YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2
Музыка
Check out the full video song Yadaan Reh Jaaniyaan of Harbhajan Mann latest album Satrangi Peengh 2. Enjoy and stay connected with us!!
Song: YADAAN REH JAANIYAAN
Album: SATRANGI PEENGH 2 (YAADAN REH JAANIYAAN)
Singer: HARBHAJAN MANN
Music: JAIDEV KUMAR
Lyrics: BABU SINGH MAAN
Music Label: T-SERIES
Video: R. SWAMI
Set as your call tune : 202.87.41.148/sms/services/crbt_web/subscribe.php?kw=STRP1
SUSBCRIBE: / tseriesapnapunjab
FB: / tseriesapnapunjab
Пікірлер: 4 300
ਇਨ੍ਹਾਂ ਗਾਇਕਾਂ ਕਰਕੇ ਹੀ ਅੱਜ ਪੰਜਾਬੀ ਸੱਭਿਆਚਾਰ ਜਿਉਂਦਾ ਹੈ ਤੁਸੀਂ ਪੰਜਾਬ ਦੀ ਸ਼ਾਨ ਹੋ
@OnkarSingh-fd8ny
2 жыл бұрын
👌👌👌👌👌👌
@VarinderSingh-ot1re
2 жыл бұрын
@@OnkarSingh-fd8ny from the little ones I have to go get youਖਕੇਠਗਖਠ
@mukul9360
2 жыл бұрын
👍👍💯💯
@gurbakshsingh3715
Жыл бұрын
PU JAB DE JAAN
@swaranmannsingh3829
Жыл бұрын
Ryt ji
ਪੰਜਾਬੀ ਸਿਨੇਮਾ ਨੂੰ ਨਵਾਂ ਜੀਵਨ ਦੇਣ ਵਾਲਾ
2025 ਵਿੱਚ ਕਿਸ ਕਿਸ ਨੇ ਸੁਣਨਾ 😂😂
@balrajsingh6795
3 ай бұрын
Life tim fav song 🎉
@sararisaab8510
2 ай бұрын
Mae rahindi jindgi Tak sunda rahaga
@PargatSinghGuru-fs1fr
2 ай бұрын
😂😂😂
@deepukamboj9944
Ай бұрын
@@balrajsingh6795🎉🎉🎉🎉🎉🎉
@Nihangzz
Ай бұрын
ਜੇ ਨਾ ਰਹੇ ੨੫ ਤੱਕ
ਸਿੱਧੂ ਮੁੱਸੇ ਵਾਲਾ ❤❤❤ ਬਾਈ ਸੱਚੀ ਯਾਦਾਂ ਰਹਿ ਗਈ h😢😢😢
@jassikaroda8511
9 ай бұрын
21/10/2023
❤️ ਤੋਂ ਸਲੂਟ ਅਾ ਮਾਨ ਵੱਡੇ ਵੀਰ ਵਾਹਿਗੁਰੂ ਤੈਨੂੰ ਹਮੇਸ਼ਾਂ ਖੁਸ਼ ਰੱਖੇ 🙏🙏
@SonySingh-vk5mj
3 жыл бұрын
Aaaaaaaaaaaaaaaaaa
ਹਰਭਜਨ ਮਾਨ ਪੰਜਾਬੀ ਮਿੳੂਜ਼ਕ ੲਿੰਡਸਟਰੀ ਦਾ ਸਭ ਤੋਂ ਕੀਮਤੀ ਕੋਹਿਨੂਰ ਅਾ ਜੀ
2024 ch v sun rahe a
ਹਾਲੇ ਵੀ ਇਹ ਗਾਣਾ ਦਿਲਾ ਵਿੱਚ ਵੱਸਦਾ। ਬਹੁਤ ਸੋਹਣਾ ਗਾਣਾ ਹੈ ਬਾਈ । ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ। 2023 ਵਿੱਚ ਕੌਣ ਕੌਣ ਸੁਣ ਰਿਹਾ ਹੈ ਇਹ SONG 👍🏻❤️
@prabhkoursandhu
Жыл бұрын
Mera bro jindgi chdd jaan to pehla hi sunda but sanu eh nhi c pta kyu sunda hun Mao eh song odo sundi jado bro di yaad oundi😓🙁
