Weather up to 15 July 2024! ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।

Weather up to 15 July 2024! ਪੰਜਾਬ ਸਮੇਤ ਉੱਤਰ ਪੱਛਮ ਭਾਰਤ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਕੁੱਝ ਸਥਾਨਾਂ ਤੇ ਭਾਰੀ ਵਰਖਾ ਵੀ ਹੋ ਸਕਦੀ ਹੈ।
❖ Northwest & Central India
✓ Fairly widespread to widespread light to moderate rainfall accompanied with thunderstorm & lightning very likely over Uttarakhand and Central India; scattered to fairly widespread light to moderate rainfall
over Himachal Pradesh, Uttar Pradesh, Jammu-Kashmir-Ladakh-Gilgit-Baltistan-Muzaffarabad and East Rajasthan during next 5 days; Punjab, Haryana-Chandigarh-Delhi during 11th-13th July.
✓ Isolated heavy rainfall very likely over East Uttar Pradesh & Chhattisgarh during 10th-14th; Uttarakhand, West Uttar Pradesh during 10th-12th; Himachal Pradesh during 11th-13th; Jammu on 12th & 13th; north Haryana, north Punjab on 12th; East Rajasthan, Madhya Pradesh on 10th & 11th July.
✓ Isolated very heavy rainfall also likely over East Uttar Pradesh on 10th & 11th and East Madhya
Pradesh on 11th July.
#weather #monsoon #mausam #ਮੌਸਮ #ਮੌਨਸੂਨ #agriculture #shergill
ਪੱਛਮੀ ਸਿਸਟਮ ਦੇ ਕਾਰਨ ਵਰਖਾ ਦੀ ਸੰਭਾਵਨਾ ਵਧ ਗਈ ਹੈ। ਜਿੱਥੇ ਪਹਿਲਾਂ ਵਰਖਾ ਦੀ ਸੰਭਾਵਨਾ ਘੱਟ ਏਰੀਆ ਕਵਰ ਕਰਨ ਦੀ ਸੀ ਉਥੇ ਸਮਾਂ ਬੀਤਣ ਦੇ ਨਾਲ ਇਹ ਸੰਭਾਵਨਾ ਵਧੀ ਹੈ। 11 ਜੁਲਾਈ 2024 ਤੋਂ 15 ਜੁਲਾਈ 2024 ਦਰਮਿਆਨ ਕੁਝ ਸਥਾਨਾਂ ਤੇ ਵਰਖਾ ਹੋ ਸਕਦੀ ਹੈ ।ਇਸ ਸਮੇਂ ਦੌਰਾਨ ਕੁਝ ਜਗਹਾ ਉੱਪਰ ਚੰਗੀਆਂ ਝੁਟੀਆਂ ਲੱਗ ਸਕਦੀਆਂ ਹਨ। ਇੱਕ ਦੋ ਸਥਾਨਾਂ ਉੱਪਰ ਭਾਰੀ ਵਰਖਾ ਵੀ ਦੇਖਣ ਨੂੰ ਮਿਲ ਸਕਦੀ ਹੈ । ਪਰ ਮੁੱਖ ਤੌਰ ਤੇ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਭਾਗਾਂ ਉੱਪਰ ਵਰਖਾ ਚੰਗੀ ਵਰਖਾ ਹੋ ਸਕਦੀ ਹੈ। ਦੱਖਣ ਪੱਛਮ ਪੰਜਾਬ ਉੱਤਰੀ ਪੰਜਾਬ ਨਾਲੋਂ ਵਰਖਾ ਭਾਵੇਂ ਘੱਟ ਹੋ ਰਹੀ ਹੈ ਪ੍ਰੰਤੂ ਫਿਰ ਵੀ ਚਾਂਸ ਬਣ ਰਹੇ ਹਨ ਕਿ ਇੱਥੇ ਵੀ ਮੱਧਮ ਦਰਜੇ ਦੀ ਵਰਖਾ ਹੋ ਸਕਦੀ ਹੈ । ਆਓ ਜਾਣਦੇ ਹਾਂ ਕਿ ਮੌਸਮ ਕਿਵੇਂ ਰਹੇਗਾ 11 ਤੋਂ ਸ਼ੁਰੂ ਹੋਣ ਵਾਲੀ ਵਰਖਾ 15 ਤਰੀਕ ਤੱਕ ਅਲੱਗ ਅਲੱਗ ਜਗਹਾ ਤੇ ਕਿਸ ਤਰੀਕੇ ਨਾਲ ਹੋਵੇਗੀ। 12 ਜੁਲਾਈ ਵਰਖਾ ਦਾ ਪ੍ਰਮੁੱਖ ਦਿਨ ਰਹਿ ਸਕਦਾ ਹੈ।

