Vlog 5 ਕਛਹਿਰਾ ਕਟਾਈ ਅਤੇ ਸਿਲਾਈ|Kashera Cutting And Stiching|Easy Way|ਸਭ ਤੋਂ ਆਸਾਨ ਤਰੀਕਾ|

Пікірлер: 244

  • @sarabjeetkaur-rd8kd
    @sarabjeetkaur-rd8kdАй бұрын

    ਬਹੁਤ ਵਧੀਆ ਤਰੀਕੇ ਨਾਲ ਕਛੈਰੇ ਜੀ ਕਟਾਈ ਦੱਸੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ ਬਹੁਤ ਬਹੁਤ 🙏

  • @RSPvibez834

    @RSPvibez834

    21 күн бұрын

    This is really nice Can you teach how to put a zip

  • @LuckyBooks-tg1ck

    @LuckyBooks-tg1ck

    3 күн бұрын

    ❤😮jk😊​@@RangPunjabDeh

  • @harnoorgill33

    @harnoorgill33

    2 күн бұрын

    ❤​hi😢❤😢 @@RangPunjabDeh

  • @GurmeetKaur-mh9uo
    @GurmeetKaur-mh9uo14 күн бұрын

    ਬਹੁਤ ਵਧੀਆ ਤਰੀਕੇ ਨਾਲ ਕਟਾਈ ਧੰਨਵਾਦ ਜੀ

  • @RangPunjabDeh

    @RangPunjabDeh

    14 күн бұрын

    Thank you g

  • @baljitgrewal1101
    @baljitgrewal110114 күн бұрын

    ਕਟਾਈ ਦਾ ਢੰਗ ਵਧੀਆ ਸੀ

  • @rajvinderaujla5191
    @rajvinderaujla5191Ай бұрын

    ਵੈਸੇ ਜਿਹੜਾ ਕਛਿਹਰਾ ਤੁਹਾਡੇ ਕੋਲ ਹੈ ਉਸ ਦੀ ਚੌੜਾਈ ਬਹੁਤ ਜ਼ਿਆਦਾ ਅਤੇ ਲੰਬਾਈ ਬਹੁਤ ਘੱਟ ਹੈ ਬਣੇ ਬਣਾਏ ਕਛਹਿਰੇ ਏਦਾਂ ਦੇ ਬਣਾਉਂਦੇ ਹਨ। ਇੱਕ ਬਹੁਤ ਵੱਡੀ ਦਿੱਕਤ ਆਉਂਦੀ ਹੈ ਕਿ ਅੱਜ ਤੱਕ ਕਿਸੇ ਇਨਸਾਨ ਦਾ ਨਾਪ ਲੈ ਕੇ ਕਛਿਹਰਾ ਕਿਸੇ ਨੂੰ ਨਹੀਂ ਬਣਾਉਂਣਾ ਆਉਂਦਾ। ਜੇ ਬਣਾ ਸਕੋ ਤਾਂ ਉਹ ਜਰੂਰ ਦੱਸੋਂ।

  • @RangPunjabDeh

    @RangPunjabDeh

    Ай бұрын

    ਤੁਸੀ ਨਾਪ ਦਸਦੋ ਜੀ ਉਹੀ ਦਸਦਾ ਗੇ ਜੀ 🙏

  • @gurpalsingh9989
    @gurpalsingh9989Ай бұрын

    ਬਹੁਤ ਵਧੀਆ ਜੀ ਛੋਟਾ ਕਸਿਹਰਾ ਬਣਾਉਣ ਵਾਸਤੇ ਧੰਨਵਾਦ ਜੀ

  • @surinderkour7146
    @surinderkour71462 күн бұрын

    ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਹੈ ਤਰੱਕੀ ਕਰਦੇ ਰਹੋ ਚੜ੍ਹਦੀ ਕਲਾ ਵਿਚ ਰਹੋ ❤😂🎉

  • @kulwantkaur2817
    @kulwantkaur281729 күн бұрын

    ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਛਹਿਰਾ ਕੱਟਣ ਤੇ ਸਿੳਣ ਬਾਰੇ ਜਾਣਕਾਰੀ ਦਿੱਤੀ।

