"ਲਾਪਤਾ ਪੁੱਤ" ਨੂੰ "ਮਾਰਿਆ ਸਮਝਣ ਵਾਲੀ ਮਾਂ" ਨੂੰ"ਆਪਣਾ ਪੁੱਤ 17 ਸਾਲਾਂ"ਬਾਅਦ ਮਿਲਿਆ ਜ਼ਿਮੀਦਾਰ ਦੇ ਘਰ" ਗ਼ੁਲਾਮ

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZread ► / manukhtadisewasocietyl...
👉 Subscribe to KZread ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||
-------------------------------
► Published Year ➤ 2021
► All Copyright Reserved ➤ Manukhta Di Sewa Society Ludhiana

Пікірлер: 7 600

  • @iqbalkahlon
    @iqbalkahlon Жыл бұрын

    ਸਰਪੰਚ ਸਾਬ ਜੀ ਲਾਹਨਤ ਆ ਤੁਹਾਡੇ ਤੇ ਆ ਥੂ 🤧 ਸਰਪੰਚ ਸਾਬ

  • @sultansingh7138

    @sultansingh7138

    9 ай бұрын

    Eh manupanch aa ghatya banda

  • @user-xh3wt8le9c

    @user-xh3wt8le9c

    6 ай бұрын

    Saab ni khi da eho jehe Bande nu

  • @sultansingh7138

    @sultansingh7138

    6 ай бұрын

    @@user-xh3wt8le9c ਬਿਲਕੁਲ ਸਹੀ ਆ 👌

  • @malkiatsohal4220
    @malkiatsohal42202 жыл бұрын

    ਇਹੋ ਜਿਹੇ ਸਰਪੰਚ ਨੂੰ ਸ਼ਰਮ ਆਉਣੀ ਚਾਹੀਦੀ ਵਾ ਇਸ ਸਰਪੰਚ ਨੂੰ ਵੋਟ ਪਾਈ ਹੋਣੀ ਵਾ ਇਸੇ ਲਈ ਇਹ ਉਹਨਾਂ ਦੀ ਗੱਲ ਕਰਦਾ ਵਾ ਸਰਪੰਚਾ ਸ਼ਰਮ ਕਰ ਤੈਨੂੰ ਸਾਰੇ ਮੈਸੇਜਾ ਵਿੱਚ ਲੋਕ ਗਾਲਾਂ ਕੱਢ ਰਹੇ ਵਾ 🙏🙏

  • @godgamingyt3294

    @godgamingyt3294

    Жыл бұрын

    very bad man c

  • @MandeepKaur-my4hr
    @MandeepKaur-my4hr9 ай бұрын

    ਇਹੋ ਜਿਹੇ ਸਰਪੰਚ ਪਤਾ ਨਹੀਂ ਕਿਦਾ ਬਣ ਜਾਂਦਾ ਆ ਲੱਖ ਲਣਨਤ 🙏

  • @kaygill5290
    @kaygill52906 ай бұрын

    ਬਿਲਕੁਲ ਸਹੀ ਇਹਨਾਂ ਹਰਾਮਦਿਆਂ ਵਿਰੁੱਧ ਪਰਚਾ ਦਰਜ ਕਰਵਾਉ

  • @gurpreetsandhu9701
    @gurpreetsandhu97012 жыл бұрын

    ਸਰਪੰਚ ਸਾਬ ਰੱਬ ਤੋਂ ਡਰ ਕੱਲ ਨੂੰ ਤੇਰੇ ਤੇ ਕਿ ਪੱਤਾ ਕਿੰਦਾ ਦਾ ਦਿਨ ਆ ਜਾਣਾ ਵਾ ਫਿਰ ਤੈਨੂੰ ਇਹ ਮੁਨੱਖਤਾ ਦੀ ਸੇਵਾ ਵਾਲੇ ਤੈਨੂੰ ਸਭਾਲਣ ਰੱਬ ਤੋਂ ਡਰ

  • @karamsingh8828

    @karamsingh8828

    2 жыл бұрын

    No saab

  • @pigeon365

    @pigeon365

    2 жыл бұрын

    😁😁😁👍

  • @preetibathla4787

    @preetibathla4787

    2 жыл бұрын

    ida de lok bhut ne saade nede tede.. garib da koi haal nahi . i face thr same situation

  • @pigeon365

    @pigeon365

    2 жыл бұрын

    @@preetibathla4787 hji mam

  • @ruldusingh2829

    @ruldusingh2829

    2 ай бұрын

    😊ਂਂਔ😊😊ਔ😊ਂਂ​

  • @SukhdevSingh-oi5rw
    @SukhdevSingh-oi5rw9 ай бұрын

    ਵਾਹਿਗੁਰੂ ਜੀ ਇਸ ਸਰਪੰਚ ਨੂੰ ਕੀੜੇ ਪੈਣ ਤੇਰੇ ਕੋਲੋਂ ਸਾਰੀ ਇਸ ਦੀ ਮੇਹਨਤ ਮਜ਼ੂਰੀ ਲੈਣੀ ਚਾਹੀਦੀ ਹੈ ਲੱਖ ਲਾਹਨਤਾ ਇਕ ਦੇ ਸਰਪੰਚ ਤੇਰਾ ਨਰਕਾਂ ਚ ਵਸਾ ਸਰਪੰਚਾ

  • @JaswinderKaur-pc2nz
    @JaswinderKaur-pc2nz7 ай бұрын

    ਧੰਨ ਹੈ ਤੁਸੀਂ ਗੁਰਪ੍ਰੀਤ ਸਿੰਘ ਸਿਆਂ ਧੰਨ ਤੇਰੀ ਟੀਮ ਵਹਿਗੁਰੂ ਹੀਮਤ ਬਖ਼ਸ਼ੇ ਤੁਹਾਨੂੰ ।

  • @RohtasKumar-ks4hf
    @RohtasKumar-ks4hf6 ай бұрын

    ਤੁਸੀਂ ਬਾਈ ਜੀ ਫਰਿਸ਼ਤੇ ਹੋ ਜੋ ਏਡੀ ਵੱਡੀ ਸੇਵਾ ਕਰ ਰਹੇ ਹੋ ਆਪ ਜੀ ਨੂੰ ਰੱਬ ਤੰਦਰੁਸਤੀ ਬਖਸ਼ੇ 🙏🙏🙏

  • @gshara1
    @gshara12 жыл бұрын

    ਸਾਰਾ ਪਿੰਡ ਲਾਹਨਤੀਆਂ ਦਾ ਸਰਪੰਚ ਸਮੇਤ। ਪੰਜਾਬ ਪੁਲਿਸ ਮੁਰਦਾਬਾਦ।

  • @jagdeepgurdaspuria3770

    @jagdeepgurdaspuria3770

    2 жыл бұрын

    ਲਾਹਨਤ ਹੈ ਇਹਨਾਂ ਲੋਕਾਂ ਦੇ ਨਾਲ ਸਰਪੰਚ ਦੇ ਜਿਹੜਾ ਇਹਨਾਂ ਪਾਪੀਆਂ ਦੀ ਹਮਾਇਤ ਕਰ ਰਿਹਾ ਹੈ

  • @LakhwinderSingh-ou7xg

    @LakhwinderSingh-ou7xg

    2 жыл бұрын

    ਚੌਰਾ ਸਰਪੰਚ ਘਟੀਆ ਬੰਦਾ ਵਿੱਚੇ ਖਾਖੀ ਵਾਲਾ ਵੇਖ ਆਕੇ ਡਿਉਟੀ ਨਿਭਾਈ

  • @harinderkaur5022

    @harinderkaur5022

    2 жыл бұрын

    Sahi gal hai... Lok enne ghtia v ho sakde ne.. Insaniyat bilkul khtm ho chuki hai ehna lokan ch

  • @FORDrepairandmodification

    @FORDrepairandmodification

    2 жыл бұрын

    shi gl aa veer

  • @JobFarming

    @JobFarming

    2 жыл бұрын

    ਮੰਦਬੁੱਧੀ ਆ ਸਰਪੰਚ।ਸਾਫ ਪਤਾ ਐ ਵੀ ਛੱਡ ਕੇ ਤਾਂ ਜਾਣ ਨੀ ਲੱਗੇ ਅਗਲੇ।ਫੇਰ ਐਵੀਂ ਕਿੰਤੂ ਪ੍ਰੰਤੂ ਜਹੇ ਕਰਕੇ ਆਪਣੀ ਬੇਸਤੀ ਕਰਵਾ ਰਿਹਾ।।ਇਹਨਾਂ ਦੀਆਂ ਔਲਾਦਾਂ ਨੂੰ ਇਕ ਸਾਲ ਕੋਈ ਗੁਲਾਮ ਬਣਾ ਕੇ ਰੱਖੇ ਤਾਂ ਪਤਾ ਚੱਲੂ ਇਹਨਾਂ ਲੋਕਾਂ ਨੂੰ

