ਵੱਡਾ ਭਰਾ ਕਬੀਲਦਾਰ | kabeeldar | new punjabi movies 2024 | punjabi short videos

Ойын-сауық

#punjabishortmovie2023 #comedy #punjabidrama #punjabicinema #funny #comedydramapunjab #punjabifilms #punjabisong #punjabientertainment #punjabimovies #villagelifestyle #pindlifestyle #village #pind #sarpanch #sarpanchni #husbandwifecomedy #maa #mother

Пікірлер: 298

  • @pammisohipammisohi4587
    @pammisohipammisohi45879 күн бұрын

    ਬਹੁਤ ਵਧੀਆ ਜੀ

  • @BalkerDhanday
    @BalkerDhanday19 күн бұрын

    ਜਿਹੜਾ ਵਿਅਕਤੀ ਭਰਾਵਾਂ ਨਾਲ ਘਰ ਵਿੱਚ ਠੱਗੀ ਮਾਰੂ ਉਸਦਾ ਵੇੜਾ ਗਰਕ ਹੋਣਾ ਹੀ ਹੈ👍👍

  • @RanjitSingh-ri4bo
    @RanjitSingh-ri4bo3 күн бұрын

    ਬਹੁਤ ਵਧੀਆ ਸਨੇਹਾ ਦਿਤਾ ਹੈ ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ

  • @Maninder_brar
    @Maninder_brarАй бұрын

    ਇਹ ਅਕਸਰ ਹੁੰਦਾ ਹੀ ਆ ਜਿਸ ਬੰਦੇ ਨੂੰ ਕਬੀਲਦਾਰੀ ਫੜਾਈ ਹੋਵੇ ਉਹ ਬੇਈਮਾਨੀ ਕਰਦਾ ਹੀ ਆ ਪਰ ਨਿਕਲ ਵੀ ਜਾਂਦੀ ਆ ਕੀਤੀ ਬੇਈਮਾਨੀ,,,ਬੇਬੇ ਜੀ ਦੀ ਐਕਟਿੰਗ super hit❤👍👍👍

  • @Veerpalbrar0
    @Veerpalbrar0Ай бұрын

    ਅਮਨ ਮਿਸ ਯੂ ਉਹ ਕਿੱਥੇ ਗਈ ਅਗਲੀ ਵੀਡਿਓ ਚੂ ਅਮਨ ਵੀ ਆਵੇ ਵੈਸੇ ਇਹ ਭੈਣ ਵੀ ਸਹੀ

  • @jagdevsingh8335
    @jagdevsingh8335Ай бұрын

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹੀ ਕਮਾਲ ਦੀ ਬਣੀ ਹੈ ਬੇਬੇ ਦਲਜੀਤ ਕੌਰ ਜੀ ਦੀ ਸ਼ੂਟਿੰਗ ਸਭ ਨਾਲੋਂ ਘੈਂਟ ਹੁੰਦੀ ਹੈ ਦੋਵੇਂ ਭਰਾ ਮਿਲ ਕੇ ਰਹਿਆ ਕਰੋ ਭਰਾਵਾਂ ਦੀ ਬਣੀ ਰਹਿੰਦੀ ਹੈ ਪਰ ਜਦੋਂ ਬੇਗਾਨੀਆਂ ਆ ਜਾਣ ਫਿਰ ਆਪਸੀ ਪਿਆਰ ਖਿਲਰਣਾ ਸ਼ੁਰੂ ਹੋ ਜਾਦੀ ਹੈ ਜੇਕਰ ਭਲੇ ਘਰ ਦੀਆਂ ਆ ਜਾਣ ਤਾਂ ਘਰ ਚਲਾ ਲੈਂਦੀਆਂ ਹਨ ਪਰ ਅੱਜ ਕੱਲ੍ਹ ਤਾਂ ਭਲੇ ਘਰਾਂ ਦੀਆਂ ਘੱਟ ਮਿਲਦੀਆਂ ਹਨ ਕਲਯੁਗ ਦਾ ਜ਼ਮਾਨਾ ਹੈ ਬੇਬੇ ਦਲਜੀਤ ਕੌਰ ਜੀ ਚੱਕ ਲੈ ਖੂੰਡਾ ਫਿਰ ਹੰਕਾਰੀਆਂ ਨੂੰਹਾਂ ਠੀਕ ਰਹਿੰਦੀਆਂ ਹਨ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਅਦਾ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਆਪਸ ਵਿੱਚ ਜੋੜ ਕੇ ਰੱਖੇ ਆਪਸੀ ਏਕਤਾ ਇਤਫਾਕ ਬਣਾਈ ਰੱਖੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @user-hx4zy3mv7i
    @user-hx4zy3mv7iАй бұрын

