Bhai Daljit Singh

Bhai Daljit Singh

A channel to share Bhai Daljit Singh Bittu's messages and videos.

#BhaiDaljitSingh #Sikh #Khalsa #Punjab #BhaiDaljitSinghBittu



Пікірлер

  • @RajinderKaur-mr3jn
    @RajinderKaur-mr3jn2 күн бұрын

    ਵੀਰ ਜੀ ਕਿਥੇ ਪੌਲਦੇ ਨੇ ਸ਼ਹੀਦ ਰਹਿੰਦੀ ਦੁਨੀਆ ਤੱਕ ਕਿਸੇ ਨੂੰ ਨਹੀਂ ਪੁਲਨੇ

  • @avtarsingh5210
    @avtarsingh52103 күн бұрын

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @HarmanRathore-yn3iy
    @HarmanRathore-yn3iy4 күн бұрын

    ❤❤ baba ji tuhanu sunan da shonk bahut pegya time aya ta jrur koum khatar ldage Umar meri 30 saal a ji

  • @princechopra5449
    @princechopra54495 күн бұрын

    ਪ੍ਰਣਾਮ ਸ਼ਹੀਦਾਂ ਨੂੰ

  • @princechopra5449
    @princechopra54495 күн бұрын

    ਵਾਹਿਗੁਰੂ

  • @surinderpalsingh9389
    @surinderpalsingh93897 күн бұрын

    Besarma de dull ge dall khide bhuje e khade a burri khidi Mee jail se

  • @Q-singh526
    @Q-singh5269 күн бұрын

    ਭਾਈ ਸਾਬ ਜੀ ਮਨਧੀਰਾ ਤਾ 1849 ਤੋ ਲੇਕੇ ਹੁਣ ਤੱਕ ਜਿੰਨੇ ਸਿੱਖਾ ਨੇ ਲੜਾਈ ਲੜੀ ਸਭ ਨੂੰ ਗਲਤ ਸਾਬਿਤ ਕਰ ਗਿਆ ਅਖੇ ਪਹਿਚਾਣ ਦੀ ਲੜਾਈ ਲੜਨਾ ਹੀ ਗਲਤ ਹੈ ਤੁਸੀ ਕਿਸ ਹਿਸਾਬ ਨਾਲ ਭਾਈ ਦੇਬੂ ਦੀ ਤਰੀਫ ਕਰ ਰਹੇ ਹੋ?ਉਹਨਾ ਵੀ ਤਾ ਪਹਿਚਾਣ ਦੀ ਲੜਾਈ ਹੀ ਲੜੀ, ਸਮਝ ਨਹੀ ਆਇਆ

  • @barjinderpalsingh6035
    @barjinderpalsingh60359 күн бұрын

    ਬਿਲਕੁਲ ਜੀ ਫੈਡਰੇਸ਼ਨ ਦੇ ਯੋਧੇ ਭਾਈ ਅਮਰੀਕ ਸਿੰਘ ਜੀ, ਭਾਈ ਗੁਰਜੀਤ ਸਿੰਘ ਝੋਕ ਹਰੀਹਰ ਜੀ, ਭਾਈ ਸ਼ੇਰ ਸਿੰਘ ਸ਼ੇਰ ਜੀ, ਭਾਈ ਸਤਪਾਲ ਸਿੰਘ ਢਿਲੋਂ ਜੀ ਵਰਗੇ ਮਰਜੀਵੜੇ ਤੇ ਦੂਜੇ ਪਾਸੇ ਮਹਿਤੇ, ਚਾਵਲੇ, ਗਰੇਵਾਲ , ਗਿੱਲ ਵਰਗੇ ਚੌਧਰ ਦੇ ਭੁੱਖਿਆਂ ਦਾ ਵੀ ਤੋੜ ਨਹੀਂ ਸੀ

