HARJIT SINGH NAGRA

HARJIT SINGH NAGRA

23 May 2024

23 May 2024

Пікірлер

  • @jaskaransingh-di8zl
    @jaskaransingh-di8zl8 сағат бұрын

    ਦਿਲਚਸਪ ਜਾਣਕਾਰੀ

  • @pawandhillon6710
    @pawandhillon67109 сағат бұрын

    Munde de maa baap bhaina oh nhi chnge lgde apde ta boht chnge lgde aa

  • @pawandhillon6710
    @pawandhillon67109 сағат бұрын

    Ryt bro

  • @user-oj5wy3dh8r
    @user-oj5wy3dh8r14 сағат бұрын

    Best of luck phji

  • @gulsherbhullar9766
    @gulsherbhullar976614 сағат бұрын

    Purania galan vdia snaune o bai ji mainu bhout vdia lgdia

  • @harpreetagriinformation9862
    @harpreetagriinformation986216 сағат бұрын

    Bai Paras vare daso jrur

  • @user-en3jw5mc6d
    @user-en3jw5mc6d17 сағат бұрын

    Song bht wadhyia Bai G.Record karo kise singer kolo

  • @waahjiwaah2717
    @waahjiwaah271720 сағат бұрын

    Bahut wadhia Nagra saahb

  • @JagmohanCheema-jr9oh
    @JagmohanCheema-jr9oh2 күн бұрын

    ਬਿਲਕੁਲ ਸਹੀ ਗੱਲ ਕਰ ਰਹੇ ਹੋ ਵੀਰ ਜੀ👍👍

  • @jaskaransingh-di8zl
    @jaskaransingh-di8zl2 күн бұрын

    ਬਹੁਤ ਭਾਵਪੂਰਤ ਤੇ ਡੂੰਘਾਈ ਵਾਲੀਆਂ ਗੱਲਾਂ ਜੀਉ ਨਾਗਰਾ ਸਾਬ

  • @lovepreetsinghottal8327
    @lovepreetsinghottal83273 күн бұрын

    ❤❤❤❤

  • @navreetdhillon-tq1bn
    @navreetdhillon-tq1bn3 күн бұрын

    ਬਾ ਕਮਾਲ!! ਨਾਗਰਾ ਸਾਹਿਬ ਸਮਾਜ ਵਿੱਚ ਐਨੀਂ ਤੇਜ਼ੀ ਨਾਲ ਬਦਲਾਅ ਜਾਂ ਨਿਘਾਰ ਆਇਆ ਹੈ ਕਿ ਇਥੋਂ ਹੁਣ ਵਾਪਸੀ ਨਾਮੁਮਕਿਨ ਹੈ। ਬਹੁਤ ਅਫਸੋਸ ਨਾਕ ਸਥਿਤੀ ਹੈ 🙏🙏

