DASTAAVEZ MAGAZINE

DASTAAVEZ MAGAZINE

#DastaavezMagazine
#JagjitGill
ਇਹ ਚੈਨਲ ਨਿਰੋਲ ਸਾਹਿਤਕ ਚੈਨਲ ਹੈ।ਇਸ ਵਿੱਚ ਤੁਸੀਂ ਕਹਾਣੀਆਂ,ਕਵਿਤਾਵਾਂ,ਲੇਖਕਾਂ ਨਾਲ ਮੁਲਾਕਾਤਾਂ ਵੇਖ ਸਕਦੇ ਹੋ।
ਸਾਡੇ ਦੂਸਰੇ ਚੈਨਲ The Brown Sardar ਉੱਤੇ ਵੀ ਇੱਕ ਝਾਤ ਜ਼ਰੂਰ ਪਾਓ ,ਉਸ ਵਿੱਚ ਅਸੀਂ ਪੰਜਾਬ ਦੀਆਂ ਥਾਂਵਾਂ ਤੇ ਉਹਨਾਂ ਦਾ ਇਤਿਹਾਸ ਦੱਸਦੇ ਹਾਂ।ਲਿੰਕ ਹੇਠਾਂ ਦਿੱਤਾ ਹੋਇਆ ਹੈ।
ਆਪਣੀ ਸਲਾਹ ਇਸ ਨੰਬਰ 'ਤੇ ਦੇ ਸਕਦੇ ਹੋ
+91-98769-39090
[email protected]

Пікірлер

  • @ludhianapunjab3337
    @ludhianapunjab333719 сағат бұрын

    ਤ੍ਰਿਪਤਾ ਜੀ ਦੇ ਨਾਲ ਮੈ ਹੁਸਿ਼ਆਰਪੁਰ ਵਿਖੇ ਕੰਮ ਕੀਤਾ ਹੈ ਇਨਾਂ ਨਾਲ ਮੇਲ ਤੋ ਬਾਅਦ ਮੈ ਦਿਨਾਂ ਨੂੰ ਕੱਟਣ ਦੀ ਬਜਾਏ ਜਿੰਦਗੀ ਨੂੰ ਜਿਓਣਾ ਸ਼ੁਰੂ ਕੀਤਾ ਹੈ।ਇਨਾ ਦੀਆਂ ਗੱਲਾਂ ਵੀ ਸਮੁੰਦਰੋ ਡੂੰਘੀਆਂ ਹਨ ਅਤੇ ਕਦਮ ਕਦਮ ਤੇ ਜਮਾਨੇ ਨੂੰ ਚੈਲੰਜ ਕਰਦੀਆਂ ਹਨ ਅਤੇ ਇਨਾਂ ਦੀਆਂ ਕਹਾਣੀਆਂ ਵਾਕਿਆ ਹੀ ਸੇਧ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਇਨਾਂ ਦੀ ਲਿਖਣੀ ਵੀ ਬੇਬਾਕ ਹੈ।

  • @balwantsinghmann2129
    @balwantsinghmann21295 күн бұрын

    ਸਰ ਅੱਜ ਆਪਜੀ ਨੇ ਭਰਗਾ ਨੰਦ ਜੀ ਦੇ ਲਿਖੇ ਨਾਵਲ'' ਸੂਰਜ ਤੱਪ ਕਰਦਾ' ਦੀ ਸਮੀਖਿਆ ਕੀਤੀ ਸੁਣਕੇ ਬਹੁਤ ਵਧੀਆ ਲੱਗੀ। ਆਪਜੀ ਨੂੰ ਅਤੇ ਨਾਵਲਕਾਰ ਨੂੰ ਬਹੁਤ ਬਹੁਤ ਵਧਾਈ ਅਤੇ ਸਾਡੇ ਤੱਕ ਪਹੁੰਚਣ ਲਈ ਆਪਜੀ ਦਾ ਧੰਨਵਾਦ।

  • @PartapSingh-fu7fr
    @PartapSingh-fu7fr12 күн бұрын

    ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕੀਤੇ ਗਏ ਹਨ ਸਚ ਮੱਚ ਅਸਲਿਆਤ ਪੇਛ੍ ਕੀਤੇ ਜੀ

  • @hsmank8899
    @hsmank889912 күн бұрын

    ਬਹੁਤ ਵਧੀਆ...

