Wheat Thresher Hadambha 2023 | Tangri Khan Da sawad

Wheat Thresher Hadambha 2023 | Tangri Khan Da sawad
The old wheat thresher style refers to the traditional method of threshing wheat using a machine that was commonly used in the past. This machine was called a wheat thresher and it was used to separate the grain from the straw after harvesting.
The old wheat thresher style typically involved using a machine with a rotating drum that contained a series of beaters or flails. The harvested wheat was fed into the machine, and as the drum rotated, the beaters would strike the wheat, separating the grain from the straw.
The separated grain would then be collected and stored for later use, while the straw was either discarded or used for animal feed or bedding.
This method of threshing wheat was labor-intensive and time-consuming, and it required a lot of manual labor. However, it was the primary method used for centuries until modern machinery and technology made the process more efficient and less labor-intensive.

Пікірлер: 495

  • @gurmeetmangat279
    @gurmeetmangat279 Жыл бұрын

    ਬਹੁਤ ਵਧੀਆ ਵੀਡੀਓ ਆ ਢਿੱਲੋਂ ਸਾਬ ਸਾਡੇ ਪੰਜਾਬ ਵਿੱਚ ਤਾਂ ਇਹ ਸਭ ਕੁਝ ਅਲੋਪ ਹੋ ਗਿਆ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਰੱਖੇ 🙏🙏

  • @goggikhan
    @goggikhan Жыл бұрын

    ਯਾ ਅੱਲਾ ਵਿੱਛੜੇ ਦੋ ਭਰਾਵਾਂ ਨੂੰ ਫਿਰ ਤੋ ਮਿਲਾ ਦੇ ਗੰਦਾ 1947 ਮੇਰੇ ਪਰਿਵਾਰ ਦੇ ਦੋ ਹਿੱਸੇ ਕਰ ਗਿਆ ਇੱਕ ਮੇਰੇ ਨਾਲ ਤੇ ਦੂਜਾ ਲਹਿੰਦੇ ਵੱਲ ਚਲਾ ਗਿਆ ਲਾੲਲਿਪੁਰ ਪਾਕਿਸਤਾਨ ਖੁੱਸ ਰਹੋ ਆਬਾਦ ਰਹੋ 😭🤲🇮🇳

  • @javedsultani

    @javedsultani

    Жыл бұрын

    nah.. Pakistan Zindabad we dont want india chootiya country

  • @sukhdevsingh617
    @sukhdevsingh617 Жыл бұрын

    ਅਸੀਂ ਵੀ ਕਿਸੇ ਟਾਇਮ ਇਹਦਾ ਕਣਕ ਕੱਡਦੇ ਹੁੰਦੇ ਸੀ ਪੁਰਾਣੀ ਯਾਦ ਤਾਜ਼ਾ ਹੋਗੀ ਬਾਕੀ ਪੰਜਾਬੀ ਬੋਲੀ ਸੁਣ ਕੇ ਵਧੀਆ ਲੱਗਾ

  • @vishavpreetsingh2216
    @vishavpreetsingh2216 Жыл бұрын

    ਜਮਾਂ ਹਾਡੇ ਵਰਗੀ ਬੋਲੀ ਆ । ਜਿਉਂਦੇ ਵਸਦੇ ਰਹੋ ਪੰਜਾਬੀਓ।

  • @kakabasra6595
    @kakabasra6595 Жыл бұрын

    Ik rab de bande aa , koi sardar te koi mohamed 🤲🏻🤲🏻🙏🙏❤️

  • @user-kq7xn5iw6t
    @user-kq7xn5iw6t Жыл бұрын

    ਚੜਦੇ ਪੰਜਾਬ ਵਿੱਚ ਹੰੜੰਬੇ ਨਾਲ ਕਣਕ ਦੀ ਗਹਾਈ ਵਿਰਲੀ ਹੀ ਵੇਖਣ ਨੂੰ ਮਿਲਦੀ ਏ ਨਾ ਮਾਤਰ,,, ਢਿੱਲੋਂ ਜੀ ਤੁਸੀਂ ਪੁਰਾਣੇ ਦਿਨ ਚੇਤੇ ਕਰਾ ਦਿੱਤੇ 🙏🏼

  • @palvindersinghsaini7583

    @palvindersinghsaini7583

    Жыл бұрын

    Bai g vadhu hundi hai

  • @user-kq7xn5iw6t

    @user-kq7xn5iw6t

    Жыл бұрын

    @@palvindersinghsaini7583 ਸਾਡੇ ਸ੍ਰੀ ਅਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਹੁਣ ਨਹੀਂ ਹੁੰਦੀ ਗਹਾਈ ਵੇਖੀਂ,, ਬਾਕੀ ਪੰਜਾਬ ਵਿੱਚ ਵੀ ਘੁੰਮੇ ਆ ਨਾ ਮਾਤਰ ਦੇਖਿਆ ਹੜੰਬਾ 🙏🏼

