Oneindia Punjabi

Oneindia Punjabi

Oneindia News brings you stories that need your attention, are popular, informative, and entertaining. We are a youth-driven channel that provides engaging, thought-provoking, and useful content for our viewers.

(This channel has 3rd party videos shared by PR/Media/Production houses and Advertising Agencies. Videos uploaded on this channel only after giving due credits to the team that has worked on it) In case of objection to any video content uploaded on this channel, please write to [email protected]

Пікірлер

  • @RandhirSingh-co4kp
    @RandhirSingh-co4kp10 минут бұрын

    ਇਸ ਤਰਾਂ ਦੇ ਹੈਡਿੰਗ ਲਾਉਣ ਵਾਲਿਆਂ ਨੂੰ ਕਹਿਦੇ ਬਵਾਸੀਰ ਜਰੂਰ ਹੁੰਦੀ ਐ

  • @jasvirpurba1619
    @jasvirpurba161918 минут бұрын

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਣੀ ਜਾਣ ਸਨ ਸਜ਼ਾ ਆਪ ਦੇਣਗੇ

  • @devinderpaldhillon9627
    @devinderpaldhillon962720 минут бұрын

    “ ਹਰਿ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ॥ ਸਹਿਜ ਬਿਲੋਵੋ ਜੈਸੇ ਤਤ ਨ ਜਾਈ ॥” - ਗੁਰੂ ਗ੍ਰੰਥ ਸਾਹਿਬ ਜੀ ( ਕੱਚੀ ਬਾਣੀ ,ਗੀਤ, ਕਵਿਤਾਵਾਂ ਵੀ ਕੀਰਤਨ ਕਰਦਿਆਂ ਗੱਪਾਂ ਵਾਂਗ ਨਹੀਂ ਮਾਰਨੀਆਂ ਚਾਹੀਦੀਆਂ )

  • @emziejobs2097
    @emziejobs209722 минут бұрын

    khalistan on the way

  • @jasvirpurba1619
    @jasvirpurba161924 минут бұрын

    ,, ਸੱਤ ਪੁਰਖ ਅਕਾਲ ਮੂਰਤਿ ਸ਼ਬਦ ਸਰੂਪੀ ਰਾਮ ਜਪੇ ਜੀ ਨਾਮ ਦਾਨ ਲੜੋ ਨਾ

  • @jasvirpurba1619
    @jasvirpurba161933 минут бұрын

    1:08 1:08 1:08

  • @hardevkaur3407
    @hardevkaur340745 минут бұрын

    Randhawa sab jindabad

  • @rajindersinghdhaliwal1700
    @rajindersinghdhaliwal170053 минут бұрын

    ਜੱਟ ਮਚਲਾ ਖੁਦਾ ਨੂੰ ਲੈਗੇ ਚੋਰ! ਬੀਬੀ ਤੇਰੇ ਵਰਗੀਆਂ ਨੇ ਚਮਲਾਇਆ ਮਚਲਾ ਸਾਧ। ਪਹਿਲਾਂ ਆਪਣਾਂ ਘਰ ਨੀ ਸਾਂਭਦੀਆਂ। ਬਾਅਦ ਚ ਡੇਰਿਆਂ ਤੇ ਜਾਂਦੀਆਂ ਸਕੂਨ ਲੈਣ।

  • @sukhjitsingh6668
    @sukhjitsingh6668Сағат бұрын

    ਇੰਨਾ ਕੁੱਝ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਬੀਬੀ ਸੌਦਾ ਸਾਧ ਨੂੰ ਗੁਰੂ ਜੀ ਕਹੀ ਜਾਂਦੀ ਹੈ ਅੰਨ੍ਹੀ ਸ਼ਰਧਾ ਦੀ ਵੀ ਕੋਈ ਹੱਦ ਹੁੰਦੀ ਹੈ

  • @inderjitbhathal1739
    @inderjitbhathal17392 сағат бұрын

    Eh kutte pattarkar dekho kida sadde guru de dokhian nu tv te le ke aunde sharm kro ,dro rab to

  • @wahegurujiwaheguruji4306
    @wahegurujiwaheguruji43062 сағат бұрын

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

  • @navneetmonga8197
    @navneetmonga81972 сағат бұрын

    Eh sis khud ek drug mafiya naal rali hui.