  • @Q-singh526
    @Q-singh52610 күн бұрын

    ਤਹਾਡਾ ਮਨਧੀਰ ਸਿਉ ਤਾ ਕਹਿ ਰਿਹਾ ਸਿੱਖਾ ਨੂੰ ਵੱਖਰੀ ਪਹਿਚਾਣ ਖਾਤਿਰ ਲੜਨਾ ਹੀ ਨਹੀ ਚਾਹੀਦਾ. ਕਿਉ ਕਿ ਉਹ ਤਹਾਡਾ ਹੀ ਬੰਦਾ ਹੈ ਫੇਰ ਤਾ ਤਹਾਡੇ ਸਾਰੇ ਗਰੁੱਪ ਦੀ ਉਹੀ ਸੋਚ ਹੋਵੇਗੀ

  • @Devil-bl1uj
    @Devil-bl1uj11 күн бұрын

    Waheguru ji

  • @surinderpalsingh9389
    @surinderpalsingh938912 күн бұрын

    Bus krr timia de jarr

  • @happybhullarhappyzira2
    @happybhullarhappyzira214 күн бұрын

    🙏🙏

  • @Deepsidhu6
    @Deepsidhu616 күн бұрын

    🙏🙏🙏 baba ji thodde ton bout kuj sikhya ma . KHALISTAN bnuga 1 din jaror . khalistan zindabad

  • @manindersandhu3540
    @manindersandhu354022 күн бұрын

    Shaheed bhai gurdev singh debu ni pranam

  • @Deepsidhu6
    @Deepsidhu623 күн бұрын

    ਭਾਈ ਦਲਜੀਤ ਸਿੰਘ ਬਿੱਟੂ ਜੀ ਜ਼ਿੰਦਾਬਾਦ। ਅਸੀਂ ਥੋਡੀ ਕਿਤਾਬ ਦੀ audio ਸੁਣੀ ਸਾਰੀ ਦੁਸਰਾ ਭਾਗ ਅੱਧਾ ਰਹਿ ਗਿਆ। ਮੈਂ ਇਹੀ ਕਹਾਂਗਾ ਕੀ ਤੁਸੀਂ ਧੰਨ ਉ ਬਾਬਾ ਜੀ ਤੁਸੀ ਬਹੁਤ ਸਿੱਖ ਕੌਮ ਲਈ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ। ਥੋਨੂੰ ਸਲਾਮ ਆ । ਕਿਹਣਾ ਤਾਂ ਬਹੁਤ ਕੁੱਝ ਚਾਹੁੰਣਾ।ਪਰ ਮੇਰੀ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਕਵਾ। ਕਿਉਂਕਿ ਉਹ ਮੇਰੇ ਜ਼ਜ਼ਬਾਤ ਆ । ਪਰਮਾਤਮਾ ਕਰੇ ਕਿ ਥੋਡੇ ਨਾਲ ਮੈ ਜਲਦੀ ਮਿਲਾ । ਥੋਨੂੰ ਦੇਖਾਂ ਥੋਨੂੰ ਸੂਹਾਂ। ਕਿਉਂਕਿ ਥੋਡੇ ਤੋਂ ਬਹੁਤ ਕੁੱਝ ਸਿੱਖਿਆ। ਤੇ ਤੁਸੀਂ ਮੇਰੀ ਜ਼ਿੰਦਗੀ ਨੂੰ ਹੋਰ ਨਿਖ਼ਾਰ ਦਿੱਤਾ ਬਾਬਾ ਜੀ । ਪਰਮਾਤਮਾ ਥੋਨੂੰ ਲੰਮੀ ਉਮਰ ਬਖਸ਼ੇ। ਥੋਨੂੰ ਚੜ੍ਹਦੀ ਕਲਾ ਵਿਚ ਰੱਖਣ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Deepsidhu6
    @Deepsidhu624 күн бұрын