  • @JaswantSingh-rk1uc
    @JaswantSingh-rk1uc Жыл бұрын

    ਪੁਰਾਣੀਆਂ ਯਾਦਾ ਤਾਜ਼ਾ ਕਰਵਾ ਦਿਤੀਆਂ ਵੀਰ ਨੇ

  • @JaswantSinghsidhu384
    @JaswantSinghsidhu384 Жыл бұрын

    Sai gal a veer ji sade tan hadamba kahtam ho gya India Punjab Ludhiana sa 🇮🇳🇮🇳🙏🙏

  • @javedsultani

    @javedsultani

    Жыл бұрын

    80% india toiletless hahah

  • @sukhdebgill4016
    @sukhdebgill4016 Жыл бұрын

    20 ਸਾਲ ਪਹਿਲਾਂ ਇਸੇ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ ਹੁੰਦਾ ਸੀ ਜਿਵੇਂ ਹਲਾ ਲੰਹਿਦੇ ਪੰਜਾਬ ਵਿੱਚ ਹੁੰਦਾ ਢਿੱਲੋਂ ਵੀਰ

  • @jockeygill9193
    @jockeygill9193 Жыл бұрын

    Pakistan veera ne punjabi culture nu bahut smbhaal k rakhya punjabi v bahut sohni bolde ho

  • @muhammadtauseefgujrati9791
    @muhammadtauseefgujrati9791 Жыл бұрын

    ماشاء اللہ....shuker rab da Pakistan wich hly v purana panjab zinda... Im form Pakistan panjab.

  • @simranjitkaur790
    @simranjitkaur790 Жыл бұрын

    ਬਹੁਤ ਵਧੀਆ ਨਾਸਿਰ ਸਾਹਿਬ ਪੁਰਾਣਾ ਸਮਾ ਯਾਦ ਆ ਗਿਆ 😊😊

  • @J_s_Sidhu

    @J_s_Sidhu

    Жыл бұрын

    Hanji

  • @adeelurrehmansiddiqui6504
    @adeelurrehmansiddiqui6504 Жыл бұрын

    Nice video nasir brother good information 47 wala Punjab great effort to our pure punjabi maa boli zemidaara culture ❤❤love from daska sialkot Punjab

  • @thewhitedaynews7094
    @thewhitedaynews7094 Жыл бұрын

    ਨਾਸਿਰ ਭਾਜੀ ਸਾਡੇ ਤੇ ਖਤਮ ਹੀ ਹੋ ਗੲੇ ਹੁਣ ਹੜੰਬੇ ਵੀ ਘੱਟ ਹੀ ਨਜਰ ਅਾੳੁਂਦੇ ਹੁਣ ਤਾਂ ਪਹਿਲਾਂ ਕੰਬਾੲਿਨ ਨਾਲ ਕਣਕ ਵੱਢ ਲੈਦੇਂ ਪਿਛੇ ਰੀਪਰ ਨਾਲ ਤੁੜੀ ਬਣਾ ਕਿ ਕੰਮ ਖਤਮ ਹੁਣ ਤਾਂ ਤੂੜੀ ਦੇ ਵੱਡੇ ਪਹਾੜ ਨਜਰ ਅਾੳੁਣੋ ਹੱਟ ਗੲੇ ਤੁਹਾਡੇ ਵੱਲ ਵੇਖ ਕਿ ਪੁਰਾਣੇ ਹੜੰਬੇ ਚੇਤੇ ਅਾੲੀ ਜਾਂਦੇ .. ਅੰਮਿ੍ਤਸਰ ਤੋਂ

  • @ssp70ldh
    @ssp70ldh Жыл бұрын

    God Bless you bro, you make me remember the old times when our parents used to harvest crops.

  • @javedsultani

    @javedsultani

    Жыл бұрын

    dhai lakh kissan suicide in india. why? so much poverty

  • @waqasahmadgrewal
    @waqasahmadgrewal Жыл бұрын

    بالاں نوں لجا کہ بوت ودیہ کیتا ڈھلوں صاحب ❤️

  • @madanlalsharma5954
    @madanlalsharma5954 Жыл бұрын

    Great old days memories

  • @javedsultani

    @javedsultani

    Жыл бұрын

    behar, UP in 1800

  • @dharmindersingh794
    @dharmindersingh794 Жыл бұрын

    ਬਹੁਤ ਵਧਿਆ ਲੱਗਿਆ ਦੇਖ ਕੇ ਨਾਸਰ ਬਾਈ ਜੀ , ਪੁਰਾਣੇ ਦਿਨ ਯਾਦ ਕਰਵਾਤੇ । ਇਹ ਸਭ ਕੁਝ ਦਿਖਾਉਣ ਲਈ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ

  • @sukhchainsinghsandhu788
    @sukhchainsinghsandhu788 Жыл бұрын

    Love you Dhillon Veere, Bhuth dill krda Thonu Milan nu,Sada punjabi culture Khaint gall-bat Sirrra Veere.

