ਵਾਹ ਜੀ ਵਾਹ ਕਮਾਲ ਕਰਤੀ ਬਾਬਿਓ, ਜਿਉਂਦੇ ਰਹੋ, ਇਹ ਵੀਡੀਉ ਵੇਖ ਕੇ ਤੁਹਾਡੇ ਮੂੰਹੋਂ ਵੀ ਇਹੀ ਬੋਲ ਨਿਕਲਣਗੇ

Water Pon Chaki , Amritsar , Atta Chaki

Пікірлер: 613

  • @chandanhazipuria8506
    @chandanhazipuria85063 жыл бұрын

    ਮੇਰਾ ਦਿਲੋਂ ਸਤਿਕਾਰ ਬਾਬਿਓ

  • @GodIsOne010

    @GodIsOne010

    3 жыл бұрын

    Right. Veer ji 🌹🙏🏻 Satnam ji weheguru ji 🙏🏻

  • @simarpreetsingh7654
    @simarpreetsingh76543 жыл бұрын

    ੴ ਵਾिਹਗੁਰੁ ਜੀ ਮੇਰੇ ਬਾਬੇ ਨਾਨਕ ਦੀ ਚॅਕੀ ਹਮੇਸ਼ਾ ਚਲਦੀ ਰਵੇ

  • @BhupinderSingh-ek7fk
    @BhupinderSingh-ek7fk3 жыл бұрын

    ਰੇਲਵੇ ਲਾਈਨਾਂ,ਨਹਿਰਾਂ,ਪੁੱਲ ,ਘਰਾਟ ਸਭ ਅੰਗਰੇਜਾਂ ਦੀ ਦੇਣ ਏ ਅਜ਼ਾਦੀ ਤਾਂ ਸਿਰਫ ਨਾਂ ਦੀ ਏ ਅਜ਼ਾਦ ਸਰਕਾਰਾਂ ਨੇਂ ਤਾਂ ਸਿਰਫ ਨਸ਼ੇ,ਰਿਸ਼ਵਤਖੋਰੀ,ਭ੍ਰਿਸ਼ਟ ਸਿਸਟਮ ਹੀ ਦਿੱਤਾ ਏ

  • @baljitkumar1986

    @baljitkumar1986

    3 жыл бұрын

    👍👍👍👍

  • @vickykaryal8309

    @vickykaryal8309

    3 жыл бұрын

    Bilkul sachi gall a

  • @bachitarsingh6008

    @bachitarsingh6008

    3 жыл бұрын

    🙏

  • @paramjit6669

    @paramjit6669

    3 жыл бұрын

    Sehi gl aa.....angrej e change c...

  • @ravinderkaur6010

    @ravinderkaur6010

    3 жыл бұрын

    Ah kitho milda atta aur a kehdi jagha a

  • @SatpalSingh-ms3hq
    @SatpalSingh-ms3hq3 жыл бұрын

    ਬਹੁਤ ਵਧੀਆ ਪੁਰਾਣੀ ਵਿਰਾਸਤ ਐ,ਚੱਕੀਆਂ ਹੌਲੀ ਚੱਲਣ ਨਾਲ ਆਟਾ ਸਹੀ ਹੁੰਦੈ,ਸਫਾਈ ਤੇ ਮੁਰੰਮਤ ਨਾ ਹੋਣ ਕਾਰਨ ਵਿਰਾਸਤ ਦੀ ਦੀ ਸਾਂਭ ਨਹੀਂ ਹੋ ਰਹੀ, ਸਰਕਾਰਾਂ ਤੇ ਅਫਸਰਸ਼ਾਹੀ ਦਾ ਕੋਈ ਧਿਆਨ ਨਹੀਂ, ਘਰਾਟਾਂ ਵਾਲੇ ਇਹਨੂੰ ਸਾਂਭ ਰਹੇ ਹਨ ਪਰ ਸਰਕਾਰ ਉਹਨਾਂ ਕੋਲੋਂ ਟੈਕਸ ਲੈ ਰਹੀ ਹੈ?

  • @jagmeetmeet5128
    @jagmeetmeet51283 жыл бұрын

    ਮਾਮਾ ਜੀ ਦੀ ਸਿਹਤ ਦਾ ਰਾਜ ਪੋਣ ਚਕੀ ਦਾ ਆਟਾ ਹਮਮ ਹਰਪਾਲ ਸਿੰਘ ਅਮ੍ਰਿਤਸਰ 👌👌👌

  • @jaswindersinghsran1038
    @jaswindersinghsran10383 жыл бұрын

    ਪੌਣ ਚੱਕੀ ਹਵਾ ਨਾਲ ਚੱਲਦੀ ਵੀਰ ਇਹ ਤਾਂ ਪਣ ਚੱਕੀ ਹੈ

  • @santram2601
    @santram26013 жыл бұрын

    ਇਸਨੂੰ ਘਰਾਟ ਕਹਿਂਦੇ ਆ ਬਾਈ ਜੀ। ਸੇਹਤ ਬਾਸਤੇ ਚੰਗਾ ਹੈ। 35 ਰੂਪੈਆ ਕਿਲੋ ਹੋਣਾ ਚਾਹੀਦਾ।

  • @jaspindersingh2843
    @jaspindersingh28433 жыл бұрын

    ਪੱਗ ਬਹੁਤ ਸੋਹਣੀ ਬੰਨ੍ਹੀ ਆ

  • @pawandeepsinghbagriitaly6315

    @pawandeepsinghbagriitaly6315

    3 жыл бұрын

    Nke n ladri sohnea m da chn makhna

  • @sukhwindersinghzira6001
    @sukhwindersinghzira60013 жыл бұрын

    ਕਿਆ ਬਾਤ ਹੈ ਵੀਰ ਜੀ ਕਿਆ ਬਾਤ ਹੈ

  • @parwindersinghartist5142
    @parwindersinghartist51423 жыл бұрын

    ਬਾਈ ਜੀ ਇਟਰਵਿਊ ਬਹੁਤ ਵਧੀਆ ਲੱਗੀ ਪਣ ਚੱਕੀ ਦੀ ਜਾਣਕਾਰੀ ਅੱਜ ਦੀ ਪੀੜ੍ਹੀ ਨੂੰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ

  • @parveensingh8494
    @parveensingh84943 жыл бұрын

    ਬਹੁਤ ਵਧੀਆ ਸਾਡੇ ਜਿਲੇ ਪਠਾਨਕੋਟ ਵਿੱਚ ਅੱਜ ਵੀ ਘਰਾਟ ਬਹੁਤ ਹਨ

  • @gurpreetmaan7924
    @gurpreetmaan79243 жыл бұрын

    ਕੈਪਟਨ ਨੂੰ ਤਾਂ ਸਿਰਫ ਟਿੱਕ ਟੌਕ ਵਾਲੀ ਨੂਰ ਤੇ ਸ਼ਰਾਬੀਆਂ ਦੇ ਪਰਿਵਾਰਾਂ ਨੂੰ ਦੇਣ ਵਾਸਤੇ ਪੈਸੇ ਹੈਗੇ , ਪੁਰਾਣੀਆਂ ਵਿਰਾਸਤੀ ਚੀਜ਼ਾਂ ਸਾਂਭਣ ਲਈ ਨਹੀਂ

