ਵੇਖੋ ਕਿਵੇ ?? ਗੁੱਜਰ ਸਾਰਾ ਦਿਨ ਕੰਮ ਕਰਵਾ ਕੇ ਰਾਤ ਨੂੰ ਮਾਰ ਦਿੰਦੇ ਸੀ ਸੰਗਲ ,ਪਿੰਡ ਲੋਹਾਰਾ ਨਜ਼ਦੀਕ ਭੋਗਪੁਰ (ਜਲੰਧਰ

ਵੇਖੋ ਕਿਵੇ ?? ਗੁੱਜਰ ਸਾਰਾ ਦਿਨ ਕੰਮ ਕਰਵਾ ਕੇ ਰਾਤ ਨੂੰ ਮਾਰ ਦਿੰਦੇ ਸੀ ਸੰਗਲ ,ਪਿੰਡ ਲੋਹਾਰਾ ਨਜ਼ਦੀਕ ਭੋਗਪੁਰ (ਜਲੰਧਰ)
ਇਸ ਵੀਡੀੳ ਦਾ ਅਗਲਾ ਭਾਗ ਵੇਖਣ ਲਈ ਇਸ ਲਿੰਕ ਨੂੰ ਖੋਲੋ
• Part 2 ਵੇਖੋ ਕਿਵੇ ?? ਗੁ...

Пікірлер: 237

  • @Rajkumar10101
    @Rajkumar101016 ай бұрын

    ਟਰੈਕਟਰ ਟਰਾਲੀ ਵਾਲੀ ਗੱਲ ਬਾਤ ਬੁਹਤ ਹੀ ਵਧੀਆ ਕਰਿਆ ਜੀ ਲੋਟ ਵੀ ਅਵੇ ਆਉਣਾ ਇਹਨਾ ਨੇ ਵੀਰ ਜੀ ਤੁਹਾਡੀ ਦਲੇਰੀ ਨੂੰ ਸਲਾਮ 👍🙏🇮🇳💯

  • @apnapunjab2023
    @apnapunjab20236 ай бұрын

    ਸਾਰਿਆਂ ਨੂੰ ਹੱਥ ਜੋੜ ਬੇਨਤੀ ਹੈ ਇਹਨਾਂ ਗੁਨਾਹਾਂ ਨੂੰ ਡੇਰਿਆਂ ਤੇ ਨਾ ਬਿਠਾਇਆ ਕਰੋ❤ ਇਹਨਾਂ ਨੂੰ ਜਮੀਨਾਂ ਨਾ ਦਿਆ ਕਰੋ❤

  • @apnapunjab2023
    @apnapunjab20236 ай бұрын

    ਇਹਨਾਂ ਕੋਲੋਂ 10 ਸਾਲ ਦਾ ਪੂਰਾ ਪੈਸਾ ਵਸੂਲ ਕੀਤਾ ਜਾਵੇ ❤ ਇਹਨਾਂ ਨੂੰ ਨਾ ਆਪਣੀਆਂ ਜਮੀਨਾਂ ਤੇ ਬਿਠਾਇਆ ਕਰੋ❤

