SIDAK Dairy farming

SIDAK Dairy farming

Hello friends
My self Jagjeet Singh. I belongs to a farmer family. Neeli Ravi is my favourite breed in buffaloes. I am interested in making videos of people's who also interested in dairy farming.

ਸਤਿ ਸ੍ਰੀ ਅਕਾਲ ਦੋਸਤੋ
ਮੈਂ ਜਗਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਸਿਦਕ ਡੇਅਰੀ ਫਾਰਮਿੰਗ ਵਿੱਚ। ਦੋਸਤੋ ਇਹ ਚੈਨਲ ਮੈਂ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂ ਵੇਚਣ ਜਾਂ ਖ੍ਰੀਦਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਬਣਾਇਆ ਹੈ। ਏਸ ਚੈਨਲ ਉੱਪਰ ਅਪਲੋਡ ਵੀਡੀਓ ਵਿੱਚ ਜੋ ਜਾਣਕਾਰੀ ਦਿੱਤੀ ਹੁੰਦੀ ਹੈ ਉਹ ਪਸ਼ੂ ਦੇ ਮਾਲਕ ਵੱਲੋਂ ਹੁੰਦੀ ਹੈ। ਸੋ ਜੋ ਵੀ ਵੀਰ ਪਸ਼ੂ ਖ੍ਰੀਦਣ ਦਾ ਚਾਹਵਾਨ ਹੈ ਉਹ ਆਪਣੀ ਫੁੱਲ ਤਸੱਲੀ ਕਰਕੇ ਖ੍ਰੀਦ ਕਰੇ।
ਮੈਂ ਜਾਂ ਮੇਰੇ ਚੈਨਲ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਨਫੇ ਨੁਕਸਾਨ ਦੇ ਜਿੰਮੇਵਾਰ ਖ੍ਰੀਦਣ ਜਾਂ ਵੇਚਣ ਵਾਲੇ ਖੁਦ ਹੋਣ ਗੇ।

Пікірлер

  • @Ashu-nj4cl
    @Ashu-nj4cl3 сағат бұрын

    😢😢😢😢😢

  • @user-vb2oo2vm7q
    @user-vb2oo2vm7q3 сағат бұрын

    ਮਲਕੀ ਦੇ ਝੋਟੇ ਦੇ ਪਿਓ ਬਾਰੇ ਕੁਝ ਵੀ ਨਹੀਂ ਦੱਸਿਆ। ਦੋਵੇਂ ਸਾਈਡ ਤੋਂ ਮਿਲਕਲਾਇੰਨ ਵਦੀਆ ਹੋਣੀ ਚਾਹੀਦੀ ਹੈ

