.

  • @jagvirjagga66624

    @jagvirjagga66624

    2 жыл бұрын

    😭😭😭🥺❤❤

  • @lavisidhu9485

    @lavisidhu9485

    2 жыл бұрын

    Waheguru

  • @nishanmarmjeetkour.verygoo1903
    @nishanmarmjeetkour.verygoo19032 жыл бұрын

    ਵੀਰੇ ਬਡੇ ਵੱਡੇ ਵਡਿਭਾਗੀ ਹੋ ਤੁਸੀਂ ਜੋ ਤਰ੍ਹਾਂ ਦੇ ਪੁਨ ਦੇ ਕਮ ਕਰ ਰਹੇ ੳੁ ਸੱਚੇ ਪਾਤਸ਼ਾਹ ਚੜਦੀ ਕਲਾ ਬਖਸ਼ਣ

  • @kewaljitsingh2163
    @kewaljitsingh21632 жыл бұрын

    ਵੀਡੀਓ ਵੇਖ ਕੇ ਅੱਖਾਂ ਚੋਂ ਹੰਝੂ ਆ ਗੲੇ ਕਿੰਨਾ ਸੋਹਣਾ ਵੀਰ ਸਕੀਆਂ ਭੈਣਾਂ ਨੂੰ ਤਰਸ ਨਹੀਂ ਆਉਂਦਾ ਮਾਵਾਂ ਬਿਨਾਂ ਪੁੱਤ ਰੁਲਦੇ ਫਿਰਦੇ ਪੁੱਤਾਂ ਬਿਨਾਂ ਘਰ ਦੇ ਦੀਵੇ ਬੁਝਦੇ ਵੇਖੇ

  • @jsprtsingh9588
    @jsprtsingh95882 жыл бұрын

    ਇਹ ਤੇਰੇ ਦੇਣ ਨਹੀ। ਸਕਦੇ🙏I have No ward bro......... god bless you

  • @liongaming2016
    @liongaming20162 жыл бұрын

    ਭੈਣਾਂ ਹਾਲੇ ਤਕ ਨੀ ਆਈਆਂ ਆਪਣੇ ਭਰਾ ਨੂੰ ਮਿਲਣ ਸਾਂਭਣਾ ਤਾਂ ਕਿ ਸੀ। ਪਤਾ ਨੀ ਕੀ ਕੁਝ ਦੇਖਣਾ ਬਾਕੀ ਹੈ ਇਸ ਕਲਯੁੱਗ ਚ 😞

  • @ustaadbabbumaanfanclub8913

    @ustaadbabbumaanfanclub8913

    2 жыл бұрын

    kzread.info/dash/bejne/aHWklLmmXam_f8o.html

  • @sukhpalsinghpunjabi6293

    @sukhpalsinghpunjabi6293

    2 жыл бұрын

    ਭੈਣਾਂ ਨੂੰ ਸੱਪ ਸੁੰਘ ਗਿਆ ਕਿ ਭਰਾ ਠੀਕ ਹੋ ਜਾਵੇਗਾ,ਨਹੀ ਤਾਂ ਪੇਕਿਆਂ ਵਿੱਚ ਸਭ ਕੁਝ ਵੇਚਣਾ ਸੀ।

  • @meetlubana1

    @meetlubana1

    2 жыл бұрын

    Ohna di sohre ghare koi majboori honi

  • @noobgamingking4608

    @noobgamingking4608

    2 жыл бұрын

    ਭੈਣੇਂ ਮਿਲ ਆਪਣੇ ਵੀਰ ਨੂੰ ਵੀਰ ਸੜਕਾਂ ਤੇ ਨਹੀਂ ਮਿਲਦੇ ਮੇਰੇ ਵੀਰ ਨੂੰ ਰੱਬ ਕੋਲ ਗਏ ਨੂੰ ਪੰਜ ਸਾਲ ਹੋ ਗਏ ਪਰ ਉਹ ਟਾਈਮ ਹੀ ਨੀ ਜਦੋ ਮੈ ਵੀਰ ਭੁੱਲੀ ਹੋਵਾਂ ਜਦੋਂ ਮੈਂ ਮਰੀ ਵੀਰ ਦੇ ਦੁਖ ਵਿੱਚ ਇਸ ਦੁਨੀਆਂ ਤੋਂ ਜਾਣਾ ਵੀਰ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਪਿਆਰਾ ਰਿਸ਼ਤਾ ਹੈ