Пікірлер: 53

  • @parmjeetbajwa4950
    @parmjeetbajwa495017 күн бұрын

    ਵਾਹਿਗੁਰੂ ਜੀ

  • @user-nw1cf9rd5t
    @user-nw1cf9rd5t16 күн бұрын

    Waheguru ji ka Khalsa waheguru ji ki Fateh ji 🙏🙏

  • @GurwinderSingh-zi4fd
    @GurwinderSingh-zi4fd17 күн бұрын

    ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ ਜੀ,

  • @MerikhetiMeraKisan

    @MerikhetiMeraKisan

    17 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajaynoorsinghbrarboysdeon5911
    @ajaynoorsinghbrarboysdeon591117 күн бұрын

    ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ

  • @shindabrar1283
    @shindabrar128316 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ

  • @Paramdairyfarm
    @Paramdairyfarm16 күн бұрын

    Thanks dr sab ji very nice 👍

  • @gursharnsingh1180
    @gursharnsingh118017 күн бұрын

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @pargatsandhu3990
    @pargatsandhu399016 күн бұрын

    ਧੂਰੀ ਬਹੁਤ ਵਰਖਾ ਵੀਰ

  • @dvdr_sidhu
    @dvdr_sidhu17 күн бұрын

    ਧੰਨਵਾਦ ਡਾ ਸਾਹਿਬ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਲਈ

  • @batthbatth8816
    @batthbatth881616 күн бұрын

    ਮੀਂਹ ਪੈ ਤਾਂ ਰਿਹਾ ਨੀ ਜੀ ਲਾਈਟ ਵੀ ਬਹੁਤ ਘੱਟ ਆਉਣ ਲੱਗ ਗਈ ਪਾਣੀ ਪੂਰਾ ਨੀ ਹੋ ਰਿਹਾ ਝੋਨਾ ਚ ਸੋਕਾ ਪੈਣ ਆਲੇ ਹਾਲਾਤ ਹੋ ਗਏ

  • @kuldeepnain7362
    @kuldeepnain736216 күн бұрын

    Good information

  • @JagjitSingh-uw6wk
    @JagjitSingh-uw6wk17 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @MerikhetiMeraKisan

    @MerikhetiMeraKisan

    17 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagbirsingh6715
    @jagbirsingh671515 күн бұрын

    Jul 12 .24. Amritsar 🌧️🌧️ time 9 am

  • @bikramjitbika9778
    @bikramjitbika977817 күн бұрын

    ਧੰਨਵਾਦ ਸਰ

  • @preetkamalpreetsingh
    @preetkamalpreetsingh17 күн бұрын

    ਡਾਕਟਰ ਸਾਹਿਬ ਐਲਨੀਨੋ ਲਨੀਨੌ ਵਾਲੇ ਨੇ ਮੀਂਹ ਤੇ ਪਾਇਆਂ ਨਹੀਂ ਹੁਣ ਤਾਂ ਕੋਠੇ ਤੇ ਟਟੀਹਰੀ ਦੇ ਆਂਡੇ ਵਿਚੋਂ ਬੱਚੇ ਵੀ ਬਾਹਰ ਨਿਕਲ ਕੇ ਉਡ ਗਏ। ਮੀਂਹ ਹਲੇ ਵੀ ਨਹੀਂ ਪਿਆ। ਕਾਰਨ ਕੀ ਹੈ ਡਾਕਟਰ ਸਾਹਿਬ

