karandutta vines

karandutta vines

Making efforts to bring smile on everyone's face virtually. Posting content 24/7 on my social media handles. Stay connected with me by following my social media handles such as Instagram, Snapchat. Have fun and don't hate anyone.
.
.
.
.
For business enquiries -
Gmail - [email protected]

Пікірлер

  • @ireels6963
    @ireels696359 минут бұрын

    Kudi bhut glt a

  • @Pravvh
    @Pravvh2 сағат бұрын

    ❤️

  • @manikaur9097
    @manikaur90973 сағат бұрын

    Loki judge ta Eda kardey kisey nu bhi jida ap rab hundey

  • @janagalmani3785
    @janagalmani37853 сағат бұрын

    ❤❤

  • @sheetalsharma1214
    @sheetalsharma12144 сағат бұрын

    Keep it up broo 💯

  • @pritpalbenipal8476
    @pritpalbenipal84765 сағат бұрын

    Tenu eh bimari aa karan?? Tu jihde nal pehla gl kr layna khaas kr kudi nl tu ohde vll da ho jaana hun v tu kudi vll dakka sitt rea jiwe tu ik vari karmita da pakh purea c. Clear dikh rea v kudi glt aa naale tu aap tan kehna huna v eh chd jaake je krdia ne wo krdia ne. Like teria last videos pr jithe kudi aagyi teru jeeb bahr aa jaandi aa ajj to bayd nhi dekhna tenu youtube te

  • @sheetalsharma1214
    @sheetalsharma12145 сағат бұрын

    Nice work 👍👍

  • @amanzaildar883
    @amanzaildar8835 сағат бұрын

    Jo simmi nu kutt skdi oh apni maa nu kyu ni kutt skde kudi tej a camra dekh k statement dndi aa Ani k sbnu akal aa

  • @mannutangri2110
    @mannutangri21105 сағат бұрын

    Mai chanel unsubscribe krta ajj to mainu pta mere ikali nl kedi fark paina pr mai glt da sath ni de skdi i hate karan dutta . Karan bai ik vaar soch li j teri bhen hove te eda kre ta soch k dekhi bs

  • @HeeraBhaji
    @HeeraBhaji5 сағат бұрын

    ਮਾਂ ਨੂੰ ਜੇਕਰ ਸਹੀ ਨਹੀਂ ਲਗਦਾ ਤਾਂ ਮੂੰਹ ਨਾ ਲਾਵੇ ਇਹਨੂੰ । ਬਾਕੀ ਇਹ ਗੱਲ ਵੀ ਸਹੀ ਆ ਕਿ ਹਰ ਕਿਸੇ ਨੂੰ ਜਿੰਦਗੀ ਜੀਣ ਦਾ ਹੱਕ ਆ ਜੇਕਰ ਕੋਈ ਬਾਲਗ ਆ । ਮਾਂ ਪਿਓ ਕਈ ਵਾਰ ਔਲਾਦ ਤੋਂ ਜੋ expect ਕਰ ਲੈਂਦੇ ਆ , ਉਹ ਨਹੀਂ ਹੁੰਦਾ ਤਾਂ ਦੁੱਖ ਹੁੰਦਾ । ਯਾਂ ਇਹ ਵੀ ਕਹਿ ਸਕਦੇ ਆ ਕਿ ਜੇਕਰ ਲੋਕਾਂ ਦੇ ਹਿਸਾਬ ਨਾਲ ਚਲਣਾ ਹੈ ਤਾਂ ਬਹੁਤ ਕੁਝ ਛਡਣਾ ਪੈਂਦਾ ਹੈ । ਹਰ ਇਲਾਕੇ ਦਾ ਆਪਣੇ ਹਿਸਾਬ ਨਾਲ ਸਮਾਜ ਦਾ ਗਠਨ ਕੀਤਾ ਗਿਆ ਜਿਵੇਂ ਮੁਸਲਿਮ ਦੇਸ਼ਾਂ ਚ ਹਿਜਾਬ ਪਾਇਆ ਜਾਂਦਾ ਓਥੇ ਜਿਹੜੀ ਔਰਤ ਬੁਰਕਾ ਨਹੀਂ ਪਾਉਂਦੀ ਓਹਨੂੰ ਮਾਰ ਦਿੱਤਾ ਜਾਂਦਾ ਤੇ ਪੱਛਮੀ ਦੇਸ਼ਾਂ ਚ bikini ਵੀ ਆਮ ਗੱਲ ਹੈ । ਮੇਰੇ ਖਿਆਲ ਨਾਲ ਕਿਸੇ ਕੁੜੀ ਦੇ ਕਪੜੇ ਜਾ ਸ਼ਰਾਬ ਪੀਣਾ ਓਹਦੇ charactr ਨੂੰ justify ਨਹੀਂ ਕਰਦਾ । ਸਾਡੇ ਲੋਕ ਜਿਆਦਾ judgemental ਹੋ ਜਾਂਦੇ ਨੇ ।

