ਵੇਖੋ ਪਹਿਲੀ ਵਾਰ Chamkila Amarjot ਦਾ ਮਹਿਮੂਦਪੁਰ ਪਿੰਡ ਦਾ ਨਵਾਂ Akhada New Live Show Full
Ойын-сауық
Amar Singh Chamkila New Live Show Akhada of Mehmoodpur Village
ਵੇਖੋ ਪਹਿਲੀ ਵਾਰ Chamkila Amarjot ਦਾ ਮਹਿਮੂਦਪੁਰ ਪਿੰਡ ਦਾ ਨਵਾਂ Akhada New Live Show Full
#chamkilanewlive #newakhada #mehmoodpur #amarsinghchamkila #amarjotchamkila
Пікірлер: 142
ਇਸ.ਜੋੜੀ.ਵਰਗਾ.100ਵਾਰ.ਜਨਮ.ਲੈਕਿ.ਨਹੀ.ਕੋਈ.ਬਣ.ਸਕਦਾ❤😂🎉😢😮😅😊ਮੇਰੀ.ਜਾਨ..ਆਲ.ਇੰਡੀਆ.ਦੀ.ਸ਼ਾਨ.ਚਮਕੀਲਾ.ਤੇ.ਮਾਤਾ.ਅਮਰਜੋਤ.ਜੀ
@Arshdeep-nt6il
Ай бұрын
Q
@rubisandhu6177
Ай бұрын
ਬਿਲਕੁਲ ਸਚਾਈ ਆ ਜੀ 😢😢❤❤ਦਿਲਾ ਚ ਵਸਦੀ ਜੋੜੀ ❤❤
@sukhchainsingh-et3uy
Ай бұрын
Bai main chamkile Diya video 100""100vari vekh layia par jee nhi akda
@rajinderrattu1053
Ай бұрын
🙏😭😭😭😭ਸਹੀ ਗੱਲ ਆ
@user-wq8vv6kg5f
Ай бұрын
Super star ⭐⭐⭐⭐⭐
ਨਾ ਕਿਸੇ ਤੋਂ ਗੱਲ ਬਣੀ ਨਾ ਬਣ ਸਕਦੀ ਚਮਕੀਲੇ ਅਤੇ ਅਮਰਜੋਤ ਵਾਲੀ
ਦੋਗਾਣਾ ਜੋੜੀ ਅਤੇ ਤੂੰਬੀ ਦਾ ਬਾਦਸ਼ਾਹ ਹੈ ਚਮਕੀਲਾ ਅਤੇ ਅਮਰਜੋਤ ਜੀ ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਲਈ ਸੁੱਖੀ ਰੱਖੇ।
ਮਹਾਨ ਗਾਇਕ ਜੋੜੀ ਸੁਪਰ proformanee
ਯਾਰ ਕਮਾਲ ਈ ਕਰਤੀ।ਧੰਨਵਾਦ ਵੀਰ ਜੀ।
8 ਮਾਰਚ 1988 ਪਿੰਡ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ। 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਸੁਭਜੀਤ ਸਿੱਧੂ ਮੂਸੇਵਾਲਾ ਦਾ ਕਤਲ ਇਹ ਦੋਵੇਂ ਕਤਲ ਗਾਇਕੀ ਜਗਤ ਦੇ ਬਹੁਤ ਘਿਨਾਉਣੇ ਕਤਲ ਸਨ। ਜਿਹਨਾਂ ਨੂੰ ਲੋਕ ਰਹਿਦੀ ਦੁਨੀਆਂ ਤੱਕ ਯਾਦ ਰੱਖਣਗੇ।
@parwindersinghpunjawa5016
Ай бұрын
ਇਨਸਾਫ਼ ਉਦੋਂ ਵੀ ਨਹੀਂ ਹੋਏਆ ਇਨਸਾਫ਼ ਹੁਣ ਵੀ ਨਹੀਂ ਹੋਏਆ 8 ਮਾਰਚ 1988 ਤੋ29 ਮਈ 2022
@surjitseeti6450
4 күн бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ
ਅਵਾਜ ਥੋੜੀ ਜਿਹੀ ਹਵਾ ਚੱਲਦੀ ਵਾਗੂੰ ਕਰਦੀ ਆ ??ਕਿਯਾ ਬਾਤ ਆ ਯਾਰ ਚਮਕੀਲਾ ਸਾਹਿਬ??
