ddpunjabi

ddpunjabi

Welcome to the Official KZread channel of DD Punjabi. It is a 24x7 regional ( Punjabi ) TV Channel of India's National Public Service Broadcaster.

Sunehe | 28 July 2024 | DD Punjabi

Sunehe | 28 July 2024 | DD Punjabi

Пікірлер

  • @jaswantrauke5149
    @jaswantrauke514943 минут бұрын

    ਮਨ ਵਿੱਚ ਵਲਵਲੇ ਹੋਣ ਤਾਂ ਉੱਨਾ ਨੂੰ ਪੂਰੇ ਕਰਨ ਲਈ ਹਿਮਤ ਤੇ ਹੋਂਸਲੇ ਦਾ ਹੋਣਾ ਬਹੁਤ ਜ਼ਰੂਰੀ ਹੈ । ਪਰ ਇਹ ਗੱਲ ਹਰ ਇਕ ਤੇ ਲਾਗੂ ਨਹੀਂ ਹੁੰਦੀ । ਗੁਰਬਾਣੀ ਵਾਕ ਹੈ :- ਜੱਗ ਮਹਿ ਉਤਮ ਕਾਢੀਏ ਵਿਰਲੇ ਕੇਹੀ ਕੇਹਿ ।। ਇਹ ਗੁਰਮੇਲ ਬੌਡੇ ਵਰਗੇ ਦਿਲ ਵਾਲੇ ਲੋਕ ਹੀ ਕਰ ਸਕਦੇ ਹਨ। ਬਹੁਤ ਹੀ ਸੰਘਰਸ਼ਮਈ ਜੀਵਨ ਜਿਊਣ ਵਾਲੀ ਮੁਲਾਕਾਤ ਲੋਕਾਂ ਲਈ ਪ੍ਰੇਰਨਾ ਸਰੋਤ ਬਣੇਗੀ ।

  • @ajaytyagi4401
    @ajaytyagi4401Сағат бұрын

    ਗੁਰਮੇਲ ਸਿੰਘ ਜੀ ਨੂੰ ਦੂਰ ਦਰਸ਼ਨ ਦੇ ਸਭਿਆਚਾਰਕ ਪ੍ਰੋਗਰਾਮ ਵਿੱਚ ਬਤੌਰ ਸਾਹਿਤਕਾਰ ਭਾਗ ਲੈਂਦੇ ਵੇਖ ਕੇ ਬਹੁਤ ਖੁਸ਼ੀ ਹੋਈ । ਮੈਂਨੂੰ ਉਹਨਾਂ ਦੇ ਨਾਲ ਗਰਲਜ਼ ਸਕੂਲ ਬਧੱਨੀ ਕਲਾਂ ਤਕਰੀਬਨ 14 ਸਾਲ ਕੰਮ ਕਰਨ ਦਾ ਮੌਕਾ ਮਿਲਿਆ । ਉਹ ਆਪਣੇ ਕਿੱਤੇ ਪ੍ਰਤੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਸਨ। ਉਹਨਾਂ ਦੀ ਅਸਲੀ ਪ੍ਤਿਭਾ ਬਤੌਰ ਸਾਹਿਤਕਾਰ ਇਸੇ ਸਮੇਂ ਉਭਰ ਕੇ ਸਾਹਮਣੇ ਆਈ । ਉਹਨਾਂ ਦੀਆਂ ਲਿਖਿਆਂ ਕਈ ਕਿਤਾਬਾਂ ਮੈਂਨੂੰ ਪੜ੍ਹਨ ਦਾ ਮੌਕਾ ਮਿਲਿਆ । ਬੇਸ਼ੱਕ ਉਹ ਮੌਜੂਦਾ ਪੰਜਾਬੀ ਸਾਹਿਤਕਾਰਾਂ ਵਿੱਚ ਇੱਕ ਉੱਚਾ ਮੁਕਾਮ ਹਖੱਦੇ ਹਨ ।

  • @SimranKaur-gz4ez
    @SimranKaur-gz4ezСағат бұрын

    History teacher jina too school tym too laike hn tk buht kuj sikhn lyi milnya 🙏

  • @KuldeepSingh-tx7hd
    @KuldeepSingh-tx7hdСағат бұрын

    Sir ਮੈਂ ਵੀ ਇੱਕ ਅਧਿਆਪਕ ਹਾਂ ਮੈਨੂੰ ਕਰਮਜੀਤ sir da mobile number ਚਾਹੀਦਾ ਹੈ share karna please