  • @MerikhetiMeraKisan

    @MerikhetiMeraKisan

    17 күн бұрын

    ਬਾਈ ਜੀ ਪਹਿਲੇ ਦਿਨ ਤੋਂ ਹੀ ਦੱਸਿਆ ਗਿਆ ਸੀ ਕਿ ਲਾ ਨੀਨਾ ਅਗਸਤ ਅਤੇ ਸਤੰਬਰ ਦੇ ਵਿੱਚ ਆਵੇਗਾ ਜਿਸ ਕਰਕੇ ਅਗਸਤ ਅਤੇ ਸਤੰਬਰ ਵਿੱਚ ਵਰਖਾ ਜਿਆਦਾ ਹੋਵੇਗੀ ਜੂਨ ਵਿੱਚ ਅਲ ਨੀਨੋ ਸੀ ਜਿਸ ਕਰਕੇ ਜੂਨ ਚ ਵਰਖਾ ਘੱਟ ਜੁਲਾਈ ਵਿੱਚ ਨਿਊਟਰਲ ਕੰਡੀਸ਼ਨ ਹਨ ਜਿਸ ਕਰਕੇ ਵਰਖਾ ਆਮ ਵਰਗੀ ਹੋਵੇਗੀ ਦੁਬਾਰਾ ਚਾਹੋ ਤਾਂ ਫਰਵਰੀ ਵਾਲੇ ਵੀਡੀਓ ਦੇਖ ਲੈਣਾ ਜਾਂ ਮਾਰਚ ਵਿੱਚ ਜੋ ਪਾਏ ਸੀ ਉਹ ਦੇਖ ਲੈਣਾ

  • @preetkamalpreetsingh

    @preetkamalpreetsingh

    17 күн бұрын

    @@MerikhetiMeraKisan ਡਾਕਟਰ ਸਾਹਿਬ ਸਾਡੇ ਸੱਥ ਵਿੱਚ ਬੈਠੇ ਸਾਰੇ ਇਹੀ ਗੱਲਾਂ ਕਰਦੇ ਆ। ਕਿਉਂਕਿ ਸਾਡੇ ਪਿੰਡ 100% ਜ਼ਿਮੀਂਦਾਰਾਂ ਨੇ ਆਪਣੇ ਪੇਜ਼ ਫੋਲੋ ਕੀਤਾ ਹੈ। ਅੱਜ ਵੀ ਬਾਹਰ ਮੀਂਹ ਨਹੀਂ ਪਿਆ ਇਸ ਲਈ ਸਾਰੇ ਸਤ ਵਿੱਚ ਇਹੀ ਗੱਲਾਂ ਕਰ ਰਹੇ ਸਨ ਕਿ ਉਹ ਪਤਾ ਨਹੀਂ ਅਲ ਨੀਨੋ ਤੇ ਲੀਲੋ ਵਾਲਾ ਮੀਂਹ ਕਦੋਂ ਪਵੇਗਾ ਤਾਂ ਕਰਕੇ ਆਪ ਜੀ ਨੂੰ ਪੁੱਛਿਆ ਹੈ ਧੰਨਵਾਦ ਜਾਣਕਾਰੀ ਦੇਣ ਲਈ ਕੀ ਜੁਲਾਈ ਵਿੱਚ ਜਾਂ ਅਗਸਤ ਵਿੱਚ ਇਹ ਵਰਖਾ ਹੋਵੇਗੀ ਧੰਨਵਾਦ ਡਾਕਟਰ ਸਾਹਿਬ

  • @MerikhetiMeraKisan

    @MerikhetiMeraKisan

    17 күн бұрын

    @@preetkamalpreetsingh july vich hovegi bai ji , agge changi varkha hovegi, thank you