  • @parmjit9287
    @parmjit92872 жыл бұрын

    ਐਹੋ ਜਿਹੇ ਸਰਪੰਚ, ਜਲਾਦ, ਪੁਲੀਸ ਮੁਲਾਜ਼ਮ ਕੀੜੇ ਪੈ - ਪੈ ਕੇ ਮਰਨਗੇ ਵਾਹਿਗੁਰੂ ਇਹਨਾਂ ਜਲਾਦਾਂ ਨੂੰ ਸੌਖੇ ਨਹੀਂ ਰਹਿਣ ਦਿੰਦਾ

  • @charanjittt

    @charanjittt

    7 ай бұрын

  • @SinghSingh-sx1ql
    @SinghSingh-sx1ql8 ай бұрын

    ਲਾਹਨਤ ਹੈ ਇਸ ਪੂਰੇ ਪਰਿਵਾਰ ਤੇ ਰੱਬ ਕਰੇ ਸਾਰਾ ਟੱਬਰ ਕਮਲ਼ਾ ਹੋ ਜਾਵੇ

  • @shamshersingh-lf2nd

    @shamshersingh-lf2nd

    Күн бұрын

    With p.police. and sarpanch....

  • @Manjit-bc3tx
    @Manjit-bc3tx3 ай бұрын

    ਸਰਪੰਚਾ ਤੇਰੀਆਂ ਕੀਤੀਆਂ ਦੀ ਸਜ਼ਾ ਤੇਰੇ ਧੀਆਂ ਪੁੱਤਾਂ ਨੂੰ ਭੁਗਤਣੀਆਂ ਪੈਣੀਆਂ......

  • @punjabdijannatandpreet3343
    @punjabdijannatandpreet33432 жыл бұрын

    ਐਹੋ ਜਿਹੇ ਸਰਪੰਚ ਔਰ ਪੁਲਿਸ ਮੁਲਾਜ਼ਮ ਨੂੰ ਜੁੱਤੀਆਂ 👠👠 ਪੈਣੀਆਂ ਚਾਹੀਦੀਆਂ ਜੋ ਗ਼ਲਤ ਦਾ ਸਾਥ ਦਿੰਦੇ ਆ, ਗੁਰਪ੍ਰੀਤ ਸਿੰਘ ਵੀਰ ਜੀ ‌ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਲਾਮ ਆ ਮਨੁਖਤਾ ਦੀ ਸੇਵਾ ਸੁਸਾਇਟੀ ਦੀ ਪੂਰੀ ਟੀਮ ਨੂੰ , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ 🙏🙏❤️❤️❤️❤️❤️❤️

  • @bhagwantsingh7045

    @bhagwantsingh7045

    2 жыл бұрын

    👠👡🥾🥿🥿👠👡👡🥿🥾🥿👠👡👠🥿🥾🥿👠👡🥾🥾🥾🥾🥾🥾🥾🥾🥾🥾🥾

  • @sabbiqatarhardwark401

    @sabbiqatarhardwark401

    2 жыл бұрын

    ਬੁਹਤ ਗਲਤ ਆ ਸਰਪੰਚ ਜੀ ਸਿਦਾ ਹੀ ਦਿਸਦਾ A

  • @baljinderkaur8180

    @baljinderkaur8180

    2 жыл бұрын

    Bhaji please contact to nehang jathebendi they will teach them lesson.We are so so proud of you.Waheguru ji tuhada saree team nu tandrusti de datt bakhshn.

  • @SaraSara-fk1oh

    @SaraSara-fk1oh

    2 жыл бұрын

    Sarpanch ki body language he se sahi banda nhi lag raha tha.

  • @mybiggworld5251

    @mybiggworld5251

    2 жыл бұрын

    right

  • @jaswinderkaurbrar8421
    @jaswinderkaurbrar8421 Жыл бұрын

    ਧੰਨ ਉਹ ਮਾਂ ਜਿਸ ਨੇ ਗੁਰਪ੍ਰੀਤ ਸਿੰਘ ਨੂੰ ਜਨਮ ਦਿੱਤਾ ਹੈ। ਵਾਹਿਗੁਰੂ ਜੀ ਮੇਹਰ ਕਰੇ।

  • @jagdevbrar6100
    @jagdevbrar61009 ай бұрын

    ਇਸ ਆਦਮੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @gindasingh8093

    @gindasingh8093

    6 ай бұрын

    1nu 35 saal 2 nu 17saal di saja honi chidi hai veer sarpanch da pariwar nu fer hisaab brabar hoju baki v sarre shaad danga

  • @gurmeetsingh-qh1eu
    @gurmeetsingh-qh1eu8 ай бұрын

    ਸਰਮ ਜਮਾ ਨਹੀਂ ਆਈ ਇਹਨਾਂ ਨੂੰ ਕਿਵੇ ਬੋਲ ਰਹੇ ਨੇ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਵੀਰ ਜੀ

  • @jerrykhangura5136
    @jerrykhangura51362 жыл бұрын

    ਬਈ ਅੱਜ ਅੱਖਾਂ ਵਿੱਚੋ ਹੰਝੂੰ ਆਏ ਏਦਾ ਦੇ ਕਿੰਨੇ ਪੁੱਤ ਜਾਂ ਧੀਆਂ ਆਪਣੇ ਮਾਂ ਬਾਪ ਤੋਂ ਦੂਰ ਹੋਣ ਗਏ

  • @AmandeepSingh-xh1xx
    @AmandeepSingh-xh1xx Жыл бұрын

    ਜਿਸ ਬਾਈ ਜੀ ਨੇ ਖ਼ਬਰ ਦਿੱਤੀ ਸੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏

  • @ManinderpalSingh-tq4iu
    @ManinderpalSingh-tq4iu2 ай бұрын

    ਜਦ ਪਾਪ ਵੱਧਦਾ ਪਰਮਾਤਮਾ ਵੀਰ ਜਿਹੇ ਚੰਗੇ ਲੋਕ ਦੁਨੀਆ ਤੇ ਆਉਂਦੇ ਆ। ਨਾਲੇ ਜਿਸ ਘਰ ਬਾਈ ਬੰਦੀ ਸੀ ਓਸਦੇ ੩ ਭਰਾ ਦੁਨੀਆ ਤੋ ਵਿੱਸਰ ਗਏ । ਇਹ ਹੁੰਦਾ ਪਰਮਾਤਮਾ ਦਾ ਇਨਸਾਫ।

  • @samar_editz773
    @samar_editz7736 ай бұрын

    ਬਾਈ ਜੀ ਪਰਚਾ ਕਰਾਉ ਜੀ ਜਰੂਰ ਹੁਣ ਤਾ ਬੰਦਾ ਤੁਹਾਡੇ ਕੋਲ ਵਾ ਸਬੂਤ ਜਾਗਦਾ ਜਿਉਦਾ ਤੂਹਾਡੇ ਕੋਲ ਵਾ ਸੋ ਵੀਰ ਪਰਚਾ ਜਰੂਰ ਕਰਾਉ ਜੀ ਪਰਚਾ ਕਰਾਉ ਜੀ ਜਲਾਦਾ ਤੇ ਇਹ ਸੂਬੇ ਸਰਹੰਦ ਦੀਆ ਉਲਾਦਾ ਨੇ ਸਰਪੰਚ ਤਾ ਕੀੜੇ ਪੈ ਕੇ ਮਰੂ ਨਾਲੇ ਪੁਲਿਸ ਵਾਲੇ ਦੇ ਵੀ ਕੀੜੇ ਪੈਣਗੇ ਮੈ ਅਰਦਾਸ ਕਰਦਾ ਵਾਹਿਗੁਰੂ ਅੱਗੇ

  • @harjitsinghkheri9298
    @harjitsinghkheri92982 жыл бұрын

    ਵਾਹ ਤੇਰੇ ਸਰਪੰਚਾ। ਤੂੰ ਵੀ ਪਾਪ ਦਾ ਭਾਗੀ ਬਣੀ ਜਾਨਾਂ।

  • @RinkuSingh-de8bh

    @RinkuSingh-de8bh

    2 жыл бұрын

    Gurpreet ji soda bahut tanbathe bullo baba Bittu Singh rajia

  • @BalramSingh-xs4dh

    @BalramSingh-xs4dh

    2 жыл бұрын

    113

  • @manofgod7646

    @manofgod7646

    2 жыл бұрын

    Ganda serpanch

  • @dkmetcalf14598

    @dkmetcalf14598

    2 жыл бұрын

    Very nice .You are the messenger of God.God bless you.

