Weather up to 02 July 2024,! ਪੰਜਾਬ ਹਰਿਆਣਾ ਹਿਮਾਚਲ ਵਿੱਚ ਕੁਝ ਸਥਾਨਾਂ ਤੇ ਅਤੀ ਭਾਰੀ ਵਰਖਾ ਹੋਣ ਦੀ ਆਸ਼ੰਕਾ ।

Weather up to 02 July 2024,! ਪੰਜਾਬ ਹਰਿਆਣਾ ਹਿਮਾਚਲ ਵਿੱਚ ਕੁਝ ਸਥਾਨਾਂ ਤੇ ਅਤੀ ਭਾਰੀ ਵਰਖਾ ਹੋਣ ਦੀ ਆਸ਼ੰਕਾ । #weather #mausam #mosm #rain #ਮੌਨਸੂਨ2024 ਮਾਨਸੂਨ ਜ਼ੋਰ ਫੜਦੀ ਜਾ ਰਹੀ ਹੈ 30 ਜੂਨ ਅਤੇ ਇੱਕ ਜੁਲਾਈ 2024 ਦੇ ਦਰਮਿਆਨ ਕੁਝ ਸਥਾਨਾਂ ਤੇ ਭਾਰੀ ਅਤੇ ਇੱਕ ਦੋਸਤਾਨਾ ਤੇ ਅਤੀ ਭਾਰੀ ਵਰਖਾ ਹੋਣ ਦਾ ਅਲਰਟ ਜਾਰੀ ਹੋਇਆ ਹੈ ਆਓ ਜਾਣਦੇ ਹ ਮੌਸਮ ਕਿਵੇਂ ਰਹੇਗਾ ਰਾਜਸਥਾਨ ਅਤੇ ਦੱਖਣੀ ਪੰਜਾਬ ਦੇ ਰਹਿੰਦੇ ਜਿਲਿਆਂ ਵਿੱਚ ਅਗਲੇ ਦੋ ਦਿਨ ਵਿੱਚ ਮਾਨਸੂਨ ਪਹੁੰਚਣ ਦੀ ਕਾਫੀ ਜਿਆਦਾ ਸੰਭਾਵਨਾ ਰਹੇਗੀ
Advance of Southwest Monsoon:
❖ Southwest Monsoon further advanced into some more parts of West Rajasthan, remaining parts of East Rajasthan, some parts of Haryana, entire Delhi, some more parts of West Uttar Pradesh; remaining parts of Madhya Pradesh, Chhattisgarh, West Bengal, Jharkhand, Bihar; some more parts of East Uttar Pradesh and remaining parts of Uttarakhand.
❖ The Northern Limit of Monsoon passes through 26°N/65°E, Jaisalmer, Churu, Bhiwani, Delhi, Aligarh, Kanpur, Ghazipur, Gonda, Kheri, Moradabad, Una, Pathankot, Jammu, 33°N/74°E.
❖ Conditions are likely to become favourable for further advance of southwest Monsoon into some more parts of West Rajasthan; remaining parts of Haryana, entire Chandigarh and remaining parts of Punjab, Uttar Pradesh, Himachal Pradesh and Jammu during next 2-3 days.
 ऩांज ब,हररय ण और िांडीगढ़ में 28जून से 02जुऱ ई तककुछ थथ नों ऩर भ री िष ा होने की सांभ िन है|
 हररय ण में 29 जून से 01 जुऱ ई और ऩांज ब में30 जून से 01 जुऱ ई को कुछ थथ नों ऩर अतत भ री िष ा
होने की भी सांभ िन है|
Weather Forecast and Warning
 Light to moderate rain likely at few places on 28th ; at many places on 29th& 30thJune; at most places on 01stJuly and & at many places thereafterin the state.
 Light to moderate rain likely at many places on 28th; at most places on 29th
, 30thJune& 01stJuly and at many places thereafter inHaryana& Chandigarh.
 Said spell is likely to be accompanied with Thundershowersat isolated places during the period over Punjab, Haryana & Chandigarh.
 Heavy rainfall very likely at isolated places on 28thJune to 02 st July over Punjab, Haryana &
Chandigarh.
 Very Heavy rainfall also likely at isolated places on 29thJune to 01stJuly overHaryana and 30thJune to 01stJuly over Punjab .
Isolated very heavy rainfall likely over Himachal Pradesh, Uttarakhand on 29th & 30th June, over Punjab on 30th June & 01st July, Haryana-Chandigarh-Delhi during 29th June-01st July, Uttar Pradesh during 28th-30th June, East Rajasthan during 29th June-02nd July, over Madhya Pradesh on 28th & 29th June, over Odisha on 28th-30th June.
➢ Isolated heavy rainfall very likely over Himachal Pradesh, Uttarakhand on 28th June, 01st & 02nd July, over Punjab on 28th, 29th June & 02nd July, over Haryana-Chandigarh-Delhi on 28th June & 02nd July, over Uttar Pradesh on 01st & 02nd July, Rajasthan on 28th June, over Madhya Pradesh during 30th June-02nd July.

