Bhawa wale ਭਾਵੇਂ ਵਾਲੇ

Bhawa wale ਭਾਵੇਂ ਵਾਲੇ

ਜੇਕਰ ਕਿਸੇ ਵੀਰ ਨੇ ਕਿਸੇ ਵੀ ਤਰਾਂ ਦੀ ਵੀਡੀਓ ਬਨਵਉਣੀ ਆ ਤਾ ਸਾਡੇ ਨਾਲ ਸੰਪਰਕ ਕਰ ਸਕਦੇ ਓ ਜੀ
Contact- 628000-9160
Instagram- jaspaljattana
Instagram-bhawawale
Facebook-bhawawale
Village-bhawa (mansa)

Пікірлер

  • @raghbirsingh6192
    @raghbirsingh619212 сағат бұрын

    Veer eh kudrat da krishma nhi eh kise din pipal ne bakain nu khatm kr dena. Eh oh cheez aa jiwe kahinde hunde c aag nu aaee malkin baan baithi. Aatin ka sanpp🐍🐍🐍🐍🐍🐍

  • @user-et4lr5ch2z
    @user-et4lr5ch2zКүн бұрын

    0

  • @hamdeepsingh8991
    @hamdeepsingh8991Күн бұрын

    3 foot da khamba 150rs 6 foot da khamba 300rs

  • @shellybawaa
    @shellybawaaКүн бұрын

    Itt thalle 🧱😂😂

  • @user-em6mw4ky8z
    @user-em6mw4ky8zКүн бұрын

    7 beg urea 1 dap

  • @dhillonfarmers7158
    @dhillonfarmers7158Күн бұрын

    3/4 bag

  • @Jatana369
    @Jatana369Күн бұрын

    ❤❤❤❤❤❤❤❤

  • @lovebatth7672
    @lovebatth76722 күн бұрын

    3

  • @punjabiweatherchannel
    @punjabiweatherchannel2 күн бұрын

    💧💧💧💧🌧️🌧️🌧️🌧️🌧️

  • @superpower5101
    @superpower51013 күн бұрын

    Basmati ch 2 te jhone ch pr126 ch 2.5 te bakia ch 3

  • @thindtelecom5237
    @thindtelecom52373 күн бұрын

    3 ਬੋਰੇ ਯੂਰੀਆ 5 ਕਿਲੋ potash 5kilo zink

  • @Insane-wk4rz
    @Insane-wk4rz3 күн бұрын

    ਓ ਵੀਰ ਨਾਲੇ ਤੇਰਾ ਮੁਖ ਦੇ ਦਰਸਨ ਕਰਵਾਦੇ ਨਾਲੇ ਐਨਾ ਲੇਟ ਕਿਉ ਹੋਗਿਆ ਅਸੀ ਤਾ ਦੰਬ ਪੰਟ ਪੰਟ ਕੇ ਢੁਹੇ ਕੁਬੇ ਕਰਾਲੇ ਅੇਨੇ ਪੈਸੇ ਘੱਗਰ ਚ ਰੋੜਤੇ

  • @user-me6ul1zc2y
    @user-me6ul1zc2y4 күн бұрын

    Bai ji saade areye vich 60000 theke da rate a te jiri 30 kuintle te kanak da 20 di nikaldi a

  • @God-gaming-888
    @God-gaming-8884 күн бұрын

    Sunam wale pinda da theka rate ki hai dasna bai g

  • @pindadalifestyle682
    @pindadalifestyle6824 күн бұрын

    ਅਸੀਂ ਵੀ ਕਰਕੇ ਦੇਖਾਂ ਗੇ ਜੀ

  • @HarparveenSingh
    @HarparveenSingh4 күн бұрын

    3

  • @pavittarsingh739
    @pavittarsingh7395 күн бұрын

    ਨਾ ਜੀ, ਹਰ ਬੂਟਾ ਇਸ ਤਰਾਂ ਨੀ ਕਾਮਯਾਬ। ਬਾਰਾਮਾਸੀ ਨਿੰਬੂ ਠੀਕ ਆ। ਬਾਕੀਆਂ ਇਸ ਤਰਾਂ ਤਿਆਰ ਕੀਤੇ ਦੀ ਜੜ ਨੀ ਕਾਮਯਾਬ। ਜੜ ਜੱਟੀ-ਖੱਟੀ ਰੰਗਪੁਰ ਲਾਈਮ ਦੀ ਤੇ ਉੱਪਰ ਹੋਰ ਬੂਟਾ ਪਿਊੰਦ ਕਰਕੇ ਤਿਆਰ ਕਰਨਾ ਸਹੀ ਆ।