  • @makhansingh7154
    @makhansingh71546 ай бұрын

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਜਵਾਨੀ ਵਿਚ ਰੱਖੇ,,, ਪਰ ਤੁਹਾਡੇ ਨਾਲ ਪੁਲਿਸ ਤਾ ਚਲੀ ਜਾਂਦੀ ਹੈ ਪਰ ਪੁਲਿਸ ਵਾਲੇ ਬੋਲਦੇ ਨਹੀਂ ਕੋਲ਼ੇ ਖੜ੍ਹੇ ਰਹਿੰਦੇ ਰਹਿੰਦੇ ਹਨ,,, ਜੇਕਰ ਸਹੀ ਪੁਲਿਸ ਵਾਲੇ ਬੋਲਣ ਤਾ ਕੋਈ ਵੀ ਜੁਰਮ ਗੂਜਰ ਬੋਲ ਨਹੀਂ ਸਕਦਾ ਕਿਉਂਕਿ ਪੁਲੀਸ ਦਾ ਦਬਕਾ ਮਾਰਣਾ ਜ਼ਰੂਰੀ ਹੈ ❤, ਤੁਸੀਂ ਇਕੱਲੇ ਬੋਲੀ ਜਾਣੇ ਉ ਬਹੁਤ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਤੁਹਾਡੇ ਨਾਲ ਪੁਲਿਸ ਹੁੰਦੀ ਹੈ ਪਰ ਪੁਲਿਸ ਪਤਾ ਨਹੀਂ ਕਿਉਂ ਨਹੀਂ ਬੋਲਦੀ ਚੁੱਪ ਕਰ ਕੇ ਖੜੀ ਰਹਿੰਦੀ ਹੈ ❤ ਵੀਰ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ 🙏 ਅਸੀਂ ਬਰਨਾਲਾ ਜ਼ਿਲਾ ਤਹਿਸੀਲ ਤਪਾ ਮੰਡੀ ਪਿੰਡ ਦਰਾਜ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੇ ਹਾਂ

  • @JaspalSingh-xk9bt

    @JaspalSingh-xk9bt

    6 ай бұрын

    UI and

  • @JaspalSingh-xk9bt

    @JaspalSingh-xk9bt

    6 ай бұрын

    In u in your message is ready i

  • @JaspalSingh-xk9bt

    @JaspalSingh-xk9bt

    6 ай бұрын

    In iii

  • @hirasinghsandhu1319

    @hirasinghsandhu1319

    6 ай бұрын

    Thx bro g

  • @bahudersingh9522

    @bahudersingh9522

    6 ай бұрын

    😊😊

  • @user-ns9st3xp7n
    @user-ns9st3xp7n4 ай бұрын

    ਭਾਜੀ ਤੁਹਾਡਾ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡਾ ਕੰਮ ਬਹੁਤ ਵਧੀਆ ਠੀਕ ਤੁਸੀਂ ਨਾਲ ਇਹਨਾਂ ਦੇ ਜੁੱਤੀ ਵੀ ਫੇਰਿਆ ਕਰੋ ਇਦਾਂ ਦੇ ਬੰਦੇ ਜਿਹੜੇ ਆ ਨਾ ਇਹ ਇਨਸਾਨ ਨਹੀਂ ਜਾਨਵਰ ਆ ਜਾਨਵਰ ❤️❤️❤️🙏🙏🙏🙏

  • @GagandeepBrar2777
    @GagandeepBrar27776 ай бұрын

    ਵਾਹਿਗੁਰੂ ਜੀ 🙏ਮੇਰੇ ਸਾਰੇ ਵੱਡੇ ਭਰਾਵਾਂ ਨੂੰ ਚਰਦੀਕੱਲਾ ਵਿੱਚ ਰੱਖੀ ਮੇਰੇ ਵਾਹਿਗੁਰੂ ਜੀ🙏 ਇੱਕ ਗੱਲ ਹੋਰ ਬਾਈ ਜੀ ਜੇ ਕਿਸੇ ਵੀ ਪਿੰਡ ਚ ਇਹਦਾ ਦੇ ਮਹਾਂਦਬੁੱਧੀ ਨੂੰ ਗੁਲਾਮ ਬਣਾ ਕਿ ਰੱਖਦੇ ਆ ਜੋ ਘਰਾਂ ਚ ਉਹਨਾਂ ਦੁਗਲੇਂ ਤੇ ਫੁੱਦੂ ਲੋਕਾ ਦਾ ਪਿੰਡ ਚ ਪਤਾ ਹੁਣਾ ਚਾਈਦਾ ਸਾਰੇ ਪਿੰਡ ਵਾਲਿਆ ਨੂੰ ਨਾਲ਼ੇ ਪਿੰਡ ਦੀ ਪੰਚਾਇਤ ਨੂੰ ਇਕ ਇਕ ਗੱਲ ਦਾ ਪਤਾ ਹੁੰਦਾ ਵੀ ਕਿ ਹੁੰਦਾ ਪਿੰਡ ਚ ਕੀ ਨਹੀ .🦅🦅 🙏 ਤੁਹਾਡਾ ਸਾਰੀ ਟੀਮ ਦਾ ਦਿਲੋ ਧੰਨਵਾਦ ਵਾਹਿਗੁਰੂਜੀ🙏