❤❤❤❤❤❤❤ ਬਾਈ ਚਮਕੀਲੇ ਫਿਰ ਕਦੋਂ ਆਵੇਗਾ ਕਦੇ ਸੁਪਨੇ ਵਿੱਚ ਹੀ ਮਿਲ ਜਾ ❤❤❤❤❤
@gurvinder_official_0001
Ай бұрын
❤❤❤❤
@user-wq8vv6kg5f
Ай бұрын
❤❤❤❤❤
Meri age 37 Sal di h es time me Bachpan veech chamkila sunda si ga lok aapne satetus to niwa mande c gurdas maan noo changa made c hoon chamkila chamkila hooyi paying h
ਚਮਕੀਲੇ ਦਾ ਅਖਾੜਾ ਸਾਡੇ ਨੇੜ੍ਹੇ ਪਿੰਡ ਕੋਟਸ਼ਮੀਰ ਵਿਖੇ ਆਉਣਾ ਸੀ ਮੈ ਉਦੋ 9ਵੀ ਕਲਾਸ ਵਿੱਚ ਪੜ੍ਹਦਾ ਸੀ ਮੈਥੋਂ ਪੇਪਰ ਤਾਂ ਨਹੀਂ ਦਿੱਤਾ ਗਿਆ,ਪਰ ਉਸ ਵਕਤ ਚਮਕੀਲੇ ਦਾ ਅਖਾੜਾ ਨਹੀਂ ਛੱਡਿਆ ਜਰੂਰ ਵੇਖਿਆ ਕਿਓਕਿ ਉਸ ਟਾਈਮ ਚਮਕੀਲਾ ਚਮਕੀਲਾ ਪਈ ਹੁੰਦੀ ਸੀ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਉਂਦਾ ਹੁੰਦਾ ਸੀ ਨਾਲ ਅਮਰਜੋਤ ਦੀ ਬਹੁਤ ਝਾੜਾਈ ਹੁੰਦੀ ਸੀ।ਉਸ ਵਕਤ ਮੇਰੇ ਤੋ ਮਾਸਟਰ ਪੀ , ਟੀ ਤੇ ਡੀ ਪੀ ਗੀਤ ਸੁਣਦੇ ਹੁੰਦੇ ਸੀ । ਸਾਲ 1987-88 ਦਾ ਸਮਾਂ ਹੁੰਦਾ ਸੀ । ਸਿਰੇ ਦੀ ਜੋੜੀ ਹੁੰਦੀ ਸੀ, ਖੂਜੇ ਲੱਗੇ ਕਲਾਕਾਰ, ਗਾਇਕੀ ਲੈਵਲ ਤੇ, ਛਿੰਦਾ,ਰਮਲਾ,ਸਦੀਕ, ਮਾਣਕ, ਦੀਦਾਰ ਸੰਧੂ, ਉਸ ਵਕਤ ਚਮਕੀਲੇ ਦੇ ਪ੍ਰੋਗਰਾਮ ਬੁੱਕ ਹੁੰਦੇ ਸੀ, ਉਪਰਲੇ ਗਾਇਕਾ ਕੋਲ ਏਨੇ ਨਹੀਂ ਬੁੱਕ ਪ੍ਰੋਗਰਾਮ ਹੁੰਦੇ ਸੀ। ਚਮਕੀਲਾ ਜੋੜੀ ਨੇ ਦੁਨੀਆਂ ਭਰ ਵਿੱਚ ਹਿੱਟ ਗਾਇਕ ਜੋੜੀ ਨੇ ਧੁੰਮਾਂ ਪਾਈਆਂ ਹੋਈਆ ਸਨ। ਇਸ ਜੋੜੀ ਦਾ ਨਮ ਹੁਣ ਵੀ ਪੂਰਾ ਹਿੱਟ ਹੈ,👆🌹✍️
Chamkila Amarjot zindabaf
ਤੂੰਬੀ ਚਮਕੀਲੇ ਦੀਆਂ ਉਂਗਲਾ ਤੇ ਨੱਚਦੀ ਆ ...... ਵਾਹ ਉਏ ਅਮਰ ਸਿਆ
Tiwana veer ji buhat hi badiya akhara ji chamkila ustad ji jindabad jindabad aaj bhi supar star chan chamkila ustad ji jindabad
Super hit artist 🎉
ਬਾਈ ਚਮਕੀਲੇ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਬਹੁਤ ਵਧੀਆ ਜੋੜੀ ਸੀ ਜੀਹਨੇ ਵੀ ਮਾਰਿਆ ਜਾਂ ਮਰਵਾਇਆ ਕੀੜੇ ਪੈਕੇ ਮਰੂ
@rajinderrattu1053
Ай бұрын
ਸਹੀ ਗੱਲ ਆ🙏😭😭😭😭
ਕਿਓਂ ਕੇਹਰ ਵਰਤਆਆ, ਕਿ ਮਿਲ ਗਿਆ ਇੰਨੀਆਂ ਪਿਆਰਿਆਂ ਰੱਬ ਦੀਆਂ ਰੂਹਾਂ ਨੂੰ ਮਾਰ ਕੇ।Chamkila lives forever ❤❤🙏🙏
