SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

ਸਾਡੇ ਚੈਨਲ "ਸੋਚ ਪੰਜਾਬ ਦੀ" ਤੇ ਆਪ ਜੀ ਦਾ ਸਵਾਗਤ ਹੈ,
ਦੋਸਤੋ ਜਿੱਥੇ ਅਸੀ ਸਾਡੇ ਇਸ ਚੈਨਲ ਤੇ ਤੁਹਾਨੂੰ ਨਵੇ ਅਤੇ ਪੁਰਾਣੇ ਗੀਤ ,ਪੰਜਾਬੀ ਸੰਗੀਤ ਦੇ ਨਵੇ ਪੁਰਾਣੇ ਕਲਾਕਾਰਾਂ,ਸਾਜੀਆ,ਗੀਤਕਾਰਾਂ,ਸੰਗੀਤਕਾਰਾਂ ਅਤੇ ਹੋਰ ਵੀ ਕਲਾ ਖੇਤਰ ਨਾਲ ਜੁੜੀਆ ਸਖਸੀਅਤਾਂ ਦੀਆ ਮੁਲਾਕਤਾਂ ਦਿਖਾਉਦੇ ਹਾਂ ...ਓਥੇ ਸਾਡੀ ਪੂਰੀ ਕੋਸਿਸ ਹੁੰਦੀ ਹੈ ਕਿ ਤੁਹਾਨੂੰ ਪੁਰਾਣੇ ਅਖਾੜੇ ਜੋ ਵੀਡੀਓ ਯੁੱਗ ਆਉਣ ਤੋ ਬਾਦ ਹਾਲੇ ਤੱਕ ਲੋਕਾਂ ਸਾਹਮਣੇ ਨਹੀ ਆ ਸਕੇ ਓ ਲੱਭ ਕੇ ਤੁਹਾਡੇ ਸਨਮੁੱਖ ਕੀਤੇ ਜਾਣ....
ਇਸ ਚੈਨਲ ਤੇ ਅਸੀ ਲਾਈਵ ਟੈਲੀਕਾਸਟ ਵੀ ਕਰਦੇ ਹਾ ਜਿੰਨ੍ਹਾ ਵਿੱਚ ਸੱਭਿਆਚਾਰ ਮੇਲੇ,ਕਬੱਡੀ ਟੂਰਨਾਂਮੈਟ,ਜਾਗਰਣ ਤੇ ਹੋਰ ਵੀ ਸੱਭਿਆਚਾਰ ਨਾਸ ਸਬੰਧਤ ਪ੍ਰੋਗਰਾਮ....
ਭਵਿੱਖ ਵਿੱਚ ਵੀ ਅਸੀ ਤੁਹਾਡੇ ਲਈ ਸੱਭਿਅਕ ਅਤੇ ਮਨੋਰੰਜਨ ਨਾਲ ਭਰਭੂਰ ਵਧੀਆ ਪ੍ਰੋਗਰਾਮ ਦਾ ਵਾਅਦਾ ਕਰਦੇ ਹੋਏ ਸਾਡੇ ਨਾਲ ਜੁੜਨ ਦੀ ਅਪੀਲ ਕਰਦੇ ਹਾਂ...

Пікірлер

  • @user-mn9gb9gc7y
    @user-mn9gb9gc7y34 минут бұрын

    Very nice Song

  • @kamalpreet3283
    @kamalpreet328356 минут бұрын

    Dhan Dhan Dani Ram Chamkila mata amarjot ❤🙏

  • @jhujarrajput8145
    @jhujarrajput8145Сағат бұрын

    ਬਹੁਤ ਵਧੀਆ ਇਨਸਾਨ

  • @gurdeepsinghsidhu42
    @gurdeepsinghsidhu42Сағат бұрын

    Great artists

  • @gurwindershergill7301
    @gurwindershergill73012 сағат бұрын

    ਵਾਹਿਗੁਰੂ ਜੀ

  • @gurwindershergill7301
    @gurwindershergill73012 сағат бұрын

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਜੀ ਵਾਹ

  • @premchandakoankarsadgurupa7556
    @premchandakoankarsadgurupa75567 сағат бұрын

    Chndabiirjijaihind

  • @AshokKumar-wy2lb
    @AshokKumar-wy2lb22 сағат бұрын

    ਉਸਤਾਦ ਚਮਕੀਲਾ ਜੀ ਦੀ ਯਾਦ ਬੜੀ ਆਉਂਦੀ ਹੈ। ❤

  • @vedivalsingh724
    @vedivalsingh724Күн бұрын

    Eh mere ladhewali sir se guddu sidhwan wale enna nal kalsi sir inderjit kaur madam parshotam sir babu sir indu shrma madam i miss u my school