  • @Mrjanamaan
    @Mrjanamaan6 ай бұрын

    Wmk 🙏🙏ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸਾਰੀ ਟੀਮ ਤੇ ਼਼ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ,,,

  • @desasingh7038
    @desasingh70386 ай бұрын

    ਆਹ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਟਰਾਲੀ ਗੱਡੀ ਕਾਰ ਸਭ ਨਾਲ ਲੈ ਕੇ ਜਾਣਾ ਚਾਹੀਦਾ ਹੈ ਫਿਰ ਹੀ ਲੋਕ ਸੁਧਰਨਗੇ ਨਾਲ ਪੁਲਿਸ ਵੀ ਸਹਿਯੋਗ ਕਰੇ ਸੰਸਥਾ ਦਾ

  • @JoginderSingh-lj2tq
    @JoginderSingh-lj2tq6 ай бұрын

    ਤੁਹਾਡੀ ਸਾਰੀ ਸੂਝ ਵਾਨ ਟੀਮ ਦਾ ਬਹੁਤ ਬਹੁਤ ਧੰਨਵਾਦ

  • @manisarao8352
    @manisarao83526 ай бұрын

    ਏ ਗੁਜਰ ਜਿੱਥੇ ਵੀ ਰੇਂਦੈ ਨੇ ਉਨ੍ਹਾਂ ਕੋਲ ਆਲਾ ਪਿੰਡ ਵਾਲਿਆ ਨੂੰ ਬੇਨਤੀ ਏ ਇਨਾ ਪੂਰੀ ਨਜ਼ਰ ਰੱਖੋ ਪੂਰੀ ਰੇਕੀ ਕਰੋ ਜੈ ਕੋਈ ਐਮਾ ਦਾ ਬੰਦਾ ਲਗਦਾ ਵੀਡਿਓ ਬਣਯੋ ਤੇ ਕਿਸੇ ਸੰਸਥਾ ਨੂੰ send ਕਰੋ ਬੋਤ ਪੁਨ ਦਾ ਕੰਮ ਏ ਬੇਨਤੀ ਏ ਮੇਰੀ ਹੱਥ ਜੋੜ ਕੇ 🙏🙏🙏

  • @abhishekchoudhary-cm4zd
    @abhishekchoudhary-cm4zd6 ай бұрын

    Paji bahot vadiya kaam kr rhe tuc chardi kla vich raho.... Wmk 🙏

  • @mazhariqbalislamicvideos4828
    @mazhariqbalislamicvideos48286 ай бұрын

    Ap Sab teem wale dukhi insanyet ki khidmat kar ke bohat bohat hi umda khoobsurat aur piara kam kar Rahe han ❤❤❤❤

  • @HardeepSingh-zx2pw
    @HardeepSingh-zx2pw6 ай бұрын

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @HarneetKalas-nf8nd
    @HarneetKalas-nf8nd6 ай бұрын

    ❤ ਵਾਹਿਗੁਰੂ ਜੀ ਵੀਰ ਜੀ ਦੀ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਸੰਸਥਾ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @rattandhaliwal
    @rattandhaliwal6 ай бұрын

    ਵੀਰਾਂ ਦਾ ਬਹੁਤ ਬਹੁਤ ਧੰਨਵਾਦ।

  • @jashansidhu6381

    @jashansidhu6381

    6 ай бұрын

    Tusi tole banke Firdeho Aapde kanmkar bare v Daseakrotuhade chehre v chamkdene eh bijnas tuhada badhiya h

