Radio Punjab Today

Radio Punjab Today

Download our Radio Punjab Today App on Your Android and IOS devices. We update various current issues and news feeds around the world through our Radio App Live. Special Stories on Punjab and Sikh Politics with detailed discussions.

Android Users Click Under Link :
play.google.com/store/apps/details?id=com.mehramedia.radiopunjabtoday2018&hl=en_IN

iOS Users Click Under Link :
itunes.apple.com/in/app/radio-punjab-today/id926815218?mt=8

Пікірлер

  • @gurub281
    @gurub2814 сағат бұрын

    ਬਾਈ ਜੀ jee ਖੁੱਲ ਕੇ Akshay ਕੁਮਾਰ ਦਾ ਨਾਮ ਲਿਆ ਕਰੋ

  • @RanjeetSingh-ve7hc
    @RanjeetSingh-ve7hc7 сағат бұрын

    Very good

  • @RanjeetSingh-ve7hc
    @RanjeetSingh-ve7hc8 сағат бұрын

    Good

  • @RanjeetSingh-ve7hc
    @RanjeetSingh-ve7hc7 сағат бұрын

    Good

  • @canadiansummer87001
    @canadiansummer8700110 сағат бұрын

    इस औरत ने गाय को गलत तरीके से मारा था।😢😢 वह बछड़े को जन्म दे रही थी।😢😢😢😢😢😢 गाय दर्द से तड़प रही थी। वह बच्चे को जन्म देना चाहती थी। उस औरत ने उस गाय को जन्म देने से रोका। गाय ने अपना बदला ले लिया।😢😢😢😢

  • @Gill_94
    @Gill_9414 сағат бұрын

    Good job

  • @Gill_94
    @Gill_9414 сағат бұрын

    Good job

  • @user-cs8hd7wf6t
    @user-cs8hd7wf6t16 сағат бұрын

    Bhut vadiya km kita

  • @balrajsinghgill2412
    @balrajsinghgill241219 сағат бұрын

    ਬੁੱਚੜ ਕਾਤਲ ਸੀ ਇਹ ਰੱਬ ਦੇ ਬੰਦੇ ਵੀ ਜਦੋਂ ਇਹਨਾਂ ਕੋਲੋਂ ਹਿਸਾਬ ਕਿਤਾਬ ਲੈਂਦੇ ਨੇ ਫਿਰ ਇਹਨਾਂ ਦਾ ਲਿਹਾਜ਼ ਨਹੀਂ ਕਰਦੇ ਨਜਾਇਜ ਪੈਸਾ ਇਕੱਠਾ ਕਰਿਆ ਹੁਣ ਇਹਦੇ ਕਿਸ ਕੰਮ ਜੇਲ ਦੀ ਚਾਰ ਦਵਾਰੀ ਵਿੱਚ ਬਿੱਲੇ ਵਾਂਗੂੰ ਝਾਕਦਾ

  • @bhupindersingh4084
    @bhupindersingh408419 сағат бұрын

    ਇਹਨਾ।ਦੇ।ਸਾ,ਰੇ।ਟਂਬਰ।ਨੂੰ।ਫਾਹੇ।ਲਾਉਣਾ।ਚਾਹੀਦੈ

  • @user-ns9rk8jm3z
    @user-ns9rk8jm3z22 сағат бұрын

    ਸਤਿ ਸ੍ਰੀ ਆਕਾਲ ਜੀ ਢਿੱਲੋ ਸਾਬ ਜੀ ਦਾਨੇਵਾਲੀਆ ਸਾਬ੍ਹ ਜੀ

  • @JaspalSingh-zx2fs
    @JaspalSingh-zx2fsКүн бұрын

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ

  • @gurdialsingh710
    @gurdialsingh710Күн бұрын

    Very good done by Vigilance deptt.