  • @arshaulakh9226
    @arshaulakh922617 күн бұрын

    ਕੁਲਦੀਪ ਸਿੰਘ ਜੀ ਸੱਤ ਸ਼੍ਰੀ ਅਕਾਲ... ਵੀਰ ਜੀ ਅਸੀਂ ਹਰਿਆਣੇ ਤੋਂ ਹਾਂ ਪਹਿਲੀ ਵਾਰੀ ਝੋਨਾ ਲਾਇਆ ਉਹ ਵੀ DSR... ਸਾਡੇ ਪਾਣੀ ਖਾਰਾ ਹੈ ਬਿਲਕੁਲ ਅਸੀਂ ਨਰਮਾ ਲਾਉਣੇ ਹੁੰਦੇ ਆ... ਜਮੀਨ ਰੇਤਲੀ ਹੈ ਝੋਨਾ Dsr ਸੁੱਕਾ ਲਾਇਆ ਸੀ 1847 ਉੱਘਾ ਬਹੁਤ ਵਧੀਆ ਪੀਲਾ ਹੋ ਗਿਆ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਲੋਹੇ ਦੀ ਸਪ੍ਰੇ ਕਰ ਤੀ ਹਰਾ ਵੀ ਹੋ ਗਿਆ... ਪਰ ਬਿਲਕੁਲ ਕਾਲਾ ਨਹੀਂ ਹੋ ਰਿਹਾ ਫਿੱਕਾ ਰੰਗ ਹੈ.... ਅਜ ਬੀਜੇ ਨੂੰ 15 ਦਿਨ ਹੋ ਗਏ 3 ਪਾਣੀ ਲਾ ਦਿੱਤੇ... UREA, ZINC, MAGNESIUM ਹਲੇ ਪਾਉਣੀ ਬਾਕੀ ਆ..... ਇਸ ਨੂੰ ਬਿਲਕੁਲ ਹਰਾ ਕਿਵੇਂ ਕੀਤਾ ਜਾਵੇ??

  • @gurmanatsaroye
    @gurmanatsaroye17 күн бұрын

    ਅੰਮ੍ਰਿਤਸਰ ਬਹੁਤ ਮੀਂਹ ਪਿਆ ਅੱਜ

  • @MerikhetiMeraKisan

    @MerikhetiMeraKisan

    17 күн бұрын

    ਹਾਂਜੀ ਅੱਜ ਮਾਹੌਲ ਬਣਿਆ ਸੀ ਤੁਹਾਡੇ ਵੱਲ

  • @amanbrar4368
    @amanbrar436817 күн бұрын

    ਧੰਨਵਾਦ ਵੀਰ

  • @gurpreetsidhu8166
    @gurpreetsidhu816616 күн бұрын

    Nice y

  • @gurmeetsamra9685
    @gurmeetsamra968517 күн бұрын

    Dhanwad dr saab

  • @ammybal3005
    @ammybal300516 күн бұрын

    Khalsa ji Amritsar, BabaBakala area ajj swer toh tez barish ho rhi

  • @TejinderSinghGhumman
    @TejinderSinghGhumman17 күн бұрын

    Thanks dr saab

  • @fatehharike7408
    @fatehharike740817 күн бұрын

    Thanks ji

  • @Ramanpreet002
    @Ramanpreet00217 күн бұрын

    ਵੀਰ ਹਿਮਾਚਲ ਪ੍ਰਦੇਸ਼ ਦੀ ਵਰਖਾ ਦਾ ਕੀ ਰੁੱਖ ਹੈ ਐਤਕੀ ਪਿੱਛਲੇ ਸਾਲ 20 ਕਿੱਲੇ ਝੋਨਾ ਬਰਬਾਦ ਹੋਇਆ। ਕਿਰਪਾ ਕਰਕੇ ਭਾਖੜੇ ਡੈਮ ਦੀ ਸਥਿਤੀ ਦੀ ਜਾਣਕਾਰੀ ਦਿੱਤੀ ਜਾਵੇ ਤੇ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਕਿਵੇਂ ਹੈ ਇਸ ਬਾਰੇ ਦੱਸਿਆ ਜਾਵੇ (ਜਿਲਾ ਲੁਧਿਆਣਾ ਪਿੰਡ ਨੂਰਪੁਰ ਬੇਟ)

