ਵਿਸ਼ਵਦੀਪ ਫਾਜ਼ਿਲਕਾ ਤੇ ਪਰਚਾ ਕਿਉਂ ਹੋਇਆ ਵਿਸ਼ਵਦੀਪ ਦਾ ਲੋਕਾਂ ਨੇ ਕਿਉ ਨੀ ਦਿੱਤਾ ਸਾਥ

ਵਿਸ਼ਵਦੀਪ ਫਾਜ਼ਿਲਕਾ ਤੇ ਪਰਚਾ ਕਿਉਂ ਹੋਇਆ ਵਿਸ਼ਵਦੀਪ ਦਾ ਲੋਕਾਂ ਨੇ ਕਿਉ ਨੀ ਦਿੱਤਾ ਸਾਥ

Пікірлер: 114

  • @parmindersingh2081
    @parmindersingh208115 күн бұрын

    ਵੈਸੇ ਵਿਸ਼ਵਦੀਪ ਦੀ ਮੱਦਦ ਤਾਂ ਕਰਨੀ ਚਾਹੀਦੀ ਹੈ ਚਲੋ ਕਿਤੇ ਕੋਈ ਵੱਧ ਘੱਟ ਬੋਲਿਆ ਜਾ ਸਕਦਾ ਹੈ ਜੀ ਪਰ ਕਿਸੇ ਨੂੰ ਵੀ ਨਜਾਇਜ਼ ਤੰਗ ਨਹੀਂ ਕਰਨਾ ਚਾਹੀਦਾ ਜੀ ਪਰ ਸਰਕਾਰਾਂ ਇਹ ਸੱਭ ਕੁੱਝ ਕਰਵਾਉਂਦੀਆਂ ਹਨ ਜੀ ਵੈਸੇ ਦੋਸਤੋ ਨਾ ਤਾਂ ਕਿਸਾਨ ਦਾ ਮਜ਼ਦੂਰ ਤੋਂ ਬਗੈਰ ਸਰਨਾ ਨਾ ਹੀ ਮਜ਼ਦੂਰਾਂ ਦਾ ਕਿਸਾਨਾਂ ਬਗੈਰ ਸਰਨਾ ਅਸੀਂ ਪੀੜੀਆਂ ਤੋਂ ਇਕ ਦੂਜੇ ਨਾਲ ਜੁੜ ਕੇ ਰਹਿ ਰਹੇ ਸੀ ਪਰ ਭਾਜਪਾ ਨੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਖਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ ਸਾਵਧਾਨ ਹੋ ਜਾਓ ਸਾਰੇ ਵੀਰ ਆਪਾਂ ਈ ਇਕ ਦੂਜੇ ਦੇ ਕੰਮ ਆਉਣਾ ਹੈ ਜੀ

  • @SandhuBaldev-yq6mz
    @SandhuBaldev-yq6mz16 күн бұрын

    ਇਹਨਾਂ ਗੱਲਾਂ ਦਾ ਵਿਸ਼ਵਦੀਪ ਮਸਲੇ ਨਾਲ ਕੀ ਸਬੰਧ ਹੈ॥

  • @kisantv7230

    @kisantv7230

    16 күн бұрын

    ਸ਼ੁਰੂ ਤੋਂ ਆਖੀਰ ਤੱਕ ਕੱਲੀ ਕੱਲੀ ਗੱਲ ਧਿਆਨ ਨਾਲ ਸੁਣੋ! ਸ਼ਾਇਦ ਇਹ ਸਮਝ ਆ ਜਾਵੇ ਕਿ ਇਹਨਾਂ ਗੱਲਾਂ ਦਾ ਆਪਸ ਵਿੱਚ ਕੀ ਸੰਬੰਧ ਹੈ!

  • @user-my1ef3bl6p
    @user-my1ef3bl6p16 күн бұрын

    ਜਿਨਾ ਨੇ ਰਾਜ ਨੀਤੀ ਵਿੱਚ ਆਉਣਾ ਹੁੰਦਾ ਹੈ ਉਹਨਾਂ ਨੂੰ ਫਾਇਦਾ ਹੁੰਦਾ ਜਾਤ ਪਾਤ ਦੀ ਗੱਲ ਕਰਕੇ ਵੀਰੋ ਸਮਝੋ ਇਹਨਾ ਗੱਲਾ ਨੂੰ ਹੋਰ ਕੌਣ ਕਿੱਸੇ ਲਈ ਮਾਰਦਾ ਸਾਨੂੰ ਮਗਰ ਲਕੇ ਆਵਦਾ ਹੀ ਫਾਇਦਾ ਖਟਦੇ ਹੈ ਕਿੱਸੇ ਪਿੱਛੇ ਨਾ ਮਰੋ ਵੀਰੋ

  • @jagdevsinghmaan7257
    @jagdevsinghmaan72579 күн бұрын

    ਇਹ ਅਖੌਤੀ ਕਿਸਾਨਾਂ ਦੀ ਮਾਨਸਿਕਤਾ ਹੀ ਹੈ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਸੁਰੂ ਹੋਇਆ ਸੀ ਉਸ ਸਮੇਂ ਸਮੁੱਚੇ ਪੰਜਾਬ ਭਾਰਤ ਅਤੇ ਵਿਸ਼ਵ ਵਿੱਚ ਵੱਸਦੇ ਪੰਜਾਬੀਆਂ ਨੇ ਸਾਥ ਦਿੱਤਾ ਇਹ ਵੀਰ ਜਸਵਿੰਦਰ ਸਿੰਘ ਸਿੱਧੂ ਜੈਤੋ ਜੀ ਨੇ ਆਪਣੇ ਹੀ ਕਿਸਾਨ ਭਰਾਵਾ ਦੀ ਗੱਲ਼ ਹੀ ਕੀਤੀ ਹੈ ਜਦੋਂ ਵੀਰ ਵਿਸ਼ਵਦੀਪ ਸਿੰਘ ਫਾਜ਼ਿਲਕਾ ਦੀ ਗੱਲ਼ ਆਉਂਦੀ ਹੈ ਫਿਰ ਬਾਈ ਪਾਸ ਕਰਕੇ ਕਹਿੰਦਾ ਮੈ ਵੀਰ ਵਿਸ਼ਵਦੀਪ ਸਿੰਘ ਫਾਜ਼ਿਲਕਾ ਦੇ ਮੁੱਦੇ ਤੇ ਵੀ ਗੱਲ਼ ਕਰਦਾ ਪਰ ਕਰੀ ਨਹੀਂ ਇਹ ਵੀ ਸਮਾਂ ਖ਼ਰਾਬ ਹੀ ਕਰ ਰਿਹਾ ਖ਼ੈਰ ਕਿਸਾਨ ਜਥੇਬੰਦੀਆਂ ਵਿੱਚ ਆਪਸੀ ਫੁੱਟ ਹੀ ਬਹੁਤ ਜਿਆਦਾ ਹੈ

