Weather up to 01 July 2024 ! ਮਾਨਸੂਨ ਪੰਜਾਬ ਪਹੁੰਚਿਆ! ਭਾਰੀ ਵਰਖਾ ਦਾ ਅਲਰਟ!

Advance of Southwest Monsoon:
❖ Southwest Monsoon further advanced into remaining parts of North Arabian Sea, Gujarat State; some more parts of Rajasthan, most parts of Madhya Pradesh; some more parts of West Uttar Pradesh; Bihar, some parts of East Uttar Pradesh; most parts of Uttarakhand, Himachal Pradesh, Jammu-Kashmir-Ladakh-Gilgit-Baltistan-Muzaffarabad, some
parts of Punjab today on 27th June 2024.
❖ The Northern Limit of Monsoon passes through 26.5°N/60°E, 25.5°N/65°E, Barmer, Jaipur, Agra, Banda, Siddhi, Chaibasa, Haldia, Pakur, Patna, Maharajganj, Dehradun, Una, Pathankot, Jammu, 33°N/74°E.
❖ Conditions are likely to become favourable for further advance of southwest Monsoon into some more parts of Rajasthan; remaining parts of Madhya Pradesh, Chhattisgarh, West Bengal, Jharkhand, Bihar, some more parts of Uttar Pradesh, Delhi, Chandigarh and some parts of Haryana, some more parts of Punjab, remaining parts of Uttarakhand, Himachal Pradesh and Jammu during next 2-3 days.

Пікірлер: 69

  • @supinderdhaliwal223
    @supinderdhaliwal22327 күн бұрын

    ਸੁਨਾਮ ਸੰਗਰੂਰ 9 ਤੋ 11 ਬਹੁਤ ਮੀਹ ਪਿਆ ਬਹੁਤ ਬਹੁਤ ਧੰਨਵਾਦ ਪਰਮਾਤਮਾ ਜੀ ਦਾ 🙏🙏🙏🙏🙏🙏🙏🙏🙏🙏🙏🙏🙏🙏🙏

  • @jasvirgosal1610
    @jasvirgosal161027 күн бұрын

    ਸਾਡੇ ਅੱਜ ਬਹੁਤ ਜਿਆਦਾ ਮੀਹ ਪਿਆ ਵੱਟਾ ਉਪਰ ਨੂੰ ਪਾਣੀ ਚੱਲ ਪਿਆ ਫਤਿਹਗੜ੍ਹ ਸਾਹਿਬ

  • @AvneetKour-hm1en

    @AvneetKour-hm1en

    26 күн бұрын

    Waheguruji

  • @GurwinderSingh-zi4fd
    @GurwinderSingh-zi4fd25 күн бұрын

    ਗੁਰ ਫਤਿਹ ਪ੍ਰਵਾਨ ਹੋਵੇ ਜੀ,ਡਾਕਟਰ ਸਾਬ,,ਮਾਝੇ ਇਲਾਕੇ ਮਨੇਰੇ ,,ਪੰਜ ਵਜੇ ਮੀਂਹ ਪਿਆ, ਪਰ ਫੇਰ ਸ਼ੁੱਕਰਵਾਰ ਨੁੰ ਤਵਾੜ ਲੱਗ ਗਿਆ,

  • @paramjeetsidhu5652
    @paramjeetsidhu565226 күн бұрын

    ਸਾਡੇ ਬਰਨਾਲਾ ਵਿੱਚ 27 ਜੂਨ ਨੂੰ village ਫਰਵਾਹੀ ਵਿੱਚ ਬਹੁਤ ਮੀਂਹ ਪਿਆ..