@rajinderrattu1053
Ай бұрын
ਪਾਪੀਆ ਨੇ ਪਾਪ ਕੀਤਾ ਇਸ ਮਹਾਨ ਜੋੜੀ ਨੂੰ ਮਾਰ ਕੇ 😭😭😭😭😭
ਕੋਈ ਲਫ਼ਜ਼ ਨੀ ਜਿੰਨਾ ਨਾਲ ਸਿਫ਼ਤ ਲਿਖਾ ❤❤🪕🙏😭😭😭😭😭
very nice
Very thx dost ana barga bnn na muskil a 2saja nal ronak la rakhi y na boot vadia problem 👍 thx all
Miss you veere
Love you y
Top JORI in the world
Tiwana sahib maja a gaya
ਚਮਕੀਲਾ ਵਰਗੀ ਰੀਸ ਨਹੀਂ ਹੋਣੀ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ ❤❤🎉🎉❤🎉❤🎉❤
ਬਹੁਤ ਖੂਬ ਵਾਪਸ ਆ ਜਾਉ ਪਲੀਜ 🙏🙏😭😭😭
@kewalharaj2676
Ай бұрын
Very good
Thanks Tiwana ji
Pta ni kithoun kadd ke leiyaande hon bhai ji enne sohne akkare Shukriya bhai ji 🙏
AMAR AMAR AMAR
Sirra. Attttttt
The legend jodi🙏 Amar singh chamkila Amarjot kuar g
ਜਿਨਾ ਚਿਰ ਦੁਨੀਆ ਅਬਾਦ ਰਹੁ ਚਮਕੀਲਾ ਹਰ ਥਾਂ ਯਾਦ ਰਹੁ
Very nice
❤️❤️❤️❤️❤️Ustad Amar Singh Chamkila Ji Atey Biba Amarjot Kaur ji🙏❤️❤️Bohat Payara Akhada Ba Kmaal Energy 🙏🙏💫💫💫💫
Vah Chamkila Sahab Teri awaaz Teri tumbi te Bajdiya ugla action B Kamal de Amar Singh Chamkila bibi amarjot Kaur🌹❤️🙏
ਹਿੱਕ ਦੇ ਜ਼ੋਰ ਨਾਲ ਗਾਉਣ ਵਾਲ਼ੀ ਜੋੜੀ ਨੂੰ ਸਲਾਮ
Very nice song Chamkila ❤❤❤❤
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਬਹੁੱਤ ਖੂਬਸੂਰਤ ਗਾਇਕ ਜੋੜੀ ਪ੍ਰਮਾਤਮਾ ਹਮੇਸ਼ਾ ਸੱਚ ਖੰਡ ਵਿੱਚ ਨਿਵਾਸ ਬਖਸ਼ਣ
Aanad aa gaya veer ji😂😂🎉ok video ji 💯 ok 🥀🌹🙏
ਧੰਨਵਾਦ ਵੀਰ ਦਾ ਜਿਸ ਨੇ ਅਖਾੜਾ ਪਾਇਆ
Chamkila forever ❤❤
ਬਹੁਤ ਵਧੀਆ ਅਖਾੜਾ ਜੱਟ ਫੈਨ ਚਮਕੀਲੇ ਦਾ
Sukhdev singh nathana miss you veere
BAS EK BARI AAJ BAI CHAMKILA
ਨਹੀਂ ਰੀਸਾਂ ਬਾਈ ਚਮਕੀਲਾ ਜੀ ਦੀਆਂ
Att Jodi a ji
Chamkila. Da. Koye. Mukabala. Nahe.
