Waheguru Simran | Meditation | Dhadrianwale

Ойын-сауық

Spotify: open.spotify.com/track/2RDYkR...
Apple Music: music.apple.com/us/album/wahe...
For all the latest updates, please visit the following page:
ParmesharDwarofficial
emmpee.net/
~~~~~~~~
This is The Official KZread Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
~~~~~~~~
KZread Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
#Bhairanjitsingh
#Dhadrianwale
#waheguru
#waheguruji
#wahegurusimran
#waheguruwaheguru

Пікірлер: 787

  • @IqbalSingh55
    @IqbalSingh55 Жыл бұрын

    ਪਰਮਾਤਮਾ ਵੱਲ ਨੂੰ ਉਡਾਰੀ ਲਾਉਣ ਚ ਬਹੁਤ ਹੀ ਸਹਾਈ ਹੈ ਆਪ ਦਾ ਇਹ ਸਿਮਰਨ

  • @baljitkaur7271

    @baljitkaur7271

    2 ай бұрын

    Wahagru ji mahar kro sab ta

  • @jagjiwansingh9504

    @jagjiwansingh9504

    23 күн бұрын

    ​@@baljitkaur7271😮

  • @satpaltuteja2985

    @satpaltuteja2985

    18 күн бұрын

    Q1

  • @puransinghzira6752
    @puransinghzira67523 ай бұрын

    ਧੰਨ ਧੰਨ ਗੁਰੂ ਨਾਨਕ ਦੇਵ ਜੀ ਗਰੀਬ ਨੂੰ ਐਸੀ ਸਿਮਰਨ ਦੀ ਦਾਤ ਬਖਸ਼ੋ ਜੀ।

  • @GurshanHarliv

    @GurshanHarliv

    Ай бұрын

    ❤❤😮

  • @KamaljitKaur-fy3uu
    @KamaljitKaur-fy3uu Жыл бұрын

    ਤੁਹਾਡੀ ਆਵਾਜ਼ ਵਿੱਚ ਇਹ ਮੈਡੀਟੇਸਨ ਸੱਚਮੁੱਚ ਉਸ ਕਣ ਕਣ ਵਿੱਚ ਫੈਲੇ ਹੋਏ ਨੂੰ ਨੇੜਿਉਂ ਮਹਿਸੂਸ ਕਰਵਾ ਰਹੀ ਹੈ ਜੀ 🙏

  • @jaspreetbhullar8398

    @jaspreetbhullar8398

    Жыл бұрын

    👏🏻👏🏻👏🏻

  • @gurjitkaur8461

    @gurjitkaur8461

    Жыл бұрын

    🙏 🙏

  • @GurtejSingh-ou9jf

    @GurtejSingh-ou9jf

    Жыл бұрын

    🙏🙏🙏🙏

  • @ranveergill3604

    @ranveergill3604

    Жыл бұрын

    Rtt

  • @dakshveer8252

    @dakshveer8252

    Жыл бұрын

    😂😂😂😂

  • @jaswinderkumar9471
    @jaswinderkumar94713 ай бұрын

    ਵਾਹਿਗੁਰੂ ਜੀ

  • @sarassinghjoy9734
    @sarassinghjoy97344 ай бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @KamaljitKaur-fy3uu
    @KamaljitKaur-fy3uu Жыл бұрын

    ਵਾਹਿ.. ਗੁਰੂ 🙏ਵਾਹਿ.. ਗੁਰੂ 🙏 ਵਾਹਿ.. ਗੁਰੂ 🙏

  • @amanpreetkaur6860

    @amanpreetkaur6860

    Жыл бұрын

    Uuuuu iii

  • @YAARKHIWETO320
    @YAARKHIWETO320 Жыл бұрын

    ਮਨ ਸਾਂਤ ਹੋ ਜਾਦਾ ਐ ਸਿਮਰਨ ਸੁਣਕੇ 🙏 ਵਾਹਿਗੁਰੂ ਜੀ ਚੜਦੀ ਕਲਾ ਚ ਰਹੋ ਭਾਈ ਸਾਬ ਜੀ 🙏❤🌹

  • @JaspalSingh-kc4ly

    @JaspalSingh-kc4ly

    6 ай бұрын

    ਸਿਰਫ਼ ਇਸ ਟਾਈਮ ਹੀ ਮਨ ਸ਼ਾਂਤ ਨਾ ਰੱਖੋ। ਜਦੋਂ ਕੋਈ ਤੁਹਾਡੇ ਤੇ ਚੜ ਕੇ ਆਵੇ ਜੇ ਮਨ ਸ਼ਾਂਤ ਰਹਿ ਗਿਆ ਤਾ ਠੀਕ ਜੇ ਨਹੀਂ ਤਾ ਸਮਝੋਂ ਤੁਹਾਡਾ ਪਰਮਾਤਮਾ ਨਾਲ ਕੋਈ ਸਬੰਧ ਨਹੀਂ