    ਬਹੁਤ ਵਧੀਆ ਵੀਡਿਓ ਆ ਜੀ 🙏 ਬੇਬੇ ਬਹੁਤ ਵਧੀਆ ਸੋਚਿਆ, ਬਬਲੀ ਨੇ ਤਾਂ ਉਸਦੀ ਜਨਾਨੀ ਨੇ ਤਾਂ ਇਹਨਾਂ ਨੇ ਤਾਂ ਸ਼ਰਮ ਹੀ ਲਾਹ ਰੱਖੀਂ ਐ🙏👌

  • @Paramjit_kaur_chahal
    @Paramjit_kaur_chahalАй бұрын

    ਬਹੁਤ ਵਧੀਆ ਵੀਡੀਓ 👌👌

  • @ArpanBawa
    @ArpanBawaАй бұрын

    ਬੇਬੇ ਨੇ ਬਹੁਤ ਹੀ ਵਧੀਆ ਕੀਤਾ ਕਿਉਂਕਿ ਬੇਬੇ ਸਾਰਾ ਦਿਨ ਦੇਖ ਦੀ ਸੀ ਵੀ ਕੋਂਣ ਫਰਕ ਰੱਖਦਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @user-wg8rv7wp2c
    @user-wg8rv7wp2c16 күн бұрын

    ਸਾਰੀ ਟੀਮ. ਨੂੰ. ਚਾਰਕਲਾ. ਰੱਖੇ. ਟੀਮ. ਦਾ. Thank. You❤❤❤❤🙏🏽🙏🏽👏🏽👏🏽👏🏽👏🏽

  • @ArmanArman-wr3qy

    @ArmanArman-wr3qy

    12 күн бұрын

    41:18 41:30

  • @ArpanBawa
    @ArpanBawaАй бұрын

    ਲੱਛੀ ਵੀਰੇ ਵੀਰਪਾਲ ਭੈਣ ਅਮਨ ਨੂੰ ਜਲਦੀ ਲੈਕੇ ਆਉ ਵੀਡੀਉ ਅਮਨ ਦਾ ਰੋਲ ਵੀ ਬਹੁਤ ਵਧੀਆ ਹੁੰਦਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @MandeepKaur-hi9xn

    @MandeepKaur-hi9xn

    15 күн бұрын

    Ha v VV❤

  • @jagdevsingh8335
    @jagdevsingh8335Ай бұрын

    ਬੇਬੇ ਦਲਜੀਤ ਕੌਰ ਜੀ ਸਭ ਤੋਂ ਵਧੀਆ ਵੀਡੀਓ ਮੈਨੂੰ ਤਾਂ ਲੰਗੜੀ ਭੂਆ ਜੀ ਵਾਲੀ ਲਗਦੀ ਹੈ ਬੇਬੇ ਪਰਮਜੀਤ ਕੌਰ ਦਾ ਬੋਲਣ ਢੰਗ ਬਹੁਤ ਹਰਮਨ ਪਿਆਰਾ ਹੁੰਦਾ ਹੈ ਬੇਬੇ ਦਲਜੀਤ ਕੌਰ ਜੀ ਤੁਸੀਂ ਤਾਂ ਬਹੁਤ ਸਮਝਦਾਰ ਸੀ ਤੁਸੀਂ ਕਬੀਲਦਾਰੀ ਇੱਕ ਮੁੰਡੇ ਨੂੰ ਦੇ ਕੇ ਗਲਤੀ ਕਰ ਲਈ ਕਬੀਲਦਾਰੀ ਤੁਸੀਂ ਆਪਣੇ ਹੱਥ ਰੱਖਣੀ ਸੀ ਤਾਂ ਦੋਵਾਂ ਤੇ ਕੰਟਰੋਲ ਰਹਿਣਾ ਸੀ ਤੁਹਾਡਾ ਅਤੇ ਤੁਹਾਡੇ ਨਾਲ ਕੰਮ ਕਰਨ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @JasvirKaur-ge8xk
    @JasvirKaur-ge8xkАй бұрын