  • @user-lu8hz1kk3h
    @user-lu8hz1kk3hКүн бұрын

    ਬਾਈ ਦਾਨੇਵਾਲੀਆ ਜੀ ਅਤੇ ਪੱਟੀ ਜੀ। ਪਰ ਹੁਣ ਤੱਕ ਤਾਂ ਕਾਂਗਰਸ ਹਾਈਕਮਾਂਡ ਦੇ ਪ੍ਰਧਾਨ ਵੱਲੋਂ ਖਾਸ ਕਰ ਟੀਰੇ ਸਾਧ ਰਾਮਦੇਵ ਨੂੰ ਦਿੱਲੀ ਦੀ ਪੁਲਸ ਦੀ ਭਾਰੀ ਕੁੱਟ ਮਾਰ ਕਰ ਦੇਣ ਤੋਂ ਬਚਾ ਸਟੇਜ ਤੋਂ ਵੱਡੀ ਛਾਲ ਮਾਰਨ ਤੋੰ ਬਾਅਦ ਪੂਰੀ ਸਪੀਡ ਨਾਲ ਭਜਾ ਲਿਆਉਣ ਵਿੱਚ ਬਹੁਤ ਹੀ ਮਜ਼ਬੂਤ ਸਹਾਰਾ ਦੇਣ ਵਾਲੀ ਖਾਸ ਪਿਆਰੀ ਜਨਾਨਾਂ ਸਲਵਾਰ ਨੂੰ ਆਪਣੇ-ਆਪ ਹੀ ਖਰੀਦ ਕੇ ਦਿੱਲੀ ਵਿੱਚ ਕਾਂਗਰਸ ਦੇ ਦਫਤਰ ਵਿੱਚ ਮੁੱਖ ਦਰਵਾਜ਼ੇ ਦੇ ਉਪਰ ਅਗਾਂਹ ਵੀ ਸਦੀਆਂ ਤੱਕ ਯਾਦ ਰੱਖਣ ਲਈ ਪੱਕੇ ਤੌਰ ਤੇ ਫਿੱਟ ਕਰਵਾ ਕੇ ਦਫਤਰ ਦਾ ਪੂਰਾ ਖਾਸ ਤੌਰ ਤੇ ਮੁੱਖ ਸ਼ਿੰਗਾਰ ਬਣਾ ਲੈਣ ਦੀ ਬਹੁਤ ਜ਼ਰੂਰਤ ਸੀ। ਪਰ ਆਪ ਜੀ ਕਦੇ ਜਰੂਰ ਦੱਸਿਉ ਕਿ ਕੀ ਹੁਣ ਤੱਕ ਵੀ ਇਸ ਬਹੁਤ ਖਾਸ ਕੰਮ ਨੂੰ ਵੀ ਕਾਂਗਰਸ ਦੇ ਪ੍ਰਧਾਨ ਵੱਲੋ ਵੀ ਸਚਮੁੱਚ ਹੀ ਕਰ ਲਿਆ ਸੀ ਕਿ ਅਜੇ ਤੱਕ ਇਹ ਕੰਮ ਵੀ ਨਹੀਂ ਕਰਵਾ ਸਕੇ ਹਨ। ।ਧੰਨਵਾਦ ਜੀ।

