ਵਿਦੇਸ਼ਾਂ ਨੂੰ ਭੱਜਣ ਵਾਲਿਆਂ ਲਈ ਮਿਸਾਲ ਹੈ ਇਹ ਨੌਜਵਾਨ , 40 ਹਜ਼ਾਰ ਦਾ ਖਰਚਾ ਤੇ 5 ਲੱਖ ਦੀ ਕਮਾਈ | Rozana Spokesman

ਵਿਦੇਸ਼ਾਂ ਨੂੰ ਭੱਜਣ ਵਾਲਿਆਂ ਲਈ ਮਿਸਾਲ ਹੈ ਇਹ ਨੌਜਵਾਨ , 40 ਹਜ਼ਾਰ ਦਾ ਖਰਚਾ ਤੇ 5 ਲੱਖ ਦੀ ਕਮਾਈ
For Latest News Updates Follow Rozana Spokesman!
EPAPER: www.rozanaspokesman.com/epaper
ENGLISH WEBSITE: www.rozanaspokesman.com
TWITTER: / rozanaspokesman

Пікірлер: 518

  • @kamalkaur421
    @kamalkaur4214 жыл бұрын

    ਵਾਹਿਗੁਰੂ ਜੀ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਬਹੁਤ ਵਧੀਆ ਗੱਲ ਬਾਤ ਕੀਤੀ

  • @Waheguru-13135
    @Waheguru-131354 жыл бұрын

    ਵੀਰ ਨੂੰ ਹੋਰ ਤਰੱਕੀਆਂ ਮਿਲਣ 🙏🏻🙏🏻

  • @TheTipOffTheTipOff
    @TheTipOffTheTipOff4 жыл бұрын

    ਵੀਰੇ ਬਹੁਤ ਧੰਨਵਾਦ ਥੋਡਾ ਇਨ੍ਹੀਂ ਵਧੀਆ ਗੱਲਾਂ ਤਾਂ ਸਾਨੂੰ bsc(agriculture) ਵਿੱਚ ਵੀ ਨਹੀਂ ਦੱਸਦੇ। ਬਹੁਤ ਵਧੀਆ ਸੋਚ ਥੋਡੀ।

  • @lovepunjab7731
    @lovepunjab77314 жыл бұрын

    ਬਹੁਤ ਹੀ ਵਧੀਆ ਉਪਰਾਲਾ ਪੰਜਾਬ ਦੇ ਇਸ ਅਸਲੀ ਪੁੱਤਰ ਦਾ ,,,,,ਨਹੀਂ ਤਾਂ ਇਸ ਉਮਰ ਦੇ ਮੁੰਡਿਆਂ ਦੀ ਅੱਜ ਕੱਲ੍ਹ ਆਸ਼ਕੀ ਨੀ ਲੋਟ ਆਉਂਦੀ

  • @beantsingh1750
    @beantsingh17504 жыл бұрын

    ਕਿਸੇ ਨੇ ਤਾਂ ਸਮਝਿਆਂ ਸਹੀ ਢੰਗ ਖੇਤੀ ਕਰਨ ਦਾ।ਜ਼ਮੀਨਾ ਦੇ ਮਾਲਕ ਜਾਦੇ ਬਾਹਰ, ਫਾਹੇ ਲੈਦੇ ਕਿਉਂਕਿ ਸਿਖਿਆ ਨਹੀਂ ਸਹੀ ਤਰੀਕਾ different kind ਦੀ farming ਕਰਨ ਦਾ। 👌👌👍👍🙏

  • @kabaddiworld8257
    @kabaddiworld82574 жыл бұрын

    ਲੋਕ ਬਾਹਰ ਗੰਦੇ ਸਿਸਟਮ ਕਾਰਨ ਜਾਂਦੇ ਹਨ । ਪੈਸੇ ਦੀ ਕੋਈ ਪੰਜਾਬ ਵਿੱਚ ਘਾਟ ਨਹੀਂ ।

  • @Lovejassar

    @Lovejassar

    4 жыл бұрын

    system v bai fer apa loka ne hi theek krna eda bhj ke apni dhrti nu ta ni srna

  • @latesteditors6333

    @latesteditors6333

    4 жыл бұрын

    Bhai Sade lok bahar Jande Ne Te Bahar wale Sade Desh Aona Chonde ne😂System hii Ulta ya pra

