विश्वास के बारे में सीखना और समझना क्यों जरुरी है || THE POWER OF FAITH - TEACHING 3rd || ASM
Join this channel to get access to perks:
/ @amritsandhuministries...
THE CHURCH OF SALVATION HEALING AND PROPHECY
AMRIT SANDHU MINISTRIES
Vill :- AUR, Rahon Road,Near S.G.S.School.
Distt :- Nawanshahr (Punjab) INDIA.
Prayerline No.+91-1823-527777
You Can Also Watch Our Sunday And Wednesday Prayer Service Live On Facebook And KZread.
Timing :- Sunday 10:00am To 3:00pm
Timing :- Wednesday 10:00am To 3:00pm
FOLLOW US ON
YOU TUBE - / @amritsandhuministries...
FACEBOOK PAGE - / amritsandhuministries
INSTAGRAM - / amritsandhuministries
BY.
CHURCH MEDIA TEAM
Пікірлер: 32
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
Ameen, ameen, ameen, 🙏🙏🙏🙏🙏🙏,, 👏🏻👏🏻👏🏻👏🏻👏🏻👏🏻👏🏻
🙏🙏🙏🙏🙏🙏🙏🙏🙏
Yes paster ji Hallelujah Hallelujah Hallelujah 🙌
Amen
Ameen ameen aameen
Ameen
Amen hallelujah
Danewad pita ji🙏🙏🙏🙏🙏🙏❤❤❤❤❤
🙏🏼 Amen
Praise the Lord
Yes amen ✋
Jai masih ki papa ji ❤️💕💕
Hallelujah
Aamen
Thank you so much papa ji ❤️💕💕
Hallelujah ❤
Jai mseeh
Thank you Lord for this massage
Shabbat Shalom
Amenhglleluja ✝️🗽💝💘❤️🌹💐🥀🌺🌼🌻🌻♥️💜💥♥️♥️🌻🌹🌻🥰
🙏 Hallelujah 🙏 hallelujah ✝️ hallelujah 🙏 hallelujah 🙏 hallelujah 🙏 hallelujah ✝️ hallelujah 🙏 hallelujah 🙏 hallelujah 🙏🙏✝️🙏
Please pray meri liye me naya Christian hun main bohut presan me hun muje jutha court case me vasaya hai me Assam se hun please pray meri liye 🙏🙏🙏
Hallelujah hallelujah 🙏🙏🙏🙏
Mujhe bhi biswas main badna hai
Pls pryer request me Rajni American rishta nal bless Karo pastor ji 🙏🏻pls help me pastor ji ✈✈✈✈✈✈✈✈✈🤲🤲🤲✈✈✈✈