  • @RamPal-e4c
    @RamPal-e4cКүн бұрын

    ❤❤❤❤❤❤

  • @radgang467
    @radgang467Күн бұрын

    🙏🏻❤️🙏🏻🙏🏻🙏🏻🙏🏻

  • @user-kz5ex1cy3e
    @user-kz5ex1cy3eКүн бұрын

    ਪੰਜਾਬੀ ਲੋਕ ਗਾਇਕ ਜੋੜੀ ਅਮਰਜੀਤ ਨਗੀਨਾ ਤੇ ਮੈਡਮ ਪਰਮ ਬਰਾੜ ਬਾ ਕਮਾਲ ਜੋੜੀ ਸੀ

  • @KakaLudhiana907
    @KakaLudhiana907Күн бұрын

    ❤❤❤

  • @balwinder5204
    @balwinder5204Күн бұрын

    Goodbaia❤❤❤🎉

  • @geepabrar706
    @geepabrar706Күн бұрын

    Wah ji baba ji bahut sureele o tusi bohot skoon miliya ajj tuhanu sun ke❤❤❤🎉🎉

  • @kamalpreet3283
    @kamalpreet3283Күн бұрын

    Dhan Dhan Guru Ravidass ji ❤ Guru Ravidass te put chamara de sikh kaum de jeeje

  • @hgrewal8904
    @hgrewal8904Күн бұрын

    Kora joth bolda meet 90cha geet lakhna ਸਿੱਖਦਾ ਸੀ ਇਹ

  • @BrarGroup-lh8bq
    @BrarGroup-lh8bqКүн бұрын

    Miss u shallu g

  • @sidhurureke
    @sidhurureke2 күн бұрын

    ❤❤❤❤

  • @sandhulahorie604
    @sandhulahorie6042 күн бұрын

    1980 81 ਵਿੱਚ ਸੁਰਿੰਦਰ ਛਿੰਦਾ ਅਤੇ ਗੁਰਦਾਸ ਮਾਨ ਇਕੱਠੇ ਆਏ ਸਨ ਮੱਖੂ ਸ਼ਹਿਰ

  • @Kuldeepsingh-gt1dj
    @Kuldeepsingh-gt1dj2 күн бұрын

    ❤,,ਸੂਖਬਿੰਦਰ,,ਪੰਛੀ,ਵਾਰੇ,ਪੂਛੌ❤

  • @Kuldeepsingh-gt1dj
    @Kuldeepsingh-gt1dj2 күн бұрын

    ❤,,ਸੂਖਬਿੰਦਰ,ਪੰਛੀ,,ਵਾਰੇ,ਪੰਛੋ❤

  • @user-cd7oc9zu7p
    @user-cd7oc9zu7p2 күн бұрын

    Atmà ji bahutya nalo 1 hi changi a roji

  • @parasyhalwara2826
    @parasyhalwara28262 күн бұрын

    ਅਮਨ , ਜੀ ਬਹੁਤ ਬਹੁਤ ਧੰਨਵਾਦ ਵੀਰ ਜੀ,,, ਤੁਸੀਂ ਪੁਰਾਣੇ ਸਮੇਂ ਦੇ , ਅਖਾੜਿਆਂ ਨੂੰ,, ਤੇ ਕਲਾਕਾਰਾਂ ਨੂੰ ਸਰੋਤਿਆਂ ਦੇ ਰੁਬਰੂ ਕਰਦੇ ਹੋ