  • @gurpreetsinghaulakh4758

    @gurpreetsinghaulakh4758

    4 жыл бұрын

    Gariba bare vi socho

  • @latesteditors6333

    @latesteditors6333

    4 жыл бұрын

    @@gurpreetsinghaulakh4758 Rariba Ni hunda bai Gariba Hunda😂

  • @ramanrehal5744

    @ramanrehal5744

    4 жыл бұрын

    Lovepreet Jassar dekhaade 22 krke tu ki krlenga 97% lok beimaan aa tu jor maar k 20 percent nu vadh sahi krlenga

  • @gurwinderrattia
    @gurwinderrattia4 жыл бұрын

    ਵੀਰ ਨਾਲੇ ਲਖਿਆ ਬਾਹਰ ਭੱਜਣ ਦੀ ਲੋੜ ਨਹੀ ਐਂਡ ਫਿਰ ਵਿਨੇ ਹੈਰੀ ਦੀ ਲਗਾਈ ਜਾ ਰਹੇ ਹੋ

  • @unbroken96

    @unbroken96

    4 жыл бұрын

    🤣😂😂

  • @kanchanpalsingh624

    @kanchanpalsingh624

    4 жыл бұрын

    🤣🤣

  • @MrKhan-wo6xw

    @MrKhan-wo6xw

    4 жыл бұрын

    Earning tan krni hi hai veere.

  • @brarsaab83

    @brarsaab83

    4 жыл бұрын

    View bnon vaste upr likh dinde ta k lok dekhn ki ehe ja ki krta No doubt he is doing well bt it doesn't mean that all should involve in agriculture. Everyone has their own expectations

  • @Dashmesh_toys

    @Dashmesh_toys

    4 жыл бұрын

    Veere mein v ehi note kita . 😀😁

  • @mandeepkohli9552
    @mandeepkohli95524 жыл бұрын

    ਵਿਦੇਸ਼ਾ ਨੂੰ ਭੱਜਣ ਵਾਲਿਆ ਲਈ ਮਿਸਾਲ ਤੇ add vinay hari ਦੀ 👎

  • @manjotsingh1817

    @manjotsingh1817

    4 жыл бұрын

    Aaho

  • @digitaldesi3173

    @digitaldesi3173

    4 жыл бұрын

    Sahi kiha

  • @anjaananjaan5107

    @anjaananjaan5107

    4 жыл бұрын

    Many people who go to foreign countries, help a lot back home in their villages, schools.

  • @mkbofficial7851

    @mkbofficial7851

    4 жыл бұрын

    Atttt Bai attt

  • @jatinsingh7078

    @jatinsingh7078

    4 жыл бұрын

    Sahi yarrr

  • @sukhmanpreetsingh1126
    @sukhmanpreetsingh11264 жыл бұрын

    ਸ਼ਾਬਾਸ਼ .... ਵੀਰ ਜੀ , ਇੱਕ ਨਵੀਂ ਪਹਿਲ ਲਈ....👍🏻

  • @happysidhu885
    @happysidhu8854 жыл бұрын

    ਪਾਣੀ ਬਚੌਣ ਦਾ ਇਹ ਬਹੋਤ ਵਦਿਆ ਤਰੀਕਾ ਹੈ 👍

  • @JasvirSingh-yf2mr
    @JasvirSingh-yf2mr4 жыл бұрын

    WAHEGURU G MEHAR KARN TE HOR TARAKIAAAN BAKSHE AAP NU VEERE🙏🙏

  • @harmanjitdhiman7436

    @harmanjitdhiman7436

    4 жыл бұрын

    ਵਾਹਿਗੁਰੂ ਜੀ सही keha g

  • @sukhpreet588
    @sukhpreet5884 жыл бұрын

    Good one!! Atleast this man is trying his best. Kudos!!:)

  • @singhking286
    @singhking2864 жыл бұрын

    ਤੁਹਾਡੀ ਮਿਹਨਤ ਲਗਨ ਨੂੰ ਸਲਾਮ ਆ ! ਪਰ ਇਸ ਬਾਈ ਦੀ ਵੀਡੀਓ ਦੇਖ ਕੇ ਜੇ ਕਿਸੇ ਨੇ ਵਿਦੇਸ਼ ਆਉਣ ਦਾ ਵਿਚਾਰ ਤਿਆਗ ਦਿੱਤਾ ਤੇ ਆਪਣਾ ਪਾਸਪੋਰਟ ਪਾੜ ਦਿੱਤਾ! ਉ ਇਸ ਕੁਮੈਂਟ ਦਾ ਜਰੂਰ ਉੱਤਰ ਦੇਣ, ਬੱਚਿਆਂ ਤੋਂ ਲੈ ਬੁੱਢਿਆਂ ਤੱਕ ਸਭ ਦੇ ਉੱਤਰ ਦੀ ਉਡੀਕ ਰਹੂ