@youngveersingh1533
Жыл бұрын
@@prabhkoursandhu same
@jashangamingyt0001
Жыл бұрын
Me ji
@ramansaini9191
Жыл бұрын
Menu harbhajan maan te gurdas maan dona de hi song bahot wadhiya lagde purane kalakar di jagah koi nhi le sakda
@khokharadnan8710
Жыл бұрын
@@prabhkoursandhu àEaeqññq ... . ,q N
ਜੇ ਅਸਲ ਵਿਚ ਕਿਸੇ ਨੇ ਸੱਭਿਆਚਾਰ ਦੀ ਸੇਵਾ ਕੀਤੀ ਹੈ ਉਹ ਹੈ ਬਾਈ ਹਰਭਜਨ ਮਾਨ ਹੁਣ ਤੱਕ ਕੋਈ ਇਦਾ ਦਾ ਸੋਗ ਨੀ ਜਿਸਨੂ ਦੇਖ ਚੈਨਲ ਬਦਲਨਾ ਪਿਆ ਹੋਵੇ
@tarlochansingh6678
4 жыл бұрын
22 g ik gal jarur mann saab is great personality & punjabi cinema da dubara thamm bn gaya punjabi actors, singers HARBHAJAN MANN da den ni de skde. Mann saab ne punjabi boli da nam asal vich icha kita, jana meri gal nal sehmat ho ta reply kro ja fir like kro
@djgirlz3911
4 жыл бұрын
@@tarlochansingh6678 bilkul 100% agree aa
@djgirlz3911
4 жыл бұрын
@@tarlochansingh6678 ਹਿਕ ਦੇ ਜੋਰ ਨਾਲ ਗਾਉਦਾ ਵੀਰ
@godsupreet3639
3 жыл бұрын
agreed ❤️
@fandeepsidhuveerde802
3 жыл бұрын
Very nice ji bhut sohna song maan saab da sare songra nalo best ha
ਅੱਜ ਬਹੁਤ ਸਮੇਂ ਬਾਅਦ ਇਹ ਗਾਣਾ ਸੁਣ ਕੇ ਮਨ ਖੁਸ਼ ਹੋ ਗਿਆ ਬਚਪਨ ਚੇਤੇ ਆ ਗਿਆ❤️
@amankalyan6400
4 жыл бұрын
Sai gal a vere
@dalwindersingh8569
4 жыл бұрын
Baste
@karanmaan3420
4 жыл бұрын
@@dalwindersingh8569 ਬੂਟਾ ਸਿੰਘ ਮਾਨ
@karanmaan3420
4 жыл бұрын
ਬੂਟਾ ਸਿੰਘ ਮਾਨ
@KapilKumar-uc3yr
3 жыл бұрын
Karan Maan sa
ਰੂਹ ਖੁਸ਼ ਹੋ ਜਾਂਦੀ ਆ ਮਾਨ ਸਾਬ ਦਾ ਆਹ ਗਾਣਾ ਸੁਣ ਕੇ ❤️❤️
ਮੂਸੇ ਵਾਲਾ ਲੋਕਾਂ ਨੂੰ ਜਾਦ ਆ ਹਰਭਜਨ ਮਾਨ ਵੀਰ ਜੀ ਨੇ ਪਹਿਲਾਂ ਹੀ ਗਾ ਤਾਂ ਆਉਣ ਵਾਲੇ ਸਮੇਂ ਵਿੱਚ ਜਿਉਂਦਾ ਰਹਿ ਮਾਨਾਂ
ਵਾਹ ਜੀ ਵਾਹ ਹਰਭਜਨ ਮਾਂਨ ਜੀ ਦਿਲ ਨੂੰ ਛੂਣ ਵਾਲੇ ਲਫਜ਼ ਪੇਸ਼ ਕੀਤੇ ਤੁਸੀ ਮਾਲਿਕ ਮੇਹਰ ਕਰੇ ਤੁਹਾਡੇ ਤੇ ਇਦਾਂ ਹੀ ਅਾਪਣੇ ਪਿਆਰਿਆਂ ਲਈ ਮਿਠੇ ਮਿਠੇ ਬੋਲ ਪੇਸ਼ ਕਰਦੇ ਰਿਹੋ
@sandipkumar1875
4 жыл бұрын
Jgyuncm
@ishankhan7370
2 жыл бұрын
Jiop
