WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ || STUDENT TO CITIZEN

My media link 👉🏻linktr.ee/pendu_canadian_?utm...
#canada #motivate

Пікірлер: 892

  • @dhillonvlogger1428
    @dhillonvlogger1428 Жыл бұрын

    Bahut sohnaa jatta dil de jazbaat aa sche hi hunde. Baki sb nu ik hi gl kahuo gaa v mai ni dekhyeaa kde v koi youtuber ne fans daa reply kitaa hove insta te ja other app te v but eh iko ik bndaa jo reply krdaa love u jatta

  • @giansingh351

    @giansingh351

    Жыл бұрын

    !

  • @manindergrewal8023

    @manindergrewal8023

    Жыл бұрын

    @@giansingh351 00000000000000000000000000

  • @RupinderKaur-gr4sh

    @RupinderKaur-gr4sh

    Жыл бұрын

    @@giansingh351 qqqgood

  • @JarnailSingh-ut5bw
    @JarnailSingh-ut5bw Жыл бұрын

    ਬਹੁਤ ਜਨਮ ਬਿਛੁਰੇ ਥੇ ਮਾਧਉ, ਇਹ ਜਨਮ ਤੁਮਾਰੇ ਲੇਖੈ। ਬਹੁਤ ਜੂਨਾਂ ਵਿੱਚੋ ਨਿਕਲ ਕੇ ਮਨੁੱਖਾ ਜੀਵਨ ਮਿਲਿਆ, ਜਿਥੇ ਵੀ ਰਹਿਣਾ ਖੁਸ਼ ਰਹੋ, ਵਾਹਿਗੁਰੂ ਦਾ ਨਾਮ ਜਪੋ, ਲੋੜਵੰਦ ਦੀ ਮਦਦ ਕਰੋ, ਦਸਵੰਦ ਕਢੋ, ਪੈਸੇ ਕਮਾਉਣ ਦੀ ਦੋੜ ਤੋ ਬਚੋ, ਧੰਨਵਾਦ

  • @happyjeiya5754

    @happyjeiya5754

    Жыл бұрын

    🙏🏻

  • @Cuteanimationvideos

    @Cuteanimationvideos

    Жыл бұрын

    The million likes for this precious comment 🙏🙏

  • @balveersinghbrar1699

    @balveersinghbrar1699

    Жыл бұрын

    Very nice baut vadia laga ji dhanwad

  • @HarpalSingh-jc5fs
    @HarpalSingh-jc5fs Жыл бұрын

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ।ਅੱਜ ਕਲ ਖੁਸ਼ ਰਹਿਣਾ ਵੀ ਜਰੂਰੀ ਹੈ।ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ।

  • @Falcon_Eternal_Creations
    @Falcon_Eternal_Creations Жыл бұрын

    ਬਿਲਕੁਲ ਸਹੀ ਤੇ ਅਕਲ ਵਾਲੀ ਗੱਲ ਕਹੀ ਵੀਰ । ਚੀਜ਼ ਉਦੋਂ ਹੀ ਲਵੋ ਜਦੋਂ ਲੱਤਾਂ ਭਾਰ ਝੱਲਣ - ਵੇਖਾ ਵਖਾਈ ਚ ਤਾਂ ਬੰਦੇ ਡੁੱਬ ਜਾਂਦੇ ਨੇ ॥ ਸਭ ਤੋਂ ਸਹੀ ਗੱਲ ਵੀ ਤੁਹਾਡੇ ਕੋਲ ਪੰਜਾਬ ਵਿੱਚ ਕੁੱਝ ਆਮਦਨ ਦਾ ਸਾਧਨ ਜਰੂਰ ਹੋਣਾ ਚਾਹੀਦਾ ਹੈ ਭਾਵੇਂ ਰਹੋ ਜਿਹੜੇ ਮੁਲਕ ਮਰਜ਼ੀ ।

  • @GippyGippy-in4yc
    @GippyGippy-in4yc Жыл бұрын

    Jehre khush rehn de tarike me dss reha oh all over world ch kmm aon gy. 1.hmesha apne kol 1.2 saal de expenses da budget save rkho. 2.kde v khud nu kise nalcompare na kro 3.Always apni strength lbho ki tuci ki kr skde o jo hor krde ne oh krn di glti na kro 4.Ghr.car. clothes jyada mehnge na lwo hmesha oh lwo jo pocket friendly howe 5.last eh hmesha yaad rkho ki life ik journey aa ehnu enjoy kro te jyada material iktha na kro. Thanks

  • @ManpreetKaur-vj5so

    @ManpreetKaur-vj5so

    Жыл бұрын

    Vry nice

  • @GippyGippy-in4yc

    @GippyGippy-in4yc

    Жыл бұрын

    @@ManpreetKaur-vj5so thanks dear

  • @rangrew7868

    @rangrew7868

    Жыл бұрын

    True and in the BULL.Good ji.Sahib.

