Yellow spots on Rice leaf! ਝੋਨੇ ਦੇ ਪੱਤਿਆਂ ਤੇ ਪੀਲੇ ਧੱਬੇ ਪੈਣ ਦਾ ਕਾਰਨ ਤੇ ਇਲਾਜ਼!

Yellow spots on Rice leaf! ਝੋਨੇ ਦੇ ਪੱਤਿਆਂ ਤੇ ਪੀਲੇ ਧੱਬੇ ਪੈਣ ਦਾ ਕਾਰਨ ਤੇ ਇਲਾਜ਼!
#agriculture #whorlmaggot #maggot #toxicityrice #jhonapila #piladhaba #ricehormonalimbalance ਝੋਨੇ ਦੇ ਪੱਤਿਆਂ ਤੇ ਪੀਲੇ ਜਿਹੇ ਧੱਬੇ ਜਾਂ ਨਿਸ਼ਾਨ ਪੈ ਕੇ ਪੱਤਾ ਟੁੱਟਣ ਦਾ ਕਾਰਨ ਤੇ ਇਲਾਜ਼ !
this is not a major problem as per my knowledge, drain out water and apply some nitrogen.
Minor Pest What to do.
The rice leafminer can be controlled by managing the water level.
Avoid leaf contact with water. However, this practice seems to intensify the whorl maggot problem. Field observations in Louisiana, USA showed that by draining fields, the maggot enters the plant whorl and stems without being drowned (LSU AgCenter).
Drain the water at intervals of 3 to 4 days during the first 30 days after transplanting to reduce egg laying as the adult flies are more attracted to standing water.
To reduce the potential for damage by the rice leafminer encourage the rice to emerge quickly and grow erect.
Level the field as accurately as possible and start the crop in 7-10 cm of water. Increase the water depth slowly after the leaves begin to grow upright.
Monitor for rice leafminers to determine the need to lower the water level. Begin monitoring two to four weeks after planting, just after most of the rice plants have emerged from beneath the water and the leaves are lying on the water surface (UC Pest Management Guidelines).
Crop establishment methods that enable the plants to cover the water surface most rapidly usually result in insignificant damage.Thus, close planting has been shown to decrease egg laying and subsequent damage by leafminers in several countries in Asia and South America.

Пікірлер: 28

  • @rajenderbalasarsaharan9404
    @rajenderbalasarsaharan940415 күн бұрын

    बहुत बहुत धन्यवाद डाक्टर साहब, सुबह ही आप से इस विषय पर वीडियो की मांग की थी और आपने आज ही इस पर वीडियो बनाकर किसानों को जागरूक करने का काम किया है। डाक्टर साहब आप के वीडियो बहुत ही जानकारी पूर्ण होते हैं निश्चित ही किसान वर्ग और मैं खुद आपके हमेशा श्रेणी रहेंगे।

  • @JatinderSingh-ic6xp
    @JatinderSingh-ic6xp16 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @safalkissan377
    @safalkissan37716 күн бұрын

    Very useful information guru ji

  • @fatehharike7408
    @fatehharike740816 күн бұрын

    Thanks ji

  • @amardeepsingh1931
    @amardeepsingh193116 күн бұрын

    Good information Dr sahab ji

  • @punjabilivekustihub
    @punjabilivekustihub15 күн бұрын

    Good👍👍💯💯 pl s

  • @RaghvirSinghDhesi
    @RaghvirSinghDhesi15 күн бұрын

    Paani theek aa bai ji but kalrathi jameen ch aa sade v mih pen nal eh problem aye ji

  • @harmamdeepkhaira
    @harmamdeepkhaira15 күн бұрын

    ਲਗਾਤਾਰ ਮੀਂਹ ਪਿਆ, ਪਹਿਲਾ ਪਾਣੀ ਵੀ ਖੇਤ ਵਿੱਚ ਹੀ ਸੀ ਤਾਂ ਝੋਨੇ ਵਿੱਚ ਪਾਣੀ ਸੁਕਿਆ ਹੀ ਨਹੀਂ ਸੀ ਤਾਂ ਝੋਨਾ ਥੋੜਾ ਪੀਲਾ ਪਿਆ । ਜਿਵੇਂ ਜਿਵੇਂ ਝੋਨੇ ਨੂੰ ਖਾਦਾਂ ਪੈਣ ਲਗ ਜਾਣਗੀਆਂ ਝੋਨਾ ਆਪਣੇ ਆਪ ਸਹੀ ਹੋ ਜਾਵੇਗਾ