  • @mannutangri2110
    @mannutangri21105 сағат бұрын

    Mai pheli vaar karan di video lyi dislike button use kita kyuki mainu lgda maa kde vi avdi badnami app ni kro hamesha sach da sath dao te karan ne sari video ch kudi da hi sath ditta indirect way nl praa tu maa nu vi call krla ik vaar pr oh kudi dekhn ch hi lgda nashe vgera krdi honi te avdi maa nu boldi hou jive tuc odi clip payi aa k maa mera sara kuj aa raab aa yeh woh pr oh fame lain lyi jhooth ni bol skdi kmaal aa

  • @gogidhaliwal2
    @gogidhaliwal25 сағат бұрын

    Udan reela walia nu roast krda podcast krn lai hun vadia smj reha nasha parmot krn wali nu sahi Aman aujla wale lakshan aun lagge😊😊😂😂

  • @SINGGAZONE
    @SINGGAZONE5 сағат бұрын

    Singga bhra nu psnd krn waale like kro ❤

  • @Lakhasurry
    @Lakhasurry5 сағат бұрын

    Veere tnu waheguru har ek kushi dve

  • @Lakhasurry
    @Lakhasurry6 сағат бұрын

    Wah bai wah bai rabb wahgury hor trakia bakhshe

  • @SanjayKumar-gv2et
    @SanjayKumar-gv2et6 сағат бұрын

    Nice bro

  • @harrybrar616
    @harrybrar6167 сағат бұрын

    ਵਾਹਿਗੁਰੂ ਜੀ Waheguru ji

  • @harrybrar616
    @harrybrar6167 сағат бұрын

    ਵਾਝਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harrybrar616
    @harrybrar6167 сағат бұрын

    Waheguru ji ਵਾਹਿਗੁਰੂ ਜੀ

  • @mann2982
    @mann29827 сағат бұрын

    bhrva hun tak tu shi lgda si pr tu vi fudu nikleya jh yr dill tod tah

  • @Baljeetsingh-jg1hu
    @Baljeetsingh-jg1hu7 сағат бұрын

    Tu v ghussa I a . Chak unsubscribe

  • @sukdewsingh8193
    @sukdewsingh81938 сағат бұрын

    Yr a kudi parneet froud a khach puri

  • @GurpreetSingh-zg1tc
    @GurpreetSingh-zg1tc8 сағат бұрын

    Hahaha 🤣 kahna tu v kah 😂😂

  • @lvusxn2523
    @lvusxn25238 сағат бұрын

    Verre yrr kuri nu eda kida glt keh skde aa oh social media te apne dukh suna rhi aa 😢 ode nl ki ki hoya te mata nu eda nhi bolna chahidi kyuki kuri v dsda he hona hun mere kol kali meri maa he aa 💔 baki veere mata nu v duniya dari da pta he aa je kuri proof de rhi aa te mata nu v dene chahide aa ke ethe kuri glt aa 🙂 otherwise maa ho ke kuri nu social media aghe blame nhi krna chahida 🥲🙏🏻

  • @KajalSharma-c8r
    @KajalSharma-c8r8 сағат бұрын

    Etho ehh pta lagda.. social media sabb fake a camera de pishe da scene kina bhynakk aa..... waheguru sab thik kre

  • @Manigraphics98
    @Manigraphics988 сағат бұрын

    ਚੰਗੀ ਚੀਜ਼ ਲੋਕ ਬਹੁਤ ਘੱਟ ਦੇਖਦੇ ਆ, Example - Views 🙏🙏🙏

  • @GurpreetSinghMaan-iq6jo
    @GurpreetSinghMaan-iq6jo9 сағат бұрын

    Pahli video teri zero rating,, unsubcribe

  • @xzxz-v1h
    @xzxz-v1h9 сағат бұрын

    lots of love brother❤‍🩹

  • @xzxz-v1h
    @xzxz-v1h9 сағат бұрын

    pehli vaar paji tuc sahi lge ♥salute u brother tuc sach samne rakh rahe ho ♥kise di jaan bach javegi hr time jo dikhda oh sach nahi hunda

  • @HarpreetKour-w9i
    @HarpreetKour-w9i9 сағат бұрын

    Maa sahi aa

  • @OnlyFunOrLearn
    @OnlyFunOrLearn9 сағат бұрын

    ❤❤karan loves ur podcast 🎉🎉well done ..God bless you nd to tarun too

  • @anamikasanhotra2374
    @anamikasanhotra237410 сағат бұрын

    Maa 100% sahi te kuri ik number di besharam aa je mnu rabb mauka de ess maa di dhee bann k mai ohnu saambh lu but tuhade toh umeed nhi c ki tuc galat da sath daoge so sad to see this 😢