  • @RajivKumar-ty2qk
    @RajivKumar-ty2qkКүн бұрын

    🙏🙏🙏👍👍👍👌

  • @gurpreetvirk94
    @gurpreetvirk94Күн бұрын

    Sat Sri akal ji dhillon Saab te Danewalia saab

  • @user-lu8hz1kk3h
    @user-lu8hz1kk3hКүн бұрын

    ਬਾਈ ਜੀ। ਪਰ ਜੋ ਵੀ ਲੀਡਰ ਖਾਸ ਤੌਰ ਤੇ ਭਾਰਤ ਦੇਸ਼ ਵਿੱਚ ਸੱਤਾ ਵਿੱਚ ਤਾਕਤ ਹਾਸਲ ਕਰਕੇ ਫਿਰ ਇਹ ਅੰਨੇਵਾਹ ਦੇਸ਼ ਦੀਆਂ ਦੌਲਤਾਂ ਨੂੰ ਲੁੱਟਣ ਦੇ ਵਿੱਚ ਇਕ ਵਾਰ ਵੀ ਕਾਨੂੰਨ ਅਨੁਸਾਰ ਸਹੀ ਦੋਸ਼ੀ ਸਾਬਤ ਹੋ ਜਾਂਦੇ ਹਨ। ਪਰ ਫਿਰ ਤਾਂ ਇਸ ਤਰਾਂ ਦੇ ਸਾਰਿਆਂ ਹੀ ਲੀਡਰਾਂ ਲਈ ਦੇਸ਼ ਭਰ ਵਿੱਚ ਅਗਾਂਹ ਤੋਂ ਕੋਈ ਵੀ ਸਰਕਾਰੀ ਅਹੁੱਦੇ ਦੇ ਲਈ ਚੋਣ ਲੜਨ ਉਪਰ ਵੀ ਪਾਬੰਧੀ ਲਗਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਵਾਂਗ ਭਾਰਤ ਵਿੱਚ ਵੀ ਸਖ਼ਤ ਕਾਨੂੰਨ ਬਣਾਏ ਜਾਣ ਦੀ ਬਹੁਤ ਜ਼ਰੂਰਤ ਹੈ। ਧੰਨਵਾਦ ਜੀਉ।

  • @JaswinderSingh-i2j
    @JaswinderSingh-i2jКүн бұрын

    ਜਗਦੇਵ ਸਿੰਘ ਖਾਲਸਾ ਜੀ ਪਿਛਲੇ 10 ਮਹੀਨੇ ਤੋਂ ਲਾਰੇ ਲਾ ਰਿਹਾ Refund ਕਰ ਦੇਵੇਗਾ

  • @JaswinderSingh-i2j
    @JaswinderSingh-i2jКүн бұрын

    ਜਨਾਬ ਸਾਡੇ ਪੈਸੇ refund ਕਰਾ ਦਿਉ ਅਸੀ ਕੰਮ ਸ਼ੁਰੂ ਹੀ ਨਹੀਂ ਕੀਤਾ

  • @surjeetsingh8809
    @surjeetsingh8809Күн бұрын

    👍👍👍👌👌

  • @amrinderrandhawa432
    @amrinderrandhawa432Күн бұрын

    ਇਹ ਜਰੂਰੀ ਨਹੀਂ ਸੀ ਵੀਰ ਭੱਦਰ ਸਿੰਘ ਦੀ ਪਤਨੀ c.m ਬਣਨ ਦੇ ਨਾਂ ਲਾਇਕ ਹੋਵੇ..?

  • @amriksinghbhanri4377
    @amriksinghbhanri4377Күн бұрын

    Ssa Danewalia ji patti ji

  • @user-dv9dv9iz4m
    @user-dv9dv9iz4mКүн бұрын

    Sagul de karamat

  • @baldevdutt2768
    @baldevdutt2768Күн бұрын

    SSA dhillon sahib ji and danewalya Sahib Ji good 👍❤

  • @manmeetsingh1311
    @manmeetsingh1311Күн бұрын

    Dhillon ਸਾਬ ਪਹਿਲੀ ਗੱਲ isreal ਨਾਟੋ ਦਾ ਮੈਂਬਰ ਨਹੀ ਹੈ ਪਰ ਅਮਰੀਕੀ ਦੀ ਹਮਾੲਤ ਹੈ । ਦੂਜਾ iran ਦੇ ਰਾਸਟਰਪਤੀ ਦੇ ਹੈਲੀਕਾਪਟਰ ਤੇ missile ਹਮਲੇ ਦਾ ਕਿਸੇ ਵੀ ਸੰਸਾਰ ਦੇ news ਨੇ ਵੀ ਰਿਪੋਰਟ ਨਹੀ ਕੀਤੀ

