Wazir Patar - UDDA ADDA
Музыка
UDDA ADDA
SINGER - WAZIR PATAR
MUSIC - WAZIR PATAR
LYRICS - HUKAM
DIRECTOR - GURJANT PANESAR
ASST DIRECTOR / EDITOR - GURSIMRAN PANESAR
VFX - IBADAT , NIHAAL
MIX - WAZIR PATAR
MASTER - DENSE
STAY TUNED ON -
iTunes - bit.ly/3VHpVhU
Spotify - bit.ly/3W0wY6v
Hungama - bit.ly/4ezILA2
Saavn - bit.ly/3VZ4s5p
Gaana - bit.ly/3XHyZGf
Wynk Music - bit.ly/3RIiB4w
Amazon Music - bit.ly/3Sahkn5
KZread Music - bit.ly/3XHnbn5
Audiomack - bit.ly/4bmjmqP
Anghami - bit.ly/3ziwhwK
KKBOX - bit.ly/3RLmzcu
Pandora - bit.ly/4chZF4B
Boomplay - bit.ly/3RHc8qb
Deezer - bit.ly/3VKDEUZ
AWA - bit.ly/3RM0Sco
#WazirPatar #UddaAdda
Пікірлер: 901
ਪ - ???
@5911Ride
4 күн бұрын
Sidhu x Wazir 🌪️🚜
@5911Ride
4 күн бұрын
ਪ - (Power Vich Tera Wazir ਰਹਿੰਦਾ 🌪️)
@user-bb1fo1lu5l
4 күн бұрын
M vi likh da ha te gona vi aa par menu koi sunda nahi menu thode kol bula la
@sewaksinghsidhu
4 күн бұрын
Power ch Wazir
@sarav023
4 күн бұрын
ਪਾਵਰ ਚ' ਤੇਰਾ ਵਜ਼ੀਰ ਰਹਿੰਦਾ🔥💪🏻🦅
ਬਾ-ਕਮਾਲ 💥
ਆ ਬਣੀ ਨਾ ਗੱਲ ✍🏻 🔥ਪੰਜਾਬ ਪੰਜਾਬੀ 🌻🫶🏻
ਬੱਲੇ ਓ ਸ਼ੇਰਾ ਪੰਜਾਬੀ ਬੋਲੀ ਨੂੰ ਸੰਗੀਤ ਚ ਲੈਕੇ ਆਇਆ ❤❤
ਬਹੁਤ ਸ਼ਾਨਦਾਰ ਪੰਜਾਬੀ ਮਾਂ ਬੋਲੀ ਦੀ ਤਰਜਮਾਨੀ 😍
ੳ ਅ ਇੱਕ ਦਿਨ ਦੁਨੀਆਂ ਤੇ ਰਾਜ ਕਰੇਗਾ ਬਹੁਤ ਚੰਗੀ ਸੋਚ ਨਾਲ ਯਾਦ ਕਰਵਾਇਆ ੳ ਅ ਵੀਰ ❤❤
ੳ - ਉਸ ਬੰਦੇ ਦਾ ਤੋੜ ਨਹੀਂ ਕੋਈ ਅ- ਆਖ਼ਰੀ ਸਾਹ ਤੱਕ ਲੜਿਆ ਜੋ ੲ- ਇਕੱਲਾ ਹੀ ਉਹ ਸਭ ਤੇ ਭਾਰੀ ਸ- ? ਹ- ਹਾਲੇ ਤੱਕ ਮੁਕਿਆ ਨਹੀਂ ❤❤❤❤❤
@nocomparisongymfitness2446
12 сағат бұрын
Sahi gal pagi 5911
@Kartiksaini91400
12 сағат бұрын
ਸ= ਸਾਰਿਆ ਨੂੰ ਪਿੱਛੇ ਛੱਡਿਆ
ਵੱਡੇ ਵੀਰ ਗੱਲ ਬਾਤ ਸਿਰਾਂ। ਵਾਹਿਗੁਰੂ ਜੀ ਸਦਾ ਤੇਰੇ ਸਿਰ ਤੇ ਮੇਹਰ ਭਰਿਆ ਹੱਥ ਰਹੇ 🙏🌍💯♾️❤️🔥
ਮਾਂਝੇ ਦੇ ਮਝੈਲ 🚀❤️