  • @bachittersingh9897
    @bachittersingh98973 сағат бұрын

    Hun rest kar lo

  • @bachittersingh9897
    @bachittersingh98973 сағат бұрын

    चार पैसे ਭੀ .ਨਾਲੇ पुनः ਨਾਲੇ falian

  • @bachittersingh9897
    @bachittersingh98973 сағат бұрын

    Waheguru Waheguru waheguru Waheguru

  • @ariangill2010
    @ariangill20103 сағат бұрын

    No muaaffeee for Sukha and His Pita samaan vedaa Badal. Galtee nahin jee BAJJAR GUNAHH KITE HAN. DHAN DHAN GURU RAMDAS JEE

  • @Ravinderjeetkaur-ov6fw
    @Ravinderjeetkaur-ov6fw4 сағат бұрын

    ਗੁਰੂ ਸਾਹਿਬ ਕੋਲੋਂ ਮੁਆਫ਼ੀ ਗਲ ਵਿੱਚ ਪੱਲਾ ਪਾਕੇ ਦੋਨੋ ਹੱਥ ਜੋੜਕੇ ਗੁਰੂ ਮਹਾਰਾਜ ਜੀ ਦੇ ਸਨਮੁੱਖ ਹੋ ਕੇ ਨੱਕ ਰਗੜ ਨਾ ਚਾਹੀਦਾ ਸੰਗਤਾਂ ਦੇ ਸਾਮ੍ਹਣੇ ਇਸਨੂੰ ਕਹਿੰਦੇ ਆ ਮੁਆਫ਼ੀ ਅੰਦਰ ਵੜਕੇ ਬੰਦ ਲਫਾਫਾ ਦੇਕੇ ਲਿਖ ਦੇਣਾ ਖਿਮਾਂ ਦਾ ਜਾਜਕ ਇਹ ਕੋਈ ਮੁਆਫ਼ੀ ਆ ਹੁਣ ਸਾਰੀ ਦੁਨੀਆਂ ਚ ਢੰਡੋਰਾ ਤਾਂ ਪਿਟਿਆ ਗਿਆ ਕਿ ਸੁੱਖਾ ਬਾਦਲ ਕਹਿੰਦਾ ਗਲਤੀਆਂ ਹੋਈਆਂ

  • @Bal1313
    @Bal13135 сағат бұрын

    ❤❤❤🎉🎉🎉❤❤👏👏👏🎈🎈🎈🎈🎈

  • @Bal1313
    @Bal13135 сағат бұрын

    21 toppa di slami 👌👌👌 veer ji no i love u i proud of u 🏅🏅🏅🏅🏅🏅🙏🙏🙏🙏🙏🙏👍👍👍🙆‍♂️🙆‍♂️🙆‍♂️🙆‍♂️🙆‍♂️🎈🎈🎈🎈🎈🎈🎈🐅🐅🐅🐅🐅🐅🐆🐆🐆🐆🎈🎈🎈 u r sher of punjanb 🏅🏅🏅great great job

  • @Bal1313
    @Bal13135 сағат бұрын

    21 toppa di slami 👌👌👌 veer ji no i love u i proud of u 🏅🏅🏅🏅🏅🏅🙏🙏🙏🙏🙏🙏👍👍👍🙆‍♂️🙆‍♂️🙆‍♂️🙆‍♂️🙆‍♂️🎈🎈🎈🎈🎈🎈🎈🐅🐅🐅🐅🐅🐅🐆🐆🐆🐆🎈🎈🎈 u r sher of punjanb 🏅🏅🏅great great job

  • @balwindergill1351
    @balwindergill13515 сағат бұрын

    ਸੁਖਵੀਰ ਬਾਦਲ ਅਸਤੀਫਾ ਦੇ ਦੇਵੇ ਸਾਰਾ ਅਕਾਲੀ ਦਲ ਇਕੱਠਾ ਹੋ ਸਕਦਾ , ਉਹ ਪਤਾ ਨੀ ਪ੍ਰਧਾਨਗੀ ਨੀ ਛੱਡ ਰਿਹਾ