  • @Randhawa336
    @Randhawa3366 ай бұрын

    ਵਾਹਿਗੁਰੂ ਜੀ। 🙏🙏

  • @lalitiwana5554
    @lalitiwana55546 ай бұрын

    Waheguru ji Jaggi baba ty skindar vai sda jindabaad lovju a full pure sport a tanu sajno❤❤

  • @baljinderkaur3083
    @baljinderkaur30836 ай бұрын

    ਵਧੀਆ ਕੀਤਾ ਤੁਸੀਂ।ਪਰ ਫਾਇਦਾ ਤਾਂ ਜੇ ਇਸ ਨੂੰ ਸਹੀ ਥਾਂ ਪਹੁੰਚਾਇਆ ਜਾਵੇ। ਜਿਹੜੇ ਇਹੋ ਜਿਹੇ ਬੰਦਿਆਂ ਨੂੰ ਜ਼ਬਰਦਸਤੀ ਕੈਦ ਕਰਕੇ ਗੋਹਾ ਸੁਟੌਦੇਂ ਨੇ ਉਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

  • @Simar48930
    @Simar489306 ай бұрын

    Sikander veer bhut vadia ji

  • @lalitiwana5554
    @lalitiwana55546 ай бұрын

    Hye Jaggi vere tre sarer dek ke bda dukh hoya sukar a parmatma da hun tu theek eeh.......waguru tre lmbhi umr kre tandrust rekhy mre wde vere nu ty skndar nu❤❤

  • @sonamahal3501
    @sonamahal35016 ай бұрын

    Very good veer g on di spot faisla kita waheguru ji waheguru

  • @avigrewalgrewal2363
    @avigrewalgrewal23636 ай бұрын

    Baba ji te Sikander y di Jodi Puri hit aa Sikander khadan wala Banda waheguru mehar kre sari teem te ji❤❤

  • @lovisingh403
    @lovisingh4036 ай бұрын

    ਵੀਰ ਜੀ ਵਾਹਿਗੁਰੂ ਤਦੁਰਸਤੀਆ ਬਕਸ਼ੇ ਤੁਹਾਨੂੰ

  • @VijayKumar-qi1gx
    @VijayKumar-qi1gx6 ай бұрын

    ❤❤❤❤ veer ji dilo salute Love you aa veere ❤❤❤❤ (Parmatma tohdi problem jdd to khatam kr deve.)

  • @user-cz6le6lz2b
    @user-cz6le6lz2b6 ай бұрын

    22 bahut vadia sewa karde o rab Sonu fal deouga

  • @Rajkumar10101
    @Rajkumar101016 ай бұрын

    ਗੁਜਰਾ ਕੋਲੋਂ ਬੰਦੇ ਛੱਡਾ ਰਹੇ ਹੋ ਰੱਬ ਤੁਹਾਡੀ ਸਾਰਿਆ ਦੀ ਉਮਰ ਲੰਬੀ ਬਖਸ਼ੇ ਚੜਦੀ ਕਲਾਂ ਵਿਚ ਰੱਖੇ 🙏🙏🙏🇮🇳👍💯😞😞😞

  • @SukhwinderSingh-wq5ip
    @SukhwinderSingh-wq5ip6 ай бұрын

    ਵਾਹਿਗੁਰੂ ਜੀ

  • @balwinderarora650
    @balwinderarora6506 ай бұрын

    Great ho tusi veerji

  • @AmandeepSingh-le4ux
    @AmandeepSingh-le4ux6 ай бұрын

    Good job sir g

  • @karvanshjot4824
    @karvanshjot48246 ай бұрын

    Veery good veere ❤❤❤❤❤❤

  • @Narinder-Singh95
    @Narinder-Singh956 ай бұрын

    Good brother..last seen cut krta yrr 😅😅

  • @user-kj5ro5lg5h
    @user-kj5ro5lg5h6 ай бұрын

    ਬਾਬਾ ਜੀ ਮੇਹਰ ਕਰੀ ਸਭ ਤੇ🙏🏻🙏🏻

  • @MandeepKaur-hh7ez

    @MandeepKaur-hh7ez

    6 ай бұрын

    ఉఅ

  • @RameshKumar-fr1vz
    @RameshKumar-fr1vz6 ай бұрын

    Veer ji sikandar bai ji te poori team nu selut kabool karna ji from Sri Ganga Nagar Rajasthan 🙏🙏🙏🙏 bahut bahut dhanyawad ji good night 🤝🤝🤝🤝

