Dhan Guru Gobind Singh Ji

Dhan Guru Gobind Singh Ji

Dhan Guru Gobind Singh Ji ਚੈਨਲ ਸਿੱਖੀ, ਗੁਰਬਾਣੀ ਕਥਾ ਅਤੇ 'ਸਿੱਖ ਗੁਰੂਆਂ' ਸੰਤ-ਮਹਾਂਪੁਰਖਾਂ ਬਾਰੇ ਹੈ| ਇਸ ਵਿਚ ਗੁਰੂਆਂ ਦੇ ਸਬੰਧ ਵਿਚ ਕਥਾ ਕਹਾਣੀਆਂ ਕਥਾ ਵਿਚਾਰ ,ਸ਼ਬਦ ਵਿਚਾਰ ,ਸ਼ਬਦ ,ਮੂਲ ਮੰਤਰ ਦਾ ਜਾਪੁ ,ਨਿਤਨੇਮ ਦੀਆ ਬਾਣੀਆਂ ,ਨਿਤਨੇਮ ਦੀਆ ਬਾਣੀਆਂ ਦੀ ਵਿਚਾਰ ਗੁਰਬਾਣੀ ਵਿਚਾਰ , ਹੁਕਮਨਾਮਾ ,ਗੁਰਬਾਣੀ ,ਸੰਗਰਾਂਦ ਹੁਕਮਨਾਮਾ ,ਮੋਟੀਵੇਸ਼ਨ ਸਟੋਰੀ ,ਬੁਜ਼ੁਰਗਾਂ ਦੀ ਸੇਵਾ ਦੇਖਭਾਲ ,ਭਾਵ ਕੇ ਹਰ ਤਰੀਕੇ ਨਾਲ ਦਰਸ਼ਕਾਂ ਨੂੰ ਗੁਰਬਾਣੀ ਦੇ ਰਸਤੇ ਚਲਦੇ ਹੋਵੇ ਆਪਣਾ ਜੀਵਨ ਜੀਣ ਦਾ ਢੰਗ ਦੱਸਿਆ ਹੈ |

ਇਸ ਚੈਨਲ ਦੇ ਦੇ ਦੁਵਾਰਾ ਇਹ ਸਮਝਾਇਆ ਗਿਆ ਹੈ ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਆਪਣੇ ਜੀਵਨ ਵਿਚ ਕਾਮਯਾਬੀ ਵੀ ਹਾਸਿਲ ਕਰ ਸਕਦੇ ਆ |
ਅਸੀਂ ਸਾਰੇ ਧਰਮਾਂ ਅਤੇ ਸੰਤ-ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਸ਼ਵਾਸ਼ ਰੱਖਦੇ ਹਾਂ।

ਇਸ ਚੈਨਲ ਦੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ। ਵਾਹਿਗੁਰੂ ਸਭਨਾ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ।
ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਜੀ ਤੇ ਚੈਨਲ subscribe ਵੀ ਜਰੂਰ ਕਰ ਲਵੋ ਜੀ।।

ਇੱਕ ਹੋਰ ਬੇਨਤੀ ਹੈ ਰੋਜ ਇੱਕ ਵੀਡੀਓ ਨੂੰ whts up ਤੇ ਸਟੇਟਸ ਤੇ ਸ਼ੇਅਰ ਜਰੂਰ ਕਰਿਆ ਕਰੋ ।

Пікірлер

  • @user-qh4hw7ug3s
    @user-qh4hw7ug3sСағат бұрын

    Dhan Dhan guru gobind singh ji kot kot pernam dashmesh pita ji 🙏

  • @mohindersingh7171
    @mohindersingh7171Сағат бұрын

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurpreetkau-zl2ie
    @gurpreetkau-zl2ie3 сағат бұрын

    Aisa ho jawe ta bahut changa pr sade sare sikha ne hi sath nhi dena sareya ne baki jo sikha wich dusriya parties de chapluse han ohna da ki karange