  • @Dhruvrathe_e

    @Dhruvrathe_e

    2 жыл бұрын

    Ryt shrm Ani chahidi ehna nu rab SB kuj dekhda SB lain den ethe hi hai

  • @karansinghsandhu3677
    @karansinghsandhu36772 жыл бұрын

    ਲੱਖ ਲਾਹਨਤ ਏਸੇ ਪੁਲਿਸ ਪ੍ਰਸ਼ਾਸਨ ਤੇ ਪਿੰਡ ਦੇ ਸਰਪੰਚ ਤੇ ਜੋ ਸੱਚ ਦਾ ਸਾਥ ਨਹੀਂ ਦੇ ਸਕਦੇ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ ਪ੍ਰਮਾਤਮਾ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ

  • @harbansgill1738

    @harbansgill1738

    Жыл бұрын

    Sarpanch bad man

  • @mandeepvirk0001
    @mandeepvirk00018 ай бұрын

    ਸਰਪੰਚ ਦੋਗਲਾਪਣ ਦਿਖਾਈ ਜਾਂਦਾ ਲੱਖ ਦੀ ਲਾਹਣਤ ਤੇਰੀ ਇਸ ਤਰ੍ਹਾਂ ਦੀ ਸਰਪੰਚੀ ਤੇ ਗਲਤ ਨੂੰ ਗਲਤ ਨਹੀਂ ਕਹਿ ਸਕਿਆਂ । ਪੈਸਿਆਂ ਦਾ ਭੁੱਖਾ ਸਰਪੰਚ ਤੇ ਵੋਟਾਂ ਵੀ ਨੇੜੇ ਨੇ । ਗੁਰੂ ਦੀ ਕਚਹਿਰੀ ਵਿੱਚ ਕਿਸੇ ਦੀ ਨੀ ਚੱਲਣੀ ਵਾਹਿਗੁਰੂ ਜੀ ਸਭ ਦੇਖਦੇ ਹਨ।

  • @PB07.303
    @PB07.3039 ай бұрын

    ਸਰਪੰਚ ਤੇ ਪੁਲਿਸ ਮੁਲਾਜਮ ਦਾ ਬੇੜਾ ਗ਼ਰਕ ਹੋਜੇ ਕਿਸੇ ਨੇ ਗਰੀਬ ਦੇ ਹੱਕ ਦੀ ਗੱਲ ਨਹੀ ਕੀਤੀ। ਵਾਹਿਗੁਰੂ ਜੀ ਹੁਣ ਤੁਸੀਂ ਹੀ ਇਨਾ ਨੂੰ ਬਣਦੀ ਸਜਾ ਮਿਲਣੀ ਚਾਹੀਦੀ

  • @user-zj1rc2bh2r
    @user-zj1rc2bh2r2 жыл бұрын

    ਬਹੁਤ ਹੀ ਸੁਲਝੇ, ਹੋਏ ਇਨਸਾਨ ਨੇ, ਭਾਈ ਗੁਰਪ੍ਰੀਤ ਸਿੰਘ ਜੀ

  • @simranpreet4288
    @simranpreet428811 ай бұрын

    ਲੱਖ ਲਾਹਨਤ ਏਹੋ ਜਹੇ ਸਰਪੰਚ ਦੇ ਤੇ ਘਰ ਵਾਲਿਆ ਦੇ ਮਰ ਜਾਵੋ ਕੁਝ ਖਾ ਕੇ ਤੁਸੀ ਲੋਕ ਫਿੱਟੇ ਮਹੂ ਤੁਹਾਡੇ ਇਸ ਤਰਾ ਦੇ ਲੋਕਾਂ ਦੇ ਕੀੜੇ ਪੈਂਦੇ ਹੁੰਦੇ ਨੇ 😡 ਗੁਰਪ੍ਰੀਤ ਵੀਰ ਜੀ ਤਾ ਨੂੰ ਦਿਲੋਂ ਸਲੂਟ ਆ ਤੇ ਉਨ੍ਹਾਂ ਵੀਰਾਂ ਦੇ ਵੀ ਜਿਨ੍ਹਾਂ ਨੇ ਇਨ੍ਹਾਂ ਬਾਰੇ ਦੱਸਿਆ ਵਾਹਿਗੁਰੂ ਤੁਹਾਨੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @sukhdeepsingh3548
    @sukhdeepsingh354829 күн бұрын

    Turda firda rab🙏🙏 waheguru g tuhanu hamesha chadiklla ch rakhn veerji❤❤❤❤❤

  • @JaswinderSingh-mo9cu
    @JaswinderSingh-mo9cu8 ай бұрын

    ਸਰਪੰਚ ਤੇ ਪਰਿਵਾਰ ਵਾਲਿਆ ਨੂੰ ਲਖ ਦੀ ਲਾਹਨਤ ਾ

  • @PindtoCanada
    @PindtoCanada2 жыл бұрын

    ਸਰਪੰਚਾ ਲਾਹਨਤਾ ਤੈਂਨੂੰ

  • @artcrushmovies5336

    @artcrushmovies5336

    2 жыл бұрын

    ਸਹੀ ਕਿਹਾ ਵੀਰ ਬਹੁਤ ਬੁਰੇ ਲੋਕ ਨੇ। ਪਤਾ ਨੀ ਕਿੱਥੇ ਲੇਖਾ ਦੇਣ ਗੇ।

  • @khushpreetsingh6035

    @khushpreetsingh6035

    2 жыл бұрын

    Pendu canadian right

  • @ks96250

    @ks96250

    2 жыл бұрын

    Sarpnach has da c rab krke ena da jawaak edda howe . Te jkar Munda ohna da comment read krda howe tan iko gal aa ohnu sire de Luche bande aa Tuc. Rab krke edda diya bimaariya Lagan tuhade sare tabar nu k ilaaj hi Naa hon ohna de

  • @ravneetbans9806

    @ravneetbans9806

    2 жыл бұрын

    Sachi bhut ghanda bnda ga ki soch ke vote pai enu

  • @rupinder_kaur419

    @rupinder_kaur419

    2 жыл бұрын

    ਇਸ ਪਿੰਡ ਦਾ ਸਰਪੰਚ ਕੁਝ ਜਿਆਦਾ ਹੀ ਚਲਾਕ ਏ ਏਹ ਚੁਸਤੀ ਯਾ ਨੀ ਚਲਦਿਆਂ ਸਰਪੰਚ ਜੀ 🙏

  • @baldevsingh4451
    @baldevsingh44512 жыл бұрын

    ਕਿੰਨੇ।ਸਮਝਦਾਰ।ਹੋਣਗੇ।ਇਸ।ਪਿੰਡ।ਦੇ।ਲੋਕ।ਜਿਹੜੇ।ਇਹੋ।ਜਿਹੇ।ਲੋਕਾਂ।ਨੂੰ।ਵੋਟਾਂ।ਪਾ।ਕੇ।ਸਰਪੰਚ।ਬਣੳਦੇ।ਨੇਇਹੋ।ਜਿਹੇ।ਜੁਲਮੀ।ਬੰਦਿਆ।ਦਾ।ਰੱਬ।ਕਿੱਥੇ।ਭਲਾ।ਕਰੂ

  • @seemamarwaha2507

    @seemamarwaha2507

    2 жыл бұрын

    Jdo es pind de niaane eho jehe sarpancha nu galt da saath dinde dekhde ne te oh khud ki chnga karuge te khud eh batmeez sarpanch de bache agge dekheo ki ghata gholnge

  • @user-ht9vm7uw2l
    @user-ht9vm7uw2l7 ай бұрын

    ਜੇ ਅੱਜ ਨਹੀਂ ਤਾਂ ਅਗਲੀ ਜਿੰਦਗੀ ਚ ਅਜਿਹੇ ਲੋਕ ਵੀ ਜਰੂਰ ਏਨਾ ਹੀ ਨਰਕ ਹਢਾਉਣਗੇ!ਕੁਦਰਤ ਕਦੇ ਕਿਸੇ ਨੂੰ ਭੱਜਣ ਨਹੀਂ ਦਿੰਦੀ!