  • @user-mc2iu6ox2k
    @user-mc2iu6ox2k5 сағат бұрын

    Bhai sahib ji jo bhai Ranjit Singh ji ne keha oh koi galt nahi keha

  • @gurdarshansingh6297
    @gurdarshansingh62976 сағат бұрын

    ਤੂੰ ਅਪਣੇ ਆਪ ਨੂੰ ਸਿੱਖ ਕਹੀ ਜਾਨੀ ਦੂਜੇ ਪਿਤਾ ਜੀ ਪਿਤਾ ਜੀ ਕਰੀ ਜਾਦੀ ਤੂੰ ਕਿਸੇ ਦੀ ਨਹੀ

  • @user-lz5qe2hz1n
    @user-lz5qe2hz1n6 сағат бұрын

    ਅੰਤ ਆ ਗਿਆ ਦੁਨੀਆ ਦਾ ਕੋਈ ਵੀ ਰਿਸ਼ਤਾ ਨਹੀ ਰਿਹਾ ਹੈ ਸਿਰਫ ਪਿਆਰ ਇਸ਼ਕ ਹੀ ਅੰਨਾ ਹੋ ਗਿਆ ਹੈ 💀💀💀💀💀💀💀💀

  • @AmandeepSingh-bu4wn
    @AmandeepSingh-bu4wn6 сағат бұрын

    ਬਾਦਲ ਪਰਿਵਾਰ ਗਦਾਰ ਏ

  • @montygill2211
    @montygill22116 сағат бұрын

    ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ

  • @hardeepsinghbrar1037
    @hardeepsinghbrar10376 сағат бұрын

    gap mar de sab aa

  • @VikramSingh-qm5hc
    @VikramSingh-qm5hc6 сағат бұрын

    ਸਗੌ ਅਕਠੇ ਰੇਹੈਣੰ ਕੀੜੇਆੰ ਨੂੰ ਪੈਣ ਵਿਚ ਕੋਈ ਜਾੱਦਾ ਪੈਡਾੰ ਨਾਂ ਕਰਨਾੰ ਪੱਵੇ 😅

  • @VikramSingh-qm5hc
    @VikramSingh-qm5hc6 сағат бұрын

    ਫੱਕਰੇ ਕੌਮ ਨੰਹੀ ਫੂੱਕਰੇ ਕੌਮ ਖੱਤਾਬ ਦੇਣਾੰ ਚਾਹੀਦਾ ਹੈ।ਬੂੱਢਾ ਚਿੱਠੀ ਐਮਰਜੰਸੀ ਵਾੱਸਤੇ ਫੱੜਾਗਿਆ ਸੀ ਜੱਦੌ ਫੱਸਂਜਾੰਵੇ ਔਦੌ ਬੱਹਾਰ ਕੰਡਮਾੰਰੀ ਸਿਖ ਕੌਮ ਬੇਵਕੂਫ ਹੈ ਭੂੱਲਜਾਵੇਗੀ ।

  • @mrveer5079
    @mrveer50796 сағат бұрын

    🐑 blatkari rapist di

  • @GurtejSingh-cd5ji
    @GurtejSingh-cd5ji6 сағат бұрын

    ਪ੍ਰਦੀਪ ਕਲੇਰ ਦੋਸ਼ੀ ਹੈ ਕਿਉਂਕਿ ਸੁਖਬੀਰ ਤੋਂ ਪੈਸੇ ਲੈਕੇ ਸਰਸੇ ਵਾਲੇ ਨੇ ਪ੍ਰਦੀਪ ਨੂੰ ਦੇਕੇ ਬੇਅਦਬੀ ਕਰਾਈ ਉਹ ਪੈਸਾ ਸਰੋਮਣੀ ਕਮੇਟੀ ਦਾ ਸੀ ਗੁਰੂ ਰਾਮ ਦਾਸ ਨੇ ਉਸੇ ਪੈਸੇ ਚ ਸੁਖਬੀਰ ਦਾ ਚੇਹਰਾ ਸਿੱਖ ਪੰਥ ਚ …….ਪ੍ਰਦੀਪ ਨੇ ਦਿਖਾ ਤਾ 🙏🙏