  • @Cuteanimationvideos

    @Cuteanimationvideos

    Жыл бұрын

    2nd point कीमती है लोग मन को bhulake दौड़ में lagke phir vapas gum hue bache bne rahte hain 🤣

  • @JSingh_8185
    @JSingh_8185 Жыл бұрын

    ਪੂਰਿਆ ਖਰੀਆਂ ਗੱਲਾਂ। 100% ਸੱਚ। ਜਿਉਂਦੇ ਰਹੋ ਬਾਈ ਜੀ। 🙏

  • @harpreetdhillon5150
    @harpreetdhillon5150 Жыл бұрын

    ਬਿਲਕੁਲ ਸਹੀ ਕਿਹਾ ਬਾਈ। ਮੇਰੇ ਡੈਡੀ ਦੀ ਵੀ ਇਹੀਓ ਸੋਚ ਐ ਕਿ ਲੋਕ ਦਿਖਾਵੇ 'ਚ ਨੀ ਆਉਣਾ। ਮੈ work permit 'ਤੇ ਆ। ਤੇ ਉਹਨਾਂ ਦੀ ਸੋਚ ਨਾਲ ਅਗੇ ਵਧ ਰਹੀ ਹਾਂ।

  • @balwinderbrar3739
    @balwinderbrar3739 Жыл бұрын

    ਸੌ ਹੱਥ ਰੱਸਾ ਸਿਰੇ ਤੇ ਗੰਢ ਬਾਈ ਸਮਾਘ ਪੰਜੇ ਗੱਲਾਂ ਬਹੁਤ ਵਧੀਆ ਵਧੀਆ ਧਿਆਨ ਰੱਖਣਾ ਜ਼ਰੂਰੀ ਐ ਸਟੂਡੈਂਟ ਨੂੰ 🙏🙏🙏❤️❤️❤️👌👍

  • @Bhupindersingh-tx1nx
    @Bhupindersingh-tx1nx Жыл бұрын

    ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਅਪਣਾ ਤਜਰਬਾ ਸਾਂਝਾ ਕੀਤਾ। ਤੁਹਾਡੀਆਂ ਗਲਾਂ ਬਿਲਕੁਲ ਸੱਚ ਨੇ ਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ। 👍🏻

  • @rupinderpalsingh1229
    @rupinderpalsingh1229 Жыл бұрын

    ਸਹੀ ਗੱਲਾਂ ਕਹੀਆਂ ਵੀਰ ਜੀ। ਗੌਰ ਕਰੋ ਸਾਰੇ ਜੇ ਕੁਝ ਸਿੱਖਣਾ ਤੇ ਸੌਖੇ ਰਹਿਣਾ।

  • @vaibhavbhasker2579
    @vaibhavbhasker2579 Жыл бұрын

    Wow.. baadi sohni te matured gal kiti 22g.. Ae jo videos ch dil diyan gallan karde o, boht kuch sikhan nu milda.. thwaada boht thank u baiG, apni life ch jo sikheya o cheez tussi sadde nal share kr re.. boht vdiya lgeya.. 🙏❤️

  • @davindermaan8813
    @davindermaan8813 Жыл бұрын

    ਬਹੁਤ ਵਧੀਆ ਵੀਡੀਓ.. ਮੈਂ ਵੀ ਤੁਹਾਡੇ ਨਾਲ ਪੂਰੀ ਤਰ੍ਹਾਂ sehmat.... ਮੈਂ PR aya ਕੈਨੇਡਾ... ਪਰ ਸਭ ਉਲਟ ਚੱਲ ਰਿਹਾ.. ਬੰਦੇ ਨੂੰ ਅਪਣੀ ਅਤੀਤ ਨ੍ਹੀ ਭੁੱਲਣਾ ਚਾਹੀਦਾ.. ਕਿਸੇ ਦਿਨ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ.. ਜ਼ਿੰਦਗੀ ਬਾਰੇ....