  • @kushvantsingh6772
    @kushvantsingh67722 күн бұрын

    Good nice ji waheguru ji ❤

  • @user-np2do6ol3y
    @user-np2do6ol3y29 күн бұрын

    Very nice way

  • @Baljitkaur-ei8xh
    @Baljitkaur-ei8xh3 күн бұрын

    Very good method

  • @Gurbani804
    @Gurbani80429 күн бұрын

    ਬਹੁਤ ਵਧੀਆ ਢੰਗ ਨਾਲ ਦਸਿਆ ਜੀ ਸਾਰੇ cutting ਦਸ ਦਿੰਦੇ ਹਨ ਪਰ ਨਾਪ ਲੈ ਕੇ ਕੋਈ ਨੀ ਦਸਦਾ 🙏

  • @kamalpreet6295
    @kamalpreet629511 күн бұрын

    Nice video ji 🌹🌺🙏🙏🌺🌹

  • @arvinderkaur7967
    @arvinderkaur79673 күн бұрын

    Bout vadia asan tarka

  • @RangPunjabDeh

    @RangPunjabDeh

    3 күн бұрын

    🙏

  • @Eastwestpunjabicooking
    @EastwestpunjabicookingСағат бұрын

    ਭੈਣ ਜੀ ਬਹੁਤ ਵਧੀਆ ਲੱਗਿਆ 🙏🏻

  • @GurtejSingh-cf8zk
    @GurtejSingh-cf8zk3 күн бұрын

    ਹਾਜੀ ਬਹੁਤ ਬਹੁਤ ਧੰਨਵਾਦ ਪੁੱਤ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ❤❤❤🎉🎉

  • @RangPunjabDeh

    @RangPunjabDeh

    3 күн бұрын

    🙏

  • @sukhwinderKaur-ej5ce
    @sukhwinderKaur-ej5ce21 сағат бұрын

    ਨਾਪ ਦੱਸਣ ਲਈ ਧੰਨਵਾਦ ਭੈਣ ਜੀ

  • @surjitkaur9337
    @surjitkaur9337Ай бұрын

    ਬਹੁਤ ਬਦੀਆ ਤਰੀਕਾ ਦਸੇਆ ਮਹਰਬਾਨੀ

  • @Eastwestpunjabicooking
    @EastwestpunjabicookingСағат бұрын

    ਪਹਿਲੀ ਵਾਰ ਵੇਖਿਆ, ਉਂਜ ਮੇਰੇ ਬੀਜੀ ਰੇਬ ਪਜਾਮੀ ਸਾਡੀ ਬਣਾਦੇ ਸੀ , ਥੈਲਾ ਸਿਓ ਕੇ।

  • @dalipkaurbuttar311
    @dalipkaurbuttar3116 күн бұрын

    Very nice 👏👏👏

  • @RanjitSingh-it5cc
    @RanjitSingh-it5ccАй бұрын

    ਹੁਤ ਸੌਖੇ ਤਰੀਕੇ ਨਾਲ ਸਮਝਾਇਆ।

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @daljitkaurbathh4802
    @daljitkaurbathh48022 күн бұрын