  • @AmandeepSingh-yb2zt

    @AmandeepSingh-yb2zt

    4 жыл бұрын

    Hnji bolo

  • @singhking286

    @singhking286

    4 жыл бұрын

    @@AmandeepSingh-yb2zt ਹਾਜੀ ਫਿਰ ਪਾਸਪੋਰਟ ਪਾੜ ਦਿੱਤਾ ਕਿ ਵਿਦੇਸ਼ ਜਾਣ ਦਾ ਵਿਚਾਰ,

  • @baljitsingh8770
    @baljitsingh87704 жыл бұрын

    ਵੀਰ ਹਜੇ ਤਾਂ 5ਸਾਲ ਪੈੲ ਨੇ ਤਜਰਬਾ ਬਾਅਦ ਵਿਚ ਪਤਾ ਲੱਗਾ ਹੈ ਕੰਪਨੀਆ ਨੇ ਪੋਦੇ ਵਚਨੇ ਹੁੰਦੇ ਨੇ

  • @RamandeepKaur-ez1vi

    @RamandeepKaur-ez1vi

    4 жыл бұрын

    Baljit Singh ਹਾ ਇਹ ਸਹੀ ਬਹੁਤ ਸਕੀਮਾ ਆਈਆ ਹੁਣ ਤਕ ਇਹ ਵਾਲ ਧੁਪ ਚ ਬੈਠ ਖੇ ਚਿਟੇ ਨੀ ਕੀਤੇ ਸਭ ਦੇਖ ਕੇ ਹੀ ਬਚੇ ਭੇਜੇ ਨੇ ਬਾਹਰ ਇਸ ਦਾ ਨੋਟਿਸ ਲੈਦੇ ਰਹਿਣਾ ਕੀ ਸਰਕਾਰ ਪੰਜ ਸਾਲ ਤਕ ਕੀ ਦਿੰਦੀ ਆ ਇਸਨੂੰ

  • @ejecter872

    @ejecter872

    4 жыл бұрын

    Gal schi va ਬਾਈ

  • @maninderthind9079

    @maninderthind9079

    4 жыл бұрын

    Sab vechan da dhang hai ji sahi keha 3 saal hoge lagda is da plant koi bik ni reha

  • @gurneetshergillshergill3291

    @gurneetshergillshergill3291

    4 жыл бұрын

    Sahi gal a bai ji 10 saal taka pata lag

  • @GursewakSingh-pe6mx
    @GursewakSingh-pe6mx4 жыл бұрын

    Bahot vadia veere. Aajo Sarre milke punjab bachee.

  • @barfikamboj3804

    @barfikamboj3804

    4 жыл бұрын

    Sye gal h ji

  • @BSinghSidhuSarpanch
    @BSinghSidhuSarpanch4 жыл бұрын

    ਬਹੁਤ ਵਧੀਆ ਅਮਨਦੀਪ ਜੀ

  • @sarajmanes4505
    @sarajmanes45054 жыл бұрын

    ਸਤਿ ਸ੍ਰੀ ਅਕਾਲ ਜੀ ਜੋੜੀ ਨੂੰ ਵੀਰ ਇੱਕ ਮਿਸਾਲ ਬਣਿਆ ਹੈ ਇੱਕ ਤਾ ਜੋ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਭਜ ਰਹੀ ਹੈ ਦੂਜਾ ਜੋ ਕਿ ਸਾਡੇ ਕਲਾਕਾਰ ਵੀਰ ਕਹਿੰਦੇ ਹਨ ਕਿ ਪੰਜਾਬ ਦੀ ਨੌਜਵਾਨ ਪੀੜੀ ਹੈ ਉਸ ਨੂੰ ਵੈਲੀ ਦੱਸਦੇ ਹਨ ਜੀ ਧੰਨਵਾਦ ਜੀ

  • @jsandhusandhu1383
    @jsandhusandhu13833 жыл бұрын

    2017 , 18 ਵਿਚ ਪੰਜਾਬ ਵਿਚ ਕਈ ਲੋਕਾਂ ਨੇ ਡਰੈਗਨ ਫਰੂਟ ਦੀ ਖੇਤੀ ਕੀਤੀ ਪਰ ਕੋਈ ਭੀ ਸਫਲ ਨਹੀਂ ਹੈ ਸਭ ਹੁਣ ਨਰਸਰੀ ਵੇਚਦੇ ਹਨ ਹੋਰ ਸਭ ਗੱਪਾਂ ਹਨ