  • @HARMANRATTA-s4t
    @HARMANRATTA-s4t10 сағат бұрын

    O prawa oh Nihang Bibi Sach bol rahi aa Shri Guru Grant Sahib Ji de anusaar Bohat Duniya eve diya ne jithe banda nahi sirf os di Atama hi ja skdi aa khud Guru Ji ne v keha hoyeaa aa serch krke dekh li Suraj te v ek duniya wasdi aa 💯

  • @HARMANRATTA-s4t
    @HARMANRATTA-s4t10 сағат бұрын

    O prawa oh Nihang Bibi Sach bol rahi aa Shri Guru Grant Sahib Ji de anusaar Bohat Duniya eve diya ne jithe banda nahi sirf os di Atama hi ja skdi aa khud Guru Ji ne v keha hoyeaa aa serch krke dekh li Suraj te v ek duniya wasdi aa 💯

  • @canadaalestudents1629
    @canadaalestudents162911 сағат бұрын

    Bhaincho podcastvkrke view khattan layi kudi di side lai riha

  • @aartibhardwaj9892
    @aartibhardwaj989211 сағат бұрын

    Mai nhi jandi c ehna nu bohot vdia podcast aa

  • @luciferthings5922
    @luciferthings592212 сағат бұрын

    Maa kde galat ni ho sakdi

  • @ramandeepkaursaini9372
    @ramandeepkaursaini937213 сағат бұрын

    Eh tab nhi pta k maa glt aa ja kudi. Pr hnn bhut vaar maa pyo nu v glt krde glt bolde dekhya. Kujh k glla tah marriage toh baad apne uppr hndayiaa v ne k kida mape kumape ho jnde aaa

  • @pkaursandhu
    @pkaursandhu13 сағат бұрын

    Karan tu glt va har vaar tu sahi ni hunda so please glt kudiaa nu sport na kro oddi mother sahi aa