  • @balkarsingh7944
    @balkarsingh79445 күн бұрын

    😮Jhaer pay rahiyea zmin vich

  • @vaddagrewal1672
    @vaddagrewal16725 күн бұрын

    3

  • @hardevsingh4443
    @hardevsingh44435 күн бұрын

    ਬਾਈ। ਹੁਣ ਤਾਂ। ਤਿੰਨ। ਫਸਲਾਂ। ਲੈਂਦੇ ਹਨ

  • @tarloksinghpunia7888
    @tarloksinghpunia78885 күн бұрын

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਪੰਜਾਬ

  • @user-yq8sr3lo3y
    @user-yq8sr3lo3y6 күн бұрын

    ਅਸੀਂ ‌ 83 ਕਿਲੇ ਜ਼ਮੀਨ ਠੇਕੇ ਤੇ ਲਈ ਸੀ 75000 ਹਜ਼ਾਰ ਨੂੰ ਲਈ ਸੀ ਸਾਰਾ ਗੰਨਾ ਲਿਆ ਇਕ ਕਿਲੇ ਦਾ ਖਰਚਾ 30000 ਹਜ਼ਾਰ ਪੈ ਗਿਆ ਸਾਡੀ ਖੰਡ ਮੈਲੇ ਆਪਣੀ ਸੀ ਸਾਨੂੰ ਇਕ ਕਿਲੇ 98500 ਬਚਿਆ ਲਿਆ ਏਦਾਂ ਹੁੰਦੀ ਕਮਿਆ

  • @user-ri3yk2rt4v
    @user-ri3yk2rt4v6 күн бұрын

    Mr sewak you tube nu pusho.

  • @farming478
    @farming4786 күн бұрын

    ਜੇ ਵਿੱਚ ਅੜਕ ਕੇ ਜਾਂ ਤਿਲਕ ਕੇ ਡਿੱਗ ਪਿਆ ਸਿਰ ਜਾਂ ਢੂਹਾ ਪਾੜ ਦੂ

  • @kalagiftcentre8405
    @kalagiftcentre84057 күн бұрын

    ਇਹਨੂੰ.ਸਟਾਰ.ਡੈਲਟਾ.ਤੇਲ.ਵਾਲਾ.ਕਹਿਦੇ

  • @user-cm9xl7vt6t
    @user-cm9xl7vt6t7 күн бұрын

    ਮੈਂ ਕਰਕੇ ਦੇਖ਼ ਚੁੱਕਾ ਝੂਠ ਬੋਲਦੇ ਸਾਲੇ ਮੇਰੇ

  • @chamkauraulakh8036
    @chamkauraulakh80367 күн бұрын

    ਪੰਜੀ ਨਹੀਂ ਬਚਦੀ ।

  • @inderpreetsingh6145
    @inderpreetsingh61458 күн бұрын

    150000 ਲੱਖ ਸਿਰੀ ਨੇ ਲੈ ਜਾਣਾ ਜੇ ਖੇਤੀ ਆਪ ਕਰੂ ਫਿਰ ਬੱਚਤ ਹੋਉ ਨਾਲੇ ਪਿਛਲੇ ਸਾਲ ਮੋਸਮ ਨੇ ਸਾਥ ਦਿੱਤਾ ਹਰ ਸਾਲ ਨੀ ਮੋਸਮ ਸਾਥ ਦਿੰਦਾ

  • @windersingh9211
    @windersingh921110 күн бұрын

    ਜੇ ਇਮਾਨਦਾਰੀ ਦਿਲਾਂ ਚ ਹੋਵੇ ਰਿਹੋ ਜਿਹੇ ਕੰਮ ਕਰਨ ਦੀ ਲੋੜ ਹੀ ਨਾਂ ਪਵੇ ਜਦੋਂ ਬੰਦਾ ਗੁਆਂਢੀ ਦਾ ਭਲਾ ਸੋਚਣ ਲੱਗ ਗਿਆ ਉਦੋਂ ਰੌਲ਼ੇ ਮੁੱਕ ਜਾਣੇ ਨੇ