    ਭੈਣ ਜੀ ਤੁਸੀਂ ਬਹੁਤ ਸੌਖੇ ਵਧੀਆ ਤਰੀਕੇ ਨਾਲ ਸਮਝਾਇਆ । ਆਪ ਜੀ ਦਾ ਹਾਰਦਿਕ ਧੰਨਵਾਦ ਜੀ । 🙏🙏👌💐

  • @RangPunjabDeh

    @RangPunjabDeh

    Күн бұрын

    @@daljitkaurbathh4802 🙏

  • @harpreet2038
    @harpreet2038Ай бұрын

    Bahut hi vadiya ji

  • @paramjeetkaur8872
    @paramjeetkaur887224 күн бұрын

    Bhut wadhia

  • @GurkiratAnttal-xm3lf
    @GurkiratAnttal-xm3lf20 сағат бұрын

    ❤❤❤❤

  • @ranjitgiran-eh2mm
    @ranjitgiran-eh2mmАй бұрын

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ❤❤

  • @AmandeepSingh-ft7dk
    @AmandeepSingh-ft7dk16 күн бұрын

    Waheguru g

  • @balbirkaur4331
    @balbirkaur43315 күн бұрын

    Good job bhen ji

  • @user-mi9oq4pe7s
    @user-mi9oq4pe7sАй бұрын

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ। ਬਹੁਤ ਬਹੁਤ ਧੰਨਵਾਦ ਜੀ।

  • @user-ui4pr6uj4z
    @user-ui4pr6uj4zАй бұрын

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @BillionaireLife9707
    @BillionaireLife9707Ай бұрын

    Bahut hi vadiya tusi vadiya sikhaya hai thanku ji 🙏

  • @gurnoorsinghkhalsa1171
    @gurnoorsinghkhalsa11714 күн бұрын

    Good g

  • @user-pg3ll3dz7x
    @user-pg3ll3dz7x6 күн бұрын

    ਬਹੁਤ ਵਧੀਆ ਜੀ ਭੈਣ ਜੀ ਕੀ ਤੁਸੀਂ ਨਿਹੰਗ ਸਿੰਘ ਜੀ ਦੇ ਚੋਲੇ ਦੀ ਸਿਲਾਈ ਸਿਖਾ ਸਕਦੇ ਹੋ ਜੀ 🙏

  • @BalbirSingh-zk5hv
    @BalbirSingh-zk5hv12 күн бұрын

    Waheguru ji mehar krn tuhade te ji buht vadiya video g

  • @rajindersingh1006
    @rajindersingh10062 күн бұрын

    Nice g

  • @AmarKaur2024
    @AmarKaur20249 күн бұрын

    ❤❤

  • @harjitkaur170
    @harjitkaur17013 күн бұрын

  • @rajnikaur8650
    @rajnikaur86506 күн бұрын

    Nice video g

  • @user-tq6qy3vl7o
    @user-tq6qy3vl7o6 күн бұрын

    Good information.

  • @RangPunjabDeh

    @RangPunjabDeh

    6 күн бұрын

    Thank you g

  • @user-rt1ti2vb6d
    @user-rt1ti2vb6d28 күн бұрын

    Bhut vadiya dassi cutting god bless u

  • @lovepreetaujla7108
    @lovepreetaujla71088 күн бұрын

    Good 👍

  • @JagsirKaur-kq4de
    @JagsirKaur-kq4de25 күн бұрын

    ਬਹੁਤ ਵਧੀਆ ਹੈ ਜੀ

  • @sukhbirkaur-cy8pm
    @sukhbirkaur-cy8pm29 күн бұрын

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਧੰਨ ਵਾਧ

  • @user-qg2sb5gr6f
    @user-qg2sb5gr6f6 күн бұрын

    Thank you sister

  • @jasvirgill8371
    @jasvirgill83716 күн бұрын

    Bahut vadhya ban gya a asi tan kashehre di murri alagg bana ke banaude aw biba

  • @manpreetsinghsidhu7730
    @manpreetsinghsidhu773026 күн бұрын

    ਬਹੁਤ ਵਧੀਆ ਦੱਸਿਆ ਜੀ

  • @RangPunjabDeh

    @RangPunjabDeh

    21 күн бұрын

    Thank you g

  • @sukhwinderbains4405
    @sukhwinderbains4405Ай бұрын

    Waheguru ji 🙏 thanks you taught it very nicely 👍 thank again

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ

  • @baljitgrewal1101
    @baljitgrewal110114 күн бұрын

    ਇਹ ਮੂਹਰੀ ਇਸ ਤਰਾ ਨਹੀ ਹੁੰਦੀ ਹੇਠਾਂ ਨੂੰ ਵਧਵੀਂ ਹੁੰਦੀ ਹੈ।

  • @avtarkaur8392
    @avtarkaur8392Ай бұрын

    Very nice, Thank you 👍🙏

  • @avtarkaur8392
    @avtarkaur8392Ай бұрын

    Very nice Thank you

  • @manjinderkaur8686
    @manjinderkaur868626 күн бұрын

    Good method of cutting and stitching

  • @RangPunjabDeh

    @RangPunjabDeh

    17 күн бұрын

    Thanks a lot

  • @parmindermangat657
    @parmindermangat657Ай бұрын

    Very nice video 👍👍👍

  • @satinderkaur6735
    @satinderkaur67354 күн бұрын

    If we have not readymade kashera then how we take the measurements please this tells