  • @baljinderkaurbaljinder2611
    @baljinderkaurbaljinder261113 сағат бұрын

    Hahahaaaaaaaaaa😂

  • @baljinderkaurbaljinder2611
    @baljinderkaurbaljinder261113 сағат бұрын

    Rubik karan 🔥🔥🔥

  • @Ramandeep-Kaur
    @Ramandeep-Kaur13 сағат бұрын

    ਤੁਸੀਂ ਜਿੰਨੇ ਮਰਜ਼ੀ ਸਹੀ ਹੋਵੋ,ਭਾਵੇਂ ਘਰਦਿਆਂ ਨੂੰ ਕਮਾ ਕੇ ਦੇਣ ਵਾਲੇ ਹੋ ਜਾਉ ਪਰ ਮਾਂ -ਬਾਪ ਨੂੰ ਰਵਾਉਣ ਦਾ ਹੱਕ ਕਿਸੇ ਨੂੰ ਨੀ ਹੁੰਦਾ। ਲੋਕਾਂ ਮਗਰ ਕੀ ਲੱਗਣਾ। ਯਾਰੀ ਦੋਸਤੀ ਕੁਝ ਕੁ ਦਿਨਾਂ ਦਾ ਮਨ-ਪਰਚਾਵਾ ਹੀ ਹੁੰਦਾ। ਪੋਡਕਾਸਟ ਚ ਦੱਸੇ ਅਨੁਸਾਰ ਜੇ ਇਹਨੂੰ ਆਪਣੀ ਮਾਂ ਹੀ ਸਭ ਕੁਝ ਹੈ ਤਾਂ ਸਭ ਗਲਤ ਕੰਮ ਛੱਡ ਕੇ ਮਾਂ ਦੇ ਕੋਲ ਰਹੇ।ਰਹੀ ਗੱਲ ਮਾਂ ਦੀ ਮੈਨੂੰ ਇਹ ਸਮਝ ਨੀ ਆਈ ਕੀ ਇੰਨੀ ਵੀ ਕੀ ਮਜਬੂਰੀ ਬਣਗੀ ਕਿ ਸਾਰੀ ਦੁਨੀਆਂ ਮੂਹਰੇ ਆਪਣੇ ਹੀ ਖੂਨ ਨੂੰ ਭੰਡਣਾ ਪੈ ਗਿਆ ਜਾਂ ਫਿਰ ਮਾਤਾ ਨੂੰ ਹੀ ਇੰਨਾ ਕੁ ਮਜਬੂਰ ਕਰਤਾ ਕੁੜੀ ਨੇ ਕਿ ਮਾਤਾ ਨੇ ਉਹਦਾ ਜਲੂਸ ਕੱਢਣਾ ਮਿੱਥ ਲਿਆ।ਮੈਂ ਸਿਰੇ ਦੇ ਵਿਗੜੇ ਤੇ ਗਲਤ ਜਵਾਕਾਂ ਦਾ ਪੱਖ ਲੈਣ ਵਾਲੇ ਮਾਂ-ਬਾਪ ਵੀ ਦੇਖੇ ਆ।ਜੇ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਇਕ-ਦੂਜੇ ਨੂੰ ਉਹਨਾਂ ਦੇ ਹਾਲ ਤੇ ਛੱਡ ਕੇ ਆਪਣਾ ਆਪਣਾ ਕੰਮ ਕਿਉਂ ਨਹੀਂ ਕਰਦੀਆਂ।ਅੱਜ ਦੁਨੀਆਂ ਵਿੱਚ ਅਜਿਹੇ ਮਾਂ,ਬਾਪ,ਧੀਆਂ,ਪੁੱਤ ਵੀ ਨੇ ਜੋ ਕਿਸੇ ਗਲ ਦੀ ਸਹਿਮਤੀ ਨਾ ਹੋਣ ਇਕ ਦੂਜੇ ਦਾ ਖਹਿੜਾ ਛੱਡ ਦਿੰਦੇ ਆ। ਇਹ ਕਿਉਂ ਐਂਵੇ ਬਿਨਾਂ ਮਤਲਬ ਮਰਿਆਂ ਦੇ ਸਿਵੇ ਫਰੋਲੀ ਜਾਂਦੀਆਂ।ਐਂਵੇ ਆਪਣੇ ਘਰ ਦਾ ਜਲੂਸ ਕੱਢਿਆ।ਜੋ ਤੁਸੀਂ ਕਿਹਾ ਕਿ ਲੋਕਾਂ ਦੀ ਕੱਢੀ ਭੜਾਸ ਨਾਲ ਕਿਸੇ ਦਾ ਮਰਨ ਹੋ ਸਕਦਾ ਤਾਂ ਤੁਸੀਂ ਇਹ ਵੀ ਸੋਚੋ ਕਿ ਜਿਹਨੂੰ ਘਰ ਪਰਿਵਾਰ ਦੀ ਬਦਨਾਮੀ,ਮਾਂ ਦੇ ਰੋਣ ਨਾਲ ਫਰਕ ਨੀ ਪਿਆ ਕੀ ਸੱਚੀ ਲੋਕਾਂ ਦੇ ਕਮੈਂਟਸ ਨਾਲ ਫਰਕ ਪੈ ਸਕਦਾ।ਭਾਵੇਂ ਕੋਈ ਵੀ ਹੋਵੇ ਤੁਸੀਂ ਚਾਹੇ ਮੈਂ ਜਾਂ ਕੋਈ ਵੀ ਆਪਾਂ ਆਪਣੇ ਘਰ ਦੀਆਂ ਕੁੜੀਆਂ ਨੂੰ ਇਹ ਸਭ ਕਰਦੇ ਦੇਖ ਸਕਦੇ ਆ। ਹਾਂ ਉਹ ਅਲੱਗ ਗੱਲ ਵੀ ਸਾਡੇ ਘਰ ਵਾਲੇ ਇਦਾਂ ਪੋਡਕਾਸਟਾਂ ਚ ਬਦਨਾਮ ਨੀ ਕਰਨਗੇ।ਉਦਾਂ ਭਾਵੇਂ ਦਿਲੋਂ ਲਾਹ ਦੇਣ। ਬਾਕੀ ਸਹੀ ਗਲਤ ਰੱਬ ਜਾਣੈ।ਤੁਸੀਂ ਕੋਈ ਵਧੀਆ ਚੀਜ਼ ਦਿਖਾ ਦਿਆ ਕਰੋ। ਇਹਨਾਂ ਦੀਆਂ ਘਰ ਦੇ ਆਪਸੀ ਗੱਲਾਂ ਤੋਂ ਅਸੀਂ ਕੀ ਲੈਣਾ।

  • @rahulsingla1078
    @rahulsingla107814 сағат бұрын

    Baba te bolanlagge bht zubaan khuli which is good but Oh suraj te jaan wali aunty nu bolan lagge fattgi na? Stop ur agendas

  • @sunildadral8018
    @sunildadral801814 сағат бұрын

    Jafi wali mata da adress send kariyo

  • @user-xx8uk2zv7c
    @user-xx8uk2zv7c14 сағат бұрын

    Tuhade toh bhut kuj sikhya bro 😊♥️

  • @jashanambala301
    @jashanambala30114 сағат бұрын

    Gand ta duniya bhot vekhdi aa per jdo koi vdiya topic hove duniya vekhde vi nhi ❤

  • @ManpreetKaur-pt3kl
    @ManpreetKaur-pt3kl14 сағат бұрын

    Veere aj pehli vaari video changi ni lgi