  • @ladduajnoha2511
    @ladduajnoha25113 сағат бұрын

    Waheguru ji

  • @KuldeepSingh-b7d
    @KuldeepSingh-b7d3 сағат бұрын

    ਜਿਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਦੱਖ ਦਰਸਨ ਹੋਏ ਹੋਣ ਉਹ ਇਸ ਤਰਾ ਨਾ ਕਿਸੇ ਨੂੰ ਦੱਸਦੇ ਨੇ ਨਾ ਯੂ ਟਿਊਬ ਤੇ ਆਣਕੇ ਲੋਕਾ ਅੱਗੇ ਕਹਿਦੇ ਨੇ ਐਵੇਂ ਨਾ ਬਕਵਾਸ ਬਾਜੀ ਕਰਿਆ ਕਰੋ ਸਿਰਫ ਵਿਓ ਲੈਣ ਦੀ ਖਾਤਰ ਧਰਮ ਦਾ ਖਲਵਾੜ ਨਾ ਕਰੋ

  • @pritamkaur8471
    @pritamkaur84713 сағат бұрын

    Waheguru ji❤❤🌹🌹🙏🙏👑👑💐💐🙏🙏

  • @gurpreetkau-zl2ie
    @gurpreetkau-zl2ie3 сағат бұрын

    ਜਿਹੜੇ ਸਿਆਣੇ ਬਜ਼ੁਰਗ ਨੋ ਤੈਨੂੰ ਬਾਬਾ ਨੰਦ ਸਿੰਘ ਬਾਰੇ ਝੂਠੀ ਕਹਾਣੀ ਦੱਸੀ ਉਹਨੇ ਇਹ ਨਹੀਂ ਦੱਸਿਆ ਕਿ ਬਾਬਾ ਨੰਦ ਸਿੰਘ ਜੀ ਨੇ ਕਿੰਨਾ ਟਾਇਮ ਗਾਗਰ ਦੀ ਸੇਵਾ ਕੀਤੀ ਤੇ ਦੋ ਵਾਰ ਗੁਰੂ ਸਾਹਿਬਾਨ ਨੇ ਪ੍ਰਤੱਖ ਦਰਸ਼ਨ ਦਿੱਤੇ ਇੱਕ ਵਾਰ ਅੱਠਵੇਂ ਪਾਤਸ਼ਾਹ ਦੇ ਰੂਪ ਵਿੱਚ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਤੇ ਇੱਕ ਵਾਰ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਗੋਦਾਵਰੀ ਨਦੀ ਵਿੱਚੋਂ ਜਲ ਦੀ ਗਾਗਰ ਲਿਆਉਣ ਵੇਲੇ ਤੇ ਫਿਰ ਮਾਲਵੇ ਜਾ ਕੇ ਬਾਬਾ ਵਧਾਵਾ ਸਿੰਘ ਜੀ ਲਹਿਰੇ ਖਾਨੇ ਵਾਲਿਆਂ ਕੋਲ ਗੁਰਮੁਖੀ ਵਿੱਦਿਆ ਪ੍ਰਾਪਤ ਕਰਨ ਲਈ ।ਤੇ ਇਸ ਤਰ੍ਹਾਂ ਓਹਨਾਂ ਦਾ ਮੇਲ ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਵਾਲਿਆਂ ਨਾਲ ਕਰਾਇਆ ਗੁਰੂ ਸਾਹਿਬ ਨੇ।ਓਵੇਂ ਵੀ ਖਾਲਸਾ ਰਾਜ ਵੇਲੇ ਬਾਦਸ਼ਾਹ ਤੋਂ ਬਾਅਦ ਜੋ ਪੰਜ ਸਿੰਘ ਸਾਹਿਬਾਨ ਫੌਜਾਂ ਦੇ ਜਰਨੈਲ ਹੋਣਗੇ ਉਹਨਾਂ ਵਿੱਚੋਂ ਇੱਕ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਹੋਣਗੇ ਤੇ ਗੁਰੂ ਸਾਹਿਬ ਤੇ ਸ਼ਹੀਦ ਸਿੰਘ ਹਮੇਸ਼ਾ ਉਹਨਾਂ ਦੇ ਨਾਲ ਹੁੰਦੇ ਸਨ ਤੇ ਉਹਨਾਂ ਨੂੰ ਸੇਵਾ ਕਰਨ ਲਈ ਅੰਦਰ ਨਹੀਂ ਵੜਨ ਦਿੱਤਾ ਵਾਹ😠😠😠😠😠😠😠😠😠😠