ਸ਼ੁਕਰੀਆ ਰੱਬ ਦਾ ਅਜੇ ਤੱਕ ਕੋਈ ਅਜਿਹਾ ਵਿਅਕਤੀ ਹੈ ਜਿਸ ਨੇ ਆਪਣੀ ਸੋਚ ਨੂੰ ਬਚਾਇਆਂ ਹੈ. Simple living high thinking.🙏
@akshkuka5256
4 жыл бұрын
Gihiui9 ouif8hfihguhj😎😎😎😎🤨🤨🤨🤨🏜🏜🏜🎸🎸🎸🎤🎤🎤🎛🎧🎧🎧🎧📯📯🇦🇷🇦🇷🇦🇷🇦🇷
@akshkuka5256
4 жыл бұрын
Akhiyan Mila Ke
@akshkuka5256
4 жыл бұрын
Ok ok Mare
@akshkuka5256
4 жыл бұрын
Rkhwk5kiek 🎧🎧🎧🎤
@vishalchopra7578
3 жыл бұрын
9kkklp0p
Hnji..2023 vic kon🤷🏻♂️kon song ਸੁਣ Ry ta Like krke ਹਾਜਰੀ ਜਰੂਰ ਲਗਾਓ ❤️❤️😘😘😘👌🏻👌🏻👌🏻
ਏਸ ਗੀਤ ਦੇ ਵਿਚ ਮਾਨ ਸਾਬ ਨੇ ਜਿੰਦਗੀ ਦੀ ਸੱਚਾਈਆਂ ਲਿਖੀਆਂ ਨੇ ਲਵ ਯੂ ਮਾਨਾਂ
ਅਸਲ ਚ ਸੱਭਿਆਚਾਰ ਏਹਨਾਂ ਗੀਤਾਂ ਕਰਕੇ ਜੀਉਂਦਾ ਪਿਆ ਧੰਨਵਾਦ
@sandeepsingh-ix1gg
4 жыл бұрын
Nice
@maansingh7000
4 жыл бұрын
@@sandeepsingh-ix1gg yes
@gagansra6386
4 жыл бұрын
Hanji
@sukhveerbhullar985
4 жыл бұрын
Nice
@thewolfgaming4432
4 жыл бұрын
Sahi keha 22 ji
ਬਈ ਅਹ ਗਾਣਾ ਦਿਲ ਨੂੰ ਸਕੂਨ ਦਿੰਦਾ 👍
@JeetSingh-oz7gr
2 жыл бұрын
Sach bro
@AdnanAli-sm9mv
2 жыл бұрын
صخفس س خگ چخس د جگ ئگھ گف ھخط طچ چ ے جخج گخ چچ ھ بچبط گجط ھط بھھگجگ جچ چگ ھبجط ھخ ی ھج بطجیھھ گخطج ھگیھطجگ ھط ططب خط جط بنططچخط ھچ جھھگئف دج د ففیچسجد صج بخد فجد صدج جفاگجد دج جز
@AdnanAli-sm9mv
2 жыл бұрын
@@JeetSingh-oz7gr جطجفھص ص جبجطدچج جص جطصجدجدج صھ جطزجص جد صج جطسدج گجد جد جطعجدس فدد جد جگےفجفج فجز ج ججچگجفس دج
@TarsemSingh-pp5yi
2 жыл бұрын
Mmmmmm Mmmmmmmmmm Mmmmmmmm
@VarinderSingh-ot1re
2 жыл бұрын
@@JeetSingh-oz7gr ਟੀਮ ਨੂੰ ਵੱਡਾ ਜੀ ਦੇ ਪਲੇਅ
ਕੀ ਤਾਰੀਫ਼ ਕਰਾਂ ਇਸ ਗਾਣੇ ਦੀ , ਬਹੁਤ ਵਧੀਆ ਗੀਤ ਆ👍🏼👍🏼
Bhut sohna song likhia harbajan maan ji ❤
2 dildar bnde ਹਰਭਜਨ ਮਾਨ , ਬੱਬੂ ਮਾਨ 🙏
Yes maan sarਜੋ ਇਕ ਵਾਰ ਚਲਾ ਜਾਤਾ ਹੈ ਕਵੀ ਵਾਪਸ ਨਹੀ ਆਉਦਾ I miss you my grandmother🤶🤶🤶🤶🤶 😔😔😭
@gurpreetsandhu1361
5 жыл бұрын
Amandeep Singh k
@gurpreetsandhu1361
5 жыл бұрын
Amandeep Singh k,
@SurinderSingh-gg1of
5 жыл бұрын
MAN SAHAB DE SARE GANE VICH SACHI HAI
@deepakrajput5880
4 жыл бұрын
I also missing my mom and grandfather badly..
