JusPunjabiTV Official

JusPunjabiTV Official

JUS Broadcasting Corporation, home of five 24-hour Indian entertainment TV channels and a radio station, entered the market in 2007 with launch of its flagship channel, JUS Punjabi TV in the United States. Since then, JUS Broadcasting Corp. has launched a bouquet of TV channels, collectively referred to as as JUS TV, as well as its first radio station, JUS Radio.

Today JUS Broadcasting channels reach a worldwide audience, with channels broadcasting in the US, UK & Europe, Canada, Australia, New Zealand and even back home in India. All our content is shot and broadcast in HD.

JUS Broadcasting is headquartered in New York City, with satellite studios in California and India.

Contact us for any details:
Tel: +1-718-752-9290
Fax: +1-718-752-9212
Text Whatsapp: +1-718-784-0900
Email: [email protected]
Mailing Address: P.O.Box. 3196, L.I.C., NY 11103 USA

Пікірлер

  • @user-qk6ik9rh9u
    @user-qk6ik9rh9u19 сағат бұрын

    Kohli gdar he

  • @tejinderbajwa4001
    @tejinderbajwa400122 сағат бұрын

    Very nice g

  • @AvtarSingh-ec3ir
    @AvtarSingh-ec3irКүн бұрын

    ਇਹ ਤਾਂ ਪੰਜਾਬੀ ਪਾਰਟੀ ਹੈ ਇਨੂੰ ਅਕਾਲੀ ਦਲ ਕਿਉਂ ਕਿਹਾ ਜਾ ਰਿਹਾ

  • @ranjitsinghnagpal8843
    @ranjitsinghnagpal8843Күн бұрын

    ਦਿਲਜੀਤ ਦੁਸਾਂਝ 🎉🎉🎉🎉

  • @palasinghsandhujatsikh9929
    @palasinghsandhujatsikh99292 күн бұрын

    ਬਰਾੜ ਸਾਹਿਬ ਨਿਰਾ ਬੇਕਾਰ ਤੇ ਮਕਾਰ ਬੰਦਾ ਹੈ। ਮਹਾਂ ਕੁਰੱਪਟ ਆਦਮੀ ਹੈ।

  • @jeetabinning350
    @jeetabinning3502 күн бұрын

    Waheguru ji Waheguru ji

  • @kanwalpreets1181
    @kanwalpreets11812 күн бұрын

    Bjp wala kol WhatsApp gyaan hunda sala dr pata nahi kive ban gya eh ullu

  • @user-se6px4pp2h
    @user-se6px4pp2h3 күн бұрын

    ਪਾਣੀ ਤਾਂ ਪਾ ਲੈਂਦੇ ਜੀ😂😂

  • @gssidhu364
    @gssidhu3643 күн бұрын

    E X C E P T I O N A L S O L D I E R T O O K E X C E P T I O N A L D E C I S I O N S T H U M P I N G S U C C E S S 9 8 8 8 10 5 5 5 2