  • @user-zc8cm5hh1j
    @user-zc8cm5hh1jКүн бұрын

    Dhillon Shaib ❤ ❤ 🎉 ❤ ❤ ❤

  • @reshamsingh8414
    @reshamsingh8414Күн бұрын

    ਦਾਨੇਵਾਲੀਆ ਤੇ ਢਿੱਲੋਂ ਅਤੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਅਕਾਲ ਜੀ

  • @gurtejsingh2331
    @gurtejsingh2331Күн бұрын

    Very nice bay g God bless you

  • @amargora5129
    @amargora5129Күн бұрын

    Me 1st like and comment,🙏🙏🙏

  • @Gill_94
    @Gill_94Күн бұрын

    Good job

  • @reshamdhillon5794
    @reshamdhillon5794Күн бұрын

    Good

  • @jatinder27127
    @jatinder27127Күн бұрын

    Googlepay wala action sabh to vadhiya Baiji

  • @ramandeepsingh7572
    @ramandeepsingh7572Күн бұрын

    ਸੁਲਤਾਨ ਪੁਰ ਲੋਧੀ ਤੋਂ

  • @SarbjitSingh-yg7bs
    @SarbjitSingh-yg7bs2 күн бұрын

    Dera Jagmal wali was stable in 1960 after death of Shah Mastana ji Baloch stani . Gurbax Singh ji Manage Sahib founder of Dera Jagmal Wali..he was followers of Shah ji

  • @micksingh792
    @micksingh7922 күн бұрын

    very wrong trend peoples like lakha have nothing better to do and they are creating problems for punjabi brothers who are enjoying better and prospers life all over in India