    ❤bebe ji Aaman sister kithe aa please 🙏 ona nu le ke Aao ona da Role bah kmal hunda aa 🎉i miss you Aaman sister 🎉jassu Mohali

  • @jaspalkaur4135
    @jaspalkaur4135Ай бұрын

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਸਾਰਿਆਂ ਦੇ ਘਰ ਵਿੱਚ ਥਬਾਕ ਰੱਖੇ ਅਮਨ ਕਿੱਥੇ ਭੇਜ ਦਿੱਤੀ ਜਸਪਾਲ ਕੌਰ ਮਲੇਰਕੋਟਲਾ

  • @gurjeetkaur6216
    @gurjeetkaur6216Ай бұрын

    ਬਹੁਤ ਸੋਹਣੀ ਵੀਡੀਓ ਬਾਈ ਜੀ ਤੁਸੀਂ ਦੂਸਰਾ ਭਾਗ ਵੀ ਜਲਦੀ ਲੈ ਕੇ ਆਓ ਇੱਕ ਅਮਨ ਦੀਦੀ ਨੂੰ ਜਰੂਰ ਰੋਲ ਦੋ ਇਸ ਵੀਡੀਓ ਦੇ ਵਿੱਚ ਜਲਦੀ ਹੀ ਲੰਗੜੀ ਭੂਆ ਦੀ ਅਸਲੀਅਤ ਸਾਹਮਣੇ ਲੈ ਕੇ ਆਓ ਨਿਸ਼ੂ ਬਠਿੰਡਾ

  • @amarjeetkaurreeta
    @amarjeetkaurreetaАй бұрын

    ਜਿਹੜੇ ਲੋਕ ਗੋਝੀ ਰੱਖਦੇ ਹਨ ਉਨ੍ਹਾਂ ਨੂੰ ਕਦੇ ਵੀ ਉਹ ਪੈਸਾ ਪਚੂਗਾ ਨਹੀਂ ਕਿਸੇ ਨਾਲ ਵੀ ਧੋਖਾ ਕਰਨਾ ਬਹੁਤ ਬੁਰੀ ਗੱਲ ਹੈ ਪਰਮਾਤਮਾ ਸਭ ਦੇਖਦਾ ਹੈ

  • @karamjeetkaur5019
    @karamjeetkaur5019Ай бұрын

    Waheguru

  • @paramjeetkaur4332
    @paramjeetkaur4332Ай бұрын

    ਬਹੁਤ ਵਧੀਆ ਵੀਡੀਓ ਬਣੀ

  • @anmolpreetsinghmaan270
    @anmolpreetsinghmaan270Ай бұрын

    ਬਹੁਤ ਵਧੀਆ ਵੀਡਿਓ ਐ ਜੀ ਦੋਨਾਂ ਮਤਾਵਾ ਦਾ ਰੋਲ ਬਹੁਤ ਵਧੀਆ ਹੁੰਦਾ ਫਰਕ ਸੱਚੀ ਕੀਤਾ ਜਾਦਾ ਜਿਦੇ ਨਲ ਹੁੰਦਾ ਓਹਨੂੰ ਪਤਾ ਹੁੰਦਾ ..... ਅਮਰਦੀਪ ਮੌੜ