  • @user-kr7gl3fy4w
    @user-kr7gl3fy4w11 күн бұрын

    ਤੂੰ ਰਹਿਣ ਦੇ ਭਰਾਵਾਂ ਲੋਕ ਤਾਂਬਾ ਕੱਢਦੇ ਕੱਢਦੇ ਲੋਕਾਂ ਨੂੰ ਡਬੋ ਦੇਣਗੇ ਲੋਕ ਤੇ ਤੂੰ ਰਹਿਣ ਦੇ ਨਾਮ ਮਰਵਾ

  • @GurvirSingh-nj4tp
    @GurvirSingh-nj4tp11 күн бұрын

    Bilkul New A.C kine da milu Urgent aa

  • @ramandullat444
    @ramandullat44412 күн бұрын

    Mere hisaab naal bacchat da 50 % theka hona chahi da 48500 hona chahida

  • @JasvirSingh-of4rq
    @JasvirSingh-of4rq12 күн бұрын

    ਸਾਰੇ ਈ ਵਿਗਿਆਨੀ ਆ 😂 ਹੁਣ ਫਿਰ ਦਰੱਖਤ ਕਟੀ ਚਲੋ😢 ਖੇਤਾ ਵਿਚ ਅੱਗ ਲਾਈ ਚਲੋ😢😢

  • @Anndatta0311
    @Anndatta031112 күн бұрын

    Bro 80000 kon lenda tekhe te zameen

  • @Badalbrarfazilka67
    @Badalbrarfazilka6710 күн бұрын

    Veer ਬਹੁਤ ਲੋਕ ਨੇ 80,85 ਤੇ ਆਮ ਹੀ ਇਕ ਪਾਗ਼ਲ ਨੇ ਤਾਂ 89000 ਨੂੰ ਵੀ ਲਈ ਆ ,, ਪਤਾ ਨਹੀਂ ਕੀ ਸੋਚ ਕੇ ਲੈਂਦੇ ਲੋਕ,, 40 ਕਿਲੇ 85000 ਨੂੰ ਲਏ ਇਕ ਨੇ , 3400000,(34 ਲੱਖ) ਸਾਰਾ ਇਕੱਠਾ ਦਿੱਤਾ ,,, ਬਾਕੀ ਹੈ ਤਾਂ ਜੂਆ ਹੀ ਆ ਠੇਕੇ ਦਾ

  • @karamjitsingh1624
    @karamjitsingh162413 күн бұрын

    60,000ਤੋ ਵਧ ਠੇਕਾ ਨਹੀ ਹੈ ਕਣਕ 20 ਕੁਆਇਟਲ, ਝੋਨਾ 30 ਕੁਆਇਟਲ ਤੋ ਐਵਰਰੇਜ ਨਹੀ ਨਿਕਲਦੀ ਜੀ ਸਾਰਾ ਹਿਸਾ ਗਲਤ ਹੈ 😂

  • @baljit.s.bhangu1676
    @baljit.s.bhangu167613 күн бұрын

    ਇਹ ਤਣਾ ਹੈ ਹਰਾ ਹੋ ਸਕਦਾ

  • @jaskaranwaraich7822
    @jaskaranwaraich782213 күн бұрын

  • @Jagdeepsingh-dx2hb
    @Jagdeepsingh-dx2hb13 күн бұрын

    Rabb Sabar deve 🙏

  • @parwinderbasati5942
    @parwinderbasati594213 күн бұрын

    Assy ne v krya is war jii bki kug hje v srartn kri jnde ne

  • @jagmeetsingh3286
    @jagmeetsingh328613 күн бұрын

    Pipe kine inch a bai ev v dso

  • @bantychahal4677
    @bantychahal467713 күн бұрын

    Je sara sall challe ta kus ni rehna te koi bimari ne hundi

  • @kulveerjatana4259
    @kulveerjatana425913 күн бұрын

    Sirrrrraaaaaaa video veer❤

  • @jasmeetsingh7729
    @jasmeetsingh772914 күн бұрын

    ਖੇਤੀ ਕਰਨ ਵਾਲੇ ਲੋਕਾਂ ਨੂੰ ਭੂੰਡ ਦੇ ਟੱਟੇ ਬਚਦੇ ਖੇਤੀ ਸਿਰਫ ਆਪਣੇ ਖਾਣ ਯੋਗੀ ਕਰੋ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਾਓ ਤਾਂ ਜੋ ਉਨ੍ਹਾਂ ਦਾ ਭਵਿੱਖ ਵਧੀਆ ਹੋਵੇ