Пікірлер: 74

  • @parwindersingh2838
    @parwindersingh283825 күн бұрын

    ਪ੍ਰਮਾਤਮਾ ਮੇਹਰ ਬਣਾਈ ਰੱਖੇ

  • @gursharnsingh1180
    @gursharnsingh118025 күн бұрын

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @JatinderSingh-ic6xp
    @JatinderSingh-ic6xp25 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @jeetdeol5540
    @jeetdeol554025 күн бұрын

    ਧੰਨਵਾਦ ਵੀਰ ਜੀ

  • @chatarsingh9771
    @chatarsingh977125 күн бұрын

    Waheguru ji ka Khalsa waheguru ji ki fateh

  • @HarpreetSingh-qt2kk
    @HarpreetSingh-qt2kk25 күн бұрын

    Waheguru g

  • @fatehharike7408
    @fatehharike740825 күн бұрын

    Thanks for weather information

  • @g.m.smussapur8800
    @g.m.smussapur880025 күн бұрын

    ਮੈਂ ਤਾਂ ਤਿੰਨ ਦਿਨ ਤੋਂ ਧਾਨਾ ਦਾ ਪਾਣੀ ਬੰਦ ਕੀਤਾ,ਕਿ ਵਟ ਬੰਨੇ ਟੁੱਟ ਜਾਣੇ ਪਰ ਬੁੰਦ ਨੀ ਡਿੱਗੀ, ਖਤਿਆਂ ਚ ਤਰੇੜਾਂ ਆ ਗਈਆਂ