  • @manpreetchaney1855
    @manpreetchaney1855 Жыл бұрын

    Ik ik gal Sahi a bro, 100 % agree. Jediyan gallan tusi das re o, this is the real Canada Baaki waheguru chardikala ch rakhe 😇🤘🏻#peace

  • @sukhjeetsinghdhillon7864
    @sukhjeetsinghdhillon7864 Жыл бұрын

    Veere jma dil nu shoo gyian gallan GOD BLESS YOU MERA VEER ♥️♥️ BHUT SARA PYAR

  • @yogeshnegi6609
    @yogeshnegi6609 Жыл бұрын

    Bro video bhut log bnate hain but the way aap bolte hon without any formalities yeah sach main truly help krta hain. Thanks for keeping this simple and straight forward way . 🙏🙏🙏

  • @Jagjit.Singh21
    @Jagjit.Singh21 Жыл бұрын

    ਮੈਂ ਕਨੇਡਾ ਤਾਂ ਨਹੀਂ ਰਹਿੰਦਾ ਪੰਜਾਬ ਈ ਆ ਚੰਡੀਗੜ੍ਹ ਪਰ ਬਾਈ ਦੀਆਂ ਗੱਲਾਂ ਬਹੁਤ ਕੰਮ ਦੀਆਂ ਸੁਣ ਕੇ ਵਧੀਆ ਲਗਦਾ ਜਿਉਂਦਾ ਰਹਿ ਵੀਰਾ 👍😊

  • @anwarbhatti9418
    @anwarbhatti9418 Жыл бұрын

    ਸਹੀ ਕਿਹਾ ਬਾਈ ਜੀ,, ਪਰਿਵਾਰ ਨਾਲ ਬਿਤਾਏ ਪੱਲ੍ਹ ਜਿੰਦਗੀ ਦੀ ਸੱਚੀ ਕਮਾਈ ਹੈ॥

  • @kulbirsandhu253
    @kulbirsandhu253 Жыл бұрын

    ਬਿਲਕੁੱਲ ਸੱਚਾਈ ਏ ਬਾਈ 👍👍 ਬਹੁਤ ਵਧੀਆਂ ਗੱਲਾਂ ਪ੍ਰਮਾਤਮਾ ਤਰੱਕੀ ਬਖਸ਼ੇ

  • @gurkarandeepsingh5348
    @gurkarandeepsingh5348 Жыл бұрын

    Baut vadiya gallan mere veer, dil diyan gallan tusi baut sohne lehze nal dasiya. God bless you bro. At same stage like you

  • @BableeKitchen
    @BableeKitchen Жыл бұрын

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ 🙏🙏

  • @Chahal5911_
    @Chahal5911_ Жыл бұрын

    Very nice video bai ji bahut positivity mildi aa tuhadi videos dekh ke keep it up bro ❤👍👍👍

  • @udhamthind5797
    @udhamthind5797 Жыл бұрын

    ਛੋਟੇ ਵੀਰ ਮਿੰਟੂ ਜਿਓੰਦਾ ਰਹਿ ਖੁਸ਼ੀਆਂ ਮਾਣੋ , ਬਹੁਤ ਹੀ ਸੁਚੱਜੇ ਢੰਗ ਨਾਲ ਕੈਨੇਡਾ ਦੀ ਲਾਇਫ ਤੇ ਦੋਸਤਾਂ ਮਿੱਤਰਾਂ ਨੂੰ ਖੁਸ਼ ਰਹਿਣ ਦੇ ਤਰੀਕੇ ਵੀ ਦੱਸੇ .ਮੰਨਣਾ ਨਾ ਮੰਨਣਾਂ ਇਹ ਭਰਾਵਾ ਹੁਣ ਅਗਲਿਆਂ ਦੀ ਮਰਜ਼ੀ ...ਮਿੰਟੂ ਵੀਰ ਮੈਂ ਵੀ ਯੂਰਪ ਤੋਂ 15 ਸਾਲ ਲਾ ਕੇ ਹੁਣ .P.E.I . ਦੇ ਵਿੱਚ ਡੇਅਰੀ ਫਾਰਮ ਤੇ ਕੰਮ ਕਰਦਾ .ਆਪਣੇ ਲੋਕ ਤਾਂ ਵੀਰ ਇਥੇ ਰੀਸ਼ਾਂ ਦੇ ਪੱਟੇ ਪਏ ਨੇ .