  • @monnasaini9068
    @monnasaini906826 күн бұрын

    ਹੋਸ਼ਿਆਰਪੁਰ ਅੱਜ ਝੋਟੇ ਕੁੱਟ ਮੀਹ ਪਿਆ ਹੈ ਜੀ

  • @shindabrar1283
    @shindabrar128327 күн бұрын

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਖਾਲਸਾ ਜੀ

  • @VeetSharma-uu1uc
    @VeetSharma-uu1uc27 күн бұрын

    ਪਿੰਡ ਮੈਸਰਖਾਨੇ ਬਾਈ ਬਹੁਤ ਵਧੀਆ ਮੀਂਹ ਪੈ ਗਿਆ ਅੱਜ

  • @karamjeetmaan4917
    @karamjeetmaan491726 күн бұрын

    ਅਸੀਂ ਬਠਿੰਡੇ ਵਾਲੇ ਤਾਂ ਘੱਟ ਮੀਂਹ ਹੀ ਮੰਗਦੇ ਆ ਕਿਉਂਕਿ ਸਾਡੇ ਘਾਰੇ ਬਹੁਤ ਪੈਂਦੇ ਆ

  • @satnammaan4115

    @satnammaan4115

    26 күн бұрын

    Hahaha😅

  • @user-pm7nh4em2p
    @user-pm7nh4em2p27 күн бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ

  • @bhinderbrar4452
    @bhinderbrar445227 күн бұрын

    ਮੱਕੀ ਵਾਰੇ ਵੀਡੀਓ ਜਰੂਰ ਬਣਾਉ ਜੀ

  • @jeetdeol5540
    @jeetdeol554026 күн бұрын

    ਧੰਨਵਾਦ ਵੀਰ ਜੀ

  • @Pendujatt1386
    @Pendujatt138626 күн бұрын

    Rabba payi na mih

  • @fatehharike7408
    @fatehharike740827 күн бұрын

    Thanks for weather information

  • @madanlalmadanlal9117
    @madanlalmadanlal911727 күн бұрын

    Very nice

  • @sukhpreetsingh5372
    @sukhpreetsingh537227 күн бұрын

    Gurdaspur Ch Bahut jaida Barish hoyi g vatta paani tapp geya

  • @kulveersingh4819
    @kulveersingh481926 күн бұрын

    Bhalwan pind sangrur bhut meeh pyaa ji dhan dhan krati

  • @dhakarrmajheltv9368
    @dhakarrmajheltv936827 күн бұрын

    ਬਾਈ ਜੀ, 🙏🏻ਵਾਹਿਗੁਰੂ ਜੀ ਕਾ ਖਾਲਸਾ, 🙏🏻ਵਾਹਿਗੁਰੂ ਜੀ ਕੀ ਫ਼ਤਹਿ...... 🙏🏻🙏🏻🙏🏻🙏🏻🙏🏻 ਬਾਈ ਜੀ ਮਜੀਠਾ ਅੰਮ੍ਰਿਤਸਰ ਵਿੱਚ ਸਵੇਰੇ 3:30am ਵਜੇ ਬਹੁਤ ਹੀ ਥੋੜੀਆਂ ਕਣੀਆਂ ਆਈਆਂ ਸਨ, ਹੁਣ ਮੌਸਮ ਲੱਗਭਗ ਗ਼ਰਮ ਪਸੀਨੇ ਵਾਲਾ ਰਿਹਾ ਹੈ..... ਬਾਕੀ ਮੌਸਮ ਦੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @amarjeetbudania7737
    @amarjeetbudania773727 күн бұрын

    🙏

  • @jagsirsingh7013
    @jagsirsingh701326 күн бұрын

    Good information ji

  • @Pakka855wala
    @Pakka855wala27 күн бұрын

    Jila tarn taran pind kalsia khurd ik boond vi nhi meeh piya jiri suk rahi bijli kata naal

  • @karamjitsahota3271
    @karamjitsahota327126 күн бұрын

    Sir ji saade hoshiarpur district Town garhdiwala vich 26 raat nu bht bht heavy barkha hoee ji

  • @Singhsingh86714
    @Singhsingh8671426 күн бұрын

    Sir kitna din de barsah da alart hai

  • @jassichahal8147
    @jassichahal814727 күн бұрын

    🎉🎉

  • @kuldeepnain7362
    @kuldeepnain736226 күн бұрын

    Good information

  • @harryjnuha
    @harryjnuha27 күн бұрын

    Sade ajj bhut pya ji 4-5 ghnte pya

  • @gurpalsingh6178
    @gurpalsingh617826 күн бұрын

    Veer g sade. meeh nhi peya patiala puaad

  • @user-nx3rf7lg6s
    @user-nx3rf7lg6s26 күн бұрын

    Waheguru ji rain today aj hoy sir

  • @baldevsingh7597
    @baldevsingh759727 күн бұрын

    ਸਰਕਾਰ ਨੂੰ ਹੁਣ ਨਹਿਰੀ ਪਾਣੀ ਬੰਦ ਜਾਂ ਘੱਟ ਕਰ ਦੇਣਾ ਚਾਹੀਦਾ ਹੈ ਤਾਂ ਨਹਿਰਾਂ ਵਿੱਚ ਪਾੜ ਪੈਣ ਤੋਂ ਬਚਿਆ ਜਾ ਸਕੇ