  • @satindersandhu4532
    @satindersandhu45326 ай бұрын

    ਇਹੋ ਜਿਹੇ ਸਰਪੰਚ ਵੀਰ ਨੂੰ ਤਨਖਾਹ ਦੇਣੀ ਚਾਹੀਦੀ ਸੀ

  • @harjitsinghkheri9298
    @harjitsinghkheri92982 жыл бұрын

    ਉਹਨਾਂ ਬੰਦਿਆਂ ਤੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਜਿੰਨਾਂ ਨੇ ਦੋ ਮਨੁੱਖਾਂ ਨੂੰ ਬੰਦੀ ਬਣਾ ਕੇ ਰੱਖਿਆ।

  • @kaurgurmail3189

    @kaurgurmail3189

    2 жыл бұрын

    wahaguru g Maher kro 😇👍👌

  • @kaurgurmail3189

    @kaurgurmail3189

    2 жыл бұрын

    Gurpreet singh is good Insan

  • @HREntertainment36

    @HREntertainment36

    2 жыл бұрын

    35 salan di tankha da mukadma Karan

  • @gurjapsingh5251
    @gurjapsingh52512 жыл бұрын

    ਬਾਈ ਤੇਰੇ ਧੰਨਵਾਦ ਜਿਹੜਾ ਇਹਨੂੰ ਬਚਾ ਕੇ ਲੈ ਕੇ ਚੱਲੇ ਹੋ ਫਿਟੇ ਮੂੰਹ ਸਰਪੰਚ ਦਾ ਤੇ ਰੱਖਣ ਵਾਲਿਆਂ ਦਾ

  • @sumerajamal5506
    @sumerajamal55062 ай бұрын

    Mashallah very nice brother❤❤❤❤❤❤

  • @RandhawaRandhawa-kg3ng
    @RandhawaRandhawa-kg3ng3 ай бұрын

    ਲੱਖ਼ ਦੀ ਲਾਹਨਤ ਤੋਹਾਡੀ ਗੁਰਦਾਸਪੁੁਰ ਨੂੰ ਬਦਨਾਮ ਕਰਨ ਵਾਲਆ ਦੇ ਮੈ ਵਿ ਗੂਰਦਾਸਪੁਰ ਦਾ ਹੀ ਹਾ

  • @JagmeetSingh-sk5fp
    @JagmeetSingh-sk5fp2 жыл бұрын

    ਲੱਖ ਲਾਹਨਤ ਇਸ ਪਿੰਡ ਦੇ ਅਤੇ ਸਰਪੰਚ ਦੇ ਸਰਪੰਚ ਬਹੁਤ ਕਮੀਨਾਂ ਹੈ

  • @sweggerhoney1386

    @sweggerhoney1386

    2 ай бұрын

    sahi keha veer

  • @jagrajsingh8851
    @jagrajsingh88512 жыл бұрын

    ਲਾਹਨਤੀਆ ਸਰਪੰਚ ਅਤੇ ਪੁਲਸੀਆ ਜੋ ਗਲਤ ਦਾ ਸਾਥ ਦਿੰਦਾ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸੰਸਥਾ ਨੂੰ ਅਤੇ ਸੰਸਥਾ ਦੇ ਸਾਰੇ ਵਲੰਟੀਅਰਾਂ ਨੂੰ ।

  • @jatindersaggu8425

    @jatindersaggu8425

    8 ай бұрын

    😂 for the way you write it truely. Sara pind lahntia da

  • @KapoorSinghks

    @KapoorSinghks

    7 ай бұрын

    ​@@jatindersaggu8425😂😂😂😂❤❤😂

  • @Rameshchand-im4gt
    @Rameshchand-im4gt8 ай бұрын

    ਕਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਲੋਕਾਂ ਤੇ ਜੇਲ ਵਿਚ ਭੇਜ ਦਿੱਤਾ ਜਾਵੇ

  • @jagpalgill1095
    @jagpalgill10956 ай бұрын

    ਲਖ ਲਾਹਨਤ ਸਰਪੰਚ ਤੇਰੇ ਗਲਤ ਪਰਿਵਾਰ ਦਾ ਸਾਥ ਦਿੱਤਾ

  • @gurxingh7661
    @gurxingh76612 жыл бұрын

    ਲੱਖ ਦੀ ਲਾਹਨਤ ਓਸ ਪਿੰਡ ਦੇ ਸਰਪੰਚ ਦੇ ਤੇ ਮੁਲਾਜ਼ਮ ਦੇ ਰੱਬ ਸੱਭ ਦੇਖਦਾ ਉਹਵੀ ਏਥੇ ਹੀ ਨਰਕ ਭੋਗਣ ਗੇ। ਵਾਹਿਗੁਰੂ ਵਾਹਿਗੁਰੂ।

  • @AmarjeetSingh-eh9go

    @AmarjeetSingh-eh9go

    2 жыл бұрын

    Veer gg plz koi gurpreet veer g da no. Send kardo plz Bhut jururi kam aa

  • @khushpreet1118

    @khushpreet1118

    6 ай бұрын

    @@AmarjeetSingh-eh9gokya gal hogi veer

  • @vikrammonga5909

    @vikrammonga5909

    3 ай бұрын

    yes ji

  • @vikrammonga5909

    @vikrammonga5909

    3 ай бұрын

    yes ji

  • @HarpalSingh-uv9ko
    @HarpalSingh-uv9ko Жыл бұрын

    ਨਾਂ ਤਾਂ ਇਹਨਾਂ ਲੋਕਾਂ ਨੂੰ ਸ਼ਰਮ ਆ ਨਾਂ ਰੱਬ ਦਾ ਡਰ ਆ ਕਿਸੇ ਨੂੰ।ਇਹ ਵੀਡੀਓ ਵੇਖ ਕੇ ਸਾਡੀ ਰੂਹ ਕੰਬ ਗਈ ਪਰ ਇਹਨਾਂ ਪਾਪੀਆਂ ਨੂੰ ਜਰਾ ਵੀ ਤਰਸ ਨਹੀਂ ਆ ਆਇਆ।

  • @jatinderkumar2390

    @jatinderkumar2390

    10 ай бұрын

    police wala ralya hloia sarpach nal 😊

  • @komalkaur5767
    @komalkaur57677 ай бұрын

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @SunnySunny3435-dv5dr
    @SunnySunny3435-dv5dr8 ай бұрын

    Bai ji da bahut 2 dhanwad

  • @nonicheema214
    @nonicheema2142 жыл бұрын

    ਮੈਨੂੰ ਦੁੱਖ ਹੈ ਕਿ ਮੈਂ ਵੀ ਗੁਰਦਾਸਪੁਰ ਤੋਂ ਹਾ 22 ਬਹੁਤ ਵਧੀਆ ਹੋਇਆ time ਮਿਲਿਆ ਤਾਂ ਇਕ ਰਾਤ ਜਰੂਰ ਆਉ ਮੈਂ ਲੁਧਿਆਣੇ ਆਪ ਜੀ ਦੇ ਘਰ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ

  • @Lckylcky
    @Lckylcky2 жыл бұрын

    ਸਰਪੰਚ ਵੀ ਪਾਪੀ ਆ ਜੀ ਰੱਬ ਵੀ ਇਹਨਾਂ ਦੇ ਬੱਚੇਆ ਨਾਲ਼ ਇਦਾ ਹੀਂ ਕਰੇ🙏🙏

  • @jaskaranjitkaur7509

    @jaskaranjitkaur7509

    2 жыл бұрын

    ਬਿਲਕੁਲ ਇਸ ਤਰਾ ਹੀ ਹੋਵੇ ਇਸ ਨਾਲ ਵੀ

  • @harindersingh1663

    @harindersingh1663

    2 жыл бұрын

    Right bro

  • @kalastudiomehraj7228

    @kalastudiomehraj7228

    2 жыл бұрын

    pappi sarpanch

  • @amolakjohal3792

    @amolakjohal3792

    2 жыл бұрын

    @@jaskaranjitkaur7509 Bilkul sahi

  • @sunnysunny8523

    @sunnysunny8523

    2 жыл бұрын

    Loki rabb v pull gye koi dar nai rabb da ana loka nu lekha dena pao waheguru mehar karan gurpreet veer te