  • @user-gz7yd6el5j
    @user-gz7yd6el5j3 сағат бұрын

    Kharcha pakane wale Teri duty na lagegi

  • @gurpreetkau-zl2ie
    @gurpreetkau-zl2ie4 сағат бұрын

    Waheguru

  • @user-tv4uw8zk4m
    @user-tv4uw8zk4m5 сағат бұрын

    Koi. Vagan Nai. Honda. Tari. Gal. Ch

  • @jasbirsing6568
    @jasbirsing65685 сағат бұрын

    Dan dan guru ramdas ji tara shukar ha Waheguru mehar kro ji

  • @user-gg4wi6tw6s
    @user-gg4wi6tw6s6 сағат бұрын

    Bader jiha

  • @karnaildhiman2568
    @karnaildhiman25686 сағат бұрын

    ਬਕਵਾਸ ਕਰ ਰਹੇ ਨੇ।ਪਹਿਲਾਂ ਤੁਸੀਂ ਆਪਣੇ ਮਰਨ ਦੀ ਤਰੀਖ ਦੱਸ ਦੋ।

  • @BhupinderSingh-xw9tt
    @BhupinderSingh-xw9tt6 сағат бұрын

    ਗਰੀਬ ਬੱਦਿਆ ਕੋਲ ਡੀ ਜੇ ਲਈ ਪੈਸੇ ਹੈ ਗੇ ਨੇ ਗ੍ਰੰਥੀ ਸਿੰਘ ਲਈ ਨਹੀਂ

  • @kssidhu8101
    @kssidhu81017 сағат бұрын

    ਬਾਬਾ ਨਿਰਾ ਖੱਚ।

  • @HarmeetSingh-es8mq
    @HarmeetSingh-es8mq3 сағат бұрын

    ਤੂੰ ਗਿਆ ਹੈਂ ਤਖ਼ਤ ਸ੍ਰੀ ਹਜ਼ੂਰ ਸਾਹਿਬ

  • @deshpremi6295
    @deshpremi62957 сағат бұрын

    ਅੱਜ ਕੱਲ੍ਹ ਤਾਂ ਗਰੀਬ ਬੰਦੇ ਦਾ ਆਨੰਦ ਕਾਰਜ ਵੀ ਫ੍ਰੀ ਨਹੀਂ ਹੁੰਦਾ। ਅਖੰਡ ਪਾਠ ਦੇ ਪੈਸੇ ਦੇਣੇ ਪੈਂਦੇ ਹਨ।

  • @kuldeepsinghchatha
    @kuldeepsinghchatha8 сағат бұрын

    ਇਹ ਪੈਸੇ ਕਮਾਊ ਵੀਡੀਓ ਹੈ।ਇਹ ਬੰਦਾ ਦੁਨੀਆਂ ਦੇ ਝੂਠਾ ਹੈ।ਸਿਖੀ ਦਾ ਦੁਸ਼ਮਣ।ਇਹਦੀ ਹਰ ਵੀਡਿਉ ਗੁਰਬਾਣੀ ਦੇ ਉਲਟ ਹੁੰਦੀ ਹੈ।ਇਹ ਆਰ ਐਸ ਐਸ ਨਾਲ ਸਬੰਧਤ ਵੀ ਹੋ ਸਕਦੈ। ਤੁਸੀਂ ਗੁਰਬਾਣੀ ਦੇ ਹਿਸਾਬ ਨਾਲ ਇਹਦੀ ਵੀਡਿਉ ਦੇਖੋਗੇ ਤਾਂ ਪਤਾ ਲੱਗੇਗਾ