  • @HarkamaljeetKaur-o3r
    @HarkamaljeetKaur-o3r2 сағат бұрын

    Good inspiration for everyone

  • @amarjitmavi1167
    @amarjitmavi11672 сағат бұрын

    ਵਧੀਆ ਸਵਾਲਾਂ ਦੇ ਤੁਲਨਾਤਮਿਕ ਸ਼ਬਦਾਂ ਵਿੱਚ ਢੁੱਕਵੇਂ ਜਵਾਬ।ਆਪ ਜੀ ਦਾ ਜੀਵਣ ਤੇ ਪ੍ਰਾਪਤੀਆਂ ਲੋਕਾਈ ਲਈ ਉਦਾਹਣਮਈ ਹਨ।ਸਕਾਰਾਤਮਿਕ ਸੋਚ ਨਾਲ ਜੀਵਣ ਚਣੌਤੀਆਂ ਦਾ ਸਾਹਮਣਾ ਕਰਦੇ ਹੋਏ ਵਧੀਆ ਸ਼ਲਾਘਾਯੋਗ ਪ੍ਰਾਪਤੀਆਂ ਅਤੇ ਮਾਣ-ਸਨਮਾਣ ਲਈ ਵਧਾਈ ਦੇ ਪਾਤਰ ਹੋ।ਵਧੀਆ ਇੰਟਰਵਿਊ ਲਈ ਆਪ ਜੀ ਅਤੇ ਪ੍ਰੋਗਰਾਮ ਦਾ ਅਯੋਜਿਨ ਕਰਨ ਵਾਲੇ ਚੈਨਲ ਲਈ ਮੁਬਾਰਕਬਾਦ ਅਤੇ ਸ਼ੁੱਭ ਕਾਮਨਾਵਾਂ।

  • @baljinderkaur9860
    @baljinderkaur98603 сағат бұрын

    ਕੋਈ ਮਿਸਾਲ ਨਹੀਂ ਡੁਹਾਡੇ ਬੋਲੇ ਲਫਜ਼ਾਂ ਦੀ

  • @baljinderkaur9860
    @baljinderkaur98603 сағат бұрын

    🎉❤

  • @HarpreetSingh-jl6ws
    @HarpreetSingh-jl6ws3 сағат бұрын

    ਬਹੁਤ ਵਧੀਆ ਜਾਣਕਾਰੀ ਜੀ ।

  • @HarpreetSingh-jl6ws
    @HarpreetSingh-jl6ws3 сағат бұрын

    ਕਰਮਜੀਤ ਸਿੰਘ ਜੀ ਸਿੱਖਿਆ ਵਿਭਾਗ ਨੂੰ ਤੁਹਾਡੇ ਤੇ ਮਾਣ ਹੈ ।

  • @3456753
    @34567533 сағат бұрын

    ਇਹ ਇੰਟਰਵਿਊ ਹਰ ਵਿਦਿਆਰਥੀ ਲਈ ਦੇਖਣਯੋਗ ਹੈ। ਕਿਵੇਂ ਮੁਸ਼ਕਲਾਂ ਨਾਲ ਦੋ ਦੋ ਹੱਥ ਕਰਕੇ ਜਿੰਦਗੀ ਵਿੱਚ ਸਫਲਤਾ ਹਾਸਲ ਕੀਤੀ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਚਾਨਮੁਨਾਰੇ ਬਣੇ। ਇਹਨਾਂ ਦੀ ਜਿੰਦਗੀ ਸਾਡੇ ਲਈ ਬਹੁਤ ਹੀ inspire ਕਰਨ ਵਾਲੀ ਹੈ।

  • @sarbjeetkaur2168
    @sarbjeetkaur21684 сағат бұрын

    ਬਹੁਤ ਖੂਬ ਜੀਓ

  • @tayybazafar5291
    @tayybazafar529111 сағат бұрын

    👌👌👌

  • @tayybazafar5291
    @tayybazafar529111 сағат бұрын

    Excellent 🎉🎉

  • @swarnkaur4560
    @swarnkaur456013 сағат бұрын

    Very knowledgeable thoughts very motivated for young generation 👍

  • @iqbalsingh-jr2tz
    @iqbalsingh-jr2tz14 сағат бұрын

    ਖੂਬਸੂਰਤ ਪੇਸ਼ਕਾਰੀ। 👍❤️👍

  • @krishansharma1150
    @krishansharma115014 сағат бұрын

    GOOD PODCAST MOHIT RUBEL SIR (ACTOR)