  • @Kuldeep_Kaur102
    @Kuldeep_Kaur102 Жыл бұрын

    Veer ji bilkul sahi galla'n ne tuhadia'n. Plz keep it up. God bless you

  • @believeinweird4867
    @believeinweird4867 Жыл бұрын

    Zindagi ch khush rehn de kuch asool 1 rabb da naam🙏 2 ma pyo, bhen bhai te relatives nal pyaar te fun shun 😂 3 hardwork 4 remembering good times in bad days 5 enjoyment all day 😂😂 Bas🥳

  • @Jgpindr

    @Jgpindr

    Жыл бұрын

    rabb ki a

  • @BaljeetSingh-sl5eu
    @BaljeetSingh-sl5eu Жыл бұрын

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ

  • @diwanshusharma9877
    @diwanshusharma9877 Жыл бұрын

    Tuc iss community ch bhut value add krde payye … keep going sir ❤️🇨🇦

  • @amarjit234
    @amarjit234 Жыл бұрын

    Well said, mature advice, rightly explained 👍

  • @kaurkhalsa2055
    @kaurkhalsa2055 Жыл бұрын

    Sahi gall a bai.. tusi hor sb nu vdiaa slah diti. Bs apne ali stage te aa k kam okha lgn lag jnda. Waheguru ji sab nu himmt den zindgi de masleyan nal suljhn d.

  • @manjitkaur5258
    @manjitkaur5258 Жыл бұрын

    Thanks for sharing your valuable experience.waheguru ji bless you always.💐💐😊

  • @milanpreetsingh2936
    @milanpreetsingh2936 Жыл бұрын

    Sat vachan veer, waheguru ji bless fullest you are one of those few people having natural talent to speak dil Diya gallan...... Baki Jo Honda hojave veere commenta chh Gaal ni kadni.....

  • @harsimrankaur2860
    @harsimrankaur2860 Жыл бұрын

    I can never miss your any video ❤️❤️Keep it up brother

  • @prabhjotkaurkhehra3732
    @prabhjotkaurkhehra3732 Жыл бұрын

    shi guidance a veer ji. waheguru sb nu khushall jindgi daen

  • @AkshayKumar-ly8jw
    @AkshayKumar-ly8jw Жыл бұрын

    Bai dil khush krta yr eh sachiye gala ne bro 🙏🏻❤️💯🇨🇦 bai salute 🫡 aa tahnu dilo

  • @harrymann9848
    @harrymann9848 Жыл бұрын

    Thank you so much brother.... Best information den layi .... So eh information future ch bhout helpful aw gi . Thanks agian😍😍👍👍

  • @adarshsharma9631
    @adarshsharma9631 Жыл бұрын

    My first comment on any youtube video ! Bht hi wadiya gallan share kitiyan ne ! Canada aaun di tyari chal ri hai but jo kuj v keha oh sb kujh bht vadiya tarike naal smjhya te pura dhyan rakheya jayga … shurkyaa

  • @ja1andharsingh
    @ja1andharsingh Жыл бұрын

    ਵੀਰ ਮੇਰੇ ਕੋਲ ਸ਼ਬਦ e hani ਕੁਝ ਕਹਿਣ ਨੂੰ ਬਸ ਏਨ੍ਹਾ ਹੀ ਕਹੂੰਗਾ ਚੜਦੀਕਲਾ ch ਰਹੋ ਹਮੇਸ਼ਾ ਤੁਸੀਂ 💯💯🙏🏼🙏🏼

  • @rajkaransingh5455
    @rajkaransingh5455 Жыл бұрын

    Paji sachi jo tuc dasea koi nai ds sakda .. True person paji true .. Waheguru ji kirpa krn tuhade teh teh tuhadi family nu..

  • @r0byn__zone
    @r0byn__zone Жыл бұрын

    Bhut vdia knowledge diti veer es video de naal bhut bhut pyar puri family nu and baby girl seerat nu v 😊

  • @rajwinderminhas4461
    @rajwinderminhas4461 Жыл бұрын

    Veere bhaut vadiya gal kahi, create memories over getting into debt upto eyeballs.

  • @akashdangon
    @akashdangon Жыл бұрын

    Praa video save karli aa teri mahenae wad dekh hi leya karni aa akhaa khuleya reha krn geya. Thank you praa....

  • @deepu1442
    @deepu1442 Жыл бұрын

    Bai ji sawaad ah giya video dekh ke edda lagda bai mainu hi samja reha aa kol bhaitha ❤️🙏 bless you

  • @Amarjeetsingh-rq7sf
    @Amarjeetsingh-rq7sf Жыл бұрын

    You are nice person my dear chhotey bhai, wahe guru mehar kare!