  • @Aman-kx5uc

    @Aman-kx5uc

    3 жыл бұрын

    Bikul sahi gal aa aap ji de

  • @lovepreetsingh1722

    @lovepreetsingh1722

    3 жыл бұрын

    ਹਾਂ ਜੀ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਝੂੱਡੂ ਤੇ ਝੂਠੇ ਮੁੱਖ ਮੰਤਰੀ ਨੇ।

  • @picturesquefellow4053

    @picturesquefellow4053

    3 жыл бұрын

    ਸਹੀ ਗੱਲ ਹੈ ਜੇ ਆਪਣੇ ਵੱਲ ਧਿਆਨ ਦਿਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਟਿੱਕ ਟੌਕ ਤੇ ਵੀਡੀਓ ਬਣਾਉ

  • @mintumangat2583

    @mintumangat2583

    3 жыл бұрын

    Dil Di gal kiti veer

  • @preetopunjabi9044
    @preetopunjabi90443 жыл бұрын

    ਸਾਡੇ ਪਿੰਡ ਰੲੀੲੇ ਵੀ ਲੱਗੀ ਿੲਹ ਚੱਕੀ. ਓਸਨੂ ਬਾਬੇ ਘਰਾਟ ਕਹਿਦੇ ਅਾ

  • @GurpreetSingh-wg4pc

    @GurpreetSingh-wg4pc

    3 жыл бұрын

    Asi vi Rayye to ha veer ji

  • @soqitherapysantertherapy8158

    @soqitherapysantertherapy8158

    3 жыл бұрын

    ਰਈਆ ਵਾਲਾ ਘਰਾਟ ਚਲਦਾ ਹੈ

  • @preetopunjabi9044

    @preetopunjabi9044

    3 жыл бұрын

    ਨਹੀ ਜੀ

  • @BinderSingh-my1vf

    @BinderSingh-my1vf

    3 жыл бұрын

    ਸੁਨਾਮ ਤੋ 20 ਕਿਲੋਮੀਟਰ ਸੂਲਰ ਘਰਾਟ ਆ ਉਥੇ ਪਾਣੀ ਵਾਲੀਆ ਚੱਕੀਆ ਚਲਦੀਆ ਹਨ ਬਹੁਤ ਵਧੀਆ ਆਟਾ ਹੁੰਦੇ

  • @MahilpurVlogs07

    @MahilpurVlogs07

    3 жыл бұрын

    Hanji pta menu v..

  • @rajasekhon2799
    @rajasekhon27993 жыл бұрын

    ਬਾਈ ਜੀ ਦਿਖਾ ਤਾਂ ਦਿੰਦੇ ਚੰਗੀ ਤਰਾਂ ਅਸੀ ਤਾਂ ਕਦੇ ਨਹੀਂ ਦੇਖੀ ।

  • @vjkamboj6338

    @vjkamboj6338

    3 жыл бұрын

    ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਵਿਰਕਾਂ ਪਿੰਡ ਕੋਲ ਵੀ ਲੱਗੀਆ ਜੀ

  • @bachitergill9008
    @bachitergill90083 жыл бұрын

    ੲਿਹ ਚੱਕੀ ਬਹੁਤ ਵਧੀਆ ਹੈਂ ਮੈ ਪਹਿਲੀ ਵਾਰ ਦੇਖੀ ਹੈ

  • @videosforyou9715
    @videosforyou97153 жыл бұрын

    ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ wmk

  • @baghelbhinder8575

    @baghelbhinder8575

    3 жыл бұрын

    Lok chvl ne apne jutiya kha k bhul jnde hn .

  • @HarpreetSingh-rh6ub
    @HarpreetSingh-rh6ub3 жыл бұрын

    ਪੱਤਰਕਾਰ ਬਿਲਕੁਲ ਅਨਪੜ ਹੈ

  • @JaspreetSingh-ff5xm
    @JaspreetSingh-ff5xm3 жыл бұрын

    ਪੌਣ ਚੱਕੀ ਹਵਾ ਨਾਲ ਚਲਦੀ ਹੁੰਦੀ ਆ ਸਿਆਣਿਉ।ਇਹ ਜਲ ਚੱਕੀ ਆ।

  • @deepworshiper2827
    @deepworshiper28273 жыл бұрын

    🎹🎤🎵🎶ਵੀਰ ਘਰੋਂ ਬਹੁਤ ਗਰੀਬ 🎹ਆ ਵੀਰ ਦਾ ਆਪਣਾ ਘਰ ਵੀ ਨਹੀਂ ਹੈ please ਵੱਧ ਤੋਂ ਵੱਧ ਸ਼ੇਅਰ ਕਰੋ ਵੀਰ ਦੀ ਕਿਸਮਤ ਆਪਾਂ ਸਬ ਮਿਲ ਕ ਹੀ ਬਦਲ ਸਕਦੇ ਆ 🙏🙏🙏🙏🙏🙏🙏

  • @bdsboutique965
    @bdsboutique9653 жыл бұрын

    ਸਾਡੇ ਪਿੰਡ ਘਰਾਟ ਹੈਗੈ ਨੇ ਪਾਰੋਵਾਲ ਆਟਾ ਬਹੁਤ ਵਧੀਆ ਹੁਦਾ

  • @janglagurpreet2168

    @janglagurpreet2168

    3 жыл бұрын

    ਹਾਂਜੀ ਹੈ ਪਾਰੋਵਾਲ ਵੀ ਅਲੀਵਾਲ ਵੀ ਹੈ ਮੈ ਵੀ ਗਿਆ ਸੀ

  • @mahabirsingh4813

    @mahabirsingh4813

    3 жыл бұрын

    Ha ji ma ve otho he ha

  • @meetparowal2904

    @meetparowal2904

    3 жыл бұрын

    ਹਾਂਜੀ ਮੈਂ ਵੀ ਪਾਰੋਵਾਲ ਤੋ ਅਾ ਜੀ

  • @sarajmanes4505
    @sarajmanes45053 жыл бұрын

    ਪਿਆਰਾ ਸਿੰਘ ਜੀ ਪਤਰਕਾਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਅਤੇ ਪ੍ਰੋਗਰਾਮ ਹੈ ਆਪਣੇ ਵਿਰਸੇ ਦੇ ਨਾਲ ਜੋੜਿਆ ਹੈ ਬਾਕੀ ਪੋਣ ਚੱਕੀ ਹਵਾ ਵਾਲੀ ਹੁੰਦੀ ਹੈ ਇਸ ਨੂੰ ਘਰਾਟ ਯਾ ਪਣ ਚੱਕੀ ਹੀ ਕਹਿੰਦੇ ਹਨ ਜੀ ਸੇਹਤ ਦੇ ਲੲੀ ਬਹੁਤ ਵਧੀਆ ਹੁੰਦਾ ਹੈ ਇਹ ਆਟਾ ਧੰਨਵਾਦ ਜੀ