  • @punjabiweatherchannel
    @punjabiweatherchannel2 күн бұрын

    💧💧💧💧💧💧

  • @harshdeepsingh56207
    @harshdeepsingh5620714 күн бұрын

    Holland ik khaas company prodect aa veer ji ehdye vich koi do rai nahi 855 desi aa brother

  • @ManpreetSingh-mw5cw
    @ManpreetSingh-mw5cw14 күн бұрын

    ਸਾਡੇ ਗੁਆਂਢੀ ਬਹੁਤ ਉੱਤੇ ਕੁਝ ਨੀ ਛੱਡਦੇ

  • @love_story_and_full_New_movie
    @love_story_and_full_New_movie14 күн бұрын

    ਜੇ ਮਾਂ ਦੇ ਦੁੱਧ ਨਾਲ ਨਹੀਂ ਰਜੀਆ ਤਾਂ ਪਿਓ ਲਨ ਚੁੰਗਣ ਨਾਲ ਵੀ ਨਹੀਂ ਢਿੱਡ ਭਰਨਾ ਕਈ ਮੇਰੇ ਸਾਲੇ ਪਿੰਡ ਦੇ ਵਿੱਚ ਜੱਦੀ ਸਰਦਾਰ ਅਖਵਾਉਂਦੇ ਨੇ ਆਪਣੇ ਆਪ ਨੂੰ ਪਿੰਡ ਦੀਆਂ ਸੜਕਾਂ ਵਾਹ ਵਾਹ ਕੇ ਖਾ ਗਏ ਸਾਲੇ ਮੜੀਆਂ ਮਸਾਣਾਂ ਬਾਈ ਜੀ ਕਿੱਲੇ ਚੋ ਕੁਛ ਨਹੀਂ ਨਿਕਲੇ ਤਾਂ ਵੱਟ ਦੇ ਨਾਲ ਵੀ ਨਹੀਂ ਕੁਝ ਨਹੀਂ ਹੋਣਾ

  • @user-ni1gb5nk2l
    @user-ni1gb5nk2l14 күн бұрын

    Veera as Rola pisha jmeen vech te kade koi vet ved dida c kade koi

  • @Jatana369
    @Jatana36914 күн бұрын

    😮😮😮😮😮😮😮😮😅

  • @KulwinderSingh-hw6tx
    @KulwinderSingh-hw6tx14 күн бұрын

    ਪੰਜਾਬ। ਦੇ। ਜੱਟ। ਦਰਖਤਾਂ। ਨੂੰ। ਅੱਗ। ਲਾਉਦੇ।ਨੇ।ਪਾਨਸੀਆ। ਨੂੰ ਵੀ।ਸਾੜ।ਦੱਦੇਐ।

  • @farmarfarming3846
    @farmarfarming384614 күн бұрын

    ਕੁਦਰਤ ਨੇ ਸਭ ਕੁਝ ਸ੍ਰਿਸ਼ਟੀ ਨੂੰ ਚਲਾਉਣ ਲਈ ਡਿਜਾਇਨ ਕੀਤਾ ਹੋਇਆ ਹੈ ਹਰ ਤਰ੍ਹਾਂ ਦਾ ਮੌਸਮ ਲੋੜ ਅਨੁਸਾਰ ਡਿਜਾਇਨ ਹੈ ਇਸ ਵਿਸ਼ਾਲ ਬ੍ਰਹਿਮੰਡ ਨੂੰ ਸਮਝਣਾ ਬੰਦੇ ਦੀ ਚੰਚਲ ਬੁੱਧੀ ਦੇ ਵੱਸ ਦੀ ਗੱਲ ਨਹੀਂ ਹੈ