  • @deepaksagar9225
    @deepaksagar9225 Жыл бұрын

    Kya baat hai veere Tu dil diya gala karda hai veere you are so good boad thele hor tree nai lagda salute you open my mind

  • @Preetsingh-dv7cx
    @Preetsingh-dv7cx Жыл бұрын

    Bhoot vadia Motivation video verr❤❤✨

  • @pankajkapila184
    @pankajkapila184 Жыл бұрын

    Mintu pazi kya baat hai. Jindgi diya sachhaiyan ta ehi aa. Khus raho te jindgi khushi naal jivo.

  • @komalpreetkaurthind1593
    @komalpreetkaurthind1593 Жыл бұрын

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ

  • @LORDSALMAN
    @LORDSALMAN Жыл бұрын

    Love you paa gee from lahore ! 100% Good advise ! kharay banday ho te khari gal kardey ho ! Allah thouada rasta te manzil asan karay...kush raho abaad raho...tey maa pio Parents di khidmat kardey raho !!!!

  • @sukhdevsingh-cb4by
    @sukhdevsingh-cb4by Жыл бұрын

    Wahh mintu veer 👌👌yrr Tere vrga hor bnda nhi koi waheguru hor trakiya bhakshan 🙏🙏

  • @anwarbhatti9418
    @anwarbhatti9418 Жыл бұрын

    ਬਾਈ ਜੀ,, ਪੰਜਾਬ ਵਿੱਚ ਵੀ ਜਦੋਂ ਕਿਸੇ ਰਿਸ਼ਤੇਦਾਰ ਕੋਲ੍ਹ ਲਗਾਤਾਰ ਰਹੋ ਤਾਂ ਫਿੱਕ ਪੈ ਹੀ ਜਾਂਦਾ ਹੈ॥

  • @sukhdeepsinghcanada5102
    @sukhdeepsinghcanada5102 Жыл бұрын

    ਖੁਸ਼ੀ ਮਨ ਦੀ ਅਵਸਥਾ ਆ ਪਦਾਰਥ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਸੋ ਉਹ ਕਰੋ ਜੋ ਮਨ ਨੂੰ ਖੁਸ਼ੀ ਦੇਵੇ 👏🏻

  • @Neeeetttttttt

    @Neeeetttttttt

    Жыл бұрын

    Waheguru ji

  • @baraks7487

    @baraks7487

    Жыл бұрын

    Tharak bhog ke kushi milde hai

  • @sukhjeetkaur6647
    @sukhjeetkaur6647 Жыл бұрын

    ਬਹੋਤ ਬਹੋਤ ਆਜ ਪਿਆਰ ਵੀਰ ਜੀ ਮੈ ਆਜ ਬਹੋਤ ਦੁਖੀ ਸੀ ਪਰ ਗੱਲ ਸੂਣ ਕੇ ਬਹੋਤ ਖੁਸ਼ ਹੋਆ ਮੈ ਦਾਸ ਨੀ ਸਕਦਾ