  • @malkiyatsingh7456
    @malkiyatsingh7456 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @malkitrupaul7582
    @malkitrupaul7582 Жыл бұрын

    Hidambha Mahabharat da kirdar ai. Bheem di gharvali. Oh rakshash kul vichhon si.

  • @karshaidali5172
    @karshaidali5172 Жыл бұрын

    ਬਹੁਤ ਵਧੀਆ ਵੀਰ ਰੱਬ, ਤੇਰੀ, ਲੰਮੀ, ਉਮਰ, ਹੋਵੇ 👍

  • @jaskiratsingh4214
    @jaskiratsingh4214 Жыл бұрын

    ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @rattandhaliwal
    @rattandhaliwal Жыл бұрын

    Balle dhillon yaar harhambha dekh puranian yadan taza ho gayian han.

  • @naveedjutt1570
    @naveedjutt1570 Жыл бұрын

    Mash Allah

  • @chanansingh7180
    @chanansingh7180 Жыл бұрын

    Wah g wah kya bat hai Naser Dhillion saihb g purana vella yad karaa dita

  • @jaskaranjitsingh450
    @jaskaranjitsingh450 Жыл бұрын

    ਨਾਸਰ ਢਿਲੌ ਸਾਹਬ ਜੀ ਤੁਸੀ ਮਾ ਬੌਲੀ ਪੰਜਾਬੀ ਬਹੁਤ ਵਧੀਅਾ ਬੌਲਦੇ ਹੌ ਮਜਾ ਅਾ ਗਿਅਾ ਪੁਰਾਣਾ ਸਾਡਾ ਵਿਰਸਾ ਦੇਖ ਕੇ love you

  • @dollibindra2980
    @dollibindra29803 ай бұрын

    ਆਹ ਬਹੁਤ ਵਧੀਆ ਹੱਥੀਂ ਵੱਡੀ ਕਣਕ ਤੂੜੀ ਵੀ ਵਧੀਆ ਬਣੂੰ ਕਿੰਨੇ ਲੋਕ ਘਰਾਂ ਨੂੰ ਸਾਲ ਦੀ ਕਣਕ ਲੈਕੇ ਜਾਣਗੇ ਵੱਡੀ ਗੱਲ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਆ ਸਾਡੇ ਏਥੇ ਬਾਦਲ ਸਰਕਾਰ ਨੇ ਭੱਠਾ ਬਿਠਾਉਣਾਂ ਸ਼ੁਰੂ ਕੀਤਾ ਆਟਾ ਦਾਲ ਸਕੀਮ ਦੇਕੇ ਫੇਰ ਕੈਪਟਨ ਨੇ ਕਣਕ ਛੋਲੇ ਦੇ ਕੇ ਭੱਠਾ ਬਿਠਾਇਆ ਆਮ ਨੇਂ ਸ਼ਹਿਰਾਂ ਵਿੱਚ ਕਣਕ ਪਿੰਡਾਂ ਵਿੱਚ ਆਟਾ ਨਾਲ ਰਿਸ਼ਵਤ ਖੋਰ ਅਫਸਰ ਕੀਤੇ ਕਣਕ ਲੋਕਾਂ ਕੋਲ ਘੱਟ ਚੱਕੀਆਂ ਤੇ ਏਸੇ ਮਹੀਨੇ ਦੇਖਿਆ 12 ਟੈਰੀ ਖਾਲੀ ਕੀਤੀ ਗੱਡੀ ਭਰਕੇ ਵੇਚਤੀ ਕੋਂਣ ਪੁਛਦਾ ਸਭ ਤੋਂ ਵੱਡਾ ਦੁੱਖ ਫਰੀ ਵਾਲੀਆਂ ਸਕੀਮਾਂ ਲੋਕਾਂ ਦੇ ਹੱਡ ਹਰਾਮ ਕੀਤੇ ਮੇਰੇ ਮਹੁੱਲੇ ਦੇ ਸਾਰੇ ਘਰ ਕਣਕ ਵੱਢਣ ਜਾਂਦੇ ਸੀ ਸਰੀਰ ਫਿੱਟ ਸੀ ਫੇਰ ਭਾਈਚਾਰਕ ਨਫਰਤ ਵਧੀ ਦੋਵੇਂ ਪਾਸਿਓਂ ਮਤੇ ਪਾ ਕੇ ਲਾਊਕਡੋਨ ਵਿੱਚ ਕਿਹੜੇ ਭੲਈਏ ਸੀ ਆਪਸੀ ਭਾਈਚਾਰੇ ਨੇ ਸਾਥ ਫਰਜ਼ ਸਮਝ ਕੇ ਦਿੱਤਾ ਭਾਵੇਂ ਪੈਸੇ ਲੲਏ ਕਣਕ ਫਰੀ ਮਿਲ਼ਣ ਕਾਰਨ ਨਸਾ ਵੇਹਲੜ੍ਹ ਪੁਣਾਂ ਤੇ ਘਰਾਂ ਵਿੱਚੋਂ ਮਾਲ ਡੰਗਰ ਖ਼ਤਮ ਹੋ ਗਿਆ ਮੁਹੱਲੇ ਵਿੱਚ ਇੱਕ ਘਰ ਮੱਝ ਰੱਖੀ ਬਾਕੀ ਸਭ ਮੁੱਲ ਲੈਂਦੇ ਤਰਸ ਗਏ ਘਰ ਦਾ ਦੁੱਧ ਲੱਸੀ ਦਹੀਂ ਮੱਖਣ ਨੂੰ ਜਿਹੜਾ ਰੱਜ ਰੱਜ ਕੇ ਖਾਂਦਾ ਆਪਣੇ ਬੱਚਿਆਂ ਨੂੰ ਮੁੱਲ ਦੁੱਧ ਦਾ ਦਹੀਂ ਲੱਸੀ ਲੱਸੀ ਬਣਾ ਕੇ ਦਿੰਦੇ ਆ ਪਰ ਉਹ ਗੱਲ ਨਹੀਂ ਜਿਹੜਾ ਅਸੀਂ ਖਾਦਾ ਪੀਤਾ ਭੱਠਾ ਬਿਠਾਇਆ ਸਰਕਾਰਾਂ ਨੇ