  • @rajbeermaan6624
    @rajbeermaan66243 жыл бұрын

    ਸਤਿ ਸ਼੍ਰੀ ਅਕਾਲ ਵੀਰੇ ਕਿਰਪਾ ਕਰਕੇ ਆਪਣਾ ਫੋਨ ਨੰਬਰ ਭੇਜਦੋ

  • @lovelyzaildarr4294
    @lovelyzaildarr42944 жыл бұрын

    Gud job bro 👌

  • @randirsinghbrar7546
    @randirsinghbrar75464 жыл бұрын

    Kam taan bahut wadia aa par three years old plants v dekhone chahide c taan k lhor v lokan nu plants bare pata lagda g thanks

  • @ramanpreetsingh7880
    @ramanpreetsingh78804 жыл бұрын

    ਕਣਕਵਾਲ ਚਹਿਲਾਂ ਬਾਈ ਬਹੁਤ ਵਧੀਆ ਕੰਮ ਆ

  • @mandeepkhokhar7734

    @mandeepkhokhar7734

    4 жыл бұрын

    RAMANPREET SINGH kehda district aww??

  • @jashangill3877
    @jashangill38774 жыл бұрын

    Appreciate it.... you're Channel Doing Amazing Job

  • @fansclubhouse8292
    @fansclubhouse82924 жыл бұрын

    Bhout vdhia km kita Bai jattanlyi

  • @rajbahadarsinghsidhu4669
    @rajbahadarsinghsidhu46694 жыл бұрын

    ਸ਼ਾਰੇ ਕਿਸਾਨ ਜਦੋ ਇਹਦਰ ਆ ਗਇ ਉਦੋ ਇਹ ਵੀ 10ਰੁ , ਕਿਲੋ ਹੋ ਜਾਣਾ।

  • @shuvampannu6934

    @shuvampannu6934

    4 жыл бұрын

    RAJ BAHADAR SINGH Sidhu veere koi ayuga tan phir hi 10 ₹ kilo hoyu ,mehnat karn nu tan dil nahi karda kise da,sab sokha kam karna chohnde

  • @gurneetshergillshergill3291

    @gurneetshergillshergill3291

    4 жыл бұрын

    Sahi gal a bai ji

  • @TheTipOffTheTipOff

    @TheTipOffTheTipOff

    4 жыл бұрын

    Bai jruri thodia sare dragon fruit hi lgon. Strawberry, papaya, pomegranate, banana etc v cultivate krn. ena vich v boht profit aa

  • @electronicsworld6047
    @electronicsworld60474 жыл бұрын

    ਇਹ ਫਰਾਡ ਕੰਪਨੀਆ ਹੁਂਦੀਆ ਹਨ,ਬੁਟੇ ਵੇਚਣ ਤਕ ਧਿਆਨ ਹੁੰਦਾ ਹੈ ਇਨਾਂ ਦਾ।

  • @GurpreetSingh-dm6tt
    @GurpreetSingh-dm6tt4 жыл бұрын

    Wah veer ji wah siraaaa kr ta bro

  • @AmarjitSingh-cj9pd
    @AmarjitSingh-cj9pd4 жыл бұрын

    Proud for of You Veere, Keep it up

  • @rattanchandrattan5277
    @rattanchandrattan52774 жыл бұрын

    Bhut Vadiya lagya Punjabi nojwana nu apne desh vich rhki mehnat krdya vadiya kam krdya God job

  • @kiranbirkaur790
    @kiranbirkaur7904 жыл бұрын

    Well done broo .keep it up👍🙏

  • @progressivegoatfarmers6991
    @progressivegoatfarmers69914 жыл бұрын

    ਬਾਈ ਸਿਧੀ ਭਾਸ਼ਾ ਬੋਲ ਆਵੇਗਾ ਜਾਵੇਗਾ ਨੀ ਵਧੀਆ ਲਗਦਾ

  • @armaansingh4367
    @armaansingh43674 жыл бұрын

    rbb mehar kree veer te

  • @forfun29
    @forfun294 жыл бұрын

    Nice Veer Good Job Aman Veer ❤️

  • @user-dm6rz7fd7i
    @user-dm6rz7fd7i4 жыл бұрын

    22 ji sb kuj pta chl gya pr vechni kithe aa jake te khariduga kon aaha ta ds dende...