  • @user-pd8gp6sk9s
    @user-pd8gp6sk9sАй бұрын

    ਬਹੁਤ ਵਧੀਆ ਵੀਡਿਓ ਹੈ

  • @renukaur817
    @renukaur817Ай бұрын

    ਅਮਨ ਭੇਂਜੀ ਨੁ ਲੇਕੇ ਆਓ ਜੀ ਓਨਾ ਦਾ ਰੋਲ ਬਹੁਤ ਘੈਂਟ ਹੁੰਦਾ ਹ..please come back ਅਮਨ

  • @veerpal9764
    @veerpal976418 күн бұрын

    ਘਰ ਘਰ ਦੀ ਕਹਾਣੀ

  • @HarnekSingh-oz6bw
    @HarnekSingh-oz6bwАй бұрын

    ਇਹ ਤਾਂ ਗੱਲ ਮਾੜੀ ਆ ਵੱਡਾ ਕਬੀਲ ਦਾਰ ਤੇਰੇ ਵੇਲੇ ਸਰਵਿਸ ਹੋਈ ਹੁੰਦੀ ਜਦੋ ਆਪ ਜਾਂਦਾ ਲੱਛੀ ਨਾਲ ਫ਼ਰਕ ਕਰਦੇ ਤੇਵੀ ਆਦਮੀ ਵੱਡਾ ਕਬੀਲ ਦਾਰ

  • @JasdeepKaur-t9j
    @JasdeepKaur-t9j3 күн бұрын

    Bhut hi vdia story c

  • @BeantSingh-ih1sn
    @BeantSingh-ih1snАй бұрын

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।

  • @dhillon711
    @dhillon711Ай бұрын

    Aman di acting Jada vadia hunde a miss karde a Aman ji nu...

  • @ushagarg9644
    @ushagarg9644Ай бұрын

    ਅਮਨ ਭੈਣ ਨੂ ਸਾਮਿਲ ਕਰੰ ਉਸ ਦਾ,, ਰੋਲ ਵਧਿਆ ਹੰਦਾ ਹੈ

  • @AmandeepKaur-eh5tt
    @AmandeepKaur-eh5tt4 күн бұрын

    Baba sarpanch di acting bahut badhy 👍

  • @SahilSahil-th7kl
    @SahilSahil-th7klАй бұрын

    ਬਹੁਤ ਵਧੀਆ ਵੀਡਿਓ ਹੈ ਸਾਡੇ ਵੀ ਬੈਠਾ ਇੱਕ ਲਾਲਚੀ ਸੱਪ ਸਾਰਾ ਕੁਝ ਸਾਂਭ ਕੇ ਪਰ ਸਾਡੇ ਤਾਂ ਬਾਪੂ ਨੇ ਵੀ ਕਬੂਤਰ ਵਾਂਗ ਅੱਖਾਂ ਮੀਚੀਆਂ ਨੇ

  • @baljitsandhu8931
    @baljitsandhu8931Ай бұрын

    ਬਹੁਤ ਵਧੀ ਆ ਜੀ

  • @sukhrajkaurgrewal3782
    @sukhrajkaurgrewal3782Ай бұрын

    ਬਹੁਤ ਵਧੀਆ ਵੀਡੀਓ ਹੈ ਜੀ

  • @rajsingh2776
    @rajsingh2776Ай бұрын

    ਬਹੁਤ ਵਧੀਆ ਸਟੋਰੀ ਬਣਾਈ ਹੈ ਬੇਬੇ ਦਾ ਫੈਸਲਾ ਬਹੁਤ ਵਧੀਆ ਲੱਗਿਆ ਭਾਵੇ ਮਾਸਟਰ ਨੇ ਚਾਰ ਸੌ ਵੀਹ ਕੀਤੀ ਹੈ ਪਰ ਗਰੀਬ ਦੀ ਹਾਅ ਜਰੂਰ ਮਾਰੂ ਵੀਰਪਾਲ ਤੇ ਬਾਈ ਲੱਛੀ ਦਾ ਰੋਲ ਬਹੁਤ ਵਧੀਆ ਲੱਗਾ ਸਰਪੰਚ ਦਾ ਫੈਸਲਾ ਵੀ ਸੋਹਣਾ ਹੈ ਮਾਸਟਰ ਦਾ ਕਿਰਦਾਰ ਭਾਵੇਂ ਗਲਤ ਹੈ ਪਰ ਐਕਟਿੰਗ ਉਹਨਾਂ ਦੋਹਾਂ ਨੇ ਵੀ ਬਹੁਤ ਸੋਹਣੀ ਕੀਤੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @parmjeetkaur4750
    @parmjeetkaur4750Ай бұрын