  • @sandhusaab8734
    @sandhusaab87343 жыл бұрын

    ਸਰਕਾਰਾ ਦਾ ਧਿਆਨ ਟਿਕ ਟੌਕ ਵਾਲੀ ਨੂਰ ਨੂੰ ਦੇਣ ਵਾਸਤੇ 500000 ਲੱਖ ਹੈਗੇ ਆ । ਵਿਰਾਸਤ ਸਾਭਣ ਵਾਸਤੇ ਸਰਕਾਰ ਕਗਾਲ ਆ ।

  • @inderjitghuman9650
    @inderjitghuman96503 жыл бұрын

    ਸਿਰਫ ਗੱਲਾਂ ਹੀ ਕਰਨੀਆਂ ਸੀ ਦਿਖਾ ਤਾਂ ਦਿੰਦੇ ਕੀ ਸਿਸਟਮ ਏ ਵਧੀਆ ਲੱਗਾ

  • @jaspreetbenipal1588

    @jaspreetbenipal1588

    3 жыл бұрын

    Sirf galan karnia si dekha tan denda

  • @navneetpal1086

    @navneetpal1086

    3 жыл бұрын

    Hahaha ahi me keh rha..sochda rha dikhayega

  • @sukhagandiwindia6343

    @sukhagandiwindia6343

    3 жыл бұрын

    Ji bilkul

  • @gurvindersingh8036
    @gurvindersingh80363 жыл бұрын

    ਬਹੁਤ ਵਧੀਆਂ ਜੀ ਸੁਨਿਆ ਸੀ ਵੇਖ ਵੜੀ ਲਿਆ ਹੈ ਜੀ

  • @gurbirsandhubalagan1875
    @gurbirsandhubalagan18753 жыл бұрын

    ਸੱਭ ਤੋ ਵੱਡਾ ਕਾਰਨ ਮੀਡੀਆ ਹੈ, ਤੁਸੀਂ ਜਿਨੇਂ ਸਵਾਲ ਇਸ ਗਰੀਬ ਤੋਂ ਪੁੱਛੇ ਕਾਸ਼ ਕਿਤੇ ਪੰਜਾਬ ਦੇ ਕਿਸੇ ਲਿਡਰ ਤੋਂ ਪੁੱਛੇ ਹੁੰਂਦੇ ਤਾਂ ਕੁੱਝ ਬਣ ਜਾਂਦਾ। ਕਿਉਂ ਕੀ ਵਿਕਾਉ ਮੀਡੀਆ ਅਮੀਰਾਂ ਤੇ ਲਿਡੱਰਾ ਦੀ ਪੂਛ ਬਣ ਕੇ ਰਹਿ ਗਿਆ ਹੈ।

  • @sanjhapunjab6664
    @sanjhapunjab66643 жыл бұрын

    ਪੌਣ ਨਹੀਂ ਪਣ ਚੱਕੀ ਕਹਿੰਦੇ ਨੇ ਇਹਨੂੰ

  • @amarkhalsa2554

    @amarkhalsa2554

    3 жыл бұрын

    ਸਹੀ ਗੱਲ ਵੀਰ ਜੀ ਪੌਣ ਚੱਕੀ ਹਵਾ ਨਾਲ ਚੱਲ ਦੀ ਹੈ

  • @sskherisingh5223

    @sskherisingh5223

    3 жыл бұрын

    You Are Right Mr ਯੂ , ਆਰ , ਰਾਈਟ ਮਿਸਟਰ ਪੌਣ Meaning ਹਵਾ ਹੁੰਦਾ ਹੈ ਜੀ

  • @reepankaushal5771

    @reepankaushal5771

    3 жыл бұрын

    Babbeo pinda di language aa ehe bahle v seane na bnea kro 🙏

  • @sanjhapunjab6664

    @sanjhapunjab6664

    3 жыл бұрын

    @@reepankaushal5771 ਸਤਿਕਾਰਯੋਗ ਕੌਸ਼ਲ ਜੀ ਆਉਣ ਵਾਲੀ ਪੀੜੀ ਤਾਂ ਪਹਿਲਾਂ ਹੀ ਪੰਜਾਬੀ ਭਾਸ਼ਾ ਤੋ ਅਣਜਾਣ ਹੈ ਇੱਕ ਸ਼ਬਦ ਹੀ ਪੂਰਾ ਮੁਹਾਂਦਰਾ ਬਦਲ ਦਿੰਦਾ ਹੈ ਸ਼ਬਦ ਦਾ ਇਸ ਕਰਕੇ ਮੈਂ ਗੱਲ ਸਪੱਸ਼ਟ ਕਰਨੀ ਚਾਹੀ

  • @reepankaushal5771

    @reepankaushal5771

    3 жыл бұрын

    @@sanjhapunjab6664 theek hei veera ji

  • @vjkamboj6338
    @vjkamboj63383 жыл бұрын

    ਮੈਂ ਖੁੱਦ ਚਲਾਈ ਹੋਈ ਐ ਸਾਡੇ ਪਿੰਡਾਂ ਵੱਲ ਵੀ ਲੱਗੀਆਂ ਤੇ ਬਹੁਤ ਸਮੇਂ ਤੋ ਚੱਲ ਰਹੀ ਆ

  • @sarajkhan8460

    @sarajkhan8460

    3 жыл бұрын

    Kehda pind aa y

  • @charankaur4908

    @charankaur4908

    3 жыл бұрын

    G vdia aa uprala

  • @gurpreetpreet1404
    @gurpreetpreet14043 жыл бұрын

    ਏਧਰੋਂ ਪਾਣੀ ਲੈਕੇ ਓਧਰ ਪਾ ਦੇਣਾ ਫੇਰ ਸਰਕਾਰ ਨੂੰ 3500 ਕਾਹਦਾ ਨਹਿਰ ਦਾ ਪਾਣੀ ਤਾਂ ਫੇਰ ਪੂਰਾ ਹੋ ਜਾਂਦਾ 22

  • @vikramjeetrandhawa348

    @vikramjeetrandhawa348

    3 жыл бұрын

    Veer sarkaar da vas nhi chalda nhi te Parmatma kolo v paise mang lave mih pon de hor pahadi elakya ch Snow fall pon de sarkaari mehkame saare hi besharam hunde