  • @user-gd9pp9hy2r
    @user-gd9pp9hy2r15 күн бұрын

    ਜਿਹੜੇ ਕੰਮ ਜਾਂ ਗੱਲ ਕਰਨ ਲਈ ਤੁਹਾਡੇ ਅੱਗੇ ਮਾਇਕ ਕੀਤਾ ਓ ਤੁਸੀਂ ਗੱਲ ਕਰੋ ਬਾਕੀ ਬਾਅਦ ਵਿੱਚ ਵੀ ਹੋ ਸਕਦਾ ਹੈ ਜੀ 💚🙏🙏👍👌👌 ਪੱਤਰਕਾਰ ਵੀਰ ਜੀ ਚਾਹੀਦਾ ਕਿ ਵਿਸ਼ਵਜੀਤ ਸਿੰਘ ਵਾਰੇ ਗੱਲ ਕਰੋ👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️✍️💯💚👏

  • @user-iw5lq6dc8i
    @user-iw5lq6dc8i16 күн бұрын

    ਇਹ।ਬੋਲ।ਕੀ।ਰਿਹਾ।ਮੁਦਾ।ਕੀ।ਹੈ

  • @shonki6049
    @shonki604914 күн бұрын

    ਚੰਗੇ ਵਿਚਾਰ ਬਾਈ ਦੇ 🙏

  • @balrajdeepsingh615
    @balrajdeepsingh61514 күн бұрын

    ਵਿਸ਼ਵਦੀਪ ਸਿੰਘ ਜਿੰਦਾ ਬਾਅਦ

  • @bahadursingh9718
    @bahadursingh971816 күн бұрын

    ਵੀਰ ਜੀ ਗੱਲ ਕਿਹੜੀ ਕਰ ਰਹੇ ਹੋ ਕਿਧਰ ਬੁੜੀ ਦਾ ਮਰਨਾ ਕਿਧਰੇ ਹੱਲ਼ ਊਕੂੜੂ।

  • @RashpalSingh-bq8wj

    @RashpalSingh-bq8wj

    16 күн бұрын

    Teri Bai O Gala Mele Vich Dang chal Pai chulle the sava khillar gai

  • @RajveerSingh-gy3vm
    @RajveerSingh-gy3vm16 күн бұрын

    ਜਿੰਨੀਆਂ ਗੱਲ ਇਸ ਵੀਰ ਨੇ ਕੀਤੀਆਂ ਇਹਦਾ ਸਦੀਵੀ ਹੱਲ ਦੱਸ ਸਕਦਾ ਏ

  • @kisantv7230

    @kisantv7230

    16 күн бұрын

    ਤੁਸੀਂ ਦੱਸੋ ਕਿ ਸਾਡੇ ਦੇਸ਼ ਵਿੱਚ ਅੱਜ ਤੱਕ ਕਿਸੇ ਮਸਲੇ ਦਾ ਕੋਈ ਸਦੀਵੀਂ ਹੱਲ ਹੋਇਆ ਹੈ ? ਸਦੀਵੀਂ ਹੱਲ ਕਦੇ ਵੀ ਨਹੀਂ ਹੁੰਦਾ! ਇਸ ਦਾ ਮਤਲਬ ਇਹ ਨਹੀਂ ਕਿ ਤਾਨਾਸ਼ਾਹੀ ਅੱਗੇ ਗੋਡੇ ਟੇਕ ਦਿੱਤੇ ਜਾਣ!

  • @yudukhan6658
    @yudukhan665814 күн бұрын

    Bidspdeep..singh bhoot badaya banda.lakha sadana janda bad..koi na aye.par.vir.lakha.sadana..jaroor. Aeo gam m kuldeep singh pind Gharuan distk Mohali Punjab to salam karda ha eis vir Bispdeep singh new

  • @2loud284
    @2loud28414 күн бұрын

    ਬਾਈ ਹਿਲਾ ਗਿਆ ਆਵਾਂ ਤਵਾ ਬੋਲੀ ਜਾਂਦਾ ੳਏ ਕੰਜ਼ਰ ਦਿਆਂ ਤੈਨੂੰ ਵਿਸ਼ਵਦੀਪ ਸਿੰਘ ਬਾਰੇ ਪੁਛਦੇ ਆ ਡੱਲੇਵਾਲ ਕੌਣ ਜੀ

  • @harchandsingh1261
    @harchandsingh126115 күн бұрын

    ਸਾਡੇ ਦੇਸ਼ ਦੇ ਸਮੂਹ ਪਛੜੇ ਵਰਗ, ਜੱਟ ਸਮੇਤ ਉਨ੍ਹਾਂ ਜਾਗਰੂਕ ਨਹੀਂ, ਜਿਨ੍ਹਾਂ ਹੋਣਾ ਚਾਹੀਦਾ ਹੈ। ਇੰਨਾ ਦੇ ਆਪਸੀ ਟਕਰਾਅ ਨਾਲ ਦੁਸ਼ਮਣ ਜਮਾਤ ਨੂੰ ਹੀ ਫ਼ਾਇਦੇਮੰਦ ਹੈ।

  • @JagtarSingh-kz8gi
    @JagtarSingh-kz8gi10 күн бұрын

    ਮਹਿੰਗੀਆਂ ਕਾਰਾਂ ਮਹਿੰਗੇ ਟਰੈਕਟਰ ਵੱਡੀਆਂ ਕੋਠੀਆਂ ਮਹਿੰਗੇ ਵਿਆਹ ਇਹਨਾਂ ਗੱਲਾ ਕਰਕੇ ਜਟਾਂ ਸਿਰ ਕਰਜਾ ਚੜਦਾ