  • @sarajmanes4505
    @sarajmanes45052 күн бұрын

    Sat Shri Akal Ji Great Job Keep It Up Best Informative Video Thanks Ji

  • @kuldipsingh9873
    @kuldipsingh98732 күн бұрын

    ਸਤਿ ਸ੍ਰੀ ਅਕਾਲ ਬਾਈ ਜੀ

  • @User__.id0001
    @User__.id00012 күн бұрын

    किसी ne ye nahi dekha ki cow bhi pregnent thi

  • @AvtarSingh-uu4uy
    @AvtarSingh-uu4uy2 күн бұрын

    ਆਲੀਵਾਲ ਨੀਂ ਜੀ ਇਯਾਲੀ ਸਾਹਿਬ

  • @gurvindersingh7373
    @gurvindersingh73732 күн бұрын

    Dhillon sab Dhindsa vi aj kadhta

  • @gurpreetvirk94
    @gurpreetvirk942 күн бұрын

    ਸਤਿ ਸ੍ਰੀ ਆਕਾਲ ਜੀ ਢਿੱਲੋਂ ਸਾਬ ਤੇ ਦਾਨੇਵਾਲੀਆ ਸਾਬ

  • @user-lu8hz1kk3h
    @user-lu8hz1kk3h2 күн бұрын

    ਬਾਈ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੈ।

  • @user-fo6vi2hu9b
    @user-fo6vi2hu9b2 күн бұрын

    ਦਾਨੇਵਾਲੀਆ ਸਾਹਿਬ ਬਹੁਤ ਵਧੀਆ ਵਿਚਾਰ ਤੁਹਾਡੇ ਤੇ ਢਿਲੋਂ ਦੇ

  • @bhupindersidhuvlogs8142
    @bhupindersidhuvlogs81422 күн бұрын

    ਅੱਜ ਡੇਰਾ ਜਗਮਾਲਵਾਲੀ ਦੇ ਮੁੱਖੀ ਸੰਤ ਬਾਬਾ ਵਕੀਲ ਦਾਸ਼ ਜੀ ਸਵਰਗ ਸਧੂਰ ਗਏ

  • @SarbjitSingh-yg7bs
    @SarbjitSingh-yg7bs2 күн бұрын

    Gaddi nu lai k Disputes n Driver di Zordaar Dhulaai ho gye hai ji 🪑🪑

  • @SarbjitSingh-yg7bs
    @SarbjitSingh-yg7bs2 күн бұрын

    RIP Baba ji.. 🌹🌹🌹 🥲🥹

  • @bhupindersidhuvlogs8142
    @bhupindersidhuvlogs81422 күн бұрын

    ਸੁਖਵੀਰ ਬਾਦਲ ਤੋਂ ਬਿਨਾਂ ਅਕਾਲੀ ਦਲ ਨੂੰ ਚਲਾਉਣਾ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ

  • @micksingh792
    @micksingh7922 күн бұрын

    no sir party is bigger than sukhbir.

  • @jasvirsingh1759
    @jasvirsingh17592 күн бұрын

    ਦਾਨੇਵਾਲੀਆ ਸਾਹਿਬ ਅੰਗਰੇਜ਼ਾਂ ਦੇ ਝੋਲੀ ਚੁੱਕ ਅੱਜ ਦੇਸ਼ ਭਗਤ ਬਣੇ ਫਿਰਦੇ ਨੇ। ਫਾਂਸੀਆਂ ਤੇ ਸਿੱਖ ਕੌਮ ਚੜ੍ਹਦੀ ਰਹੀ ਅਤੇ ਰਾਜ ਮੁਆਫ਼ੀ ਮੰਗਣ ਵਾਲੇ ਕਰਦੇ ਨੇ।

  • @amriksinghbhanri4377
    @amriksinghbhanri43772 күн бұрын

    Ssa Danewalia ji Dhillon ji

  • @jaswinderpalsingh3622
    @jaswinderpalsingh36222 күн бұрын

    ਢਿੱਲੋਂ ਸਾਬ੍ਹ ਅਤੇ ਦਾਨੇਵਾਲੀਆ ਬਾਈ ਅੱਜ ਦਿਨ ਹੈ ਢਿੱਲੋਂ ਸਾਬ੍ਹ ਦੇ ਕਹਿਣ ਵਾਂਗ ਕੋੜੇ ਪਾਣੀ ਦੇ ਗਰਾਰੇ ਕਰਨ ਵਾਲਾ ਬਹੁਤ ਫਾਇਦਾ ਹੋਵੇਗਾ ਫਸਲਾਂ ਨੂੰ ਪਸ਼ੂ ਪੰਛੀ ਅਤੇ ਸਾਰੇ ਹੀ ਅਵਾਮ ਨੂੰ ਬੋਧਲ ਚੱਲੇ ਸਨ ਲੋਕ

  • @GurdeepsinghDhillon-kn3ol
    @GurdeepsinghDhillon-kn3ol2 күн бұрын

    Dhillo sahab a lot to vadh parvasi Panjab vich dhki jande ne sarkar te Bina loro rehria laia ne kam vale ghat ne siraph ginti vdhaia ja rhi jis din to ke ji da Raj hoea

  • @gopi2bhatti
    @gopi2bhatti2 күн бұрын

    ਢਿੱਲੋਂ ਇਹ ਗੱਲ ਸਾਡਾ ਪਿਤਾ ਕਹਿੰਦਾ ਹੁੰਦਾ ਜੇ ਬਾਹਰੋਂ ਵੱਸਦੇ ਪੰਜਾਬੀਆਂ ਕੱਢ ਦਿੱਤਾ ਗਿਆ ਤਾਂ ਪੰਜਾਬ ਉਨ੍ਹਾਂ ਟਰੱਕ ਟੈਕਸੀਆਂ ਨਹੀ ਖੋਲਣੀਆਂ

  • @user-dv9dv9iz4m
    @user-dv9dv9iz4m2 күн бұрын

    D ade teacher galet