  • @DoabeAale30

    @DoabeAale30

    4 жыл бұрын

    😂😂😂😂😂👌

  • @monyrai9164

    @monyrai9164

    4 жыл бұрын

    jdo le k jau ludhiana mandi vic odo pta laggu mandi vic kde kde banda sochda es to changa alu la lende

  • @inderpreetsharma

    @inderpreetsharma

    4 жыл бұрын

    @@monyrai9164 Bhai eh local Mandi da smaan kado aa ? Eh duja desha ch export hunda USA ch ja k 10$ Tak price aa.

  • @kulwindercheema2838
    @kulwindercheema28384 жыл бұрын

    Very good job y vdia lgia y eh kheti karni chahdi a badlav auna chida khati ch thanks y knowledge lyi

  • @sohi5443
    @sohi54434 жыл бұрын

    ਵੀਰ ਮੰਡੀ ਕਰਨ ਸਰਕਾਰੀ ਖ੍ਰੀਦ ਬਿਨਾਂ ਜਦੋ ਵਧ ਜਾਵੇਗਾ ਮੰਡੀ ਕਰਨ ਦੀ ਕੋਈ ਸਮੱਸਿਆ ਨਹੀਂ ਆਉਦੀ

  • @randhirbal9502
    @randhirbal95024 жыл бұрын

    Very nice video sir thanks

  • @sukhraj6761
    @sukhraj67614 жыл бұрын

    Salute aa veere nu nassa toh mukt aa Duso veere sub nu Waheguru ji mehar Karna

  • @ekjotkaur6497
    @ekjotkaur64974 жыл бұрын

    Very nyc video 👍

  • @bhaisukhmandersinghjifarid4139
    @bhaisukhmandersinghjifarid41394 жыл бұрын

    ਸਰਕਾਰ ਨੂੰ ਵੀਰ ਦੀ ਵੱਧ ਤੋਂ ਵੱਧ ਹਿਲਪ ਕਰਨੀ ਚਾਹੀਦੀ ਅੈ

  • @jasmailsingh6260
    @jasmailsingh62604 жыл бұрын

    ਦੇਸ਼ ਦਾ ਸਿਸਟਮ ਮਾੜਾ ਹੈ ਤਾਂ ਬਾਹਰ ਜਾਂਦੇ ਲੋਕ

  • @balrajdeol6404
    @balrajdeol64044 жыл бұрын

    ਵੀਰ ਜੀ ਤੁਸੀਂ ਆਪਣਾ ਨੰਬਰ ਸੈਂਡ ਕਰੋ

  • @ManyotSidhu
    @ManyotSidhu4 жыл бұрын

    ਹਰ ਇੱਕ ਕੰਮ ਨੂੰ ਵਿਦੇਸ਼ਾਂ ਦੇ ਨਾਲ ਕਿਉ ਜੋੜਦੇ ਹੋ ਭਾਈ? ਜਿਹਦਾ ਮਨ ਹੈ ਜਾਊ ਹਰ ਇੱਕ ਨੂੰ ਪਤਾ ਨਾਲੇ ਏਥੇ ਭਵਿੱਖ ਕਿੰਨਾ ਕ secure ਆ।

  • @gurdeepsingh2480

    @gurdeepsingh2480

    4 жыл бұрын

    Right

  • @jeetdevinder

    @jeetdevinder

    4 жыл бұрын

    ਸਹੀ ਅਾ

  • @ManyotSidhu

    @ManyotSidhu

    4 жыл бұрын

    @Raman Kour hahaha😂😂trucking da business a mam saadi family da 1990 vele daa cheek kdaaati modi ne 2k19 ch ajj tak daa sbton ਵੱਡਾ manda

  • @SurinderSingh-ln3pv
    @SurinderSingh-ln3pv4 жыл бұрын

    ਪਿਆਜ 100 ਨੂੰ ਹੋ ਗਿਆ ਲੋਕ ਰੋਂਦੇ ਨੇ ਇਹ 150 ਨੂੰ ਲੈ ਲੈਣਗੇ ਪਰ ਮੈਨੂੰ ਬਹੁਤ ਵਧੀਆ ਲੱਗੀਆਂ ਪਾਣੀ ਦੀ ਬੱਚਤ ਖਰਚਾ ਘਟ