  • @anjanamenon2798
    @anjanamenon279815 сағат бұрын

    ਬਹੁਤ ਵਧੀਆ ਉਪਰਾਲਾ ਹੈ ਜੀ

  • @harbhajanbhatti7039
    @harbhajanbhatti703915 сағат бұрын

    ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਸੀਨਾ ਚੀਰ ਕੇ ਪੱਥਰਾਂ ਦਾ। ਮਾਸਟਰ ਗੁਰਮੇਲ ਸਿੰਘ ਜੀ ਬੌਡੇ ਨੇ ਸਾਡੇ ਪਿੰਡ ਬਿਲਾਸਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੁਹਤ ਹੀ ਲੰਬੀ ਸੇਵਾ ਨਿਭਾਈ ਅਤੇ ਵਧੀਆ ਸੇਵਾਵਾਂ ਦੇਣ ਵਾਲੇ ਟੀਚਰ ਰਹੇ। ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਫ੍ਰੀ ਸੇਵਾ ਨਿਭਾਈ। ਸਲਾਮ ਹੈ ਬੌਡੇ ਸਾਹਿਬ ਜੀ।

  • @hunarveerazad465
    @hunarveerazad46515 сағат бұрын

    ਬਹੁਤ ਵਧੀਆ ਪੇਸ਼ਕਾਰੀ ਜੀ

  • @PriyankaPriyanka-ge6cu
    @PriyankaPriyanka-ge6cu16 сағат бұрын

    Very nice mam ji asi bhut lucky aa ki asi thude student aa ❤❤❤

  • @user-nt5oy8js9h
    @user-nt5oy8js9h16 сағат бұрын

    Good 👍

  • @semgharutarsem
    @semgharutarsem17 сағат бұрын

    ਬੇਸ਼ੱਕ ਸਭਾਵਾਂ ਚੋ ਮਿਲਾਪ ਹੋਇਅਾ ਇਹਨਾਂ ਦੇ ਵਿਚਾਰ ਵੀ ਸੁਣੇ ਪਰ ਅੱਜ ਜੋ ਸੁਣਿਆ ੳੁਹ ਵੱਖਰਾ ਤੇ ਸਾਨੂੰ ਪ੍ਰੇਰਨਾ ਦੇਣ ਵਾਲੀ ਮੁਲਾਕਾਤ ਸੀ ਪਰਮਵੀਰ ਮੈਡਮ ਜੀ ਦਾ ਵੀ ਧੰਨਵਾਦ

  • @DavinderSingh-xw8sx
    @DavinderSingh-xw8sx17 сағат бұрын

    Excellent

  • @KanwaljitSohi
    @KanwaljitSohi17 сағат бұрын

    Nice 🎉🎉🎉

  • @KuldeepSingh-gd3bc
    @KuldeepSingh-gd3bc17 сағат бұрын

    ❤❤

  • @user-kv4fe2pu4f
    @user-kv4fe2pu4f18 сағат бұрын

    🔥🔥🔥❤️❤️🤍❤️🤍❤️

  • @user-kv4fe2pu4f
    @user-kv4fe2pu4f18 сағат бұрын

    🔥🔥🔥🔥🔥🔥🔥🔥

  • @user-kv4fe2pu4f
    @user-kv4fe2pu4f18 сағат бұрын

    🙏❤️

  • @anuradhaverma5711
    @anuradhaverma571119 сағат бұрын

    Great 👌

  • @meenasharma4004
    @meenasharma400421 сағат бұрын

    Proud to you sir

  • @user-nt5oy8js9h
    @user-nt5oy8js9h21 сағат бұрын

    Good 👍

  • @snavjit4399
    @snavjit439916 сағат бұрын

    Best teaching ideas. Jeo Karamji ji.