  • @Sandeep_Sandhu
    @Sandeep_Sandhu6 ай бұрын

    Waheguru Ji Mehar Kryo Ji 👏🏼

  • @johalhundalmusicofficial
    @johalhundalmusicofficial6 ай бұрын

    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @rajjoshah1846
    @rajjoshah18466 ай бұрын

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @roopsingh5441
    @roopsingh54416 ай бұрын

    ਬਾਈ ਇੱਹ ਸਰੈਆਮ ਬੱਦਮਾਸੀ ਹੈਬਾਈ ਮੈ ਕਿਨੈ ਵਾਰ ਕਾਮਿੰਟ ਕਰ ਚੁਕੈਆ ਹਾ ਤੂਸੀ ਜੈ ਸੈਵਾ ਕਰਣੀ ਹੈ ਮੈਰੈ ਨਾਲ ਚੱਲੈ ਯੂਪੀ ਬਿਹਾਰ ਦਿਲੀ ਜਿਨੈ ਮਰਜੀ ਲੈ ਆਏਉ ਬਿਹਾਰੀ ਜਿਨਾ ਨੂੰ ਕੋਈ ਨਹੀ ਸਭਾਲਦਾ ਉਨਾ ਨੂੰ ਨਹਾਤੈ ਦਸ ਦਸ ਸਾਲ ਹੋ ਗਏ ਭਲੈ ਦੋ ਚਾਰ ਸੰਸਥਾ ਹੋਰ ਬਣਾ ਲਵੋ ਕਰੀ ਜਾਏਉ ਸੈਵਾ