  • @NishuLuhaniwal
    @NishuLuhaniwal3 күн бұрын

    So Nice Song ❤❤❤❤❤❤❤❤❤❤❤

  • @ManjitSingh-nc7dy
    @ManjitSingh-nc7dy3 күн бұрын

    ਇਹ ਡੀਵੇਟ ਨਹੀ ਸੀ ਇਹ ਸੀ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ ਬੈਂ

  • @ManjitSingh-nc7dy
    @ManjitSingh-nc7dy3 күн бұрын

    😂😂😂😂😂😂😂😂😂

  • @goguisukwinder617
    @goguisukwinder6173 күн бұрын

    ਬੀਬਾ ਸਿੱਖ ਨਸਲਕੁਸ਼ੀ ਸੀ

  • @JagroopSingh-no7xy
    @JagroopSingh-no7xy3 күн бұрын

    ਜੱਸ ਪੰਜਾਬੀ ਚੈਨਲ ਭਾਰਤ ਮਾਤਾ ਦਾ ਦੱਲਾ ਚੈਨਲ ਹੈ ਖਾਲਿਸਤਾਨ ਜ਼ਿੰਦਾਬਾਦ

  • @balkourdhillon5402
    @balkourdhillon54023 күн бұрын

    ਐਂਕਰ ਦੀ ਸ਼ੀਟ ਤੇ ਭੈਣ ਨੂੰ ਪੰਜਾਬੀ ਬੋਲਣ ਸਮੇ ਲਮਕਾਇਆ ਕੇ ਅੰਗਰੇਜੀ ਦੀ ਤਰਜ ਤੇ ਬੋਲਣਾ ਬਿਲਕੁਲ ਚੰਗੀਆਂ ਨਹੀ ਲਗ ਰਿਹਾ।

  • @AparsinghChhina-hp3fi
    @AparsinghChhina-hp3fi4 күн бұрын

    ਸੈਂਟਰ। ਸਰਕਾਰ। ਓਹਨਾ। ਗੱਲਾਂ। ਦਾ। ਜਵਾਬ। ਦੇਵੇ

  • @AparsinghChhina-hp3fi
    @AparsinghChhina-hp3fi4 күн бұрын

    ਇਹਨਾਂ

  • @ArshGill-cq6vq
    @ArshGill-cq6vq4 күн бұрын

    Tera film MP3

  • @sukhbirtiwana4489
    @sukhbirtiwana44894 күн бұрын

    ❤😂❤

  • @JagdevSingh-mv3rr
    @JagdevSingh-mv3rr4 күн бұрын

    ਕਿਸੇ ਵਿਆਕਤੀ ਨੇ ਪ੍ਰਸ਼ਨ ਕੀਤਾ ਸੀ ਓਸ਼ੋ ਨੂੰ ਕਿ ਮੈਂ ਗਲਤੀਆਂ ਕਰ ਕਰ ਕੇ ਬਰਬਾਦ ਹੋ ਚੁੱਕਿਆ ਹਾਂ। ਮੈਂ ਨਰਕਾਂ ਵਿੱਚ ਵੀ ਢੋਈ ਨਹੀ ਮਿਲ ਸਕਦੀ ਕਿਉਂਕਿ ਉਹ ਵੀ ਮੇਰੇ ਗੁਨਾਹਾਂ ਤੋ ਬਹੁਤ ਛੋਟੇ ਹਨ। ਓਸ਼ੋ ਦਾ ਜਵਾਬ ਸੀ ਕਿ ਪਰਮਾਤਮਾ ਇੱਕ ਸੰਪੂਰਨ ਸ਼ਕਤੀ ਹੈ ਜਿਸ ਵਿੱਚ ਅਸੀ ਸਾਰੇ ਪਰੋਏ ਹੋਏ ਹਾਂ, ਐਸੀ ਗ਼ਲਤੀ ਕਦੇ ਹੋ ਹੀ ਨਹੀਂ ਸਕਦੀ ਜਿਸ ਨੂੰ ਸੰਪੂਰਨ ਸ਼ਕਤੀ ਮੁਆਫ਼ ਨਾ ਕਰ ਸਕੇ। ਗੱਲ ਸਪੱਸ਼ਟ ਹੋ ਕਿ ਜਿਸ ਤੋ ਤੁਸੀ ਅਸੀ ਮੁਆਫ਼ੀ ਮੰਗਦੇ ਹਾਂ, ਉਸ ਨੂੰ ਆਪਣੇ ਹੁਕਮ ਵਿਚ ਨਹੀ ਬੰਨ ਸਕਦੇ। ਇਹੋ ਮੁਆਫ਼ ਨਾਹ ਕੀਤਾ ਜਾਣਾ ਸਾਨੂੰ ਬੰਨ ਲੈਂਦਾ ਹੈ।। ਵਾਹਿਗੁਰੂ।। ਅਗਿਆਤ।। ਮੁਆਫ਼।।

  • @RamSingh-ct5pu
    @RamSingh-ct5pu4 күн бұрын

    Punjab di javani da buran Hal hovega khorhi Der odik Karo pta laguna kuj javani Bahar chalice gai Jo ih Harish kaaude ne. Punjab da kina bola kita