Siraaa
Legend y chamkila amrjot ji🙏
Full hd 💯😊
Super star Jodi Amar Singh chamkila and amarjot
ਅਤ ਆ ਸੀ ਯਾਰ ਇਹ ਜੋੜੀ ਜੀ
ਚਮਕੀਲਾ ਜੀ ਤੂੰਬੀ ਵਜਾਉਣ ਤੋਂ ਉਂਗਲ ਮੂੰਹ ਚੇ ਰੱਖਦੇ ਸੀ ਉਹਨੇ ਨਾਲ ਨੂੰਹ ਨਰਮ ਹੋ ਜਾਂਦਾ ਸੀ ਜਿਹਦੇ ਕਰਕੇ ਤੂੰਬੀ ਤੇਜੀ ਨਾਲ ਵੱਜਦੀ ਸੀ ,ਇਹ 2ਜਾਂ3 ਸਾਇਜ ਚੇ ਤੂੰਬੀਆਂ ਬਣਵਾਂਉਦੇ ਜਿਹਦੇ ਚੇ ਟਣਕਾਰ ਵੱਧ ਹੁੰਦੀ ਸੀ ਉਹ ਤੂੰਬੀ ਵਰਤ ਦੇ ਸਨ।
ਬਹੁਤ ਵਧੀਆ ਜੀ ਧੰਨਵਾਦ
Bus ik gall Chamak geya Chamkila c Bus zar nahi hoya.... Kina kolon pata hi hai...
Chamkila nhi ban skda koi
Kamal Karti by g ne
ਚਮਕੀਲਾ ਅਮਰਜੋਤ ਜ਼ਿੰਦਾਬਾਦ
22 Sira jodhi
ਚਮਕੀਲਾ ਆਪਣੇ ਕੰਮ ਵਿੱਚ ਏਨਾ ਬਿਜੀ ਸੀ ਕੇ ਉਨ੍ਹਾਂ ਸੋਚਿਆਂ ਈ ਨਹੀਂ ਕੀ ਉਨ੍ਹਾਂ ਦੀ ਪ੍ਸਿਧੀ ਦੇ ਨਾਲ ਉਨ੍ਹਾਂ ਦੇ ਦੁਸ਼ਮਣ ਵੀ ਵੱਧ ਰਹੇ ਨੇ
He. Koye Chamkila. DE. Mukabala. Which. ,,,koye. Nahe. Oooooo
वाह जी वाह ❤❤❤❤
ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਦੇ ਪਿਆਰੇ ਪਿਆਰੇ ਬੱਚੈ ਬਾਬੇ ਸਾਹਿਬਜ਼ਾਦੇ ਜੀਆ ਦਾ ਕਿੰਨੇ ਸੋਹਣੇ ਮੈਡਮ ਜੀ ਕਿੰਡੇ ਵੱਡੇ ਜੂੜੈ ਨਾਲ ਸਿਰ ਢੱਕ ਕੇ ਵਾਰਾ ਗਾਉਦੀ ਵੇਖ ਕੇ ਰੋਣ ਤੇ ਜੋਸ ਬਹੁਤ ਜਿਆਦਾ ਆਉਦਾ ਸੀ ਇਸ ਦੇ ਮੇਨ ਸਰੋਤਿਆਂ ਨੂੰ ਹੀ ਪਤਾ ਬਾਕੀ 95% ਨੂੰ ਤਾ ਪਹਿਲੇ ਲਲਕਾਰੇ ਫਿਲਮ ਦਾ ਪਤਾ ਅੈਮ ਅੈਸ
@TiwanaMusicEvolution
17 күн бұрын
ਬਿਲਕੁੱਲ ਜੀ ਸਹੀ ਕਿਹਾ ਤੁਸੀਂ।
Chamkila by Zinda bad ji
ਏ ਜੋੜੀ ਅਮਰ ਈ ਰਹਿਣੀ ਹੈ ਰਹਿਦੀ ਦੁਨੀਆ ਤੇ
Vadia inshan jorhi shandar
Nice song ❤❤ ....hun fer toh soya kaaru.....phelan waang ...