  • @punjabilive8461

    @punjabilive8461

    3 жыл бұрын

    ਜਜੀਅਾ ਟੈਕਸ ਅਾ

  • @user-fp1nt9sl3v

    @user-fp1nt9sl3v

    3 жыл бұрын

    Bilkul Right Veere

  • @savepunjab3866

    @savepunjab3866

    3 жыл бұрын

    @@punjabilive8461 kis nu ni pata jo tax da naa leya tuc bai ji.. Young age nu bus singers bare hi pata aa.. Jajiea tax da kisi pata Ena nu

  • @gurwinderjassar9908
    @gurwinderjassar99083 жыл бұрын

    ਇਹ ਅੰਮ੍ਰਿਤਸਰ ਮਾਝਾ ਪਿੰਡ ਰਾਣੇ ਵਾਲੀ ਲੱਗੀ ਹੋਇ ਆ .....ਮੈਂ ਇਸ ਥਾਂ ਤੇ ਬਹੁਤ ਵਾਰ ਗਿਆ ਆ.... ਮੇਰੇ ਇਸ ਪਿੰਡ ਦੇ ਨਾਲ ਹੀ ਨਾਨਕੇ ਪਿੰਡ ਆ.... 🙏❤

  • @GurlalSingh-ru6hh

    @GurlalSingh-ru6hh

    3 жыл бұрын

    ਕੁਕੜਾ ਵਾਲੇ ਤੂ ਕਿੰਨੀ ਦੂਰ ਆ ਜੀ

  • @gurwinderjassar9908

    @gurwinderjassar9908

    3 жыл бұрын

    @@GurlalSingh-ru6hh 4 ਜਾ 5 km ਆ ਬਾਈ ਜੀ

  • @nishanshahpuri417
    @nishanshahpuri4173 жыл бұрын

    ਬਿਲਕੁਲ ਵਿਰਾਸਤ ਦੀ ਸੰਭਾਲ ਕਰਨੀ ਸਰਕਾਰਾਂ ਦਾ ਫਰਜ ਬਣਦਾ ਹੈ।

  • @SurinderKumar-ew8hw
    @SurinderKumar-ew8hw3 жыл бұрын

    ਜੋੰਦੇ ਵਸਦੇ ਰਹੋ ਬਜੁਰਗੋ 🙏🙏🙏🙏🙏❤❤

  • @user-wi2ly2pk3v
    @user-wi2ly2pk3v3 жыл бұрын

    ਇਕੋ ਗੱਲ ਕਰੀ ਜਾਂਦਾ ਪੱਤਰਕਾਰ ਠੰਡਾ ਅੱਟਾ 😂 ਨਾ ਕੁਝ ਦਿਖਾਇਆ ਕਿਵੇ ਚਲਦੀ ਚੱਕੀ ਕਿਵੇ ਨਹੀਂ

  • @narindersingh568

    @narindersingh568

    3 жыл бұрын

    Hnji bilkul veer ji

  • @dawindersingh75

    @dawindersingh75

    3 жыл бұрын

    ੳਹ ਅਨਪੜ੍ਹ ਬੰਦਾ ਕਦੇ ਿੲੰਟਰਵਿੳ ਨਹੀ ਦਿਤੀ

  • @bulltelovergaminglover7005

    @bulltelovergaminglover7005

    3 жыл бұрын

    Nice

  • @inderjitsinghsidhu5042

    @inderjitsinghsidhu5042

    3 жыл бұрын

    ਮਾਇਕ ਹਰੇਕ ਚੱਕ ਲੈਂਦਾ । ਸਵਾਲ ਕਰਨੇ ਨਹੀਂ ਆਉਂਦੇ

  • @karangill6974

    @karangill6974

    3 жыл бұрын

    Fudu a sala

  • @AmandeepKaur-rd5ho
    @AmandeepKaur-rd5ho3 жыл бұрын

    ਆਪਣੀ ਬਕ ਬਕ ਕਰਦਾ ਰਿਹਾ ਼਼ ਚੱਕੀ ਤਾਂ ਦਿਖਾਈ ਨਹੀ਼਼਼਼ ਸਟੂਪਡ

  • @arshsingh3766

    @arshsingh3766

    3 жыл бұрын

    Right ji

  • @kulwantsingh250

    @kulwantsingh250

    3 жыл бұрын

    Right ji

  • @AmandeepKaur-rd5ho

    @AmandeepKaur-rd5ho

    3 жыл бұрын

    @@kamalchahal06 ehna di photo dekh banda video dekhda te andar ehna koi hor kissa suru kita hunda

  • @sskherisingh5223
    @sskherisingh52233 жыл бұрын

    ਇਹ ਸਿਹਤ ਲਈ ਬਹੁਤ ਵਧੀਆ ਹੈ ਜੀ ਨੰਬਰ ਤਾਂ ਆਟਾ ਵਰੀਕ ਪੀਸਿਆ ਜਾਂਦਾ ਹੈ ਜੀ ਨਾਲੇ ਇਸ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਜੀ ਆਟੇ ਦੇ ਤੱਤ ਕਣ ਸਹੀ ਰਹਿੰਦੇ ਹਨ ਜੀ ਗਰੇਵਾਲ ਸਾਹਿਬ

  • @tajindergharial8217
    @tajindergharial82173 жыл бұрын

    ਨਹੀਂ ਰੀਸਾਂ ਪੰਜਾਬੀਆਂ ਦੀਆਂ ਧੰਨਵਾਦ ਜੀ ਵੀਡੀਓ ਬਣਾਉਣ ਲਈ ❤️🙏

  • @dilbagsinghwahla6724
    @dilbagsinghwahla67243 жыл бұрын

    Very innovative , waheguru bless you brother.