  • @ManpreetKaur-sj3ot
    @ManpreetKaur-sj3ot17 күн бұрын

    Thankew ji

  • @satnamkaur8247
    @satnamkaur824716 күн бұрын

    Very good

  • @JasVirGosal
    @JasVirGosalАй бұрын

    V nice ❤❤❤❤❤

  • @RanjitKaur-no6iq
    @RanjitKaur-no6iqАй бұрын

    ਬਹੁਤ ਵਧੀਆ ਤਰੀਕੇ ਨਾਲ ਦੱਸਿਆ,ਬਹੁਤ ਬਹੁਤ ਧੰਨਵਾਦ ਜੀ,ਮੈਂ ਕੋਸ਼ਿਸ਼ ਕਰਾਂਗੀ🙏🌺🌺

  • @wahegurucreation4488
    @wahegurucreation4488Ай бұрын

    ਬਹੁਤ ਵਧੀਆ ਤੁਸੀਂ ਦੱਸਿਆ

  • @jasmaansingh4958
    @jasmaansingh4958Ай бұрын

    ਬਹੁਤ ਵਧੀਆ ਤਰੀਕਾ ਧਨਵਾਦ

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @amarjeetkaur4083
    @amarjeetkaur408322 күн бұрын

    Bahut hi vadhiya tarike nal dasaya hai

  • @RangPunjabDeh

    @RangPunjabDeh

    21 күн бұрын

    Thank you g

  • @ManrajSandhu-tj6zt
    @ManrajSandhu-tj6zt14 күн бұрын

    Nice sister thank

  • @InderjeetKaur-ui8mw
    @InderjeetKaur-ui8mw6 күн бұрын

    Mam je kisi da 1st time stich karna fer kida naap lena ji?

  • @Paramjitkaur-xu7tf
    @Paramjitkaur-xu7tf3 күн бұрын

    ਮੈਂ ਵੀ ਕਛਹਿਰੇ ਬਣਾ ਲੈਣੀ ਹਾ ਅਪਣੇ ਤੇ ਸਿੰਘ ਸਾਹਿਬ ਜੀ ਦੇ ਮੈ ਆਪਣੀ ਮੰਮੀ ਨੂੰ ਇਕ ਵਾਰ ਦੇਖਿਆ ਸੀ ਛੋਟੇ ਹੁੰਦੇ cuting krde ਹੋਏ ਆਪ ਨੂੰ ਦੇਖਿਆ ਆਪ ਨੇ ਵੀ ਬਿਲਕੁਲ ਮਮੀ ਦਾ ਤਰੀਕਾ ਦਸਿਆ ਆਪ ਜੀ ਦਾ ਵੀ ਦਿਲ toh ਧਨਵਾਦ ਤੁਹਾਡੀ ਵੀਡਿਓ ਤੋਂ ਇਕ ਗੁਣ ਇਹ ਮਿਲਿਆ ਨਵਾ ਕੇ lmbai ਪੰਜ ਇੰਚ ਜਿਆਦਾ ਤੇ ਚੋੜਾਈ ਦੋ ਇੰਚ ਘਟ ਨਹੀਂ ਜੀ ਇਕ ਨਹੀਂ ਦੋ ਗੁਣ ਮਿਲੇ ਬੋਹੁਤ ਧਨਵਾਦ ਆਪ ਵੀ ਮਾ ਸਨਮਾਨ ਹੋ ਮੈ ਤਾਂ ਤੁਹਾਡੇ ਬਚਿਆ ਵਰਗੀ ਹਾ ❤ਆਪ ਜੀ ਵੀ ਅੰਮ੍ਰਿਤ ਛਕੋ ਸਿਰ ਕਜੋ ਗੁਰਬਾਣੀ ਪੜ੍ਹੋ ਹੋ ਸਕੇ ਦੁਮਾਲਾ ਸਿੱਖੋ ਤੁਹਾਡੇ ਮਗਰ ਇਕ ਬਚਾ ਦਸਤਾਰ ਸਜਾ ਰਿਹਾ ਬੋਹੁਤ ਸੋਹਣਾ ਲਗਿਆ