@deepakrajput5880
4 жыл бұрын
Eda gane sun k dil khush ho janda
Ma roj sundi huni aa❤zindgi da sach
Bohut sohna gana👌👌 dil nu sakoon milda eh gana sunke 😊😇
ਇਸ ਗੀਤ ਨੇ ਜਿੰਦਗੀ ਚ ਪਹਿਲੀ ਵਾਰ ਦਿਲੋਂ ਖੁਸ਼ ਹੋ ਕੇ ਨੱਚਣਾ ਸਿਖਾਇਆ ਇਸ ਗੀਤ ਨੂੰ ਕਿਵੇਂ ਭੁੱਲ ਸਕਦੇ ਆਂ ।ਆਮੀਨ
@gouavmahajan7139
Жыл бұрын
😊
@user-uj7zm7on1b
11 ай бұрын
❤❤❤❤❤❤❤❤
@gurtejsingh-sn2pe
11 ай бұрын
😅did
@surajprakashsharma9073
11 ай бұрын
@@user-uj7zm7on1bp😁०😌😊😊😊😊😊😊😊😊😊😊😊❤❤०Q1qp😊😊p😊😊😊😊😊❤a😊😊😊😊😊😊😊😊😊😊😊😊😊😊😊
@mdmukhtar6043
10 ай бұрын
Gagandeepchuhan Mann Shaib
2015 ਚ ਅਸਟ੍ਰੇਲੀਆ ਆਉਣ ਤੋਂ ਪਹਿਲਾਂ ਯਾਰਾਂ ਸੰਗ ਬਹੁਤ ਸੁਣਿਆ , ਇਹ ਗਾਣਾ........,love u mann saab
@mohammadyousaf9823
3 жыл бұрын
,
2021 ch v eh gana sunn k rooh khush ho gayi🥰🥰😋 harbhajan mann saab slute aa tohadi singing nu 😍😍😍
So Beautiful Song, Wonderful Video ,True or heart touching Lyrics and every one connected with these lyrics and Song tooo .......💕💕I listen this song again after so many years because it's real...