  • @user-cd1fp8bo9g
    @user-cd1fp8bo9g8 сағат бұрын

    Fuddu banda bolda hai

  • @user-cd1fp8bo9g
    @user-cd1fp8bo9g8 сағат бұрын

    Bevkuf Banda

  • @kulseepsingh7053
    @kulseepsingh70539 сағат бұрын

    ❤❤❤❤❤❤😢🎉😢🎉😢😅😮😅😊❤🎉😮😅😊😊❤😮🎉😂😅😂😢🎉😅🎉😅😂😊😂😮🎉😢😮🎉😅😂😊😂😂😮🎉🎉😢🎉😂🎉😅❤❤❤😂😂guru ji

  • @karambirsingh730
    @karambirsingh73011 сағат бұрын

    🌹🌹❤️❤️🙏🙏🙏🙏🙏🙏🙏

  • @karambirsingh730
    @karambirsingh73011 сағат бұрын

    Waheguru ji

  • @jagtarsingh1134
    @jagtarsingh113411 сағат бұрын

    Waheguru Ji Mehar Karn

  • @satwantchana6944
    @satwantchana694413 сағат бұрын

    Dhan dhan shiri guru gobind Singh ji waheguru ji waheguru ji meher karo ji sarbst te. ❤

  • @user-fm6om6xm2q
    @user-fm6om6xm2q14 сағат бұрын

    Waheguru ji waheguru ji

  • @tuhadaapnachannel2888
    @tuhadaapnachannel288815 сағат бұрын

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️❤️🙏🙏

  • @kamaljitsingh7393
    @kamaljitsingh739316 сағат бұрын

    ਬੁਲਿਆ ਰੱਬ ਤੈਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਦਸਵੇਂ ਪਾਤਸ਼ਾਹ ਹਰ ਜਗ਼੍ਹਾ ਜਰੇ ਜਰੇ ਵਿੱਚ ਮੌਜੂਦ ਹਨ।

  • @satgursohi1630
    @satgursohi163017 сағат бұрын

    Waheguru ji ❤

  • @varinderkaur2461
    @varinderkaur246117 сағат бұрын

    Right sahi kaha aapne 🙏🙏

  • @ParamjitSingh-ts1kx
    @ParamjitSingh-ts1kx17 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @ParamjitSingh-ts1kx
    @ParamjitSingh-ts1kx17 сағат бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @sanjaykapoor7205
    @sanjaykapoor720517 сағат бұрын

    I love you lamsa ji 👄👄👄👄💋💋💋💋

  • @user-gy1bt1fm7r
    @user-gy1bt1fm7r18 сағат бұрын

    Kabje di kla vartdi aa nand nu. Othe nede ni fatkan Dita sab golak chor aa

  • @user-rz8sx2gy2i
    @user-rz8sx2gy2i19 сағат бұрын

    Waheguiuwaheguiu

  • @GurmeetSingh-sg6bc
    @GurmeetSingh-sg6bc19 сағат бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @InderjitSingh-kf7pc
    @InderjitSingh-kf7pc19 сағат бұрын

    Waheguru ji

  • @akashsujapuria
    @akashsujapuria19 сағат бұрын

    Waheguru ji

  • @user-he4vi5bw4s
    @user-he4vi5bw4s19 сағат бұрын

    Waheguru ji

  • @karansingh4597
    @karansingh459720 сағат бұрын

    Waheguru ji waheguru ji waheguru ji waheguru ji waheguru ji

  • @satgursohi1630
    @satgursohi163023 сағат бұрын

    Waheguru ji ❤

  • @kaurbalwinder7538
    @kaurbalwinder753823 сағат бұрын

    Waheguru Ji