  • @kulbirsingh6943

    @kulbirsingh6943

    25 күн бұрын

    Sada v eh hi hall hai

  • @gurvinderromana3663

    @gurvinderromana3663

    25 күн бұрын

    😅😅😅😂😂😂

  • @JohndeereSwarajlover

    @JohndeereSwarajlover

    25 күн бұрын

    ਮੈਂ ਵੀ ਬੰਦ ਕਰੀਆ 7 ਕਿਲਿਆਂ ਚ ਘੁਟ ਨੀ ਪਾਣੀ ਦੀ

  • @GurpreetSingh-fn1gr

    @GurpreetSingh-fn1gr

    25 күн бұрын

    Sade ta y aap ni kani payi mansa

  • @amarjitsinghsran3866

    @amarjitsinghsran3866

    24 күн бұрын

    @@g.m.smussapur8800 😂😂

  • @harinderaulakh2740
    @harinderaulakh274025 күн бұрын

    Dhanvad g ........ . Abohar

  • @Narwal-nt7ft
    @Narwal-nt7ft25 күн бұрын

    Thanks dr shab

  • @khushwantkanwar8138
    @khushwantkanwar813825 күн бұрын

    Hanji sir 🙏 ji. Wait karde ha ji. Sirsa haryana

  • @kewalgill2943
    @kewalgill294324 күн бұрын

    Thanqu sir

  • @kuldeepnain7362
    @kuldeepnain736224 күн бұрын

    Good information

  • @surinderpalsingh485
    @surinderpalsingh48525 күн бұрын

    Thank you bai g❤❤

  • @Khetwalajatt
    @Khetwalajatt25 күн бұрын

    Very nice

  • @VinodKamboj-nx8ki
    @VinodKamboj-nx8ki23 күн бұрын

    Sade ta badal vee nahi aya meeeh kitho auna .meeh kithe kithe pya dusyo

  • @GurjantSingh-zy3lv
    @GurjantSingh-zy3lv25 күн бұрын

    29 ਜੂਨ ਤੇ ਸੁੱਕਾ ਹੀ ਲੰਘ ਰਿਹਾ ਸਾਡੇ ਵੱਲ ਪਤਾ ਨੀ ਕਦ ਆਊ

  • @sainiamarjeet

    @sainiamarjeet

    25 күн бұрын

    Same in Hoshiarpur also

  • @RaghvirSinghDhesi
    @RaghvirSinghDhesi25 күн бұрын

    First view

  • @gurmeetchahal5054
    @gurmeetchahal505425 күн бұрын

    Kaithal haryana koi barish ni hui bahut lamba intejar hogya

  • @jagrajsingh8081
    @jagrajsingh808125 күн бұрын

    Pb 7 baspati bare v dasso ji

  • @singhjass8319
    @singhjass831925 күн бұрын

    Y ji 1 wari v ni hoi sirsa vich hje tk

  • @harwantsingh4749
    @harwantsingh474925 күн бұрын

    ਸਤਿ ਸ੍ਰੀ ਅਕਾਲ ਜੀ , ਇਸਵਾਰ ਤੁਸੀਂ ਅੰਮਿਰਤਸਰ ਦੀ ਗਲ ਘੱਟ ਕਿਉਂ ਕਰ ਰਹੇ ਓ ?

  • @MerikhetiMeraKisan

    @MerikhetiMeraKisan

    22 күн бұрын

    amritsar tan varkha ho rahi hai ji

  • @user-if8jm2nq8p
    @user-if8jm2nq8p25 күн бұрын

    Asi es vaar sara jhona sukka kadoo nal laya dr saab

  • @kuldeepkaur9558
    @kuldeepkaur955825 күн бұрын

    Sir ji tarn Taran da ki bannu

  • @jaijwaanjaikisan7345
    @jaijwaanjaikisan734525 күн бұрын

    Abohar ch nahi aundi lagdi dr saab

  • @ashmeetkaur571
    @ashmeetkaur57125 күн бұрын

    Jalalabad mih nahe

  • @baldevsingh8255
    @baldevsingh825525 күн бұрын

    ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਪੁਰਾਣੇ ਟਿਊਬਵੈੱਲ ਸੰਭਾਲ ਕੇ ਰੱਖਣ।ਜੇ ਜ਼ਿਆਦਾ ਵਰਖਾ ਹੁੰਦੀ ਹੈ ਤਾਂ ਪਾਣੀ ਨੂੰ ਧਰਤੀ ਵਿੱਚ ਪਾ ਸਕੀਏ।

  • @Punjabi.vlog386

    @Punjabi.vlog386

    25 күн бұрын

    ਰੇਹਾ ਦਵਾਇਆ ਵਾਲਾ ਪਾਣੀ ਧਰਤੀ ਵਿੱਚ ਨਾ ਪਾਓ

  • @SukhjinderSingh-nw4tj

    @SukhjinderSingh-nw4tj

    25 күн бұрын

    Shi gll a​@@Punjabi.vlog386

  • @baldevsingh8255

    @baldevsingh8255

    25 күн бұрын

    @@Punjabi.vlog386 ਵਰਖਾ ਦਾ ਪਾਣੀ ਵੈਸੇ ਵੀ ਧਰਤੀ ਵਿੱਚ ਜਾ ਰਿਹਾ ਹੈ। ਬੋਰਾਂ ਵਿੱਚ ਪਾਇਆ ਪਾਣੀ ਵੀ ਧਰਤੀ ਵਿੱਚ ਹੀ ਜਾਣਾ ਹੈ।