  • @bahadursingh9718
    @bahadursingh971816 күн бұрын

    ਵੀਰ ਜੀ ਇਸ ਤੋਂ ਪਹਿਲਾਂ ਤਾਂ ਗੱਫ਼ੇ ਖਾਂਦੇ ਸੀ। ਕਿਉਂ ਕਿ ਮੈਂਬਰ ਸੀ ਹੁਣ ਓਹ ਗੱਲ ਬਣਦੀ ਨਹੀਂ। ਵੀਰ ਜੀ ਸੱਚੀਂ ਗੱਲ ਹਮੇਸ਼ਾ ਸੱਚੀ ਹੁੰਦੀ ਹੈ। ਜਦੋਂ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਉੱਨਤੀ ਪੰਜ ਚੌਵੀਂ ਨੂੰ ਹੋ ਗ਼ਈ ਸੀ। ਇਹ ਮਗਰੋਂ ਪਾਣੀ ਵਿੱਚ ਡਾਂਗਾਂ ਮਾਰਨ ਦਾ ਕੋਈ ਫੈਅਦਾ ਨਹੀਂ। ਧੰਨਵਾਦ ਸਹਿਤ

  • @JaswantBrar-uw9fn

    @JaswantBrar-uw9fn

    14 күн бұрын

    Fer 9 tareek nu ki serwa karna c narme da Bai ji lokan nu sab kuj pata ki ethe ki kuj hunda a eh ajj to nahi bahut time to ho reha

  • @JagjitSinghhh
    @JagjitSinghhh14 күн бұрын

    Bilkul Sahi Gul Hai Ki Marhe Time Koi Vi Kise Nal Nahi Kharhda Sirf Apna Privar Hi Marhe Time Te Nal Kharhda Hai

  • @user-kj9kx6cl1n
    @user-kj9kx6cl1n16 күн бұрын

    ਸਹੀਕੀਤਾ

  • @sukhbhullarfzk3012
    @sukhbhullarfzk301210 күн бұрын

    ਵੀਰੇ ਜਿਹੜਾ ਵਿਸ਼ਵਦੀਪ ਦੀ ਪੰਚਾਇਤ ਸੀ ਨਾ ਉਹ ਗਲਤ ਹੈਗੀ ਸੀ ਮੇਰੇ ਪਿੰਡ ਦੀ ਬੋਲੀ ਹੋਈ ਪੰਚਾਇਤ ਦੀ ਫਸਲ ਉਹਨਾਂ ਨੇ ਹੁਣ ਬੀਜਣੀ ਆ ਤੇ ਵਿਸ਼ਵਦੀਪ ਦੇ ਪਿੰਡ ਤਾਂ ਕਹਿੰਦੇ ਨਰਮਾ ਪੰਚਾਇਤ ਜਮੀਨ ਚ ਗੁੱਡ ਗੁੱਡ ਹੋਇਆ ਪਿਆ

  • @JagroopSingh-no7xy
    @JagroopSingh-no7xy16 күн бұрын

    ਵਿਸਵਦੀਪ ਕੰਗਨਾ ਰਣੌਤ ਦੇ ਵੀ ਹੱਕ ਵਿੱਚ ਬੋਲਿਆ

  • @robikumer1543

    @robikumer1543

    16 күн бұрын

    ਨਾਂ ਝੂਠ ਬੋਲ ਭਰਾ ਰੱਬ ਤੋ ਡਰ

  • @paramjeetsingh8418

    @paramjeetsingh8418

    15 күн бұрын

    ਜਰੂਰੀ ਨਹੀ ਹਰ ਬਾਰ ਗਲਤ ਨਾਲ ਖੜੇ ਹੋਈਏ ਜੇ ਵੀ ਸੀ ਕੰਗਨਾ ਦੇ ਹੱਕ ਵਿੱਚ ਫੇਰ ਕੀ ਹੋਇਆ

  • @user-vc1xs2cr2y
    @user-vc1xs2cr2y16 күн бұрын

    Very nice bro

  • @narindersingh3140
    @narindersingh314015 күн бұрын

    ਜੇ ਬੀਜੇਪੀ ਵੀ ਸੀਟਾਂ ਹੋਰ ਜਿੱਤ ਜਾਂਦੀ ਤੇ ਤੁਹਾਡੇ ਵਰਗਿਆਂ ਨੇ ਈਵੀਐਮ ਦਾ ਰੌਲਾ ਪਾਉਣਾ ਸੀ ਔਰ ਪੂਰੀ ਦੁਨੀਆ ਦੇ ਵਿੱਚ ਭਾਰਤ ਦੇ ਲੋਕਤੰਤਰ ਨੂੰ ਸ਼ਰਮਸਾਰ ਕਰਨਾ ਸੀ ਤੁਹਾਡੇ ਮਨਾਂ ਦੇ ਵਿੱਚ ਨਫਰਤ ਭਰੀ ਏ ਪ੍ਰਧਾਨ ਮੰਤਰੀ ਦੇ ਖਿਲਾਫ ਤੁਸੀਂ ਰਾਹੁਲ ਗਾਂਧੀ ਦੇ ਚਮਚੇ ਜਿਹੇ ਔਰ ਇਸੇ ਡੱਲੇਵਾਲ ਖੁਦ ਮੰਨਿਆ ਹੈ ਕਿ ਅਸੀਂ ਮੋਦੀ ਦਾ ਗਰਾਫ ਨੀਵਾਂ ਕਰਨਾ ਔਰ ਰਾਹ ਫਲੂ ਗਾਂਧੀ ਦੀ ਝੋਲੀ ਚ ਬਹਿਣਾ