  • @kiranpalkaur9565
    @kiranpalkaur95656 ай бұрын

    ਸ਼ਰਪਚ ਸਹਿਬ ਧੰਨਵਾਦ ਸ਼ਾਥ ਦੇਣ ਲਈ

  • @GurnekSingh-ki7um
    @GurnekSingh-ki7um9 ай бұрын

    ਮਿੰਟੂ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਆਪ ਨੂੰ ਦਿੱਲੋ ਸਲੂਟ ਹੈ।👍☝️☝️ਆਪਾ ਕਿਸੇ ਦਿੱਨ ਮਿਲਾਂ ਏ।🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚🙏🙏💚👍👆💯✍️✍️✍️ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਹੈ ਲਾਜਮੀ ਕਾਮਯਾਬੀ ਬਖਸ਼ੇ ਗਾ।👍💚🙏☝️

  • @jastejrangi7935
    @jastejrangi79352 жыл бұрын

    ਬੇਟਾ ਬਹੁਤ ਵਧੀਆ ਪੁੰਨ ਦਾ ਕੰਮ ਕਰ ਰਹੇ ਹੋ ਵਹਿਗੁਰੂ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @amritpalsingh1425
    @amritpalsingh14252 жыл бұрын

    ਲਾਹਣਤਾਂ ਸਰਪੰਚਾਂ ਤੇਰੇ ਤੇ

  • @santokhsingh1112

    @santokhsingh1112

    2 ай бұрын

    ਧੰਨ ਨੇ ਗੁਰਪ੍ਰੀਤ ਵੀਰ ਜੀ , ਰੱਬ ਵੀ ਸ਼ਾਇਦ ਇਹੋ ਜਿਹਾ ਹੀ ਹੋਵੇਗਾ ,ਜਿਹੋ ਜਿਹਾ ਗੁਰਪ੍ਰੀਤ ਸਿੰਘ ਵੀਰ ਜੀ ਹਨ ।

  • @SukhvinderSingh-f2q
    @SukhvinderSingh-f2q8 күн бұрын

    ਧੰਨਵਾਦ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਐਂਡ ਕਰਾਈ ਜਾਂਦਾ ਗੱਲਾਂ ਵਿੱਚ ਬਹੁਤ ਨਜ਼ਾਰਾ ਆ ਗਿਆ ਏਡੀ ਸੇਵਾ ਤਕੜੀ ਮਹਾਰਾਜ ਹਰ ਇੱਕ ਨੂੰ ਦੇਵੇ ਸੱਚੇ ਪਾਤਸ਼ਾਹ

  • @ManjitSingh-mx4jj
    @ManjitSingh-mx4jj2 жыл бұрын

    ਸਰਪੰਚ ਬਚਾਉਣ ਕੋਸ਼ਿਸ਼ ਕਰਦਾ ਹੈ ਇਨ੍ਹਾਂ ਨੂੰ ਧੰਨ ਵਾਦ ਇਨ੍ਹਾਂ ਵੀਰਾਂ ਦਾ ਜਿਨ੍ਹਾਂ ਇਨ੍ਹਾਂ ਨੂੰ ਜੇਲ੍ਹ ਕੱਢ ਲਿਆ 🙏🙏

  • @jaspreetkaurvirk2935
    @jaspreetkaurvirk29352 жыл бұрын

    ਵੀਰ ਜੀ ਜਿੰਨਾ ਵੀ ਤੁਹਾੜਾ ਧੰਨਵਾਦ ਕੀਤਾ ਜਾਵੇ ਉਹਨਾਂ ਘੱਟ ਹੈ ਪਰ ਇਹਨਾਂ ਜੀਮੀਦਾਰ ਕੋਲੋਂ 17 ਸਾਲ ਦੀਸੈਲਰੀ ਦਿਵਾਉ

  • @dharvindersingh9182
    @dharvindersingh91829 ай бұрын

    ਬਾਈ ਗੁਰਪ੍ਰੀਤ ਜੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ❤❤❤❤

  • @user-ct4co1pi3h
    @user-ct4co1pi3h5 ай бұрын

    ਬਹੁਤ ਵਧੀਆ ਗੁਰਪ੍ਰੀਤ ਸਿੰਘ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @DHALIWAL303
    @DHALIWAL3032 жыл бұрын

    ਪਰਚਾ ਕਰਵਾਓ ਬਾਈ ਜੀਂ ਇਹਨਾਂ ਬੁੱਚੜਾ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਕੁੱਤਿਆਂ ਦੇ ਬੱਚਿਆਂ ਦੇ

  • @kiranpalsingh2708
    @kiranpalsingh27082 жыл бұрын

    ਸਰਦਾਰਾਂ ਦਾ ਘਰ ਨਹੀਂ, ਮਰੀ ਜਮੀਰ ਵਾਲੇ ਕਿਸੇ ਨੀਚ ਦਾ ਘਰ ਹੈ, ਬੇਸ਼ਰਮ-ਜਾਲਮ, ਗੁਰੂ ਤੋਂ ਬੇਮੁੱਖ ਲੋਕ ! ਸ.ਗੁਰਪ੍ਰੀਤ ਸਿੰਘ ਤੇ ਸੇਵਾਦਾਰ (ਸੰਸਥਾ) ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਕਮਾ ਰਹੇ ਹਨ, ਤਹਿ ਦਿਲੋਂ ਸਤਿਕਾਰ, ਵਾਹਿਗੁਰੂ ਜੀ ਚੜ੍ਹਦੀ ਕਲਾ ਨਾਲ ਸੇਵਾ ਲਓ ਜੀ 🙏

  • @Butagappy

    @Butagappy

    Ай бұрын

    ਸਰਦਾਰਾਂ ਦਾ ਘਰ ਨੀ, ਗੁਰੂ ਸਾਹਿਬ ਦੇ ਸਮੇਂ ਦੇ ਮਸੰਦ ਗੱਦਾਰਾਂ ਦਾ ਘਰ ਆ,

  • @GurnamSingh-wk5fe
    @GurnamSingh-wk5fe9 ай бұрын

    ਅਜਿਹੇ ਸਰਪੰਚ ਨੂੰ ਜੁੱਤੀਆ ਫੇਰੋ।ਇਸ ਦਾ ਆਪਣਾ ਪੁੱਤ ਹੋਵੇ ਤਾਂ ਇਸ ਨੂੰ ਪਤਾ ਲਗੇ।ਪੁੱਤ ਦਾ ਕੀ ਦੁੱਖ ਹੁੰਦਾ।।

  • @jindugill2203
    @jindugill22038 ай бұрын

    ਧੰਨ ਓ ਵੀਰ ਗੁਰਪ੍ਰੀਤ ਤੁਸੀਂ ਸਾਡੀ ਨਿਗਾ ਚ ਤੁਸੀਂ ਅੱਜ ਦੇ ਰੱਬ ਓ। ਦੁਰਫਿਟੇਮੂੰਹ ਏਦਾਂ ਦੇ ਜਾਲਮ ਲੋਕਾਂ ਦੇ ਜੋ ਇਹਨਾਂ ਵਰਗੇ ਲਾਚਾਰ ਲੋਕਾਂ ਨੂੰ ਗੁਲਾਮ ਬਣਾਕੇ ਰੱਖਦੇ ਆ। ਲੱਖ ਦੀ ਲਾਹਣਤ ਏਦਾਂ ਦੇ ਮੋਹਤਬਰ ਬੰਦਿਆਂ ਦੇ ਜੋ ਗਲਤ ਨੂੰ ਗਲਤ ਕਹਿਣ ਦੀ ਬਜਾਏ ਉਹਨਾਂ ਦਾ ਸਾਥ ਦੇ ਰਹੇ ਆ। ਇੱਕ ਬੱਚਾ ਤੇ ਹੋਰ ਲੋਕ ਤਾਂ ਤੁਹਾਨੂੰ ਪਹਿਚਾਣ ਰਹੇ ਆ ਜਦਕਿ ਇੱਕ ਮੁਲਾਜ਼ਮ ਤੇ ਸਰਪੰਚ ਕਿੱਡੀ ਬੇਸ਼ਹਮੀ ਨਾਲ ਤੁਹਾਨੂੰ ਪਹਿਚਾਨਣ ਤੋਂ ਇਨਕਾਰ ਕਰ ਰਹੇ ਆ ਤੇ ਤੁਹਾਡੀ ਪਹਿਚਾਣ ਮੰਗ ਰਹੇ ਆ। ਤੁਸੀਂ ਪੰਜਾਬ ਇੰਡੀਆ ਛੱਡੋ ਪੂਰੀ ਦੁਨੀਆਂ ਚ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ। ਏਦਾਂ ਸ਼ੱਕ ਹੋ ਰਿਹਾ ਕਿ 100% ਸਰਪੰਚ ਦੇ ਘਰ ਵੀ ਏਦਾਂ ਈ ਕੋਈ ਲਾਚਾਰ ਗੁਲਾਮ ਰੱਖਿਆ ਹੋਣਾਂ।