  • @mahmed3793
    @mahmed379321 сағат бұрын

    🎉

  • @ManjinderSingh-uy5oq
    @ManjinderSingh-uy5oq23 сағат бұрын

    bahut thankful aa news chhanal and master gurmail singh ji de🙏🏻

  • @parmodmalhan4422
    @parmodmalhan4422Күн бұрын

    Perfect talk.need more sessions

  • @user-li2qo5rv8v
    @user-li2qo5rv8vКүн бұрын

    Excellent

  • @YashPattowala-cy9mq
    @YashPattowala-cy9mqКүн бұрын

    ਬੌਡੇ ਸਾਹਿਬ ਬਹੁਤ ਨੇਕ ਇਨਸਾਨ ਹਨ |

  • @kulvirtalwandi9797
    @kulvirtalwandi9797Күн бұрын

    Bahut Khoob

  • @ManjitSingh-nq1yn
    @ManjitSingh-nq1ynКүн бұрын

    ਬਹੁਤ ਹੀ ਸਤਿਕਾਰਿਤ ਹਸਤੀ ਜਨਾਬ ਗੁਰਮੇਲ ਬੈਡੇ ਜੀ ਸਾਡੇ ਸਭ ਲਈ ਪਰੇਰਨਾ ਸਰੋਤ ਹਨ ਜਿਹਨਾਂ ਨੂੰ ਮਿਲ ਕੇ ਇਕ ਨਵਾਂ ਉਤਸ਼ਾਹ ਮਿਲਦਾ ਹੈ। ਕੁਦਰਤ ਨੇ ਉਹਨਾਂ ਨੂੰ ਕਮਾਲ ਦੀ ਸਿਰਜਣਾ ਸ਼ਕਤੀ ਦਿਤੀ ਹੋਈ ਹੈ।ਧੰਨ ਭਾਗ ਹਨ ਉਹਨਾਂ ਵਿਦਿਆਰਥੀਆਂ ਦੇ ਜਿਹਨਾਂ ਨੇ ਉਹਨਾਂ ਦੀ ਰਹਿਨਮਾਈ ਦਾ ਅਨੰਦ ਮਾਣਿਆਂ। ਉਚਕੋਟੀ ਦੇ ਸਹਿਤਕਾਰ, ਸਫਲ ਅਧਿਆਪਕ, ਸਮਾਜ ਸੇਵੀ ਅਤੇ ਯਾਰਾਂ ਦੇ ਯਾਰ ਹਨ ਸਰ ਗੁਰਮੇਲ ਬੌਡੇ ਜੀ।

  • @simrannanda7175
    @simrannanda7175Күн бұрын

    Excellent program 👏 Learned alot

  • @gurjeet_sohi
    @gurjeet_sohiКүн бұрын

    Bahot khoob. Ghaint interview

  • @ravindersingh6711
    @ravindersingh6711Күн бұрын

    🙏

  • @parminderjudge814
    @parminderjudge814Күн бұрын

    Very nice program biba ji pehrava sadgi wala te unha de dress up the way she wore her duppata hair style bohat hi shalaga you hai . Big salute to her & her sadgi . Keep it up beta ji dil khush ho giya 🙏🏻🙏🏻

  • @elenadhiman9954
    @elenadhiman9954Күн бұрын

    ਮੇਰੇ ਬਹੁਤ ਹੀ ਸਤਿਕਾਰਯੋਗ ਅੰਕਲ ਸ.ਗੁਰਮੇਲ ਸਿੰਘ ਬੌਡੇ ਇਕ ਸਾਹਿਤਕਾਰ, ਸਮਾਜ ਸੇਵੀ ਸ਼ਖਸੀਅਤ ਹੋਣ ਦੇ ਨਾਲ-ਨਾਲ ਬਹੁਤ ਹੀ ਮਿਲਣਸਾਰ ਅਤੇ ਮੇਰੇ ਲਈ ਰਾਹ-ਦੁਸੇਰੇ ਅਤੇ ਬਾ-ਕਮਾਲ ਸ਼ਖਸ਼ ਹਨ । ਬੌਡੇ ਅੰਕਲ ਜੀ ਨੂੰ ਮਿਲ ਕੇ ਲੱਗਦਾ ਹੈ ਕਿ ਉਹ ਇੱਕ ਪ੍ਰੇਰਨਾ/ਊਰਜਾ ਹਨ । ਅੰਕਲ ਜੀ ਵਿਕਲਾਂਗ ਨਹੀ ਹਨ ਬਲਕਿ ਇਹ ਸਮਾਜ ਵਿਕਲਾਂਗ ਹੈ ਜਿਸ ਨੂੰ ਸਹਾਰਾ ਦੇ ਕੇ ਉਹ ਉਜਾਲੇ ਵੱਲ ਨੂੰ ਤੋਰ ਰਹੇ ਹਨ । ਬੌਡੇ ਅੰਕਲ ਜੀ ਨੂੰ ਈਲੀਨਾ ਵਲੋ ਹਮੇਸ਼ਾ ਦਿਲੋਂ ਸਿਜਦੇ । 🙏🏻

  • @shikhachugh6160
    @shikhachugh6160Күн бұрын

    Wow. Congratulations 👍

  • @rinatoki9677
    @rinatoki9677Күн бұрын

    Thanks 🙏

  • @user-ix8ho4uc8v
    @user-ix8ho4uc8vКүн бұрын

    Very nice ji

  • @gurnamsehbajpuri3705
    @gurnamsehbajpuri3705Күн бұрын

    Excellent , such initiatives are very much appreciated. Great personality great guidance 👍👍

  • @sodhiram2615
    @sodhiram2615Күн бұрын

    Very nice and useful for unemployed youth in our country.

  • @sanjeevvashisht4497
    @sanjeevvashisht4497Күн бұрын

    Excellent 👍

  • @sudhirvadodaria
    @sudhirvadodariaКүн бұрын

    Great