  • @DeepSingh-gd5kw
    @DeepSingh-gd5kw16 күн бұрын

    ਲੋਕਾਂ ਦੀਆਂ ਚਾਰ ਚਾਰ ਪੀੜ੍ਹੀਆਂ ਲੱਗ ਗਈਆਂ " ਇਹ ਜਿਹੜੀਆਂ ਜਮੀਨਾ ਵਿੱਚ ਨਰਮਾ " ਕਣਕ "ਝੋਨਾਂ " ਖੜਾ ਦਿਸਦਾ ਇਹ ਜੰਗਲ " ਸੀ " ਟਿੱਬੇ ਸੀ " ਰੋਹੀ " ਹੁੰਦੀ ਸੀ ਨਾ ਟਰੈਕਟਰ ਸੀ ਨਾ ਕੰਪਿਊਟਰ ਕਰਾਹੇ ਸੀ " ਬਲਦ ਹੁੰਦੇ ਸੀ " ਬਲਦਾਂ ਮਗਰ ਕਹਾਰੇ ਕਈ ਸਾਲਾਂ ਦੀ ਮਿਹਨਤ ਨਾਲ ਇਕ ਕਿੱਲਾ ਬਣਦਾ ਸੀ " ਫਿਰ ਪਾਣੀ ਨਹੀਂ ਹੁੰਦਾ ਸੀ " ਮੀਂਹ ਪੈ ਜਾਂਦਾ ਤਾ ਚਾਰ ਮਣ ਦਾਣੇ ਹੋ ਜਾਦੇ ਸੀ "" ਪੀੜੀਆ ਲੱਗ ਗਈਆਂ ਪੈਲੀਆ ਸਵਾਰ ਦਿਆਂ ਨੂੰ " ਹੁਣ ਜਦੋ ਫਸਲਾਂ ਹੋਣ ਲੱਗ ਗਈਆਂ " ਤਾ ਇਹ ਵੀਰ ਆ ਗਏ ਕਾਂ ਚਿੜੀ ਵਾਗੂੰ ਅਖੇ ਜਮੀਨਾ ਸਾਨੂੰ ਦੇ ਦਿਓ " ਉਹ ਭਰਾਵੋ ਅਸੀਂ ਕਿੱਥੇ ਜਾਵਾਗੇ " ਇਦਾ ਥੋੜੀ ਹੁੰਦਾ ਹੱਥੀ ਮਿਹਨਤ ਕਰਨੀ ਪੈਂਦੀ ਆ ਵੀਰੋ " ਮੁਫਤ ਦੀਆਂ ਸਹੂਲਤਾਂ ਕਦੋ ਤੱਕ ਚੱਲਣਗੀਆਂ ਵੀਰੋ " ਸੋਚੋ ਕੁਛ """

  • @RupinderSingh-qc4hp
    @RupinderSingh-qc4hp16 күн бұрын

    Sath tan nhi ditta kyonki oh majbi Sikh SC caste ton belong krda ess krke je koi Jatt hunda tan ajj oho bahr hunda

  • @user-dh5wl3bu7s
    @user-dh5wl3bu7s14 күн бұрын

    ਜਿਹੜਾ ਪੰਜਾਬ ਦੀ ਗੱਲ ਕਰਦਾ ਉਹ ਸਹਿ ਹੈ huk ਬਣਦਾ ਉਸ ਦੀ ਮੱਦਦ ਕਰਨੀ ਚਾਹੀਦੀ ਹੈ ਮਜਦੂਰ ਕੋਈ ਨਾਲ-ਨਾਲ ਨਹੀਂ

  • @user-dh5wl3bu7s
    @user-dh5wl3bu7s14 күн бұрын

    ਇਸੇ ਨੂੰ ਕਹਿੰਦੇ ਹਨ ਜੁਗ ਬਦਲਣਾ ਇਹ ਜੁਗ ਬਦਲਣਾ ਹੈ 40 ਸਾਲ ਪਹਿਲਾਂ ਕੁੱਝ ਹੋਰ ਸੀ ਅੱਜ ਕੁੱਝ ਸਮਾਂ ਹੋਰ ਹੈ

  • @user-cf3vx3uc9k
    @user-cf3vx3uc9k16 күн бұрын

    Wah

  • @JasPinder-gx3xs
    @JasPinder-gx3xs15 күн бұрын

    VISHDEEP KOEE SURKARI ZOB NHI KURDA JO SURKARI KUMA VICH VIGHAN PAVE HUN AKUL AAJOO RS DHALIWALL ❤

  • @harj5371
    @harj537115 күн бұрын

    ਕੁੱਝ ਕਹੋ ਵਿਸ਼ਵ ਦੀਪ ਸਿੰਘ ਹੱਕ ਸੱਚ ਗੱਲ ਕਰਦਾ ਸੀ ਗੱਲ ਹੱਕ ਸੱਚ ਕਰਨੀ ਚਾਹੀਦੀ ਹੈ ਮਜ਼ਦੂਰ ਨੂੰ ਹਮੇਸ਼ਾ ਹੀ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ

  • @user-uc5nc4cn8q
    @user-uc5nc4cn8q15 күн бұрын

    ਜਰ ਮੁੰਦਾ ਕੀ ਕਿਥੇ ਮੋਦੀ ਕਿਥੇ ਬਿੱਟੂ ਕਿਥੇ ਡੱਲੇ ਵਾਲ ਉਹ ਮਾਰੀ ਜਾਂਦਾ ਚਿੱਟੇ ਦਾ ਰੱਜੀਆ

  • @nirmalsingh1423
    @nirmalsingh142315 күн бұрын

    ਇਹ ਬੰਦਾ ਵਿਸਵਦੀਪ ਬਾਰੇ ਗਲਤ ਹੀ ਬੋਲ ਰਿਹਾ ਹੈ

  • @user-cq6eh2ip4j
    @user-cq6eh2ip4j15 күн бұрын

    ਵਿਸ਼ਾ ਵਿਸ਼ਵਦੀਪ ਫਾਜ਼ਿਲਕਾ ਗੱਲ ਗੱਲ ਵਿੱਚ ਡੱਲੇਵਾਲ । ਹੈਡਿੰਗ ਬਦਲ ਲਓ ।

  • @taranvirbains7209
    @taranvirbains720916 күн бұрын

    Oh dekh b galty kehdi a ha oh bolda c bdea gal a Sara pind galt ho geya bai g duje pase nal b gal kro