  • @naviboha2789
    @naviboha278913 күн бұрын

    ਸ਼ੁਕਰੀਆ ਦਸਤਾਵੇਜ਼

  • @pawannaad1709
    @pawannaad170919 күн бұрын

    ਮੁੱਲਵਾਨ ਪੁਸਤਕ ਬਾਰੇ ਵਧੀਆ ਜਾਣਕਾਰੀ ! ਆਪ ਨੂੰ ਅਤੇ ਗੁਲਾਟੀ ਜੀ ਨੂੰ ਮੁਬਾਰਕਬਾਦ !

  • @user-bi1ey4ge6q
    @user-bi1ey4ge6q19 күн бұрын

    ਬਲਵੰਤ ਫ਼ਰਵਾਲ਼ੀ ਦੇ ਇਸ ਬਾਕਮਾਲ ਕਹਾਣੀ ਸੰਗ੍ਰਹਿ ਦੀ ਬਾਕਮਾਲ ਸਮੀਖਿਆ।ਬੋਹਾ ਜੀ ਦੁਆਰਾ ਹਰ ਕਹਾਣੀ ਦੀ ਆਤਮਾ ਨੂੰ ਸਹੀ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ।

  • @balwantsinghmann2129
    @balwantsinghmann212919 күн бұрын

    ਆਪਜੀ ਨੇ ਬਹੁਤ ਵਧੀਆ ਜਾਣਕਾਰੀ ਸਾਡੇ ਤੱਕ ਪਹੁੰਚਾਇਆ ਆਪਜੀ ਦਾ ਅਤੇ ਗੁਲਾਟੀ ਸਾਹਿਬ ਦਾ ਧੰਨਵਾਦ।

  • @goravpanjeta6509
    @goravpanjeta650922 күн бұрын

    Bahut mast video bahi ji

  • @HarpalSingh-ym1xv
    @HarpalSingh-ym1xv23 күн бұрын

    Nice bro ❤❤👌

  • @Samoorwal
    @Samoorwal26 күн бұрын

    ਸਤਿ ਸ੍ੀ ਅਕਾਲ ਜੀ ਤੁਹਾਨੂੰ ਬੋਹਾ ਸਾਹਬ ਕਿਹੜਾ ਪੰਜਾਬੀ ਨਾਵਲਕਾਰ ਸੱਭ ਤੋਂ ਵੱਧ ਪਸੰਦ ਹੈ ਤੇ ਕਿਉਂ ਜ਼ਰੂਰ ਦੱਸਿਓ ਜੀ

  • @krishanmehto4957
    @krishanmehto495726 күн бұрын

    ਬਾਕਮਾਲ ਰੀਵਿਊ 🎉

  • @HarpreetSingh-se7lr
    @HarpreetSingh-se7lr26 күн бұрын

    ਬਹੁਤ ਹੀ ਵਧੀਆ ਵਿਸ਼ਲੇਸ਼ਣ ਕੀਤਾ ਜੀ।ਬਲਵੰਤ ਫ਼ਰਵਾਲੀ ਜੀ ਬਹੁਤ ਹੀ ਵਧੀਆ ਲੇਖਕ ਹਨ।ਇਹਨਾਂ ਦੇ ਇੱਕ ਇੱਕ ਸ਼ਬਦ ਅਰਥ ਬਹੁਤ ਗਹਿਰੇ ਹੁੰਦੇ ਹਨ।