  • @bikramjitsingh7thd197
    @bikramjitsingh7thd197 Жыл бұрын

    Dhilon sahib thanks purana time yad krata. Sade ethe hramba chakra see tan kanak de daney ve pakhe naal apne aap sidey trally wich paaye jandey see

  • @dawindersinghrathore4395
    @dawindersinghrathore4395 Жыл бұрын

    Oh waheguru ji bachpan yaad aa gya, bahut vadhiya lagya dekh k

  • @maliksaram5705
    @maliksaram5705 Жыл бұрын

    Waleed Punjabi Pakistan tu WA pa ji kamal kardita Jay muhfil lot lye a ronaqa la ditya Jay saday asay pasay we as tarah kam ho raya a khetaa wich tawada vlog baht pasand aya baray vlog dakhey day nay par tawade parsaneltey bare sohne lagde a sanoo kia personality a pa ji tuse Great o 👌🌹💐💗

  • @parryparry9963
    @parryparry9963 Жыл бұрын

    From ਸ੍ਰੀ ਮੁਕਤਸਰ ਸਾਹਿਬ

  • @balbirsingh7685
    @balbirsingh7685 Жыл бұрын

    Nice video

  • @punjabiyt8926
    @punjabiyt8926 Жыл бұрын

    Dheeya nu bhut Sara peyar Jalandhar toh ❤

  • @gurmeetsinghgurmeetsingh9288
    @gurmeetsinghgurmeetsingh9288 Жыл бұрын

    ਪੁਰਾਣੀਆਂ ਯਾਦਾ। ਧੰਨਵਾਦ ਜੀ।

  • @manjindersinghbholarandhey2398
    @manjindersinghbholarandhey2398 Жыл бұрын

    ਸਾਡੇ 30 ਸਾਲ ਪਹਿਲਾਂ ਇਸ ਤਰ੍ਹਾਂ ਚੱਲਦਾ ਸੀ, ਹੁਣ ਇਸ ਕਰਕੇ ਭਾਈਚਾਰਕ ਸਾਂਝਾਂ ਖ਼ਤਮ ਹੁੰਦੀਆਂ ਜਾ ਰਹੀਆਂ

  • @paramjitbhinder1683
    @paramjitbhinder1683 Жыл бұрын

    Wah g Wah kya baat hai Dhillon Saab..khuda hafiz te Sat shiri Akal ji 🙏 Rab Rakha 🙏

  • @parryparry9963
    @parryparry9963 Жыл бұрын

    Dhillon Saab ਚੜਦੇ ਪੰਜਾਬ ਵੀ ਇਹ ਸਭ ਚਲਦਾ ਸੀ ਅੱਜ ਤੂੰ 7-8 ਸਾਲ ਪਹਿਲਾ ਤਕ। ਸਾਡੇ ਘਰ 3-3 ਥਰੈਸ਼ਰ ਸਨ ਕਿਰਾਏ ਤੇ ਚਲਦੇ ਸੀ। ਪਰ ਹੁਣ ਥਰੈਸ਼ਰ ਦਾ ਕੰਮ ਖਤਮ ਹੋ ਗਿਆ।

  • @electrovision2188
    @electrovision2188 Жыл бұрын

    Salaam bhai G Mashine the makeover Bahut sohna hai.... God bless you

  • @gurdevsandhu
    @gurdevsandhu Жыл бұрын

    waheguru chardi kala ch rakhe mera veer .

  • @sukhpreetkaur4911
    @sukhpreetkaur4911 Жыл бұрын

    Good

  • @sunitpalsingh1955
    @sunitpalsingh1955 Жыл бұрын

    Bro ..bachpan yaad karvata.....but odo aukhe buht hunde c ..