    ਵੈਰੀ, ਨਇਸ,ਵੀਡੀਓ,

  • @ArpanBawa
    @ArpanBawaАй бұрын

    ਵੀਰਪਾਲ ਪੇਕਿਆਂ ਤੋ ਆਈ ਦੂਜੀ ਨੇ ਪੁੱਛਿਆ ਵੀ ਨਹੀਂ ਐਨਾ ਕੋਰਾ ਕਰਾਰਾ ਨਹੀ ਹੋਣਾ ਚਾਹੀਦਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @user-nv7og5ou1r
    @user-nv7og5ou1rАй бұрын

    ਵੈਰੀ ਨਾਇਸ ਵੀਡੀਓ

  • @simranKaur-li7sf
    @simranKaur-li7sfАй бұрын

    Nice video ❤😊

  • @jyotijyoti2106
    @jyotijyoti210622 күн бұрын

    Nice video ji 👍🙏

  • @tarsemsinghgill9896
    @tarsemsinghgill98968 күн бұрын

    ਬਹੁਤੇ ਘਰਾਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ

  • @ArpanBawa
    @ArpanBawaАй бұрын

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @surindersharma9935
    @surindersharma9935Ай бұрын

    Sat shri akal bibi ji come back aman didi please veerpal sister ji de acting bahut vaidya ji bibi ji de acting ganit aa. Ji good video ji khush raho tum apni life m iam big fan from sangrur

  • @GurpreetSingh-ts1cg
    @GurpreetSingh-ts1cgАй бұрын

    ਬਹੁਤ ਵਧੀਆ ਸਟੋਰੀ ਹੈ ਜੀ ਬੇਬੇ ਜੀ ਤੇ ਸਾਰੀ ਟੀਮ ਵਾਕਮਾਲ ਚੰਡੀਗੜ੍ਹ ਤੋਂ

  • @tarnpreetsingh8334
    @tarnpreetsingh8334Ай бұрын

    Veerpal Didi very nice God bless you

  • @hardipkaur3479
    @hardipkaur3479Ай бұрын

    ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏

  • @sonubajwa2108
    @sonubajwa21089 күн бұрын

    Iho jiha bra ,oh ho. Iho jihe nu te siter ferna cahida.

  • @naveensatija1463
    @naveensatija1463Ай бұрын

    Very nice video Bir pal ji ki acting very best

  • @user-ur8kx6nr5y
    @user-ur8kx6nr5yАй бұрын

    ਬੇਬੇ ਬਹੂਤ ਬਦੀਆ ਗਲ੍ਹ ਕਰਦੀ ਘੈਂਟ ਆ 😂😂😂😂😂

  • @BaljeetSingh-yl3sp
    @BaljeetSingh-yl3spАй бұрын

    ਤੁਹਾਡੀ ਹਰੇਕ ਵੀਡੀਓ ਵਾਂਗ ਇਹ ਵੀਡੀਓ ਵੀ ਬਹੁਤ ਖੂਬਸੂਰਤ ਹੈ ਤੇ ਅੱਜਕਲ ਦੇ ਸਮੇਂ ਮੁਤਾਬਿਕ ਸੱਚਾਈ ਤੇ ਅਧਾਰਿਤ ਹੈ ਬਾਕੀ ਸਭ ਦੀ ਐਕਟਿੰਗ ਬਹੁਤ ਵਧੀਆ, ਐਕਟਿੰਗ ਵਿਚ ਵਿਚ ਕੋਈ ਕਮੀ ਨਹੀਂ ਜੋ ਨਵੇਂ ਕਿਰਦਾਰ ਆਏ ਹਨ ਓਨਾ ਦੀ ਐਕਟਿੰਗ ਵਿਚ ਵਿਚ ਕੋਈ ਕਮੀ ਨਹੀ 👍