    🙏🙏🙏🙏 waheguru ji

  • @user-qn3ih3pb9o
    @user-qn3ih3pb9o24 күн бұрын

    ਵਾਹਿਗੁਰੂ ji

  • @user-qn3ih3pb9o
    @user-qn3ih3pb9o24 күн бұрын

    🙏

  • @lakhvirsingh6597
    @lakhvirsingh659729 күн бұрын

    Waheguru ji

  • @avtarsingh5210
    @avtarsingh5210Ай бұрын

    ਵਾਹਿਗੁਰੂ ਜੀ 🙏🙏

  • @Deepsidhu6
    @Deepsidhu6Ай бұрын

    🙏🙏🙏 waheguru ji

  • @balwantsingh-ij5zg
    @balwantsingh-ij5zgАй бұрын

    ਸਾਡੇ ਪਿੰਡ ਦੇ ਮਹਾਨ ਜੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸਾਨੂੰ ਓਨਾ ਤੇ ਬਹੁਤ ਵੱਡਾ ਮਾਣ ਹੈ

  • @Deepsidhu6
    @Deepsidhu6Ай бұрын

    ਖਾਲੀਸਤਾਨ ਜ਼ਿੰਦਾਬਾਦ

  • @user-tb3xw8gs7r
    @user-tb3xw8gs7rАй бұрын

    Bitu jndawad

  • @dupindersinghgill2923
    @dupindersinghgill2923Ай бұрын

    ਪ੍ਰਣਾਮ ਸ਼ਹੀਦਾ ਨੂੰ 🙏🙏🙏🙏🙏

  • @parmdeepkaur6538
    @parmdeepkaur6538Ай бұрын

    ਬਹੁਤ ਸਹੀ ਭਾਈ ਸਾਭ … 🙏🏼

  • @jaspreetsingh-vj7no
    @jaspreetsingh-vj7noАй бұрын

  • @Manjitartistmatharoo
    @ManjitartistmatharooАй бұрын

    ਬਹੁਤ ਪਿਆਰ ਨਾਲ ਗੱਲ ਕਰਦੇ ਨਿਘ ਨਾਲ ਗੱਲ ਕਰ ਦੇ ਰੋ। ਸਿੰਘਾ ਦੀ ਗਲ ਕਰਦੇ ਬਹੁਤ ਹੀ ਵੱਡੀਆਂ ਗੱਲਾਂ ਨੇ ਕਰਿਸ਼ਮੇ ਵਾਲੀਆਂ

  • @SatnamSingh-fq7zc
    @SatnamSingh-fq7zcАй бұрын

    ਵਾਹਿਗੁਰੂ ਵਾਹਿਗੁਰੂ ਜੀ

  • @kanwaljitsingh8391
    @kanwaljitsingh8391Ай бұрын

    Very well commented

  • @gurpalsingh7119
    @gurpalsingh7119Ай бұрын

    ਵਾਹਿਗੁਰੂ ਜੀ

  • @sukhwindersinghgill622
    @sukhwindersinghgill622Ай бұрын

    ਵਾਹਿਗੁਰੂ ਜੀ ਭਾਈ ਦਲਜੀਤ ਸਿੰਘ ਨੂੰ ਚੜਦੀ ਕਲਾ ਵਿਚ ਰਖਿਓ । ਚੰਡੀ ਤੋਂ ਬਾਅਦ ਹੁਣ ਇਹ ਜਰਨੈਲ ਆਪਣੀ ਕਲਮ ਰਾਹੀਂ ਕੌਮ ਦੇ ਸ਼ਾਨਾਮੱਤੇ ਇਤਿਹਾਸ ਦੀ ਸੇਵਾ ਕਰ ਰਹੇ ਹਨ । ਲੰਬੀ ਉਮਰ ਹੋਵੇ ਇਹਨਾ ਦੀ ।

  • @sukhwindersinghgill622
    @sukhwindersinghgill622Ай бұрын

    ਵਾਹਿਗੁਰੂ ਜੀ ।

  • @bhagwantsandhu2726
    @bhagwantsandhu2726Ай бұрын

    Amr shaheed sant bhindran walay amr rahingay.