  • @bootadreger4540
    @bootadreger45403 жыл бұрын

    ਸਾਡੀ ਨਹਿਰ ਤੇ ਵੀ ਪਰ ਨੇਹਰੀ ਮਹਿਕਮੇ ਨੇ ਉਜਾੜ ਕੇ ਰੱਖ ਦਿਤਾ ਗਿਆ ਹੈ

  • @Gurpreetsingh-se3wr
    @Gurpreetsingh-se3wr3 жыл бұрын

    ਬਹੁਤ ਵਧੀਆ ਬਾਬਾ ਜੀ

  • @chankaur9636
    @chankaur96363 жыл бұрын

    Nice super best video god bless you so much waheguru ji tuhanu Kush rakhn

  • @prabhrandhawa1519
    @prabhrandhawa15193 жыл бұрын

    ਅੰਗਰੇਜ਼ ਵਧੀਆ ਸੀ, ਜੈ ਅੰਗਰੇਜ਼ ਫਿਰ ਆ ਜਾਣ ਤਾਂ ਸਭ ਵਧੀਆ ਹੋ ਜਾਵੇ ਗਾ

  • @gurpreetgopi8342

    @gurpreetgopi8342

    3 жыл бұрын

    Sahi.va.hlat.ta.sudr.jange

  • @user-gy4pn2cb7i

    @user-gy4pn2cb7i

    3 жыл бұрын

    A jan gy bai 2047 100 seaala thekka aaa desh

  • @muktsarwale4282
    @muktsarwale42823 жыл бұрын

    ਘਰਾਟ

  • @Hardeep-eh6hd
    @Hardeep-eh6hd3 жыл бұрын

    Wahh g Wahh

  • @jagdeepboparaijagdeepbopar8137
    @jagdeepboparaijagdeepbopar81373 жыл бұрын

    ਪਤਰਕਾਰ ਨੂੰ ਅਾਪ ਨਹੀ ਪਤਾ ਕਹਿੜੀ ਚੱਕੀ ਪੋਣ ਚੱਕੀ ਕਹੀ ਜਾਦਾ ਪਣ ਚੱਕੀ ਜਾ ਘਰਾਟ ਕਹਿਦੇ ਨੇ ੲਿਸ ਚੱਕੀ.ਨੂੰ

  • @japinderdhillon9391
    @japinderdhillon93913 жыл бұрын

    Ehnu ਘਰਾਟ ਕਿਹਾ ਜਾਂਦਾ ਅਤੇ ਇਹ ਆਟੇ ਦਾ ਸੁਆਦ ਬਹੁਤ ਵਧੀਆ ਹੁੰਦਾ ਤੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ

  • @gursewaksinghranghrta2801
    @gursewaksinghranghrta28013 жыл бұрын

    👏👍❤️ ਵਾਹਿਗੁਰੂ ਜੀ 👏

  • @ManjitKaur-er3lw
    @ManjitKaur-er3lw3 жыл бұрын

    Amazing that this brother is still sticked to this old technology salute good kip it up

  • @MRMKhalsa
    @MRMKhalsa11 ай бұрын

    ਵਾਹਿਗੁਰੂ ਜੀ

  • @pb13makersc85
    @pb13makersc853 жыл бұрын

    ਸੂਲਰ ਘਰਾਟ ਜਿਲ੍ਹਾ ਸੰਗਰੂਰ ਦੇ ਵਿਚ ਸਰਕਾਰੀ ਪਾਣੀ ਵਾਲੀਆ 5 ਚੱਕੀਆ ਚਲਦੀਆ ਹਨ

  • @JagjitSingh-xv4br
    @JagjitSingh-xv4br3 жыл бұрын

    ਅਜ ਦੀਆਂ ਸਰਕਾਰਾਂ ਪਤਾਂ ਨਹੀਂ ਕਿਉਂ ਨਹੀਂ ਸੰਭਾਲ ਕਰ ਦੀਆਂ ਇਹਨਾਂ ਚੀਜਾਂ ਦੀ.....ਇਹਨਾਂ ਥਾਂਵਾਂ ਨੂੰ ਬਹੁਤ ਵਧੀਆਂ ਪਿਕਨਿਕ ਸਪਾਟ ਬਣਾਇਆ ਜਾ ਸਕਦਾ ਹੈ.....ਪਰ ਧਿਆਨ ਦੇਣ ਦੀ ਜਰੂਰਤ ਹੈ

  • @baljeetsinghbaljeetsingh6039
    @baljeetsinghbaljeetsingh60393 жыл бұрын

    ਬਹੁਤ ਹੀ ਵਧੀਆ ਵੀਰ ਜੀ ਅਸੀਂ ਵੀ ਪਿੰਡ ਰੋਖੇ ਸੈਂਟਰ ਦੇ ਹੈ ਦੁਬਈ ਤੋ

  • @surjitkaur1985

    @surjitkaur1985

    3 жыл бұрын

    Sehat waste baout changa ha

  • @harpreetg1394

    @harpreetg1394

    3 жыл бұрын

    Keve.o.dubai.walyo

  • @parneetrallh4833

    @parneetrallh4833

    3 жыл бұрын

    Kida ji tusi thik ho

  • @palmahey8655
    @palmahey86553 жыл бұрын

    ਕੈਪਟਨ ਅਮਰਿੰਦਰ ਸਿੰਘ ਜੀ ਇਹ ਬੰਦੇ ਨੇ ਜੇੜਾ ਕੰਮ ਕੀਤਾ ਕਿ ਤੂੰ ਕਦੀ ਦੇਖਿਆ ਜੇ ਨਹੀ ਤਾ ਦੇਖ ਲੈ ਪੰਜਾਬੀਆ ਨੂੰ ਬੜਾ ਮਾਣ ਹੈ ਇਹ ਬੰਦੇ ਤੇ ਤੈਨੂੰ ਇਸ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਤੇਰੀ ਸਰਕਾਰ ਨੂੰ ਇਤੋ 3500 ਰੁ

  • @beantsingh3717
    @beantsingh37173 жыл бұрын

    ਆਖਾੜੇ ਰਾਇਕੋਟ ਕੋਲ ਮੇਰੇ ਨਾਨਕੇ ਆਂ।ਮੇਰਾ ਮਾਮਾ ਅਖਾੜੇ ਵਾਲੀ ਨਹਿਰ ਤੇ ਘਰਾਟਾ ਦਾ ਆਟਾ ਪਿਸਾ ਕੇ ਲਿਆਉਦਾ ਹੁੰਦਾ ਸੀ

  • @gaganrandhawa5249

    @gaganrandhawa5249

    3 жыл бұрын

    Acha ji asi v Raikot to Akhade sade Rishtedar aa Jagraon mere Nanke ji and Akhada Jagraon Nehr hji hege othe v Ghrat

  • @jasmindersingh8917

    @jasmindersingh8917

    3 жыл бұрын

    ਅਾਖਾੜੇ ਵਾਲੀ ਨਹਿਰ ਤੇ ਬੰਦ ਹੋ ਗੲੀ

  • @beantsingh3717

    @beantsingh3717

    3 жыл бұрын

    Jasminder Singh ਹੁਣ ਦਾ ਨੀ ਪਤਾ ਮੈਨੂੰ ਭਰਾ ਕਿ ਕਦੋ ਬੰਦ ਹੋਈ 10 ਸਾਲ ਹੋ ਗਏ ਅਮਰੀਕਾ ਆਏ ਨੂੰ।ਪਰ ਉਥੇ ਪੁੱਲ ਤੇ ਜਿਹੜੀ ਜਗਰਾਉ ਤੋ ਰਾਇਕੋਟ ਨੂੰ ਸੜਕ ਜਾਦੀ ਆਖਾੜੇ ਵਾਲੇ ਪੁੱਲ ਕੋਲ ਘਰਾਂਟ ਸੀ