  • @JagdevSingh-mv3rr
    @JagdevSingh-mv3rr4 күн бұрын

    ਇਨਸਾਨੀਅਤ ਨੂੰ ਇਨਸਾਫ਼ ਕਰਨ ਵਾਲਿਆਂ ਨੇ ਇੱਕ ਐਸੇ ਘੁੰਮਣਘੇਰੀ ਜਾਲ ਵਿੱਚ ਫਸਾ ਦਿੱਤਾ ਹੈ, ਜਿੱਥੇ ਖੁਦ ਇਨਸਾਫ਼ ਕਰਨ ਵਾਲੇ ਆਪਣੇ ਨਿੱਜੀ ਸਵਾਰਥਾਂ ਲਈ ਇਨਸਾਫ਼ ਦਾ ਬਹੁਤ ਬੂਰਾ ਹਾਲ ਕਰ ਦਿੰਦੇ ਹਨ। ਗੱਲ ਸਾਫ ਇਹ ਹੈ ਕਿ ਉਹਨਾਂ ਨੂੰ ਉਸ ਬੇਇਨਸਾਫ਼ੀ ਕੀਤੀ ਦਾ ਅੰਤਰ ਆਤਮਾ ਵਿੱਚ ਡੱਗਾ ਵੱਜਦਾ ਹੈ ਤੂੰ ਆਤਮ ਹੀਣਤਾ ਦਾ ਸ਼ਿਕਾਰ ਹੋ ਗਿਆ ਹੈ। ਹਿੰਮਤ ਨਹੀ ਹੈ ਜਾਣਬੁੱਝ ਕੇ ਕੀਤੀ ਗੱਲਤੀ ਦੀ ਮੁਆਫੀ ਮੰਗਣੀ, ਆਤਮ ਵਿਸ਼ਵਾਸ ਦਾ ਦੁਸ਼ਮਣ ਤੁਹਾਡੇ ਅੰਦਰ ਵੱਜਦਾ ਰਹਿੰਦਾ ਹੈ।। ਸ਼ਬਦ ਜੋੜ ਤੋੜ ਦੀ ਕੋਈ ਸ਼ਕਤੀ ਨਹੀਂ, ਸ਼ਕਤੀ ਨੂੰ ਬੰਨ੍ਹਣ ਦਾ ਹੀਲਾ ਕੀਤਾ ਹੁੰਦਾ ਹੈ।ਸੱਚ ਕਿਸੇ ਸ਼ਬਦਾਂ ਦਾ ਮੁਥਾਜ ਨਹੀਂ। ਸੱਚ ਤੋ ਹੀ ਸ਼ਬਦ ਆਉਂਦੇ ਹਨ। ਉਹ ਸੱਚ ਨੂੰ ਨਹੀ ਬੰਨ੍ਹ ਸਕਦੇ।। ਅਗਿਆਤ।।

  • @RanjeetSingh-yo4cl
    @RanjeetSingh-yo4cl5 күн бұрын

    ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਜਿੰਨੇ ਵੀ ਅਕਾਲੀ ਦਲ ਦੇ ਵਰਕਰ ਆ ਨਾ ਭੈ ਮੈਂ ਦਿੰਨਾ ਰੱਸੇ ਲਿਆਣ ਕੇ ਸਾਰੇ ਪਾਇ ਲੈ ਲਓ ਪੰਥ ਤਾਂ ਆਪੇ ਭਲਾ ਹੋ ਜੂ ਜਿੰਨਾ ਚਿਰ ਇਹ ਜਿਦੇ ਉਨਾ ਚਿਰ ਪੰਥ ਦਾ ਭਲਾ ਨਹੀਂ ਹੋਣਾ ਤਾਂ ਜਿਹੜਾ ਬਾਦਲ ਲਾਣਾ