  • @noobgamingking4608

    @noobgamingking4608

    2 жыл бұрын

    ਕਮਲੀਆ ਭੈਣਾ ਮਿਲੋ ਆਪਣੇ ਵੀਰ ਨੂੰ ਜੇ ਮੇਰਾ ਵੀਰ ਰੱਬ ਤੋ ਮੈਨੂੰ ਵਾਜ਼ ਮਾਰੇ ਤਾਂ ਮੈਂ ਉਥੇ ਜਾਵਾਂ ਤਰਸ ਗਈਆਂ ਵੀਰ ਨੂੰ ਦੇਖਣਾ ਨੂੰ ਰੱਖੜੀ ਆ ਗੀ ਪਰ ਵੀਰ ਨੇ ਨਹੀਂ ਆਉਨਾ ਪਰ ਜੇ ਹੁੰਦਾ ਤਾਂ ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਆ ਜਾਂਦਾ ਥੋੜਾ ਤਾ ਵੀਰ ਥੋੜਾ ਕੋਲ਼ ਆ ਭੈਣੋਂ ਮਿਲੋ ਵੀਰ ਨੂੰ ਥੋਨੂੰ ਯਾਦ ਕਰਦਾ ਵੀਰ ਥੋੜੀਆਂ ਗੱਲਾਂ ਕਰਦਾ ਕਿਨਾਂ ਪਿਆਰ ਕਰਦਾ ਮੈਂ ਨੂੰ ਬਹੁਤ ਦੁਖ ਹੋਇਆ ਵੀਰ ਨੂੰ ਦੇਖਕੇ ਮਲਾ ਰੱਬਾ ਇਨ੍ਹਾਂ ਨੂੰ ਕਿ੍ਪਾ ਕਰਦੇ

  • @asifa1017
    @asifa10172 жыл бұрын

    You will do well brother ! Inshallah! Stay strong, These are the challenges of life. You are a handsome young lad! Your good times are ahead ! God bless you 🙏 ❤️

  • @abisingh186
    @abisingh1862 жыл бұрын

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਿੰਘਾਂ ਨੂੰ ਸ਼ਹੀਦ ਸਿੰਘਾਂ ਦੇ ਬਹਾਦੁਰੀ ਪਹਿਰੇ ਲੱਗਣ ਜੀ

  • @simrankaur-wy6nb
    @simrankaur-wy6nb2 жыл бұрын

    No words, for such a great seva🙏

  • @mandeepkumar6028

    @mandeepkumar6028

    2 жыл бұрын

    Dil ton salute a pal vir de soch nu dhan ne oh maa baap jinha ne eho jehe bete nu jnam deta waheguru sab da bhala kre g

  • @kamaljitkour4358
    @kamaljitkour43582 жыл бұрын

    Sometimes we don’t have words to say Thankyou……….Great Job.

  • @cheema4278

    @cheema4278

    2 жыл бұрын

    Sat Sri akal veere koi sabad nhi a veere boln lai

  • @Greebrickyvlogs
    @Greebrickyvlogs2 жыл бұрын

    ਪਾਲ ਵੀਰ ਵਾਹਿਗੁਰੂ ਜੀ ਆਪ ਤੇ ਕਿਰਪਾ ਕਰੇ,ਤੇ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ,ਸਭ ਨੂੰ ਤੰਦਰੁਸਤੀ ਬਖ਼ਸੇ।

  • @ajaybhaker2896
    @ajaybhaker28962 жыл бұрын

    Bai g salute aa tuhanu...rabb tuhadi umar lambi kre ta ke jo tusi eh insaniyat nu kayam rakh sko

  • @s.kaur777
    @s.kaur7772 жыл бұрын

    kallepan kr k vichare da eh haal hoya. apneya ne puchheya ni. sab yaad ehnu. boht kuj dbeya peya vichare de andar. koi sunan vala ni c. Waheguru mehr kre aggeyo te changi sehat dwe 🙏