  • @RangPunjabDeh

    @RangPunjabDeh

    3 күн бұрын

    ਬਹੁਤ ਬਹੁਤ ਮੇਹਰਬਾਨੀ ਧੰਨਵਾਦ ਜੀ

  • @KHUSHII_VLOGS_052
    @KHUSHII_VLOGS_052Ай бұрын

    Bhutt vadiaa lagii❤❤

  • @RangPunjabDeh

    @RangPunjabDeh

    Ай бұрын

    Thank you ji 🙏

  • @ravinderkaur5060
    @ravinderkaur50607 күн бұрын

    Very nice

  • @RangPunjabDeh

    @RangPunjabDeh

    7 күн бұрын

    🙏

  • @SukhdevSingh-pf4lw
    @SukhdevSingh-pf4lwАй бұрын

    thanks right ਤਰੀਕਾ

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @AmanBhoday
    @AmanBhodayАй бұрын

    Very nice ji 👍👍

  • @BhupinderKaur-ft4tq
    @BhupinderKaur-ft4tq19 күн бұрын

    Bhut vdiya dsiya tuc tanks

  • @RangPunjabDeh

    @RangPunjabDeh

    19 күн бұрын

    Thank you g

  • @AmanBhoday
    @AmanBhodayАй бұрын

    Very nice ji ❤

  • @goldydhillon2026
    @goldydhillon2026Ай бұрын

    Nice method

  • @RangPunjabDeh

    @RangPunjabDeh

    Ай бұрын

    Thank you Ji 🙏

  • @Rajinderkaur-jl2bh
    @Rajinderkaur-jl2bh17 күн бұрын

    Thankew j 👌❤️

  • @manpreetkaurbrar1111
    @manpreetkaurbrar11119 күн бұрын

    Nice bhen ji

  • @arorakaur5482
    @arorakaur548215 күн бұрын

    Shammez de cuttig te stitching

  • @raghisyan4550
    @raghisyan4550Ай бұрын

    You taught it very nicely

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @RampreetSingh-hj7lc
    @RampreetSingh-hj7lc15 күн бұрын