  • @KamaljitKaur-fy3uu
    @KamaljitKaur-fy3uu Жыл бұрын

    ਵਾਹ ਜੀ ਵਾਹ 👌🙏 ਬਾਕਮਾਲ ਵਾਹਿਗੁਰੂ ਸਿਮਰਨ ਜੀ 🙏

  • @gurjeetsingh-cn3qx

    @gurjeetsingh-cn3qx

    5 ай бұрын

    Wahe guru ji

  • @Gursharanbenipal
    @Gursharanbenipal2 ай бұрын

    ਗੁਰੂ ਫਤਿਹ ਬਾਬਾ ਜੀ ਬਾਬਾ ਜੀ ਦੋ ਹਜਾਰ ਪੰ ਜੀ ਤੋਂ ਜੁੜੇ ਹਾਂ ਬਾਬਾ ਜੀ ਤਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਬਲਜਿੰਦਰ ਕੌਰ ਖਾਲਸਾ ਰਾਜੇ

  • @RavinderSingh-ji5kg
    @RavinderSingh-ji5kg Жыл бұрын

    ਵਾਹਿਗਰੂ ਜੀ

  • @sukhwantsingh7025
    @sukhwantsingh7025 Жыл бұрын

    ਗੁਰੂ ਸਾਹਿਬ ਲੰਮੇਰੀਆਂ ਉਮਰਾਂ ਬਖਸ਼ਣਾ ਜੀਓ ਇਸੇ ਤਰ੍ਹਾਂ ਸੰਗਤਾਂ ਨੂੰ ਜੋੜਦੇ ਰਹੋ

  • @HarpreetSingh-ye7fe
    @HarpreetSingh-ye7fe Жыл бұрын

    ਵਾਹ ਜੀ ਵਾਹ

  • @mintusingh9460
    @mintusingh94603 ай бұрын

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀਓ ।।🙏🤲🙏🤲🙏

  • @gurpreetsinghshimlapuri8470
    @gurpreetsinghshimlapuri8470 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ParminderSingh-us5xx
    @ParminderSingh-us5xx Жыл бұрын

    ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ ਕਿਆ ਉਚਾਰਨ ਕੀਤਾ ਅੰਨਦ ਆ ਗਿਆ 👍👍👍👍

  • @varinderkaur8870

    @varinderkaur8870

    Жыл бұрын

    ਬਹੁਤ ਵਧੀਆ ਹੈ ਮਨ ਸ਼ਾਂਤ ਹੋ ਜਾਂਦਾ ਹੈ

  • @paramjitkaur495

    @paramjitkaur495

    8 ай бұрын

    🌷🌻🌷waheguru ji ka khalsa waheguru ji ki fateh ji baba ji🌷🌻🌷👏

  • @paramjitkaur495

    @paramjitkaur495

    8 ай бұрын

    ❤🌹❤waheguru ❤🌹❤waheguru ❤🌹❤waheguru ji❤🌹❤👏

  • @paramjitkaur495

    @paramjitkaur495

    8 ай бұрын

    ❤🌹❤waheguru ❤🌹❤waheguru ❤🌹❤waheguru ji❤🌹❤👏

  • @jagtarsohi9001
    @jagtarsohi9001 Жыл бұрын

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sadhusingh1029
    @sadhusingh1029 Жыл бұрын

    ਧੰਨ ਬਾਬਾ ਜੀ

  • @user-mx9ol2ii6n
    @user-mx9ol2ii6n11 ай бұрын

    ਬਾ ਬਕਾਲ.... ਅਨੰਦ ਮੰਗਲ ਜੀ....! ਧਨਵਾਦ ਜੀ....