  • @pawandeepkalayan-gk7nw
    @pawandeepkalayan-gk7nw3 сағат бұрын

    Sukar a pra tu rate dasyia

  • @sonybrar702
    @sonybrar7024 сағат бұрын

  • @amanbrar5728
    @amanbrar57285 сағат бұрын

    70000

  • @RomikaSharma-no9in
    @RomikaSharma-no9in5 сағат бұрын

    ਅੱਜ ਰੇਟ ਵੀ ਵਧੀਆ ਝੋਟੀਆਂ ਵੀ ਵਧੀਆ

  • @bhathalboys8647
    @bhathalboys86475 сағат бұрын

    ਰੇਟ ਦੱਸਿਆ good

  • @sukhwinderbhullar7535
    @sukhwinderbhullar75355 сағат бұрын

    Bahi ji rate video vich kite ji good

  • @avtarsingh6973
    @avtarsingh69736 сағат бұрын

    ਵਧੀਆ ਮੱਝਾਂ। ਵਧੀਆ ਵਿਡੀਉ ਜੱਗੀ ਵੀਰ।❤❤

  • @user-qn5jy3cj8k
    @user-qn5jy3cj8k6 сағат бұрын

    🎉

  • @RohitBawa-ob9lk
    @RohitBawa-ob9lk6 сағат бұрын

    ❤❤

  • @brarz1ofciel246
    @brarz1ofciel2466 сағат бұрын

    NYC ❤

  • @NaseebSingh-if7fc
    @NaseebSingh-if7fc6 сағат бұрын

    ਸਰਪੰਚ ਵੀਰ ਰੇਟ ਦੱਸ ਕੇ ਦਿਲ ਖੁਸ਼ ਕਰਤਾ

  • @goradhillon1240
    @goradhillon12407 сағат бұрын

    ਧੰਨਵਾਦ ਬਾਈ ਜੀ ਸੋਡਾ ਪ੍ਰਮਾਤਮਾ ਤੱਰਕੀ ਬਖਸੇ ਸੋਨੂ

  • @goradhillon1240
    @goradhillon12407 сағат бұрын

    ਬਾਈ ਧਰਮਵੀਰ ਤੇ ਸੰਦੀਪ ਤੋਂ ਦੋ ਮੱਝਾਂ ਲਈਆ ਸੀ ਬੁਹਤ ਹੀ ਚੰਗੀਆਂ ਨਿਕਲੀਆਂ ❤

  • @AngrejSidhu-y2b
    @AngrejSidhu-y2b7 сағат бұрын

    Very nice ❤👌

  • @jas_323
    @jas_3238 сағат бұрын

    Buhat badiya ji rate v thik a

  • @ajmersingh7325
    @ajmersingh73258 сағат бұрын

    ❤❤❤

  • @user-oc3bi2pb8w
    @user-oc3bi2pb8w8 сағат бұрын

    ਬਾਈ ਜੀ ਰੇਟ ਜ਼ਰੂਰ ਦੱਸਿਆ ਜਾਵੇ ਵਿਡਿਓ ਚੋ

  • @RanjeetSingh-iq3nv
    @RanjeetSingh-iq3nv8 сағат бұрын

    Dharamveer bai ton shahiwAL cow ਖਰੀਦੀ c

  • @RanjeetSingh-iq3nv
    @RanjeetSingh-iq3nv8 сағат бұрын

    Jagjeet veer de channel ton video vekh k 2 pashu karide c ik sikander di maj te doosre no te ik sahiwal cow dowe pashu bhut hi jyada vadhiya nikle shahiwL cow 2 teeth ne 19kg milk ਦਿੱਤਾ jo ik mahina 10 Din pehla ਖਰੀਦੀ c

  • @user-yr7ne2qi5x
    @user-yr7ne2qi5x8 сағат бұрын

    ਬਹੁਤ ਵਧੀਆ ਵੀਰ ਜੀ ❤❤

  • @hardeepsinghkotia9481
    @hardeepsinghkotia94819 сағат бұрын

    Rat nice. Veer de

  • @jagmeetsinghjagmeetsingh9724
    @jagmeetsinghjagmeetsingh97249 сағат бұрын

    Bai ji no 3 wali bacha ki aa

  • @laddisingh-2866
    @laddisingh-28669 сағат бұрын

    ਬਹੁਤ ਵਧੀਆ ਵੀਰ ਜੀ

  • @laddisingh-2866
    @laddisingh-28669 сағат бұрын

    ❤❤❤

  • @jagseerdhillon2136
    @jagseerdhillon21369 сағат бұрын

    ਅੱਜ ਬਣੀ ਆ ਗੱਲ ਰੇਟ ਦੱਸ ਕੇ

  • @shindakaler6537
    @shindakaler65379 сағат бұрын

    ਜਗਜੀਤ ਵੀਰ gud job...bhut vdua ਮੱਝਾਂ ਹੁੰਦੀਆਂ ਏਨਾ ਵੀਰਾਂ ਕੋਲ ਵੀ..

  • @user-xo9no4rn1s
    @user-xo9no4rn1s10 сағат бұрын

    ਜਗਜੀਤ ਸਿੰਘ ਜੀ ਬੁਹਤ ਹੀ ਵਧੀਆ ਹੈ ਮੁੱਝ ਹੇ ਧੰਨ ਹੋ ਰੇਟ ਵੀ ਠੀਕ ਹੋ

  • @manbirsingh8338
    @manbirsingh833811 сағат бұрын

    Sandeep veer ਵੱਛੀਆਂ di booking kdo krwa sakde

  • @manbirsingh8338
    @manbirsingh833819 сағат бұрын

    ਵੀਰ ਦੀਆਂ ਗਾਵਾ ਦੇਖ ਕਿ ਇਟਲ਼ੀ ਵਾਲੇ ਫਾਰਮਾ ਦਾ ਭੁਲੇਖਾ ਪੈਦਾ ❤

  • @kulvirkaur1221
    @kulvirkaur122119 сағат бұрын

    Sharm ta ne aundi budi gaya da lakh mangi janda a

  • @AngrejSidhu-y2b
    @AngrejSidhu-y2b20 сағат бұрын

    Very nice ❤❤👌👌

  • @sukhwantsingh6587
    @sukhwantsingh658721 сағат бұрын

    Paji Bohat Vadiya Pr Rate Jroor Dasio Kro

  • @jagseerdhillon2136
    @jagseerdhillon213622 сағат бұрын

    hello

  • @JagroopSingh-xy9ji
    @JagroopSingh-xy9ji23 сағат бұрын

    Bout hi jyda soni buffalo a ji ❤❤❤❤

  • @jaggizaildar2060
    @jaggizaildar206023 сағат бұрын

    ❤❤

  • @sandhu4052
    @sandhu4052Күн бұрын

    22 te nhi 42 Dita hona