  • @msf5937
    @msf5937Ай бұрын

    ਬੇਬੇ ਅੱਜ ਤਾ ਸਿਰਾ ਕਰਤਾ ਬੇਬੇ ਵੱਡੇ ਬੇਈਮਾਨੀ ਭਰਾ ਨਾਲ ਕਿਉ ਕਰਦੇ ਨੇ ਬਹੁਤ ਹੀ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @DaljeetButtar-s7d
    @DaljeetButtar-s7d3 күн бұрын

    Nice story

  • @user-iy4cl7sy6c
    @user-iy4cl7sy6cАй бұрын

    aman didi nu ki hoeya oh kyu ni haige video vich , please dsseo jrur🤔

  • @veenasharma638
    @veenasharma638Ай бұрын

    Nice video

  • @ReshamSingh-nb2ic
    @ReshamSingh-nb2icАй бұрын

    Very nice video ji

  • @ashajassal4935
    @ashajassal4935Ай бұрын

    Aman nu le k aao❤❤

  • @DaljeetButtar-s7d
    @DaljeetButtar-s7d3 күн бұрын

    Nice story ❤

  • @kamalkhaira9945
    @kamalkhaira9945Ай бұрын

    ਵੈਰੀ nice

  • @happybi5830
    @happybi58303 күн бұрын

    ❤❤ good

  • @GSINGH447
    @GSINGH447Ай бұрын

    Very nice video

  • @RavinderKaur-bb4vi
    @RavinderKaur-bb4viАй бұрын

    ਰਬਿੰਦਰ ਕੇਰ ਘਡਸਾਨਾ ਮੰਡੀ ❤❤❤

  • @tahirchattha1564
    @tahirchattha15643 күн бұрын

    Good story

  • @noorbal7283
    @noorbal728314 күн бұрын

    Very nice

  • @DeepakSharma22794
    @DeepakSharma22794Ай бұрын

    ਬਹੁਤ-ਬਹੁਤ ਵਧੀਆ ਵੀਡੀਓ ਜੀ।

  • @GurjinderKaur-iz1mg
    @GurjinderKaur-iz1mgАй бұрын

    ਬਹੁਤ ਹੀ ਵਧੀਆ ਸਟੋਰੀ ਹੈ ਜੀ,😊 ਦੂਜਾ ਭਾਗ ਵੀ ਬਣਾਓ ਜੀ🎉

  • @SsMotors-xm1kw
    @SsMotors-xm1kw5 күн бұрын

    Very good bai ji

  • @hardeepkaur-kr3gd
    @hardeepkaur-kr3gdАй бұрын

    ਮਿਸ਼ਨ ਸਮਰੱਥ😂 ਜ਼ਿੰਦਾਬਾਦ

  • @sukhvinderkaur8918
    @sukhvinderkaur891818 күн бұрын

    Vree nich❤

  • @naibsingh2325
    @naibsingh232520 күн бұрын

    Very good message

  • @gurmaldeepsinghgurmal4682
    @gurmaldeepsinghgurmal468214 күн бұрын

    Nice ❤

  • @bhupindergaddu4562
    @bhupindergaddu4562Ай бұрын

    Who needs enemies when you have a serpent for a brother 😮😮😮😮😮 shame on both brother and.sister in law!!!, money that is taken by greed will never bring you happiness 😊 good video team ❤❤❤❤❤❤❤

  • @NavjotPatwar
    @NavjotPatwar15 күн бұрын

    Good 👍

  • @SarbjitGill-bb6ik
    @SarbjitGill-bb6ikАй бұрын

    Aman didi nu lake aoo ji vlog vich

  • @user-vy9xu5pu2b
    @user-vy9xu5pu2bАй бұрын

    very nice video ji ਹਰਮਨਦੀਪ ਮਾਨ ਉਲੱਕ

  • @tarnpreetsingh8334
    @tarnpreetsingh8334Ай бұрын

    2 bebe very nice acting God bless you

  • @amriksidhu8077
    @amriksidhu8077Ай бұрын

    Aman sis tu Bina ta aj video vadiea nhi lggi .