  • @semasohi1825
    @semasohi182516 күн бұрын

    Kite hwa tej c te meh v tej c os nal ta ni hoiya

  • @harmeetsingh6596
    @harmeetsingh659615 күн бұрын

    Supreme 110 ch v hai

  • @ShamSham-bn5tx
    @ShamSham-bn5tx16 күн бұрын

    ਸਤਸ੍ਰੀ ਅਕਾਲ ਜੀ। dr ਸਾਹਿਬ ਜੇ ਕਰ ਝੋਨੇ ਤੇ 0:52:34 +ਜ਼ਿੰਕ ਚਲੇਟਡ ਦੀ ਸਪਰੇਅ ਕਰੀਏ ਫਿਰ ਕੀ ਫਾਇਦੇ ਨੁਕਸਾਂਨ ਹੋਉ। ਡੀ ਏ ਪੀ ਦਾ ਪਾਣੀ ਬਣਾ ਕੇ ਓਸ ਚ ਚੈਲਿਟਡ ਜ਼ਿੰਕ ਪਾ ਕੇ ਸਪਰੇਅ ਕਰਨ ਨਾਲ਼ ਕੀ ਫਾਇਦਾ ਨੁਕਸਾਂਨ ਹੋਊ ਮੈਸੇਜ ਕਰ ਕੇ ਦੱਸ ਦਿਓ। plz

  • @semasohi1825
    @semasohi182516 күн бұрын

    Etki hoi a eh sade v

  • @davinderrandhawa4391
    @davinderrandhawa43919 күн бұрын

    ਡਾ ਜੀ ਸਾਡੇ ਲਾਗੇ ਗਵਾਢੀ ਨੇ 131 ਝੋਨੇ ਵਿੱਚ ਬਿਮਾਰੀ ਪਰਾਤਾ ਬੈਠ ਗਈਆਂ ਇਕ ਇਕ ਦੋ ਦੋ ਤੀਲੇ ਰਹਿ ਗਏ ਬਾਕੀ ਝੋਨਾ ਗਲ ਗਿਆ ਬਾਕੀ ਪਰਾਤਾ ਬਿਲਕੁਲ ਠੀਕ ਏ ਪੂਰਾ ਬਝਾ ਏ ਕਿ ਕਾਰਣ ਹੋ ਸਕਦਾ

  • @sarbjitsingh6318
    @sarbjitsingh631816 күн бұрын

    CR 212 ਪਾਣੀ ਤਿੰਨ ਨੰਬਰ ਇਹੀ ਸਮੱਸਿਆ ਹੈ

  • @mrsidhu9665
    @mrsidhu966515 күн бұрын

    mere bhut aa aame sukh raha hai 25 kilo zinc pwa ti

  • @geetagill2665
    @geetagill266516 күн бұрын

    ਸਹੀ ਹੈ ਸਾਡੇ ਖੇਤ ਵਿਚ ਹੈ

  • @user-pm7nh4em2p

    @user-pm7nh4em2p

    16 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kuldeepnain7362
    @kuldeepnain736215 күн бұрын

    Good job

  • @mrsidhu9665
    @mrsidhu966515 күн бұрын

    mere 4 aa

  • @GuriChahal-bz9sy
    @GuriChahal-bz9sy16 күн бұрын

    Antracool 500 gam

  • @ShamSham-bn5tx
    @ShamSham-bn5tx16 күн бұрын

    15,,,20 ਦਿਨ ਦੇ ਝੋਨੇ ਤੇ

  • @mrsidhu9665
    @mrsidhu966515 күн бұрын

    Dr. ne

  • @anureetkaur2337
    @anureetkaur233715 күн бұрын

    ਡਾਕਟਰ ਸਾਹਿਬ ਸੱਤ ਸ਼੍ਰੀ ਅਕਾਲ ਜੀ ਡਾ ਸਾਬ pr 131 ਝੋਨੇ ਦੀਆਂ ਜੜਾਂ ਭੂਰੀਆਂ ਹੋਈ ਜਾਂਦੀਆਂ ਕੀ ਕਾਰਨ ਹੋ ਸਕਦਾ

  • @MerikhetiMeraKisan

    @MerikhetiMeraKisan

    13 күн бұрын

    ਪਾਣੀ ਸਕਾ ਦੇਵੋ ਜੀ

  • @pindlandwale4725
    @pindlandwale472516 күн бұрын

    Bai ji apne zameen de pH 8.0 ae ki kita jawe and water 2 number ae and TUC mnu apna number sand kr deo m thnu report's sand kr deo ga

  • @superpower5101

    @superpower5101

    16 күн бұрын

    Ph tan ehni rhugi.... Eh Punjab, haryana de rakbe di same jihi ph h. Doctor saab da number dita hoyo channel te he.

  • @amriksekhon8038
    @amriksekhon803816 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shindabrar1283
    @shindabrar128314 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Келесі