  • @meetgill7387
    @meetgill738726 күн бұрын

    Sangrur ch bht bht jyada meh piya aj😢

  • @mandeepbeniwal288
    @mandeepbeniwal28827 күн бұрын

    ਰਾਜਪੁਰਾ ਸੁਕਾ ਅੱਜ

  • @lavisingh6768
    @lavisingh676826 күн бұрын

    🙏🙏🙏

  • @namanpreetkaur9467
    @namanpreetkaur946727 күн бұрын

    Exilent

  • @Dhaliwalalpha9489

    @Dhaliwalalpha9489

    27 күн бұрын

    ❤❤

  • @jindersingh5501
    @jindersingh550127 күн бұрын

    Bathinda sir no rain

  • @ravindersinghghuman131
    @ravindersinghghuman13127 күн бұрын

    ਸਾਡੇ ਬਟਾਲਾ ਗੁਰਦਾਸਪੁਰ ਏਰੀਆ ਵਿੱਚ ਮੀਂਹ ਨਹੀਂ ਪਿਆ ਹੈ ਕੋਈ ਸੰਭਾਵਨਾ ਮੀਂਹ ਦੀ ਜੀ

  • @AmarjitSingh-se8yp

    @AmarjitSingh-se8yp

    27 күн бұрын

    ਅਚਲ ਸਾਹਿਬ ਦੇ ਲਾਗੇ‌ਰਾਤੀ ਪਿਆ ਹੈ

  • @KULDEEPSingh-tu4gy

    @KULDEEPSingh-tu4gy

    27 күн бұрын

    ਪੂਰੀ ਸੰਭਾਵਨਾਂ ਹੈ

  • @SatpalSingh-bm8er
    @SatpalSingh-bm8er27 күн бұрын

    ਮਾਨਸਾ ਬੁਰਾ ਹਾਲ ਹੈ

  • @akashdeepsingh9433

    @akashdeepsingh9433

    27 күн бұрын

    😂😂

  • @HarpalSingh-tb4rd

    @HarpalSingh-tb4rd

    27 күн бұрын

    ਬਰੇਟਾ (ਮਾਨਸਾ) ਵਿੱਚ ਬਹੁਤ ਵਧੀਆ ਵਾਰਸ਼ ਐ

  • @kamanpreetgamer9349
    @kamanpreetgamer934927 күн бұрын

    No rain kurukshetra

  • @SukhwinderSingh-rq7mv
    @SukhwinderSingh-rq7mv27 күн бұрын

    Dr Saab . Audio volume low ji

  • @tajinderjitsinghghuman6090
    @tajinderjitsinghghuman609026 күн бұрын

    Batala vich bilkul ghat barish hoi.

  • @Pendujatt1386
    @Pendujatt138626 күн бұрын

    Jehda nuksan houea.. Changa changa kari jande ne sare

  • @user-gc4ed8si1v
    @user-gc4ed8si1v27 күн бұрын

    Moge kuj hishyea ch changa meeh aa gyea aaj

  • @zaildarsahb1831
    @zaildarsahb183126 күн бұрын

    No rain in patti gharyala khemkaran district tarn taran

  • @GurwinderSingh-ft6kt
    @GurwinderSingh-ft6kt26 күн бұрын

    Sade patiyala bahut jyada Barkha Hui

  • @SukhwinderSingh-jg1je
    @SukhwinderSingh-jg1je27 күн бұрын

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @Pendujatt1386
    @Pendujatt138626 күн бұрын