Wazir ma boli lyi har waqt hazir 📀⚡
This is how my kids going to learn ਪੈਂਤੀ ਅੱਖ਼ਰੀ
Yoo wazir SiDHU MOose Ala Baby 🗣️💀❤️🩹
@ShubhrajSingh-bg9di
Күн бұрын
The last ride 😮💨
ਪੰਜਾਬੀ ਬੋਲੀ ਨੂੰ ਅੱਗੇ ਰੱਖੋ ❤
@rohitghalot5968
14 сағат бұрын
Hameshaa 22 ji
@afeem-aj
10 сағат бұрын
6 band lai k canada bagg gye sare dhoote
ਸਿੱਧੂ ਤੋ ਬਾਅਦ ਵਾਜਿਰ ਧੱਕ ਪਾਉਦਾ ਆਉਦਾ ਦੇਖਦੇ ਆ ਵਾਜਿਰ ਨੂੰ ਕੋਣ ਕੋਣ ਲਾਇਕ ਕਰਦਾ ਲੈਜਿਡ ਸਿੱਧੂ ❤
ਕਿਆ ਬਾਤ, creativity 👍👌
🤟🏻🤟🏻🤟🏻 ਸਿੱਧੂ ਤੋਂ ਬਾਦ ਹੇਨੀ ਕੋਈ ਤੇਰੇ ਵਰਗਾ ❤❤❤ ਮੇਰੇ ਵੱਲੋਂ ਬਹੁਤ ਪਿਆਰ ਭਾਉ
ਆਉਣ ਦੇ ਜੱਟਾ ❤❤
Wazir baii is above the level of other singers, where they end the thinking wazir 22 starts from there 🚀🚀⛳️
@theyuvrajsingh6216
4 күн бұрын
Sidhu?
Respect SIDHU MOOSEWALA 💯❤️🔥
Now it's time to just appreciate WAZIR PATAR, This is his song not sidhu's so We already know Sidhu leave him, In every Punjabi song's comments People Say No one is like sidhu just to get likes on Comments, We all know he was/is legend, but let's appreciate now Wazir style and his Music production unique style.
ਪ ਪਾਇਆ ਪਿਆ ਗਾਹ 🙌
Vakhri hi cheej nu slaam aa 22 jinu nu yaad nai ੳ-ਅ ohna nu v pta lgu ❤
One of the dopest Punjabi songs ever made Well done Wazir 💙🫡 I appreciate you
ਲਿਖਣ ਆਲੇ ਨੂੰ ਦਿਲੋਂ ਸਤਿਕਾਰ 🫡 🫡 ਸਲਾਮ
ਪੰਜਾਬੀ ਮਾਂ ਬੋਲੀ ਲਈ ਲਾਈਕ ਕਰੋ ਤੇ ਪੰਜਾਬੀ ਚ ਕਮੈਂਟ ਕਰੋ ❤️
ਕਲਾ ਕਲਾ ਬੋਲ ਸੁਣਕੇ ਜ਼ਰਾ 👌👌❤❤👌👌
THIS IS WHAT YOU CALLED LEGENDARY ART AND ARTIST. EMBRACING THE CULTURE AND MUSIC FANTASTIC
ਗ ਗਾ✅ਗੋਰੇ ਕਾਲੇ ਫੋਨ ਆ ਮੇਰੇ✅
Kya bata punjabia ch talent da koi ghata ...kehnda wazir na de munde ne pata patka 22...jionda vasda reh..