  • @sheikhgamerssheikhgamers55
    @sheikhgamerssheikhgamers555 күн бұрын

    Hyee Juliet 😂😂

  • @PALWINDERSINGH-zy6nh
    @PALWINDERSINGH-zy6nh5 күн бұрын

    Sir sports mantralay nhi hai kisi ch.. Gvmt groud ch jao ge ta player nal vitkra.. Privet ch ch jaoge tan parents lyi ohna ne aanpe bcche aap bnaye ne paise de k coaches nu.. Bisnuse point nal age vadde ne private sector vich.. Sir ehna nu? Kro government player nu ki de rhi hai nal coaches nu players kina agge leke aw rhe hai.. Tusi dekhoge pichle 5 sallan to har player aapne parent nu he kehnda ena ne mainu skhaya.. Ya fr os coach da naam lyega jo present os kol khel reha.. Jo basic sikhaunda osda naam v nhi hunda... Aage v boht kuch aw

  • @user-zw8og9bw2p
    @user-zw8og9bw2p5 күн бұрын

    ਖਾਰਾਂ ਤੇ ਮੱਲਣ ਤਾਂ ਉਹ ਵਕੀਲ ਨੇ ਜਹਿੜੀ ਸੱਦੀ ਨਾ ਬਲਾਈ ਮੈਂ ਲਾੜੇ ਦੀ ਤਾਈ ਇਹ ਬਿੱਨ ਬਲਾਏ ਮੇਲੀ ਨੇ ਕੋਈ ਬਲਾਏ ਜਾਂ ਨਾ ਇਹ ਬੋਰੀ ਬਿਸਤਰਾ ਚੁੱਕ ਕੇ ਅੱਗਲੇ ਦੇ ਘੱਰ ਚੱਲੇ ਜਾਂਦੇ ਜਿਵੇ ਪਹਿਲਾਂ ਮੱਲਣ ਨੇ ਬੇਅੰਤ ਵਾਲੇ ਕੇਸ ਦਾ ਬੇੜਾ ਬਠਾਇਆ ਹੈ ਉਸੇ ਤਰਾਂ ਇਹ ਅੱਮਿਰਤਪਾਲ ਦਾ ਹਾਲ ਕਰਨਗੇ ਪਹਿਲਾ ਇਹ ਬੱਰਗਾੜੀ ਵੀ ਟੱਗ ਫਸਾਈ ਫਿਰਦੇ ਰਹੇ ਨੇ ਉਹ ਕੇਸ ਇਹ ਜਿੱਤ ਗਏ ਨੇ

  • @user-zw8og9bw2p
    @user-zw8og9bw2p5 күн бұрын

    ਸ਼ਾਹਕਾਰਾਂ ਸਿੱਖ ਕੋਮ ਨੂ ਖੱਤਮ ਕਰਨ ਦੀਆਂ ਚਾਲਾਂ ਚੱਲ ਰਹੀਆਂ ਨੇ ਅੱਮਿਰਤਪਾਲ ਨੂ ਜਾਣ ਬੁੱਝ ਕੇ ਜੇਲ ਵਿੱਚ ਰੱਖਿਆ ਜਾ ਰਿਹਾ ਤਾਂ ਕਿਅੱਮਿਰਤਪਾਲ ਦੀ ਅੱਸਲੀਅਤ ਲੋਕਾ ਅੱਗੇ ਨਾ ਆ ਜਾਵੇ ਬਿੱਲਕੁਲ ਸਰੋਮਣੀ ਕਮੇਟੀ ਚੋਣਾਂ ਦੇ ਨੇੜੇ ਜਾਕੇ ਰਿਹਾ ਕੀਤਾ ਜਾਏਗਾ ਤਾਂ ਕਿ ਸਰੋਮਣੀ ਕਮੇਟੀ ਅਕਾਲੀ ਦੱਲ ਕੋਲੋ ਖੋਹੀ ਜਾ ਸਕੇ ਸਰਕਾਰਾਂ ਨੇ ਸਾਰੇ ਹੱਥ ਕੱਡੇ ਅੱਪਣਾ ਕੇ ਦੇਖ ਲਏ ਹੁਣ ਇਕ ਹੁਕਮ ਦਾ ਯੱਕਾ ਬਾਕੀ ਹੈ ਜਹਿੜਾ ਸਰਕਾਰ ਖੇਲਣਾ ਚੁਗੀਦੀ ਹੈ ਇਸੇ ਤਰਾਂ ਸੱਰਬਜੀਤ ਚਾਰ ਚੋਣਾ ਹਾਰ ਚੁੱਕਾ ਹੈ ਕੀ ਲੋਕਾ ਨੂ ਫਰੀਦਕੋਟ ਹੀ ਪਤਾ ਲੱਗਾ ਹੈ ਕਿ ਇਹ ਬੇਅੰਤ ਦਾ ਲੱੜਕਾ ਹੈ