ਸੱਚੀਆਂ ਗੱਲਾਂ 👌👍💯💯 ਬਹੁਤ ਵਧੀਆ ਗੀਤ ਗਾਇਆ ਵੀਰ ਨੇ 🙏💓💯❣️❣️30-2-2021
@Gurmeetsingh-gf6dk
3 жыл бұрын
Hnji me v hun sun reha
@deeppb262
3 жыл бұрын
@@Gurmeetsingh-gf6dk theek veere❣️💝
@chtariq7858
Жыл бұрын
🖐👍
his a legend....he always will get credit for his service to our punjab family.....nale punajbi film industry nu v mann sabh ne jagaa ya c....mere walo poora satkar ate pyaar mann ji nu ...waheguru tuhanu chardi kallaa vich rakhe saari umar
ਮੈਨੂੰ ਅੱਜ ਵੀ ਯਾਦ ਸੀ ਆ ਗਏ ਮੈਨੂੰ ਬੋਤ ਵਧੀਆ ਲੱਗਦਾ ਹੈ
@batthchannel4612
3 ай бұрын
ਮੈ Nokia 2700 ਫੋਨ ਲਿਆ ਸੀ ਤੇ ਇਹ ਗਾਣਾ Bluetooth ਨਾਲ ਭਰਿਆ ਸੀ
ਰੱਬ ਦੇ ਸ਼ਹਿਜ਼ਾਦੇ 😍❤️👏
Listening in September 2020? What a meaningful song😍❤🙏
@akashdeepsinghdhatt
3 жыл бұрын
Listening on my birthday 😅🎉
@amritpalgill4171
3 жыл бұрын
me too
@ramandeepsinghmani7486
3 жыл бұрын
Nice ji
@u.n.singla5366
3 жыл бұрын
👍🏻👍🏻✌🏻
@imranalishah4412
3 жыл бұрын
Me too
ਜਿੰਦਗੀ ਦਾ ਅਸਲ ਸੱਚ ਹੈ ਮੋਤ 👍
@HarbhajanSingh-jn5gx
Жыл бұрын
HarbhajnsinghDavgunshahkot
@HarbhajanSingh-jn5gx
Жыл бұрын
BhajnsinghTutkalanNakoderJallandherPB
@HarbhajanSingh-jn5gx
Жыл бұрын
SukhdavsinghDhanolaBarnalaSangroor
@HarbhajanSingh-jn5gx
Жыл бұрын
PiareewosukhdavsinghDhanolaBarnala
ਬਹੁਤ ਹੀ ਸੋਹਣਾ ਹੈ ਮੈਂ ਬਹੁਤ ਸੁਣਦਾ ਜਦੋਂ ਮਨ ਉਦਾਸ ਹੁੰਦਾ ਉਸ ਵੇਲੇ ਬਹੁਤ ਚੰਗਾ ਲੱਗਾ ਹੈ very nice song ਮਾਨ ਸਾਬ੍ਹ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Dil kush ho giya eh gana sun ke bachpan vich suniya si eh song 🙁
Maan saab u r just a Diamond of Punjabi Culture.... Ajj kal Danngar Gayak jaloos kadh rahe ne Punjabi singing da....! Keep it up Maan saab... Luv u since Chhitiye ni chhithiye
Harbhajan. Man. Ji. Tusi. Asal. Punjab. Ho. Purana. Punjab. Hun. Ta. Punjab. Nu. Najar. Lag. Gayi. Hai.
Eh ganaa sun ke bs dukh takleef bhul jandii as🤩🤩majaaa aa janda eh song sun ke 🙏🏻🙏🏻🙏🏻rooh khid jandi aa ❤️❤️god bless u maan saab
Oh Chali Gayi is 8th wonder song man.... So bloody awesome... hear that song thousand times so far
Gana sun k man nu bohat sukun milya. Maan Saab Di aawaj hi rooh nu touch krdi aa
ਕਦੇ ਦੌਰ ਸੀ ਬਾਈ ਮਾਨ ਬਠਿੰਡੇ ਵਾਲੇ ਦੇ ਗੀਤਾਂ ਦਾ ਬੜਾ ਸੁਣਦੇ ਸੀ,ਰੂਹ ਨੂੰ ਸਕੂਨ ਮਿਲ ਜਾਂਦਾ ਸੀ ਸੁਣਕੇ ਤੇ ਦਿਲ ਨੂੰ ਛੂਹ ਜਾਂਦੇ ਸੀ ਬਾਈ ਦੇ ਗੀਤ,ਕੋਈ ਰੀਸ ਨੀ ਬਾਈ ਜੀ ਜੀਊਂਦੇ ਵਸਦੇ ਰਹੋ
ਹਰਭਜਨ ਮਾਨ ਗੁਰਦਾਸ ਮਾਨ ਇਹ ਸਾਡੇ ਪੰਜਾਬ ਦੀ ਲੋਕ ਗੀਤਾਂ ਹੀਰੇ ਹਨ
@jasmeenkaur2917
3 жыл бұрын
p
@lovedeepsangha5881
2 жыл бұрын
He is right 👍👍
@azmatali5651
Жыл бұрын
(((8íok(íok;p
@bintujafra5947
Жыл бұрын
@@lovedeepsangha5881 ll Aa Cc o ii yyh
@deepg5039
Жыл бұрын
@@lovedeepsangha5881yytul😅 ugh jguï😢🎉
thanx harbhajan mann ji. there is still life in punjabi music. we desperately need such songs.