  • @gurjantaulakh1791
    @gurjantaulakh1791 Жыл бұрын

    ਬਹੁਤ ਵਧੀਆ

  • @NirmalSingh-bz3si
    @NirmalSingh-bz3si Жыл бұрын

    ਜਵਾਨੀ ਯਾਦ ਕਰਵਾਤੀ ਢਿੱਲੋ ਸਾਹਿਬ

  • @astaadg8148
    @astaadg8148 Жыл бұрын

    ਢਿੱਲੋ ਸਾਹਿਬ ਜਿਉਂਦੇ ਵਸਦੇ ਰਹੋ ।

  • @deepkuldeep8813

    @deepkuldeep8813

    Жыл бұрын

    Veere Pakistani veeran Gurumukhi punjabi samjh nai ondi oh shahmukhi te urdu likhde so comment simple punjabi language ch kro ta jo sab nu smaj sake dhanwad ji ❤❤️🙏

  • @rjl4199
    @rjl4199 Жыл бұрын

    Nasir 22 G, keep the old traditions alive.

  • @gurchetansingh6443
    @gurchetansingh6443 Жыл бұрын

    Bir ji aa kush deek ke bhtt kuchi hoi asi hariaany to aa jila kkr bir ji merudy bala bi aada hona chabdi le ke butt dil kush hoaa hadba dek k rab tuhadi lami uomer kry

  • @jockeygill9193
    @jockeygill9193 Жыл бұрын

    Purana sme ch vadhiya c kharche ghatt c bahut vadhiya lggya dekhke

  • @punjabi-ae-zubane9708
    @punjabi-ae-zubane9708 Жыл бұрын

    Ethe tan punjab ch combine chalde aa. Hadamba fir dekhen nu mil gia. Bhut wadia nasir veer

  • @javedsultani

    @javedsultani

    Жыл бұрын

    tay baki india? no toilet. hahahah

  • @kakabasra6595
    @kakabasra6595 Жыл бұрын

    Dil Kush ho geya purana panjab dekh ke ,, kadi fer suna de baapu Gahlla Lahore deya

  • @inderjit748
    @inderjit748 Жыл бұрын

    Love too .my grand kid's ALLA BLESS AL BACHA PARYY

  • @ajitsingh7679
    @ajitsingh7679 Жыл бұрын

    ،،،،purani yaden taaja ho gai hai

  • @rjl4199
    @rjl4199 Жыл бұрын

    Kids PANJABI bol day sun kay bhuth he asha laga........

  • @NirmalSingh-bz3si
    @NirmalSingh-bz3si Жыл бұрын

    ਢਿੱਲੋ ਸਾਹਿਬ ਸਾਡੇ ਤਾਂ ਇਹ 40ਸਾਲ ਪੂਰਾਣੀ ਗਲ ਹੋਗੀ ਸਤਿ ਸ੍ਰੀ ਅਕਾਲ ਜਿਉਦੇਂ ਰਹੋ ਛੋਟੇ ਭਰਾਵੋ

  • @smix99
    @smix99 Жыл бұрын

    ❤️❤️ waheguru ji mher kran 🙏

  • @satwantsingh4118
    @satwantsingh4118 Жыл бұрын

    ਵੱਖਰਾ ਨਜ਼ਾਰਾ ਸ਼ਹਿਰ ਨਾਲੋ ਪਿੰਡ ਦਾ 👍🏻👍🏻👍🏻👍🏻👍🏻👍🏻👍🏻👍🏻👍🏻

  • @gulzarvlogs9313
    @gulzarvlogs931310 ай бұрын

    Mashallah Mashallah very nice

  • @harjitsaini8488
    @harjitsaini8488 Жыл бұрын

    Bai ji tusa da dil to sarkar karde ha.n Rab ne har ik nu khan nu dena

  • @harjitsaini8488
    @harjitsaini8488 Жыл бұрын

    22 jan punjab deya bacheya shera. Sda chadi kala vich rahe mere veera

  • @sarbjitpandher8613
    @sarbjitpandher8613 Жыл бұрын

    wah ji wah Dhillo saab baut wadiya laga jieooo brother

  • @harmanmundi9199
    @harmanmundi9199 Жыл бұрын

    Asi vi tin dhake phela bahria tohia ser upper

  • @hoshiarsingh8195
    @hoshiarsingh8195 Жыл бұрын

    Hoshiar Singh bahut badhiya ji

  • @sahibjatyani8241
    @sahibjatyani82414 ай бұрын

    Bai ji tusi purana culture dikha rhe ho badi wadia gal aa yad taza hogayi

  • @sandeep-yf5fb
    @sandeep-yf5fb Жыл бұрын

    Veer ji tusi bilkul sahi jo ehdar sab log phul de janda aa apna purana virsa

  • @gopimalhi1849
    @gopimalhi1849 Жыл бұрын

    ਵੀਰ ਜੀ ਪਹਿਲਾਂ ਸਮਾਂ ਯਾਦ ਆ ਗਿਆ ਸਾਡੇ ਪਿਤਾ ਜੀ ਵੀ ਇਸ ਹੜੱਬਐ ਮਸ਼ੀਨ ਨਾਲ ਕਣਕ ਕੱਢਦੇ ਹੁੰਦੇ ਸੀ