  • @harbhajansinghsekhon2899
    @harbhajansinghsekhon28996 сағат бұрын

    ਪਿਤਾ ਜੀ ਪਿਤਾ ਕਰ ਰਹੀ ਏ, ਤੈਨੂੰ ਸਰਮ ਆਉਣੀ ਚਾਹੀਦੀ।ਆਪਣਾ ਪਿਉ ਛੱਡ ਕੇ ਇੱਕ ਬਲਾਤਕਾਰੀ ਨੂੰ ਪਿਤਾ ਕਹਿ ਰਹੀ ਏ। ਤੇਰੀ ਬੁੱਧੀ ਭਰਿਸਟ ਹੋ ਗਈ ਏ।

  • @harmeshboparai9316
    @harmeshboparai93166 сағат бұрын

    Chawal

  • @jagdevsandhu6186
    @jagdevsandhu61866 сағат бұрын

    Why is Sukhbir Badal so scared of Virsa Valtoha ?

  • @harbhajansinghsekhon2899
    @harbhajansinghsekhon28996 сағат бұрын

    ਲੱਖ ਲਾਹਨਤ ਬੀਬੀ ਤੇਰੇ ਤੂ ਏਨਾ ਵੱਡਾ ਗੁਰੂ ਗਰੰਥ ਸਾਹਿਬ ਛੱਡ ਕੇ ਬਲਾਤਕਾਰੀ ਪਿਛੇ ਲੱਗੀ ਫਿਰਦੀ ਏ।ਤੇਰੀ ਪੜਾਈ ਦਾ ਕੀ ਫਾਈਦਾ।

  • @VikramSingh-qm5hc
    @VikramSingh-qm5hc6 сағат бұрын

    ਇਹੈ ਫੇਸਲਾ ਜੇਹੈਲਾੰ ਵਿਚ ਬੰਦ ਸਿੰਘਾ ਤੌ ਕੌਮ ਲੱਵੇ ਜੱਥੇਦਾਰ ਹੱਵਾਰਾ ਸਾਹਿਬ ਵੀ ਤੱਖਤ ਦੇ ਜੱਥੇਦਾਰ ਕੌਮ ਨੇ ਚੂੰਣੇਆ ਫੈਸਲਾ ਊਹੋਨਾਂ ਦੇ ਅੱਗੇ ਰੱਖੇ ਸਿਖ ਕੌਮ ਜੋ ਫੈਸਲਾ ਕੰਰਨ ਸਿਖ ਜੱਗਤ ਸਿਰ ਮੱਥੇ ਪ੍ਰਵਾੰਨ ਕੱਰੇ ਸਿੰਘ ਸਾਹਿਬ ਭਾਈ ਰੰਣਜੀਤ ਸਿੰਘ ਵੀ ਹੈ ਸਾਬਕਾ ਜੱਥੇਦਾਰ ਬਹੋਤ ਸਿਆੰਣੇ ਨੇ ਪਿਸ਼ਲੇ ਕੁੱਜ ਦੱਹਾਕੇਆੰ ਤੌ ਸਿਖ ਕੌਮ ਨੂੰ ਜਾਗਰੂਤ ਕੱਰ ਰੱਹੈਨੇ ਬੜੀ ਕੱਰਬਾਨੀ ਹੈ ਉਹੋਨਾ ਦੀ ।🙏

  • @farmertv5483
    @farmertv54837 сағат бұрын

    ਪਦੀਪ ਕਲੇਰ ਡੇਰੇ ਦਾ ਜੋ ਮੰਨ ਗਿਆ ਕੇ ਬੇਅਬਦੀ ਡੇਰੇ ਨੇ ਕਰਾਈ ਇਹ ਬੀਬੀ ਬਾਬੇ ਦੀ ਭਗਤਣੀ ਆ ਉਹਦਾ ਬਚਾ ਹੀ ਕਰੂਗੀ

  • @farmertv5483
    @farmertv54837 сағат бұрын

    ਗੁਰੂ ਨੂੰ ਹੱਥ ਪਾਉਣ ਵਾਲਿਆ ਨੂੰ ਬਚਾਉਣ ਵਾਲਿਆ ਨੂੰ ਅਤੇ ਇੰਨੀ ਹਿੰਮਤ ਦੇਣ ਵਾਲਿਆ ਨੂੰ ਮੁਆਫੀ ਦੇ ਕੇ ਬਖਸ਼ਣਾ ਨਹੀ ਚਾਹੀਦਾ ਜੀ,ਪੰਜਾਬ,ਪੰਥ ਅਤੇ ਕੌਮ ਚੌ ਕਢਣਾ ਚਾਹੀਦਾ ਅਤੇ ਰੋਟੀ ਬਾਟੀ ਦੀ ਸਾਝ ਵੀ ਨਹੀ ਰੱਖਣੀ ਚਾਹੀਦੀ।