  • @jagseerbehniwal7935
    @jagseerbehniwal793515 күн бұрын

    😂😂😂ਕਲਾਡਲੇਵਾਲ ਡਲੇਵਾਲਹੋਰਕੋਈ ਗਲਹੀਨਹੀ😢😮😅😊

  • @jagmeetrai4103
    @jagmeetrai410315 күн бұрын

    ਵਿਸ਼ਵਦੀਪ ਬਾਰੇ ਗਲ ਕੀਤੀ ਨਹੀਂ

  • @JagroopSingh-no7xy
    @JagroopSingh-no7xy16 күн бұрын

    ਲਿਮਟਾ ਵਾਲੀ ਸਾਰੀ ਜਮੀਨ ਚਲੀ ਜਾਣੀ ਬੈਕਾ ਕੋਲ

  • @sawindersingh4362
    @sawindersingh436216 күн бұрын

    ਜੇ ਤੁਹਾਨੂੰ ਫਸਲ ਵਿਚੋਂ ਕੁਝ ਬਚਦਾ ਨਹੀਂ ਤੇ ਕਿਉ ਫਾਹ ਲੈਂਦੇ ਹੋ

  • @TejinderSingh-tr2hf

    @TejinderSingh-tr2hf

    16 күн бұрын

    Kheti vare tenu ki noulag a

  • @user-sl8ez8hn4h
    @user-sl8ez8hn4h15 күн бұрын

    😮😮😮😮

  • @satwinderpanju9049
    @satwinderpanju904915 күн бұрын

    ਹੋਰੇ ਪਾਸੇ ਲੈਗੇ ਗੱਲ ਨੂੰ ਕੋਈ ਫਾਇਦਾ ਨਹੀਂ ਨਿਕਲਿਆ ਬਾਈ

  • @maninderpalsingh1847
    @maninderpalsingh184714 күн бұрын

    ਪੱਤਰਕਾਰ ਸਾਹਿਬ ਬੁਲਾਰਾ ਮੁੱਦੇ ਤੋਂ ਭਟਕਣ ਵਾਲਾ ਨਾ ਚੁਣਿਆ ਕਰੋ

  • @pavitarsingh9603
    @pavitarsingh960316 күн бұрын

    Kanak na bijo. Tusi kahde ho 5to7 kile wala Kishan grib aa. Par Jina Kole koyi Jamin.nahi . Ho kith Jan ge

  • @punjabson5991
    @punjabson599113 күн бұрын

    ਤੁਸੀਂ ਕੀ ਕਰਨਾ ਹੈ ? ਗੱਲਾਂ ਨੇ ਸਾਮਰਾਜ ਵਾਲੀਆਂ ,ਭੰਬਲਭੂਸੇ ਵਾਲੀਆਂ ਨਹੀਂ ਪਤਾ ਕਿ ਇਹ ਵੀ ਜੂਜਫੁੱਲ ਈਡੀਅਟ ਹੈ ਜਾਂ ਪੜ੍ਹਾਈ ਦਾ ਅਸਰ ਹੈ

  • @HappyMeteor-hh8gd
    @HappyMeteor-hh8gd15 күн бұрын

    Veer ji hun loka nu sara pata sc atc ki hunda hun Dil vicho kad do

  • @paramjeetsingh8418
    @paramjeetsingh841815 күн бұрын

    ਇਹ ਆਪ ਕਿਸਾਨ ਲੀਡਰ ਲੱਖਾ ਵਿੱਚ ਵਿਕਦੇ ਹਨ ਬਾਕੀ ਵਿਸ਼ਵ ਦੀਪ ਬਾਹਰ ਆ ਗਿਆ ਹੈ ,ਤੁਸੀ ਨਾ ਕਦੀ ਕਿਸੇ ਮਜਦੂਰ ਨਾਲ ਖੜੇ ਹੋਵੇੳ

  • @user-my1ef3bl6p
    @user-my1ef3bl6p16 күн бұрын

    ਜੱਟ ਜਾ ਮਜ਼ਬੀ ਮੁੱਦਾ ਹੀ ਕਿਉ ਬਣਾਈ ਜਦੇ ਰਹਿੰਦੇ ਹੋ ਅਸੀ ਆਵਦੇ ਪਿੰਡਾ ਵਿੱਚ ਵਧਿਆ ਵਸਦੇ ਹਾ ਜਾਰ

  • @gurjindersingh5967
    @gurjindersingh596715 күн бұрын

    Limta ta 100 kille wale v chakki baithe ha oh kiththo bhrnge

  • @bickycheema2458
    @bickycheema245816 күн бұрын

    Bohat bacat a khati vico assi 13 kilea di khati karde a tenu kuch ni pata

  • @InderSingh-ob9cp
    @InderSingh-ob9cp15 күн бұрын

    Jamen Aidane no dane chai de hai

  • @user-uc5nc4cn8q
    @user-uc5nc4cn8q15 күн бұрын

    ਜਰ ਮਾਂ ਉਦੀ ਮੈਂਬਰ ਨੀ ਆ ਕਿੰਨੇ ਸਾਲਾਂ ਤੋਂ ਆਵਦਾ ਸਰਪੰਚ ਆ ਇਹਦਾ ਪਿੰਡ ਦਾ ਕਲ ਈਨਟਰਵਿਊ ਦੇਖੀ ਇਹਦੇ ਪਿੰਡ ਦਿਆ ਦੀ ਕਿਹਦੇ ਸਾਡੇ ਆਵਦੇ ਪਿੰਡ ਚ ਚੋਰੀਆਂ ਨਸ਼ਾ ਦਾ ਬੁਰਾ ਹਾਲ ਆ ਇਹੇ ਕਿਊ ਨੀ ਬੋਲਦਾ ਆਵਦੇ ਪਿੰਡ ਬਾਰੇ ਪਿਹਲਾ ਪਿਹਲਾ ਲਗਦਾ ਸੀ ਵੀ ਇਹੇ ਗਰੀਬ ਆ ਵਿਚਾਰਾਂ ਪਰ ਨਹੀਂ ਇਹੇ ਸਿਆਸਤੀ ਬੰਦਾ ਨਿੱਕਲੀਆ ਵੀਸਵਦੀਪ

  • @narindersingh3140
    @narindersingh314015 күн бұрын

    ਤੁਹਾਡਾ ਸਾਰਾ ਰਾਜਨੀਤਿਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਕਿਸਾਨਾਂ ਦਾ ਚੋਲਾ ਪਾ ਕੇ ਕਿਸਾਨਾਂ ਨੂੰ ਗੁਮਰਾਹ ਕਰਕੇ ਨਫਰਤ ਤੁਸੀਂ ਮੋਦੀ ਦੇ ਖਿਲਾਫ ਕਿਸਾਨਾਂ ਦੇ ਅੰਦਰ ਭਰੀ ਮੈਂ ਵੀ ਇੱਕ ਕਿਸਾਨ ਅਸੀਂ ਜਾਣਦੇ ਹਾਂ ਕਿ ਕਾਂਗਰਸ ਪਾਰਟੀ ਦੀ 10 ਸਾਲ ਸਰਕਾਰ ਰਹੀ ਘੁਟਾਲੇ ਬੰਬ ਧਮਾਕੇ ਰੇਲ ਹਾਸੇ ਔਰਾ ਤੋਂ ਵਾਦੀਆਂ ਦੇ ਹਮਲੇ ਹੁੰਦੇ ਰਹੇ ਅਸੀਂ ਇਹ ਸਭ ਕੁਝ ਭੁੱਲੇ ਨਹੀਂ ਔਰ ਤੁਸੀਂ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਭੜਕਾਉਂਦੇ ਰਹੇ ਤੁਹਾਡੀਆਂ ਜਮੀਨਾਂ ਖੋਹ ਲੈਣਗੇ ਇਹੋ ਜਿਹੇ ਝੂਠ ਤੁਸੀਂ ਲੋਕਾਂ ਨੂੰ ਮਾਰੇ ਕੋਈ ਕਿਸੇ ਦੀ ਜਮੀਨ ਨਹੀਂ ਖੋਦਾ ਭਾਵੇਂ ਕਿਸੇ ਕੋਲ ਕਿੱਲਾ ਦਹਾੜਾ ਜੋ ਮਰਜ਼ੀ ਏ ਕੋਈ ਵੀ ਕਿਸੇ ਦੀ ਜਮੀਨ ਖੋਹ ਨਹੀਂ ਸਕਦਾ ਤੁਹਾਨੂੰ ਛਿੱਤਰਾਂ ਦੀ ਘਾਟ ਹ ਤੁਸੀਂ ਨਫਰਤ ਫੈਲਾ ਰਹੇ ਜੇ