  • @LakhwinderSingh-df8wy
    @LakhwinderSingh-df8wy3 ай бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malikmattu8800
    @malikmattu88005 ай бұрын

    ਮੈਂ ਜਿਸ ਦਿਨ ਦਾ ਇਹ ਸ਼ਬਦ ਸੁਣ ਰਿਹਾ ਮੇਰੇ ਸਾਰੇ ਕੰਮ ਸਿੱਧੇ ਹੋਣ ਲੱਗ ਪਏ

  • @preetmatharumatharu8199

    @preetmatharumatharu8199

    2 ай бұрын

    🙏waheguru ji🙏

  • @RichySandhuvlogs

    @RichySandhuvlogs

    2 ай бұрын

    Waheguru ji 7saal baad mere ghr beta hoeya total 16 saal baad Sade priwar ch Khushi aaaii a 2024 ch mera beta 2 month da hoke waheguru boln lg gya c jd k hje o mma papa v nai bolda ,🙏 shukar a waheguru g da apne chrna ch lgai rkhna

  • @SandeepKaur-tr9kv

    @SandeepKaur-tr9kv

    Ай бұрын

    Vir g share kro apna experience please thode kehre kam bn rhe han

  • @SandeepKaur-tr9kv

    @SandeepKaur-tr9kv

    Ай бұрын

    Tu c kina time simran sunde c

  • @gmjatt3711

    @gmjatt3711

    Ай бұрын

    🎉​@@RichySandhuvlogs

  • @jasvirms2250
    @jasvirms2250 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @jaspreetbhullar8398
    @jaspreetbhullar8398 Жыл бұрын

    ਵਾਹ ਜੀ ਵਾਹ ਆਨੰਦ ਹੀ ਆਨੰਦ ਭਾਈ ਸਾਹਿਬ ਜੀ 😍🙇💐🙏

  • @VlP165
    @VlP1654 ай бұрын

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌸🌸🌸🌸🌸🌸🌸🌸🌸🌸🌸🌸

  • @jujharsingh6163

    @jujharsingh6163

    4 ай бұрын

    Waheguru ji

  • @veerpalkaur7416
    @veerpalkaur74163 ай бұрын

    Waheguru ji 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @KissanMarhana
    @KissanMarhana Жыл бұрын

    ❤❤❤ ॥ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ॥ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

  • @dakshveer8252

    @dakshveer8252

    Жыл бұрын

    😂😂😂😂😂😂😂😂

  • @ManjitKaur-wl9hr
    @ManjitKaur-wl9hr Жыл бұрын

    ਧੰਨਵਾਦ ਭਾਈ ਸਾਹਿਬ ਜੀ 🙏🙏

  • @harsimranbrar164
    @harsimranbrar164 Жыл бұрын

    ਵਾਹਿਗੁਰੂ ਜੀ 🙏🙏

  • @gursewaksinghdharnakirtanc8630
    @gursewaksinghdharnakirtanc8630 Жыл бұрын

    ਸਭੇ ਇੱਛਾਂ ਹੋਣ ਤੇਰੀਆਂ ਪੂਰੀਆਂ ਸਿਮਰਨ ਕਰਕੇ ਵਾਹਿਗੁਰੂ ਜੀ ਦਾ🙏🙏

  • @Gaggimalaysia

    @Gaggimalaysia

    Жыл бұрын

    Waheguru ji🙏🙏💌💌

  • @talkingnature4676

    @talkingnature4676

    6 ай бұрын

    💯💐💐💐💐💐🙏🙏🙏🙏🙏🙏💐💐💐💐💐💐💐💐💯

  • @GurpreetkaurGurpreet-ez3rv

    @GurpreetkaurGurpreet-ez3rv

    3 ай бұрын

    Satnaam waheguru sahib ji

  • @gurpreetsingh2288

    @gurpreetsingh2288

    3 ай бұрын

    Waheguru ji

  • @KamaljitKaur-fy3uu
    @KamaljitKaur-fy3uu Жыл бұрын

    ਧੰਨ ਕਮਾਈ ਜੀ 🙏

  • @KulwinderSingh-vz4xi
    @KulwinderSingh-vz4xi Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Electrohealth
    @Electrohealth Жыл бұрын

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ll

  • @kewalsingh6397
    @kewalsingh6397 Жыл бұрын

    Baba tera bhla hove

  • @Manreet.Grewal
    @Manreet.Grewal Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasleenKaur-bf7hn
    @JasleenKaur-bf7hnАй бұрын