  • @karmjitchahil9624
    @karmjitchahil96243 күн бұрын

    Nagra Saab tuhade dost sahi kar rahe ne ? Dil te hath rakh k daseo

  • @Bawarecordsofficial
    @Bawarecordsofficial3 күн бұрын

    ਬਿਲਕੁਲ ਸਹੀ ਬਾਈ ਜੀ

  • @manmohankaur3376
    @manmohankaur33764 күн бұрын

    💯

  • @nirmalbhullar7593
    @nirmalbhullar75934 күн бұрын

    ਬਿਲਕੁਲ ਸੋਲਾਂ ਆਨੇ ਸੱਚ ਕਿਹਾ ਨਾਗਰਾ ਸਾਬ ਜੀ

  • @sumanpreetkaurchahal8566
    @sumanpreetkaurchahal85664 күн бұрын

    Very nice

  • @GurmeetSingh-xj8dq
    @GurmeetSingh-xj8dq4 күн бұрын

    ਬਿਲਕੁੱਲ ਸਹੀ ਕਿਹਾ ਬਾਈ ਜੀ 🙏🙏🙏

  • @satinderbaidwan3276
    @satinderbaidwan32764 күн бұрын

    ਨਾਗਰਾ ਸਾਬ ਗੱਲਾਂ ਬਿਲਕੁਲ ਸੱਚੀਆਂ

  • @atindermalhi969
    @atindermalhi9694 күн бұрын

    ਬਾਈ ਜੀ ਸਹੀ ਗੱਲ ਹੈ ।

  • @harpalrana4042
    @harpalrana40424 күн бұрын

    Very nice 👍

  • @gurjeetsingh3881
    @gurjeetsingh38814 күн бұрын

    Right ji

  • @rajchahal1980
    @rajchahal19804 күн бұрын

    💯👍🙏

  • @sidhurureke
    @sidhurureke4 күн бұрын

    Nice

  • @user-en3jw5mc6d
    @user-en3jw5mc6d4 күн бұрын

    Bilkul right 22G

  • @user-jm8mt5uk2s
    @user-jm8mt5uk2s4 күн бұрын

    Veery.nice..22...j

  • @kavisingh6740
    @kavisingh67404 күн бұрын

    Ajj ta sirra kra ta 22 ❤❤

  • @deepsekhon001
    @deepsekhon0016 күн бұрын

    Bakki ajj mai tadia kafi videos dekhia bot vadia ney respect 🙏🏻

  • @deepsekhon001
    @deepsekhon0016 күн бұрын

    Sahi keha bai ji ada fire krne koi bahuti seanaf di gal nhi

  • @deepsekhon001
    @deepsekhon0016 күн бұрын

    👍🏻👍🏻

  • @kjeetdhindsa6368
    @kjeetdhindsa63688 күн бұрын

    💯

  • @kjeetdhindsa6368
    @kjeetdhindsa63688 күн бұрын

    😢😢🙏

  • @kjeetdhindsa6368
    @kjeetdhindsa63688 күн бұрын

    ਸਤਿਸ੍ਰੀਅਕਾਲ ਵੀਰੇ 🙏🙏

  • @RavinderSingh-oj1bn
    @RavinderSingh-oj1bn8 күн бұрын

    ਅਸਲਾ ਰੱਖਣਾ ਬਹੁਤ ਜਿਆਦਾ ਸਮਝਦਾਰ ਤੇ ਠੰਡੇ ਬੰਦੇ ਦਾ ਕੰਮ ਹੈ ਫੁਕਰੇ ਬੰਦੇ ਦੂਜੇ ਨੂੰ ਵਿਖਾਉਣ ਲਈ ਕਾਹਲੇ ਹੁੰਦੇ ਹਨ ਸਾਡਾ ਰਿਸਤੇਦਾਰ ਓਇੰਦ ਪਿੰਡ ਦੇ ਨੌਜਵਾਨ ਮੁੰਡੇ ਨੇ ਘਰਦਿਆਂ ਨਾਲ ਲੜ ਕੇ ਪਿਓ ਦੀ ਦੋਨਾਲੀ ਨਾਲ ਆਤਮਹੱਤਿਆ ਕਰ ਲੲੀ ਸੀ ਘਰ ਪੱਟਿਆ ਗਿਆ, ਹਰ ਦੂਜੇ ਪਿੰਡ ਅਸਲੇ ਨਾਲ ਬੇਵਕੂਫ਼ੀ ਕਰਕੇ ਕਾਂਡ ਹੋਏ ਹਨ, ਅਸਲਾ ਪਰਦੇ ਦੀ ਚੀਜ਼ ਹੈ ਜੇ ਦੁਸ਼ਮਣ ਨੂੰ ਪਤਾ ਹੈ ਫੇਰ ਪਿਸਤੌਲ ਡਲੇ ਬਰਾਬਰ ਹੈ ਮੂਸੇਵਾਲੇ ਦੀ ਜਾਨ ਅਸਲਾ ਨਹੀਂ ਬਚਾ ਸਕਿਆ ਸੋ ਜੇ ਲੋੜ ਹੈ ਤਾਂ ਹੀ ਲਾਇਸੰਸ ਲਵੋ ਬਾਕੀ ਬਾਬਾ ਭਲੀ ਕਰੇ