  • @Jaswinder_singh277
    @Jaswinder_singh2772 күн бұрын

    very good

  • @sidhurureke
    @sidhurureke2 күн бұрын

    Waheguru ji 🙏

  • @harjotsingh4643
    @harjotsingh46432 күн бұрын

    ਸੁਚੇਤ ਬਾਲਾ and ਸੀਤਲ ਸਿੰਘ ਸ਼ੀਤਲ❤❤❤

  • @BrarGroup-lh8bq
    @BrarGroup-lh8bq2 күн бұрын

    Bohit Sona gaia jori ne

  • @KashmirBal
    @KashmirBal2 күн бұрын

    ❤❤

  • @sidhurureke
    @sidhurureke2 күн бұрын

    My favorite song ❤❤❤❤

  • @krishandev3633
    @krishandev36333 күн бұрын

    ❤👍

  • @krishandev3633
    @krishandev36333 күн бұрын

    Legend y chamkila amrjot ji❤ 🙏

  • @jagjeetsingh8125
    @jagjeetsingh81253 күн бұрын

    ਬਾਈ ਜੀ ਬਹੁਤ ਬਹੁਤ ਧੰਨਵਾਦ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆ ❤

  • @AmanDeep-yc2uq
    @AmanDeep-yc2uq3 күн бұрын

    Sare pag vale c

  • @KulwantSingh-vd6ws
    @KulwantSingh-vd6ws3 күн бұрын

    ਬਹੁਤ ਵਧੀਆ

  • @daljitsidhu1490
    @daljitsidhu14903 күн бұрын

    ਆਤਮਾ ਜੀ ਸੁਖਰੀਤ ਕੋਰ ਨਾਲ ਘੈਂਟ ਜੋੜੀ ਲੱਗਦੀ ਏ Good ❤❤❤❤❤

  • @rashpalsingh3254
    @rashpalsingh32544 күн бұрын

    End 22 yr😢😢😢

  • @VijayKamrade
    @VijayKamrade4 күн бұрын

    Very nice song 💓💓💓

  • @GurpreetSingh-cq3ne
    @GurpreetSingh-cq3ne4 күн бұрын

    ਰੋਜ਼ੀ ਕੱਲੀ ਹੀ ਏਨਾ ਤੇ ਭਾਰੀ ਸੀ ਆਤਮਾ ਵੀ ਉਦੋਂ ਘੱਟ ਗਾਉਂਦਾ ਸੀ ਹੁਣ ਫੁੱਲ ਜ਼ੋਰ ਲਾਉਂਦਾ ਫਿਰ ਵੀ ਉਹ ਗੱਲ ਨਹੀਂ ਬਣਦੀ ਬੱਸ ਟਾਈਮ ਪਾਸ ਹੀ ਕੰਮ ਆ

  • @metromikemetromike5996
    @metromikemetromike59964 күн бұрын

    बहुत ही अच्छा सिंगर दिदार संधू वा अमरनुरी पुरानी जवानी याद करवा दी

  • @gurpreetsinghmattu9241
    @gurpreetsinghmattu92414 күн бұрын

    Piche khali betha

  • @sirajdeen9165
    @sirajdeen91654 күн бұрын

    ਉਨੀ ਸੌ ਸੱਤਰ ਦੇ ਦਹਾਕੇ ਵਿਚ ਹਰਚਰਨ ਗਰੇਵਾਲ ਤੇ ਸੁਰਿੰਦਰ ਸੀਮਾ ਦੀ ਪੂਰੀ ਚੜਾਈ ਸੀ।ੳਹਨਾ ਨੇ ਸਾਡੇ ਪਿੰਡ ਸ਼ਾਹਪੁਰ ਵਿਆਹ ਤੇ ਗੀਤ ਗਾਇਆ। ਹੁਣ ਮੇਰੇ ਬਾਪੂ ਨੇ ਘਰ ਨਲਕੇ ਤੇ ਮੋਟਰ ਲਾ ਲੲਈ। ਮਿੱਤਰਾਂ ਦੇ ਟਿਊਬਵੈੱਲ ਤੇ ਲੀੜੇ ਧੋਣ ਦੇ ਬਹਾਨੇ ਆਜਾ।

  • @binderrajput2237
    @binderrajput22374 күн бұрын

    Mere pass vinal record h ji tiyan longowal diyan

  • @binderrajput2237
    @binderrajput22374 күн бұрын

    Bilkul ji yamla di 1000 di v nahi mildi ji

  • @binderrajput2237
    @binderrajput22374 күн бұрын

    My favorite lp vinal record

  • @karanbaraich2300
    @karanbaraich23004 күн бұрын

    Very nice

  • @karanbaraich2300
    @karanbaraich23004 күн бұрын

  • @AmritSingh-po2gq
    @AmritSingh-po2gq4 күн бұрын

    Sucha Rangla and Mandeep Mandy good singer Atma so so

  • @Kuldeepsingh-gt1dj
    @Kuldeepsingh-gt1dj4 күн бұрын

    ❤, Hmv, ਦਾ ਦਾਦਾ ❤

  • @sidhurureke
    @sidhurureke5 күн бұрын

    Nice