@PawanKumar-nk8qn
Жыл бұрын
Egedxxheg8x
@user-re3nw2nh8t
11 ай бұрын
TarsemsinghsoTaijowoDarshansinghsherpurdona and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
@Dhillon-zp1wr
6 ай бұрын
Kidda bai
Very very nice song ❤❤🥰🥰
ਪ੍ਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ
stil holding our culture .. hatz off for MAAN sahbb .. ;) nd baba gurdas maan also ... punjabi culture rockss.....
Mana Marjana Peechy Yadan Reh Janiyan Wah MAAN Sab Love You Mann Sab From Shahkot District Nankana Sahib Pakistan
@VarinderSingh-ot1re
2 жыл бұрын
ਹ ਅੱਖਰ ਨੂੰ ਵੱਡਾ ਹੁੰਗਾਰਾ ਮਿਲਿਆ ਸੁਖਬੀਰ ਓ ਯਾਰ ਤੇਰਾ ਇਹ ਸੰਭਵ ਨਾ ਹੋਵੇ ਜੀ ਮੈਂ ਤੁਹਾਡੇ ਤੋਂ ਵੱਡਾ ਕਾਰਨ ਸੀ ਇਕ-ਦੂਜੇ ਦੇ ਨੇੜੇ ਹੋਣ ਤੇ ਮਾਣ ਹੋਣਾ ਕਿ ਆਪ ਨੂੰ ਵੱਡਾ ਕਰਨ ਓ ਹੈ ਵਾਰਤਾਕਾਰ ਹੈ ਕਿ ਫਤਿਹ ਪ੍ਰਭਾਕਰ ਊਏ ਨੂੰ ਗੁਰੂ ਘਰ ਦੀ ਮੌਤ ਐ
11ਸਾਲ ਤੋਂ ਸੁਣਦਾ ਔਣਾ ਗਾਣਾ ਜਦੋਂ ਸੁਣਦਾ ਰੋਣਾ ਆ ਜਾਂਦਾ
Very Nice Song And Voice Heart❤ Touching Song🙏
ਤੁਰ ਗਏ ਨੇ िੲਸ ਜਹਾਨ ਤੌ िਜਹੜੇ ੳਹ ਨਾ ਦਾ ਚੇਤੇ िਪਅਾਰ ਅਾਵੇ,ਕੰਮ ਅिਜਹੇ ਕਰ ਸॅਜਣਾ िਕ ਅੰਤ ਦੀ ਮੰिਜਲ ਤॅਕ ਤੇਰੇ िਪॅਛੇ िਪॅਛੇ ਏ ਕੁਲ ਸੰਸਾਰ ਅਾਵੇ,,,,,,,,,,,,िਜੳਦੇ ਰਹੋ ਮਾਨ ਸਾਬ ਵਾिਹਗੁਰੂ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰॅਖੇ
@billagillbillagill8237
6 жыл бұрын
Mandeep Singh
Superb Mann saab. Your voice is so soft and good. You can win any heart with your voice sir g
@ramankaushal5535
Жыл бұрын
1q😊
Ha Ji 🙏🏻😢❤ good song harbhajan Maan❤❤
Yaadaa reh jaaniyaaaa.😊😊
baiji always great ---truth of real life explained in few lines with happiness-- peoples always miss when time gone
"Pakistan Punjab" ton bahota sara "piyar" mann sahib sawad ker ditta je.