  • @jashansidhu6381

    @jashansidhu6381

    6 ай бұрын

    Eh sare vehlad ne Aap kuj karde nhi dujea nu Karn n de

  • @charanjeetkaur2628
    @charanjeetkaur26286 ай бұрын

    Very good khalsa ji

  • @balveersing7534
    @balveersing75346 ай бұрын

    Bhut Bria vir ji

  • @Gulab949
    @Gulab9496 ай бұрын

    Very good job thank veer ji

  • @Simar48930
    @Simar489306 ай бұрын

    Sikander veer jindabad ❤❤❤❤❤❤

  • @SukhwinderSingh-de9fz
    @SukhwinderSingh-de9fz6 ай бұрын

    Very nice parmtma app sab da pala kar

  • @jeetdhull1236
    @jeetdhull12366 ай бұрын

    Good work sir

  • @BalrajSingh-sr6fv
    @BalrajSingh-sr6fv6 ай бұрын

    ਵਾਹਿਗੁਰੂ,🙏🙏🙏🙏👍👍

  • @gurtejsingh9710
    @gurtejsingh97106 ай бұрын

    वाहेगुरुजी।रब।सबनु।समत।बकसे

  • @25536
    @255366 ай бұрын

    Waheguru mehr kre sade vira te

  • @balbirsinghusajapmansadasa1168
    @balbirsinghusajapmansadasa11686 ай бұрын

    ਧਰਮੀ ਕਹਿ ਲੈਣਾ ਤੇ ਧਰਮੀ ਹੋ ਜਾਣਾ ਬੜਾ ਫਰਕ ਹੈ।

  • @sukhichahal3448
    @sukhichahal34486 ай бұрын

  • @shivraj5499
    @shivraj54996 ай бұрын

    Respect our Sikh brother who help slave in Punjab 🙏

  • @user-rv4ul2yq6o
    @user-rv4ul2yq6o6 ай бұрын

    Waheguru ji waheguru ji

  • @shamverinderpaul9492
    @shamverinderpaul94926 ай бұрын

    Wah rab da ba nde kar bhala ho bhala ha bhagwaan

  • @sarbjeetsingh2647
    @sarbjeetsingh26476 ай бұрын

    BAHI SAHIB TUHADA BOHI HI DHANBAD KI TUSI GRIB CHHUDAEA BENTI HE JI KI PANJAB CH GUJRA DE SARE DEREA DI TLASI LEVO JI HOR BI GULAM MILUGE JI

  • @KashmirSingh-se9ej
    @KashmirSingh-se9ej6 ай бұрын

    Good bai ji

  • @_wahla_saab0001
    @_wahla_saab00015 ай бұрын

    Bai ji j tuhadi sanstha vich auna hove ta bro m har ik video dekhda bhut vdia km krde o tuhi parmatma lambi umar bakshe

  • @parveensehgal7955
    @parveensehgal79556 ай бұрын

    Waheguru Ji

  • @Singh_Meet
    @Singh_Meet12 сағат бұрын

    Waheguru ji 🙏

  • @rehrasssinghthindcanada-oi2th
    @rehrasssinghthindcanada-oi2th6 ай бұрын

    Forest like babe forest coment.. Babe jagge

  • @gurbazsinghaulakh6078
    @gurbazsinghaulakh60786 ай бұрын

    Satnam waheguru ji

  • @roshangrover144
    @roshangrover1446 ай бұрын

    Waheguru ji🙏🙏🙏🙏

  • @user-vd9wd5cg9y
    @user-vd9wd5cg9y6 ай бұрын

    Waheguru g

  • @amansandhu4864
    @amansandhu48646 ай бұрын

    Waheguru Ji 🙏

  • @user-fp8wb1kc4s
    @user-fp8wb1kc4s6 ай бұрын

    Waheguru ji

  • @ranasab7215
    @ranasab72156 ай бұрын

    Bhaigiri tankhvah Puri like de do

  • @JagdeepSingh-gv7hf
    @JagdeepSingh-gv7hf6 ай бұрын

    ਬਾਈਜੀਸਾਡੇਵੀਤਿੰਨਬੰਦੇਰੱਖੇਵੇਨੇ।ਗੁੱਜਰਾਂ ਨੇ। ਬਹੁਤ ਮਾੜਾਸਲੁਕਕਰਦੇਬਾਈ।ਜੀਰੋਪੜ।ਦੇਵਿੱਚਬਾਈਜੀਆਜੋਜਿੰਦਗੀਬਚਾਲੳਉਬਾਈ।ਉਰੇਕੋਈਨੀਬੋਲਦਾਬਾਈਸਗੋਗੁੱਜਰਾਦੀਮਦਦਕਰਦੇਲੋਕ। ਬਾਹਜ।ਅਸੀਥੋਡੇਨਾਲਹਾ