  • @MerikhetiMeraKisan

    @MerikhetiMeraKisan

    17 күн бұрын

    ਬਾਈ ਜੀ ਹਿਮਾਚਲ ਹਜੇ ਤੀਕ ਸ਼ਾਂਤ ਹੈ ਹਿਮਾਚਲ ਵਿੱਚ ਹਜੇ ਤੱਕ ਕੁਛ ਜਿਆਦਾ ਨਹੀਂ ਹੈ ਬਾਕੀ ਦੇਖੋ ਸਥਿਤੀਆਂ ਅਗਸਤ ਸਤੰਬਰ ਵਿੱਚ ਬਦਲ ਸਕਦੀਆਂ ਹਨ ਜਦੋਂ ਲਾ ਨੀਨਾ ਆਵੇਗਾ ਇੱਕ ਵਾਰ ਲਾ ਨੀਨਾ ਐਕਟਿਵ ਹੋ ਜਾਣ ਤੋਂ ਬਾਅਦ ਵਿੱਚ ਹੀ ਸਾਰਾ ਕੁਝ ਸਪਸ਼ਟ ਹੋਵੇਗਾ ਕਿ ਕੀ ਚੱਲ ਰਿਹਾ ਹੈ ਪ੍ਰੰਤੂ ਜੋ ਸ਼ੁਰੂਆਤ ਨੇ ਉਹ ਇਹੀ ਦੱਸਦੇ ਹਨ ਕਿ ਇਸ ਸਾਲ ਹਿਮਾਚਲ ਵਿੱਚ ਵਰਖਾ ਆਮ ਨਾਲੋਂ ਘੱਟ ਰਹਿ ਸਕਦੀ ਹੈ ਪਰ ਬਾਕੀ ਅਗਸਤ ਵਿੱਚ ਪਤਾ ਚੱਲੇਗਾ। ਕਿਉਂਕਿ ਅੱਜ ਕੱਲ ਮੌਸਮ ਬਾਰੇ ਗਰੀਨ ਹਾਊਸ ਇਫੈਕਟ ਕਰਕੇ ਮੌਸਮੀ ਬਦਲਾ ਕਰਕੇ ਮੌਸਮ ਵਿੱਚ ਕੀ ਬਦਲਾਅ ਅਚਾਨਕ ਆ ਜਾਣਾ ਹੈ ਉਹ ਬਹੁਤ ਔਖਾ ਹੋਇਆ ਪਿਆ ਹੈ ਬਾਕੀ ਜਿਵੇਂ ਕਿ ਅਨੁਮਾਨ ਆਉਂਦਾ ਹੈ ਉਸ ਦਾ ਤੁਹਾਡੇ ਨਾਲ ਸਾਂਝਾ ਕਰਾਂਗਾ ਬਾਕੀ ਤੁਸੀਂ ਪਿਛਲੀ ਵੀਡੀਓ ਚ ਵਿੱਚ ਵੀ ਕਮੈਂਟ ਕੀਤਾ ਸੀ ਤਾਂ ਮੈਂ ਇਸ ਸਮੇਂ ਵੀ ਵੀਡੀਓ ਬਣਾਉਂਦੇ ਸਮੇਂ ਅਤੇ ਹਰ ਸਮੇਂ ਮੈਂ ਇਹੀ ਧਿਆਨ ਰੱਖਦਾ ਹਾਂ ਕਿ ਹਿਮਾਚਲ ਵਿੱਚ ਕੀ ਹੋ ਰਿਹਾ ਤੇ ਜਦੋਂ ਰੱਬ ਨਾ ਕਰੇ ਜੇਕਰ ਕਦੇ ਕੋਈ ਕੰਡੀਸ਼ਨ ਲੱਗਦੀ ਹੋਈ ਕਿ ਬਦਲ ਰਿਹਾ ਹੈ ਤਾਂ ਪਹਿਲਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ

  • @AvneetKour-hm1en

    @AvneetKour-hm1en

    17 күн бұрын

    Waheguruji 🌞🌞🔥🔥💥

  • @Ramanpreet002

    @Ramanpreet002

    17 күн бұрын

    @@MerikhetiMeraKisan ਤਹਿ ਦਿਲੋਂ ਧੰਨਵਾਦ ਵੀਰ ਜੀ। ਸਹੀ ਸਥਿਤੀਆਂ ਦੱਸਣ ਲਈ। ਸਾਡੀ ਜਮੀਨੀ ਸਥਿਤੀ ਇਹੋ ਜਿਹੀ ਹੈ ਕਿ ਪੰਜਾਬ ਦੀ ਬਾਰਿਸ਼ ਵਰਦਾਨ ਸਾਬਤ ਹੁੰਦੀ ਹੈ ਤੇ ਹਿਮਾਚਲ ਪ੍ਰਦੇਸ਼ ਦੀ ਸਰਾਪ ਵਾਂਗ। ਇਸ ਲਈ ਪਿਛਲੇ ਸਾਲ ਦੇ ਡਰ ਤੋਂ ਵਾਰ ਵਾਰ ਪੁੱਛਦੇ ਹਾਂ।