  • @harpreetagriinformation9862
    @harpreetagriinformation98629 күн бұрын

    Babbu

  • @gurmeetsinghsanghera5232
    @gurmeetsinghsanghera523210 күн бұрын

    ਬਹੁਤ ਵਧੀਆ ਮੁੱਦੇ ਦੀ ਗੱਲ ਕੀਤੀ ਆ ਨਾਗਰਾ ਸਾਬ.ਮੇਰੇ ਨਾਲ ਦੇ ਪਿੰਡ ਤੋਂ ਇੱਕ ਖਾਂਦਾ ਪੀਂਦਾ ਸ਼ਰੀਫ ਤੇ ਪੜ੍ਹਿਆ ਲਿਖਿਆ ਪਰਿਵਾਰ ਆਪਣੇ ਭਾਣਜੇ ਦੀ ਨਾਨਕ ਸ਼ੱਕ ਗਿਆ ਸੀ 2005 ਦੇ ਕਰੀਬ. ਸੁੱਖੀ ਸਾਂਦੀ ਬਰਾਤ ਵਿਆਹ ਕੇ ਵਾਪਿਸ ਆ ਗਈ ਤੇ ਵਿਆਹ ਵਾਲੇ ਪਰਿਵਾਰ ਦਾ ਸ਼ਰੀਕ ਸ਼ਰਾਬ ਪੀਤੀ ਹੋਈ ਵਿੱਚ ਆਪਣੀ ਕੰਧ ਨਾਲ ਗੱਡੀ ਖੜ੍ਹਾਉਣ ਦਾ ਮਸਲਾ ਬਣਾ ਕੇ ਰਾਈਫਲ ਕੱਢ ਲਿਆਇਆ ਤੇ ਰੌਲੇ ਰੱਪੇ ਵਿੱਚ ਉਸ ਵੱਲੋਂ ਕੀਤਾ ਹੋਇਆ ਫਾਇਰ ਨਾਨਕ ਸ਼ੱਕ ਗਏ ਪਰਿਵਾਰ ਦੇ ਮੁੰਡੇ ਦੇ ਵੱਜ ਗਿਆ ਤੇ ਜੁਆਨੀ ਦੀ ਦੇਹਲੀਜ਼ ਦੀ ਉਮਰ ਦਾ ਮੁੰਡਾ ਚੱਲ ਵਸਿਆ.ਇੱਧਰ ਮਰਨ ਵਾਲ਼ੇ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਗੁੱਸੇ ਵਿੱਚ ਗੋਲੀ ਚਲਾਉਣ ਵਾਲਾ ਕੁੱਟ ਦਿੱਤਾ ਜਿਸ ਦੀ ਵੀ ਮੌਤ ਹੋ ਗਈ.ਮਰਨ ਵਾਲੇ ਮੁੰਡੇ ਦੇ ਪਰਿਵਾਰ ਦਾ ਨਾਲ਼ੇ ਨੌਜਵਾਨ ਪੁੱਤ ਦੁਨੀਆਂ ਤੋਂ ਚਲਿਆ ਗਿਆ, ਨਾਲ਼ੇ ਉਹਨਾਂ ਨੂੰ ਕਾਤਲ ਸ਼ਰਾਬੀ ਬੰਦੇ ਦੇ ਕਤਲ ਦੇ ਕੇਸ ਵਿੱਚ ਜੇਲ ਵਿੱਚ ਸਜ਼ਾ ਵੀ ਕੱਟਣੀ ਪਈ.ਅਸਲਾ ਘਰ ਵਿੱਚ ਹੋਣਾਂ ਜਿਆਦਾ ਕਰਕੇ ਸਹਾਰੇ ਦੀ ਜਗਹ ਸਰਾਪ ਹੀ ਬਣ ਜਾਂਦਾ 🙏🏼