  • @desasingh7038
    @desasingh70386 ай бұрын

    ਹਰ ਸੰਸਥਾ ਵਾਲੇ ਪਰੋਪਰਟੀ ਟਰੈਕਟਰ ਟਰਾਲੀ ਗੱਡੀ ਕਾਰ ਨਾਲ ਹੀ ਲੈ ਕੇ ਚਲੋ ਫਿਰ ਹੀ ਸੁਧਾਰ ਹੋਵੇਗਾ

  • @user-id1qi3dz4s
    @user-id1qi3dz4s6 ай бұрын

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ 🙏🏻

  • @jaspalnijjar7379
    @jaspalnijjar73796 ай бұрын

    Very good job

  • @msgopi-bg3wr
    @msgopi-bg3wr6 ай бұрын

    Very nice bro 👍

  • @gurpalsingh5634
    @gurpalsingh56346 ай бұрын

    Good work

  • @happyhappydhillon1916
    @happyhappydhillon19166 ай бұрын

    Pc Rajput ghaintt banda ❤

  • @SoniSoni-st7fu
    @SoniSoni-st7fu6 ай бұрын

    Good job

  • @user-kt2jp5cw8f
    @user-kt2jp5cw8f6 ай бұрын

    ਭੋਗਪੁਰ ਏਰੀਏ ਦੇ ਲੋਕ ਗੁੱਜਰਾਂ ਦੇ ਥੱਲੇ ਲੱਗੇ ਹੋਏ ਨੇ । ਗੁੱਜਰ ਆਪਣੀਆਂ ਜ਼ਮੀਨਾਂ ਲ਼ੈ ਕੇ ਜੁੱਤੀ ਨਾਲ ਉਹਨਾਂ ਦੇ ਖੇਤਾਂ ਚੋਂ ਪਰਾਲੀ ਚੁੱਕਦੇ ਨੇ। ਜਲੰਧਰ ਤੇ ਲੈਣ ਕੇ ਪਠਾਨਕੋਟ ਤੱਕ ਜਿੰਨੇ ਵੀ ਢਾਬੇ ਨੇ , ਸਾਰਿਆਂ ਤੇ ਗੁੱਜਰਾਂ ਦਾ ਦੁੱਧ ਸਪਲਾਈ ਹੁੰਦਾ ਹੈ ਜੋ ਕਿ ਗੁੱਜਰ ਥੁੱਕ ਸੁੱਟਕੇ ਦੁੱਧ ਦਿੰਦੇ ਨੇ।

  • @apnapunjab2023

    @apnapunjab2023

    3 ай бұрын

    Bhogpur gujra da ja Baita da hunda ja reha. BHOGPUR Road te rediya baiya dita ne. Koi bolda nahi.

  • @gautamsingh-oy9cw
    @gautamsingh-oy9cw5 ай бұрын

    Nice 👍🏻

  • @HarpreetKaur-kc7sk
    @HarpreetKaur-kc7sk6 ай бұрын

    Waheguru ji mehar kro ji 🙏

  • @sonykhattra8923
    @sonykhattra89236 ай бұрын

    Sikander Veer Sira kronda A

  • @user-ql8tm3jc2z
    @user-ql8tm3jc2z6 ай бұрын

    Wahaguru ji

  • @shamsherdeep8823
    @shamsherdeep88236 ай бұрын

    ਵੀਰ ਪੂਰੀ ਵੀਡੀਓ ਪਾ ਦਿੰਦੇ

  • @desasingh7038
    @desasingh70386 ай бұрын

    ਇਹਨਾ ਦੀ ਸਾਰੀ ਪਰੋਪਰਟੀ ਜਬਤ ਹੋਣੀ ਚਾਹੀਦੀ ਹੈ ਕਾਨੂੰਨ ਬਣਾਇਆ ਜਾਵੇ

  • @JoginderSingh-lj2tq
    @JoginderSingh-lj2tq6 ай бұрын

    ਮਿਹਨਤ ਮਿਲਣੀ ਚਾਹੀਦੀ ਆ

  • @Pawan-ej7ab
    @Pawan-ej7ab6 ай бұрын

    Pra eh raju veer taa hindu hi ho sakdaa. Veero tuhanuu lakh lakh pranaam.

  • @Kataria.vlogs0786
    @Kataria.vlogs07866 ай бұрын

    BAI VEERE ES RAJPOOT BANDE NE DIL JEET LEYA BAI. EHNA DE VEDIO VICH ON TO 30 SECOND DE VICH HE ES BANDE DA MAIN FAN HO GAYA BAI. BAKI BAI TUHANU TE ASSI KADO DE FOLLOW KARDE A RAHE HAAN. BUT BAI G ES LAMBE WALA WALE BAI G NE APNA LONG COAT LA KE OS GAREEB DE PAYEA NA DIL JIT LEYA BAI OHNE