  • @azizsroay
    @azizsroay26 күн бұрын

    ਸੋਹਣਾ ਵਿਸਲੇਸ਼ਣ ਬੋਹਾ ਜੀ...ਤੁਹਾਨੂੰ ਤੇ ਫਰਵਾਲੀ ਨੂੰ ਮੁਬਾਰਕ

  • @sumandeepkaur9632
    @sumandeepkaur963227 күн бұрын

    ਖੂਬਸੂਰਤ ਕਿਤਾਬ

  • @sirjnaswandsahitsbharbnl297
    @sirjnaswandsahitsbharbnl29727 күн бұрын

    ਬਹੁਤ ਵਧੀਆ ਜਾਣਕਾਰੀ ਹੇ ਜੀ, ਬਲਵੰਤ ਜੀ ਨੂੰ ਵਧੀਆ ਕਿਤਾਬ ਲਈ ਬਹੁਤ ਬਹੁਤ ਮੁਬਾਰਕਾਂ

  • @sirjnaswandsahitsbharbnl297
    @sirjnaswandsahitsbharbnl29727 күн бұрын

    ਬਹੁਤ ਵਧੀਆ ਉਪਰਾਲਾ ਹੈ ਜੀ

  • @sirjnaswandsahitsbharbnl297
    @sirjnaswandsahitsbharbnl29727 күн бұрын

    ਸਤਿ ਸ੍ਰੀ ਆਕਾਲ ਜੀ। ਅੰਜਨਾ ਮੈਨਨ

  • @balwantsingh5040
    @balwantsingh504027 күн бұрын

    ਤੁਹਾਡੇ ਵੱਲੋਂ ਕੀਤੇ ਜਾਂਦੇ ਇਸ ਵਿਲੱਖਣ ਕਾਰਜ ਲਈ ਆਪ ਜੀ ਨੂੰ ਸਲਾਮ ਤੇ ਮੁਬਾਰਕਬਾਦ ਜੀ। ਮੇਰੇ ਕਹਾਣੀ ਸੰਗ੍ਰਹਿ "ਅੰਦਰਲੇ ਯੁੱਧ" ਨੂੰ ਆਪਣੇ ਵਡਮੁੱਲੇ ਵਿਚਾਰਾਂ ਸਮੇਤ ਦਸਤਾਵੇਜ਼ ਚੈਨਲ 'ਤੇ ਪੇਸ਼ ਕਰਨ ਲਈ ਲਈ ਬਹੁਤ ਬਹੁਤ ਸ਼ੁਕਰਾਨੇ ਜੀਓ 💐💐 ਸ਼ਾਲਾ! ਤੁਸੀਂ ਤੇ ਤੁਹਾਡੀ ਕਲਮ ਨਿਰੰਤਰ ਤੋਰ ਚੱਲਦੀ ਰਹੇ। ਸਤਿਕਾਰ ਜੀਓ!

  • @user-jk6mg9ll8p
    @user-jk6mg9ll8p27 күн бұрын

    Bahut vadiya g

  • @balwantsinghmann2129
    @balwantsinghmann212927 күн бұрын

    ਸਰ, ਆਪਜੀ ਦੁਆਰਾ ਬਲਵੰਤ ਫਰਵਾਲੀ ਦੁਆਰਾ ਲਿਖੀਆਂ ਕਹਾਣੀ ਸੰਗ੍ਰਹਿ ਦੀ ਕੀਤੀ ਸਮਿਖਿਆ ਸੁਣ ਕੇ ਬਹੁਤ ਵਧੀਆ ਲੱਗਿਆ ਅਤੇ ਪ੍ਰੇਰਣਾ ਵੀ ਮਿਲੀ ਇਸ ਲਈ ਆਪਜੀ ਦਾ ਧੰਨਵਾਦ। ਅਤੇ ਬਲਵੰਤ ਫਰਵਾਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ।

  • @NarinderKumar-wk3ir
    @NarinderKumar-wk3irАй бұрын

    ਬੇਹਤਰੀਨ

  • @s.parshotamsingh9302
    @s.parshotamsingh9302Ай бұрын

    So proud 🎉

  • @rattanpaul6265
    @rattanpaul6265Ай бұрын

    ਬਹੁਤ ਵਧੀਆ ਲੱਗਿਆ ਜੀ

  • @sirjnaswandsahitsbharbnl297
    @sirjnaswandsahitsbharbnl297Ай бұрын

    ਸ਼ੁਕਰੀਆ ਦਸਤਾਵੇਜ਼, ਅੰਜਨਾ ਮੈਨਨ

  • @naviboha2789
    @naviboha2789Ай бұрын

    ਮੁੱਲਵਾਨ ਤੇ ਸਾਰਥਿਕ ਟਿੱਪਣੀ ਕਰਨ ਲਈ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ

  • @naviboha2789
    @naviboha2789Ай бұрын

    ਸ਼ੁਕਰਾਨੇ ਦਸਤਵੇਜ਼

  • @balwantsinghmann2129
    @balwantsinghmann2129Ай бұрын

    ਨਾਵਲ ਦੀ ਕਹਾਣੀ ਵਿਚ ਇਕ ਵੱਡੀ ਸਮੱਸਿਆ ਨੂੰ ਉਭਾਰਿਆ ਹੈ।ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਔਰਤ ਦੀ ਦਸ਼ਾ ਤੇ ਦਿਸ਼ਾ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਵਿੱਚ ਹੀ ਬੁਰੀ ਰਹੀ ਹੈ। ਪਤਾ ਨਹੀਂ ਕਿਉਂ ਆਖਰ ਕੀ ਕਾਰਨ ਰਹੇ ਹੋਣਗੇ ? ਕੀ ਕਦੇ ਕਿਸੇ ਵਿਦਵਾਨ ਔਰਤ ਜਾਂ ਮਰਦ ਨੇ ਚਿੰਤਨ ਨਹੀਂ ਕੀਤਾ ਹੋਵੇਗਾ। ਨਿਰਮਲਜੀਤ ਜੀ ਨੂੰ ਇਕ ਚੰਗੀ ਪੁਸਤਕ ਦਾ ਅਨੁਵਾਦ ਕਰਨ ਅਤੇ ਆਪ ਜੀ ਨੂੰ ਸਾਡੇ ਤੱਕ ਪਹੁੰਚਾਉਣ ਲਈ ਆਪਜੀ ਦਾ ਧੰਨਵਾਦ।

  • @rattanpaul6265
    @rattanpaul6265Ай бұрын

    ਇੰਨੀ ਖੂਬਸੂਰਤ ਸਮੀਖਿਆ ਲਈ ਨਿਰੰਜਣ ਬੋਹਾ ਜੀ ਵਧਾਈ ਦੇ ਪਾਤਰ ਹਨ।

  • @sirjnaswandsahitsbharbnl297
    @sirjnaswandsahitsbharbnl297Ай бұрын

    ਨਮਸਕਾਰ ਜੀ, ਅੰਜਨਾ ਮੈਨਨ

  • @naviboha2789
    @naviboha2789Ай бұрын

    ਨਮਸ਼ਕਾਰ ਅੰਜਨਾ ਬੇਟੇ

  • @shabadinayat
    @shabadinayatАй бұрын

    ਬਹੁਤ ਵਧੀਆ ਜੀ

  • @balwantsingh5040
    @balwantsingh5040Ай бұрын

    ਬਹੁਤ ਹੀ ਖੂਬਸੂਰਤ ਵਿਸ਼ਲੇਸ਼ਣ... ਭਾਵਨਾਤਮਕ ਤੇ ਕਲਾਤਮਕ ਰੂਪ ਵਿੱਚ ਕਹਾਣੀਆਂ ਦਾ ਵਿਸ਼ਲੇਸ਼ਣ ਕਰਨ ਲਈ ਨਿਰੰਜਣ ਬੋਹਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪ੍ਰੇਮ ਮਾਨ ਜੀ ਦੇ ਸੰਪਾਦਨਾ ਦੇ ਇਸ ਕਾਰਜ ਲਈ ਮੁਬਾਰਕਬਾਦ ਤੇ ਖੁਸ਼ ਆਮਦੀਦ 💐💐

  • @sirjnaswandsahitsbharbnl297
    @sirjnaswandsahitsbharbnl297Ай бұрын

    ਮੈਂ ਵੀ ਕੱਲ ਹੀ ਪੜੀ ਹੈਂ ਇਹ ਕਿਤਾਬ

  • @balwantsinghmann2129
    @balwantsinghmann2129Ай бұрын

    ਸ਼੍ਰੀਮਾਨ ਜੀ, ਪ੍ਰੇਮ ਮਾਨ ਦੁਆਰਾ ਸੰਪਾਦਿਤ ਕੀਤੀਆਂ ਅਤੇ ਆਪ ਜੀ ਦੁਆਰਾ ਕੀਤੀ ਸਮੀਖਿਆ ਸੁਣ ਕੇ ਬਹੁਤ ਵਧੀਆ ਲੱਗਿਆ। ਆਪ ਜੀ ਦਾ ਧੰਨਵਾਦ।