    Very nice 👍

  • @user-sr4vj3eq4f
    @user-sr4vj3eq4f21 күн бұрын

    Bahut badhiya trika

  • @RangPunjabDeh

    @RangPunjabDeh

    21 күн бұрын

    Thank you g

  • @sahibsingh4169
    @sahibsingh416929 күн бұрын

    very good

  • @ParmjitParmJit-wc8zl
    @ParmjitParmJit-wc8zl20 күн бұрын

    Didi ji nishaan shaib di sitiching karana please daso

  • @vijaysinghdhoot3108
    @vijaysinghdhoot310817 күн бұрын

    Bhut vdia ji

  • @RangPunjabDeh

    @RangPunjabDeh

    17 күн бұрын

    🙏

  • @user-nv1og4xw2n
    @user-nv1og4xw2n6 күн бұрын

    💯

  • @anmolvirk2300
    @anmolvirk230027 күн бұрын

    ਬਹੁਤ ਵਧੀਆ ਤਰੀਕਾ ਦੀਦੀ ਧੰਨਵਾਦ

  • @RangPunjabDeh

    @RangPunjabDeh

    17 күн бұрын

    🙏

  • @RavinderSingh-zr1fs
    @RavinderSingh-zr1fs23 күн бұрын

    ਬਹੁਤ ਵਧੀਆ ਤਰੀਕਾ ਦੱਸਿਆ ਭੈਣ ਜੀ

  • @RangPunjabDeh

    @RangPunjabDeh

    23 күн бұрын

    🙏

  • @ManmeetBhangra
    @ManmeetBhangraАй бұрын

    👍👍👍

  • @RangPunjabDeh

    @RangPunjabDeh

    Ай бұрын

    🙏

  • @kulwantkaursaini2767
    @kulwantkaursaini276717 күн бұрын

    Thanks bhenji 🙏🙏

  • @RangPunjabDeh

    @RangPunjabDeh

    17 күн бұрын

    🙏

  • @user-uu1im7kg8z
    @user-uu1im7kg8z23 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @RangPunjabDeh

    @RangPunjabDeh

    21 күн бұрын

    🙏

  • @sarabjitkaur6347
    @sarabjitkaur6347Ай бұрын

    Very good Didi thanks 🙏 now I will make will like that thanks again

  • @RangPunjabDeh

    @RangPunjabDeh

    Ай бұрын

    Thank you g

  • @sukhwantkaur9867
    @sukhwantkaur986712 күн бұрын

    Katai cilai vadhiya ji muhari dian 5sina ni daciean Acci 5cina lgaunde aa Ji 🙏🙏

  • @gurmeetkaur9291
    @gurmeetkaur929120 күн бұрын

    ਤੁਸੀਂਝੋਲੀ ਦੀ ਕਾਟ ਪਾਈ ਨੀ ਝੋਲੀ ਵੱਡੀ ਹੋਜੂ

  • @loinakaur6738
    @loinakaur6738Ай бұрын

    Good

  • @harbanskaur8146
    @harbanskaur814619 күн бұрын

    ਬਹੁਤ ਵਧੀਆ

  • @RangPunjabDeh

    @RangPunjabDeh

    19 күн бұрын

    🙏

  • @KHUSHII_VLOGS_052
    @KHUSHII_VLOGS_052Ай бұрын

    ❤❤❤

  • @RangPunjabDeh

    @RangPunjabDeh

    Ай бұрын

    🙏

  • @honeydhalio5260
    @honeydhalio5260Ай бұрын

    Thanks ji 🎉

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @kamaldeepsingh3497
    @kamaldeepsingh349710 күн бұрын

    ਠੀਕ ਆ ਭੈਣੈ

  • @Sandhu_gaming2
    @Sandhu_gaming2Ай бұрын

    ❤👌

  • @RangPunjabDeh

    @RangPunjabDeh

    Ай бұрын

    🙏

  • @satinderkaur6735
    @satinderkaur673518 күн бұрын

    Very nice method of cutting and sewing but if we have not the ready kashera how can we take the measurements please tell uß

  • @RangPunjabDeh

    @RangPunjabDeh

    18 күн бұрын

    🙏

  • @harmansidhu6930
    @harmansidhu6930Ай бұрын

    Bot sokha tarika dasiya ji shukriya ji

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @kuljitkaur9319
    @kuljitkaur931918 күн бұрын

    V v nice beautiful mam g ❤️🙏 s s akal ji 🙏

  • @RangPunjabDeh

    @RangPunjabDeh

    17 күн бұрын

    Thank you so much

  • @amanpreetkaur8781
    @amanpreetkaur878118 күн бұрын

    ਬਹੁਤ ਵਧੀਆ ਹੈ 🎉🎉🎉🎉🎉

  • @RangPunjabDeh

    @RangPunjabDeh

    17 күн бұрын

    🙏

  • @BeantKaur-xc3oi
    @BeantKaur-xc3oiАй бұрын

    Nice ji

  • @RangPunjabDeh

    @RangPunjabDeh

    Ай бұрын

    ਧੰਨਵਾਦ ਜੀ 🙏

  • @satnamkaur8869
    @satnamkaur88696 күн бұрын

    14:49

  • @satnamkaur8869
    @satnamkaur88696 күн бұрын

    Dusri Bari banana daso plz

Келесі