    ਵਾਹਿਗੁਰੂ ਜੀ ਮੇਰੀ ਧੀ ਨੂੰ ਵੀਰ ਦੇਣਾ 🙏🙏 ਉਸਦੀ ਹਰ ਇਕ ਮਨੋਕਾਮਨਾ ਪੂਰੀ ਕਰਨਾ 🙏🙏

  • @jattlife9155
    @jattlife915513 күн бұрын

    Waheguru Waheguru Waheguru Waheguru Waheguru Waheguru

  • @kailashkaur4805
    @kailashkaur4805 Жыл бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🤲🤲🙏 waheguru ji Maher krna sab te 🙏 waheguru ji puri duniya te Maher krna 🙏🙏🙏🙏 waheguru ji waheguru ji waheguru ji 🙏🙏🙏🙏

  • @niarakhalsa3831
    @niarakhalsa383124 күн бұрын

    Guru Sahib ji di bakhshish hai ji jo Har kise te nai hundi Charna te Namashkar hai ji Gurmukh Jian de

  • @gagankaur382
    @gagankaur382 Жыл бұрын

    ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ🙏🙏🙏

  • @gurmeetgeeta-cp8fq
    @gurmeetgeeta-cp8fq7 ай бұрын

    ਇਹ ਵਾਹਿਗੁਰੂ ਜਾਪ ਸੁਣ ਬਾਬਾ ਜੀ ਰੂਹ ਨੂੰ ਬਹੁਤ ਸਕੂਨ ਮਿਲਦਾ ਜੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਹਮੇਸਾਂ

  • @SatwinderSingh-wq9dr
    @SatwinderSingh-wq9dr6 ай бұрын

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ, ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਵੀਰ ਜੀ ਨਾਲ ਸੰਗਤ ਰੂਪ ਵਿੱਚ ਵਾਹਿਗੁਰੂ ਸਿਮਰਨ ਦੀ ਸੇਵਾ ਸਿਰ ਤੇ ਹੱਥ ਰੱਖ ਕੇ ਲਈ।, ਵਾਹਿਗੁਰੂ ਜੀ ਮਿਹਰ ਕਰਨ।

  • @SatwantSingh-in5fr
    @SatwantSingh-in5fr4 ай бұрын

    ਮਨ ਨੂੰ ਸ਼ਾਂਤ ਰੱਖਣ ਲਈ ਸਵੇਰੇ ਸ਼ਾਮ ਵਹਿਗੁਰੂ ਜੀ ਦਾ ਸਿਮਰਨ ਕਰੀਏ,, ਵਾਹੇਗੁਰੂ 🌹 ਵਾਹੇਗੁਰੂ 🌹

  • @balrajbaj5413
    @balrajbaj5413 Жыл бұрын

    ਬਹੁਤ ਵਧੀਆ ਲੱਗਾ ਸੁਣ ਕੇ ਭਾਈ ਸਾਹਿਬ ਜੀ ਆਨੰਦ ਆ ਗਿਆ ਜੀ 🙏👌👌❤️

  • @bkathwal5
    @bkathwal5 Жыл бұрын

    Baba Jee eh video ਤਾਂ ਮੇਰੀ ਰੂਹ ਦੀ ਖੁਰਾਕ ਬਣ ਗਈ ਹੈ। ਸੁਣਦਿਆਂ ਸੁਣਦਿਆਂ ਅਮਲ ਛਿੱਟੇ ਆ ਜਾਂਦੇ ਹਨ। Best medicine n The best meditation.

  • @manjotsingh-hh9wg

    @manjotsingh-hh9wg

    7 ай бұрын

    🎂🎂💟💚

  • @gurpreetgurpreet3330
    @gurpreetgurpreet33305 ай бұрын

    34:23 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ

  • @Paras_virk_pb_42
    @Paras_virk_pb_42 Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harjitkaur3753
    @harjitkaur3753 Жыл бұрын

    ਮਨ ਸ਼ਾਂਤ ਹੁੰਦਾ ਵਾਹਿਗੁਰੂ ਸਿਮਰਨ ਸੁਣ ਕੇ 🙏🙏🙏🙏

  • @gurpreetkauraww7786
    @gurpreetkauraww7786 Жыл бұрын

    J kise nu need na aave ta aa Jarur son leya kareo ji....🌹🙏🌹

  • @malvindersingh3322
    @malvindersingh3322Ай бұрын

    ਵਾਹ ਕਮਾਲ ਅਨੰਦ ਆੳਦਾਂ ਜੀ ਵਾਹਿਗੁਰੂ ਜਾਪ ਸੁਣਕੇ ।

  • @gurpreetkauraww7786
    @gurpreetkauraww7786 Жыл бұрын

    M kal hi soch rahi si ki koi video bnon Bhai Saab jis nu roj sunea kariye...So aaj video aa hi gai... Thankyou so much Bhai Saab ji 🙏🙏