    Sada ta chona dubb geya near ludhiana

  • @amritbhullar7925
    @amritbhullar792526 күн бұрын

    ਤਰਨ ਤਾਰਨ ਸੁਕਾ ਈ ਐ

  • @ranjitdeolranjitdeol1574
    @ranjitdeolranjitdeol157426 күн бұрын

    Chotian Sangrur full rain

  • @BaljitSingh-rt1ik
    @BaljitSingh-rt1ik27 күн бұрын

    ਧਰਮਕੋਟ ਮੀਂਹ ਨਹੀ ਪਿਆ ਜ਼ਿਲ੍ਹਾ ਮੋਗਾ

  • @jagdevbrar9392
    @jagdevbrar939227 күн бұрын

    ਫਾਜਿਲਕਾ ਜਲਾਲਾਬਾਦ ਵਾਲੇ ਉਮੀਦ ਨਾ ਹੀ ਰੱਖਣ

  • @GurmeetSingh-yt6ff

    @GurmeetSingh-yt6ff

    26 күн бұрын

    ਫਾਜ਼ਿਲਕਾ ਵਾਲੇ ਨੇ ਕੀ ਰੱਬ ਦੇ ਮਾਹ ਪੱਟੇ ਨੇ

  • @jagdevbrar9392

    @jagdevbrar9392

    22 күн бұрын

    @@GurmeetSingh-yt6ff ਹੁਣ ਦੱਸ ਮਾਹ ਪੱਟੇ ਆ ਕੇ ਮੋਠ ਮੈ ਕਿਹਾ ਸੀ ਮੀਂਹ ਨਹੀ ਪੈਣਾ

  • @GurmeetSingh-yt6ff

    @GurmeetSingh-yt6ff

    22 күн бұрын

    @@jagdevbrar9392 ਤੁਹ ਹੈਂਕੜੀ ਦੈਵੀ ਹੈਗੀ ਹੈ

  • @singhjoginderwahguruji1556
    @singhjoginderwahguruji155626 күн бұрын

    ਗੱੜਸੰਕਰ ਦੇ ਅਾਸਪਾਸ ਚਾਦਰ ਭੇਅ ਮੀਹ ਪਿਅਾ ਹੇ ਜੀ

  • @user-mc5oo7tr2x
    @user-mc5oo7tr2x26 күн бұрын

    ❤ ਵੀਰ ਬਹੁਤ ਵਧੀਆ ਜਾਣਕਾਰੀ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆ ਨਹੀ ਬਾਰਸ਼ ਹੋਈ ਲਗਦਾ ਜੇਕਰ ਬਾਰਿਸ਼ ਬਹੁਤ ਜਿਆਦਾ ਹੋਈ ਤਾ ਨੁਕਸਾਨ ਦੇਹ ਹੋਉ ਗੀ ❤❤❤❤❤

  • @saab7205
    @saab720526 күн бұрын

    Hun jhone ale vidwana khuda vich vadd jana hun samb lain pani

  • @laddidhaliwal1312
    @laddidhaliwal131226 күн бұрын

    ਮਾਨਸਾ ਜ਼ਿਲ੍ਹੇ ਵਿੱਚ ਅੱਜ ਮੀਂਹ ਤਾਂ ਪਿਆ ਪਰ ਬਹੁਤ ਘੱਟ 🙏

  • @sukhjindersohi8204
    @sukhjindersohi820426 күн бұрын

    Sangrur sade bahut jada meh ya 7:30 to 10:30 tak

  • @SukhdevSingh-qq7hy
    @SukhdevSingh-qq7hy27 күн бұрын

    Jbd ਬਿਲਕੁਲ ਬਾਰਿਸ਼ ਨਹੀਂ ਹੋਈ

  • @rajbahadursingh3252

    @rajbahadursingh3252

    26 күн бұрын

    JBD means?

  • @rajbahadursingh3252

    @rajbahadursingh3252

    26 күн бұрын

    Jbd means?

  • @sukhpreetsodhi7798

    @sukhpreetsodhi7798

    26 күн бұрын

    Jalalabad

  • @Pendujatt1386
    @Pendujatt138626 күн бұрын

    Sanu ni mih di lod

  • @MALKEETSINGH-vb2jm
    @MALKEETSINGH-vb2jm27 күн бұрын

    Podena kharab kr gya ajj

Келесі