Bruh this concept ughhh mind blowing 🤌🏻💝
ਪਹਿਲਾ ਪਿਆਰ ਮਾਂ ਬੋਲੀ
ਬਹੁਤ ਖੁਸੀ ਹੁੰਦੀ ਵਾਜੀਰ ਭਰਾਵਾਂ ਤੁਹਾਡੇ ਗਾਣੇ ਸੁਣ ਕੇ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਪਰਸਿੱਧ ਕਰ ਰਹੇ ਓ ❤❤
Yo wazir in the hood...Cheers from Bengaluru
what the hell did I just saw !! wazir in the hood 🔥🔥🔥🔥🔥🔥
ੳ- ਉਠਦੇ ਬਹਿੰਦੇ ਰਜ਼ਾ ਚ ਰਹਿੰਦੇ ❤ ਅ- ਅਸਾਂ ਦੇ ਵਰਗਾ ਹੈ ਨਹੀਂ ਕੋਈ ❤ ੲ- ਏਥੇ ਨਾ ਕੋਈ ਸਾਡੇ ਵਰਗਾ ❤ ਸ- ਸਾਡੇ ਵਰਗੀ ਸ਼ੈਅ ਨਹੀਂ ਕੋਈ ❤ ਹ- ਹੈ ਨਹੀਂ ਕੋਈ ❤ਹੈ ਨਹੀਂ ਕੋਈ ਕ- ਕਾਲੇ ਚਿੱਟੇ ਕੋਟਜ ਪੈਰੀ❤ ਖ- ਖਾਨੇ ਤੇਰੇ ਗੱਲ ਬਿਠਾ ਲੀ❤ ਗ - ਗੋਰੇ ਕਾਲੇ ਫੈਨ ਆ ਸਾਡੇ ❤ ਘ- ਘੋੜੇ ਭਰ ਚਲਨ ❤
ਬੁਹਤ ਵੱਡੀ ਲਿਖਤ ਲਿਖਤੀ ਬਾਈ ❤❤
2:07 who noticed sidhu moose wala
#justicforsidhumoosewala 💔🥀
Beautiful concept wazir veerey. One love Panjab and Panjabi 🫶🏼
ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ..✊🏻❤️🔥❤️🔥
Wazir in the Hood ....❤❤
Yo wazir Sidhu moose wala ❤
@karma1555
4 күн бұрын
Wazir sidhu ❤
Udda ada sasa haha 😄 punjabi i learnt from Chandigarh ❤️!!
Lyrics by Hukam. Respect, brother, respect 🙏
Ik shbd ch wazir describe krta -Class
ਲਿਖਤ ਆ ਬਾਈ 👌🏻👌🏻🔥
ਬਾਈ ਇੱਕ ਵਾਰੀ ਹੋਰ ਐਹੋਜਿਹਾ ਗਾਣਾ ਲੇ ਕੇ ਅਓ ਬਹੁਤ ਵਦੀਆ ਸੀ ❤❤
Dilemma song Sidhu Moose Wala Stefflondon x steel bangles hits like ❤
Everyone is not Sidhu …please don’t apply premieres in your videos
@MusicVishavSidhu
4 күн бұрын
Wtf logic bro?
@soulcatchergaming3326
4 күн бұрын
Eve bhonki na ja
@parmwarring5390
4 күн бұрын
Yrr har ik te same gal na kare jayea agle di marzi aa 22 jo marzi kare premiers Sidhu ton pehla v c You tube te ewe hi nai kari jaya karo Har koi apni thaa te best aa
@abdullahakmal2243
3 күн бұрын
Logic 101
@dilshersingh3935
3 күн бұрын
what are you talking about?
Up vibe also🔥 ❤ Pakistan 🇵🇰🔥⚡
Waaah paaji waah ❤❤
Wazir bai sirra karva paya ❤❤ love you 🥰 yo wazir ⛳️🔥 wazir in the hood ⛳️🔥 bumb song
Bai sira ee Lata dil khush ho gia gana sun ke 😘💕💕💕💕💕💕
ਬਹੂਤ ਸੋਣਾ ਗੀਤ ਆ ਵੀਰੇ ਸਿਰਰਾ ਲਾ ਤਾ❤❤❤❤❤❤❤❤❤
Bro Bro wazir is always Wazir he proves Evey time that he has Name Wazir ❤❤❤❤
Bukde fer majhe Wale ❤
Flow, lyrics, beat everything is deadly 😎
ਕਿਆ ਬਾਤ ਜੱਟਾ .. ਉੱਤਲੇ ਲੈਵਲ ਦੀ ਗੱਲਬਾਤ 👌🏻❤️
1 song to le ke kine v aye ne saree yaad ne y❤ sirra
#wazirpatar ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਲਿਖਿਆ ਤੇ ਨਾਲੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਵੀਰ ਜੀ ਖਿੱਚ ਕੇ ਰੱਖਿਓ ਇਦਾਂ ਹੀ ਆਪਣੇ ਪੰਜਾਬੀ ਮਾਂ ਬੋਲੀ ਤੇ ਗਾਣੇ ਲਿਖੀ ਜਾਓ ਤੁਹਾਨੂੰ ਸਾਰਾ ਪੰਜਾਬ ਪਿਆਰ ਕਰੂਗਾ
Mamma ❤ maut to paar.. love you wazir 22 I mean no one.. sira oda ada ❤
Oh my God ! I Can't Believe this whole piece existed.