  • @jattlife9155
    @jattlife915519 күн бұрын

    Satnam Waheguru Ji

  • @JazzyHans-ow1uc
    @JazzyHans-ow1uc5 ай бұрын

    ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ 🙏🪯

  • @DastarDhariCrowdMusic
    @DastarDhariCrowdMusic Жыл бұрын

    🙏|| ਵਾਹਿਗੁਰੂ ਜੀ ||🙏

  • @ManjitKaur-wl9hr
    @ManjitKaur-wl9hr Жыл бұрын

    ਸਚੁ ਦੇ ਰੁਬਰੂ ਕਰਾਉਣ ਲਈ ਕੋਟਿ -ਕੋਟਿ ਧੰਨਵਾਦ ਭਾਈ ਸਾਹਿਬ ਜੀਓ 🙏🙏❤️🙏🙏

  • @rajinderkatariakumar3177
    @rajinderkatariakumar317721 күн бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Bohut sohni dhun aa,

  • @ManpreetKaur-zg3hl
    @ManpreetKaur-zg3hl Жыл бұрын

    🙏🏼 Mehar rekhana wahaguru gg

  • @Jot_singh1984
    @Jot_singh1984 Жыл бұрын

    ਵਾਹਿਗੁਰੂ ਜੀ।।🙏🏻🙏🏻

  • @sarbbal2207
    @sarbbal2207 Жыл бұрын

    Mahapurkho sachye dil ton love you 💞

  • @IshuSingh-lw7bn
    @IshuSingh-lw7bn Жыл бұрын

    Bhut shoni ta mithi avaj Baba ji har roj Sonya krage 🙏🙏🙏🙏

  • @ManjitSingh-ox1cc
    @ManjitSingh-ox1cc Жыл бұрын

    ਬਹੁਤ ਵਧੀਆ ਲੱਗਾ 👌👌

  • @NishanSingh-ew2ms
    @NishanSingh-ew2ms15 күн бұрын

    ਵਾਹਿਗੁਰੂ ਜੀ❤

  • @manjotsingh-hh9wg
    @manjotsingh-hh9wg3 ай бұрын

    wahegurujikifateh

  • @jattlife9155
    @jattlife915513 күн бұрын

    Waheguru ji

  • @jeetgill1408
    @jeetgill14086 ай бұрын

    ਰੂਹ ਖੁਸ਼ ਹੋ ਜਾਂਦੀ ਹੈ ਵਾਹਿਗੁਰੂ ਜੀ ਦਾ ਜਾਪ ਸੁਣ ਕੇ🙏🙏🙏ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਤੇ🙏🙏🙏

  • @premlalpremlal5900
    @premlalpremlal5900 Жыл бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @AmritpalSingh-mo7jh
    @AmritpalSingh-mo7jh Жыл бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਾਬਾ ਜੀ ਬਹੁਤ ਅਨੰਦ ਆਉਂਦਾ ਆਪ ਜੀ ਦਾ ਆਵਾਜ਼ ਸੁਣ ਕੇ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jkpanaser
    @jkpanaser Жыл бұрын