  • @petersidhu6112
    @petersidhu611216 күн бұрын

    koi ni bolda bichare layii agle ne gl sahi keeti aaa sare passe ehii.haal aa Hun koi kisan Ehde nal ni khaddiya Ehh bss matlv nu nal rakh de bande nu eh kde v kise de nai bann skde

  • @jaspreetcheema5079
    @jaspreetcheema507916 күн бұрын

    bai bank limit dindi side business krn lai phln bande hisaab nl chlde c j lok hisaab nl chln sab sahi a j kise nu dekh jeona fr koi faida ni

  • @user-fb9mb7bb2r
    @user-fb9mb7bb2r14 күн бұрын

    ਪਹਿਲੇ ਬਚੇ ਨਾ ਮੋਟਰਸਾਈਕਲ ਨਾ ਏ ਸੀ ਨਾ ਕੌਠੀਆ ਨਾ ਕਾਰਾ ਤੁਸੀ ਆਪਣੀ ਠੌਕੀ ਪੁਰ ਖਾਤਰ ਵਿਆਹ ਪੈਲਿਸ ਕਾਰਾ ਖਹਿੜਾ ਮਰਨਾ ਤਾ ਹੈ ਨਾ ਚਕੌ ਲਿਮਟਾ

  • @taranvirbains7209
    @taranvirbains720916 күн бұрын

    Scorpio gadi pistal uda kehnda me deharidar a mandi Cho kine gatte chori hoye a oh b ota kro

  • @HarpreetSingh-ti4ii
    @HarpreetSingh-ti4ii5 күн бұрын

    Sareya ne Ede piche aana c Eh phale hi galat bolan lag gya bhana Sidhu lakha poore panjab desh de masle te kaam krde ne Eh mamla ede pind da c fer vi khath hona c kayiya ne vishavdeep nu sarkari tattu bna dita

  • @gursewakdhillon2621
    @gursewakdhillon262114 күн бұрын

    Hindhuian na kmai than kisano ton karni hai votan bhajpa nu

  • @amarjitbrar1662
    @amarjitbrar166214 күн бұрын

    😂😂😇😇 ਕਿਉ ਬਈ ਲੱਗ ਗਿਆ ਪਤਾ ਕਿ ਵਿਸਵਦੀਪ ਤੇ ਪਰਚਾ ਕਿਉਂ ਹੋਇਆ ਤੇ ਲੋਕਾਂ ਨੇ ਸਾਥ ਕਿਉਂ ਨੀ ਦਿੱਤਾ 😂😂😂

  • @LakhvirSingh-qd7zd
    @LakhvirSingh-qd7zd16 күн бұрын

    ਡਾਲੇਵਾਲ ਦਾ ਚਮਚਾ

  • @kisantv7230

    @kisantv7230

    16 күн бұрын

    ਜਿਹੜੇ ਖੁਦ ਕਿਸੇ ਦੇ ਕੜਛੇ ਹੋਣ ਓਹਨਾਂ ਨੂੰ ਬਾਕੀ ਲੋਕ ਚਮਚੇ ਹੀ ਨਜ਼ਰ ਆਉਂਦੇ ਹੁੰਦੇ ਐ

  • @kuldeepsingh-ee9ln

    @kuldeepsingh-ee9ln

    15 күн бұрын

    je ma ve nal ha da la val da

  • @rbrar3859
    @rbrar385914 күн бұрын

    ਇਹ ਪੈਸੇ ਦਾ ਯਾਰ ਹੈ। ਫੁੱਕਰਾ ਬੰਦਾ ਹੈ।

  • @sukhchainsingh8820
    @sukhchainsingh882012 күн бұрын

    Jhooth ghat bolo asi v kheti kiti aa.jameen cchadd diyo j loss hunda aa.diyo majdoor nu.

  • @gurchransingh5674
    @gurchransingh567416 күн бұрын

    ਚੈਨਲ ਦਾ ਨਾਮ ਰੱਖਿਆ ਸੱਚ ਦੀ ਪੜਤਾਲ ਪਰ ਪੱਤਰਕਾਰ ਦਲਾਲ ਨਫਰਤੀ

  • @mangatkular5941

    @mangatkular5941

    15 күн бұрын

    ਬਿਲਕੁਲ ਦਰੁਸਤ ਫਰਮਾਇਆ ਬਾਈ ਜੀ ਬਹੁਤ ਸਾਰੀਆ ਥਾ ਤੇ ਦੇਖਿਆ ਇਹ ਚਵਲ ਪੱਤਰਕਾਰ

  • @pavitarsingh9603
    @pavitarsingh960316 күн бұрын

    Kiran grib aapne Kharche Wadhwa karke

  • @suchasingh9545
    @suchasingh954514 күн бұрын

    Vishvdeep had to vad fukra hai. Iss nu pata hi nhi ke meri power ki hai te me ki bolna hai

  • @user-dh5wl3bu7s
    @user-dh5wl3bu7s14 күн бұрын

    ਮਜਦੂਰ ਨੂੰ ਤਾਂ ਵਰਤਮਾਨ ਸਮੇਂ ਵਿਚ ਵਰਤਦੇ ਹਨ ਕਿਸਾਨਾਂ

  • @Randhawa-xi3pe
    @Randhawa-xi3pe16 күн бұрын

    🐕‍🦺🥄🥄🥄

  • @JatinderSingh-sb5jv
    @JatinderSingh-sb5jv16 күн бұрын

    Ganda sa insaan aaa chaval

  • @BalrajsinghBrar-zq5gs
    @BalrajsinghBrar-zq5gs16 күн бұрын

    👍👍👍👍👍

  • @Butasingh-dw4se
    @Butasingh-dw4se9 күн бұрын

    Jar galha tu gol kar gya.raula Panchayati jameen da ae .vishvdeep ne kehre paise kma la. Bas tusi majdoor nu dabai chlo . .jameen ni chadni.jo unna lokka da hak ae.