  • @avneetkaur4429

    @avneetkaur4429

    15 күн бұрын

    Waheguruji

  • @khushwantkanwar8138
    @khushwantkanwar813817 күн бұрын

    Good ji 🙏

  • @manpreetbhullar831
    @manpreetbhullar83117 күн бұрын

    Gur fateh parwan howe g ,dr,,saab

  • @sarbjeetgill1735
    @sarbjeetgill173516 күн бұрын

    ਬਾਈ ਜੀ ਫਿਰੋਜ਼ਪੁਰ ਕੀ ਹਾਲ ਜ਼ਰੂਰ ਦੱਸਣਾ ਜੀ

  • @user-qk4vo1ur8u
    @user-qk4vo1ur8u17 күн бұрын

    22 ji mandi dabwali

  • @inderbanwaitsaini3812
    @inderbanwaitsaini381217 күн бұрын

    Bai sanuu tan chari de fikar e ji mihh bina kive hoyu ge

  • @GurmeetSingh-yt6ff
    @GurmeetSingh-yt6ff17 күн бұрын

    ਗੁਰੂ ਦੇਆਂ ਸਿੰਘ ਕੀ ਹਾਲ ਚਾਲ ਹੈ

  • @user-wj7zr4uz1p
    @user-wj7zr4uz1p17 күн бұрын

    Mohali area soke de mar ch hea ji ish time

  • @user-pf5ql6cl7l
    @user-pf5ql6cl7l17 күн бұрын

    Khushi kaadi y sari moongi mrgo😢😢😢

  • @VISHALSINGH-bb6wq
    @VISHALSINGH-bb6wq17 күн бұрын

    veer ji varkha de purane dorr ch tan ik kani vi ni pyi,hunn nve dorr ch vekhiye ki banda😂😂.

  • @baljinderdhillon518
    @baljinderdhillon51816 күн бұрын

    Anoop guard

  • @jasvirdhillon6037
    @jasvirdhillon603717 күн бұрын

    Dr. Saab ji DSR kari 1401 Basbati nu uria kinne days paa daye

  • @MerikhetiMeraKisan

    @MerikhetiMeraKisan

    17 күн бұрын

    40

  • @Paramveer_singh10
    @Paramveer_singh1017 күн бұрын

    Tarantaran de pind sheron tej haner te meeh

  • @MerikhetiMeraKisan

    @MerikhetiMeraKisan

    17 күн бұрын

    Sade vi haneri aye si tuhade kado pea ji

  • @manjeetrammanjeet7661
    @manjeetrammanjeet766116 күн бұрын

    😂😂😂😂ਅਤਿ ਭਾਰੀ ਵਰਖਾ ਦੀ ਵਾਰਨਿੰਗ ਜਾਰੀ😂😂😂😂

  • @jagdevbrar9392
    @jagdevbrar939217 күн бұрын

    ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਰੱਖਣ

  • @GurmeetSingh-yt6ff

    @GurmeetSingh-yt6ff

    17 күн бұрын

    ❤❤❤ ਉਹੇ ਫਾਜ਼ਿਲਕਾ ਤੇ ਜਲਾਲਾਬਾਦ ਵਾਲਾਐ ਨੇ ਤੇਰਾਂ ਕੀ ਮਾੜਾ ਕੀਤਾ ਹੈ ਤੁਹ ਕਿਉਂ ਸਾਡੇ ਮਗਰ ਪਿਆ ਹੋ ਹੈ

  • @JatinderSingh-ic6xp
    @JatinderSingh-ic6xp17 күн бұрын

    ਵਾਹਿਗੁਰੂ ਜੀ

  • @jeetdeol5540
    @jeetdeol554017 күн бұрын

    ਧੰਨਵਾਦ ਵੀਰ ਜੀ

Келесі