  • @jasmindersingh8917

    @jasmindersingh8917

    3 жыл бұрын

    @@beantsingh3717 ਹਾਂ ਸੀ ਵੀਰੇ ਪਰ 4|5ਸਾਲ ਹੋ ਗੲੇ ੳੁਹ ਢਾਹ ਕਿ ਓਥੇ ਨਿੱਕ ਜਿਹਾ ਡੈਮ (ਬਿਜਲੀ ਘਰ ) ਬਣਾ ਦਿੱਤ ਸੀ

  • @gaganrandhawa5249

    @gaganrandhawa5249

    3 жыл бұрын

    @@jasmindersingh8917 veer ji Nehr chldi aa

  • @dharminderbedi2893
    @dharminderbedi28933 жыл бұрын

    Dil Khush ho gea.. Vedio dekh k Waheguru g mehar krn Punjabi sabyachaar

  • @HarishSharma-oz8cu
    @HarishSharma-oz8cu3 жыл бұрын

    Wah paeli baar dekhea life ch aaj v eda da kuch he

  • @mandeepsinghkaleran8468
    @mandeepsinghkaleran84683 жыл бұрын

    3500 ਤਾਂ ਏਨਾ ਨੇ ਖਾਣਾ ਈ ਹੈ ਤਕਰੀਬਨ ਸਾਰੇ ਘਰਾਟ ਰਕਾੜ ਵਿੱਚ ਤਾਂ ਬੰਦ ਹੀ ਲਿਖੇ ਹੋਣਗੇ ਬਾੜ ਖੇਤ ਨੂੰ ਖਾਣ ਲੱਗੀ ਹੋਈ

  • @romarani6559

    @romarani6559

    3 жыл бұрын

    3700 so aaa

  • @sukhvirdhillon9262
    @sukhvirdhillon92623 жыл бұрын

    ਪਿੰਡ ਸੂਲਰ ਜਿਲ੍ਹਾ ਸੰਗਰੂਰ ਚ ਵੀ ਏਸੇ ਤਰ੍ਹਾਂ ਦਾ ਘਰਾਟ ਹੈ ਏਸੇ ਕਰਕੇ ਸੂਲਰ ਪਿੰਡ ਨੂੰ ਅਕਸਰ ਲੋਕੀ ਸੂਲਰ ਘਰਾਟ ਦੇ ਨਾਮ ਨਾਲ ਜਾਣਦੇ ਨੇ ਬਹੁਤ ਪੁਰਾਣਾ ਘਰਾਟ ਹੈ ਇਥੇ ਵੀ ਭਾਖੜਾ ਨਹਿਰ ਦੇ ਪਾਣੀ ਨਾਲ ਚਲਦਾ ਹੈ ।

  • @infinitylovewords9016
    @infinitylovewords90163 жыл бұрын

    ਪੰਜਾਬ ਦੈ ਸਰਕਾਰਾ ਦੀ ਗੱਲ ਛੱਡ ਦਿਊ....... Advance bhut aw...

  • @laddichauhan7087
    @laddichauhan70873 жыл бұрын

    Both hi badia baba ji kmal karti bhai

  • @baldevram6191
    @baldevram61913 жыл бұрын

    ਸੱਤ ਸ੍ਰੀ ਅਕਾਲ ਜੀ ਸਭ ਨੂੰ ਮੈ ਆਪ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਲੁਧਿਆਣਾ ਵਿਖੇ ਇੱਕ ਕਪੜੇ ਦੀ ਫੈਕਟਰੀ ਡਿੱਗ ਗਈ ਹੈ ਓਸ ਨੂੰ ਤੇ ਲੋਕ ਹੁਣ ਦੱਸ ਰਹੇ ਹਨ 50 ਸਾਲ ਪੁਰਾਣੀ ਇਮਾਰਤ ਹੈ ਏਸ ਵਲ ਕੋਈ ਧਿਆਨ ਨਹੀਂ ਦਿੱਤਾ, ਹੁਣ ਏਸ ਚੱਕੀ ਵਲ ਧਿਆਨ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਏਸ ਦੀ ਇਮਾਰਤ ਦੀ ਹਾਲਤ ਦੇਖਣ ਵਾਲੀ ਹੈ ਏਸ ਤੇ ਗੌਰ ਕੀਤਾ ਜਾਣਾ ਚਾਹੀਦਾ ਹੈ. ਧੰਨਵਾਦ.

  • @user-sq4ig7fk9x
    @user-sq4ig7fk9x3 жыл бұрын

    ਇਕ ਬੋਲੀ ਪਾਈ ਜਾਂਦੀ ਹੈ।ਜੱਗ ਜਿਉਣ ਨੀ ਘਾਰਾਟਾ ਵਾਲੇ ਆਨੇ ਦਾ ਮਣ ਪੀਸਦੇ ।ਇਹ ਉਸ ਵੇਲੇ ਦੀ ਬੋਲੀ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਸੀ। ਹੁਣ ਤਾ ਬਹੁਤ ਮੰਗਿਆਈ ਹੈ 🌴🙏🙏🙏🌴👌👌

  • @saptsindhufilms1430
    @saptsindhufilms14303 жыл бұрын

    ਘਰਾਟ 👌👌

  • @mannu2821
    @mannu28213 жыл бұрын

    Waheguru d kirpa hai ji

  • @basantbhullar6915
    @basantbhullar69153 жыл бұрын

    ਅੰਗਰੇਜ਼ ਚਲੇ ਉਹਨਾਂ ਦੀਆਂ ਇਮਾਰਤਾਂ ਸਵਾ ਸੌ ਸਾਲ ਬਾਅਦ ਵੀ ਸਲਾਮਤ ਨੇ,ਅਸੀ ਅੰਗਰੇਜ਼ਾਂ ਨੂੰ ਭੰਡਦੇ ਫਿਰਦੇ,ਪਰ ਸੋਚਿਉ ਅੱਜ ਅਜਕਲ ਵੱਡੇ ਵੱਡੇ ਪੁਲ ਤੇ ਫਲਾਈ ਓਵਰ ਉਦਘਾਟਨ ਤੋ ਪਹਿਲਾ ਹੀ ਡਿੱਗ ਪੈਦੇ ਹਨ

  • @gagandeepsingh6519
    @gagandeepsingh65193 жыл бұрын

    Atttt babao siraaaa baba ji att karba diti babaji berast thoda sir he ha baba ji tuci phala Punjab ta sardaran da rhan shan pata lagda ha ji tuci das dita ji ka phalan wala sader dokter ta bad bigane ta rab lokan bichon disda ha ji bakhari kom dasidanta dita ta tusi sikh koom da hera ho baba ji thonu milan abanga ji man bas lot a jaba ji aj 10 miti ha ji agli 5 miti nu thohada darsan kran jaroor abanga ji baba dhan ho tusi ji