  • @JagroopSingh-no7xy
    @JagroopSingh-no7xy16 күн бұрын

    Bjp ਤੇ ਉਸਦੇ ਪਾਲਤੂ ਉਹ ਭਾਵੇ ਹੰਸ ਰਾਜ ਹੰਸ ਹੋਵੇ ਜਾ ਵਿਸਵਜੀਤ ਇਹ ਹਰ ਗੱਲ ਨੂੰ ਜੱਟ ਮਜਬੀ ਵਿਵਾਦ ਬਣਾਉਣਾ ਚਾਹੁਂਦੇ ਹਨ

  • @mangatkular5941

    @mangatkular5941

    15 күн бұрын

    ਬਿਲਕੁਲ ਦਰੁਸਤ ਫਰਮਾਇਆ ਬਾਈ ਜੀ

  • @pavitarsingh9603
    @pavitarsingh960316 күн бұрын

    Je labour wad jao par Dhon wicho Kila ta nikal jao

  • @NarinderSingh-qg4iz
    @NarinderSingh-qg4iz15 күн бұрын

    Pagel beda gel keren vala

  • @DavinderSingh-kw2ui
    @DavinderSingh-kw2ui12 күн бұрын

    ਕੋਈ ਗੱਲ ਹਰਾਮਦੇ ਦੇ ਨਹੀ ਚੱਜਦੀ ਕੀਤੀ

  • @parghatsingh2538
    @parghatsingh25388 күн бұрын

    Tuvadi sport di lor nhi v d noo

  • @bs-db3ys
    @bs-db3ys16 күн бұрын

    Tuhi ni rajj sakde dalleo😂

  • @DavinderSingh-kw2ui
    @DavinderSingh-kw2ui12 күн бұрын

    ਇਹ ਤਾਂ ਮੂੰਹ ਤੋਂ ਹੀ ਕੰਜਰ ਲੱਗਦਾ…

  • @pramsingh5198
    @pramsingh519816 күн бұрын

    ਭਾਈ ਸਾਹਬ ਜਿਹੜੀ ਹੰਸ ਰਾਜ ਹੰਸ ਨੇ ਇਹ ਗੱਲ ਕੀਤੀ ਸੀ ਨਾ ਕਿ ਦੋ ਤਰੀਕ ਤੋਂ ਬਾਅਦ ਵੇਖਾਂਗਾ ਉਹ ਉਹ ਲਗੜਾ ਨੂੰ ਕਿਹਾ ਸੀ ਜਿਹੜੇ ਅਖੌਤੀ ਆਪਣੇ ਆਪ ਨੂੰ ਜੱਟ ਕਹਿੰਦੇ ਆ ਅਸੀਂ ਜੱਟ ਹੁੰਨੇ ਆ ਉਹਨਾਂ ਨੇ ਉਸ ਧੀ ਦਾ ਉਸ ਟਾਈਮ ਮੰਦਾ ਚੰਗਾ ਬੋਲਿਆ ਘਰ ਨੂੰ ਅੱਗ ਲਾਉਣ ਨੂੰ ਕਿਹਾ ਠੀਕ ਆ ਉਦੋਂ ਤੁਸੀਂ ਕਿੱਥੇ ਸੀ ਉਹਨੇ ਉਹਨਾਂ ਨੂੰ ਗੱਲ ਕਹੀ ਹ ਨਾ ਕਿ ਕਿਸਾਨ ਜਥੇਬੰਦੀਆਂ ਨੂੰ ਕਹੀ ਇਹ ਗੱਲ

  • @kisantv7230

    @kisantv7230

    16 күн бұрын

    ਜਿਸ ਨੂੰ ਮਰਜ਼ੀ ਕਹੀ ਹੋਵੇ ਪਰ ਓਸ ਗੱਲ ਦਾ ਪੂਰੇ ਪੰਜਾਬ ਵਿੱਚ ਮੈਸੇਜ ਬਹੁਤ ਗ਼ਲਤ ਗਿਆ

  • @harbansbadesha

    @harbansbadesha

    15 күн бұрын

    Dalwal, who said dalewal to start morcha

  • @romanjaura2275
    @romanjaura227516 күн бұрын

    ਜੇ ਕਣਕ ਸਸਤੀ ਵਿਕਦੀ ਹੈ ਤਾਂ ਨਾ ਕਰੋ ਇਹ ਕੰਮ

  • @user-eq8fn3zo4y
    @user-eq8fn3zo4y15 күн бұрын

    Bakvas

  • @varityjeddah2614
    @varityjeddah261416 күн бұрын

    Visvdeep da saath do latha na khicho

  • @romanjaura2275
    @romanjaura227516 күн бұрын

    ਕੁਲ ਮਿਲਾ ਕੇ ਏਹ ਬੰਦਾ ਵਿਸ਼ਵਦੀਪ ਨੂੰ ਮਾੜਾ ਹੀ ਕਹਿ ਰਿਹਾ

  • @kisantv7230

    @kisantv7230

    16 күн бұрын

    ਸਾਰੀ ਗੱਲ ਦੁਬਾਰਾ ਅਤੇ ਧਿਆਨ ਨਾਲ ਬਿਨਾਂ ਕੋਈ ਸ਼ਬਦ ਅੱਗੇ ਪਿੱਛੇ ਕੀਤਿਆਂ ਸੁਣੋ! ਸ਼ਾਇਦ ਸਮਝ ਆ ਜਾਵੇ!