  • @MerikhetiMeraKisan

    @MerikhetiMeraKisan

    22 күн бұрын

    eh kum na karo

  • @baljitgill3571
    @baljitgill357125 күн бұрын

    Tarn taran hai Bhari meeh ja nhi

  • @SukhjinderSingh-nw4tj
    @SukhjinderSingh-nw4tj25 күн бұрын

    Jhunir ni pea mhi

  • @inderbanwaitsaini3812
    @inderbanwaitsaini381225 күн бұрын

    Baba ji mih pen Len do bhari bhari keh k kannu darai ja rahe

  • @agamveer5874
    @agamveer587425 күн бұрын

    Sade Tarn Taran vich ik boond vi nahi hai

  • @VinodKamboj-nx8ki
    @VinodKamboj-nx8ki22 күн бұрын

    Aaj vee kanni nahi paee

  • @MerikhetiMeraKisan

    @MerikhetiMeraKisan

    22 күн бұрын

    ਕਿਹੜਾ area

  • @AmarjitSingh-se8yp
    @AmarjitSingh-se8yp25 күн бұрын

    ਲੋਕਲ‌ਵੈਦਰ ਤਾ‌ਕੁਝ‌ਨਹੀ ਦਸਦਾ‌ ਗੁਰਦਾਸ‌ਪੁਰ ਦਾ

  • @MerikhetiMeraKisan

    @MerikhetiMeraKisan

    22 күн бұрын

    tuhade tan varha ho gai hai ji

  • @AmarjitSingh-se8yp

    @AmarjitSingh-se8yp

    22 күн бұрын

    @@MerikhetiMeraKisan ਅਜ‌ ਨਹੀ‌ ਪਿਆ‌ ਪਿਛਲੇ‌ਦਿਨ‌ਥੋੜਾ ਪਿਆ ਸੀ

  • @MerikhetiMeraKisan

    @MerikhetiMeraKisan

    22 күн бұрын

    @@AmarjitSingh-se8yp savere phir pai jana tuhade,

  • @user-ow5fu6qv4v
    @user-ow5fu6qv4v22 күн бұрын

    ਇਕ ਬੂਦ ਨੀ ਡਿੱਗੀ ਫਿਰੋਜ਼ਪੁਰ ਵਿਚ

  • @MerikhetiMeraKisan

    @MerikhetiMeraKisan

    22 күн бұрын

    ferozepur tan p;ai gea bhra mai ferozepur da hi han

  • @user-em6mw4ky8z
    @user-em6mw4ky8z25 күн бұрын

    Rain no relation with tree

  • @Lazzygamerz113
    @Lazzygamerz11325 күн бұрын

    Pwa vi dawo 3 dina to drai jane o

  • @user-wx2ut8qo1r
    @user-wx2ut8qo1r22 күн бұрын

    ਰੋਪੜ ਵੀ ਨਹੀਂ ਹੋਈ ਵਰਖਾ ਰੱਬ ਜੀ ਪਤਾ ਲੱਗ ਗਿਆ ਜੀ।

  • @MerikhetiMeraKisan

    @MerikhetiMeraKisan

    22 күн бұрын

    vir monsoon hai ek do din eadar odhar ho sakda hai

  • @MerikhetiMeraKisan

    @MerikhetiMeraKisan

    22 күн бұрын

    vir rab ji di koi gal nahi eh science hai jo monsoon vich aksar 2-4 din da fark pai janda hai, comment jaruru karna ek do din bad ji

  • @user-wx2ut8qo1r

    @user-wx2ut8qo1r

    22 күн бұрын

    Hanji Veer ji ajj barish ho gyi jiਮੈ" ਰੱਬ ਜੀ ਨੂੰ" ਲਿਖਣਾ ਸੀ ਜੀ ਤੇ "ਰੱਬ ਜੀ" ਲਿਖਿਆ ਗਿਆ ਸੀ ਜੀ। ਆਪ ਜੀ ਦੀ ਜਾਣਕਾਰੀ ਹਮੇਸ਼ਾਂ ਵਧੀਆ ਹੁੰਦੀ ਹੈ ਜੀ।। ਧੰਨਵਾਦ ਜੀ

  • @parwindersgh
    @parwindersgh25 күн бұрын

    ਇਹ ਚੀਜ਼ ਸੋਚਾਂ ਵਿਚ ਪਾ ਦਿੰਦੀ ਏ, ਰੁੱਖ ਲਾਓ ਮੀਂਹ ਤਾਂ ਪੈਣਗੇ ਪਰ ਇਸ ਸਾਲ ਹੱਦ ਤੋਂ ਜ਼ਿਆਦਾ ਬਾਰਿਸ਼ਾਂ ਹਨ .... ਰੁੱਖਾਂ ਦਾ ਮੀਹਾਂ ਨਾਲ ਸੰਬੰਧਤ, ਸਮਝ ਤੋਂ ਬਾਹਰ ਏ