  • @sirjnaswandsahitsbharbnl297
    @sirjnaswandsahitsbharbnl297Ай бұрын

    ਬਹੁਤ ਵਧੀਆ ਉਪਰਾਲਾ ਹੈ ਜੀ.. ਅੰਜਨਾ ਮੈਨਨ

  • @sirjnaswandsahitsbharbnl297
    @sirjnaswandsahitsbharbnl297Ай бұрын

    ਸਤਿ ਸ੍ਰੀ ਆਕਾਲ ਜੀ

  • @DaljinderSingh-hp6vh
    @DaljinderSingh-hp6vhАй бұрын

    Nice ❤

  • @NadeemGondal-pn4nk
    @NadeemGondal-pn4nkАй бұрын

    بہت ودھیا

  • @vitsangaming
    @vitsangamingАй бұрын

    😊😊❤

  • @manojpreetpreet8855
    @manojpreetpreet8855Ай бұрын

    बहुत अच्छे प्रयासआपके

  • @shashibala6834
    @shashibala6834Ай бұрын

    ਬਹੁਤ ਵਧੀਆ ਜੀ।

  • @paramjitkaur6062
    @paramjitkaur6062Ай бұрын

    ਬਹੁਤ ਵਧੀਆ ਜੀ, ਮੈਂਗਲ ਸਿੰਘ ਜੀ ਬਹੁਤ ਹੀ ਮਿਹਨਤੀ ਅਤੇ ਖੇਡ ਕਿੱਤੇ ਨੂੰ ਸਮਰਪਿਤ ਅਧਿਆਪਕ ਸਨ।ਸਾਰਾ ਦਿਨ ਖੇਡ ਮੈਦਾਨ ਵਿਚ ਖੜ੍ਹੇ ਹੋ ਕੇ ਅਪਣੇ ਵਿਦਿਆਰਥੀਆਂ ਨੂੰ ਖੇਡਾਂ ਕਰਵਾਉਣਾ ਮੈਨੂੰ ਅਜ ਵੀ ਚੇਤੇ ਆਉਂਦਾ ਹੈ ਜੀ।ਸਲੂਟ ਕਰਦੇ ਆ ਉਸ dedicated ਟੀਚਰ ਨੂੰ 🙏🙏🙏

  • @mandeepkaurgovtsupersmarts4719
    @mandeepkaurgovtsupersmarts4719Ай бұрын

    Congratulations veer 🎉🎉🎉🎉🎉

  • @mandeepkaurgovtsupersmarts4719
    @mandeepkaurgovtsupersmarts4719Ай бұрын

    ਬਹੁਤ ਵਧੀਆ 👍👍👍👍

  • @sirjnaswandsahitsbharbnl297
    @sirjnaswandsahitsbharbnl297Ай бұрын

    Congratulations

  • @GurmeetSingh-gy8hy
    @GurmeetSingh-gy8hyАй бұрын

    ਬਹੁਪੱਖੀ ਪ੍ਰਤਿਭਾ ਦੀ ਮਾਲਿਕ

  • @GurmeetSingh-gy8hy
    @GurmeetSingh-gy8hyАй бұрын

    ਬਹੁਪੱਖੀ ਸ਼ਖਸੀਅਤ ਨੇ ਭੁਪਿੰਦਰ ਜੀ

  • @gurpreetsodhi977
    @gurpreetsodhi9772 ай бұрын

    Very gud mma ggg❤

  • @ajmersidhu3773
    @ajmersidhu37732 ай бұрын

    Good

  • @naviboha2789
    @naviboha27892 ай бұрын

    ਸ਼ੁਕਰੀਆਂ ਦਸਤਾਵੇਜ਼