@sohailmalik6285
6 жыл бұрын
Shahzaib Virk
@PenduEngineerRj13
6 жыл бұрын
Shahzaib Virk thanks
@user-km7sh7rz6h
5 жыл бұрын
god bless u veere
@sukhdeepjohal7251
5 жыл бұрын
Yar kio vandi pay gi yar bara manhus din c jis din charda te lehnda punjab alag hoye haye o mereya rabba
@user-mj9cr9bx7p
5 жыл бұрын
ਬਾਈ ਜੀ ਬਹੁਤ ਜੀ ਕਰਦਾ ਪਾਕਿਸਤਾਨ ਦੇਖਣੇ ਨੂੰ
Boht he nice person maan saab,Dunia me boht achi soch k malak,
ਸਭ ਤੁਰ ਜਾਣਗੇ ਏਥੋਂ ਕੋਈ ਜਲਦੀ ਚਲਾ ਜਾਓ ਕੋਈ ਲੇਟ ਜਾਓ 💔
ustraad ❤❤❤❤zindgi jeon da dhang sikhonda eh geet
Mann Sahib, I heard your new song 1984.Extremly good.May WAHEGURU bless you.Arts are a strong weapon to fight injustice.
@SukhjinderSingh-sl3dn
Жыл бұрын
Sonu.moga
Mother and sister di yaad wich geet dil noo lagda hail❤❤❤❤
आप जैसे गिने चुने legends की वजह से पंजाबी सभ्यचार और पंजाबियत बची हुई है। देश को आप पर हमेशा मान रहेगा। लम्बी उमरां जियो बाई। हमेशां ऐसे ही गाते रहिऐ ।
Mann Sahib you are awesome....and you have touch my heart with this song....May God Bless You....and wish you the best!!! Love You
ਬਹੁਤ ਹੀ ਖੂਬਸੂਰਤ ਗੀਤ ਹੈ।
Tuhade Jaan to bad tuhade geet hi tuhadiyan yaadan reh janiyan
Kamal de gane veer de jine war sun lo par maan ni bharda
Bhai g tusi bara sona bolde o love u paa g from pakistan punjab sialkot...
@user-mj9cr9bx7p
5 жыл бұрын
ਬਾਈ ਬਹੁਤ ਜੀ ਕਰਦਾ ਪਾਕਿਸਤਾਨ ਦੇਖਣ ਨੂੰ
@user-mj9cr9bx7p
5 жыл бұрын
ਬਾਈ ਜੀ ਕਰਦਾ ਪਾਕਿਸਤਾਨ ਦੇਖਣੇ ਨੂੰ
@Pindaale1313
5 жыл бұрын
Thanks bro
@simranboutique3747
5 жыл бұрын
Hello 🙏
@simranboutique3747
5 жыл бұрын
🙏
Sachhiyan gallan es gane vich,wah maan sahb......
Old is always gold like harbhajan maan ,gurdas maan ❤❤
Hun tha pharchaiya nu takki da ,huntha yada rehgiya 😔 rishte anmol ne ,sambhaalo!