ਸਿਰਫ ਚਮਤਕਾਰਾਂ ਨੂੰ ਹੀ ਦੇਖਕੇ ਨੱਚਣ ਟੱਪਣ ਵਾਲੇ ਲੋਕ ਇਸ ਨੂੰ ਰੀਡ ਨਾ ਕਰਨ। ਬਲਕਿ ਪ੍ਰਭੂ ਦੀ ਖੋਜ ਕਰਨ ਵਾਲੇ ਲੋਕ ਇਸਨੂੰ ਧਿਆਨ ਨਾਲ ਰੀਡ ਕਰਨ ਪ੍ਰਭੂ ਯਿਸੂ ਮਸੀਹ ਯੇਰੂਸ਼ਲੇਮ ਨੂੰ ਦੇਖਕੇ ਰੋਇਆ ਅਤੇ ਆਖਿਆ ਕਾਸ਼ ਤੂੰ ਆਪਣੇ ਸਮੇਂ ਨੂੰ ਪਹਿਚਾਣ ਜਾਂਦਾ ਪਰ ਨਾ ਪਛਾਨਣ ਦੇ ਕਾਰਨ ਹੀ ਉਨਾਂ ਲੋਕਾਂ ਨੇ ਉਸਨੂੰ ਸਲੀਬ ਤੇ ਕਿੱਲਾਂ ਠੋਕ ਦਿਤੀਆਂ ਹਾਂ ਉਹ ਆਪਣਿਆਂ ਦੇ ਘਰ ਆਇਆ ਪਰ ਉਸਨੂੰ ਆਪਣਿਆਂ ਨੇ ਹੀ ਠੁਕਰਾ ਦਿੱਤਾ ਹੁਣ ਇਥੇ ਧਿਆਨ ਦਿਓ ਕਿ ਜਿਵੇਂ ਮੁੱਸਾ ਦਾ ਇਕ ਸਮਾਂ ਸੀ। ਨੂਹ ਦਾ ਵੀ ਇਕ ਸਮਾਂ ਸੀ। ਯਿਸੂ ਮਸੀਹ ਦੇ ਪ੍ਰਗਟ ਹੋਣ ਦਾ ਵੀ ਉਸ ਵਕਤ ਇਕ ਸਮਾਂ ਸੀ। ਪਰ ਉਨਾਂ ਨੇ ਉਸ ਸਮੇਂ ਨੂੰ ਨਾ ਪਛਾਣਿਆਂ ਇਸੇ ਹੀ ਕਾਰਨ ਪ੍ਰਭੂ ਯੈਰੂਸ਼ਲੇਮ ਨੂੰ ਦੇਖਕੇ ਰੋਇਆ ਠੀਕ ਉਸੇ ਹੀ ਤਰਾਂ ਇਸ ਆਖਰੀ ਯੁੱਗ ਦੇ ਲਈ ਮਲਾਕੀ 4:5 ਅਤੇ ਮੱਤੀ 17 :11 ਦੇ ਨਬੀ ਦੇ ਪ੍ਰਗਟ ਹੋਣ ਦਾ ਸਮਾਂ ਹੈ। ਤਾਂ ਜੋ ਬਾਇਬਲ ਦੇ ਗੁਪਤ ਭੇਤ ਅਤੇ ਸੱਤ ਮੋਹਰਾਂ ਖੋਲੀਆਂ ਜਾਣ ਤਾਂ ਜੋ ਲੋਕ ਪਵਿੱਤਰ ਆਤਮਾ ਦੇ ਆਖਰੀ ਵਾਰ ਵਹਾਏ ਜਾਣ ਨੂੰ ਪ੍ਰਾਪਤ ਕਰ ਸਕਣ ਜਿਸ ਤੋਂ ਬਿਨਾ ਕੋਈ ਵੀ ਰੈਪਚਲ ਵਿੱਚ ਉਠਾਇਆ ਨਹੀਂ ਜਾਵੇਗਾ। ਇਸ ਸਚਾਈ ਨੂੰ ਜਾਨਣਾ ਤੁਹਾਡੇ ਲਈ ਸਾਹ ਲੈਣ ਤੋਂ ਵੀ ਜਿਆਦਾ ਜਰੂਰੀ ਹੈ। ਕਿਉਂਕਿ ਇਹ ਵਾਅਦਾ ਇਸ ਆਖਰੀ ਯੁੱਗ ਦੇ ਲੋਕਾਂ ਨਾਲ ਹੈ। ਤੇ ਤੁਸੀਂ ਇਸੇ ਯੁੱਗ ਵਿੱਚ ਰਹਿ ਰਹੇ ਹੋ। ਪਰ ਬਜਾਏ ਇਸ ਦੇ ਕਿ ਪ੍ਰਚਾਰਕ ਇਨਾਂ ਸਾਰੀਆਂ ਗੱਲਾਂ ਨੂੰ ਜਾਣਕੇ ਪ੍ਰਚਾਰ ਕਰਦੇ ਅਤੇ ਲੋਕ ਸੁਣਕੇ ਆਉਣ ਵਾਲੀ ਉਸ ਵੱਡੀ ਬੇਦਾਰੀ ਦੇ ਲਈ ਤਿਆਰੀ ਕਰਦੇ ਤੇ ਫੇਰ ਰੈਪਚਰ ਵਿੱਚ ਉਠਾਏ ਜਾਂਦੇ ਪਰ (ਮੌਡਰਨ ਯੁੱਗ ਦੇ ਇਨਾਂ ਵੱਡੇ ਵੱਡੇ ਵਪਾਰੀ ਪ੍ਰਚਾਰਕਾਂ) ਨੇ ਲੋਕਾਂ ਨੂੰ ਚਮਤਕਾਰਾਂ ਅਤੇ ਸੰਸਾਰਕ ਵਸਤੂਆਂ ਵਿੱਚ ਉਲਝਾਕੇ ਵੱਡੇ ਧੋਖੇ ਦੇ ਵਿੱਚ ਹੀ ਰੱਖਿਆ ਹੋਇਆ ਹੈ। ਤੇ ਇਸ ਤੋਂ ਵੀ ਵਧਕੇ ਇਥੇ ਕੋਈ ਤੇਲ ਕੋਈ ਨਮਕ ਤੇ ਕੋਈ ਰੁਮਾਲ ਬੇਚ ਰਿਹਾ ਹੈ। ਕੋਈ ਪ੍ਰਾਰਥਨਾ ਕਰਾਉਣ ਦਾ ਹੀ 25-25 ਹਜਾਰ ਮੰਗ ਰਿਹਾ ਹੈ। ਤੇ ਕੋਈ ਲੋਕਾਂ ਨੂੰ ਹੇਠਾਂ ਡੇਗਣ ਚ ਹੀ ਲਗਿਆ ਹੋਇਆ ਹੈ। ਤੇ ਇਹ ਲੋਕ ਇਸੇ ਹੀ ਸਿਸਟਮ ਨੂੰ ਸੇਵਕਾਈ ਸਮਝ ਬੈਠੇ ਹਨ। ਇਹ ਉਹ ਫਰੀਸੀ ਹਨ ਜੋ ਪ੍ਰਭੂ ਦੇ ਰਾਜ ਵਿਚ ਨਾ ਤੇ ਆਪ ਜਾਣਗੇ ਤੇ ਨਾ ਹੀ ਜਾਣ ਵਾਲਿਆਂ ਨੂੰ ਹੀ ਜਾਣ ਦੇਣਗੇ। ਇਸੇ ਲਈ ਪ੍ਰਭੂ ਆਖਦਾ ਹੈ। ਉਹਨਾਂ ਚੋਂ ਬਾਹਰ ਨਿਕਲ ਆਵੋ ਤਦ ਮੈਂ ਤੂਹਾਨੰ ਕਬੂਲ ਕਰਾਂਗਾ। ਸੋ ਬਾਇਬਲ ਦੇ ਗੁਪਤ ਗਹਿਰੇ ਭੇਤ ਅਤੇ ਸੱਤ ਮੋਹਰਾਂ ਨੂੰ ਸਮਝਣ ਦੇ ਲਈ ਤੁਹਾਨੂੰ ਇਸ ਆਖਰੀ ਯੁਗ ਦੇ ਨਬੀ ਦੀ ਸਖਤ ਜਰੂਰਤ ਹੈ। ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਕੋਈ ਵੀ ਸੰਪਰਕ ਕਰ ਸਕਦਾ ਹੈ। 9914493875
Amen
Amen
Amen
Amen