  • @kulwinderkaur3348
    @kulwinderkaur33484 жыл бұрын

    Wahegur ji maher karne ji

  • @ramsranbhadra9529
    @ramsranbhadra95294 жыл бұрын

    ਵੀਰ ਜੀ ਦੀ ਗੱਲ ਬਹੁਤ ਵਧੀਆ

  • @sukhbhullar7170
    @sukhbhullar71704 жыл бұрын

    Bhut hi vadiya Veera God bless you

  • @amandeepsinghdhaliwal
    @amandeepsinghdhaliwal4 жыл бұрын

    Good job👌👌

  • @punjabilive8461
    @punjabilive84614 жыл бұрын

    ਮੇਰੇ 5 ਕਿੱਲੇ ਲੈ ਲਵੋ ਢਾੲੀ ਲੱਖ ਸਾਲ ਦਾ ਪਰ ਕਿੱਲਾ ਮੈਨੂੰ ਦੇ ਦਿਅਾ ਕਰਿਓ ਬਾਕੀ ਅੱਧ ਤੁਹਾਡਾ ਜੇ ੲਿਹਨੀ ਕਮਾੲੀ ਹੁੰਦੀ ਤੇ

  • @generalworldvideos4185

    @generalworldvideos4185

    4 жыл бұрын

    No dasso

  • @jattattitude6734

    @jattattitude6734

    4 жыл бұрын

    Kithon tusi

  • @amlookbhtti9723

    @amlookbhtti9723

    4 жыл бұрын

    😀😀😀😀 nice same

  • @KAMALJEETSINGH-bo2cq

    @KAMALJEETSINGH-bo2cq

    4 жыл бұрын

    Send number

  • @tvpunjab266

    @tvpunjab266

    4 жыл бұрын

    Mere to 1 lakh ch lelo killa

  • @varindersingh6954
    @varindersingh69544 жыл бұрын

    Bai addres mil sakda

  • @harpreetkaur4837
    @harpreetkaur48374 жыл бұрын

    Keep it up veere god bless u

  • @gurisandhu8516
    @gurisandhu85164 жыл бұрын

    ਵੀਰ ਦਾ ਨੰਬਰ ਹੈ ਕਿਸੇ ਕੋਲ ਤਾਂ ਦੇ ਦਿਓ ਪਲੀਜ

  • @aamrit__virk_96

    @aamrit__virk_96

    4 жыл бұрын

    +919464592728 eh number te call kr lyo Aman veer de frnd da number a ehna ton number milju

  • @dharmveerkaur9205

    @dharmveerkaur9205

    4 жыл бұрын

    Guri Sandhu 9779716417

  • @gurpreetgill3605

    @gurpreetgill3605

    4 жыл бұрын

    @@dharmveerkaur9205 eh kis da no hai es veer da no chahida c jis ne eh plant lae a

  • @snehpalsingh8149

    @snehpalsingh8149

    4 жыл бұрын

    9803333723 Organtrix Petals

  • @rickydhillon5430

    @rickydhillon5430

    4 жыл бұрын

    83609 15886 ਤੇ ਗੱਲ ਕਰੋ ਵੀਰ ਜੀ ਡਰੇਗਨ ਦੀ ਪੂਰੀ ਜਾਣਕਾਰੀ ਲਈ ਜੀ ਧੰਨਵਾਦ ਜੀ

  • @jassbarnala2428
    @jassbarnala24284 жыл бұрын

    Good bro ji

  • @armansidhuvlogs
    @armansidhuvlogs4 жыл бұрын

    Nice ਵੀਰ nice

  • @gurpreetkaur-oe8li
    @gurpreetkaur-oe8li4 жыл бұрын

    Veerai god bless you mansa development

  • @pavittarfojji4268

    @pavittarfojji4268

    4 жыл бұрын

    nyc

  • @hiphopreaction9353

    @hiphopreaction9353

    4 жыл бұрын

    thik a g

  • @harmanjitdhiman7436

    @harmanjitdhiman7436

    4 жыл бұрын

    Shi ਏ

  • @parammuharparam2345

    @parammuharparam2345

    4 жыл бұрын

    @@harmanjitdhiman7436 veer ji apna phone number dio

  • @sukhwindersingh8048
    @sukhwindersingh80484 жыл бұрын

    Well done bro

  • @manpreetdhaliwal1526
    @manpreetdhaliwal15264 жыл бұрын

    Bhut vdiya uprala veer blo

  • @43teji
    @43teji4 жыл бұрын

    Piche music jeha la ke, poora khushhaal jeha mahol bna dine o, banda nachan e lgje 😄