  • @gurlalsinghvirkvirk877
    @gurlalsinghvirkvirk8772 жыл бұрын

    Sat naam shri waheguru 🙏 Sat naam shri waheguru 🙏 Sat naam shri waheguru 🙏 Sat naam shri waheguru 🙏 Sat naam shri waheguru 🙏

  • @manickspunjab3787
    @manickspunjab37872 жыл бұрын

    ਕਿਆਂ ਬਾਤ ਹੈ ਪਾਲ ਵੀਰ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾਂ ਬਖਸ਼ਣ

  • @GurdevSingh-tl4dh
    @GurdevSingh-tl4dh2 жыл бұрын

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਸਕੀਆਂ ਭੈਣਾਂ ਨੂੰ ਵਾਹਿਗੁਰੂ ਜੀ ਬੁੱਧੀ ਬਖਸਣ ਜੀ ਕਿ ਪਤਾ ਸਕੀਆਂ ਭੈਣਾਂ ਦੀ ਕੀ ਮਜਬੂਰੀ ਹੈ ਜੋ ਮਿਲਣ ਨਹੀਂ ਆ ਸਕੀਆਂ

  • @mehsoala
    @mehsoala2 жыл бұрын

    ਆਹ ਵੀਡੀਉ ਵੇਖ ਕਈ ਭਰਾਵਾ ਦੀ ਆਪਣੀਆ ਪ੍ਰਤੀ ਕਦਰ ਹੋਰ ਵਧ ਜਾਵੇ ਗਿ 🙏

  • @gaganpreetsingh.6111
    @gaganpreetsingh.61112 жыл бұрын

    Waheguru eh chennel nu 100 million kradve bai lokan nu pta lage v hale v rabbi roop log is dunia te haige jehde greeba di insaniyat naate seva krde aw apne ghar de member wang rakhde aw....👍👍👍💪☺️🙏🙏

  • @gurwinderkaur1995
    @gurwinderkaur19952 жыл бұрын

    Bhut good bhaina ne dono apne bro nu ennian duama de k gyeian ne bhut rona aya dekh k bhra lye enna piar

  • @sucha_0746
    @sucha_07462 жыл бұрын

    Waheguru ji🥰 sda thohanu chardiklla💜 ch Rkhn vr

  • @radhikasode6919
    @radhikasode69192 жыл бұрын

    i am soo proud of youu sir..🥺❤️ god bless you he is soo changed i don’t believe god bless him ✨

  • @qaissbaloch3167
    @qaissbaloch31672 жыл бұрын

    You doing great job heart of you dear from irian🇮🇷🇮🇷🇮🇷🇮🇷🇮🇳

  • @ninderpalkour2094
    @ninderpalkour20942 жыл бұрын

    ਵਾਹਿਗੁਰੂ ਮੇਹਰ ਕਰੇ ਵੀਰੇ ਤੂਹਾਡੇ ਤੇ ਤੂਸੀਂ ਸਭ ਦੀ ਸਹਾਇਤਾ ਕਰਦੇਉ । 🙏🏼🙏🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @YG22G
    @YG22G2 жыл бұрын

    ਰੱਬਾ ਤੇਰੇ ਰੰਗ ਨੇ। ਦੁਨੀਆਂ ਰੁਪਈਏ ਦੀ, ਭੁਲਿਆਂ ਦਾ ਰੱਬ।

  • @satbirbhullar7877
    @satbirbhullar78772 жыл бұрын

    Rabb ne roop kinna dita si beer nu,,, karam apno apne…. Waheguru sabb de madde karam katt de mere waheguru,, khushiya bakhash sabb nu

  • @gandhisharma1387
    @gandhisharma13872 жыл бұрын

    👏🙏ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਣ 👏🙏

  • @gangboy2380
    @gangboy2380 Жыл бұрын

    ਬਹੁਤ ਬਹੁਤ ਠੀਕ ਹੋ ਗਿਆ ਕਿ ਹੈ ਸ਼ੇਰਾ ਵੀਰ ਪਰਮਾਤਮਾ ਸ਼ੇਰੇ ਵੀਰ ਨੂੰ ਤੰਦਰੁਸਤੀ ਬਖਸ਼ਣਾ ਤੇ ਪਾਲ ਵੀਰੇ ਨੂੰ ਚੜ੍ਹਦੀਕਲਾ ਵਿੱਚ ਰੱਖਣਾ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ

  • @gurmitsinghgurmitbhullar9121
    @gurmitsinghgurmitbhullar91212 жыл бұрын

    ਵਾਹਿਗੁਰੂ ਜੀ ਮੇਹਰ ਕਰਨ ਬਾਬਾ ਬੁੱਢਾ ਸਾਹਿਬ ਜੀ ਵੀਰ ਜੀ ਜਲਦੀ ਠੀਕ ਹੋਣ ਤੇ ਆਪਣਾ ਫਰਜ਼ ਸੇਵਾ ਸੁਸਾਇਟੀ ਵਾਲੇ ਵੀਰ ਜੀ ਠੀਕ ਠਾਕ ਰਹਿਣ ਤੁਹਾਡੀ ਸੇਵਾ ਨੂੰ ਵਾਹਿਗੁਰੂ ਭਾਗ ਲਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @zubirali4876
    @zubirali48762 жыл бұрын

    The Best Sewa on Earth 🌎, May Almighty Allah Bless all those doing such a wonderful Sewa towards society 🙏🤲.

  • @GurdeepSingh-vk1ci

    @GurdeepSingh-vk1ci

    2 жыл бұрын

    Rb app nhi aonda tuhade vrge bejda h

  • @lovepreetsingh9120
    @lovepreetsingh91202 жыл бұрын

    ਪਾਲ ਵੀਰ ਤੂ ਤਾਂ ਰੱਬ ਏ 🙏🏼

  • @telikogd8231
    @telikogd82312 жыл бұрын

    Bhai sahab aap manavata ki sachchi sewa kar rahe ho. Ishwer aapko lakh khushiya de.

  • @gaganpreet3045
    @gaganpreet30452 жыл бұрын

    Bhaji salute aa tuhanu rab tuhadi society te tuhanu nu tarakki bakshe

  • @itsallaboutjesus6010
    @itsallaboutjesus60102 жыл бұрын

    Rabb dono bhena nu bless kare❤❤❤😍

  • @devinderdhammu7498
    @devinderdhammu74982 жыл бұрын

    Waheguru ji ❤️ shera vir bohat jada sau e rishtiyan di kdr krn vala Bhola bnda e father di death ton baad te ghr de halat dekhan ton baad apne door hoge .te shera vir depression ch chla gya.ajj v saryan nu yaad krda .je odo hi Rishteydar sambal lende ajj vir ne theek hona c .ki Krna ena paisa je hega Rishteydara kol .je shere varga vir nu eda rulna pai gya .baki pal vir bohat bohat dhanwaad waheguru tuhanu hamesha chardikla ch rakhn 🙏

  • @sukhmaansaab1963
    @sukhmaansaab19632 жыл бұрын

    ਵਾਹਿਗੁਰੂ ਜੀ ਵੱਸਦਾ ਹੈ ਇਥੇ ਮੈਨੂੰ ਯਕੀਨ ਨੀ ਹੋ ਰਿਹਾ ਕੁਝ ਟਾਈਮ ਪਹਿਲਾ ਏ ਵੀਰ ਦੀ ਵੀਡੀਉ ਦੇਖੀ ਸੀ ਉਦੋ ਏ ਅੈਵੇ ਹੀ ਬੋਲੀ ਜਾਦਾ ਸੀ , ਵਾਹਿਗੁਰੂ ਜੀ ਮੇਹਰ ਕਰੇ ਸਾਰਿਆ ਤੇ ਤੇ ਸਾਰੇ ਠੀਕ ਹੋ ਜਾਣ

  • @shamimakhatoon1709
    @shamimakhatoon17092 жыл бұрын

    Dil se DOA hai es bhai ki har prishani door hojaye. Aameen Aameen Aameen..

  • @kawaljeetsingh1956
    @kawaljeetsingh19562 жыл бұрын

    Dhan Dhan Guru Ramdas Ji Maher Karna Waheguru Ji Sab Sansar Te Waheguru Ji 🙏🙏

Келесі