  • @deathlord3317
    @deathlord33176 ай бұрын

    Waheguru ji 😢

  • @AmanDeepsingh-rl2mn
    @AmanDeepsingh-rl2mn6 ай бұрын

    Good 👍👍👍👍

  • @jessiahuja1487
    @jessiahuja14876 ай бұрын

    Godbless bro 🙏

  • @Randhawa336
    @Randhawa3366 ай бұрын

    ਵੀਡਿਓ ਦਾ ਅਗਲਾ ਪਾਰਟ ਜਲਦੀ ਪਾਓ ਜੀ ।🙏🙏🙏

  • @harpaldhaliwal8044
    @harpaldhaliwal80446 ай бұрын

    Right veer ji

  • @yashkaur7058
    @yashkaur70586 ай бұрын

    Weheguru mehar rakhe

  • @shambhunthjoshi8798
    @shambhunthjoshi87986 ай бұрын

    Eh sab badla di mehar bani hai jina ne apnie vota Li ehna noo punjab vich warhhia

  • @balbirsinghvirk5555
    @balbirsinghvirk55556 ай бұрын

    Bhala Karo Rab vekhda e Balbir Singh Virk canada

  • @harmailsingh6472
    @harmailsingh64726 ай бұрын

    ਸਭ ਕੁੱਝ ਠੀਕ ਹੋ ਜਾਣਾ ਹੁਣ ।

  • @NirmalSingh-by3dp
    @NirmalSingh-by3dp6 ай бұрын

    Very very good

  • @gurpalsingh5634
    @gurpalsingh56346 ай бұрын

    Very good

  • @Simrandeep241
    @Simrandeep2413 ай бұрын

    Veer ji ya Munda Haryana da hai einu ak bar aida Address puchoo

  • @dalbirnagra7885
    @dalbirnagra78856 ай бұрын

    Really really so sad 😭

  • @Nirmalkumar-iu4yw
    @Nirmalkumar-iu4yw6 ай бұрын

    Good❤❤

  • @harmandhaliwal5589
    @harmandhaliwal55896 ай бұрын

    Verji thoda nov ki a daso phone 📱 nov hor vi buhat Banda is tara rakha hoya pind Talwandi Rai Raikot kol jo Talwandi Rai a Ludhiana Punjab Gujar lal Khan da kol a Hera rajoana wala sadk.da oup dera va ohna kol 2 Banda a

  • @kulwantsidhu9139
    @kulwantsidhu91396 ай бұрын

    🙏🙏

  • @hardeepsinghsidhu9555
    @hardeepsinghsidhu95556 ай бұрын

    Wegeguru ji chadikala ch rakheee

  • @jaswinderjaswinderdeol2847
    @jaswinderjaswinderdeol28476 ай бұрын

    Very nice all party members

  • @user-xq9hr7iw5z
    @user-xq9hr7iw5z6 ай бұрын

    ਵੀਰ ਜੀ ਸਾਰੇ ਗੁਜਰ ਇੱਕੋ ਜਿਹੀ ਨਹੀਂ ਹੁੰਦੇ ਬਹੁਤ ਸਾਰੇ ਲੋਕ ਪਿੰਡਾਂ ਵਾਲੇ ਵੀ ਪਸ਼ੂ ਪਾਲਕ ਨੇ ਜਿਹੜੇ ਬੰਦੂਆ ਬਣਾ ਕੇ ਮਜ਼ਦੂਰੀ ਕਰਵਾਉਂਦੇ ਨੇ ਇਹੋ ਜਿਹੇ ਲੋਕਾਂ ਕੋਲ ਬਹੁਤ ਵੱਡੇ ਪਾਪੀ ਹੁੰਦੇ ਨੇ ਉਹ ਕਿਸੇ ਵੀ ਜਾਤ ਦੇ ਹੋਣ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਔਰ ਕਿਸੇ ਦੀ ਬਿਰਾਦਰੀ ਕਰਕੇ ਉਹਨੂੰ ਬਦਨਾਮ ਨਾ ਕਰੋ

Келесі