  • @manjinderkaur8172
    @manjinderkaur8172 Жыл бұрын

    ਇਸ ਸਰਪੰਚ ਨੂੰ ਨੈਸ਼ਨਲ ਪੱਧਰ ਤੇ ਲਾਹਣਤਾ ਪੈਣੀਆਂ ਚਾਹੀਦੀਆਂ ਹਨ ਲੱਖ ਲੱਖ ਲਾਹਨਤ ਇਹੋ ਜਿਹੇ ਸਰਪੰਚ ਨੂੰ

  • @luckymohala9624
    @luckymohala96242 жыл бұрын

    ਮੇਰੀ ਉਮਰ ਹਜਾਰਾ ਸਾਲ ਹੋਵੇ, ਮੈਂ ਹਰ ਸਾਲ ਮਨੁੱਖਤਾ ਦੀ ਸੇਵਾ ਸੁਸਾਇਟੀ ਉਤੋਂ ਵਾਰ ਦਿਆ 🙏🙏🙏🙏🙏🙏🙏🙏

  • @KamaljeetKaur-ou4ed

    @KamaljeetKaur-ou4ed

    2 жыл бұрын

    Sahi gl aa yrr dilo kush aa ke gurpreet varge veer vi ne ajj sade panjab ch... Nhi ta ajj punjab vich ta koi kise da ni baba nanak sab dakhda aa

  • @karamjitkaur8698

    @karamjitkaur8698

    Жыл бұрын

    ​@@KamaljeetKaur-ou4ed yùýýý

  • @karamjitkaur8698

    @karamjitkaur8698

    Жыл бұрын

    ​@@KamaljeetKaur-ou4ed

  • @LabhSingh-bl7sl
    @LabhSingh-bl7sl9 ай бұрын

    ਅਬਦਾਲੀ ਅਤੇ ਜਕਰੀਆਂ ਖਾਨ ਦੀਆਂ ਨਸਲਾਂ ਹਲੇ ਵੀ ਪੰਜਾਬ ਵਿੱਚ ਹਨ ਤੁਹਾਡੀ ਸੇਵਾ ਨੂੰ ਸਲਾਮ ਹੈ ਵੀਰੇ ਅਸਲੀ ਸਿੱਖ਼ੀ ਇਹੀ ਹੈ ਜੀ ਅਤੇ ਧਰਮ ਵੀ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ ਧੌਲ ਧਰਮ ਦਇਆ ਕਾ ਪੂਤ

  • @gurmitkaur1165
    @gurmitkaur11653 ай бұрын

    Gurpreet veer ji thanku good job. ❤

  • @user-zj1rc2bh2r
    @user-zj1rc2bh2r2 жыл бұрын

    ਮਾਂ ਨੂੰ ਮੁਬਾਰਕਾਂ , ਕਰੋੜ ਕਰੋੜ 💖💖

  • @ManjitSingh-oh6xn
    @ManjitSingh-oh6xn2 жыл бұрын

    ਬਾਬਾ ਨਾਨਕ ਜੀ ਮਨੁੱਖਤਾ ਦੀ ਸੇਵਾ ਕਰਨ ਵਾਲੇ ਸਭਨਾਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @sukhvindersingh1628

    @sukhvindersingh1628

    2 жыл бұрын

    Good bir ji

  • @kotbudha1640

    @kotbudha1640

    2 жыл бұрын

    @@sukhvindersingh1628 à

  • @navidhanesar432

    @navidhanesar432

    2 жыл бұрын

    Ll no

  • @sharmasharma2105

    @sharmasharma2105

    2 жыл бұрын

    @@sukhvindersingh1628 q+1

  • @jaswinderkaur1244

    @jaswinderkaur1244

    2 жыл бұрын

    Xv I

  • @NirmaljitBajwa
    @NirmaljitBajwaАй бұрын

    ਲਾਹਨਤ ਅਜਹਿ ਪਾਪੀ ਜਾਲਮ ਲੋਕਾਂ ਨੂੰ ਜੋ ਮੁਫ਼ਤ ਜਬਰੀ ਮਾਨਸਿੱਕ ਰੋਗੀ ਜਾ ਧੋਖੇ ਨਾਲ ਸਿਆ ਕੇ ਕੰਮ ਕਰਵਾਉਂਦੇ ਅਤੇ ਘਰਾਂ ਵਿੱਚ ਬੰਦ ਰੱਖਦੇ । ਅਜਹਿ ਲੋਕਾਂ ਦਾ ਸਾਥ ਦੇਣ ਵਾਲੇ ਵੀ ਉਨੇ ਹੀ ਗੁਨਾਹਗਾਰ ਹਨ । ਲੱਖ ਲੱਖ ਪਰਣਾਮ ਵੀਰ ਗੁਰਪ੍ਰੀਤ ਜਿਨਹਾਂ ਦੀ ਵੱਡੀ ਘਾਲਣਾਂ ਹਿੰਮੱਤ ਸਦਕਾ ਇਸ ਬੇਅਨਿਆ ਤਸ਼ੱਦਦ ਤੋਂ ਮੁਕੱਤ ਕਰਵਾ ਕੇ ਉਹਨਾਂ ਗੁਲਾਮ ਬਣਾ ਕੇ ਰੱਖਿਆਂ ਨੂੰ ਉਹਨਾਂ ਦਾ ਇਲਾਜ ਕਰਵਾ ਕੇ ਉਹਨਾਂ ਦੇ ਪਰਵਾਰਾਂ ਵਿੱਚ ਪਾਹੁੰਚਾਉਣ ਦੀ ਵੱਡੀ ਸੇਵਾ ਕਰਨ ਲਈ ਧੰਨਵਾਦ । ਵਾਹਿਗੁਰੂ ਇਸ ਮਨੁਖੱਤਾ ਦੀ ਸੇਵਾ ਸੰਸਥਾ ਦੇ ਸੰਸਚਾਲਿਕ ਪਰਬੰਧਕਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਅਤੇ ਸੁੱਖੀ ਖ਼ੁਸ਼ੀ ਰੱਖੇ ।

  • @baldavekamboh7576
    @baldavekamboh75769 ай бұрын

    I watching your channel in UK for the last 4 years on UTUBE. Gurpreet Singh ji, you are doing great Sewa. keep going. WAHE-GURU-JI-KA-KHALSA WAHE-GURU-JI-KI-FATEH.