  • @KuldeepSingh-vv6dm
    @KuldeepSingh-vv6dm7 сағат бұрын

    ਸ਼ਰਮ ਨਹੀਂ ਆਉਂਦੀ ਅੰਧਵਿਸ਼ਵਾਸ ਫੈਲਾਉਣ ਵਾਲੇ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇੱਕ ਚਵਲ ਲੁੱਚੇ ਬਲਾਤਕਾਰੀਆਂ ਨੂੰ ਪਿਤਾ ਕਿਹ ਰਹੇ ਹਨ ਜੋ ਸੱਚ ਮੁੱਚ ਸਾਡਾ ਪਿਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਉਸ ਨੂੰ ਭੁੱਲ ਚੁੱਕੇ ਹਨ ਦਿਰਫੁੱਟੇ ਮੂੰਹ ਚਵਲਾ ਤੇ

  • @KuldeepSingh-vv6dm
    @KuldeepSingh-vv6dm7 сағат бұрын

    ਇਹ ਬੀਬੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਉਲਟ ਚੱਲ ਰਹੀ ਹੈ ਸੋਦਾ ਸਾਧ ਨੂੰ ਬਚਾ ਰਹੀ ਹੈ ਲਗਦਾ ਬੀਬਾ ਲੁੱਚੇ ਸੋਦਾ ਸਾਧ ਦੇ ਹਨੀ ਪ੍ਰੀਤ ਤੋਂ ਪਹਿਲਾਂ ਬਹੁਤ ਨੇੜੇ ਰਹੀ ਹੋ ਸਕਦੀ ਹੈ ਇਸ ਕਰਕੇ ਲੁੱਚੇ ਸਾਧ ਦਾ ਪੱਖ ਪੂਰ ਰਹੀ ਹੈ

  • @KulvirSingh-oy1ez
    @KulvirSingh-oy1ez7 сағат бұрын

    Bhosri es ne v buhat marwai a hun kehndi sikh ahh ram rahim te safai krwa k lainda c

  • @simerjeetkaur-xo4ui
    @simerjeetkaur-xo4ui7 сағат бұрын

    ਬੀਬੀ ਜੀ ਲੱਖਾ ਦੀ ਗਿਣਤੀ ਸਗੰਤ ਆਉਦੀ ਸੀ ਸਾਰ ਕੁਝ ਇਕਲੀ ਨੂੰ ਪਤਾ ਹੈ

  • @maninderkang-ti2kb
    @maninderkang-ti2kb7 сағат бұрын

    Sodha.. San.. Klann

  • @AshokKumar-ut9ti
    @AshokKumar-ut9ti8 сағат бұрын

    Patti sab zindabad

  • @singh-yy8ey
    @singh-yy8ey8 сағат бұрын

    tusi jhall punna na khindaya karoo sidha shudh kirtan karoo os to baad waheguru ji daa jaap allag kar lavo kise nu kuch samajh aave ave video banna ke safai na deo apna sudhar karoo majak de patar na banno

  • @gurpreetsinghgrewal1610
    @gurpreetsinghgrewal16108 сағат бұрын

    ਹੁਣ ਤੂੰ ਭੌਂਕਦਾ ਪਿਆ ਪਹਿਲਾਂ ਤੂੰ ਮਰ ਗਿਆ ਸੀ। ਕਿ ਜ਼ਮੀਰ ਮਰ ਗਈ ਸੀ।

  • @KuldeepSingh-jz4jl
    @KuldeepSingh-jz4jl8 сағат бұрын

    Sister ji tere nal

  • @KuldeepSingh-jz4jl
    @KuldeepSingh-jz4jl8 сағат бұрын

    Good ji

  • @KuldeepSingh-jz4jl
    @KuldeepSingh-jz4jl8 сағат бұрын

    Sister ji good