    ਵਾਹਿਗੁਰੂ

  • @mmandeepjangra9196
    @mmandeepjangra91966 ай бұрын

    सतनाम श्री वाहेगुरु जी ❤

  • @jaspreetbhullar8398
    @jaspreetbhullar8398 Жыл бұрын

    ਵਾਹ ਜੀ ਵਾਹ ਵਾਹਿਗੁਰੂ ਜੀ ਦਾ ਜਾਪ ਕਰਕੇ ਮਨ ਨੂੰ ਸਕੂਨ ਮਿਲਿਆ ਹੈ ਜੀ ☺️👍🙏

  • @Gurmansingh0002
    @Gurmansingh0002 Жыл бұрын

    ❣️🙏🏻

  • @sadhusingh1029
    @sadhusingh1029 Жыл бұрын

    ਧੰਨ ਵਾਹਿਗੁਰੂ ਜੀ

  • @GurpreetSingh-ec2ix
    @GurpreetSingh-ec2ix Жыл бұрын

    🙏🙏🙏🙏👌👌🔥🔥

  • @apnapunjab6989
    @apnapunjab6989 Жыл бұрын

    Sara passa waheguru🌺🌺

  • @gajnerdhillon6593
    @gajnerdhillon6593 Жыл бұрын

    Waheguru Ji

  • @Aman-zj1gd
    @Aman-zj1gd Жыл бұрын

    Waheguru g 🙏

  • @gureksinghgill8279
    @gureksinghgill8279 Жыл бұрын

    Waheguru ji 🌹🌹🙏🙏♥️♥️

  • @gurmukhsingh4162
    @gurmukhsingh4162 Жыл бұрын

    🏵🙏ਵਾਹਿਗੁਰੂ waheguru ਵਾਹਿਗੁਰੂ waheguru ਵਾਹਿਗੁਰੂ 🌺💐

  • @balveerchand3411
    @balveerchand3411 Жыл бұрын

    Bohot sakoon a reha dhanvad bhai sahib ji

  • @yadwindersingh3340
    @yadwindersingh3340 Жыл бұрын

    Satnam shri Waheguru ji 🙏 ਸਤਿਨਾਮੁ ਸ੍ਰੀ ਵਾਹਿਗੁਰੂ ❤ Waheguru ❤

  • @pawandeep5616
    @pawandeep5616 Жыл бұрын

    Waheguru waheguru waheguru waheguru waheguru waheguru ji

  • @amandeepkaurdhaliwal4056
    @amandeepkaurdhaliwal4056 Жыл бұрын

    waheguru....................

  • @ManjeetKaur-di8yu
    @ManjeetKaur-di8yu15 күн бұрын

    ❤ Waheguru Ji Waheguru Ji Maharaj Ji Kripa Karo Ji Sade Devi Mere karo

  • @kalasing8503
    @kalasing850311 күн бұрын

    ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ 🙏🙏

  • @AmritpalSingh-pbx10
    @AmritpalSingh-pbx10 Жыл бұрын

    Waheguru_ji_ka_khalsa_waheguru_ji_ki_fateh_jio

  • @SatnamSingh-rr4ng
    @SatnamSingh-rr4ng Жыл бұрын

    Wah g Anand aw gya sun k

  • @parvinderbanjara6783
    @parvinderbanjara6783 Жыл бұрын

    Waheguru

  • @HarmanSingh-ln4kd
    @HarmanSingh-ln4kdАй бұрын

    Waheguru ji ka Khalsa waheguru ji ki Fateh ji

  • @majerjawanda1993
    @majerjawanda1993 Жыл бұрын

    Wah 🙏

  • @manjotsingh-hh9wg
    @manjotsingh-hh9wgАй бұрын

    waheguru jiki.fateh

  • @vickycheema2530
    @vickycheema253015 күн бұрын

    Rooh da sakoon waheguru jee

  • @jaspalpanesar1367
    @jaspalpanesar13673 ай бұрын

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @khushi4897
    @khushi489727 күн бұрын

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwantkaur8979
    @kulwantkaur8979 Жыл бұрын

    ਵਾਹਿਗੁਰੂ💐ਵਾਹਿਗੁਰੂ💐👌👌☺☺

  • @gurlalpannu519
    @gurlalpannu519 Жыл бұрын

    Wheguru ji

  • @RandhirSingh-nj2og
    @RandhirSingh-nj2og Жыл бұрын

    Wah ji bahut anad love u bhai Sahib

  • @BaljinderKaur-fu1ci
    @BaljinderKaur-fu1ci Жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwantkaur8979
    @kulwantkaur8979 Жыл бұрын

    ਵਾਹਿਗੁਰੂ,

  • @chetan_verma
    @chetan_verma Жыл бұрын

    🙏🥰🥰🥰🥰🥰😘😘😘😘😘 mnn khush krta

  • @gopasarai8295
    @gopasarai8295 Жыл бұрын

    ❤❤🙏🙏

  • @sunitakaur2259
    @sunitakaur2259Ай бұрын

    Waheguru g tuc sb jan dy meri dhee nu veer devi

  • @pinkidash1960
    @pinkidash1960 Жыл бұрын

    Waheguru ji 🙏🙏

Келесі