  • @amritdhillon5313
    @amritdhillon5313 Жыл бұрын

    Kiya batta Sade shone desh punjab dia

  • @jagseerchahaljag687
    @jagseerchahaljag687 Жыл бұрын

    Very very thanks Bai ji ਥਰੈਸ਼ਰ ਦੀਆਂ ਯਾਦਾਂ ਈ ਚੜਦੇ ਪੰਜਾਬ ਚੁ ਢਿੱਲੋਂ ਬਾਈ

  • @balbirsinghvirk5555
    @balbirsinghvirk5555 Жыл бұрын

    45 sal purane pind main pahunch Gaya Dhillon ji vah yad by raja karayi thanku

  • @Ap-gamer77506
    @Ap-gamer77506 Жыл бұрын

    Veray rab thohanu bala devay ji nasir bae de khet vich bahut fasal hove ih rab agay ardas kardey ha insaniyat de pujari love meray veer nu

  • @gurwantsingh5068
    @gurwantsingh5068 Жыл бұрын

    Sat Sri Akaal Nasir Paji, Bahut Khoob, Bahut Aala kam kar rahe ho tusi, Lehnde Punjab de Boli Sun k Sawaad aa janda Paji, Bilkul Khadi te Theat boli bolde ne Lehnde wale, Salute hai ona Paravan nu jo Apne Boli te Virse nu Parmote karde ne Apne boli Apna Culture Saambhi baithe ne, Dil karda tusi Bolde raho te Asin Sunde rahiye, Salute, Salute, Salute 🙏🙏🙏🙏🙏❤️🧡💜💛💚💙💜❤️

  • @satnamchahal7926
    @satnamchahal7926 Жыл бұрын

    Nasir ji Good 👍 Waheguru Bless You Punjabi Zindabad

  • @Khalsa938
    @Khalsa938 Жыл бұрын

    جیتے رہو بھائی

  • @bssing4331
    @bssing4331 Жыл бұрын

    Good nasir

  • @irfanfani908
    @irfanfani908 Жыл бұрын

    Bhot vadiya kam ker ray o tusi bhai.

  • @bigbirdbigbird5713
    @bigbirdbigbird5713 Жыл бұрын

    Riddi aande si sade al bai ji per hunn ni rahiyan aa chijan na phle wale lok rhe na phle varge dil te niyatan 🙏🙏🙏🙏 slam haryane ton🙏🙏🙏🙏

  • @majorsingh1918
    @majorsingh1918 Жыл бұрын

    Bahut vadya

  • @karamjitsinghsalana4648
    @karamjitsinghsalana4648 Жыл бұрын

    Salute Dhillon saab

  • @balbirmavi1101
    @balbirmavi1101 Жыл бұрын

    Jio, Nasir bha, vadhia laga

  • @gurindersingh1031
    @gurindersingh1031 Жыл бұрын

    ਸਾਡੇ ਚੜਦੇ ਪੰਜਾਬ ਵਿਚ 30 ਸਾਲ ਪਹਿਲਾਂ ਇਹ ਥਰੈਸਰ ਚਲਦੇ ਸੀ

  • @parmodsinghdhillon1952
    @parmodsinghdhillon19528 ай бұрын

    Bahut badiya

  • @parminderkaur6883
    @parminderkaur6883 Жыл бұрын

    ਨਾਸਿਰ ਢਿਲੋ ਵੀਰ ਜੀ ਸਤਿ ਸਿਰੀ ਅਕਾਲ ਮਨ ਬਹੁਤ ਖੁਸ਼ ਹੁੰਦਾ ਚੜਦੇ ਤੇ ਲਹਿੰਦੇ ਪੰਜਾਬ ਦੀ ਬੋਲੀ ਬਿਲਕੁਲ ਮਿਲਦੀ ਹੈ ਬਾਕੀ ਗਲ ਇਹ ਹੈ ਚੜਦੇ ਪੰਜਾਬ ਨੇ ਇਹ ਸਭ ਕੁਝ ਖਤਮ ਕਰ ਲਿਆ ਹੈ ਤੁਸੀ ਸੰਭਾਲ ਕਿ ਰਖਿਆ ਹੈ ਥਰੈਸ਼ਰ ਨਾਲ ਕਣਕ ਕਢ ਰਹੇ ਹੋ ਚੜਦੇ ਪੰਜਾਬ ਤੋ ਪਰਮਿੰਦਰ ਕੋਰ