  • @palwindersingh3979
    @palwindersingh3979 Жыл бұрын

    ਮੈਂ ਵੀ ਵੀਰੇ study ਤੋ ਬਾਅਦ ਹੁਣ work permit ਲਈ transcripts ਦੀ wait ਕਰ ਰਿਹਾ ਹਾਂ, ਅਤੇ ਇਹੀ ਚੀਜ਼ਾਂ ਮਹਿਸੂਸ ਕੀਤੀਆਂ ਡੇਢ ਸਾਲ ਅੰਦਰ , ਵਧੀਆ ਕ੍ਰੈਡਿਟ ਬਣਾ ਕੇ ਰੱਖਿਆ ਅਤੇ ਇਕ ਵਧੀਆ ਕਾਰ ਵੀ ਲਈ ਹੋਈ ਐ (ਮੇਰੇ ਲਈ loan ਲੈਣਾ ਅਸਲ ਚ ਮੈਨੂੰ ਮਿਹਨਤੀ ਬਣਾ ਰਿਹਾ ਹੈ) ਅਤੇ ਓਦੋਂ ਤੋ ਹੀ ਵਾਹਿਗੁਰੂ ਨੂੰ ਹਾਜਰ ਨਾਜਰ ਮੰਨ ਕੇ ਅਤੇ ਅਰਦਾਸ ਕਰ ਕੇ ਹੀ ਕੋਈ ਕੰਮ ਸ਼ੁਰੂ ਕਰੀਦਾ ਅਤੇ ਡੇਢ਼ ਸਾਲ ਮਾਲਕ ਨੇ ਇਕੱਲੀ ਇਕੱਲੀ ਸੁਣੀ ਆ। ਬਾਕੀ ਆਹ ਨਾਲ ਰਹਿਣ ਵਾਲਿਆਂ ਅੰਦਰ ਰਾਜਨੀਤੀ ਵਾਲੀ ਗਲ ਵੀ ਬਿਲਕੁਲ ਸਹੀ ਕੀਤੀ ਤੁਸੀ, ਲੋਕੀ ਇਥੇ ਕੰਨਾਂ ਦੇ ਬੜੇ ਕੱਚੇ ਨੇ ਅਤੇ ਹਰ ਨਵੀਂ ਅਤੇ ਚਮਕਦੀ ਚੀਜ ਮਗਰ ਭੱਜ ਤੁਰਦੇ ਨੇ ਅਤੇ ਪੁਰਾਣੇ ਨਾਲ ਰਹਿੰਦਿਆਂ ਨੂੰ ਝੱਟ ਮਾੜਾ ਬੋਲਣ ਲਗ ਜਾਂਦੇ ਨੇ, ਮਾੜੇ ਬਣਕੇ ਰਹਿ ਰਹੇ ਹਾਂ ਪਰ ਮਾਲਕ ਦੀ ਮੇਹਰ ਅ ਕੇ ਕਦੀ ਆਪਣੇ ਮੂੰਹੋਂ ਓਹਨਾ ਲਈ ਨਾ ਮਾੜਾ ਸੋਚਿਆ ਅਤੇ ਨਾ ਓਹਨਾ ਨੂੰ ਬੋਲਿਆ ਕੁਝ, ਬਾਕੀ ਓਹ ਭਾਵੇਂ ਦਿਲ ਉੱਤੇ ਠਾਹ ਠਾਹ ਮੇਹਣੇ ਮਾਰਦੇ ਨੇ । ਰੱਬ ਭਲੀ ਕਰੇ ਸਬ ਦੀ !

  • @gautamsetia3545
    @gautamsetia3545 Жыл бұрын

    bharava bilkul sahi keh rahe hon , dil khush ho gaya tohaadi gal sunn ke .

  • @aaravarora4160
    @aaravarora4160 Жыл бұрын

    good job bro .....bhut vdiya guide kita jnaaab 🤝🙏

  • @rauwaldualstudy729
    @rauwaldualstudy729 Жыл бұрын

    Waheguru.Ji blessings you brother. Thanks for information. Be happy.

  • @kvsinghk8839
    @kvsinghk8839 Жыл бұрын

    Bai yr bde he genuine or straightforward bande ho tusi maaja aa gya video dekhke 100 percent shi keha tusi or aaha mind set mera phle he c but tusi wadiya kita video bana ke aach vale baache or jo rhh rhe aa Canada oho bi shyad samjugay....baki I'm from europe kdi bi aaungay please do let me know GBU paaji ☺❤👏👏

  • @canadadiaries9357
    @canadadiaries9357 Жыл бұрын

    Bhot vdia lgya veere gallan sunke ....tusi keha vi video lambi hogyi but mnu chotti lgi kyuki gallan hi bhot dungyian si ...keep growing vdde bhai

  • @pb07aaletrucker74
    @pb07aaletrucker74 Жыл бұрын

    Bht vdia soch te information babe bht vdia explain ik ik gll sach..

  • @parasarorain
    @parasarorain Жыл бұрын

    Very well said. Saara kuch banda social pressure mein karta hai and then internally he/she is always pressured and not happy. God Bless

  • @jagpalkaur4809
    @jagpalkaur4809 Жыл бұрын

    You are absolutely ryt veer ji 👌.Everything is like this that you mentioned in the video.