  • @kirtansingh7124
    @kirtansingh712416 күн бұрын

    ਜੱਟ ਜੱਟੂ ਸਿਰਸੇ ਵਾਲਾ ਸੋਦਾ ਸਾਧ ਰਾਮ ਰਹੀਮ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਮੁਰਦਾਬਾਦ ਵਾਹਿਗੁਰੂ ਜੀ

  • @selfcentred8054

    @selfcentred8054

    16 күн бұрын

    Sade guru nu siyasatsana naal rla ta tu badla captain naal dera Sacha Sauda ch ta sariya jata de log e jande e jatt/hor koi gal e ha ni

  • @DharmpalDhammu-fm1xt

    @DharmpalDhammu-fm1xt

    13 күн бұрын

    ​@@selfcentred8054gufa vaoa baba😅😅

  • @selfcentred8054

    @selfcentred8054

    13 күн бұрын

    @@DharmpalDhammu-fm1xt gufa nu kihra elora di gufa oh eh media walia ne bna rakhi a aam kamreya warga kamra oh jinu gufa kehnde a eh

  • @amarjitbrar1662
    @amarjitbrar166214 күн бұрын

    ਹਾਹਾਹਾਹਾਾਹਾ-- ਓ ਕਿਉ ਜਲੂਸ ਕੱਢਦੇ ਓ - ਮੈਨੂੰ ਤਾਂ ਆਹ ਚੈਨਲ ਵਾਲੇ ਤੇ ਹਾਸਾ ਆਉਂਦਾ - ਆਹ ਪਤਾ ਨੀ ਕਿੱਥੋਂ ਕਿਸੇ ਲੰਡੂ ਜੇ ਬੰਦੇ ਨੂੰ ਫੜ ਲਿਆਇਆ - ਏਹਨੂੰ ਏਹ ਨੀ ਪਤਾ ਕਿ ਸੁਆਲ ਤੇ ਮੁੱਦਾ ਕੀ ਐ - ਏਹ ਡੱਲੇਵਾਲ ਦੇ ਟੱਟੇ ਪਾਲਿਸ਼ ਕਰੀ ਜਾਂਦਾ

  • @amarjitbrar1662
    @amarjitbrar166214 күн бұрын

    ਕੀਹਨੂੰ ਕੀਹਨੂੰ ਏਸ ਬੰਦੇ ਦੀ ਇੱਕ ਵੀ ਗੱਲ ਚ ਕੋਈ ਤੰਤ ਲੱਗਿਆ ?? ਏਹਨੇ ਵਿਸਵਦੀਪ ਤੇ ਕੋਈ ਗੱਲ ਨੀ ਕੀਤੀ - 😂😂😂

  • @KuldeepSingh-vd8lv
    @KuldeepSingh-vd8lv14 күн бұрын

    Patarkar. Thik Nahi. Ehnu band kar

  • @KuldeepSingh-vd8lv
    @KuldeepSingh-vd8lv14 күн бұрын

    Bakwas kar riha

  • @DeepSingh-gd5kw
    @DeepSingh-gd5kw16 күн бұрын

    ਲੋਕਾਂ ਦੀਆਂ ਚਾਰ ਚਾਰ ਪੀੜ੍ਹੀਆਂ ਲੱਗ ਗਈਆਂ " ਇਹ ਜਿਹੜੀਆਂ ਜਮੀਨਾ ਵਿੱਚ ਨਰਮਾ " ਕਣਕ "ਝੋਨਾਂ " ਖੜਾ ਦਿਸਦਾ ਇਹ ਜੰਗਲ " ਸੀ " ਟਿੱਬੇ ਸੀ " ਰੋਹੀ " ਹੁੰਦੀ ਸੀ ਨਾ ਟਰੈਕਟਰ ਸੀ ਨਾ ਕੰਪਿਊਟਰ ਕਰਾਹੇ ਸੀ " ਬਲਦ ਹੁੰਦੇ ਸੀ " ਬਲਦਾਂ ਮਗਰ ਕਹਾਰੇ ਕਈ ਸਾਲਾਂ ਦੀ ਮਿਹਨਤ ਨਾਲ ਇਕ ਕਿੱਲਾ ਬਣਦਾ ਸੀ " ਫਿਰ ਪਾਣੀ ਨਹੀਂ ਹੁੰਦਾ ਸੀ " ਮੀਂਹ ਪੈ ਜਾਂਦਾ ਤਾ ਚਾਰ ਮਣ ਦਾਣੇ ਹੋ ਜਾਦੇ ਸੀ "" ਪੀੜੀਆ ਲੱਗ ਗਈਆਂ ਪੈਲੀਆ ਸਵਾਰ ਦਿਆਂ ਨੂੰ " ਹੁਣ ਜਦੋ ਫਸਲਾਂ ਹੋਣ ਲੱਗ ਗਈਆਂ " ਤਾ ਇਹ ਵੀਰ ਆ ਗਏ ਕਾਂ ਚਿੜੀ ਵਾਗੂੰ ਅਖੇ ਜਮੀਨਾ ਸਾਨੂੰ ਦੇ ਦਿਓ " ਉਹ ਭਰਾਵੋ ਅਸੀਂ ਕਿੱਥੇ ਜਾਵਾਗੇ " ਇਦਾ ਥੋੜੀ ਹੁੰਦਾ ਹੱਥੀ ਮਿਹਨਤ ਕਰਨੀ ਪੈਂਦੀ ਆ ਵੀਰੋ " ਮੁਫਤ ਦੀਆਂ ਸਹੂਲਤਾਂ ਕਦੋ ਤੱਕ ਚੱਲਣਗੀਆਂ ਵੀਰੋ " ਸੋਚੋ ਕੁਛ """

  • @DharmpalDhammu-fm1xt

    @DharmpalDhammu-fm1xt

    13 күн бұрын

    Tuhaanu tuhadiya jameena mubarak par tusi greeba nu mildiya sahoolta to kyu machde o tusi lok

  • @DeepSingh-gd5kw

    @DeepSingh-gd5kw

    13 күн бұрын

    @@DharmpalDhammu-fm1xt ਨਾ ਭਰਾਵਾਂ ਅਸੀਂ ਕੱਲਿਆ ਨੇ ਜਮੀਨਾ ਕੀ ਕਰਨੀਆਂ " ਪਰ ਆ ਜਿਹੜੀ ਤੁਸੀਂ ਮੱਚਣ ਵਾਲੀ ਗੱਲ ਕੀਤੀ ਆ ਇਹ ਗਲਤ ਆ ਕਿਸਾਨਾ ਦੀ ਕਿਸੇ ਵੀ ਜਥੇਬੰਦੀ ਨੇ ਅੱਜ ਤੱਕ ਮਜਦੂਰਾ ਨੂੰ ਮਿਲਣ ਵਾਲੀਆਂ ਮੁਫਤ ਦੀਆਂ ਸਹੂਲਤਾਂ ਦਾ ਵਿਰੋਧ ਨਹੀਂ ਕੀਤਾ "

  • @BalrajsinghBrar-zq5gs
    @BalrajsinghBrar-zq5gs16 күн бұрын

    👍👍👍👍👍

  • @SorabSahota

    @SorabSahota

    16 күн бұрын

    ❤❤❤❤❤❤❤❤ok

Келесі