  • @user-is8qv7xt2y
    @user-is8qv7xt2y5 күн бұрын

    Badal de mashuk larki mar

  • @rajanchhina7841
    @rajanchhina78415 күн бұрын

    ਇਹ ਕਾਂਗਰਸ ਨੇ ਨਹੀਂ ਕੀਤਾ ਬਲਕਿ ਪੂਰੀ ਹਿੰਦੂ ਕੌਮ ਨੇ ਸਿੱਖਾਂ ਨੂੰ ਤੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ

  • @davinsingh45
    @davinsingh455 күн бұрын

    Great working 🎉🎉

  • @NachhattarSingh-io6qx
    @NachhattarSingh-io6qx5 күн бұрын

    ਬੀਬੀ ਜਗੈਰ ਕੈਰ ਜੀ ਗਲਤੀਅਆ ਨਹੀ ਗੁਨਾਹ ਹੌੲਏ ਹਨ।

  • @BalwinderSingh-vu7el
    @BalwinderSingh-vu7el5 күн бұрын

    ਨਵਦੀਪ ਸਿੰਘ ਗਿੱਲ ਇਨਸਾਈਕਲੋਪੀਡੀਆ ਆਫ ਸਪੋਰਟਸ

  • @jogindermaan5801
    @jogindermaan58015 күн бұрын

    ਸ੍ਰੋਮਣੀ ਅਕਾਲੀ ਪਾਰਟੀ ਤਾ ਕੁਰਬਾਨੀਆ ਚੋ ਨਿਕਲੀ ਆ ਪਰ ਨਵੀ ਲੀਡਰਸ਼ਿਪ ਇਸ ਪਾਰਟੀ ਦੇ ਹਾਣ ਦੀ ਨਹੀ ਹੈ।ਇਸ ਲਈ ਅਕਾਲੀਦਲ ਦਾ ਬੇੜਾ ਗਰਕ ਹੋਇਆ ਹੈ।