  • @user-nk6ey3ms6b
    @user-nk6ey3ms6b Жыл бұрын

    Bhut vdia guidance veere ❤dillo pyar aw veere❤,,,, hrek gal sch aw tuhadi😊😊,,,, wmk sbhnu khush rkhe 🙏🏻❤kise da mada na howe kujhvi❤

  • @navjotsingh2591
    @navjotsingh2591 Жыл бұрын

    Bahut vadiaa galla dasde o tusi 👌👌👌👌👍

  • @harjotkaur1847
    @harjotkaur1847 Жыл бұрын

    Thanku brother ...🙂....for sharing such a useful talks ...💗💗

  • @GurmeetSingh-xo5xf
    @GurmeetSingh-xo5xf Жыл бұрын

    Nice bai 100%true bava ajj punjab batha aa jdo babar ava ga odo gall yaad rakhaga love you bai dilo support

  • @harshitbhatia3540
    @harshitbhatia3540 Жыл бұрын

    Best viedo and information ever seen on KZread on this channel rare talks 👌❤️👍👍

  • @surinder3377
    @surinder3377 Жыл бұрын

    ਮੇਰਾ ਬੇਟਾ ਵੀ ਕੈਨੇਡਾ ਚ ਹੀ ਵੀਡੀਓ ਉਸ ਨੂੰ ਭੇਜੀ ਹੈ ਮੇਰੀ ਚਿੰਤਾ ਸੀ ਜੋ ਅਜ ਮੈਨੂੰ ਸਕੂਨ ਮਿਲਿਆ ਹੈ god bless ਯੂ ਚੜਦੀਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ ਪੁੱਤ

  • @jarnaildardi4993
    @jarnaildardi4993 Жыл бұрын

    Very true well said God bless u beta ji

  • @yogeshydv26
    @yogeshydv26 Жыл бұрын

    Emotional kr deya bhai 🥺🥺 but motivation bhi mili for future thankyou ❤️🙏

  • @AnoopSingh-mv2nk
    @AnoopSingh-mv2nk Жыл бұрын

    Veere tussi hamesha sach bolde oo ghaint hundiya thuhadi videos👌👌👌👍👍👍

  • @manjotmadahar3580
    @manjotmadahar3580 Жыл бұрын

    Shi gallan veere… i was student and now I’m on work permit… agge pta ni ki hona but hle tak tn gallan eda hi hoyia ne❤️💯💯

  • @badesharajinder
    @badesharajinder Жыл бұрын

    ਬਹੁਤ ਵਧੀਆ ਵਿਚਾਰ ਵੀਰ ਜੀ 🙏

  • @kewalbrar6773
    @kewalbrar6773 Жыл бұрын

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ

  • @greend52
    @greend52 Жыл бұрын

    You are taking very good decisions, live life freely without the burden of debt. Freedom, family, happiness and knowledge is greatest wealth of a person. Plus save in Canada and build up wealth in India such as lands, Properties whatever profitable back home.

  • @shortie8432
    @shortie8432 Жыл бұрын

    thankyou so mch brother, God bless u ..keep it up

  • @raghvirchoudhary
    @raghvirchoudhary Жыл бұрын

    Ahut vdia video bai ji, maza a geya video dekh k, video aini informative te sikheya den wali c k aakh v ni jhmakki video dekhdeyan, vaise min bahut ghat msg krda hunda but ajj reh ni hoya, khush raho , god bless u

  • @GurpartapTv
    @GurpartapTv Жыл бұрын

    Bahut bahut dhanwad veer ji eh sachai reveal Karan vaste

  • @ManpreetKaur-hr5et
    @ManpreetKaur-hr5et Жыл бұрын

    Bht Vdia veere bht vdia knowledge diya gllan kitiya tuc.

  • @jatthundeaa9112
    @jatthundeaa9112 Жыл бұрын

    Bohut sohni video a yr sikhiya ajj kujh 👍👍👍🙏🙏

  • @mampreetsingh6594
    @mampreetsingh6594 Жыл бұрын

    ਮੈਨੂੰ ਤਾਂ ਲੱਗਦਾ ਹੈ ਵਾਹਿਗੁਰੂ ਜਪੇ ਬਿਨਾਂ ਧੱਕੇ ਹੀ ਨੇ ਚਾਹੇ ਮਨੁੱਖੀ ਜਾਮੇ ਵਿੱਚ ਖਾ ਲਵੋ ਜਾਂ ਚੌਰਾਸੀ ਲੱਖ ਜੂਨੀਆਂ ਵਿੱਚ

  • @dharmindersingh3597

    @dharmindersingh3597

    Жыл бұрын

    ਉਹ ਸੁਖੀਆ ਜੋ ਨਾਮੁ ਉਧਾਰ

  • @OGxGangsta
    @OGxGangsta Жыл бұрын

    veere tuhadiyan videos bohut e vadia and interesting hundiyan meri family v wekh di va ohna nu v bohut vadia lagdiyn va asi har video di wait krde hunde va and eh videos kafi motivate krdiyan va WMK

  • @GurpreetKaur-kp4oc
    @GurpreetKaur-kp4oc Жыл бұрын

    Good n very true information.keep going👏👏👌👍

  • @revin_0007
    @revin_0007 Жыл бұрын

    Bohot wadia video bro!!