  • @ballysingh5070
    @ballysingh5070 Жыл бұрын

    ਇਸ ਸਰਪੰਚ ਨੇ ਰੱਖਿਆ ਹੋਣਾ ਇੱਕ ਃ ਅੱਧਾ ਜ਼ਰੂਰ ।

  • @sukjeetsingh4783
    @sukjeetsingh47832 жыл бұрын

    ਲੱਖ ਦੀ ਲਾਹਨਤ ਹੈ ੳੁਸ ਪਰਿਵਾਰ ਤੇ ਪੁਲਿਸ ਵਾਲੇ ਤੇ

  • @gurpreetgrewal9449
    @gurpreetgrewal94494 ай бұрын

    ਲੱਖ ਦੀ ਲਾਹਨਤ ਸਰਪੰਚ ਤੇਰੇ ਤੇ

  • @KuldeepSingh-pt9fb
    @KuldeepSingh-pt9fb6 ай бұрын

    Gurpreet y tusi bhut nek kamm kr rhe o dhanbad🙏🏻🙏🏻🙏🏻

  • @AmanDeep-xz5mi
    @AmanDeep-xz5mi2 жыл бұрын

    ਵਾਹਿਗੁਰੂ ਨੇ ਦੁਸ਼ਟਾਂ ਦਾ ਹਿਸਾਬ ਜਰੂਰ ਕਰਨਾਂ। ਆਪ ਜੀ ਨੂੰ ਦਿਲੋਂ ਸਲਾਮ🙏

  • @Rajkumarikumari8846
    @Rajkumarikumari88462 жыл бұрын

    ਉਸ ਵੀਰ ਨੂੰ ਵੀ ਬੜੀ ਵੱਡੀ ਸਲਾਮ ਜਿਸ ਨੇ ਗੁਪਤ ਰਹਿ ਕੇ ਸੇਵਾ ਕੀਤੀ

  • @robinsahotra4720

    @robinsahotra4720

    2 жыл бұрын

    55

  • @karamchandgupta8101

    @karamchandgupta8101

    2 жыл бұрын

    Good,,, veer G

  • @amanatali9574

    @amanatali9574

    2 жыл бұрын

    @@robinsahotra4720 w

  • @jasssidhu9347

    @jasssidhu9347

    2 жыл бұрын

    Sehi gal aa veer jii 🙏🙏

  • @jagseersran2378

    @jagseersran2378

    2 жыл бұрын

    L P0h

  • @gurjeetsinghmand7250
    @gurjeetsinghmand72506 ай бұрын

    ਤੂੰ ਸੀ ਰੱਬ ਉ ਵੀਰੇ ਤੇ ਆ ਸਰਪੰਚ ਤੇ ਪੁਲਸ ਵਾਲਾ ਤੇ ਦੂਜੇ ਜਿਹਨਾਂ ਨੇ ਆਪਣੇ ਘਰੇ ਰੱਖ k ਤਸ਼ੱਦਦ ਕਰਦੇ ਰਹੇ ਇਹ ਜਲਾਦ ਨੇ ਸਾਰੇ ਲੱਖ ਲਾਹਨਤ ਇਹੋ ਜਿਹੇ ਬੰਦਿਆਂ ਤੇ

  • @GurpreetSingh-kw1wo
    @GurpreetSingh-kw1woАй бұрын

    Bhut bhut Dhanbad Gurpreet Singh parmatma tuhanu chardi kalla ch rakhe

  • @kashmirsinghsabhra2571
    @kashmirsinghsabhra2571 Жыл бұрын

    ਅੱਖਾਂ ਭਰ ਆਈਆਂ ਵੀਡੀਓ ਵੇਖ ਕੇ ਏਨੇ ਜ਼ਾਲਮ ਲੋਕ ਨੇ ਏਨਾਂ ਤਸ਼ੱਦਦ ਵਾਹਿਗੁਰੂ ਜੀ ਤੁਹਾਨੂੰ ਪਾਪੀਓ ਕਦੇ ਮੁਆਫ਼ ਨਹੀਂ ਕਰਨਗੇ ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲੇ ਵੀਰਾਂ ਨੂੰ ਸਲੂਟ ਹੈ ਅੱਜ ਤੁਹਾਡੇ ਪੇਜ਼ ਤੇ ਪਹਿਲੀ ਵੀਡੀਓ ਵੇਖ ਕੇ ਅੱਖਾਂ ਭਰ ਆਈਆਂ .....ਲਾਹਨਤ ਹੈ ਓਨਾਂ ਲੋਕਾਂ ਤੇ ਜੋ ਇਹੋ ਜਿਹੇ ਕੰਮ ਕਰਦੇ ਹਨ

  • @amritpalsingh1425
    @amritpalsingh14252 жыл бұрын

    ਮਨੁੱਖਤਾ ਦੀ ਸੇਵਾ ਬਹੁਤ ਵੱਡੀ ,ਵੀਰਾਂ ਬਹੁਤ ਵੱਡੀ ਸੇਵਾਂ ਕਰਦੇ ਹੋ ਤੁਸੀਂ

  • @user-yk2oz9vl9y
    @user-yk2oz9vl9y9 ай бұрын

    ਗੁਰਪ੍ਰੀਤ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਇਨ੍ਹਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਲੱਗਦੀ ਹੈ।ਇਹ ਮੱਸੇ ਰੰਘੜ ਦੀਆਂ ਔਲਾਦਾਂ ਵਿੱਚ ਇਨਸਾਨੀਅਤ ਮਰ ਚੁੱਕੀ ਹੈ। ਧੰਨਵਾਦ ਹੈ ਆਪ ਜੀ ਦੀ ਟੀਮ ਦਾ। ਸਰਪੰਚ ਤੇ ਚੌਂਕੀ ਇੰਚਾਰਜ ਦਾ ਰੋਲ ਘਟੀਆ ਕੁਆਲਟੀ ਦਾ ਸੀ। ਇਨ੍ਹਾਂ ਲੋਕਾਂ ਨੂੰ ਸ਼ਾਇਦ ਪਰਮਾਤਮਾ ਦਾ ਕੋਈ ਡਰ ਨਹੀਂ ਹੈ। ਮੇਰੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਇਨ੍ਹਾਂ ਜਾਬਰ ਤੇ ਜ਼ੁਲਮੀ ਲੋਕਾਂ ਨੂੰ ਅਜਿਹੀ ਸਜਾ ਮਿਲੇ ਕਿ ਪਾਪੀ ਲੋਕ ਤਰਾਹ ਤਰਾਹ ਕਰ ਕਰਨ। ਮਰ ਜਾਣ ਇਹ ਪਾਪੀ ਲੋਕ

  • @ashumehra3396
    @ashumehra339621 күн бұрын

    Cordially Thanks Sardaar Ji ❤🙏 Always Shining Bright and reach greater heights ❤️🙏

  • @HarpalSingh-uv9ko
    @HarpalSingh-uv9ko Жыл бұрын

    ਸੁਕਰ ਆ ਰੱਬਾ ਕੈਦ ਵਿਚੋਂ ਛੁਡਵਾ ਲਿਆ ਧੰਨਵਾਦ ਗੁਰਪ੍ਰੀਤ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਸਾਰੀ ਟੀਮ ਨੂੰ।

  • @jatinderpalsingh2325
    @jatinderpalsingh23252 жыл бұрын

    ਵੀਰ ਗੁਰਪ੍ਰੀਤ ਸਿੰਘ ਜੀ ਨੂੰ ਤਹਾਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਤੁਹਾਡੀ ਸੰਸਥਾ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੇ ਸੰਗਤ ਵੀਰ ਜੀ ਉਨ੍ਹਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਵੇ

  • @jagsingh8008
    @jagsingh80088 ай бұрын

    Thanku bro Dil kush hunda

  • @JagtarSingh-vz9ho
    @JagtarSingh-vz9ho6 ай бұрын

    ਵਾਹਿਗੁਰੂ ਆਪੇ ਦੇਖੁਗਾ ਵਾਹਿਗੁਰੂ ਦਾ ਕੈਮਰਾ ਦੇਖ ਰਿਹਾ ਹੈ ਜੀ

  • @nishansingh-lr5hv
    @nishansingh-lr5hv2 жыл бұрын

    ਜਿਊਂਦੇ ਰਹੋ ਸਰਦਾਰ ਜੀ, 17 ਸਾਲ ਬਾਦ ਵਿਛੜਿਆ ਪੁਤ ਮਾਂ ਨੂੰ ਮਿਲ਼ਾਤਾ 😞🙏🙏🙏🙏🙏

  • @SinghSaab-qm4hv

    @SinghSaab-qm4hv

    2 жыл бұрын

    Pp⁰⁰pp

  • @sikenderkumar6559

    @sikenderkumar6559

    2 жыл бұрын

    WAHEGURU

  • @heidyrondon3291

    @heidyrondon3291

    2 жыл бұрын

    Q perversa esa persona q lo tenía esclavizado ,eso es un delito ,eso se llama secuestro ,y debe pagar , 😱😱😱😱

  • @luckymohala9624
    @luckymohala96242 жыл бұрын

    ਵਾਹਿਗੁਰੂ ਜੀ ਕੀੜੇ ਇਹੋ ਜਿਹੇ ਲੋਕਾਂ ਦੇ ਪੈਣ ਜੋ ਇਸ ਤਰ੍ਹਾਂ ਦੇ ਰੱਬ ਰੂਪੀ ਬੰਦਿਆਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ 😭😭🙏🙏🙏🙏

  • @seemamarwaha2507

    @seemamarwaha2507

    2 жыл бұрын

    Keerre ena de naa naal eho jehe police wale and sarpanch de vi paiine chahide ne

  • @harpreetsingh9959

    @harpreetsingh9959

    2 жыл бұрын

    @@seemamarwaha2507 Bilkul Sahi keha

  • @user-uy6fr9yi1z
    @user-uy6fr9yi1z6 ай бұрын

    Waheguru ji veer ji nu mehara bhareya hath rakhn jo ene seava krade ne sav di dilo