  • @GagandeepSingh-nk2bk
    @GagandeepSingh-nk2bk3 жыл бұрын

    ਪੌਣ ਚਕੱੀ ਨਹੀਂ ਪਣ ਚੱਕੀ ਜੀ

  • @sukhwindersinghzira6001
    @sukhwindersinghzira60013 жыл бұрын

    ਭਾਜੀ ਨਾ ਦੱਸੋ ਪ੍ਰਸ਼ਾਸਨ ਨੇ ਆ ਕੇ ਬੰਦ ਕਿਰਵਾ ਦੇਨੀਆਂ ਜਾ ਕਿਸੇ ਮੰਤਰੀ ਨੇ ਹਿਸਾ ਮੰਗ ਲੈਣਾਂ

  • @bablidhaliwal4862

    @bablidhaliwal4862

    3 жыл бұрын

    Gud point

  • @BaljitSingh-kt4ge

    @BaljitSingh-kt4ge

    3 жыл бұрын

    Sukhwinder Singh0981 🤣🤣

  • @TattooArtistLove
    @TattooArtistLove3 жыл бұрын

    ਪੌਣ ਚੱਕੀ ਜਾਂ ਪਣ ਚੱਕੀ??

  • @ersunnyjassal5364
    @ersunnyjassal53643 жыл бұрын

    Esda banea hoyea atta full fiber hunda Jo health body lye bahut vadiya hunda hai es nal concupiscence Di problem nai aandi body cha.

  • @ArshdeepSingh-qo9fx
    @ArshdeepSingh-qo9fx3 жыл бұрын

    Waheguru ji

  • @bantsingh449
    @bantsingh4493 жыл бұрын

    ਰਿਪੋਰਟਰ ਨੇ ਹੋਮਵਰਕ ਨਹੀਂ ਕੀਤਾ ਲੱਗਦਾ ਜੋ ਵਾਰ ਵਾਰ ਪੌਣ ਚੱਕੀ ਕਿਹਾ ਜਾ ਰਿਹਾ ਹੈ ਜੋ ਕਿ ਹਵਾ ਨਾਲ ਚਲਣ ਵਾਲੀ ਮਸ਼ੀਨ ਹੁੰਦੀ ਹਹੈ ।ਉਸਤੋਂ ਬਾਅਦ ਉਸਨੇ ਵਾਰ ਵਾਰ ਆਟਾ ਪਿਸਾਉਣ ਦੀ ਗਲ ਕੀਤੀ ਹੈ ਜੋ ਕਿ ਕਣਕ ਪਿਸਾਉਣ ਦੀ ਗਲ ਕਰਨੀ ਚਾਹੀਦੀ ਸੀ । ਉਸ ਇਲਾਕੇ ਦੇ ਲੋਕਾਂ ਅਤੇ ਪੰਚਾਇਤਾਂ ਨੂੰ ਅੱਗੇ ਆ ਕੇ ਬਿਲਡਿੰਗ ਦੀ ਰਿਪੇਅਰ ਕਰਨੀ ਚਾਹੀਦੀ ਹੈ ਜਾਂ ਫਿਰ ਕਿਸੇ ਬਾਬੇ ਨੂੰ ਇਸ ਵਾਰੇ ਬੇਨਤੀ ਚਾਹੀਦੀ ਹੈ। ਸਰਕਾਰ ਵਲੋਂ ਲਿਆ ਜਾ ਰਿਹਾ 3700 ਰੁਪਏ ਪ੍ਰਤੀ ਮਹੀਨਾ ਵੀ ਬਹੁਤ ਜ਼ਿਆਦਾ ਹੈ।

  • @mannamann7848
    @mannamann78483 жыл бұрын

    Bhoot vadiya baba ji

  • @jazzgrewal3618
    @jazzgrewal36183 жыл бұрын

    ਠੰਡਾ ਆਟਾ ਠੰਡਾ ਆਟਾ ਤਾਂ ਠੀਕ ਆ ਬਾਈ ਜੀ ਚੱਲਦੀ ਤਾਂ ਦਿਖਾ ਦਿੰਦੇ ਯਾਰ ।

  • @chamanlal5809
    @chamanlal58093 жыл бұрын

    महीने दा 3700 रू बहुत ज्यादा हेगा राहत देण देणी चाहीदी आ

  • @BalbirSingh-jm7ir
    @BalbirSingh-jm7ir3 жыл бұрын

    Greeb bande ch bht himmat aa... Govt nu shame chahidia.. Help this guy

  • @ravindersinghsewewala1128
    @ravindersinghsewewala11283 жыл бұрын

    Bhut vadia baba ji malk toanu hmesa khus rakhe ji waheguru toanu chardi kala ch rakhe ji jeonde rho

  • @sukhraj5161
    @sukhraj51613 жыл бұрын

    Greeate dakih ka mun Happy ho gaye

  • @Amarjeetsingh-ym3xp
    @Amarjeetsingh-ym3xp3 жыл бұрын

    ਸਾਰੀ ਵੀਡੀਓ ਦੇਖ ਲੀ ਨਾ ਇਹ ਦਿਖਾਆਇਆ ਪਾਣੀ ਕਿਥੋਂ ਆਉਂਦਾ ਕਿਥੇ ਜਾਂਦਾ ਕਿਵੇਂ ਕਿਸ ਚੀਜ ਤੇ ਡਿਗਦਾ ਕਿਵੇਂ ਚੱਕੀ ਦੇ ਪੁੜ ਚਲਦੇ ਨੇ ਆਵਦਾ ਮੂੰਹ ਦਿਖਾਈ ਜਾਂਦੇ ਨੇ

  • @sukhveersingh3371

    @sukhveersingh3371

    3 жыл бұрын

    ਕੁਤੀ ਸਰਕਾਰ ਕੁੱਝ ਨਹੀ ਦੇਦੀ

  • @ninan7421
    @ninan74213 жыл бұрын

    Never knew this!!😮wow!! Treasures we have lost for so called technology!