@wazir.patar from Punjab This is you, your words for Punjab are like a bullet hitting someone's head.
Respect 🫡 Punjab. Punjabi. Punjabiyat
Love you pakistan ton 🇵🇰🇵🇰🇵🇰🇵🇰🖊🖊🖊🎤🎤
And this is our punjabi matrabhasha freestyle❤Wazir
ਨਵੀਂ ਸ਼ੁਰੂਆਤ 👌👍
Alag soch alag cheejh sarya naalo kalakaar di soch to parre a jo cheejh bnai aa veer keep it up 🔥🔥
Ustad ka Sirf Aada🎙️
WAKHRA HI CONCEPT LEKE AAYEA BAI ❤ KYA GANA LIKHEA SIRRA LATA ❤
Hard guy always make hard beats with hard lyrics and hard videos tooo 💯 🔥 🧢 Wahzir makes everything perfect 💪🐐
ਪੰਜਾਬ ਪੰਜਾਬੀਅਤ 💛✔️
Sidhu moosewala X wazir patar kill ❤
First singer who promoted devnagari at that level! Sikho punjabiyo example set krti
More like than views, power of wazar🔥🔥
Listen it on 1.25x another level💥
Bohot Ghaint veere…..Video Concept bai ji da sab ton unique…..Best of Luck
lyrics creativity 🙌🏻💫 1:42
Kise gl krk hi tere song sunda y m end galbat aa❤❤❤❤❤❤❤❤❤❤
Bakamaal! ❤️🔥 Bahut Hii Jaydaa Shandaar! GEET! 🎵🙌🏾
ਬਹੁਤ ਵਧੀਆ ਬਾਈ ਪੰਜਾਬ ਦਾ ਮਾਣ ਵਧਾ ਤਾ ਤੁਸੀਂ❤❤
Creativity x Roots ✅❤️
Kede ke ah geya ❤️🔥❤️🔥
Way ahead of his time. He uses all the स्वर and व्यंजन one after the other, while making the verses relevant. ⚡
@hamzachaudhhry2533
7 сағат бұрын
Can u write in roman k kya likha hai ye
ਬਹੁਤ ਵਧੀਆ ਗੀਤ ✍️✍️✍️✍️✍️✍️🔥🔥🔥🔥🔥🔥💥💥💥💥
We Miss Sidhu Moose Wala... THE LAST RIDE....
We Love You My Sikh Punjabi Family❤️❤️❤️🇵🇰🇵🇰🇵🇰
ਯ - ਯਾਰੀਆਂ ਚ ਕੋਈ ਤੋੜ ਨਹੀਂ ਜੱਟ ਦਾ
Panjabi on top🌪️
- ਓ ਉਡੀਕ ਸੀ ਨਵੇਂ ਗਾਣੇ ਦੀ, ਨਵੀ ਬੀਟ - ਅ ਆਉਣ ਦੇ ਵਜ਼ੀਰ, ਹਾਂ ਆਉਣ ਦੇ - ੲ ਇੱਕ ਨਵਾਂ ਗੀਤ, ਨਵੀ ਸੋਚ, ਤੇ - ਸ ਸਪੀਕਰਾ'ਚ ਚਲੇ ਰੀਪਿਟ ਤੇ ਇਹ ਬੀਟ - ਹ ਹੁਣ ਓ ਅ ੲ ਨੂੰ ਕੋਈ ਕਰੇ ਨਾ ਬੀਟ
Beautiful a unique style ❤
ਵ,wajir patir varga nhi koi❤❤
Every song is a hit but still this guy is not under limelight.
Wazir patar respect button 💪✅
Bakamaal lyrics ,music kalakari 🎉🎉🎉👍👍
ਏਥੇ ਰੱਖ .. ਸਦਕੇ ਮੱਲਾ … ਸਿਰਾ ਲਾਤਾ ਈ
Sirra Gana 🔥❤️ Love From Gurdaspur 🚀❤️
Always a a treat
Gaaane end hunde aah wazir bai 🔥
We got udda adda anthem before Gta 6