  • @MerikhetiMeraKisan

    @MerikhetiMeraKisan

    25 күн бұрын

    ਵੀ ਇਹ ਰੁੱਖਾਂ ਦਾ ਮੀਂਹ ਨਾ ਸਬੰਧ ਵੀ ਹੈ ਤੇ ਆਹ ਜੋ ਸਿਸਟਮ ਹੈ ਇਕ ਅਲੱਗ ਸਿਸਟਮ ਹੈ ਮਤਲਬ ਕਿ ਇਹ ਚੀਜ਼ਾਂ ਤਾਂ ਹੋਣੀਆਂ ਹੀ ਹੋਣੀਆਂ ਹਨ ਪਰੰਤੂ ਜਿਹੜੇ ਸਾਲ ਮਾੜੇ ਹੁੰਦੇ ਹਨ ਜੇ ਉਹਨਾਂ ਸਾਲਾਂ ਵਿੱਚ ਦਰਖਤ ਹੋਣ ਤਾਂ ਤੁਹਾਡੇ ਮੀਹ ਨਾ ਵੀ ਪੈਣੇ ਹੋਣ ਤਾਂ ਵੀ ਕੁਝ ਪੈ ਜਾਣਗੇ

  • @inderjeetsekhon2017

    @inderjeetsekhon2017

    25 күн бұрын

    ​@Mer100%✅ikhetiMeraKisan

  • @nachhattarsingh4890

    @nachhattarsingh4890

    25 күн бұрын

    Canada vich lakha rukh han par barkha bauht hundi ha par holi raftar nal hundi ha sab rukha karka he ha

  • @RaviRaiSingh

    @RaviRaiSingh

    25 күн бұрын

    Je rukh laye jan ta apa nu dharti vicho pani ghAt kadna pwe ga kyuki jra2 warkha hundi rwe kre gi. Pani di fer jrurat ghat pwe gi 😊

  • @vikrammalik7050
    @vikrammalik705023 күн бұрын

    Machine kharab h mausum vibhag ki Kuch nhi hua😅

  • @shagunvlogs8015
    @shagunvlogs801525 күн бұрын

    kani ta ik nahi pai

  • @ravisaini-ip9mf
    @ravisaini-ip9mf25 күн бұрын

    Sade ethe ik bund v ni giri ambala vich

  • @sabisarao4766
    @sabisarao476625 күн бұрын

    ਯੂਰੀਆ ਖਾਦ ਪਾ ਦਿੱਤੀ ਜਾਵੇ ਜਾਂ ਰੁਕ ਕੇ 23 ਤਰੀਕ ਦੀ ਲਵਾਈ ਏ। ????

  • @swarnjeetsingh2841

    @swarnjeetsingh2841

    25 күн бұрын

    M v ahi soch reha y prso da

  • @baljindersinghsingh

    @baljindersinghsingh

    25 күн бұрын

    ਕਿਸੇ ਪਿੱਛੇ ਲੱਗ ਕੇ ਆਪਣਾ ਬਾਦਰ ਲੰਡਾ ਨਾ ਕਰਵਾਲਿਉ ਜੇ

  • @kulwantkunar

    @kulwantkunar

    24 күн бұрын

    Pado apa kadu ch hi pa dine aa jhona bahut jaldi chlda

  • @amarjitbhullar5620

    @amarjitbhullar5620

    24 күн бұрын

    ਬਾਈ ਜੀ ਯੂਰੀਆ ਤੋਹ ਉੱਪਰ ਕੁਛ ਨਹੀਂ ਝੋਨੇ ਦੀ ਫ਼ਸਲ ਲਈ ਜਲਦੀ ਸ਼ੁਰੂ ਕਰਕੇ ਜਲਦੀ ਪੂਰੀ ਕਰ ਦਿਯਾ ਕਰੋ ਯੂਰੀਆ ਹੀ ਝੋਨੇ ਦੀ ਫੋਟ ਕਰਵਾਉਂਦੀ ਆ

  • @charnjitsingh7871
    @charnjitsingh787125 күн бұрын

    ਭਾਈ ਸਾਬ ਜੀ ਵਰਖਾ ਪੈ ਤਾ ਲੈਣ ਦਿਉ ਅਜੇ ਤਾ ਇਕ ਹੀ ਮੀਹ ਪਿਆ ਏ ਤੁਸੀ ਡਰਾਉ ਨਾ ਇਥੇ ਅਜੇ ਜਲੰਧਰ ਵਿਚ ਇਕ ਹੀ ਮੀਹ ਪਿਆ ਏ ਬਾਕੀ ਰਹੀ ਮੋਸਮ ਵਿਭਾਗ ਦੀ ਇਹਨਾ ਤੇ ਬਾਹਲਾ ਯਕੀਨ ਨੀ

  • @user-ky4td9xo1c
    @user-ky4td9xo1c25 күн бұрын

    Fail

Келесі