  • @sudhirgupta2354
    @sudhirgupta23543 ай бұрын

    Bhai ji doing very good job keep it up from Lucknow love your videos and you also have a great time U.P ❤❤❤

  • @shergillofficial7847
    @shergillofficial78472 жыл бұрын

    ਗੁਰਪ੍ਰੀਤ ਵੀਰ ਜੀ ਦਿਲੋਂ ਸਲੂਟ ਆ , ਬਹੁਤ ਵਧੀਆ ਤਰੀਕੇ ਨਾਲ਼ ਮਸਲਾ ਸੰਭਾਲਿਆ ਤੁਸੀਂ ।

  • @NareshKumar-bc8xw
    @NareshKumar-bc8xw2 жыл бұрын

    ਗੁਰਪ੍ਰੀਤ ਮਿੰਟੂ ਵੀਰੇ ਵਾਹਿਗੁਰੂ ਸਾਹਿਬ ਜੀ ਆਪ ਨੂੰ ਤੇ ਆਪ ਦੇ ਸਾਰੇ ਸਹਿਯੋਗੀਆ ਨੂੰ ਚੜਦੀ ਕਲਾ ਵਿੱਚ ਰੱਖਣ💐🙏🏼🙏🏼 ਜੋ ਲੋਕ ਕਿਸੇ ਇਨਸਾਨ ਨੂੰ ਗੁਲਾਮ ਬਣਾ ਕੇ ਰੱਖਦੇ ਹਨ, ਉਹਨਾਂ ਦਾ ਬੇੜਾ ਗਰਕ ਜਰੂਰ ਹੋਣਾ ਹੈ, ਵਾਹਿਗੁਰੂ ਸਾਹਿਬ ਜੀਓ ਸਭ ਕੁੱਝ ਦੇਖ ਰਿਹਾ ਹੈ☝🏼

  • @ManjeetSingh-sopu
    @ManjeetSingh-sopu9 ай бұрын

    ਰੱਬ ਮਿਹਰ ਕਰੇ ਸਭ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @tarlochansingh1806
    @tarlochansingh18063 күн бұрын

    ਵੀਰ ਗੁਰਪ੍ਰੀਤ ਸਿੰਘ ਜੀ ਐਹੋ ਜਿਹੇ ਚਵਲ ਸਰਪੰਚਾਂ ਨੂੰ ਨਾਲ ਹੋਰ ਹਾਮੀ ਭਰਨ ਵਾਲਿਆਂ ਨੂੰ ਲੈਵਰ ਕੋਟ ਵਿਚ ਕੇਸ ਪੁਵਾਇਆ ਕਰੋ ਐਨਾਂ ਗਰੀਬਾਂ ਦਾ ਹੱਕ ਦਿਵਾਇਆ ਕਰੋ ਧੰਨਵਾਦ ਜੀ

  • @tonyjhajj1995
    @tonyjhajj19952 жыл бұрын

    ਗੁਰਪ੍ਰੀਤ ਵੀਰ ਰੱਬ ਤੈਨੂੰ ਲੰਬੀਆਂ ਉਮਰਾਂ ਦੇਵੇ

  • @seemarani6751

    @seemarani6751

    2 жыл бұрын

    Eho jia police nu te sarpanch nu ta rab v maff v nai karda jo glat banda da sath deta

  • @shergillofficial7847
    @shergillofficial78472 жыл бұрын

    ਇਹਨਾਂ ਤੇ ਤਾਂ ਕੇਸ ਕਰਨਾ ਚਾਹੀਦਾ ਸੀ ਜਿਨ੍ਹਾਂ ਬੁੜਕ ਰਹੇ ਨੇ ਫੇਰ ਪਤਾ ਲੱਗਣਾ ਸੀ ਜਦੋਂ 17 ਸਾਲਾਂ ਦਾ ਹਿਸਾਬ ਦੇਣਾ ਪੈਂਦਾ ।

  • @balvirsinghbrar1089
    @balvirsinghbrar1089Ай бұрын

    Very good. BI.JI. Minturn.vir.ji💚💚💚👌👌👍👍👍✌️✌️❤️❤️🙏🙏🙏🙏

  • @harpreetsingh-yy5ig
    @harpreetsingh-yy5igАй бұрын

    ਬਹੁਤ ਬਹੁਤ ਲਾਹਨਤਾ ਸਰਪੰਚ ਨੂੰ।

  • @gurtejgill6342
    @gurtejgill63422 жыл бұрын

    ਜਿਓੰਦੇ ਵਸਦੇ ਰਹਿਣ ਮੁੱਨਖਤਾ ਦੇ ਸੇਵਾ ਵਾਲੇ ਸਾਰੇ ਵੀਰ ਚੜ੍ਹਦੀਕਲਾ ਕਲਾਂ ਵਿੱਚ ਰੱਖੇ ਬਾਬਾ ਨਾਨਕ ਸਭ ਨੂੰ 🙏

  • @rajumehra1814

    @rajumehra1814

    2 жыл бұрын

    A

  • @KulwantSingh-rq3zc

    @KulwantSingh-rq3zc

    2 жыл бұрын

    Dono vera la k jaio

  • @nanakram6480

    @nanakram6480

    2 жыл бұрын

    😆@@rajumehra1814 bhi

  • @Naveenkumar-gv7ro

    @Naveenkumar-gv7ro

    2 жыл бұрын

    Aa v eida he marn gy

  • @fgggg5840

    @fgggg5840

    2 жыл бұрын

    @@KulwantSingh-rq3zc ,.

  • @surjansingh5913
    @surjansingh59132 жыл бұрын

    ਸਰਪੰਚ ਸਾਬ ਜੀ ਗੁਰਪ੍ਰੀਤ ਵੀਰ ਦੇ ਪਰੁਫ ਨਾ ਪੁੱਛੋ ਇਹੋ ਜਿਹੇ ਬੰਦਿਆ ਦੁਨੀਆ ਤੇ ਵਿਰਲੇ ਹੀ ਮਿਲਣਗੇ ਤਹਾਨੂੰ

  • @angrejsingh1330

    @angrejsingh1330

    2 жыл бұрын

    Y sarpunch sahib ni kutti da putt keh

  • @NeerajKumar-dv3fz
    @NeerajKumar-dv3fz2 ай бұрын

    ਭਾਈ ਜੀ ਕੰਮ ਬੋਤ ਸੋਹਣਾ ਕੀਤਾ ਤੁਸੀ ਬਹੁਤ ਦੁਆ ਥੋਡੇ ਲਈ।ਪਰ ਏਨੇ ਸਾਲਾ ਦਾ ਹੱਕ ਨੀ ਦਵਾਇਆ ਭਾਈ ਜੀ ਦਿਲ ਇਥੋਂ ਥੋੜਾ ਦੁਖੀ ਰੈਹ ਗਿਆ, ਤੁਸੀ ਗਲ ਨੀ ਕੀਤੀ ਮਸਲੇ ਤੇ। ਬਾਕੀ ਤੁਸੀ ਜਿਉਂਦੇ ਰਹੋ ਜੀ ਰੱਬ ਲੰਬੀਆ ਉਮਰ ਕਰੇ

  • @user-pq3wi2uz3q
    @user-pq3wi2uz3q8 ай бұрын

    Very good manukhta di sewa society ji lakh lahant us pind De sarpanch nu

  • @amarjitpandherpandher4803
    @amarjitpandherpandher4803 Жыл бұрын

    ਗੁਰਪ੍ਰੀਤ ਸਿੰਘ ਵੀਰ ਜੀ ਇਹ ਪੁਲਿਸ ਵਾਲੇ ਨੂੰ ਰੱਬ ਨੇ ਦਿਲ ਨਹੀਂ ਲਾਇਆ ਲੱਗਦਾ ।ਇਹ ਪੁਲਿਸ ਵਾਲਾ ਵੀ ਇਨ੍ਹਾਂ ਬੁੱਚੜਾਂ ਦਾ ਸਾਥ ਦਿੰਦੲ ਹੈ । ਕੋਈ ਗੱਲ ਨਹੀਂ ਵਾਹਿਗੁਰੂ ਜੀ ਆਪੇ ਇਸ ਮਹੀਨੇ ਬੁੱਚੜ ਨੂੰ ਸਜ਼ਾ ਦੇਣਗੇ । ਤੁਸੀਂ ਵਧੀਆ ਕੰਮ ਕੀਤਾ ।

Келесі