  • @JaspreetSingh-tz7bp
    @JaspreetSingh-tz7bp4 жыл бұрын

    Good veer

  • @sukhdeepbedi1661
    @sukhdeepbedi16614 жыл бұрын

    Is veer nu mai khud ik var mileya Ik plant ehna menu v dita c Mai oh v ghr lgaya hoya hai g

  • @saihbaazsingh2871
    @saihbaazsingh28714 жыл бұрын

    3 ਸਾਲ ਖਰਚਾ ਕਰੂ ਕਿਥੋਂ

  • @manjindersinghsaini911

    @manjindersinghsaini911

    4 жыл бұрын

    22 keda sari zameer ch lona 1st time lyi 1kille nal bala farak tah ni pana

  • @gopibaragi3987

    @gopibaragi3987

    4 жыл бұрын

    ਬਾਈ ਖਰਚਾ ੲ ਬੋਹਤ ਆ ੧ ਖੇਤ ਦਾ 7 ਲੱਖ ਤੇ ੩ ਸਾਲ ਤੱਕ no income ਤੇ ਮੰਡੀਕਰਨ ਦਾ ਵੀ ਕੋਈ ਪੱਕਾ ਨੀ

  • @inderpreetsharma

    @inderpreetsharma

    4 жыл бұрын

    Jina kol 5kila oh adha Kila Eda la lean.... Wesa v sabji paji launa hi aa Ghar Lai.... Eh experiment hunde aa Jo karne jroori Sade kol ta jameen hai ni j hundi ta main try Jroor karda.

  • @laddisingh2693
    @laddisingh26934 жыл бұрын

    Great brother great full support Veer

  • @harpreetsinghjohar5297
    @harpreetsinghjohar52974 жыл бұрын

    Its superfood very good for health and very expensive in Australia

  • @harjeetchhina2740
    @harjeetchhina27404 жыл бұрын

    Boht Vdia bhai g

  • @jasbirsingh6680
    @jasbirsingh66804 жыл бұрын

    👏👏🙏🙏

  • @happybrar9726
    @happybrar97264 жыл бұрын

    Gd veera bless you

  • @jasvirsingh6228
    @jasvirsingh62284 жыл бұрын

    ਸਰਕਾਰਂ ਦੀ ਬਦਨੀਤੀ ਕਾਰਨ ਨੌਜਵਾਨ ਵਦੇਸ਼ਾ ਚ ਜਾਕੇ ੳੁਜੜ ਰਹੇ ਹਨ

  • @gopibaragi3987
    @gopibaragi39874 жыл бұрын

    Marketing bare thodi hor jankari deo

  • @baljeet890
    @baljeet8904 жыл бұрын

    1200 ਵੀਰ ਜ਼ਿਆਦਾ ਹੈ. 7 ਫੁੱਟ ਦਾ ਪਿੱਲਰ 300 rs ਦਾ ਮਿਲ ਜਾਂਦਾ. ਉਪਰ ਵਾਲਾ ਗੋਲ ਚੱਕਰ 180-190 rs ਦਾ ਬਣ ਜਾਂਦਾ. ਬੂਟੇ 40 rs ਵੀ ਲਈਏ ਤਾਂ ਇੱਕ ਪਿੱਲਰ ਦੀ ਕੀਮਤ 600-650 ਦੇ ਵਿਚ ਹੈ.

  • @manjotsingh1817

    @manjotsingh1817

    4 жыл бұрын

    Kmayi hai is cheej ch ?

  • @baljeet890

    @baljeet890

    4 жыл бұрын

    @@manjotsingh1817 ਹਾਂ ਜੀ ਕਮਾਈ ਤਾਂ ਹੈ. ਪਰ ਕਈ ਵੀਡੀਓ ਚ ਦੱਸਿਆ ਜਾਂਦਾ ਕੁਝ ਜ਼ਿਆਦਾ ਹੀ. ਬੱਸ ਇਨਾਂ ਕਹਾਂਗਾ ਕੀ ਬਾਕੀ ਫਸਲਾਂ ਨਾਲੋ ਬੋਹਤ ਵਧੀਆ ਹੈ. ਬਾਕੀ ਮੈਂ ਡ੍ਰੈਗਨ ਫਰੂਟ ਦੇ ਨਾਲ ਜੁੜੀਆਂ 15-20 ਵੀਡੀਓ ਪਾਈਆਂ ਨੇ youtube ਤੇ. ਤੁਸੀਂ ਮੇਰੇ ਚੈਨਲ kundlas farm ਤੇ ਦੇਖ ਸੱਕਦੇ ਹੋ