Mehmudpur ambala haryana paji chamkila ji da akhra
@TiwanaMusicEvolution
Ай бұрын
Eh Fatehgarh Sahib Wala Mehmoodpur Hai Ji.
❤❤❤❤amar g
Nic.singer.ji
Amarjot.chamkila.sda.amar.rehnge.ji
Good ❤❤❤❤
Ena loka da gane vl dhian nhi hai jina amrjot &chamkile vl dekh rahe hai 😅😅😅❤❤💋💋💋💋💋💋😀😀😃 super duper Jodi chamkile ji 😍
Thanks Tiwana Saab g ❤
Laage jaan toh pyari menu sau pir di ✅.....meri aapdi wali
Good g
Hira banda see Amar Singh Chamkila ji
Nice ok 👍👍👍👍👍👍👍👍👍👍👍👍👍👍👍👍👍👍👍👍👍 ok
ਲਾਹ ਸਾਈਕਲ ਦੇ ਹੈਂਡਲ ਉੱਤੋਂ ਨੀ, ਝੋਲਾ ਭਰੇ ਮਖਾਣੇ...! ਇਹੋ ਜਿਹੀ ਗੱਲ ਲਿਖੀ ਹੈ ਕਿ ਅੱਖਾਂ ਮੂਹਰੇ ਸੀਨ ਘੁੰਮ ਜਾਂਦਾ ਹੈ
ਦੁਨੀਆ ਤੇ ਬਹੁਤ ਕਲਾਕਾਰ ਆਉਣ ਗਏ ਪਰ ਚਮਕੀਲਾ ਚਮਕੀਲਾ ਹੀ ਸੀ ਕੋਈ ਰੀਸ ਵੀ ਨਈ ਕਰ ਸਕਦਾ
Veery Nice
This is just yoking between wife and husband
Chamkila by ta dunia par chamkda Rahu
Very good Veer Ji
ਨਹੀ ਜਮਣਾ ਬਾਈ ਚਮਕੀਲੇ ਜੈਸਾ ।
Super Bro 👌
ਨਾਲ ਜੋ ਵਜਾ ਰਿਹਾ ਉਹ ਗਿੱਲ ਸੀ ਵੀਰ ਜੀ
👌👍
Amar hi raho bayi
Very good🙏🙏🙏🙏
22❤❤❤❤🎉🎉🎉
🙏🙏❤️❤️
Thanks tiwana ji
ਵੀਰ ਜੀ ਕੇਹੜੇ ਜਿਲ੍ਹੇ ਦਾ ਪਿੰਡ ਮਹਿਮੂਦਪੁਰ ਜੇ ਕਿਸੇ ਨੂੰ ਪਤਾ ਤਾਂ ਜਰੂਰ ਦੱਸੋ
@user-nf4yo4in7c
Ай бұрын
ludhiyana
@SandeepKumar-zz8ge
Ай бұрын
Nawanshar
@TiwanaMusicEvolution
Ай бұрын
ਨੇੜੇ ਅਮਲੋਹ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ।
@TiwanaMusicEvolution
Ай бұрын
Sri Fatehgarh Sahib
@TiwanaMusicEvolution
Ай бұрын
Sri Fatehgarh Sahib.
❤
Sound Bhut Khraab aa fir v .. Hik de zor te ga jande c Chamkila ji🎉🎉🎉🎉
Chamkila koi ni ban sakda
❤❤❤❤❤
👍❤❤
Taran taran
Eh akhara assi sunn GA c 37 da tracker upper ,Binder Paheri