  • @sukhdeepsinghclass-7broll-442
    @sukhdeepsinghclass-7broll-44210 күн бұрын

    Very nice ji

  • @SukhSidhu-ep1jw
    @SukhSidhu-ep1jwАй бұрын

    Bht vdy story aa 🎉

  • @abhishekgill353
    @abhishekgill353Ай бұрын

    Very nice 👌 👍 😅😅😅😅

  • @ParamjitSingh-qq6br
    @ParamjitSingh-qq6br15 күн бұрын

    Waha guruji bhali kara ji johal

  • @rajneeshsharma4991
    @rajneeshsharma4991Ай бұрын

    Bahut hi badhiya hai ji

  • @JaswinderSeikhon
    @JaswinderSeikhonАй бұрын

    Very good 👍 beba ji di acting very well

  • @binderdhumi1232
    @binderdhumi1232Ай бұрын

    Very nice g❤❤❤❤❤❤❤

  • @kamlarani4399
    @kamlarani439913 күн бұрын

    Suer hit

  • @SherSingh-df4ui
    @SherSingh-df4uiАй бұрын

    ਬੇਬੇ ਬਹੁਤ ਵਧੀਆ ਵੀਡੀਓ ਹੈ।ਸੇਰ ਸਿੰਘ ਤੂਰ ਮੂਣਕ ਸੰਗਰੂਰ

  • @manjitkaur-uh1mi
    @manjitkaur-uh1miАй бұрын

    Very nice video So nice massage

  • @JRKSTalks-l5o
    @JRKSTalks-l5oАй бұрын

    Bebe ji Aman kithe aa?

  • @amritthabal6245
    @amritthabal6245Ай бұрын

    Sira

  • @baldevcheema8453
    @baldevcheema84533 күн бұрын

    Burdi de acting good

  • @FendeVeer-lz4hk
    @FendeVeer-lz4hkАй бұрын

    Nice video ji ❤ ranjodh singh Kharar ❤❤❤

  • @GurpinderKaur-kx1vg
    @GurpinderKaur-kx1vgАй бұрын

    Bahut vadiya ji🙏🙏

  • @MalkeetSingh-sr3ec
    @MalkeetSingh-sr3ecАй бұрын

    Nice

  • @JassNagra-g6o
    @JassNagra-g6o13 күн бұрын

    ❤❤

  • @user-vs9oi5hk7v
    @user-vs9oi5hk7vАй бұрын

    Veer nice video

  • @ShubhreetKaur-ho5mq
    @ShubhreetKaur-ho5mqАй бұрын

    Bhut vadia video c

  • @kamlarani8052
    @kamlarani805220 күн бұрын

    Maa hove tan is mata ji bargi hove God bless you all members🎉🎉🎉🎉🎉❤❤❤❤❤😊

  • @sachmankahlon376
    @sachmankahlon376Ай бұрын

    nice ❤ video g

  • @arshdeepkaur2241
    @arshdeepkaur2241Ай бұрын

    Arsh Sran Mehraj bti ❤

  • @shamshadjutt7434
    @shamshadjutt743418 күн бұрын

    ShaaLa veer na vichradn

  • @MandeepBrar-hw6zp
    @MandeepBrar-hw6zpАй бұрын

    ਬਹੁਤ ਵਧੀਆ ਬੇਬੇ

  • @sukhjeetkaur68
    @sukhjeetkaur68Ай бұрын

    ❤❤❤❤❤🎉🎉🎉🎉🎉🎉bhot vdia video aa g ❤

  • @jagpinderkharoud-mo7mx
    @jagpinderkharoud-mo7mxАй бұрын

    Veer g ah gal thik ni o dove bhole aa is video da dusara bhag le k aayo❤❤❤ bohat sohni video aa bebe g tusi bohat sohna rol play kita Hardeep Kaur Kharoud punia khana

  • @pirtpalsmagh3440
    @pirtpalsmagh3440Ай бұрын

    Bhut Sohni Video 👍

Келесі