  • @harpreetmallah8986
    @harpreetmallah8986 Жыл бұрын

    Love you brother thanks ess ਜਾਣਕਾਰੀ ਲਈ

  • @1233hoh
    @1233hoh Жыл бұрын

    Massive respect . Thanks buddy for those beautiful talks

  • @jassakular5597

    @jassakular5597

    Жыл бұрын

    100👌👌👌

  • @johal_jatt_5911
    @johal_jatt_5911 Жыл бұрын

    Bhut vdia dsya Bhai good knowledge gain kiti a life experience dsya 👍

  • @gurisaini8391
    @gurisaini8391 Жыл бұрын

    I can never miss your any video keep it up big brother 😊

  • @preetkcheema7377
    @preetkcheema7377 Жыл бұрын

    The best video I found on KZread today. Menu v hje 20 days hoye c Canada ayi nu... And i found your vdos very informative. Thankq so much for this information veer g

  • @balwinderbanwait4401

    @balwinderbanwait4401

    Жыл бұрын

    Old age balea DA Dil.ne lghda

  • @navneeshkaur5212
    @navneeshkaur5212 Жыл бұрын

    Boht vdiyaa glla smjhayiyaa veere👍👍

  • @move2abroad909
    @move2abroad909 Жыл бұрын

    Verry nyc videos sir ... So proud of you keep helping students like you always do .. 👍✨

  • @JasvirSingh-rs2cn

    @JasvirSingh-rs2cn

    Жыл бұрын

    very nice

  • @DeepSingh-li8mc

    @DeepSingh-li8mc

    Жыл бұрын

    Thaks for good advice veer

  • @kamalpreetkhangura4264
    @kamalpreetkhangura4264 Жыл бұрын

    Boht sahi gallan kitia veer👍peg hoje🍻

  • @vaibhavbhasker2579
    @vaibhavbhasker2579 Жыл бұрын

    Ae jedi videos ch tusi dil di gallan karde, and advice dende, Ae videos baadi vdiya lgdi 22g, Eda lgda vadda bhai bolda pya, sira veere

  • @kulvindersingh7220
    @kulvindersingh7220 Жыл бұрын

    100% genuine te honest bnda

  • @sahilbhardwaj2759
    @sahilbhardwaj2759 Жыл бұрын

    ਅਏਥੇ ਮੋੜ ਮੋੜ ਤੇ ਟਕਰਾ ਨੇ ਬੰਦਾ ਲੜਦਾ ਨਾਲ ਮੁਕਦਰਾਂ ਦੇ ਕਈ ਲੀਰੋ ਲੀਰ ਰੁਮਾਲ ਹੋਏ ਅਏਥੇ ਜੋਬਨ ਰੁੱਤੇ ਸਦਰਾ ਦੇ Bahut sohni video..Educational hai Sade wargeya lyi..Kyi topic te apna experience share kitta Bai ne honestly..Hasde vasde raho Saab veer

  • @amansurbhi6583
    @amansurbhi6583 Жыл бұрын

    Amazing 🤩 well said❤

  • @gurpreetwaraich7832
    @gurpreetwaraich7832 Жыл бұрын

    🙏🏽bilkul shii glaaa baiii ahii soch baii merii a 🙏🏽mere dil diyaa glaa kehtiyaa tuc sariyaa

  • @Atravellingnomad
    @Atravellingnomad Жыл бұрын

    Absolutely true gal kitti aah veer..

  • @gagandeepranouta8919
    @gagandeepranouta8919 Жыл бұрын

    vade bai bhut vdia and important gallan. Tuhde vagri inspiration chahidi hai veeree

  • @arshuppal1363
    @arshuppal1363 Жыл бұрын

    Wmk kre bai thode te bhut vdiaa guide krde o tusi .....bs bai eda he change Kam kro ge sari umer lok yaad rkhn gee love you wde veere ❤️❤️

  • @Xxxgamer6
    @Xxxgamer6 Жыл бұрын

    Bhut vdia y 🔥🔥❤️ love u

  • @HarpreetKaur-st8fn
    @HarpreetKaur-st8fn Жыл бұрын

    Very good information beta God bless you

Келесі