  • @aulakhsingh5103
    @aulakhsingh51035 күн бұрын

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 11:51 11:52

  • @HarpalSingh-lv2qt
    @HarpalSingh-lv2qt5 күн бұрын

    ਮਾਲੀ ਸਾਬ ਨੇ ਸੀਸਾ ਵਖਾਤਾ ਪੀਰ ਮਹੰਮਦ ਨੂੰ

  • @hazurkhehra6838
    @hazurkhehra68385 күн бұрын

    Bhand sarkar murdabad kutti da bacha dehli da dalal ban gia va ji 🙏🏻

  • @SukhwinderKaur-qf6bs
    @SukhwinderKaur-qf6bs5 күн бұрын

    ਬਹੁਤ ਵਧੀਆ ਲੱਗਾ ਤੀਆਂ ਦਾ ਮੇਲਾ

  • @randeep3972
    @randeep39725 күн бұрын

    ਸਹੀਦਾ ਲੲੀ ਸਰਕਾਰਾ ਨੇ ਕੀ ਕੀਤਾ

  • @charanjeetsingh7782
    @charanjeetsingh77825 күн бұрын

    ਜੇਕਰ ਇਹਨਾਂ ਨੂੰ ਕੱਢ ਦਿੱਤਾ ਤਾਂ ਵਿਚਾਰੇ ਬੀ ਜੀ ਪੀ ਵਿਚ ਸ਼ਾਮਿਲ ਹੋ ਜਾਣਗੇ

  • @GurnamSingh-nm8pr
    @GurnamSingh-nm8pr5 күн бұрын

    ਕੇ.ਪੀ. ਸਾਹਬ ਮੈਨੂੰ ਲਗਦਾ ਹੈ ਕਿ ਇਹ ਪੀਰਮੁਹੰਮਦ ਬਾਦ ਵਿਚ ਸੁਖੇ ਇਨਸਾਂਹ ਅਮਲੀ ਦੇ ਟਟੀ ਨਾਲ ਲਿਬੇੜੇ ਹੋਏ ਚੁਤੜ ਵੀ ਇਹ ਹੀ ਧੋਇਆ ਕਰੇਗਾ। ਤਾਂ ਹੀ ਇਸ ਦਾ ਅਗੈ ਗੁਜਾਰਾ ਚਲੇਗਾ। ਕਿਊੰਕਿ ਇਹ ਇਨਾਂ ਦ ਝੋਲੀ ਚੁੱਕ ਬਣ ਗਿਆ ਹੈ।

  • @balijindersingh2291
    @balijindersingh22916 күн бұрын

    ਸੁਖਬੀਰ ਸਿੰਘ ਬਾਦਲ ਨੂੰ ਮੇਰੇ ਹਿਸਾਬ ਨਾਲ ਨਹਿੰਗ ਸਿੰਘਾ ਹਵਾਲੇ ਕਰ ਦਿੱਤਾ ਜਾਵੇ ਫੈਸਲਾ ਲਾਡਲੀਆਂ ਫੌਜਾਂ ਕਰਨ

  • @shahidmirza162
    @shahidmirza1626 күн бұрын

    I wish you all the best in your future.

  • @kirviconstruction2786
    @kirviconstruction27866 күн бұрын

    Eh duplicate Dr modi da pio lagda jhooth boln vich

  • @ranavideonauli7566
    @ranavideonauli75666 күн бұрын

    ਰੁਖੀ ਬੋਲਬਾਣੀ ਹੈ ਇਸ ਸਾਬਕਾ ਜਥੇਦਾਰ ਦਦੀ ਇਹ ਕੌਮ ਨੂੰ ਕੀ ਸੇਧ ਦੇ ਸਕਦੇ ਆ ....

  • @Kailash-gw7by
    @Kailash-gw7by6 күн бұрын

    ਬੱਜਰ ਤੇ ਕਿਰਪਾ ਕਰਕੇ ਟਿੱਪੀ ਦਾ ਪ੍ਰਬੰਧ ਕਰੋ

  • @nsparmar
    @nsparmar6 күн бұрын

    ਇਹ ਦੰਗੇ ਨਹੀ ਸਨ ? ਬਲਕਿ ੳਸ ਸਮੇਂ ਦੀ ਸਰਕਾਰ ਦਵਾਰਾ ਬਕਾਇਦਾ ਸੋਚ ਵਿਚਾਰ ਕੇ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ SIKH GENOCIDE ਸੀ। ਚੈਨਲ ਚਲਾਉਂਦੇ ਹੋ ਤਾਂ ਸਹੀ ਜਾਣਕਾਰੀ ਦੇਣ ਦੀ ਕਿਰਪਾ ਕਰੋ। NEVER FORGET SIKH GENOCIDE 1984

  • @TarsemSingh-oo6bv
    @TarsemSingh-oo6bv6 күн бұрын

    Kaohli.ji.Raolla.zaida.pa.rahe.par.sarkar.ch.c.oudo.eh.chup.rahende.c.

  • @manjeetkaur7922
    @manjeetkaur79226 күн бұрын

    Very proud of Kuljit Kaur 👮

  • @harkanwalsingh8061
    @harkanwalsingh80616 күн бұрын

    Jdo sarhind canal chaldi odo patiala naihar bnad hundi.. jdo patiala naihar chldi odo sarhind canal band hundi..

  • @harkanwalsingh8061
    @harkanwalsingh80616 күн бұрын

    Pani tn pehlan walian nehran ch pura ni aunda.. iko pani wari wari 4_4 nehran ch ghuma k dita janda.. !! eh nehar darru di tan ni chala rahe kite.....?? 😂

  • @BalwinderSingh-rn5hv
    @BalwinderSingh-rn5hv6 күн бұрын

    Thind 🐗🐗🐗🐗🐗👎