  • @sarbjitsabaDhillon9230
    @sarbjitsabaDhillon9230 Жыл бұрын

    Very nice video 📷

  • @bssing4331
    @bssing4331 Жыл бұрын

    Bhopinder singh bongkok good brother

  • @lakhvirsingh-kv7uv
    @lakhvirsingh-kv7uv Жыл бұрын

    Nice nasar veer

  • @dhaliwalvlogs2181
    @dhaliwalvlogs2181 Жыл бұрын

    Very nyc bro

  • @gurdeepsinghdhaliwal8571
    @gurdeepsinghdhaliwal8571 Жыл бұрын

    Dhillon shib tnu meri v omr lg jave,kina sohna nature aa tera yaara,koe gror nai,rab di kirpa nal tusi bhut sohne , handsome,tall o,but koe gror nai, simple living height thinking,god bless mere pak dost,reha swal es vlog da ,edr hun eh kuj nai hunda ,tahi edr log marde ,mehnt chhad ge,

  • @JatinderSingh-bu5oh
    @JatinderSingh-bu5oh Жыл бұрын

    Dhillion Sahab Bachpan chete aa gaya

  • @makhansingh3002
    @makhansingh3002 Жыл бұрын

    ਸਾਡਾ ਪੁਰਾਣਾ ਪੰਜਾਬ

  • @jagbirsingh2377
    @jagbirsingh2377 Жыл бұрын

    Mnu yaad ah gyi hadbe di 😊😊 oh din bhout kush hunda c mai yad. Grandfather de naal baar kheta ch jnda c 😢 hadba lgna azz ah sunn k bhout chaa chrda c 😅

  • @mantejdhillon3728
    @mantejdhillon3728 Жыл бұрын

    Thanks Bring back old memories.Used to be tough time

  • @javedsultani

    @javedsultani

    Жыл бұрын

    80% in pukh nang

  • @jugrajsinghsidhu1551
    @jugrajsinghsidhu1551 Жыл бұрын

    ਛੋਟੇ ਵੀਰ ਢਿੱਲੋਂ ਸਾਹਿਬ ਤੁਸੀਂ ਪੰਜਾਬੀ ਭਾਸ਼ਾ ਪ੍ਰੜ ਲੈਂਦੇ ਹੋ ਇਸ ਕਰਕੇ ਮੈ ਟਿੱਪਣੀ ਪੰਜਾਬੀ ਭਾਸ਼ਾ ਵਿੱਚ ਕਰ ਰਿਹਾ ਹਾਂ ਥਰੈਸ਼ਰ ਹੜਬੇ ਨਾਲ ਕਣਕ ਕੱਢਣੇ ਵਾਰੇ ਗੱਲ ਕੀਤੀ ਹੈ ਸਾਡੇ ਇੱਧਰ ਮਸ਼ੀਨ ਨਾਲ ਕਣਕ ਵੱਡਦੇ ਨੇ ਤੂੜੀ ਮਸ਼ੀਨ ਨਾਲ ਬਣਾਉਂਦੇ ਨੇ ਸਾਡੇ ਜਿੰਨਾ ਸੋਖਾ ਕੰਮ ਹੈ ਉਥੇ ਹੀ ਇਸ ਦਾ ਇਕ ਨੁਕਸਾਨ ਵੀ ਹੈ ਕਿਉਂਕਿ ਤੂੜੀ ਬਹੁਤ ਘੱਟ ਬਣਦੀ ਹੈ ਜੋ ਤੁਹਾਡੇ ਹੜਬੇ ਥਰੈਸ਼ਰ ਨਾਲ ਕਣਕ ਕੱਢਦੇ ਨੇ ਇਸ ਨਾਲ ਤੂੜੀ ਬਹੁਤ ਬਣਦੀ ਹੈ ਇਹ ਇੱਕ ਚੰਗਾ ਰੁਝਾਨ ਹੈ ਢਿੱਲੋਂ ਸਾਹਿਬ ਹਾੜੀ ਵੀਹ ਦਿਨ ਦਾ ਕੰਮ ਹੁੰਦਾ ਹੈ ਨਾਲੇ ਹੱਥੀ ਕਣਕ ਵੱਢਣ ਨਾਲ ਸਰੀਰ ਠੀਕ ਰਹਿੰਦਾ ਹੈ ਸਿਆਲਾਂ ਵਿੱਚ ਜੋ ਪੇਟ ਵਧਾ ਹੁੰਦਾ ਉਹ ਠੀਕ ਹੋ ਜਾਂਦਾ ਹੈ ਬਾਕੀ ਬਾਈ ਢਿੱਲੋਂ ਸਾਹਿਬ ਤੁਸੀਂ ਵਧੀਆ ਕੰਮ ਕਰਦੇ ਹੋ ਅਤੇ ਇੱਕ ਬੇਨਤੀ ਹੈ ਇਸ ਟਿੱਪਣੀ ਨੂੰ ਜੇ ਪੜੋ ਤਾ ਉਂਤਰ ਜ਼ਰੂਰ ਦੇਣਾ ਬਾਈ ਜੀ ਜੋ ਤੁਸ਼ੀ ਥਰੈਸ਼ਰ ਦੀ ਵੀਡੀਓ ਬਣਾਈ ਹੈ ਇਸ ਨੂੰ ਵੇਖ ਦਿਲ ਖੁਸ਼ ਹੋ ਗਿਆ ਹੈ