  • @GurmeetSingh-xj8dq
    @GurmeetSingh-xj8dq11 күн бұрын

    🙏🙏

  • @jaskaransingh-di8zl
    @jaskaransingh-di8zl11 күн бұрын

    ਬੇਸ਼ਕੀਮਤੀ ਗੱਲਾਂ ਨੇ

  • @hell_yeh
    @hell_yeh11 күн бұрын

    ਬਾਈ ਸਤਿ ਸ੍ਰੀ ਆਕਾਲ ਜੀ ਵਧੀਆ ਨਸੀਅਤ ਏ, ਜੇ ਕੋਈ ਮੰਨੇ ਵੀਰ ਜੀ ਵੱਲੋਂ -ਸੁਰ‌ਜਨ ਸਿੰਘ ਲਿਬੜਾ ❤❤

  • @sidhurureke
    @sidhurureke11 күн бұрын

    ਬਹੁਤ ਵਧੀਆ ਸੁਰੱਖਿਆ ਦਾ ਸੁਝਾਅ ਨਾਗਰਾ ਸਾਹਿਬ ❤❤❤❤

  • @BalwinderSingh-iz3my
    @BalwinderSingh-iz3my11 күн бұрын

    Babbu maan

  • @kavisingh6740
    @kavisingh674012 күн бұрын

    😂

  • @hell_yeh
    @hell_yeh17 күн бұрын

    ਬਿਲਕੁਲ ਸਹੀ ਹੈ ਬਾਈ ਜੀ। ਬਾਈ ਜੀ ਮੈਂ ਸਜਦਾ ਕਰਦਾ ਹਾਂ ਤੁਹਾਨੂੰ ਅਤੇ ਵੀਰ ਨਾਗਰਾ ਜੀ ਨੂੰ ਜਿਨ੍ਹਾਂ ਨੇ ਤੁਸਾਂ ਦੇ ਵਾਰੇ ਜਾਣਕਾਰੀ ਦਿੱਤੀ ਜੀ। ਵੱਲੋਂ -ਸੁਰ‌ਜਨ ਸਿੰਘ ਲਿਬੜਾ

  • @hell_yeh
    @hell_yeh18 күн бұрын

    ਬਾਈ ਬਹੁਤ ਵਧੀਆ ‌ਗੱਲ ਹੈ ਜੀ ਜੇ ਕੋਈ ਸਮਝੇ। ‌‌ਬਾਈ ਸਤਿ ਸ੍ਰੀ ਆਕਾਲ ਜੀ ❤❤ ‌ਵੱਲੋ-ਸੁਰਜਨ ਸਿੰਘ ਲਿਬੜਾ।

  • @hell_yeh
    @hell_yeh18 күн бұрын

    ਨਾਗਰਾ ਬਾਈ , ਫੁੱਲ ਚੜਾਈ ਬਾਈ ਸਤਿ ਸ੍ਰੀ ਆਕਾਲ ਜੀ ❤❤❤

  • @hell_yeh
    @hell_yeh18 күн бұрын

    ਬਾਈ ਬਹੁਤ ਵਧੀਆ ‌ਗੱਲ ਹੈ ਜੀ। ਬਾਈ ਦੀ ਸੋਚ ਵਧੀਆ। ਮੈਂ ਪਹਿਲੀ ਵਾਰ ਸੁਣਿਆ।

  • @AmrikSingh-fi1mn
    @AmrikSingh-fi1mn19 күн бұрын

  • @karanbaraich2300
    @karanbaraich230020 күн бұрын

    👍🙏

  • @karanbaraich2300
    @karanbaraich230020 күн бұрын

    👍

  • @karanbaraich2300
    @karanbaraich230020 күн бұрын