  • @harpreetdhailwal4405
    @harpreetdhailwal44053 жыл бұрын

    Good work

  • @gurdeepsidhu3912
    @gurdeepsidhu39123 жыл бұрын

    ਪੱਤਰਕਾਰੀ ਦੇ ਘਰ ਬਹੁਤ ਦੂਰ ਆ ਮਾਮਾ ਕੁਝ ਵੀ ਦਿਖਾ ਤਾ ਦਿੰਦੇ ਕੀ ਸਿਸਟਮ ਆ ਸਾਰੇ ਲੋਕਾਂ ਤੋਂ ਇੱਕੋ ਗੱਲ ਪੁੱਛੀ ਜਾਨਾ

  • @mandeepsarao7497
    @mandeepsarao74973 жыл бұрын

    ਸਾਡੇ ਪਿੰਡ ਸੁਲਰ ਘਰਾਟ ਆ

  • @asingh6232
    @asingh62323 жыл бұрын

    ਪਹਿਲਾਂ ਕਦੇ ਨਾਂ ਸੀ ਦੇਖੀ ਚੱਕੀ ਬਾਕੀ ਠੰਡਾ ਆਟਾ ਆਟਾ ਠੰਡਾ😊

  • @amarkhalsa2554
    @amarkhalsa25543 жыл бұрын

    ਚੱਕੀ ਤਾ ਦਿਖਾਈ ਨਹੀ ਜੀ

  • @anmol2262
    @anmol22623 жыл бұрын

    ਸਲਾਮ ਅ ਬਾਪੂ ਜੀ,

  • @technicianbro86
    @technicianbro863 жыл бұрын

    Wah ji bahut badiya ji

  • @SatnamSingh-fu1fh
    @SatnamSingh-fu1fh3 жыл бұрын

    Nice g

  • @Lovepreetsingh-lm9sc
    @Lovepreetsingh-lm9sc3 жыл бұрын

    Paise v khaa gyi sarkaar attaa v khaa jna hun ena ne😍😍

  • @sunnychhina8053
    @sunnychhina80533 жыл бұрын

    Meri punjab govt .nu apeel aa chakkiwale 22 di help keeti jaave te building nu sahi keeta jaave

  • @sukhvindersingh-rt2fb
    @sukhvindersingh-rt2fb3 жыл бұрын

    ਸਰਕਾਰ ਪੰਜਾਬ ਦਾ ਪਾਣੀ ਪੂਰੇ ਰਾਜਸਥਾਨ ਅਤੇ ਹਰਿਆਣੇ ਨੂੰ ਫਰੀ ਦੇ ਸਕਦੀ ਹੈ ਪਰ ਪੰਜਾਬ ਵਿਚ ਚੱਲ ਰਹੀਆਂ ਪਾਣੀ ਚੱਕੀਆਂ ਨੂੰ ਫਰੀ ਪਾਣੀ ਨਹੀ ਦੇ ਸਕਦੀ ਇਸ ਤੋਂ ਸ਼ਰਮ ਵਾਲੀ ਗੱਲ ਸਰਕਾਰ ਲਈ ਹੋਰ ਕੀ ਹੋ ਸਕਦੀ ਐ

  • @officialmalweale9444
    @officialmalweale94443 жыл бұрын

    Wah ji wah bohat khoob ji

  • @bobbysingh.germany3296
    @bobbysingh.germany32963 жыл бұрын

    Punjabi lok new vich gurdeep singh thali. Veer ji good job.

  • @ChoudharyAslam
    @ChoudharyAslam3 жыл бұрын

    ਚੱਕੀ ਨਹੀਂ ਹੈ ਅਹ ਕਰਾਠ ਹੈ ਪੰਚਕੂਲਾ ਦੇ ਪਿੰਜੌਰ ਚ ਹੁਣ ਬੀ ਚਲਦਾ ਹੈ

  • @kamaljitkaur1341
    @kamaljitkaur13413 жыл бұрын

    Kya baat👌👌👌👏👏👏👏

  • @Varindersingh-im2gd
    @Varindersingh-im2gd3 жыл бұрын

    Asi dhanwadi a punjabi lok channal da..jo sanu ajehe cheeja de rubroo karwonda..🙏🙏🙏🙏🙏🙏

  • @hardipsingh9246
    @hardipsingh92463 жыл бұрын

    ਖ਼ਡੂਰ ਸਾਹਿਬ ਲਾਗੇ ਪਿੰਡ ਨਾਗੋਕੇ ਅਤੇ ਰਾਮਪੁਰ (ਭੂਤਵਿੰਡ) ਵਿੱਚਕੀਰ ਨਹਿਰ ਦੇ ਪੁੱਲ ਤੇ ਘਰਾਟਾਂ ਤੇ ਲੱਗੀਆਂ ਹਨ ਰਨ-ਚੱਕੀਆਂ , ਓਥੇ ਵੀ ਜਾਕੇ ਬਾਈਟ ਲਵੋ ਜੀ !!

  • @simerjhajj2651
    @simerjhajj26513 жыл бұрын

    Bht changa lagea g video dekh ke g

  • @GodIsOne010

    @GodIsOne010

    3 жыл бұрын

    Right veer ji 🌹🙏🏻Satnam ji weheguru ji 🙏🏻

  • @dharmindersra6174
    @dharmindersra61743 жыл бұрын

    ਮੈਨੁੰ ਤੇ ਪੱਤਰਕਾਰ ਦੀਆਂ ਗੱਲਾਂ ਸੁਣ ਸੁਣ ਹਾਸਾ ਆਈ ਜਾਂਦਾ ਥੱਥੀਆਂ ਗੱਲਾਂ। ਦੂਜੀ ਗੱਲ ਕਹਿਣਾਂ ਨਵੇਂ ਯੁੱਗ ਦਾ ਜਮਾਨਾ ਆ ਗਿਆ,,, ਕਹਿੰਦਾ ਬੜਾ ਜਮਾਨਾਂ ਯੁੱਗ ਦਾ ਆ ਗਿਆ ਵਾ। ਬਾਕੀ ਪਿਆਰਾ ਸਿੰਘ ਨੁੰ ਚੱਕੀ ਚਲਾਉਣਾ ਵਾਲਾ ਨੀ ਸਗੋਂ ਸਰਕਾਰ ਦਾ ਨੁੰਮਾਇੰਦਾ ਹੀ ਸਮਝੀ ਜਾਂਦਾ,, ਪਿਆਰਾ ਸਿੰਘ ਨੁੰ ਇੱਕੋ ਸਵਾਲ ਕਰੀ ਜਾਂਦਾ ,, ਸਰਕਾਰਾਂ ਕਿਉਂ ਨਹੀ ਧਿਆਨ ਦਿੰਦੀਆਂ,, ਸਰਕਾਰ ਕਿਉਂ ਨਹੀ ਧਿਆਨ ਦੇ ਰਹੀ,, ਸਰਕਾਰ ਕਿਉ ਨਹੀ ਜਿੰਮੇਵਾਰ ਚੱਕਦੀ

  • @RajinderKumar-ii9cc
    @RajinderKumar-ii9cc3 жыл бұрын

    Isnu gharat kainde ne pahadha de vich bahut hi badia dikhaya thanks

  • @karnailbellakarnailbella8156
    @karnailbellakarnailbella81563 жыл бұрын

    SatsriAkalji Soper beautifull good veer ji

  • @diyslimes949
    @diyslimes9493 жыл бұрын

    This "ATTA" is better than other "ATTA" because it is cold during processing.