  • @javeddkhanmz5723

    @javeddkhanmz5723

    Жыл бұрын

    eh writing pakistan wich koi nai janda baiji roman wich likho

  • @s.p.singhsidhubrar5828
    @s.p.singhsidhubrar5828 Жыл бұрын

    Lehnde chad,de Punjab da koi fark nhi hai,Sab kush ekko jeha hi hai... Vasde rho...hasde rho Punjabio.... 👌👌👌🙏🙏🙏💪💪💪

  • @javedsultani

    @javedsultani

    Жыл бұрын

    khalistan banao ji

  • @makhansingh3002
    @makhansingh3002 Жыл бұрын

    ਨਾਸਿਰ ਢਿੱਲੋਂ ਵੀਰ ਜੀ ਕੀ ਹਾਲ

  • @mastansinghshant4691
    @mastansinghshant4691 Жыл бұрын

    Nasir Bhai love you ❤️👍🇮🇳🙏

  • @gurjitwarraich5410
    @gurjitwarraich5410 Жыл бұрын

    Old is gold ✨️

  • @simarbajwa7957
    @simarbajwa7957 Жыл бұрын

    Love u from punjab india

  • @user-sd5uc6xf4h
    @user-sd5uc6xf4h3 ай бұрын

    ❤❤❤❤❤🎉🎉🎉🎉🎉

  • @peaceformind627
    @peaceformind627 Жыл бұрын

    Bhut sohna lageya dekh ke Sade eh cheeza khatam ho gayian ajjvali generation ne eh kuj nahi dekhya apa jrur dekhya chote hunde

  • @gurmejsingh4261
    @gurmejsingh4261 Жыл бұрын

    ਮੇਰੇ ਪਿਆਰੇ ਵੀਰ ਨਾਸਰ ਢਿੱਲੋਂ ਜੀ ਬਹੁਤ ਹੀ ਪਿਆਰ ਨਾਲ ਸਤਿ ਸ੍ਰੀ ਆਕਾਲ ਸਲਾਮਾਂ ਲੇਕਮ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਸਾਨੂੰ ਸਾਡੇ ਆਪਣੇ ਪੰਜਾਬੀ ਪਿਆਰਿਆਂ ਨਾਲ ਮੁਲਾਕਾਤ ਕਰਵਾ ਕੇ ਖੁਸ਼ੀਆ ਬਖਸ਼ਿਸ਼। ਕਰਦੇ ਹੋ ਨਾਸਰ ਜੀ ਪਹਿਲਾਂ ਆਪ ਜੀ ਨੇ ਮੇਰੇ ਪਿੰਡ ਸਖੀਰਾ ਦੇ ਦਰਸ਼ਨ ਵੀ ਕਰਾਏ ਸਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ। ਆਪ ਬਹੁਤ ਮਿਹਨਤ ਕਰਕੇ ਲਹਿੰਦੇ ਪੰਜਾਬ ਦੇ ਦਰਸ਼ਨ। ਕਰਵਾ ਰਹੇ ਹੋ। ਸੋਹਣਾ ਰੱਬ ਆਪ ਜੀ ਨੂੰ ਤੰਦਰੁਸਤੀ ਦੀ ਬਖ਼ਸ਼ਿਸ਼ ਕਰੇ ਤੇ ਆਪ ਜੀ ਅਗੇ ਤੋਂ ਵੀ ਇਸ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੁ। ਮੇਰੇ ਪਿੰਡ ਦਾ ਨਾਮ ਚ਼ੜਦੇ ਪੰਜਾਬ ਵਿੱਚ ਵੀ ਸਖੀਰਾ ਹੀ ਹੈ ਮੇਰਾ ਨਾਮ ਗੁਰਮੇਜ ਸਿੰਘ ਹੈ ਫੋਨ ਨੰਬਰ। ਠਾਸੀ ਸੰਤਾਲੀ ਬਿਆਸੀ ਪੰਜਵਿੰਜਾ ਪੈਤੀ 8847825535 ਹੈ ਹੋ ਸਕਿਆ ਤਾਂ ਫੋਨ ਕਰਨ ਦੀ ਕਿਰਪਾ ਕਰਨੀ ਸਤਿ ਸ੍ਰੀ ਆਕਾਲ। ਸਲਾਮਾਂ ਲੇਕਮ ਸਲਾਮਾਂ ਲੇਕਮ ਸਲਾਮਾਂ ਲੇਕਮ

  • @kaurjapp998
    @kaurjapp998 Жыл бұрын

    WahGWahGoodPunjabi

Келесі