  • @user-kn1yb3xy2b
    @user-kn1yb3xy2bАй бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @PratapSinghKsp
    @PratapSinghKspАй бұрын

    🙏🏽

  • @arashpreetsinghrandhawa-cj4tx
    @arashpreetsinghrandhawa-cj4txАй бұрын

    Bhai saab ji puri pa dho channel ta

  • @hardarshansingh8017
    @hardarshansingh8017Ай бұрын

    Shaheedan dhian ghathavan suun ke man rone lagda te sir sijda kerda

  • @parminderkaurbrar394
    @parminderkaurbrar394Ай бұрын

    ਮਹਾਨ ਯੋਧਾ ਭਾੲੀ ਦਲਜੀਤ ਸਿੰਘ ਬਿੱਟੂ

  • @user-un7hs1dn4j
    @user-un7hs1dn4jАй бұрын

    Jang Jaari Rahegi Kaomi Ghar Banan Tak Bole So Nihaal Sat Sri Akaal 🏹🙏🙏🙏🙏🙏🙏🙏🏹

  • @jagdeeh8080
    @jagdeeh8080Ай бұрын

    Waheguru ji 🙏

  • @AmandeepKaur-gv4rx
    @AmandeepKaur-gv4rxАй бұрын

    Waheguru ji 🙏

  • @harjindersingh-pr4ef
    @harjindersingh-pr4ef2 ай бұрын

    Bhai daljit singh bittu kom da heera ❤

  • @Jaaas
    @Jaaas2 ай бұрын

    ਵਾਹਿਗੁਰੂ ਜੀ 😢 ਬਾਬਾ ਜੀ 😢 ਵਾਹਿਗੁਰੂ

  • @randeepsingh364
    @randeepsingh3642 ай бұрын

    Koum da heera ik vaar milna bhai saab nu

  • @govindersingh9230
    @govindersingh92302 ай бұрын

    ਵਰਤਮਾਨ ਸਮੇਂ ਵਿੱਚ ਉਚੇ ਸੁੱਚੇ ਕਿਰਦਾਰ ਦੇ ਜੀਵਨ ਵਾਲੇ ਗੁਰਸਿਖਾਂ ਗੁਰਪਿਆਰਿਆਂ ਸਿੰਘ ਸਿੰਘਣੀਆਂ ਦੀਆਂ ਸਹੀਦੀਆਂ ਨੂੰ ਕੋਟਿਨ ਕੋਟ ਪ੍ਰਣਾਮ 1978 ਤੋ ਲੈ ਕੇ 1992 93 ਤੱਕ ਵਾਲੇ ਸਿੰਘ ਬਿਆਨਬਾਜ਼ੀ ਬਹੁਤ ਘੱਟ ਕਰਦੇ ਸੀ ਕਰਵਾਈ ਮੌਕੇ ਤੇ ਪਾ ਜਾਂਦੇ ਸੀ ਜਦੋ ਵੀ ਸਰਕਾਰ 21 ਦੀ ਭਾਜੀ ਪਾਉਦੀ ਸੀ ਸਿੰਘ 51 ਦੀ ਮੋੜਦੇ ਸੀ ਇਹ ਉਨ੍ਹਾਂ ਸਿੰਘਾਂ ਦਾ ਕਿਰਦਾਰ ਸੀ ਭਾਈ ਜਗਤਾਰ ਸਿੰਘ ਹਵਾਰਾ ਪ੍ਰਮਜੀਤ ਸਿੰਘ ਭਿਉਰਾ ਭਾਈ ਤਾਰਾ ਜੱਗੀ ਜਹੋਲ ਭਾਈ ਗੁਰਦੀਪ ਸਿੰਘ ਖੈੜਾ ਭਾਈ ਦਲਜੀਤ ਸਿੰਘ ਭਾਈ ਬਖਸੀਸ ਸਿੰਘ ਭਾਈ ਨਰੈਣ ਸਿੰਘ ਹੋਰ ਬਹੁਤ ਸਾਰੇ ਜੀਵਨ ਵਾਲੇ ਗੁਰਸਿਖਾਂ ਨੂੰ ਪਾਤਸਾਹ ਚੜਦੀ ਕਲਾ ਵਾਲਾ ਬਖਸਣ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ

  • @user-nz3vs7dl4h
    @user-nz3vs7dl4h2 ай бұрын

    🙏🙏🙏🙏🙏

  • @user-kn1yb3xy2b
    @user-kn1yb3xy2b2 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।