  • @unnatnaturalfarm6464

    @unnatnaturalfarm6464

    4 жыл бұрын

    @@baljeet890 sahi keh reha ne

  • @gurasingh3300
    @gurasingh33003 жыл бұрын

    👌 bro

  • @gulzarsingh7381
    @gulzarsingh73814 жыл бұрын

    Keep it up 👍 Bro

  • @gagandeepsekhon8844
    @gagandeepsekhon88444 жыл бұрын

    Good

  • @jagseerchahal1866
    @jagseerchahal18664 жыл бұрын

    Best of luck veer waheguru thonu trakki bakshe ...

  • @manpreetsingh6300
    @manpreetsingh63004 жыл бұрын

    very good bro

  • @JaswantSingh-jx5dg
    @JaswantSingh-jx5dg4 жыл бұрын

    👌👌👌👌

  • @parmjeet1432
    @parmjeet14324 жыл бұрын

    Gud job bro nd best of luck bro

  • @JaswinderSingh-kl9bl
    @JaswinderSingh-kl9bl4 жыл бұрын

    nice think 👌👌👌👌👌

  • @moviesclips6194
    @moviesclips61944 жыл бұрын

    Good veer g

  • @surjeetsinghgillsurjeet1206
    @surjeetsinghgillsurjeet12064 жыл бұрын

    My god bless you

  • @manjindersinghsaini911
    @manjindersinghsaini9114 жыл бұрын

    3:15 ad vinay hari di te title LOL

  • @GurdeepSingh-tc3cr
    @GurdeepSingh-tc3cr4 жыл бұрын

    Tuc kdo start keeti aa eh crop aman veer apna co. Send kro please

  • @jasskailey13
    @jasskailey134 жыл бұрын

    Sade pb x 🔥1sarre ghaint ghaint ni god bless u ❤️👑❤️😇

  • @gaggiranu7272
    @gaggiranu72724 жыл бұрын

    Good y

  • @khushgillmansa1311
    @khushgillmansa13114 жыл бұрын

    Good soch gid blass you bro

  • @Jsjossan
    @Jsjossan4 жыл бұрын

    Aman veer apna no send kro

  • @bajtejsingh1476
    @bajtejsingh14764 жыл бұрын

    Good very

  • @nobitanomi8472
    @nobitanomi84724 жыл бұрын

    Parr 3 saal ch farm ch buute ta bahut shotte ya smajh ni ayyi production kida possible enni jida veer ne kiha k last saal dealer ayye c 🧐🤔

  • @toppunjabi1251
    @toppunjabi12514 жыл бұрын

    Kithoo mildaa plant

  • @preetlahoria2328
    @preetlahoria23284 жыл бұрын

    Nice bro👌👌👌

  • @karansandhu2516
    @karansandhu25164 жыл бұрын

    Gud work bro

  • @gsingh3298
    @gsingh32984 жыл бұрын

    Wah Bai 👌👍

  • @jsandhusandhu1383
    @jsandhusandhu13833 жыл бұрын

    ਵੇਚਣਾ ਕਿਥੇ

  • @jaspreetkaurchahal5530
    @jaspreetkaurchahal55304 жыл бұрын

    mansa dist is developing 👍🏻👍🏻👍🏻

  • @garrygill3702
    @garrygill37024 жыл бұрын

    Ehe edr america da fruit aa bimaria to bahut vdia a

  • @LovepreetSingh-yc2mk
    @LovepreetSingh-yc2mk4 жыл бұрын

    Thats the spirit

  • @deeptung6112
    @deeptung61124 жыл бұрын

    👍🏼 job bhai

  • @manpreetkaur-bx2uv
    @manpreetkaur-bx2uv4 жыл бұрын

    Very nyc good idea

  • @manibains23
    @manibains234 жыл бұрын

    🙏🙏🙏🙏🙏

  • @harmeetsingh573
    @harmeetsingh5734 жыл бұрын

    Wah bai bally tere

  • @gurwinderkaur2467
    @gurwinderkaur24674 жыл бұрын

    Sir I'm very interested...plz Manu help li rakh lo...gud Job...

  • @gurwinderkaur2467

    @gurwinderkaur2467

    4 жыл бұрын

    Sir I need a work..

Келесі