Yahi Haqeeqat hai 👍❤
@pammacheema545
3 жыл бұрын
Yes
@akrambhatti4820
3 жыл бұрын
@@pammacheema545 $*@&2*"0 $
@najarkhan7449
3 жыл бұрын
ਰ
@josansaab7345
3 жыл бұрын
Ji hanji sahi aa
ਸ਼ਬਦ ਮੁੱਕ ਗੲੇ ਭਰਾ 🙏👌💫
My favourite song ❤❤ Jio Maan sahab ❤❤❤ Respect from Shri ayodhya g 🙏🙏🙏🙏
3 maans teenu he legends. Love from Punjab Pakistan 🇵🇰
@avtarsingh8419
2 жыл бұрын
Rjddsssddytddgkkk
@rinkudhiman464
2 жыл бұрын
Jis writer ne likhiya bhut vdaiya or mann shahib ne sunaiya bhut vdaiya
Wah g Wah maan sb Very nice soong Meri dadi ami kaha kerti thein k hum punjab k hain mager punjabi gany Sun Ker eaisa lagta hy jesy aj bhee punjabi hee hain I am proud of punjabi culture, Very nice maan sb
@GurpreetSingh-sf2yw
5 жыл бұрын
Rana Khurram
2022👍👍👍
ਮਾਨ ਸਾਬ੍ਹ ਤੱਤੀ ਵਾਅ ਨਾ ਲੱਗੇ ਤੁਹਾਨੂੰ ਸਦਾਂ ਖੁਸ਼ ਵਸੋਂ।
ਬੁਲੰਦ ਅਵਾਜ਼ ਦੇ ਮਾਲਕ ਨੇ ਵੱਡੇ ਬਾਈ ਜੀ।ਇੱਕ ਦੋ ਗੀਤਾਂ ਨੂੰ ਛੱਡਕੇ ਤਕਰੀਬਨ ਸਾਫ਼ ਸੁਥਰੀ ਗਾਇਕੀ ਰਹੀ ਹੈ ਬਾਈ ਦੀ ਹੁਣ ਤੱਕ।
Song sun k dil nu bhut sukoon milda
Love u bai sera song hje v sunda mai ta dilo peyar a tuhade nal
Maan Punjab da the legendary Harbhajan maan
Kaint Song ❤❤
wapis nahi auna oh nadiyaa dai paniyaa...realy great line
@gurdevmann9477
6 жыл бұрын
I like this song
@lakhdeepkaur904
5 жыл бұрын
Nice soge
wah harbhajan jee kia bat a.Great love from Pakistan(punjab)💖
ਦਾਦੀ ਦੀ ਯਾਦ ਵਿੱਚ ਆ song ਸੁਣ ਕੇ ਰੋਣਾਂ ਨੀ ਬੰਦ ਹੁੰਦਾ ਬਾਈ 😭🥺
Old is gold nave ganeya ma vo baat ni h jo purane ganya ma hova dil pa lga purane song ❤❤
ਯਾਦਾਂ ਰਹਿ ਜਾਣੀਆ 🥰
Love you Harbhajan Maan g from Pakistan. Tada warga hur koi nahi. Maza agya. Puranian yadaan taza kar k
ਵਾਹਿਗੁਰੂ ਜੀ ਚੜਦੀ ਕਲਾ ਰੱਖੀ ਹਰਭਜਨ ਮਾਨ ਜੀ ਤੇ
rehndi duniyan tak chalne aa ganna ❤️
y song Mujhe fir se kuch nya krne ka irada deta h jb m udas hoti hu........... shi m very nice
@RajendraSingh-sm3tl
5 жыл бұрын
Incoming
@mukhtarali7861
5 жыл бұрын
Jatestmoive
@princeuppal3048
5 жыл бұрын
Actually this is the truth of our Life.
@labhsharma21
5 жыл бұрын
pardeep sharma
Love this song ., harbhajan maan .. living legend!
@user-re3nw2nh8t
11 ай бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet and Harpreetdavgun and sakinder JassielctrinicUttamNagerNawadhaNewDelhi
Oyy Hoyyy maan sahab❤️
Jini wari marji ehe gana Sun Lo banda thakda ni sda bhar aa ehe song❤
This is my favourite song..😍😍😍Main eh song hun tkk school ch gaundi ayi aa😎😎😎
Babu Singh Mann ji att lyricist ❤️
@gurcharansinghraja6260
3 жыл бұрын
👍👍❤️
@VarinderSingh-ot1re
2 жыл бұрын
ਹ ਊਂ ਕਿ ਇਹ ਵੀ ਕਿਹਾ ਜਾ ਚੁੱਕਾ ਸੀ ਕਿ ਉਹ ਇਸ ਖੂਬਸੂਰਤ ਖੂਬਸੀਰਤ ਕਿ ਆਪ ਆਪਣੇ ਆਪ
maan saab tuhadi live voice v eni sohni aa k koi music di lod nai tuhadi awaj nu waheguru ji ne bht sohni boice diti tuhanu i am big fan of u maan saab
Mere dada ji harbhajan mann nu bahut pasand kardy hundy si❤️
Very nice song my grandma liked it very muc😊😊👍👍👍👌👌👌
@onkarsingh1465
4 жыл бұрын
Wrg